Тёмный

ਕਿੰਨਾ ਵਫ਼ਾਦਾਰ ਹੈ ਇਹ ਕੁੱਤਾ ਵੀਡਿਓ ਵਿੱਚ ਲਾਈਵ ਦੇਖਲੋ  

ਸਫ਼ਰ Safar
Подписаться 25 тыс.
Просмотров 1,1 млн
50% 1

ਕਿੰਨਾ ਵਫ਼ਾਦਾਰ ਹੈ ਇਹ ਕੁੱਤਾ ,ਘਰ ਤੇ ਖੇਤ ਦੇ ਕੰਮ ਨਾਲ ਕਰਦਾ,ਵੀਡਿਓ ਵਿੱਚ ਲਾਈਵ ਦੇਖਲੋ
ਦੇਖਣ ਨੂੰ ਇਹ ਕੁੱਤਾ ਪਰ ਕੰਮ ਬੰਦਿਆ ਤੋਂ ਚੰਗੇ,,ਕਰੋੜਾਂ ਦਾ ਵੀ ਨਹੀਂ ਵੇਚਦਾ ਬਾਪੂ ਇਸ ਨੂੰ
ਖੇਤ ਦੇ ਕੰਮ ਵੀ ਕਰਦਾ ਇਹ ਕੁੱਤਾ
#punjab #village #motivation #dog
#punjabtrevalwale

Развлечения

Опубликовано:

 

26 июл 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 653   
@jassigaming3638
@jassigaming3638 Год назад
ਦਿਲ ਜੀਤ ਲਿਆ ਇਸ ਬੱਚੇ ਨੇ ਇਸ ਨੂੰ ਕੁੱਤਾ ਕਹਿਣ ਦੀ ਗਲਤੀ ਨਾ ਕਰਿਉ ❤
@reetjhamat339
@reetjhamat339 13 дней назад
Hnji ji sei kea
@MandeepKaur-xs2yz
@MandeepKaur-xs2yz 5 дней назад
Ha ji mean bhi Apne dog nu bete kih ke bokandi ha 13 sal to rakhdi ha Apne bachyea to vadh pyer kardi ha
@reetjhamat339
@reetjhamat339 5 дней назад
@@MandeepKaur-xs2yz wow
@balramrishiofficial1055
@balramrishiofficial1055 Год назад
ਅੱਜ ਕੱਲ੍ਹ ਤਾਂ ਸੱਕੇ ਧੀ ਪੁੱਤ ਨੀ ਮੰਨਦੇ ਗੱਲ ਆਪਣੇ ਮਾਂ ਪਿਓ ਦੀ। ਏਹਦਾ ਤੁਹਾਡੇ ਨਾਲ ਸੰਬੰਧ ਹੈ ਜੀ।
@harmeshsinghgill-ip1ws
@harmeshsinghgill-ip1ws Год назад
❤ਡੌਗ ਨੂੰ ਜਿਨਾਂ ਪਿਆਰ ਕਰੋਗੇ ਉਸ ਤੋਂ ਵੱਧ ਪਿਆਰ ਕਰਦੇ ਨੇ ਜੀ
@malkiatsingh3297
@malkiatsingh3297 Год назад
Yes you are right if you love your pets they love you 10 times more
@bhawanjotsidhu5645
@bhawanjotsidhu5645 5 дней назад
ਪਿੱਛਲੇ ਜਨਮ ਦਾ ਸਬੰਧ ਆ ਜੀ ਤੁਹਾਡੇ ਪਿਛਲੇ ਜਨਮ ਚ ਘਰ ਦਾ ਮੈਬਰ ਹੋਣਾ ਬਾਈ ਜੀ ਇਹ ਮੈ ਮਜਾਕ ਨਹੀ ਕਰਦੀ ਸੌ ਪ੍ਰਸਿੰਟ ਏਹੀ ਆ❤❤
@user-tk8bj2pj5n
@user-tk8bj2pj5n Год назад
ਬਿਲਕੁਲ ਸਹੀ ਗੱਲ ਏ ਜੀ ਇਹ ਬਹੁਤ ਵਫ਼ਾਦਾਰ ਹੁੰਦੇ ਨੇ❤❤
@HarpreetSingh-xj2jz
@HarpreetSingh-xj2jz Год назад
ਬੰਦੇ ਨਾਲੋ ਜਿਅਾਦਾ ਅਕਲ ਤੇ ਸਮਝਦਾਰ ਜਾਨਵਾਰ ਹੁਦੇ ਅਾ ਸਹੀ ਗਲ
@jasbirkaur1256
@jasbirkaur1256 Год назад
ਬੰਦੇ ਨਾਲੋਂ ਕੁਤਾ ਸੌ ਦਰਜੇ ਹੈ ਚੰਗਾ ਕੁਤਾ ❤
@Dhaliwal_tile_contractar
@Dhaliwal_tile_contractar Год назад
Right g
@ashokklair2629
@ashokklair2629 Год назад
