Тёмный

ਜੇ ਅੰਮ੍ਰਿ*ਤਪਾ*ਲ ਖਿ*ਲਾ*ਫ ਆਪਣੇ ਜੀਜੇ ਆਦੇਸ਼ ਪ੍ਰਤਾਪ ਕੈਰੋਂ ਦੀ ਗੱਲ ਮੰਨ ਕੇ ਚੋਣ ਨਾ ਲੜਦੇ ਤਾਂ ਅੱਜ 

Pro Punjab Tv
Подписаться 1,2 млн
Просмотров 12 тыс.
50% 1

ਜੇ ਅੰਮ੍ਰਿ*ਤਪਾ*ਲ ਖਿ*ਲਾ*ਫ ਆਪਣੇ ਜੀਜੇ ਆਦੇਸ਼ ਪ੍ਰਤਾਪ ਕੈਰੋਂ ਦੀ ਗੱਲ ਮੰਨ ਕੇ ਚੋਣ ਨਾ ਲੜਦੇ ਤਾਂ ਅੱਜ ਅਕਾਲੀ ਦਲ ਕਿਸੇ ਹੋਰ ਥਾਂ ਹੋਣਾ ਸੀ, ਸੁਖਬੀਰ ਬਾਦਲ ਦੇ ਹੱਕ ‘ਚ ਹੱਥ ਖੜ੍ਹੇ ਕਰਨ ਵਾਲੇ ‘ਤੇ ਬਿਆਨ ਦੇਣ ਵਾਲੇ ਲੀਡਰ ਸਾਡੇ ਕੋਲ ਆ ਕੇ ਕਹਿੰਦੇ ਸੁਖਬੀਰ ਬਾਦਲ ਨੂੰ ਹਟ ਜਾਣਾ ਚਾਹੀਦਾ - ਚੰਦੂਮਾਜਰਾ ਦੇ ਪੁੱਤਰ ਨੇ ਖੋਲ੍ਹੇ ਕਈ ਰਾਜ਼
#HarinderpalSinghChandumajra #SukhbirSinghBadal #AdeshPartapSinghKairon #PremSinghChandumajra #ShiromaniAkaliDal #BJP #Leader #PressConference #RSS #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 57   
@aslitarasingh
@aslitarasingh 3 месяца назад
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਬਣਾਓ ਅਕਾਲੀ ਦੱਲ ਦਾ ਪ੍ਰਧਾਨ ਅਤੇ ਅਕਾਲੀ ਦੱਲ ਵਿੱਚ ਸਾਰੇ ਅੰਮ੍ਰਿਤਧਾਰੀ ਸਿੱਖ ਰੱਖੋ ਅਸਲੀ ਅਕਾਲੀ ਓਹ ਹੁੰਦਾ ਜਿਸ ਨੇ ਅੰਮ੍ਰਿਤ ਛੱਕਿਆ ਹੋਵੇ
@sukhjeetsingh91
@sukhjeetsingh91 3 месяца назад
Obc 34 percent, dalit 32 percent, 12 percent hindu vote a panjab vch
@aslitarasingh
@aslitarasingh 3 месяца назад
@@sukhjeetsingh91 ਮੈ ਖੱਡੂਰ ਸਾਹਿਬ ਹਲਕੇ ਵਿੱਚ ਰਹਿੰਦਾ ਆ ਜੇਹੜੇ 4 ਲੱਖ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਏ ਉਸ ਵਿੱਚੋ 1.20 ਲੱਖ ਹਿੰਦੂ ਵੋਟ ਸੀ ਅਤੇ OBC ਅਤੇ ਦਲਿਤ ਇੱਥੇ 90% ਅੰਮ੍ਰਿਤਧਾਰੀ ਸਿੱਖ ਨੇ
@satwindersingh869
@satwindersingh869 3 месяца назад
ਉਹ ਤਾਂ ਆਪ ਬੀਜੇਪੀ ਦਾ ਬੰਦਾ ਹੈ ਲੱਗ ਜਾਉ ਹੌਲੀ ਹੌਲੀ ਪਤਾ
@dravtarmahal8279
@dravtarmahal8279 3 месяца назад
Asi ni shkia te ona ton jade sikhi ch Sharda rkhde ann
@aslitarasingh
@aslitarasingh 3 месяца назад
