Тёмный

ਜੇ ਇੰਨਾ ਹੀ ਇਕੱਠ ਉਦੋਂ ਕੀਤਾ ਹੁੰਦਾ ਤਾਂ ਦੀਪ ਸਿੰਘ ਸਿੱਧੂ ਨੇ ਦੱਸ ਦੇਣਾ ਸੀ ਕਿਵੇਂ ਘੁੰਮਦੀ ਹੈ ਪੰਜਾਬ ਦੀ ਗੇਮ 

Akaal Channel
Подписаться 1,3 млн
Просмотров 31 тыс.
50% 1

Akaal Channel provides religious, cultural and entertainment programs for Sikhs and non-Sikhs alike. Akaal Channel is the first ever channel which broadcasts under the principles of Sri Akaal Takht Sahib. This channel provides programs for the first, second and third generation of Sikh Punjabi community to get knowledge about Sikhism. Programs are broadcasted in English and Punjabi to be available for all. Akaal Channel respects the views of all thinkers of all communities and allows freedom of speech, however all must respect the principles of Sri Akaal Takt Sahib.
For latest News on Panthic Programs and Punjabi Programs, Kindly Subscribe to Akaal Channel:-
RU-vid :- bit.ly/2Y9ltvF
Facebook :- bit.ly/3hDy6Xy
For latest Kirtan Samagams, Katha, Kirtan & Gurbani Lectures, Kindly Subscribe to
Akaal Gurbani Channel:-
RU-vid :- bit.ly/2YHdNQt
Facebook :- bit.ly/37Bj0NP
Website :- bit.ly/3deCokF
Apple App Store :- apple.co/2AGBBvJ
Google Play Store :- bit.ly/3eh7REw
Twitter :- bit.ly/3d9t95m
Instagram:- bit.ly/2zJwcnk
SoundCloud:- bit.ly/30Rd81m
#Akaalchannel #PunjabiNews #PunjabNews

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 115   
@GurmeetSingh-yc3nr
@GurmeetSingh-yc3nr 2 года назад
ਹੋਂਸਲਾ ਰੱਖੋ ਏਕਤਾ ਅਤੇ ਭਾਈਚਾਰਾ ਬਣਾਏ ਰੱਖਣਾ ਦੀਪ ਸਿੱਧੂ ਜੋਧੇ ਨੂੰ ਹਮੇਸ਼ਾਂ ਜਿਦਾਂ ਰਖਾਂਗੇ
@lakhwindersingh-zp9ye
@lakhwindersingh-zp9ye 2 года назад
ਅਸਲ ਚ ਜੀਹਦੇ ਕੋਲ ਸੱਚ ਹੁੰਦੈ, ਉਹਦੇ ਵਿਚ ਇਕ ਖਿੱਚ ਹੁੰਦੀ ਐ, ਰੱਬ ਉਹਦੇ ਬਚਨਾਂ ਚ ਗਿਆਨ ਬਰਕਤ ਖਿਚ ਤੇ ਸ਼ਕਤੀ ਭਰ ਦਿੰਦੈ, ਦੀਪ ਫਿਰ ਆਵੇ ਇਨਸਾ ਅੱਲ੍ਹਾ
@SandeepSingh-ys2bn
@SandeepSingh-ys2bn 2 года назад
Sikh kom da jodha c Bai Deep Sidhu zindabaad 🙏🙏🙏🙏🙏🚩🚩🚩🚩🚩
@bintykala686
@bintykala686 2 года назад
ਤੁਸੀਂ ਸਾਰੇ ਰੋ ਰਹੇ ਹੋ ਕਿਓਂਕਿ ਦੀਪ ਦਾ ਪਿਤਾ ਗੁਰੂ ਗੋਬਿੰਦ ਸਿੰਘ ਤੇ ਤੁਹਾਡਾ ਪਿਤਾ ਵੀ ਗੁਰੂ ਗੋਬਿੰਦ ਸਿੰਘ ਤੇ ਖੂਨ ਦਾ ਰਿਸ਼ਤਾ ਤੇ ਹੈ ਸੋ ਅਪਣੇ ਦਾ ਦੁੱਖ ਹੋ ਰਿਹਾ ਹੈ