​​@@Dhaliwal_tile_contractar ਜੀ! ਗੁੱਸਾ ਨਾ ਕਰਿਓ ਜੀ। ਕਿਉਕਿ ਚੌਰਾਸੀ ਲਖ ਜੂਨ ਵਿਚੋ, ਸਿਰਫ‌ ਤੇ ਸਿਰਫ ਜੀਵ **(ਮਨੁਖਾ-ਦੇਹੀ)** ਵਿਚ ਨਾਮ ਜਪਕੇ ੴ ਨਾਲ ਮਿਲ ਸਕਦਾ ਹੈ ਜੀ। ਪਰ **(ਕੂਕਰ-ਦੇਹੀ)** ਵਿਚ ਰੱਬ ਨੂੰ ਨਹੀ ਮਿਲ ਸਕਦਾ।
@narindersinghvirdi2944
@narindersinghvirdi2944 4 месяца назад
Very true
@kakabullethomeroyalenfield7297
🙏😢੮੪ ਲੱਖ ਜੂਨਾਂ ਵਿੱਚੋਂ ਬੱਸ ਇਕ ਇਹੋ ਜੂਨ ਹੈ ਜਿਸਨੂੰ ਵਫ਼ਾਦਾਰੀ ਦਾ ਖ਼ਿਤਾਬ ਮਿਲੀਆ ਹੈ 🙏84 Lakh Joona vicho Bas Ek Eho Joon Je Jisnu VAFADAARI da khitab mileya he 🌹🙏
@gurpinderkaurbajwa8018
@gurpinderkaurbajwa8018 Год назад
ਮੈਨੂੰ ਤਾ ਆਪਣੇ ਟੀਵ ਦੀ ਯਾਦ ਤਾਜਾ ਕਰਤੀ,ਇਸ ਸਟੈਫੀ ਨੇ ,1988 ਚ,ਹੜ ਆਇਆ ਉਦੋ ਵਿਚਾਰਾ ਸਾਰੇ ਸਮਾਨ ਸਮੇਤ ਪਾਣੀ ਦੀ ਭੇਟ ਚੜ੍ਹ ਗਿਆ ਜੋ ਅੱਜ ਤੱਕ ਨੀ ਭੁੱਲਦਾ😭😭😭
@satojsatoj3208
@satojsatoj3208 Год назад
😢
@gorarai4892
@gorarai4892 Год назад
Sada v dog si jachan Jo kise na bechdt si pta nhi lag
@satojsatoj3208
@satojsatoj3208 Год назад
​@@gorarai4892ਕ਼ੀ ਹੋਇਆ ਸੀ ਵੀਰ ਕਿਸੈ ਨੇਂ ਚੁੱਕ ਕੇ ਅੱਗੇ ਵੇਚ ਦਿੱਤਾ ਸੀ?
@jaskiratsinghsra3441
@jaskiratsinghsra3441 Год назад
ਬਹੁਤ ਦੁੱਖ ਹੋਇਆ ਤੁਹਾਡਾ ਲਿਖਿਆ ਪੜ੍ਹ ਕੇ।ਟੀਵ ਬੇਚਾਰੇ ਨਾਲ ਪਤਾ ਨਹੀਂ ਕੀ ਬਣੀ ਹੋਊ
@sudagarsingh9151
@sudagarsingh9151 Год назад
ਲਵ ਯੂ ਸਟੈਫੀ ❤❤ਲਵ ਯੂ ਸਾਰੇ ਪਰਿਵਾਰ ਨੂੰ ❤❤🙏🙏👌👌🎉
@174yearsold
@174yearsold Год назад
ਇਮਾਨਦਾਰੀ ਬੱਸ ਹੁਣ ਇਹਨਾਂ ਜਾਨਵਰਾਂ ਚ ਹੀ ਰਹਿ ਗਈ ਬਾਈ ਜੀ।
@amritpalkaur1822
@amritpalkaur1822 Год назад
ਬੰਦਿਆਂ ਨੂੰ ਪਤਾ ਨਹੀਂ ਕਿਹੜਾ ਦਰਜਾ ਦੇਈਏ 😢
@174yearsold
@174yearsold Год назад
@@amritpalkaur1822 ਬਿਲਕੁੱਲ ਸਹੀ ਕਿਹਾ ਜੀ ਤੁਸੀ। ਸਾਰੇ ਬੇਈਮਾਨੀ ਸਿਰਫ ਬੇਈਮਾਨੀ
@puneetkumar6464
@puneetkumar6464 Год назад
arma
@174yearsold
@174yearsold Год назад
@@puneetkumar6464 means
@angrejsingh-dw1ys
@angrejsingh-dw1ys Год назад
​e
@meetokaur6000
@meetokaur6000 18 дней назад
ਬਹੁਤ ਹੀ ਪਿਆਰ ਕਰਨਾ ਕੁੱਤਾ ਬਹੁਤ ਹੀ nice ਇਸ ਨਸਲ ਦਾ ਕੁੱਤਾ ਬਹੁਤ ਹੀ ਸਿਆਣਾ ਸਾਡੇ ਕੋਲ ਸੀ ਇਸ ਨਸਲ ਦਾ ਕੁੱਤਾ ਅਸੀਂ 14 ਸਾਲ ਹੋ ਕੇ ਪੂਰਾ ਹੋਇਆ ਮੇਰੈ ਬਚਿਆ ਨੇ ਰੋਕੀ ਨਾਮ ਰਖਿਆ ਸੀ ਬਹੁਤ ਹੀ ਅਸੀਂ ਸਾਰੇ ਤੁਹਾਡੇ ਵਾਂਗ ਪਿਆਰ ਕਰਦੇ ਬਹੁਤ ਹੀ ਪਿਆਰ ਲੈਂਦਾ ਕੁੱਤਾ ਮੈਨੂੰ ਸਾਰੀਆਂ ਚੇਤਾ ਆ ਗਿਆ ਬਹੁਤ ਹੀ ਰਾਖੀ ਵਾਲਆ ਕੁੱਤਾ ਦੇਖਣ ਨੂੰ ਬਹੁਤ ਹੀ ਸੋਹਣਾ ਕੁੱਤਾ ਪਰਿਸ ਆ very nice 🌹🙏👌uk thanks
@gurdial5191