@@dravtarmahal8279 sharda naal ki hunda waheguru ji pehla mein v Mona c guru granth sahib ji pado Sikh oh hunda jis jo gurbani pad da te khalsa oh hunda jo Amrit chakda jido mein eh samjhea tah mein v kes rakh le gurbani padni te naam simran shuru krta naale eh dahdi kes rakhna gurbani naam simran Krna Amrit chakna shera Marda da kam hai kes cutting krwona bheda da kam kyoki jina kes cutt wala riwaz banaya ohna nu koi nahi janda te jina ne kes dahdi Amrit chakea ohna ne itihaas banaye ne iss lai mein bhed toh sher mard ban gya
@KanwaljitSingh-n5e
@KanwaljitSingh-n5e 3 месяца назад
ਜਦੋਂ ਅਕਾਲੀ ਦੱਲ ਬਾਦਲ ਵਿੱਚ ਰਹਿਕੇ ਜਾਇਦਾਦਾਂ ਤੇ ਵੱਡੀਆਂ ਵੱਡੀਆਂ ਸੰਪਤੀਆਂ ਬਣਦੀਆਂ ਸਨ ਤਾਂ ਪ੍ਰਕਾਸ਼ ਸਿੰਘ ਬਾਦਲ ਜਿੰਦਾਬਾਦ ਜਦੋਂ ਸੁਖਬੀਰ ਤੇ ਮਜੀਠੀਆ ਦੀ ਲੁੱਟੇਰੀ ਜੁੰਡਲੀ ਦੇ ਹਿੱਸੇਦਾਰ ਰਹੇ ਤਾਂ ਜ਼ਿੰਦਾਬਾਦ ਹੁੱਣ ਜਦੋਂ ਪੰਜਾਬੀਆਂ ਨੇ ਫੱਟੀ ਪੋਚ ਦਿੱਤੀ ਤਾਂ ਭਾਈ ਬਾਦਲ ਅਕਾਲੀ ਦੱਲ ਮੁਰਦਾਬਾਦ। ਮੱਤਲਬ ਪ੍ਰਸਤ ਰਾਜਨੀਤੀ ਚੰਦੂਮਾਜਰਾ ਪਿਉ ਪੁੱਤ ਦੀ ਹੈ ਜੀ।
@dravtarmahal8279
@dravtarmahal8279 3 месяца назад
Hor kus ken di hor lor e ni rhi
@Gogi2233
@Gogi2233 3 месяца назад
Bilkul
@kuldeepkaur-uw8tn
@kuldeepkaur-uw8tn 3 месяца назад
ਆਕਾਲ ਹੀ ਆਕਾਲ ਹੈ
@surindersingh4670
@surindersingh4670 3 месяца назад
ਦੇਰ ਆਏ ਦੁਰੂਸਤ ਆਏ
@GurmeetSingh-hs4xs
@GurmeetSingh-hs4xs 3 месяца назад
ਜਦੋਂ ਅੰਮ੍ਰਿਤ ਪਾਲ ਸਰਗਰਮ ਸੀ ਇਨ੍ਹਾਂ ਅਕਾਲੀਆਂ ਨੇ ਵਿਰੋਧ ਕੀਤਾ ਸਗੋਂ ਉਸ ਨੂੰ ਮਿਲ ਕੇ ਗਾਈਡ ਕਰਨਾ ਚਾਹੀਦਾ ਸੀ ਕਿ ਧਰਮ ਦਾ ਨੂੰ ਕਿਵੇਂ ਉਪਰ ਲੈ ਕੇ ਜਾਣਾ ਉਸ ਦਾ ਨੁਕਸਾਨ ਸਲਾਹ ਕਾਰਾ ਨੇ ਕੀਤਾ ਸਾਰੇ ਨਵਾਂ ਖੂਨ ਸੀ ਤਜਰਬੇ ਦੀ ਘਾਟ ਹੋਣ ਕਾਰਨ ਗਲਤੀਆਂ ਹੋਈਆਂ ਜਿਸ ਨਾਲ ਲੀਡਰਾਂ ਨੂੰ ਉਸ ਦੇ ਖਿਲਾਫ ਬੋਲਣ ਦਾ ਮੌਕਾ ਮਿਲਿਆ ਪਰ ਸ਼੍ਰੋਮਣੀ ਕਮੇਟੀ ਜਾਂ ਅਕਾਲੀ ਦਲ ਇਨ੍ਹਾਂ ਸਿੱਖ ਹੁੰਦਿਆਂ ਕੋਈ ਰੋਲ ਨਹੀਂ ਨਿਭਾਇਆ ਜਿਸ ਦੇ ਸਰੂਪ ਕਿਨੇ ਮੁਡੇ ਜੇਲ੍ਹ ਵਿੱਚ ਬੰਦ ਹਨ ਸਾਰਾਂ ਪੰਜਾਬ ਵੇਖ ਰਿਹਾ ਸੀ।
