Тёмный

ਜੇ ਤੁਹਾਡੀ ਅਵਸਥਾ ਇਸ ਵੀਡੀਓ ਵਾਲੀ ਹੈ ਤਾਂ …… 

ਗੁਰਮੁਖਿ ਜੀਵਨ
Подписаться 16 тыс.
Просмотров 12 тыс.
50% 1

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 87   
@LovepreetSingh-cl9gi
@LovepreetSingh-cl9gi 4 месяца назад
ਵਾਹਿਗੁਰੂ ਜੀ ਤਰਸ ਕਰੋ ਔਗਣ ਹਾਰਿਆ ਤੇ❤❤🎉🎉
@harveersingh5822
@harveersingh5822 5 дней назад
Waheguru ji,🙏🙏
@paulchahal3095
@paulchahal3095 3 месяца назад
My review:[Use=10/10, Gurbani=7/10]. 1. Sehaj is very comfortable. 2. 2:17 Awastha to know. 3. Shabad from Guru. Shabad from God. Guru is Sargun of God. Body or Shabad or Sound is also Guru. 4. 4:17 Akhar khur jange. 5. 5:54 When you get silent. Cannot speak: your self will do Simran. 6. Sound of bells (Dhun) can not be written in letters. 7. [Humming sound of Shabad.] 8:53 I cannot describe, but I enjoy. One is in bliss. 8. Start pausing your breath, put breath out and then say: W a h e g u r u. You get more bliss. 9. Simran works like pulse. That is very high stage. 11:30 10. Next stage: Sehaj Dhun and some Parkash. 11. Like "summer running" or "lowe" [Punjabi] experience in forehead. 12. Alternatively speak Simran and then silent Simran.
@harpeetkaur9834
@harpeetkaur9834 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@AnimatedLSK
@AnimatedLSK 4 месяца назад
ਬਾਬਾ ਜੀ ਮੈਂ ਇਸ ਤਰ੍ਹਾਂ ਦੀ ਅਵਾਜ਼ ਆਪਣੇ ਅੰਦਰਲੇ ਸਰੀਰ ਵਿੱਚ ਸੁਣਦਾ ਹਾਂ, ਵਾਹਿਗੁਰੂ ਮੇਰੇ ਹਿਰਦੇ ਵਿੱਚ ਜਾਰੀ ਰਹਿੰਦਾ ਹੈ
@JagroopSingh-lb7oe
@JagroopSingh-lb7oe 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@bhupinderkaur3675
@bhupinderkaur3675 4 месяца назад
🙏🌹ਵਾਹਿਗੁਰੂ ਜੀ ਕਾ ਖਾਲਸਾ 🙏🌹ਵਾਹਿਗੁਰੂ ਜੀ ਕੀ ਫਤਿਹ ਪਾਈ ਸਾਹਿਬ ਜੀਓ 🙏🙏🙏
@sr3048
@sr3048 4 месяца назад
ਭਾਈ ਸਾਹਿਬ ਜੀ ਇਕ ਕਿਨਮਿਨ ਕਿਨਮਿਨ ਅਵਾਜ ਜੋ ਕਿ ਸਨਾਟੇ ਵਿੱਚ ਆਮ ਸਾਰੇ ਸੁਣਦੇ ਹੋਣਗੇ ਕੀ ਉਸਦਾ ਸਬੰਧ ਸੁਰਤ ਲਗਾਉਣ ਨਾਲ ਹੈ❓️