@gurdial5191 Год назад
ਵੀਡੀਓ ਵੇਖ ਕੇ ਬਹੁਤ ਹੀ ਵਧੀਆ ਲੱਗਿਆ।ਇਹ ਕੁੱਤਾ ਹੁੰਦੇ ਹੋਏ ਵੀ ਇਨਸਾਨ ਤੋਂ ਘੱਟ ਨਹੀਂ। ਇਨਸਾਨ ਵਾਲੀ ਸਮਝ ਪੂਰੀ ਰੱਖਦਾ ਹੈ ਅਤੇ ਆਗਿਆਕਾਰੀ ਵੀ ਹੈ।
@didarsingh7599
@didarsingh7599 Месяц назад
ਮੇਰਾ ਰੌਕੀ ਵੀ ਇਸੇ ਤਰ੍ਹਾਂ ਹੀ ਵਫਾਦਾਰ ਸੀ । ਲੋਕ ਕਹਿੰਦੇ ਹਨ ਕਿ ਕੁੱਤੇ ਦੀ ਮੌਤ ਮੁਸ਼ਕਿਲ ਨਾਲ ਹੁੰਦੀ ਹੈ,ਪਰ ਇਹ ਬੇਜਬਾਨ ਜਾਨਵਰ ਸਭ ਕੁਝ ਜਾਣਦੇ ਹਨ ,ਮੇਰੇ ਹਥਾਂ ਵਿੱਚ ਹੀ ਅਖਾਂ ਮੀਟ ਗਿਆ।
@paramjitsinghpamma6174
@paramjitsinghpamma6174 Год назад
ਲੰਮੀ ਉਮਰ ਹੋਵੇ❤❤❤❤
@kakabrar8029
@kakabrar8029 Год назад
ਬਹੁਤ ਸਿਆਣੇ ਜਾਨਵਰ ਹੁੰਦਾਂ ਏਹ ਸਿਆਣਾ ਤੇ ਸੋਹਣਾ ਵੀ ਆ, ਬਹੁਤ ਫਵਾਦਾਰ ਜਾਨਵਰ ਹੁੰਦਾਂ ❤
@user-mw3fh5qs3q
@user-mw3fh5qs3q Год назад
ਬਹੁਤ ਵਫਾਦਾਰ ਹੁੰਦੇ ਨੇ ਇਹ ਜਾਨਵਰ ਜੀ।
@harnetchoudhary1782
@harnetchoudhary1782 Год назад
❤ ਬਹੁਤ ਜ਼ਿਆਦਾ ਸਿਆਣਾ ਜਾਨਵਰ ਹੈ ਹਰ ਇੱਕ ਗੱਲ ਸਮਝਦਾ ਹੈ ਕਹਿਣਾ ਮੰਨਦਾ ਹੈ ❤
@sonysidhu7451
@sonysidhu7451 Год назад
ਇਹ ਦਿਲੋਂ ਪਿਆਰ ਕਰਦੇ ਨੇ ਬੰਦਾ ਮਿੱਤ ਨਹੀਂ ਕਿਸੇ ਦਾ ❤❤🙏🙏
@kamaljitkahlon6591
@kamaljitkahlon6591 Год назад
very Cute very proud of family in India. It breaks my hearts in India so much dogs homeless no food. very Sad to see other dogs. Thank you for the Family's who's taking care of dogs. ❤
@brardeep1057
@brardeep1057 Год назад
ਲਵ ਯੂ ਸਟੈਫੀ ❤❤❤ ਸਾਡਾ ਜੈਕੀ ਡੋਬਰਮੈਨ ਭੀ ਬਹੁਤ ਸਿਆਣਾ ਹੈ. ਉਹਦੇ ਗਲ ਵਿਚ ਪਾਈ 150 ਗ੍ਰਾਮ ਦੀ ਚੇਨ ਇਲਾਕੇ ਚ ਚਰਚਾ ਬਣੀ ਹੋਈ ਹੈ
@bantasingh2059
@bantasingh2059 Год назад
ਚੋਰਾਂ ਨੂੰ ਪਤਾ ਨਹੀਂ ਲੱਗਾ
@brardeep1057
@brardeep1057 Год назад
@@bantasingh2059 ਵੀਰ ਜੀ 3 ਜਰਮਨ ਸ਼ੇਫਰਡ ਵੀ ਨਾਲ ਹੁੰਦੇ ਹਨ ਜੀ
@Simaranjeetgrewal
@Simaranjeetgrewal Год назад
Num send kro Ji interview krni a
@jaggibathoi
@jaggibathoi Год назад
Area kehda g thoda
@brardeep1057
@brardeep1057 Год назад
​@@Simaranjeetgrewalਮੈਂ ਤਾਂ ਵੀਰੇ ਲੰਡਨ ਚ ਹਾਂ. ਨਾਨਾ ਜੀ ਸਤੰਬਰ ਚ ਇੰਡੀਆ ਆਣਗੇ ਤੁਸੀਂ 15 sep ਤੋਂ ਬਾਦ ਘੁੰਮਣ ਪੈਲੇਸ ਮਹਿਤਪੁਰ ਕੰਟੈਕਟ ਕਰ ਲੈਣਾ
@KawaljitKaur-fh9cx
@KawaljitKaur-fh9cx Месяц назад
ਬੱਚਿਆਂ ਤੋਂ ਵੱਧ ਵਫ਼ਾਦਾਰ ਕੁੱਤਾ ਵਹਿਗੁਰੂ ਜੀ ਇਸ ਰੱਬੀ ਰੂਹ ਹੈ
@bhindersran2170
@bhindersran2170 Год назад