@jaswindersingh6120
@jaswindersingh6120 3 месяца назад
ਆਪਣੇ ਹਲਕਿਆਂ 'ਚ ਹੀ ਰਹੋ ਤੁਹਾਨੂੰ ਬਾਹਰ ਕੋਈ ਨਹੀਂ ਜਾਣਦਾ ਐਵੇਂ ਲੋਕਾਂ ਦੇ ਮਗਰ ਨਾ ਲੱਗੋ
@satwindersingh869
@satwindersingh869 3 месяца назад
ਆਪ ਤੁਸੀ ਤਿੰਨੇ ਬਾਪ ਪੁੱਤਰ ਲੀਡਰ ਬਣੀ ਫਿਰਦੇ ਹੋ
@harshpreetkaur5560
@harshpreetkaur5560 3 месяца назад
ਗ਼ਦਾਰ ਲੋਕ ਕੁਰਸੀ, ਪਾਵਰ ਦੇ ਭੁੱਖੇ ਲੋਕ
@jagtartakher5024
@jagtartakher5024 3 месяца назад
Bilkul sahi gal e chandumajra sahib wade kadwale senior te economist han te oh deserve karde San centre ch waziri de
@pamajawadha5325
@pamajawadha5325 3 месяца назад
Sahi gal bat ji akli leader da dimag vich gal nhi pai sada parvar paka akali c ha rahaga hun party vich hor new banda di jarurat h
@malkeetsinghs
@malkeetsinghs 3 месяца назад
late hoge chandumajra sahib
@narinderpalsingh4086
@narinderpalsingh4086 3 месяца назад
ਚੈਨਲ ਵਾਲਿੳ ਤੁਹਾਨੂੰ ਜਾਣਕਾਰੀ ਨਹੀ ਕਿ ਕਿਸੇ ਵੀ ਅਮ੍ਰਿਤਧਾਰੀ ਸਿੰਘ ਦਾ ਨਾਮ ਸਿੰਘ ਲਗਾਏ ਬਗੈਰ ਨਹੀ ਲਿਖਿਆ ਜਾਣਾ ਚਾਹਿਦਾ ? ਅਕਲ ਨੂੰ ਹੱਥ ਮਾਰੋ।
@manjitsarpanch52
@manjitsarpanch52 3 месяца назад
ਕੁਰਸੀ ਦੇ ਭੁੱਖੇ ਲੋਕ
@ManjeetKaur-rn9wg
@ManjeetKaur-rn9wg 3 месяца назад
Brar honest man chandomajra
@5911ਝੋਟਾ-ਚ8ਹ
@5911ਝੋਟਾ-ਚ8ਹ 3 месяца назад
Good
@jagtartakher5024
@jagtartakher5024 3 месяца назад
Very good harinderpal ji akali dal vich hor vi genius leader han . As like chandumajra ji manpreet singh iyali outstanding player han jo sikh kdaom nu ikmuth karke ik plateform te khra kar sakde han.
