Тёмный

ਜੱਟ ਨੇ ਬਿਨਾਂ ਗੱਲ ਤੋਂ ਕਿਵੇਂ ਕੁੱਟੀ ਘਰ ਵਾਲੀ| ਬਾਬਾ ਬੁੱਲ੍ਹੇ ਸ਼ਾਹ ਨੇ ਨੱਚ ਕਿਸਨੂੰ ਤੇ ਕਿਵੇਂ ਮਨਾਇਆ ਸੀ|Episode-1 

Son of Punjab
Подписаться 202 тыс.
Просмотров 217 тыс.
50% 1

Channel WhatsApp 9501909739
Gurpreet Instagram / gurpreetyt
TeamSonofPunjab / teamsonofpunjab
#SonofPunjab #BapuMagharSingh

Опубликовано:

 

15 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 202   
@bhupinderkaur1627
@bhupinderkaur1627 3 года назад
ਬਾਪੂ ਜੀ ਬਹੁਤ ਅੱਛੇ ਵਿਚਾਰ ਹਨ ਆਪ ਜੀ ਦੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ
@harjinderkhalsa8851
@harjinderkhalsa8851 3 года назад
ਬਾਬਾ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਹੁਤ ਵਧੀਆ ਗੱਲਾਂ ਬਾਤਾਂ
@jagseersingh502
@jagseersingh502 3 года назад
ਬਾਪੂ ਜੀ ਜਵਾਂ ਸਿਰਾ ਲਾਈ ਜਾਨੇ ਓ। ਪ੍ਰਮਾਤਮਾ ਆਪ ਜੀ ਨੂੰ ਲੰਮੀਆਂ ਉਮਰਾਂ ਬਖ਼ਸ਼ੇ।
@mangatsingh6701
@mangatsingh6701 3 года назад
ਮੰਗਤ ਸਿੰਘ ਰਿਆੜ ਵੱਲੋਂ ਜੀ ।।ਬਾਪੂ।ਜੀ। ਧਨਵਾਦ। ਵਧੀਆ। ।ਵਿਚਾਰ
@sehajpreetsanghasehajpreet756
@sehajpreetsanghasehajpreet756 3 года назад
ਵਹਿਗੁਰੂੂ ਜੀ ਬਾਪੂ ਜੀ ਨੂੰ ਤੰਦਰੁਸਤੀ ਬਖਸਣ ਲੰਬੀਆਂ ਉਮਰਾਂ ਹੋਣ
@GagandeepSingh-qy9tp
@GagandeepSingh-qy9tp 3 года назад
ਬਹੁਤ ਵਧੀਆ ਜੀ ਬਾਪੂ ਜੀ ਕੱਮ ਦੀਆ ਗੱਲਾਂ ਨੇ ਬਿਲਕੁਲ ਸਹੀ ਗੱਲ ਜੀ 👍👍🙏🌴🌴
@meetokaur6000
@meetokaur6000 Год назад
ਬਹੁਤ ਹੀ ਸੋਹਣੀ ਕਹਾਣੀ ਬਾਪੂ ਜੀ thanks 🙏🌹👌
@satveerkaurbrar5067
@satveerkaurbrar5067 3 года назад
Ganganagar (rajsthan) to bhut sara pyar ... Waheguru ji baba ji nu changi sehat te lambi umar wakhashan
@brownspider-mon
@brownspider-mon 3 года назад
Me ik cmnt kitta dekho labbo hor mere jere swaal ne oh sahi ne ki nahi? Me sabnu cmnt kr reha ah na sochna ki kuri da naan dekhya taa cmnt kitta me v BRAR aa bas menu jabaab chahida par koi nhi dereya cmnt lmbaa sabnu likh k ni puch skda copy paste v ni kr skda policy h 10 to jada nu same cmnt paste krun ta saare dlt ho jaange utube wallo so pls answer it if u cn
@satveerkaurbrar5067
@satveerkaurbrar5067 3 года назад
@@brownspider-mon okk
@brownspider-mon
@brownspider-mon 3 года назад
@@satveerkaurbrar5067 thonu mera cmnt dikhya? Jabaab de skde if u cn 4 kuria te 10_13 boys ne ditta boys ta pagal crack unpad gawar kuch gaala kad k saar,gye kuch owe fukria maar ge kudiya boliya veere saanu knowledge nhi, tusi dso vichaar ho ske a