ਬਹੁਤ ਵਧੀਆ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@santokhsinghbenipal8592
@santokhsinghbenipal8592 Год назад
ਕੁੱਤੇ ਦੀ ਵਫਾਦਾਰੀ ਬਾਰੇ ਬਾਣੀ ਵਿੱਚ ਵੀ ਲਿਖਿਆ ਹੈ
@user-yd6yh4hr2e
@user-yd6yh4hr2e Год назад
ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਜੀ ਵਾਹਿਗੁਰੂ ਜੀ
@balvirsandhu
@balvirsandhu Год назад
ਇਨਸਾਨੀਅਤ ਨੇਂ ਕੰਮਕਾਜ ਛੱਡ ਦਿੱਤਾ ਹੁਣ ਜਾਨਵਰਾਂ ਨੇ ਤਾਂ ਕਰਨਾ,, ਮਨੁੱਖ ਨੇ ਆਪਣੀ ਜ਼ਿਮੇਵਾਰੀ ਭੁਲਾ ਦਿੱਤੀ ਪਰ ਜਾਨਵਰ ਵਫ਼ਾਦਾਰੀ ਨਿਭਾਉਂਦਾ
@KhurmiSaab-c3j
@KhurmiSaab-c3j Месяц назад
ਬਾਈ ਦਿਲ ਖੁਸ਼ ਕਰਤਾ ਇਸ ਡੋਗ ਨੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਇਸ ਫੈਮਲੀ ਤੇ ਇਸ ਡੋਗ ਤੇ❤😊🙏
@shivanisharma5562
@shivanisharma5562 15 дней назад
ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@Komalpreet589
@Komalpreet589 10 месяцев назад
ਸਾਨੂੰ ਬਹੁਤ ਵਧੀਆ ਲਗਾਇਆ ਇਹ ਕੁੱਤਾ ਨਹੀਂ ਇਨਸਾਨ ਆ ❤️❤️
@ParminderSingh-xw1ct
@ParminderSingh-xw1ct Год назад
ਪੱਤਰਕਾਰ ਵੀਰ ਨੇ ਬਹੁਤ ਵੱਡੀ ਖੋਜ ਕੀਤੀ
@harbanskaur8146
@harbanskaur8146 Год назад
ਬਹੁਤ ਹੀ loyal ਹੁੰਦੇ ਹਨ
@balrajkaurbalraj49
@balrajkaurbalraj49 Год назад
ਹਾਂ ਜੀ ਜਰਮਨ ਸ਼ੈਫਰਡ ਨਸਲ ਹੋਈ ਬਹੁਤ ਵਵਾਦਾਰ ਤੇ ਸ਼ਰੀਫ਼ ਆ। ਮੇਰਾ ਜੈਕਸਨ ਵੀ ਸਾਨੂੰ ਸਾਰਿਆਂ ਨੂੰ ਬਹੁਤ ਪਿਆਰਾ ਸੀ ਜਿਸ ਦਿਨ ਉਸ ਦੀ ਮੌਤ ਹੋ ਈ ਮੈਂ ਭੁੱਬੀਂ ਰੋਈ ਸੀ Jaisan miss u always 😢
@SandeepKaur-so5hz
@SandeepKaur-so5hz Год назад
Bhut pyaara dog aa ajj kal koi aapna sath ni Dinda par ae ta dog ho ke ena sath de reha Etho pta lgda insan nalo dog chnga kyuki dog imandar hunda 🙏
@majormajor-lj8hw
@majormajor-lj8hw Год назад
ਮੈਨੂੰ ਆਪ ਬਹੁਤ ਸ਼ੌਕ ਆ ਬਾਪੂ ਜੀ
@user-gd9pp9hy2r
@user-gd9pp9hy2r 28 дней назад
ਬਾਕਿਆ ਹੀ ਬਹੁਤ ਵਫ਼ਾਦਾਰ ਐ ਜੀ 💚🙏🙏👍👌👌☝️☝️✍️💯
@tejinderkaur6571
@tejinderkaur6571 Год назад
ਬਹੁਤ ਵਧੀਆ ਬਹੁਤ ਹੀ ਪਿਆਰਾ ਗੋਗੀ👌👌
@SukhwinderGrewal-gb3ei
@SukhwinderGrewal-gb3ei Месяц назад
ਵਾਹਿ ਗੁਰੂ ਜੀ ਗੋਗੀ ਨੂੰ ਲੰਮੀ ਉਮਰ ਵਕਸਣ ਜੀ ਬਹੁਤ ਸੋਣਾ ਲੰਗਿਆ ਜੀ
@user-ef4ov7ve5j
@user-ef4ov7ve5j 10 дней назад
Dogs r faithful than animals.they need just love and care 👍I love dogs..insaan ch insaniyat khtm ho chuki hai..