@Gurmukhijivanofficial
@Gurmukhijivanofficial 4 месяца назад
Hnji oh u Jroor sumo or nal ਅਨੰਦ ਵੀ ਆਂਵੇ
@ManjitKaur-yt9pu
@ManjitKaur-yt9pu 4 месяца назад
ਭਾਈ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾ ਨੂੰ ਸਮਾਧੀਆ ਚ ਕੱਡਿਆ ਸੀ ਕਿਰਤ ਕਰਨੀ ਵੰਡ ਛਕਣਾ ਨਾਮੁ ਜਪਣਾ। ਕਥਾ ਕੀਰਤਨ ਵਿੱਚ ਹਾਜਰੀ। ਗੁਰ ਸਬਦਿ ਵਿਚਾਰੁ ਪੰਜ ਆਗਿਆ ਜੀ ਅਪਾ ਨੂੰ। ਵਾਹਿਗੁਰੂ ਵਾਹਿਗੁਰੂ ਕਰਨਾ ਜੀ। ਅਵਸੱਥਾ ਵਾਹਿਗੁਰੂ ਜੀ ਨੇ ਆਪ ਹੀ ਬਦਲ ਦੇਣੀ ਇਨਾ ਅਵਾਜਾ ਚ ਨਾ ਪਉ ਜੀ ਬਾਣੀ ਬਹੁਤ ਸਰਲ ਹੈ ਕਬੀਰ ਜੀ ਫਰੀਦ ਜੀ। ਨਾਮਦੇਵ ਜੀ ਕਿੱਥੇ ਪੜਨ ਗਏ ਸੀ ਜੋ ਗੱਲਾ ਚ ਗੁਰੂ ਜੀ ਬਾਹਰ ਕੱਡਦੇ ਸੀ ਪਰ ਅੱਜ ਸਾਨੂੰ ਦੁਆਰਾ ਉਨਾ ਹੀ ਵਿਧੀਆ ਚ ਪਾ ਦਿੱਤਾ ਗਿਆ ਹੈ ਜੀ
@ManjitKaur-yt9pu
@ManjitKaur-yt9pu 4 месяца назад
ਤੁਸੀ ਕਿਨਮਿਨ ਦੀ ਅਵਾਜ ਨਾਲ ਜੁੜਗੇ ਜੀ। ਜੁੜਨਾ ਵਾਹਿਗੁਰੂ ਜੀ ਸਬਦਿ ਨਾਲ ਤਾ ਤਾ ਕੀ ਤਹਾਨੂੰ ਵੀ ਵਾਹਿਗੁਰੂ ਵਾਹਿਗੁਰੂ ਸੁਣੇ
@sr3048
@sr3048 4 месяца назад
@@ManjitKaur-yt9pu ਵਾਹਿਗੁਰੂ ਜੀਓ 🙏ਧਨਵਾਦ ਆਪ ਜੀ ਦਾ ਦਾਸ ਵੀ ਇਸ ਅਵਾਜ ਨੂੰ ਬਹੁਤੀ ਤਵਜੋ ਨਹੀਂ ਦਿੰਦਾ ਜੀ ਦਾਸ ਵੀ ਭਗਤੀ ਕਰਨ ਚ ਜਿਆਦਾ ਵਿਸ਼ਵਾਸ ਰਖਦਾ ਹੈ । ਪਛਿਆ ਸਿਰਫ ਇਸ ਲਈ ਹੈ ਕਿ ਇਹ ਅਵਾਜ ਅੰਦਰ ਹੈ, ਇਸ ਤੋਂ ਕੀ ਭਾਵ ਲਿਆ ਜਾਵੇ । ਜਦੋਂ ਗੁਰਬਾਣੀ ਨਾਮ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਬਿਲਕੁਲ ਵੀ, ਉਦੋਂ ਥੋੜਾ ਚਿਰ ਇਸ ਅਵਾਜ ਨੂੰ ਸੁਣ ਕੇ ਸਕੂਨ ਜਿਹਾ ਮਿਲਦਾ ਹੈ ।ਸਣਦੇ ਸੁਣਦੇ ਵੀ ਦਾਸ ਆਪਣੇ ਮਨ ਵਿੱਚ ਵਾਹਿਗੁਰੂ ਸਿਮਰਨ ਕਰਦਾ ਹੈ ।ਇਸ ਤਰਾਂ ਕਰਨ ਨਾਲ ਸੁਰਤ ਵਧੇਰੇ ਟਿਕਦੀ ਹੈ ਬਾਕੀ ਮੇਰੇ ਲਈ ਗੁਰੂ ਦੀ ਬਾਣੀ ਨਾਮ ਸਿਮਰਨ ਪਹਿਲ ਦੇ ਆਧਾਰ ਤੇ ਹੈ । ਵਾਹਿਗੁਰੂ ਜੀ ਦੀ ਮੇਹਰ ਰਹੇ। 🙏🙏
@buntysidhu5071
@buntysidhu5071 3 месяца назад
​@@ManjitKaur-yt9puਨਹੀਂ ਸੀ ਫਿਰ ਲਗਦਾ ਤੁਸੀਂ ਗੁਰਬਾਣੀ ਨਹੀਂ ਪੜਦੇ ਼ ਗੁਰਬਾਣੀ ਵਿੱਚ ਲਿਖਿਆ ਵਾਜੈ ਨਾਦ ਘਨੇਰੈ ਼ ਜਿਹੜੇ ਆਪਾਂ ਨੂੰ ਸੁਣਦੇ ਆ ਉਹਨਾਂ ਨੂੰ ਨਾਦ ਸ਼ਬਦ ਕਹਿਦੇ ਨੇ ਜੀ ਼
@PremPaul-hd3eh
@PremPaul-hd3eh 4 месяца назад
Waheguru ji Aap ji ne androoni marg gian bahut vadhia dita hai ji. Sat Sri Akal ji
@mehtabsingh4807
@mehtabsingh4807 4 месяца назад
Gurmukh Rooh,,,, Jin eh chaakhi soi jaanhai goonge ki mitheyaai !!