@gurwindersinghbuttar163
@gurwindersinghbuttar163 3 месяца назад
ਇਹ ਸਭ ਕੁਰਸੀ ਦੀ ਲੜਾਈ ਲੜ ਰਹੇ ਨੇ ਪੈਸਾ ਅਤੇ ਪਾਵਰ ਲੈਣ ਲਈ। ਲੋਕਾਂ ਨੂੰ ਧਰਮ ਦਾ ਡਰਾਮਾ ਕਰਕੇ ਠੱਗੀ ਜਾਂਦੇ ਨੇ।ਮੇਰਾ ਤਾਂ ਸਾਰਿਆਂ ਲੀਡਰਾਂ ਤੋਂ ਭਰੋਸਾ ਉੱਠ ਗਿਆ ਹੈ
@YadwinderSingh-st6st
@YadwinderSingh-st6st 3 месяца назад
ਚੰਦੂਮਾਜਰਾ ਤਾ ਆਪ ਕਹਿੰਦਾ ਸੀ ਖੇਤੀ ਬਿੱਲ ਕਿਸਾਨ ਲਈ ਵਧੀਆ ਹਨ ਸਰਸੇ ਵਾਲੇ ਸਾਧ ਨੂੰ ਮੁਆਫੀ ਨੂੰ ਇਸਨੇ ਵਧੀਆ ਫੈਸਲਾ ਕਿਹਾ ਸੀ
@manjitsarpanch52
@manjitsarpanch52 3 месяца назад
ਤੇਰਾ ਬਾਪ ਵੀ ਕਿਸਾਨ ਬਿੱਲਾ ਦੇ ਹੱਕ ਵਿੱਚ ਸੀ ਗਦਾਰੋ।ਤੁਸੀਂ ਲੋਕ ਹੈ ਹੀ ਪਿੱਠ ਵਿੱਚ ਛੁਰਾ ਮਾਰਨ ਵਾਲੇ।
@harpalsahi1957
@harpalsahi1957 3 месяца назад
ਹਰਿੰਦਰ ਪਾਲ ਸਿੰਘ ਚੰਦਮਾਜਰਾ ਸਾਹਿਬ, ਜਦੋਂ ਦਾ ਬਾਦਲ ਪਰਿਵਾਰ ਦਾ SAD ਤੇ ਕਬਜ਼ਾ ਹੋਇਆ ਹੈ ਕੀ ਤੁਸੀ ਨਹੀਂ ਸਮਜ਼ਦੇ ਹੋ ਕਿ ਸਿੱਖ ਕੌਮ ਦਾ ਘਾਂਣ ਹੋਇਆ ਹੈ। ਸਾਰੇ ਰੱਲ ਕੇ ਮਲਾਈ ਖਾਂਦੇ ਰਹੇ, ਨਾ ਤੇ ਸਿੱਖਾਂ ਵਾਸਤੇ ਕੁੱਖ ਕੀਤਾ ਤੇ ਨਾ ਹੀ ਕਿਸਾਨੀ ਵਾਸਤੇ, ਤੇ ਨਾ ਹੀ ਪੰਜਾਬ ਵਾਸਤੇ ਕੁਝ ਕੀਤਾ। ਜੈ ਕੋਈ ਬੋਲਿਆ ਤੇ ਪਾਰਟੀ ਵਿਚੋਂ ਹੀ ਹਾਸ਼ੀਏ ਤੇ ਲਾ ਦਿੱਤਾ ਯਾਂ ਪਾਰਟੀ ਚੋਂ ਕੱਢ ਦਿੱਤਾ। ਜਦੋਂ ਆਕਾਲ ਤਖ਼ਤ ਤੇ ਹਮਲਾ ਹੋਇਆ ਤਾਂ ਸਾਰਾ ਦੋਸ਼ ਕਾਂਗਰਸ ਤੇ ਲਾ ਦਿੱਤਾ ਜਦ ਕਿ ਬੀਜੇਪੀ ਤੇ ਅਕਾਲੀ ਦੱਲ ਵੀ ਬਰਾਬਰ ਦਾ ਜਿੰਮੇਵਾਰ ਸੀ। ਹੁਣ ਕੁਝ ਵੀ ਕਰ ਲਵੋ 1920 ਯਾਂ 1950 ਵਾਲਾ ਅਕਾਲੀ ਦਲ ਨਹੀਂ ਬਣ ਸਕਦਾ। ਅਕਾਲੀ ਦੱਲ ਦੇ ਖਤਮ ਹੋਣ ਦਾ ਦੁੱਜਾ ਕਾਰਨ ਬੀਜੇਪੀ ਦੇ ਨਾਲ ਰੱਲਣਾ ਵੀ ਹੈ ਜਿਸ ਆਪਣੀ ਕਿਸੇ ਵੀ ਭਾਈਵਾਲ ਪਾਰਟੀ ਨੂੰ ਨਹੀਂ ਬਖਸ਼ਿਆ, ਉਧਾਰਨਾ ਬਹੁਤ ਨੇ। ਕੁਝ ਸੇਧ ਲਵੋ। ਘਰ ਘਰ ਜਾ ਕੇ ਅਕਾਲੀ ਲਹਿਰ ਨਾਲ ਲੋਕਾਂ ਨੂੰ ਜੋੜੋ ਤੇ ਬਾਦਲ ਪਰਿਵਾਰ ਨੂੰ ਰੁਕਸਤ ਕਰੋ। ਬੀਬਾ ਬਾਦਲ ਅੱਜ ਵੀ ਪਾਰੀਮੈਂਟ ਵਿੱਚ ਬੀਜੇਪੀ ਸਰਕਾਰ ਦੀ ਬਜਾਏ ਓਪੋਸੀਸ਼ਨ ਨੂੰ ਹੀ ਕੋਸ ਰਹੀ ਹੈ। ਅਕਾਲੀ ਦਲ ਦੀ ਇਹ ਹਾਲਤ ਦੇਖ ਕੇ ਦੁੱਖ ਹੁੰਦਾ ਹੈ। ਮੈਂ ਆਪ ਦਾ ਭਲਾ ਮੰਗਣ ਵਾਲਾ ਹਾਂ। ਮੈਂ ਸਰਦਾਰ ਕਰਤਾਰ ਸਿੰਘ ਝੱਬਰ ਦੇ ਪਰਿਵਾਰ ਨਾਲ ਸਬੰਧਿਤ ਹਨ। ਜਿਨ੍ਹਾਂ ਨੇ ਸ਼੍ਰੋਮਣੀ ਅਕਲੀਦਲ ਨਾਮ ਰੱਖਿਆ ਸੀ ਤੇ ਸ਼੍ਰੀ ਨਨਕਾਣਾ ਸਹਿਬ ਜਨਮ ਸਥਾਨ ਦੀਆਂ ਚਾਬੀਆਂ ਅੰਗਰੇਜ ਕਪਤਾਨ ਕੋਲੋਂ ਲਈਆਂ ਸਨ।
@karamsingh5855
@karamsingh5855 3 месяца назад
ਇਹ ਪ੍ਰੇਮ ਸਿੰਘ ਚੰਦੂ ਮਾਜਰਾ ਪਰਿਵਾਰ ਕੁਰਸੀ ਦਾ ਭੁੱਖਾ ਹੈ ਇਸ ਪਰਿਵਾਰ ਨੂੰ ਪੰਜਾਬ ਨਾਲ ਕੋਈ ਵਾਸਤਾ ਨਹੀ ਪਰਿਵਾਰ ਵਿਚ ਇਕ MP ਇਕ MLA ਇਕ ਐਡਵੋਕੇਟ ਜਨਰਲ ਹਾਈ ਕੋਰਟ ਇਕ ਚੇਅਰਮੈਨ ਮਾਰਕੀਟ ਕਮੇਟੀ ਇਸ ਕਰਕੇ ਇਸ ਪਰਿਵਾਰ ਨੂੰ ਆਪਣਾ ਪਰਿਵਾਰ ਹੀ ਦਿਖਦਾ ਹੈ ਇਹ ਪਰਿਵਾਰ ਪਹਿਲਾ ਵੀ 2 ਵਾਰ ਪਾਰਟੀ ਛੱਡ ਗਿਆ ਸੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੂੰ ਪ੍ਰਧਾਨ ਮਨ ਕੇ ਅਤੇ ਮੁਆਫੀ ਮੰਗ ਕੇ ਆਕਾਲੀ ਦਲ ਵਿੱਚ ਸ਼ਾਮਲ ਹੋਏ ਜੇਕਰ ਸੁਖਵੀਰ ਬਾਦਲ ਗਲਤ ਸੀ ਤਾ ਉਸ ਦੀ ਅਗਵਾਈ ਵਿਚ ਕਿਉ ਸਾਮਿਲ ਹੋਏ ਇਹ ਚੰਦੂ ਮਾਜਰਾ ਗਰੁੱਪ BJP ਦਾ ਦਲਾਲ ਮੈਂਬਰ ਬਣਕੇ ਸਿੱਖ ਕੌਮ ਅਤੇ ਪੰਜਾਬ ਪੰਜਾਬੀਅਤ ਦਾ ਅਤੇ ਕਿਸਾਨੀ ਦਾ ਨੁਕਸਾਨ ਕਰ ਰਿਹਾ ਹੈ ਜੋ ਅਜ ਬੋਲ ਰਹੇ ਪਹਿਲਾ ਕਿਉ ਨਹੀ ਬੋਲੇ ਇਸ ਕਰਕੇ ਪਹਿਲਾ ਕੁਰਸੀ ਤੇ ਬੈਠੇ ਸਨ ਕੁਰਸੀ ਪਿਆਰੀ ਸੀ ਇਸ ਲਈ ਨਹੀ ਬੋਲੇ ਹੁਣ ਇਨਾ ਤੇ ਕੋਈ ਭਰੋਸਾ ਨਹੀ ਕਰਦਾ ਨਾ ਤਾ ਇਹ ਚੰਦੂ ਮਾਜਰਾ ਜਦੋ ਪਾਰਟੀ ਛੱਡ ਕੇ ਜਾਦਾ ਹੈ ਉਦੋ ਕਿਸੇ ਨੂੰ ਨਹੀ ਪੁੱਛਦਾ ਅਤੇ ਜਦੋ ਮੁਆਫੀ ਮੰਗ ਕੇ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨ ਮਨਦਾ ਹੈ ਉਦੋ ਕਿਸੇ ਨੂੰ ਨਹੀ ਪੁੱਛਦਾ ਇਸ ਲਈ ਹੁਣ ਕੋਈ ਨਹੀ ਇਨਾ ਨਾਲ
@satwindersingh869
@satwindersingh869 3 месяца назад
ਚੰਦੂ ਮਾਜਰਾ ਦੋਗਲਾ ਪਰਿਵਾਰ ਹੈ ਇਹ ਬੀ ਜੀ ਪੀ ਨਾਲ ਇੱਕ ਮਿੱਕ ਹੈ
@InderPal-d8r
@InderPal-d8r 3 месяца назад
Tusi nal mintga vich jande hoo sardar cahndumazra ji nal vere ji 😂😅🤣🤣🙏🇪🇸
@gurusingh613
@gurusingh613 3 месяца назад
Sanor ch Kine ya bota paeya es war Bai ji
@jaswindersingh6410
@jaswindersingh6410 3 месяца назад
ਇਹਦਾ ਪਿਓ ਚੰਦੂਮਾਜਰਾ ਖੁੱਲੇਆਮ ਸਿਰਸੇ ਆਲੇ ਸਾਧ ਦੀ ਮਾਫ਼ੀ ਦਾ ਸਮੱਰਥਨ ਕਰਦਾ ਸੀ!