@ParwinderSingh-dg9pd
@ParwinderSingh-dg9pd Год назад
​@@brownspider-mon 888i88i8i8
@deepNirmaanVlogs
@deepNirmaanVlogs 3 года назад
ਬਹੁਤ ਨਜ਼ਾਰਾ ਆਉਦਾ ਬਾਬੇ ਦੀਆਂ ਗੱਲਾਂ ਸੁਣ ਕੇ
@baljitjaguuvarpal9105
@baljitjaguuvarpal9105 3 года назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਬਾਬਾ ਜੀ ਬਹੁਤ ਵਧੀਆ ਲੱਗਿਆ ਆਪ ਜੀ ਦੀਆਂ ਗੱਲਾਂ ਸੁਣ ਕੇ ੍ਹ੍੍ਰ ਧੰਨਵਾਦ
@virsasingh7405
@virsasingh7405 3 года назад
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
@SandeepSingh-vp1sd
@SandeepSingh-vp1sd 3 года назад
ਬਹੁਤ ਵਧੀਆ ਕੰਮ ਕੀਤਾ ਇਹ ਚੈਨਲ ਬਣਾ ਕੇ ਇਸ ਨਾਲ ਆਪਣਾ ਵਿਰਸਾ ਕਦੀ ਲੁਪਤ ਨਹੀਂ ਹੂ ,,, ਜਿਓੰਦੇ ਰਹੋ ਬਾਪੂ ਜੀ 😊
@gurlalsinghjawanda7699
@gurlalsinghjawanda7699 3 года назад
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ
@mukhtiarvirk9160
@mukhtiarvirk9160 3 года назад
ਬਾਪੂ ਜੀ ਬਹੁਤ ਹੀ ਦਿਲਚਸਪ ਗੱਲਾਂ ਕਰਦੇ ਦਸਦੇ ਓ।ਗਲਤੀ ਬਾਬਾ ਫਰੀਦ ਜੀ ਦਾ ਸਲੋਕ ਹੈ, ਨਾ ਕਿ ਭਗਤ ਕਬੀਰ ਜੀ ਦਾ ।ਮੁਖਤਿਆਰ ਸਿੰਘ ਵਿਰਕ ਢਡਰੀਆਂ ਜਿਲ੍ਹਾ ਸੰਗਰੂਰ ।
@sheelaranisedha8110
@sheelaranisedha8110 3 года назад
Bapu ji charan Sapash👏🙏🙏🙏bahut he aachi videos has un ker dil khush ho janda ha👏👏🙏🙏
@user-iz9ht5je1b
@user-iz9ht5je1b 3 года назад
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਚ ਰੱਖਣ ਜੀ।
@amargora5129
@amargora5129 3 года назад
ਬਹੁਤ ਵਧੀਆ ਗੱਲਾਂ ਜੀ,,ਜਾਨੀ ਚੋਰ ਦੀ ਵੀ ਵੀ ਕਹਾਣੀ ਜਰੂਰ ਸੁਣਾਓ
@gindagill4028
@gindagill4028 3 года назад
Waheguru chardi Kla ch rakhe babe ji nu
@reshidhaliwal1628
@reshidhaliwal1628 3 года назад
ਬਹੁਤ ਬਹੁਤ ਧੰਨਵਾਦ ਬਾਈ ਜੀ ਮੈਂ ਬਾਪੂ ਜੀ ਨੂੰ ਫ਼ੋਨ ਕੀਤਾ ਸੀ ਕੱਲ , ਤੁਸੀਂ ਵੀਡਿਓ ਤੇ ਨੰਬਰ ਪਾਇਆ ਕਰੋ ਮੈਂ ਕਿਹਾ ਸੀ ਬਾਪੂ ਜੀ ਨੂੰ ਬਹੁਤ ਚੰਗਾ ਲੱਗਿਆ ਗੱਲਾਂ ਕਰਕੇ ਇੱਕ ਆਪਣੇ ਗੋਤ ਵਾਲੀ ਸਪੈਸਲ ਵੀਡਿਓ ਹੋਰ ਪਾਇਓ thanks bro from Tarlochan Singh Reshi Dhaliwal (khurani) Canada
@jasvirkumar6316
@jasvirkumar6316 3 года назад
O time de lok sach te chalde c hr ek de dil vich pyar c
@BhupinderSingh-yg8cg
@BhupinderSingh-yg8cg 2 года назад
ਸਤਿ ਸ੍ਰੀ ਅਕਾਲ ਬਾਪੂ ਜੀ। ਮੈ ਭੁਪਿੰਦਰ ਸਿੰਘ ਸਟੋਰਕੀਪਰ ਰਣਜੀਤ ਸਾਗਰ ਡੈਮ ਸਾਹਪੁਰਕੰਡੀ ਜੁਗਿਆਲ ਪਠਾਣਕੋਟ ਤੋ।
@clicklearn5177
@clicklearn5177 3 года назад
ਬਹੁਤ ਬਹੁਤ ਧੰਨਵਾਦ ਵੀਰਾਂ ਦਾ ਬੁੱਲ੍ਹੇ ਨੇ ਨੱਚ ਕੇ ਯਾਰ ਮਨਾਇਆ ਪਰ ਉਸ ਪਿੱਛੇ ਕਹਾਣੀ ਕੀ ਸੀ ਇਹ 18 ਸਾਲ ਬਾਅਦ ਅੱਜ ਪਤਾ ਲੱਗਿਆ ਬਾਬਾ ਜੀ ਚੜਦੀ ਕਲਾ ਵਿੱਚ ਰਹੋ ਹਮੇਸ਼ਾ 🙏💖
@ਹਰਪ੍ਰੀਤਭਲਵਾਨਝੰਡੇਆਣਾ
ਬਾਪੂ ਤੈਨੂੰ ਮਿਲਣ ਨੂੰ ਜੀ ਕਰਦਾ।
@sewaksingh3446