@jaikishansingh-gz5yq
@jaikishansingh-gz5yq 3 месяца назад
Top class di jap education ha ji . Waheguru ji ka khalsa.waheguru ki Fateh
@MandishKaur-s6p
@MandishKaur-s6p 18 дней назад
Waheguru
@sukhdevkaur9697
@sukhdevkaur9697 4 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@harpreetkair454
@harpreetkair454 4 месяца назад
Understanding video nice koi koi samj sakda waheguru ji❤️
@parmjeetkaur2108
@parmjeetkaur2108 4 месяца назад
ਬਾਬਾ ਜੀ ਮੈਨੂੰ ਸਾਰਾ ਕੁੱਝ ਇਦਾਂ ਹੀ ਹੁੰਦਾ ਹੈ ਜੀ ਮੈਨੂੰ ਤੁਹਾਡਾ ਦੱਸੀਆ ਹੋਈਆ ਬਹੁਤ ਚੰਗਾ ਲੱਗਾ ਜੀ❤❤❤❤❤
@jasvirdhillon5008
@jasvirdhillon5008 4 месяца назад
Waheguru Waheguru Waheguru ji
@ramanbrar9045
@ramanbrar9045 4 месяца назад
ਵਾਹਿਗੁਰੂ ਜੀ
@kiranjitkaur6622
@kiranjitkaur6622 4 месяца назад
Waheguru ji maher Karo ji 🙏🥀
@KalaSingh-ex1eh
@KalaSingh-ex1eh 4 месяца назад
🎉 WaheGuru Ji bahut bahut shukriya baba ji 🎉❤ WaheGuru Ji ka Khalsa WaheGuru Ji ki Fateh baba Ji 🎉🎉
@singhramesh1241
@singhramesh1241 4 месяца назад
Waheguru waheguru waheguru waheguru waheguru ji
@kiranjitkaur6622
@kiranjitkaur6622 4 месяца назад
Waheguru ji ka Khalsa waheguru ji ki Fateh 🙏 baba ji 💐🌹💐
@upindersinghbhaika
@upindersinghbhaika 4 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@dilrajg428
@dilrajg428 4 месяца назад
Waheguru ji❤❤❤
@Amrit.chahal.creation1234
@Amrit.chahal.creation1234 4 месяца назад
Waheguru ji waheguru ji
@lakhwinderkaur8561
@lakhwinderkaur8561 3 месяца назад
ਵਾਹਿਗੁਰੂ ਜੀ🙏
@tirlochankaur6995
@tirlochankaur6995 4 месяца назад
Waheguru ji waheguru ji waheguru ji waheguru ji
@balveerjargia
@balveerjargia 4 месяца назад
ਵਾਹਿਗੁਰੂ ਜੀ ਤਰਸ ਕਰਨਾ ਜੀ 🙏🏻🙏🏻🙏🏻
@beantkalsi7553
@beantkalsi7553 4 месяца назад
Waheguru ji ❤
@DhillonSaab-op7cw
@DhillonSaab-op7cw 4 месяца назад
Waheguru waheguru waheguru ji
@SamarsohiSohi
@SamarsohiSohi 4 месяца назад
Waheguru ji
@kamalpreetdevgan7609
@kamalpreetdevgan7609 3 месяца назад
Bhai Sahib ji mera bot der to Bol ke path ate simran karan da dil nai krda ji per chup krke karan te sunan da jaada mann krda e . Menu lagda si ke mein alas krdi a e sach e ji o ?Waheguru ji.
@jsingh9981
@jsingh9981 4 месяца назад
Thanks Baba ji waheguru ji
@kamaljit22kaur95
@kamaljit22kaur95 4 месяца назад
Waheguru ji ka Khalsa waheguru ji ki Fateh
@Kinderjitkaur13
@Kinderjitkaur13 4 месяца назад
ਵਾਹਿਗੁਰੂ ਜੀ ❤🙏
@balwinderkaur2840
@balwinderkaur2840 4 месяца назад
Waheguru ji chuup ho k path simran karn nu bhut changa lagda
@manjitaulakh3240
@manjitaulakh3240 4 месяца назад
Wahaguru ji 🙏
@navsingh4335
@navsingh4335 4 месяца назад
Waheguru Ji🙏 Thank you Bhai Sahib Ji
@Gurmeet_kaur_khalsa
@Gurmeet_kaur_khalsa 4 месяца назад
ਵਾਹਿਗੁਰੂ ਜੀ ਵਾਹਿਗੁਰੂ ਜੀ 💝🎉👏
@rajnishkaurbabli75
@rajnishkaurbabli75 3 месяца назад
ਵਾਹਿਗੁਰੂ ਜੀ, ਵਾਹਿਗੁਰੂ ਸਿਮਰਨ ਕਰਨ ਨਾਲ ਮੇਰੀ ਢੂਹੀ ਤੇ ਲੱਤਾਂ ਵਿਚ ਜਿਵੇਂ ਬਹੁਤ ਹੀ ਜੋਰ ਨਾਲ ਜਿਵੇਂ ਕਰੰਟ ਚੱਲਦਾ ਹੈ ਜਾਂ ਜਿਵੇਂ ਡੰਗ ਵੱਜਦੇ ਹਨ ਉਵੇਂ ਹੁੰਦਾ ਹੈ ਤੇ ਫਿਰ ਉੱਪਰੋਂ ਮਾਸ ਵੀ ਬਹੁਤ ਦਰਦ ਕਰਦਾ ਹੈ। ਅਜਿਹਾ ਕਿਉਂ ਹੁੰਦਾ ਹੈ ਜੀ? ਹੁਣ ਵਾਹਿਗੁਰੂ ਬੋਲਣ ਨੂੰ ਵੀ ਡਰ ਲੱਗਦਾ ਹੈ ਜੀ।ਚਾਰ ਮਹੀਨੇ ਹੋ ਗਏ ਹਨ ਜੀ। ਦਵਾਈ ਵੀ ਲੈ ਰਹੀ ਹਾਂ ਪਰ ਕੁਝ ਜ਼ਿਆਦਾ ਫ਼ਰਕ ਨਹੀਂ ਹੁੰਦਾ।
@rajnishkaurbabli75
@rajnishkaurbabli75 3 месяца назад
ਅਸੀਂ ਵੀ ਦੋ ਹਿਸਿਆਂ ਵਿੱਚ ਵਾਹਿ ਗੁਰੂ ਸ੍ਵਾਸ ਸ੍ਵਾਸ ਸਿਮਰਨ ਬੋਲ ਕੇ ਹੀ ਸ਼ੁਰੂ ਕੀਤਾ ਸੀ ਜੀ।
@husanpreetsingh5973
@husanpreetsingh5973 3 месяца назад
ਵਾਹਿਗੁਰੂ ਜੀ ਆਪ ਜੀਆਂ ਦਾ ਬਹੁਤ ਸ਼ੁਕਰੀਆ ਬਾਬਾ ਜੀ
@karamjitkaur7687
@karamjitkaur7687 4 месяца назад
Waheguru ji ka khalsa waheguru ki feteh simran kardian jhatke lagde ne plz dasio ji sarirak kast v aa rehe ne
@ranjitchahal3250
@ranjitchahal3250 4 месяца назад
Waheguru Waheguru Waheguru ❤
@kiranjitkaur6622
@kiranjitkaur6622 4 месяца назад
Dhan dhan Mata sahab Deva ji 🙏🥀
@HarbhajanSingh-e7f
@HarbhajanSingh-e7f Месяц назад
Dhan Dhan mata sahib KAUR ji
@jagjitsingh5366
@jagjitsingh5366 4 месяца назад
ਗਲਤ. ਹੋਰ ਮਿਹਨਤ ਦੀ ਲੋੜ
@SukhwinderKaur-z6i
@SukhwinderKaur-z6i 4 месяца назад