@bobbymaan4641
@bobbymaan4641 Год назад
ਮੇਰੇ ਕੋਲ਼ ਵੀ ਜਰਮਨ ਬੁਹਤ ਵਫ਼ਾਦਾਰ ਜਾਨਵਰ ਹੈ ਮੈ ਵੀ ਉਸਨੂੰ ਟ੍ਰੇਨ ਇੰਗ ਦਿਨਾਂ❤
@BaljitKaur._.
@BaljitKaur._. Год назад
Eh ta sade Tommy warga ...tommy v bhut siana intelligence smart te bhut jyada helpful c pr hun oh sade vich nai riha miss you Tommy so much and lots of love 🐶🐶🐶🐶🐶🐶🐶
@AngrejSingh-ic3th
@AngrejSingh-ic3th Год назад
insaan te kutteya da rishta bahut gahra h veer but ena di life time ght aa ta jido dog duniya chhd jandea oddo bahut ee jayda Dil dukhda h ji
@malkiatsingh3297
@malkiatsingh3297 Год назад
Yes they only live 10 to 18 years which is very sad
@sukhiduggankaur384
@sukhiduggankaur384 Год назад
ਬਹੁਤ ਹੀ ਪਿਆਰਾ ਹੈ ❤❤❤❤
@jaswinderpal3025
@jaswinderpal3025 Год назад
Bhot he samajhdar hai dog mera v sara parivar dogs nu bhot pyar karde aa
@busyacc4647
@busyacc4647 11 месяцев назад
Bahut hi pyara dog hai...uncle ji idha dhyaan rakhiyo...enhu ankhan toh dur na hon deyo...rab is dog nu khush rakhe
@kulwantkaur-zy4eo
@kulwantkaur-zy4eo Год назад
Sach a beautiful 🐕 🐕 kinna vafadar AJj de time Insan vich Vafadari h nahi Ek 🐕🐕 anna Samajhdar Waheguru ji 🙏🙏 Bhuat vadhia lagga Sb dekh ke
@HarpreetKaur-zg1eo
@HarpreetKaur-zg1eo Год назад
ਮੇਰੇ ਕੋਲ ਵੀ same ehi dog name stufy c ੳ ਹੁਣ 4 ਜੁਲਾਈ ਨੂੰ ਪੂਰੀ ਹੋਈ ਆ😢😢😢ਮੇਰੀ ਲਾਡਲੀ ਸੀ ਬਹੁਤ ਯਾਦ ਆਉਂਦੀ ੳਹਦੀ
@GurmeetSingh-jc2wu
@GurmeetSingh-jc2wu 20 дней назад
ਪੱਤਰਕਾਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪੁੱਛ ਰਿਹਾ
@ashokklair2629
@ashokklair2629 Год назад
ਏਕ ਭਗਤਿ ਭਗਵਾਨ, ਜਿਹ ਪ੍ਰਾਨੀ ਕੈ ਨਾਹਿ ਮਨਿ।। ਜੈਸੇ ਸੂਕਰੁ, **(ਸੁਆਨ🐕‍🦺)** ਨਾਨਕ ਮਾਨੋ ਤਾਹਿ ਤਨੁ।।44।।
@jaskaransinghdhaliwal4358
@jaskaransinghdhaliwal4358 18 дней назад
Swami ko greh jiyo sada suaan tajat nhi nitt Nanak eh bidh harbhajo ikk man hoe ikk chitt
@jaskaransinghdhaliwal4358
@jaskaransinghdhaliwal4358 18 дней назад
Swami ko greh jyo sada suan tajat nahi nitt Nanak eh bidh har bhajo ikk mann hoe ikk chitt❤
@hansaliwalapreet812
@hansaliwalapreet812 Месяц назад
Lots of love ❤️ and proud ❤❤to ccccuuute baby ❤❤gbu always beta ❤❤❤🎉🎉🎉🎉🎉🎉🎉
@ManpreetManpreet-yu9iy
@ManpreetManpreet-yu9iy Год назад
ਇਹ ਹੁਦੀ ਐ ਵਫਾਦਾਰੀ ❤
@bobbiecheema4833