@gurmeetkaur-zw7pi
@gurmeetkaur-zw7pi 2 года назад
ਬਿਲਕੁੱਲ ਸਹੀ ਕਿਹਾ ਮਖੂ ਭਾਜੀ ...ਇੱਕ ਬੜਾ ਸੋਖ ਦਿਮਾਗ਼ ਨਾਲ ਲੈ ,ਲਹਿਜਾ ਲੈ ਗਿਆ ,ਬਿਆਨ ਢੰਗ ਲੈ ਗਿਆ ...ਉਹ ਹੱਲ ਲੈ ਗਿਆ ..ਜੋ ਉਹ ਸੇਧ ਲੈ ਗਿਆ .ਲੋਅ ਲੈ ਗਿਆ..ਜੋ ਅਜੇ ਬਹੁਤ ਦੀਵੇ ਬਾਲ ਸਕਦੀ ਸੀ
@onkarsingh4408
@onkarsingh4408 2 года назад
ਮੜੀਆਂ ਦੇ ਪੁਜਾਰੀ ਹਾਂ ਅਸੀਂ, ਅਸੀਂ ਫਿਰ ਗ਼ਲਤ ਬੰਦਿਆ ਦੇ ਹੱਥ ਕਮਾਣ ਦੇਣ ਲਗੇ ਹਾਂ, RSS ਦੇ ਪਿੱਠੂਆਂ ਨੂੰ, ਸਾਂਨੂੰ ਕਮਾਨ ਸੌਂਪਣੀ ਚਾਹੀਦੀ ਹੈ ਦੀਪ ਸਿੱਧੂ ਵਰਗੇ ਹੀਰਿਆਂ ਨੂੰ, ਲੱਖੇ ਬਾਈ ਨੂੰ ਰੱਬ ਲੰਬੀ ਉਮਰ ਬਖਸ਼ੇ
@onkarsingh4408
@onkarsingh4408 2 года назад
ਕੌਮ ਦਾ ਹੀਰਾ ਸੀ, ਅਸੀਂ ਮੁੱਲ ਨੀ ਪਾ ਸਕੇ, ਮੱਖੂ ਸਾਹਿਬ ਤੁਸੀਂ ਸੱਚ ਕਹਿ ਰਹੇ ਹੋ, ਅਸੀਂ ਉਸ ਨੂੰ ਪਹਿਚਾਨਣ ਵਿੱਚ ਦੇਰ ਕਰ ਦਿੱਤੀ
@sarwansingh2243
@sarwansingh2243 2 года назад
ਹੁਣ ਵੋਟਾਂ ਪਾਉਣ ਦੀਪ ਸਿੱਧੂ ਦੀ ਸੋਚ ਨੂੰ
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@Kabaddi.Sandhu46.
@Kabaddi.Sandhu46. 2 года назад
Miss you Deep veer ji😭😭
@jagdevsandhu661
@jagdevsandhu661 2 года назад
Sincerely request Jathedar Akal Takht to declare Deep SIDHU as a Martyr of Sikhs
@TheNirmalbrar
@TheNirmalbrar 2 года назад
Ture veer ji
@tajindersingh9320
@tajindersingh9320 2 года назад
Vote for simranjit Singh Mann Saab zindabaad plzzzz vote 🙏🙏🙏🙏🙏
@dbenipal77
@dbenipal77 2 года назад
Waheguru ji makhu Veerji we miss Deep Veerji so much today…….
@sukhveerdhaliwal1168
@sukhveerdhaliwal1168 2 года назад
ਕੌਮ ਦਾ ਅਨਮੋਲ ਹੀਰਾ ਸੀ ਦੀਪ ਵੀਰ
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@kisankaur4459
@kisankaur4459 2 года назад
JUSTICE FOR DEEPSIDHU!!
@harmeetsingh7590
@harmeetsingh7590 2 года назад
Waheguru ji mehar kro apni koum teh bs tahuda he sahara ha,,,🙏🙏
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@chaar_sahibzaade_4
@chaar_sahibzaade_4 2 года назад
✊✊ ਦੀਪ ਵੀਰ ਅਮਰ ਰਹੇ ✊✊😭😭
@amrikdhillon9977
@amrikdhillon9977 2 года назад
ਕੋਮੀ ਹੀਰਾ ਵੀਰਾਂ ਦੀਪ ਸਿੱਧੂ ਕਲਜਾ ਪਾਟਦਾ ਹੈ ਵੀਰ ਜੀ ਮੌਤ ਦੀਆਂ ਗੱਲਾਂ ਸੁਣ ਕੇ
@singhgurjinder6523
@singhgurjinder6523 2 года назад
Waheguru ji jina ne eh paap kmaya ohna nu sajaa mile.deep sidhu jindabad jindabad jindabad jindabad jindabad jindabad.