Waheguru ji mehar karn ❤❤❤
@baljeetwahegurukaur218
@baljeetwahegurukaur218 4 месяца назад
Thanks waheguru ji.tucy eh vedio mere lii bnyy.bhut preshan rhndy c .kuj pta ni lgda ....tucy guide krn lii ... veerji nu kiha
@baljeetwahegurukaur218
@baljeetwahegurukaur218 4 месяца назад
Bilkul ethe hi chl rhy mn ..soul d kirpa...... stage..
@virpalkaur-dk8sw
@virpalkaur-dk8sw 4 месяца назад
Wahaguru g 🙏🙏🙏🙏🙏
@jaswinderlal6172
@jaswinderlal6172 4 месяца назад
Waheguru 🙏🙏
@Kuldeepsingh-ej2es
@Kuldeepsingh-ej2es 4 месяца назад
Waheguru ji mere toh bol k simran nhi hunda .sirf surti vich simran karn nu man karda 🙏
@paramjitkaur3866
@paramjitkaur3866 4 месяца назад
waheguruji mainu v sound continue sundi hai jo is video ch dusia hai oway v hunda sady nal per koi v kuj puschna howay ta kiss nal vichar karay chandigarh ch ha tussi sanu kiss tara mil suckdy ho
@gurleenkaur4105
@gurleenkaur4105 4 месяца назад
Bhai sahib ji mein jado v waheguru simran kardi aa ta chup reh ke he kardi aa apne mann de ander bol ke simran bohut ghat kardi aa...mainu mann vich simran karna jyada changa lagda hai pura din main ghar de kam kardi hoyi v mann de ander he simran kardi aa... Bhai sahib ji mainu jarror daso ke mera iss tra simran karna theek hai
@gurmukhsingh6452
@gurmukhsingh6452 3 месяца назад
ਬਾਬਾ ਜੀ ਮੈਂ ਤੁਹਾਡੇ ਕੋਲ ਆ ਕੇ ਸਿਮਰਨ ਕਰ ਸਕਦਾ ਹਾਂ
@ParvinderSingh-pp5hc
@ParvinderSingh-pp5hc 4 месяца назад
🙏🏻🙏🏻🙏🏻🙏🏻🙏🏻🙏🏻
@Randhawa895
@Randhawa895 4 месяца назад
🙏🙏
@sukhjitheer7303
@sukhjitheer7303 4 месяца назад
Wahaguru. G
@IqbalSinghBrar-lz6dq
@IqbalSinghBrar-lz6dq 4 месяца назад
🙏
@deepsinghsidhu9259
@deepsinghsidhu9259 4 месяца назад
