Тёмный

ਜੇ ਤੁਹਾਡੇ ਘਰ ਕੱਪੜੇ ਧੋਣ ਵਾਲੀ ਮਸ਼ੀਨ ਹੈਗੀ ਆ ਤਾਂ ਆ ਵੀਡੀਓ ਤੁਹਾਡੇ ਲਈ ਆ ਸ਼ੇਅਰ ਜਰੂਰ ਕਰਿਓ 👕 🎽 🙏 

Jasvir Engineer
Подписаться 195 тыс.
Просмотров 15 тыс.
50% 1

Опубликовано:

 

9 дек 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 25   
@GurleenKaur-fu4te
@GurleenKaur-fu4te 12 дней назад
ਵੀਰੇ ਮੈਨੂੰ ਪੰਦਰਾ ਸਾਲ ਹੋ ਗਏ ਮੈ ਇਸ ਤਰਾ ਹੀ ਕੱਪੜੇ ਧੋਨੀ ਆ ਤੇ ਹਮੇਸ਼ਾ ਕੋਸ਼ਿਸ਼ ਕਰੀ ਦੀ ਆ ਪਾਣੀ ਦੀ ਬੱਚਤ ਹੋ ਸਕੇ ਮੈ ਇਹ ਟ੍ਰਿਕ ਇਹ ਨਾ ਦੇਖੀ ਸੀ ਨਾ ਹੀ ਕਿਸੇ ਨੇ ਸਮਝਿਆ ਸੀ ਪ੍ਰਮਾਤਮਾ ਨੇ ਆਪ ਹੀ ਦਿਮਾਗ ਵਿੱਚ ਇਹ ਗੱਲ ਸਮਝਣ ਜੋਗ ਬਣਾਇਆ ਤੇ ਮੈ ਇਸਤੇਮਾਲ ਕੀਤਾ ਮੈ ਵੀ ਇਕ ਪਿੰਡ ਤੋ ਹੀ ਆ ਧੰਨਵਾਦ ਜੀ ❤🙏
@SandhuSardar-bi2dd
@SandhuSardar-bi2dd Месяц назад
ਵਾਹ ਜੀਂ ਵਾਹ ਤੁਹਾਡੀ ਇੰਜੈਨ੍ਰਿਗ ਡੇ ਏਹੇ ਕੋਜ ਕੀਤੀ ਹੁਣ ਤੁਸੀਂ ਨਾਸਾ ਵਾਲਿਆਂ ਨੂੰ ਫੈਲ ਕਰਤਾ ਇਹ ਤਾ ਹਰ ਇਕ ਨੂੰ ਪਤਾ ਹੈ ਇਸ ਵਿਚ ਨਵਾਂ ਕੀਂ ਆ
@Desivlogss
@Desivlogss 2 дня назад
ਪਾਣੀ ਤਾਂ waste ਹੁੰਦਾ ਆ ਬਾਈ
@amarjeetkaur5977
@amarjeetkaur5977 5 дней назад
15 ਸਾਲ ਹੋ ਗਏ ਇਸ ਤਰ੍ਹਾਂ ਧੋਦੀ ਨੂੰ
@pindadalifestyle682
@pindadalifestyle682 7 месяцев назад
ਸਰਫ ਤਾਂ ਵਿਚੇ ਰਹਿ ਗਿਆ ਵੀਰ ਜੀ ਸਾਨੂੰ ਨੀ ਵਧੀਆ ਲਗਦਾ
@ranjitsingh-qh4jh
@ranjitsingh-qh4jh 4 месяца назад
Menu vi bhut ਕੇਸ਼ਲ hundi c ek sall pisho pta lga menu ta 🙏🏻
@narinderghuman1176
@narinderghuman1176 6 месяцев назад
Very nice
@kazampurkabooterclub2583
@kazampurkabooterclub2583 2 месяца назад
Motor shad jandi aa chote eda krn nal eve hi mari jana apniya hi
@pindadalifestyle682
@pindadalifestyle682 7 месяцев назад
ਇਹ ਤਾਂ ਹੋਰ ਵੀ ਪਾਣੀ ਬਰਬਾਦ ਆਇ
@mittiputtmajhail2960
@mittiputtmajhail2960 3 месяца назад
Kahdi washing machine e j surf kadhan lai clothes fir pani ch kadhne pen? Ith USA ch ikko machine hi wash karke fir pani naal dho k pani kadh dendi e. Fir naal hi dryer hunda jo k clother nu dry kar denda e. Bas kadh k bhawe pa lavo. Ih ta nirri khechal e jo tusi das rahe ho.
@agricultureimpliment9525
@agricultureimpliment9525 5 месяцев назад
Good
@laviburj1867
@laviburj1867 5 месяцев назад
Lgda y de 😅😅 shopp kalhvuni pauge washing machinea de 😅😅 repliar de 😅😅
@ravindersinghkabaddi6090
@ravindersinghkabaddi6090 7 месяцев назад
ਸਾਡੀ ਤਾਂ ਸਾਰੀ ਟੈਂਕੀ ਖਾਲੀ ਹੋਗੋ ਪਰ ਕੱਪੜੇ ਵਿਚੋਂ ਸਰਫ ਨੀ ਨਿਕਲੀ ਤੇ ਟਾਈਮ ਵੀ ਖਰਾਬ ਹੋ ਗਿਆ
@jatinderpreetsingh6115
@jatinderpreetsingh6115 6 месяцев назад
Sannu tn jdo di msin liti udo da hi pta
@balvindersingh2409
@balvindersingh2409 7 месяцев назад
Sharma ji tusi hill gaye hun ta 😂 Bai 33 saal tho assi Edda he wash kar rahe ne .... sharma ji
@varindersingh2415
@varindersingh2415 7 месяцев назад
10 Sal Ka Pata
@pindadalifestyle682
@pindadalifestyle682 7 месяцев назад
ਸਾਡਾ ਵੀ ਤਰੀਕਾ ਦੇਖ ਲਵੋ ਨਾਲੇ ਪਾਣੀ ਦੀ ਬੱਚਤ
@buntydhaliwal7488
@buntydhaliwal7488 7 месяцев назад
Sonu pata 😅😅😅😅😅😮😮😮
@ReshamKaur-c5v
@ReshamKaur-c5v 8 дней назад
ਇਸ ਨਾਲ ਕੱਪੜੇ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦੇ
@balrajkaur6062
@balrajkaur6062 23 дня назад
😂🤦eh tevtrik ptaa hi hai ede ch ki new c 😂😅
@pindadalifestyle682
@pindadalifestyle682 7 месяцев назад
ਸਾਨੂੰ ਨੀ ਵਧੀਆ ਲਗਿਆ 🙏🙏
@jagseersinghsidhu906
@jagseersinghsidhu906 3 месяца назад
A ta sanu v pata a
@mittiputtmajhail2960
@mittiputtmajhail2960 3 месяца назад
too much water waste. No use of such a machine.
@nirpalbarn13
@nirpalbarn13 7 месяцев назад
Eh tn sabh pta edan hi dhoi de aa fudu sale. Tusi hun dad rahe jado di wishing mashin ai aa jado da hi pta. Bakwas ton bina kam v aa koi
Далее
Бмв сгорела , это нормально?
01:01
Построил ДЕРЕВНЮ на ДЕРЕВЬЯХ!
19:07
Бмв сгорела , это нормально?
01:01