@amrikdhillon9977
@amrikdhillon9977 2 года назад
ਕੋਮੀ ਹੀਰਾ ਵੀਰਾਂ ਦੀਪ ਸਿੱਧੂ
@gurvindersinghgill5552
@gurvindersinghgill5552 2 года назад
Sidhu saab,a legend for future of Punjab
@sukhpalgill785
@sukhpalgill785 2 года назад
Whole world crying deep veerji you missed 😂
@mantajjatana5223
@mantajjatana5223 2 года назад
Waheguru ji 😭😭😭😭
@happymaan2259
@happymaan2259 2 года назад
Dil di gal dsa veerea yr sachi gal ae deep veer di soch deep warga duniya koi b ni bn skda bt lakha sidhana b nai Lakha nu b dilo pyr ae bus eh sach ae
@singhsandhu8651
@singhsandhu8651 2 года назад
Bilkul dubra jar var ਪੇਜੇ deep veer ਨੂੰ ਤੇ ਓਹ ਸਾਨੂੰ ਦਸੇ ਕਿ m tohda veer aa।
@singh-ig5by
@singh-ig5by 2 года назад
ਵੀਰ ਜੀ ਅਸੀ ਪਰਿਵਾਰ ਦੇੇ ਗਿਆਰਾ ਜ਼ੀਅ ਵੀਰ ਦੀਪ ਲਈ ਘਰ ਵਿੱਚ ਰੋ ਰਹੇ ਹੀ ਸੰਸਕਾਰ ਤੇ ਨਹੀਂ ਪਹੁੰਚ ਸਕੇ
@jassasingh2148
@jassasingh2148 2 года назад
Komi Shaheed Deep Sidhu veer Zindabaad
@sharanjitsinghgill7181
@sharanjitsinghgill7181 2 года назад
Very nice khalsha g God bliss you brother bilkul shai gall keti y g
@mandeepk2416
@mandeepk2416 2 года назад
ਦੀਪ ਵੀਰੇ ਵਾਪਸ ਆ ਜਾ ,
@SurinderKaur-oy6yg
@SurinderKaur-oy6yg 2 года назад
Miss u brother
@javarsinghjavarsingh6227
@javarsinghjavarsingh6227 2 года назад
PAUHJI asi teh malaysia 🇲🇾 😢 vich rohi jandah neh.asi teh jamay palay malaysia vich neh.WAHEGURUJI WAHEGURUJI
@japneetsingh2464
@japneetsingh2464 2 года назад
Wah Wah ! 🙏🏻 Waheguru........ Yodhe kithe kithee tak apdi chaap chudh jandee aa
@vishavrandawva1014
@vishavrandawva1014 2 года назад
Bilkul sahi gal
@gurvindersinghgill5552
@gurvindersinghgill5552 2 года назад
Kora sach sadar ajmer singh to he seaidh lainda se sada khoame" saheed bai DEEP SIDHU "
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@Sonuhoneyvlogs
@Sonuhoneyvlogs 2 года назад
Deep bai jindabad 🙏🏻🙏🏻
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@bhaigurmeetsinghji7408
@bhaigurmeetsinghji7408 2 года назад
Miss you ji veer deep ji
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@bluepen215
@bluepen215 2 года назад
God bless
@parwinderkaur5904
@parwinderkaur5904 2 года назад
Waheguru ji 🙏
@gill6503
@gill6503 Год назад
Waheguru panth de chardi kala krn g
@ManiSingh-zq8nw
@ManiSingh-zq8nw 2 года назад
Waheguru ji
@komalgill8127
@komalgill8127 2 года назад
Sahi bolya tuciii 👍
@Gurdeepsingh-qr2ys
@Gurdeepsingh-qr2ys 2 года назад
Waheguru
@HarpalSingh-ni9zx
@HarpalSingh-ni9zx 2 года назад
Waheguru ji waheguru ji waheguru ji waheguru ji
@BalwinderSingh-ct5ji
@BalwinderSingh-ct5ji 2 года назад
V good veer g nice
@avtarSingh-ld4xd
@avtarSingh-ld4xd 2 года назад
Deep very nice and good
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@kuljitkaurgrewal7602
@kuljitkaurgrewal7602 2 года назад
Wahegur ji 🙏🙏🙏🙏🙏
@tarsemrai4439
@tarsemrai4439 2 года назад
Wahiguru ji
@chahal7461
@chahal7461 2 года назад
Waheguru g 🙏🏻🙏🏻🙏🏻
@jagdishsekhon6258
@jagdishsekhon6258 2 года назад
Sikh kom. Da. Yodha
@harbanslal4542
@harbanslal4542 2 года назад
WAHEGURU JI WAHEGURU JI WAHEGURU JI
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@Kabaddi.Sandhu46.