Baba ji mere nl kyi kyi vr na waheguru jaap krn te nabhi kol te bahaa vicho jaan thodi hon lg jndi aa mere to bardasht nhi hunda mera margdashn kro
@deepsinghsidhu9259
@deepsinghsidhu9259 4 месяца назад
mein tuhdi video sun k hi jaap suro kita c tuc keha c week vich 3.30 ghnte da hovega baba ji eis vich koi dar ta nhi kyi lok keh dinde aa ae sbh sbhleya nhi jnda eis nu jagrat nhi krna chida
@ArshdeepNehal-e4z
@ArshdeepNehal-e4z 4 месяца назад
🎉🎉🎉❤❤❤
@chattarpalsingh6512
@chattarpalsingh6512 4 месяца назад
❤❤❤❤❤
@rkour4088
@rkour4088 4 месяца назад
Bhai sahib g jy koi kundlani na ve jagrit karni chahy par ohdy fer ve jagrit ho gyi hovy eh ke ohdi galti aaa hunda aaa ja koi osda pichla karm e ,mainu lagda e ky eh rasta insaan da anand kho lainda e bht aoukha marg aa eh
@parminderkaur5662
@parminderkaur5662 4 месяца назад
❤❤
@AmarjitSingh-se8yp
@AmarjitSingh-se8yp 4 месяца назад
ਜਿਨੇ ਮਿਟ ਤੁਹਾਡੀ ਵੀਡੀਓ ਦੇਖੀ ਜਦੋ ਅਖਾ ਬੰਦ ਕੀਤੀਆ ਕਾਲੇ ਰੰਗ‌ ਦਾ‌ ਚੋਰਸ ਮੋਬਾਇਲ ਦਿਖਣਾ‌ਸੁਰੂ ਹੋ ਜਾਦਾ ਖੁਲੀਆ ਆਖਾ ਨਾਲ ਵੀ ਦਿਸਦਾ ਅਜ ਭਲਕੇ ਹੀ ਇਸ ਤਰਾ ਸੁਰੂ ਹੋਇਆ ਇਹ ਕੀ ਕਾਰਨ?
@Sandeep-dr8dn
@Sandeep-dr8dn 4 месяца назад
Surt tikk rahi aa waheguru ji
@anmollife3241
@anmollife3241 4 месяца назад
Mere nal vi ise trah hunda bohot saala to.jot wal dekhde ha.eyes band karan to baad vi disdi aa.
@baldeepkaur9004
@baldeepkaur9004 4 месяца назад
😂😂.. ਇਹ ਤਾ ਹਰ ਇਕ ਨਾਲ ਹੁੰਦਾ ਆ... ਕੋਈ ਚੀਜ ਵੀ ਤੁਸੀਂ ਗੋਰ ਨਾਲ ਦੇਖੋ ਫੇਰ ਅੱਖਾਂ ਬੰਦ ਕਰੋ ਓਹੀ ਦਿਸਦੀ ਰੇਂਦੀ.. ਇਹ ਕੋਈ ਵੱਡੀ ਗੱਲ ਨਹੀਂ...😅😅
@AmarjitSingh-se8yp
@AmarjitSingh-se8yp 4 месяца назад
@@baldeepkaur9004 ਇਸ‌ਤਰਾ ਬਾਹਰੀ ਅਕਾਰ ਅੰਦਰ ਵਸ ਦਾ ਹੈ ਹਰੇਕ ਇਨਸਾਨ ਦਾ ਨਾਲ ਅਵਾਜ਼ਾਂ ਮਾਰਨੀਆ‌ਭਾਵਨਾ ਰਖ ਕੇ
@Inderjeetkaur-t9t
@Inderjeetkaur-t9t 3 месяца назад
Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru Whaguru ji
@ManjitKaur-yt9pu
@ManjitKaur-yt9pu 4 месяца назад