@bobbiecheema4833 Год назад
Very smart, intelligent dog. It’s true dog are more faithful than humans. Thanks for sharing 🙏
@user-ng1vq6yb1d
@user-ng1vq6yb1d 10 дней назад
ਰੱਬ ਦਾ ਪਿਆਰਾ ਜੀਵ ਇਸ ਦੀ ਸੇਵਾ ਕਰਿਆ ਕਰੋ।
@sukhgill3800
@sukhgill3800 4 дня назад
ਮੇਰੇ ਵੀਰ ਕੋਲ ਵੀ ਡੌਗ ਸੀ ਉਹ ਏਨਾ ਸਿਆਣਾ ਸੀ ਵੀਰ ਜੋ ਵੀ ਪਾਉਦਾ ਉਹੀ ਖਾਂ ਲੈਂਦਾ ਮੈ ਇਕ ਵਾਰ ਪਰੌਂਠੀ ਪਾਈ ਉਸ ਨੂੰ ਏਨੀ ਪਛਾਣ ਸੀ ਜਿਨੀ ਦੇਰ ਮੈ ਪਰੌਠੀ ਨਹੀ ਸੀ ਪਾਉਂਦੀ ਉਨੀ ਦੇਰ ਮੇਰਾ ਕਮੀਜ਼ ਨਹੀ ਸੀ ਛਡਦਾ ਬੇਸ਼ੱਕ ਮੈ 2 ਮਹੀਨੇ ਪਿਛੋ ਜਾਣਾ ਉਸ ਨੂੰ ਚਾਅ ਚੜ ਜਾਦਾ ਸੀ ਕਿ ਅਆ ਗਈ ਹੋਰ ਕਿਸੇ ਤੋ ਨਹੀ ਸੀ ਮੰਗਦਾ ਮੇਰੇ ਨਾਲ ਰੁਸਦਾ ਸੀ ਜਾਨਵਰ ਵਫਾਦਾਰ ਹੁੰਦਾ
@sarabjitsingh3193
@sarabjitsingh3193 Год назад
ਸਭ ਤੋਂ ਵਫ਼ਾਦਾਰ ਜੀਵ ਹੈ ਇਹ ਮੇਰੇ ਕੋਲ ਵੀ ਇਹੋ ਜਿਹਾ ਹੀ ਹੈ tiger name so sweet
@user-dd2gg4up8x
@user-dd2gg4up8x Год назад
बहुत बहुत धन्यवाद जी वाहेगुरु जी
@Adarsh64642
@Adarsh64642 Год назад
So cute❤😇👌👌
@KuldeepKaur-zz7mm
@KuldeepKaur-zz7mm Год назад
Waheguru ji 🙏🙏🙏♥️
@prof.bhogalps9965
@prof.bhogalps9965 Месяц назад
This reminds of our late dog Tom. who lived with us for 9 years and breathed his last in my hands 7 years ago
@jagjitsinghsomal754
@jagjitsinghsomal754 Год назад
ਇਹ ਤਾਂ ਅਜੇ ਸੰਖੀਆਂ ਖਾ ਲੈਂਦਾ, ਮੇਰੇ ਕੋਲ ਗੱਦੀ ਨਾਗਰਾ ਨਸਲ ਦਾ ਕੁੱਤਾ ਸੀ, ਅੱਜ ਤੋਂ 15 ਸਾਲ ਪਹਿਲਾਂ, ਪਿਉਰ ਵੈਸ਼ਨੂੰ
@rajwantgillsandhu9594
@rajwantgillsandhu9594 Год назад
ਮੇਰੇ ਕੋਲ ਵੀ 1ਸਾਲ ਦਾ ਸੈਮੀ ਆ pure vegetarion ਆ ਅਸੀਂ ਤਾਂ feed ਵੀ ਨਹੀਂ ਪਾਉਂਦੇ ਪੈਡੀ ਗਰੀ ਵੀ ਨੀ ਪਾਉਂਦੇ ਅਸੀਂ ਤਾਂ
@kulwinderkaur4233
@kulwinderkaur4233 Год назад
So cute 🥰🥰🥰🥰
@Dhaliwal_tile_contractar
@Dhaliwal_tile_contractar Год назад
Haji ho te he
@kesarsingh3381
@kesarsingh3381 Год назад
ਵਾਹਿਗੁਰੂ ਜੀ ਭਲੀ ਕਰੇ
@HfvChj-tt1bx
@HfvChj-tt1bx Год назад
Such a beautiful 🐕 dog. Look after him well.🙏🇬🇧
@karamsingh5855
@karamsingh5855 3 месяца назад
ਬਹੁਤ ਹੀ ਸਿਆਣਾ ਸਮਝਦਾਰ ਵਫਾਦਾਰ ਨਸਲ ਹੈ
@Kartoon260
@Kartoon260 Год назад
ਸੰਗਤਾਰ ਬਾਈ ਨੇ ਦੱਸਿਆ ਸੀ ਕਿ,,ਸਾਡਾ ਕੁੱਤਾ ਅੰਗਰੇਜ਼ੀ ਸਮਝਦਾ,,,ਇਹ ਤਾਂ ਕਮਾਲ ਹੋਈ ਪਈ ਆ ਜੀ 😂
@user-sd3is8hd6v
@user-sd3is8hd6v Месяц назад
I love this dog so amzing dog ❤❤❤😍😍😘😘😘😘
@JaswinderSingh-Phy
@JaswinderSingh-Phy Год назад
ਸਟਾਫੀ... ਦਿਲ ਜਿੱਤ ਲਿਆ ❤️
@HarrySingh-gg7rb
@HarrySingh-gg7rb Год назад
Tuhada v bahut Satkar Matta/ Bappu ji jo iss Bezuban nu Inna pyar karde ho ….