@Kabaddi.Sandhu46. 2 года назад
ਸਰਸਾ ਤੋੰ ਖਿਦਰਾਣੇ ਤਾਂਈ ਕਿੰਨਾ ਬਣਦਾ ਪੰਧ ਦੱਸਿਓ ਵਿੱਚ ਵਿਚਾਲੇ ਪੁੱਤ ਖੜ੍ਹੇ ਸੀ ਕਿੰਨੀ ਉੱਚੀ ਕੰਧ ਦੱਸਿਓ ਕਿਸ ਸੰਨ ਵਿੱਚ ਆਣ ਬੰਦੇ ਨੇ ਖੜਕਾਈ ਸੀ ਸਰਹੰਦ ਦੱਸਿਓ ਸ਼ਹਿਰ ਸੁਨਾਮ ਦਾ ਨਾਲ ਲੰਡਨ ਦੇ ਕੀ ਬਣਿਆ ਸਨਬੰਧ ਦੱਸਿਓ ਨਨਕਾਣਾ ਕਦੋੰ ਅਜ਼ਾਦ ਹੋਇਆ ਸੀ ਲਛਮਣ ਸਿੰਘ ਤੇ ਜੰਡ ਦੱਸਿਓ ਤੱਤੀ ਤਵੀ ਦਾ ਸੇਕ ਕਿੰਨਾ ਸੀ ਠੰਡੇ ਬੁਰਜ ਦੀ ਠੰਡ ਦੱਸਿਓ ਕਦੋਂ ਆਰਤੀ ਗਾਈ ਬਾਬੇ ਨੇ ਜਪੁਜੀ, ਜਾਪੁ, ਅਨੰਦ ਦੱਸਿਓ ਕਾਹਤੋਂ ਸੂਰਮੇ ਲਹਾਈ ਖੋਪਰੀ ਕਿਵੇਂ ਕਟੀਂਦੇ ਬੰਦ ਦੱਸਿਓ ਕੀਹਨੇ ਨੀਲਾ ਤਾਰਾ ਚਾੜ੍ਹਿਆ ਕਿਹੜੇ ਸੀ ਰਜ਼ਾਮੰਦ ਦੱਸਿਓ ਘੁੱਦਿਆ ਕਾਹਤੋਂ ਕੌਮ ਸਾਡੀ ਤੇ ਕਰੀਚਣ ਲੋਕੀਂ ਦੰਦ ਦੱਸਿਓ ਕਿੰਨੇ ਪੁੱਤ ਕਮਾਦੋਂ ਲੱਭੇ ਹਾਲੇ ਕਿੰਨੇ ਨਜ਼ਰਬੰਦ ਦੱਸਿਓ - ਸੰਧੂ
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@hardeepkaur9495
@hardeepkaur9495 2 года назад
Gurpreet singh ji kinna gehra sach likhya, ik ik shabd ch dard he dard hai.
@ibadatkaurkingra7376
@ibadatkaurkingra7376 2 года назад
akalia te bjp de chall ee
@Kabaddi.Sandhu46.
@Kabaddi.Sandhu46. 2 года назад
@@hardeepkaur9495 🙏🏻
@Kabaddi.Sandhu46.
@Kabaddi.Sandhu46. 2 года назад
@@ibadatkaurkingra7376 🙏🏻
@ramanpreetkaur1939
@ramanpreetkaur1939 2 года назад
🙏🏽❤😭
@PrinceKumar-cf7ek
@PrinceKumar-cf7ek 2 года назад
🙏💐💐💐💐💐💐🙏
@sharanjitsinghgill7181
@sharanjitsinghgill7181 2 года назад
Sandeep singh deep sidhu zindabaad
@princehundal2812
@princehundal2812 2 года назад
You are the great parson makkhu veer 👏🏻👏🏻Deep bai lakk tut gea Sikh kom da tere Jan nal 😂🤣😂🤣😂😭😭
@erharcharanrauke5519
@erharcharanrauke5519 2 года назад
Veer tuc emoji glt type krte
@Sohaaaaaaaaaaaaaa
@Sohaaaaaaaaaaaaaa 2 года назад
❤️❤️❤️❤️❤️❤️
@AmandeepSingh-ld8ez
@AmandeepSingh-ld8ez 2 года назад
ਮੇ ਮਜਬੂਰ ਹਾ ਪਿੰਡ ਆਉਣ ਤੇ
@sonuaulakh2592
@sonuaulakh2592 2 года назад
Whegru ji
@butasandhu3498
@butasandhu3498 2 года назад
Deep sindhu jindabad
@harmeetsingh7590
@harmeetsingh7590 2 года назад
Deep sidhu zindabaad,,,,
@bintykala686
@bintykala686 2 года назад
ਕੰਜਰੀਵਾਲ ਨੇ ਕਤਲ ਕਰਵਾਇਆ ਹੈ ਭਗਵੰਤਾ ਤੇ ਨਸ਼ਾ 💉 ਕਰਕੇ ਸੁੱਤਾ 🛌🏾 ਅਮਲੀ
@gurdeepgurnay7302
@gurdeepgurnay7302 2 года назад
Makeup veer ik ik gal Sach ae
@bindisingh9487
@bindisingh9487 2 года назад
❤❤❤❤❤😭😭😭😭😭😭🙏
@narindersinghsaini8031
@narindersinghsaini8031 2 года назад
Simranjit mann kehnde huden k agr ajad sikh raj mil jai punjab de ghar ghar chon gribi khatam ho javgi ah hi soh deep sidhu d c waheguru punjab d lokan nu smt bkhse
@GurmeetSingh-yc3nr
@GurmeetSingh-yc3nr 2 года назад
ਕੋਮ ਨੂੰ ਜਿਦਾਂ ਕਰਤਾ ਜੋਧੈ ਨੇ
@GurpreetKaur-sn4fv
@GurpreetKaur-sn4fv 2 года назад
O sachi uchi c
@AmandeepSingh-ld8ez
@AmandeepSingh-ld8ez 2 года назад
ਮੱਖੂ ਸਾਬ ਮੇ ਨਿਜੀਆਰਾ ਵਿੱਚ ਹਾ ਪੱਰ ਮੇ ਰਾਤ ਰੋਟੀ ਨਾ ਖਾਦੀ ਜੀ
@mukhtarsingh4091
@mukhtarsingh4091 2 года назад
ONLY, ONLY, ONLY, ONLY, ONLY PUNJAB KE PARTY PUNJABIO KE LIEA. SAMYUKT SEMAJ MORCHA. SSM NAVI SARKAR. MISSION PUNJAB ZINDABAD. 🙏🙏🙏
@mukhtarsingh4091
@mukhtarsingh4091 2 года назад
SAD, CONGRESS BJP AAP sare CHOR.