@BaljeetSingh-fr3by
@BaljeetSingh-fr3by 3 месяца назад
🙏🙏🙏
@daljeetkaur6729
@daljeetkaur6729 3 месяца назад
Bil kul shi vir pardhan bdlna chahida. Akali dal bchaao
@dalveersingh899
@dalveersingh899 3 месяца назад
Manpreet Singh ayali nu Pardhan bnao
@karamsingh5855
@karamsingh5855 3 месяца назад
ਸਰਦਾਰ ਸੁਖਦੇਵ ਸਿੰਘ ਢੀਡਸਾ ਨੇ ਸਰੇਆਮ ਮੀਡੀਆ ਵਿਚ ਬਿਆਨ ਦਿੱਤੇ ਕਿ ਜਿਹੜੀ ਪੁਸ਼ਾਕ ਸਰਸੇ ਵਾਲੇ ਨੇ ਪਾਈ ਸੀ ਉਹ ਪ੍ਰੇਮ ਸਿੰਘ ਚੰਦੂ ਮਾਜਰਾ ਖੁਦ ਸਰਸੇ ਡੇਰੇ ਵਿੱਚ ਲੈ ਕੇ ਗਏ ਕਿਸਾਨਾ ਵਾਲੇ ਅੰਦੋਲਨ ਵਿੱਚ ਵੀ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਵੀ BJP ਦਾ ਸਾਥ ਦਿੱਤਾ ਜੇਕਰ ਤੁਸੀ ਕਿਸਾਨਾ ਨਾਲ ਸੀ ਤਾ ਤੁਸ਼ੀ ਅਸਤੀਫਾ ਕਿਉ ਨਹੀ ਦਿੱਤਾ ਹੁਣ ਫਿਰ ਇਹ BJP ਨਾਲ ਸ਼ਮਝੋਤਾ ਕਰਨਾ ਚਾਹੁੰਦਾ ਸੀ ਚੰਦੂ ਮਾਜਰਾ ਕਿ ਮੈ ਜਿਤ ਕੇ ਮੋਦੀ ਸਰਕਾਰ ਵਿਚ ਮੰਤਰੀ ਬਣ ਜਾਵਾ ਇਸ ਕਰਕੇ ਇਹ BJP ਦਾ ਦਲਾਲ ਮੈਂਬਰ ਹੈ
@baldishkaur9953
@baldishkaur9953 3 месяца назад
Tuhade lai ta kursi kursi 😂😂😂😂😂😂
@Amninder_singh_21
@Amninder_singh_21 3 месяца назад
ਚੰਦੂਮਾਜਰਾ ਸਾਬ ਇਕ ਸੂਝਵਾਨ ਸਿਆਂਸਤਦਾਨ। ਹਨ
@SherSidhu-xt6jm
@SherSidhu-xt6jm 3 месяца назад
LanduMajra te Dogra Badal...one and the same
@gurusingh613
@gurusingh613 3 месяца назад
A kursi de bukhe log ne rab ena nu yad ne
@rajpalsama2839
@rajpalsama2839 3 месяца назад
Ena nu Punjab nal kuz nhi bs kursi chdi jis tra marji mile sb khan pin wale ena nu loka nl koi matlab nhi aa
@DeepSingh-jk2nf
@DeepSingh-jk2nf 3 месяца назад
Akali dal da punjab vicho bhar hona bauth mada ha aun ala tym vich eh da asar dikhu bcz Kom de nomainda party power te centre vich honi saame de lod ha per eh gl v jama sahi sukha & sala party nu side hona chi da
@gurnaazeworld9118
@gurnaazeworld9118 3 месяца назад
Hun Sukhbir madda hajara crores di property invest karke
@SinghDhana-b3d
@SinghDhana-b3d 3 месяца назад
You think everything is Amartpal you are zero now Amartpal is zero your party finished
@JatinderSingh-sb5jv
@JatinderSingh-sb5jv 3 месяца назад
Eh bhapaa jiha kaun aa
@gurvindersingh-hy9om
@gurvindersingh-hy9om 3 месяца назад
Ehdi gallan to lagda k bjp nal alliance ho sakda a.... Bas shuru hon to pehla e bhog... Ahe tak ni ehna nu samajh aya k Punjab bjp khilaaf hoya pya a jad tak tusi bjp nu headon ni lainde, kuj ni bnda
@dalveersingh899
@dalveersingh899 3 месяца назад
SAD nu sab to badd je kise ne lutia oh ne Rozi barkandi banti Rumana te Tejinder midhukehra Ihna ne party de beda garak karta jr ih sale sukhvir de alle duale rahke sukhvir da bi beda garak karta jr
@JatinderSingh-sb5jv
@JatinderSingh-sb5jv 3 месяца назад
Chandhu, majra sher lagda, dahara khula chad ke, put bhande bechan wala, bhapaa
@farmertv5483
@farmertv5483 3 месяца назад
Badal ne ta dob diti punjab di mahaaan party,derrya nal sanjh te panth nl dhokhe kite badal ne hun lokkk mooh nhi lodde badal nu kde v
@dravtarmahal8279
@dravtarmahal8279 3 месяца назад
Prlo kment sang.mno
Далее
БАГ ЕЩЕ РАБОТАЕТ?
00:26
Просмотров 153 тыс.