@jatinderkaur4685
@jatinderkaur4685 Год назад
Very nice video waheguru ji🎉👍🙏
@PoojaVerma-j7k
@PoojaVerma-j7k 18 часов назад
Very nice loveable bacha hai
@ManjeetKaur-nh7io
@ManjeetKaur-nh7io Год назад
Very nice dog bot pyar krda wa ghrde aa nu god bless you 👍
@pardeep1802
@pardeep1802 Месяц назад
ਦਿਲ ਜਿੱਤ ਲਿਆ ਸਟੈਫੀ ਨੇ❤❤❤❤❤
@karnailbrar7842
@karnailbrar7842 Год назад
ਬਹੁਤ ਬਹੁਤ ਸੋਣੀ ਵੀਡੀਓ ਜੀ ਸਟਫੀ ਬਹੁਤ ਹੀ ਚੰਗਾ ਆ ਜੀ ਵਫ਼ਾਦਾਰੀ ਤਾਂ ਅੱਜ ਕੱਲ ਏਨਾ ਚ ਰਹਿ ਗੀ ਜੀ
@MSGaminG-cc4dz
@MSGaminG-cc4dz Год назад
Very good Faimaly Wahiguru Ji
@gk797
@gk797 Месяц назад
I 💕 Love 🐕❤❤❤❤❤
@monikamasih9102
@monikamasih9102 Год назад
Very intelligent dog .....😍😍
@goldenstarstudio1
@goldenstarstudio1 Год назад
ਵੀਰ ਸਾਡੇ ਆਲਾ ਹਾਲ ਈ ਆ ਤੁਹਾਡਾ ਵੀ l ਸਾਡੇ ਕੋਲ ਵੀ ਆਹੀ ਆ ਤੇ ਬਿਲਕੁਲ ਇਸੇ ਤਰਾਂ ਦਾ ਤੇ ਅਸੀਂ ਵੀ ਬੜਾ ਪਿਆਰ ਕਰਦੇਂ ਓਹਨੂੰ l
@Simaranjeetgrewal
@Simaranjeetgrewal Год назад
Num Send kro Ji interview krni
@satojsatoj3208
@satojsatoj3208 Год назад
ਵੀਰ ਇੱਸ ਤਰਾਂ ਦਾ 🐕 ਤਿਆਰ ਕਰਨਾ ਗਾ ਜੈ ਹੋਵੈ ਮੇਨੂ ਦਵਾ ਦੇ ਯਰ ਇੱਕ ਮੇਰੇ ਕੋਲ ਹੈਗਾ ਓ ਡਰਦਾ ਵਾਲ਼ਾ ਯਾਰ ਵਰਲੇ ਕੁੱਤਿਆਂ ਤੋਂ , ਕਿਰਪਾ ਕਰਕੇ ਦੇਖ ਲਵੋ ਜੈ ਕੌਈ ਹੈਗਾ ਤਾਂ ਜ਼ਰੂਰ ਦਸੇ ਓ,,, ਪੇਸੇ ਦਾ ਕੋਈ ਚਕਰ ਨਹੀਂ 🙏❤️👍👍👍
@goldenstarstudio1
@goldenstarstudio1 Год назад
@@satojsatoj3208 ਬਾਈ ਕਿਤਿਓਂ ਵੀ ਲੈ ਲੈ l ਇਹ ਨਸਲ ਬਹੁਤ ਸਿਆਣੀ ਇਹਨੂੰ ਝਿੜਕਣਾ ਵੀ ਨਹੀਂ ਪੈਂਦਾ l ਥੋੜੀ ਮੇਹਨਤ ਤਾਂ ਆਪਣੇ ਜੁਆਕਾਂ ਤੇ ਵੀ ਕਰਨੀ ਪੈਂਦੀ ਆ ਕੁਝ ਸਖਾਉਂਣ ਲਈ l ਬਾਕੀ ਦਲੇਰ ਜਾਂ ਡਰੁ ਤਾਂ ਬੰਦਿਆਂ ਵਾਲਾ ਹਿਸਾਬ ਈ ਆ ਕੋਈ ਦਲੇਰ ਤੇ ਕੋਈ ਡਰੂ l
@amriksingh9589
@amriksingh9589 Год назад
ਬਾਈ ਸਟੈਫੀ ਦਾ ਨਾਮ ਡੋਲਰਾ ਵਾਗ ਚੱਲਦਾ ਹੈ ਇਸ ਨੂੰ ਕੁਤਾ ਕਹਿ ਕੇ ਇਸ ਦੀ ਬੇਜ਼ਤੀ ਨਾ ਕਰਿਆ ਕਰੋ
@kimitilal8455
@kimitilal8455 Год назад
Beebi g bapu boht vadia gallbaat keeti nek insan aa ..tahi jaanwar nu v pta ..bs dukh udo boht hunda jdo chadd k jande. 😢
@nirmalkumari8957
@nirmalkumari8957 Год назад
Mera putar sada sukhi rhe parmatma ehna jiva di umar vi insana jini kar deve taki eh sade nal sada rah sakn jado eh kuj sala vich sanu shad ke tur jande ne ta bahut dukh lagda
@harrysohal5142
@harrysohal5142 Год назад
Chalo bahut vadia soch a janvara nal bahut pyar karo or sapp v bejubane ne nahi maarida veer g
@RajSingh-cv3uu
@RajSingh-cv3uu Год назад
ਸਹੀ ਕਿਹਾ ਜੀ ਇਹਨੂੰ ਸੂਨਾ ਨਾ ਸ਼ੱਡੋ ਇਹੋ ਜਿਹਾ ਸਾਥ ਮਿਲਣਾ ਬਹੁਤ ਔਖਾ
@AmritVirk-bk6zu
@AmritVirk-bk6zu 10 дней назад
Bhut hi pyar dog a
@HarmanKaur-he2rn
@HarmanKaur-he2rn Год назад