@NarinderSingh-oi2rw
@NarinderSingh-oi2rw 2 года назад
Vote simranjitmann ji nu pao
@narinderpalsingh5318
@narinderpalsingh5318 2 года назад
Maku darama
@manmeetsingh1311
@manmeetsingh1311 2 года назад
ਬੱਲੇ ਬੱਲੇ ਮਖੁ ਜੀ ਸ਼ਾੲਿਦ ਪੰਜਾਬ ਵਿੱਚ ਕਿਸੇ ਹੋਰ ਨੂੰ ਪਤਾ ਹੀ ਨਹੀ ਹੈ ਕਿ ਪੰਜਾਬ ਨੂੰ ਕੀ ਬਿਮਾਰੀ ਹੈ । 8 ਤੋ 10 ਮਹੀਨੇ ਵਿੱਚ ੲਿੱਕ ਫਿਲਮੀ ਕਲਾਕਾਰ ਨੂੰ ਪੰਜਾਬ ਦੇ ਦਰਦ ਦਾ ਪਤਾ ਲੱਗ ਗਿਅਾ ਸ਼ਾੲਿਦ ੳੁਸ ਕੋਲ ਪੰਜਾਬ ਦੇ ਦਰਦ ਦਾ ਸਭ ਤੋ ਵੱਡਾ ਹੱਲ ਸੀ । ਪੰਜਾਬ ਦੀ ਗੇਮ ਕਿਵੇ ਘੁੰਮਣੀ ਹੈ ੳੁਸ ਨੂੰ ਪਤਾ ਸੀ। ਸ਼ਾੲਿਦ ਪੰਜਾਬ ਦੀ ਗੇਮ ਭਾਜਪਾ ਦੇ ਹੱਕ ਵਿੱਚ ਕਿਵੇ ਘੁੰਮਾੳੇੁਣੀ ਹੈ ੲਿਹ ਦੀਪ ਸਿੱਧੂ ਨੂੰ ਪਤਾ ਸੀ । ਸ਼ਾੲਿਦ ੲਿਹ ਕਿਸਾਨੀ ਬਿੱਲ ਵੀ ਦੀਪ ਸਿੱਧੂ ਨੇ ਵਾਪਸ ਕਰਵਾੲੇ ਹਨ । ਬਾੲੀ ਜੀ ਦੀਪ ਸਿੱਧੂ ਅਾਪਣੇ ਦਮ ਤੇ ਕੁਝ ਕਰ ਕੇ ਵਿਖਾੳੁਦਾ ਤਾਂ ਸ਼ਾੲਿਦ ੳੁਸ ਦੀ ਸਪੋਰਟ ਕਰਦੇ ਪਰ ਅਜੇ ਤੱਕ ਤਾਂ ੳੇਸ ਨੇ ਕੁਝ ਕੀਤਾ ਹੀ ਨਹੀ ਸੀ
@Gurxpreet
@Gurxpreet 2 года назад
ਫਾਲਤੂ ਨਾ ਬੋਲ ਮੋਦੀ ਦੇ ਕੁੱਤੇ
@malkitsingh-cl3wb
@malkitsingh-cl3wb 2 года назад
ਨਾਮ ਰੱਖੀ ਬੈਠਾ ਸਿੰਘ ਸੋਚਦਾ ਜਿਵੇ ਬਿਲਕੁਲ ਅਨਪੜ ਸੋਚਦੇ ਹੋਣ ।ਉਸ ਦੀਆ ਗੱਲਾ ਤੁਹਾਡੇ ਪੱਲੇ ਨੀ ਪੈਣੀਆ ਕੀ ਕਹਿੰਦਾ ਸੀ 10ਕਿਲੋ ਆਟਾ ਲਓ ਦਾਲ ਲਓ 60ਜੂਨੈਟ ਬਿਜਲੀ ਦੀ ਲਓ ਇਹੀ 70ਸਾਲ ਤੋ ਤੁਹਾਡੀ ਅਕੋਤ ਆ ।ਸੋਚੀ ਤੂੰ ਕੀ ਕੀਤਾ ਬਸ ।ਉਸ ਦੇ ਸ਼ਬਦ ਸੁਣ ਕੀ ਕਹਿੰਦਾ ਦੀ ਵੀਰ ।
@JagroopSingh-no7xy
@JagroopSingh-no7xy 2 года назад
ਇਹ ਹਰਾਮਜਾਦਾ ਮੋਦੀ ਦਾ ਖੱਬਾ ਟੱਟਾ ਲੱਗਦਾ
@manmeetsingh1311
@manmeetsingh1311 2 года назад