ਭਾਈ ਸਾਹਿਬ ਜੀ ਕਿਉ ਸੰਗਤ ਨੂੰ ਗਲਤ ਪਾਸੇ ਤੋਰ ਰਹੇ ਹੋ ਬਾਣੀ ਸਰਲ ਤਰੀਕੇ ਪੜਨੀ ਪੜ ਕੇ ਵਿਚਾਰੁ ਕਰ ਲੈਣਾ ਜਿੰਦਗੀ ਦਾ ਅਧਾਰ ਸੀ ਪਰ ਅੱਜ ਤੁਹਾਡੇ ਵਰਗਿਆ ਨੇ ਸਮਾਧੀ ਲਾਉਣੀ ਮੱਥੇ ਚ ਕੁਝ ਹੋਣਾ ਅਵਾਜਾ ਆਉਣੀਆ ਆਦਿ ਸਭ ਬਾਣੀ ਤੋ ਉਲਟ ਸੁਣਾਇਆ ਜਾ ਰਿਹਾ ਹਾ ਸੰਗਤ ਵਿਧੀਆ ਨਾਲ ਜੋੜ ਰਹੇ ਹੋ ਜੁੜਨਾ ਸਬਦਿ ਨਾਲ ਸੀ ਬਾਬਾ ਕਬੀਰ ਜੀ ਬਾਬਾ ਫਰੀਦ ਜੀ ਨਾਮੁਦੇਵ ਜੀ ਆਦਿ ਕਿਰਤ ਕਰਦੇ ਵਾਹਿਗੁਰੂ ਵਾਹਿਗੁਰੂ ਕਰਦੇ ਰੱਬ ਦੇ ਨਾਮ ਨਾਲ ਇਕ ਹੋਗੇ ਅੱਜ ਵੀ ਉਹ ਰੂਹਾ ਹਨ ਜੋ ਕਿਰਤ ਕਰਕੇ ਆਪਣੇ ਸੁਆਸ ਸਫਲ ਕਰਦੇ ਹਨ ਬਾਣੀ ਵਿਚਾਰਨ ਲਈ ਹੈ ਨਾਨਕ ਜੀ ਨੇ ਸਿੱਧਾ ਨੂੰ ਸਮਾਧੀਆ ਚੋ ਕੱਡਿਆ ਸੀ ਪਰ ਤੁਸਾ ਅੱਜ ਵੀ ਸਮਾਧੀਆ ਚ ਜੋੜਨ ਲੱਗੇ ਹੋਏ ਆ ਸੰਗਤ ਜੀ ਵਾਹਿਗੁਰੂ ਵਾਹਿਗੁਰੂ ਕਰੋ 🙏
@ramankaur8975
@ramankaur8975 4 месяца назад
Waheguru ji
@HarpreetSingh-yh9ev
@HarpreetSingh-yh9ev 4 месяца назад
Vdde vdde santa ne maskeen ji ne v sbb dsya kundlini shakti, chakra te sbb vaare, te gurbani ch v sb dsya hoya hai ji!! Tnhi sbb gursikh esdi gall krde ne! Tusi prabh milne ka chao tohana( yotube channel dekho) singha ne sbb dsya hoya hai es bare vistaar nal!!
@sevagroup3140
@sevagroup3140 4 месяца назад
Manjit ਜੀ ਏਹ 100% ਸਹੀ kehnde ਨੇ, ਮੇਰੇ ਮੱਥੇ ਵਿੱਚ vibes ਹੁੰਦਾ, ਤੁਹਾਡਾ ਆਗਿਆ ਚੱਕਰ ਸੰਕੇਤ ਦਿੰਦਾ, ਜਿਨ੍ਹਾਂ japp ਕਰਨਗੇ ਉਨ੍ਹਾਂ ਹੀ ਅੱਗੇ ਵਧੇਗਾ, ਬਾਕੀ ਸਭ ਦੇ ਅਪਣੇ ਕਰਮ ਨੇ, ਤੁਸੀਂ ਵਾਹਿਗੁਰੂ ਸਿਮਰਨ ਕਰੋ, ਸਭ ਕੁਝ ਹੋਵੇਗਾ।
@ManjitKaur-yt9pu
@ManjitKaur-yt9pu 4 месяца назад
@@sevagroup3140 ਖਾਲਸਾ ਜੀ ਆਪਣਾ ਫੋਨ ਨੰਬਰ ਦੇਣ ਦੀ ਕਿਰਪਾਲਤਾ ਕਰੋ ਜੀ
@sudagarsingh3985
@sudagarsingh3985 4 месяца назад
ਵਾਹਿਗੁਰੂ ਜੀ
@chatarsingh9771
@chatarsingh9771 4 месяца назад
Waheguru ji
@balwinderkaur2840
@balwinderkaur2840 4 месяца назад
Waheguru ji,waheguru ji
@JapnoorsinghDhaliwal-z5g
@JapnoorsinghDhaliwal-z5g 4 месяца назад
Waheguru
@sandykaur3256
@sandykaur3256 4 месяца назад
Waheguru ji
Далее
Rajpura Smagam | Pmkc Tohana |
1:08:16
Просмотров 4,4 тыс.
Mübariz İbrahimovun atası vəfat etdi
00:14
Просмотров 144 тыс.