Sarbat da bhala waheguru ji nice dog
@MeenuRani-rj9jj
@MeenuRani-rj9jj Месяц назад
Mera baccha l love u❤
@jagdeepsohi262
@jagdeepsohi262 Год назад
Waheguru ji thonu khush rakhe baba ji 🙏🙏
@AmarjitSingh-pv3dv
@AmarjitSingh-pv3dv Год назад
ਬਹੁਤ ਹੀ ਵਧੀਆ ਐਨਾ ਸਿਆਣਾ ਬਹੁਤ ਵਧੀਆ
@CanadaKD
@CanadaKD Год назад
ਬਹੁਤ ਸੋਹਣੀ ਵੀਡੀਉ ਆ ।
@kashmirsingh7509
@kashmirsingh7509 Год назад
ਵਾਹਿਗੁਰੂ ਜੀ ਬਿਲਕੁਲ ਸਹੀ ਬਹੁਤ ਬਹੁਤ ਧੰਨਵਾਦ ਜੀ
@manjotkaur6697
@manjotkaur6697 Год назад
Very cute ❤dog
@Dhaliwal_tile_contractar
@Dhaliwal_tile_contractar Год назад
Mare kol v aa cute aa
@sukhrajbirsingh5394
@sukhrajbirsingh5394 Год назад
Bahut wadia 😊
@user-rb5xf3fk7d
@user-rb5xf3fk7d 25 дней назад
Sardar g wehaguru khush rakhe tuhanu🎉
@harvinderbal-qt9xg
@harvinderbal-qt9xg 3 дня назад
Bejuwana nal pyr karn wale dil de change insan hunde
@user-tq9xj1vu3x
@user-tq9xj1vu3x Месяц назад
Eda khyal jaroor rakhya karo swarg aa ji tuhada ghar eh bejuban ladla putt bahut samajhdar hai ❤️❤️❤️❤️❤️❤️❤️❤️❤️❤️❤️❤️❤️❤️ lambi umar hove jhidkeya na karo marya na karo. Dil nu dukh mande ne Darvesh v sirf keh nahi sakde
@jyotibhatia7811
@jyotibhatia7811 Год назад
Sade bhi jarm shaft si ooda name bhi tuffi si,asra hi samjhdar,per 2month phle babaji kol cheli gy ,aj ah video dekh ker oodi bhut yaad aa gy 😢
@aprhiporhe7751
@aprhiporhe7751 11 месяцев назад
Jr kina ghaint aaa 😂❤😘
@pb13kabootarbaj37
@pb13kabootarbaj37 Год назад
ਬਾਈ,ਬਹੁਤ,ਸੋਹਣੀ,ਵਿਡਉਹਆ
@SatnamSingh67avtar
@SatnamSingh67avtar Год назад
Sada kol we aa dogs insan nalo best aa ji
@user-vf1jl4do2u
@user-vf1jl4do2u Год назад
ਸਤਿਨਾਮ ਵਾਹਿਗੁਰੂ ਜੀ
@khushkhushi4201
@khushkhushi4201 Год назад
Boht vadea soch a baba ji...ager sab log tuhdi tra payr krn bejuban janvar nu ta dhrti te swarg aa javega..rab v khush ho javega..🙏🙏🙏😊
@PargatSingh-qr5xz
@PargatSingh-qr5xz Год назад
ਤੇ ਜਿਹੜੇ ਸੱਪ ਮਾਰਤੇ ਸੱਤ ਅੱਠ ਉਹ ਨਹੀਂ ਸੀ ਬੇਜੁਬਾਨ
@ravinderkaur-kn6li
@ravinderkaur-kn6li Год назад
Saap ta bande nu mar sakda but Kutta nhi
@gagguatla-sg7iv
@gagguatla-sg7iv Год назад
My favorite 🐕🐕🐕🐕🐕🐕dogi
@kuljitkaurkhangura8537
@kuljitkaurkhangura8537 13 дней назад
Kye batt aa bai❤❤
Далее
Мой инстаграм: v1.ann
00:13
Просмотров 51 тыс.
Это реально работает?!
00:33
Просмотров 1,9 млн
ПИРАТСКИЙ ЗАЖИМ ФРЕГАТАМИ
0:51
#PRO_METRO Как надо
0:57
Просмотров 3,8 млн