@@Gurxpreet ਤੇਰੇ comment ਤੋ ਹੀ ਪਤਾ ਲੱਗ ਗਿਅਾ ਕੀ ਤੂੰ ਅਤੇ ਤੇਰਾ ਦੀਪ ਸਿੱਧੂ ਕਿੰਨੇ ਕੁ ਪਾਣੀ ਵਿੱਚ ਹੋ ਅਤੇ ਤੁਹਾਡੀ ਸਮਝ ਵੀ ਪਤਾ ਲੱਗ ਗੲੀ । ਜਿਹੜੇ ਹਥਿਅਾਰ ਜਾਂ ਕਿਰਪਾਨ ਬਾਰੇ ਤੁਹਾਡੀ ਸੋਚ ਹੈ ੳੁਹ ਪੰਜਾਬ ਵਿੱਚ 20 ਸਾਲ ਹਥਿਅਾਰਾਂ ਵਾਲਾ ਦੋਰ ਚੱਲਿਅਾ ਸੀ ਅਤੇ ਨੁਕਸਾਨ ਸਾਡਾ ਹੋੲਿਅਾ ਸੀ ਤੇਰੇ ਦੀਪ ਸਿੱਧੂ ਦੇ ਪਿੳੁ ਨੇ ਬਠਿੰਡੇ ਦੀ ਕਚਿਹਰੀ ਵਿੱਚ ਬਥੇਰੇ ਹਥਿਅਾਰ ਚੁੱਕਣ ਵਾਲਿਅਾਂ ਦਾ ਪੁਲਸ ਨਾਲ ਮਿਲ ਕੇ ਚੰਮ ਲਾਹਿਅਾਂ ਸੀ।ਦੂਜਾ ੲਿਹ ਵੀ.ਪਤਾ ਲੱਗ ਗਿਅਾ ਕੀ ਤੁਹਾਨੂੰ ਪੜਾੲੀ ਲਿਖਾੲੀ ਦੀ ਵੀ ਜਰੂਰਤ ਨਹੀ ਹੈ । ਪੜਨ ਦੀ ਅਾਦਤ ਪਾ ਅਤੇ ਕਦੇ ਯਹੁਦੀ ਕੋਮ ਦਾ ੲਿਤਿਹਾਸ ਪੜੀ ਕਿਵੇ ੳੁਹਨਾਂ ਨੂੰ 2000 ਸਾਲ ਵਿਰੋਧੀ ਨੇ ਕੁੱਟਿਅਾਂ ਮਾਰਿਅਾਂ ਪਰ ਅੱਜ ੳੁਹ ਦੁਨੀਅਾਂ ਤੇ ਰਾਜ ਕਰਦੇ ਹਨ ਅਤੇ ੳੁਹਨਾਂ ਦੇ ਦੇਸ਼ ਦਾ ਨਾਮ ਵੀ ਦੱਸੀ ਜੇ ਤੈਨੂੰ ਪਤਾ ਹੋਵੇ । ਅੱਜ ਦੀ ਦੁਨੀਅਾਂ ੳੁਹ ਚਲਾੳੁਦੇ ਹਨ । ਤੇਰੇ ਦੀਪ ਸਿੱਧੂ ਵਾਗੂੰ ਹੱਥ ਵਿੱਚ ਕਿਰਪਾਨ ਫੜ ਕੇ ਨਹੀ। ੳੁਹ ਪੜਾੲੀ ਦੇ ਦਮ ਤੇ ਦੁਨੀਅਾਂ ਤੇ ਰਾਜ ਕਰ ਰਹੇ ਹਨ ਕਿਰਪਾਨ ਨਾਲ ਨਹੀ ।
@Gurxpreet
@Gurxpreet 2 года назад
@@manmeetsingh1311 ਤੇਰੇ ਵਰਗੇ ਕਾਮਰੇਡਾ ਨੂੰ ਸਮਝਾਇਆ ਨਹੀਂ ਜਾ ਸਕਦਾ ।।। ਨਾ ਮੈਂ ਕੁਝ ਸਮਝਾਉਣਾ
@joginderlal297
@joginderlal297 2 года назад
Deep bro love you very miss you 🙏🙏🙏🙏🙏
@gurmukhsingh1235
@gurmukhsingh1235 2 года назад
Waheguru ji 🙏🙏🙏🙏🙏🙏🙏
@preetokaur1776
@preetokaur1776 2 года назад
Waheguru Waheguru ji
Далее
Women’s Goalkeepers + Men’s 🤯🧤
00:20
Просмотров 4,9 млн
How to Cook Juicy Steaks? Chef Kanan Recipe 🔥
00:59
Просмотров 725 тыс.