@sewaksingh3446 3 года назад
ਬਹੁਤ ਵਧੀਆ ਉਪਰਾਲਾ ਨਹੀਂ ਤਾਂ ਮੁੰਡੇ ਗਾਇਕਾ ਪਿਛੇ ਟੋਚਨ ਪ ਸਾਧਨ ਤੋੜਨ ਮਗਰ ਲੱਗੇ ਰਹਿਦੇ
@desiiyoutuber2290
@desiiyoutuber2290 3 года назад
sup
@gurmailkaur9970
@gurmailkaur9970 3 года назад
FĢF
@sukhjeetkaur6095
@sukhjeetkaur6095 3 года назад
Sat shri akal bapu ji tuhade vichara da sade te Asar v ro reha bahut kuj sikan nu milda a 🙏🙏from Spain
@brownspider-mon
@brownspider-mon 3 года назад
Bade janeya ne rabb de darshan krle jogiya ne fakeera ne sabne darshan krle hor apna ithihas v pichd chad gaye ki asi rabb da darshan kitta par ohna li rabb sab kuch c jo puri puri zindagi kadd ti rabb de darshan krn li hor kitte v hor ohna nu aj dunia yaad krddi par ohna ne ithihas ch rabb da kyu ni dsya ki rabb kiwe da dikhda rabb h ki hor kis cheez da bnya h hir jido ohna ne darshan kite ta rabb kithe c ki kr rrha c hor rab kiwe bolda h , lakha mahapursha ne rabb nu labbya history dsdi h hor ohna nu aj v yaad kitta janda h par ohna ne rabb baare kyu nhi dsya jihna nu pon li puri zindagi kad ti ohna ne hor aj ohna mahapursha nu ta dunia yaad krdi par rabb nu kat krdi new generation taa rabb nu mandi hi nahi sciemce wal jada jandi aa hor science ta kehndi rabb h hi nhi taa dso kon sahi ? Rabb da jikar hona chahida c naaa ithihas ch jihna ne rabb nu dekhya hasil kita taa rabb da likhya hi nhi or kithe rehnda kiwe bolda ki hukum dinda dunia li hor jido darshan kite ta rabb kithe c rabb aaya c ya ohna nu bulaya c taa eh galt h naa oh jogi chohnde c khud nu rabb bnona ki lok saadiya kahaniya sunan hor rabb nu na krn samg nj ondi menu ta lagda eh kahaniya maawa chote bacheya nu suwon ki sunanindia honiya jihnu chak k bna ta ithihas baaki j me galt aa taa hath jod k niwi oaake maafi mangda
@harrysandhuharry5818
@harrysandhuharry5818 3 года назад
ਬਾਬਾ ਬੁੱਲੇ ਸ਼ਾਹ ਜੀ ਦੀ ਦਰਗਾਹ ਕਸੂਰ ਸ਼ਹਿਰ ਪਾਕਿਸਤਾਨ ਵਿੱਚ ਹੈ, ਅਤੇ ਪਿੰਡ ਕੰਧ ਵਾਲਾ ਹਾਜਰ ਖਾਂ ਜਿਲਾ ਫਾਜ਼ਿਲਕਾ ਵਿੱਚ ਹੈ।
@shinderkaur684
@shinderkaur684 3 года назад
Shinder USA 🇺🇸 Baba ji Thanks 🙏🏼 🙏🏼🙏🏼👍👍
@ghumansaab432
@ghumansaab432 3 года назад
dil krda babe dia gallan suni jaye bnda
@GK-2244
@GK-2244 3 года назад
ਬਹੁਤ ਵਧੀਆ ਜੀ। ਧੰਨਵਾਦ ਆ
@sukhjeetgill6726
@sukhjeetgill6726 3 года назад
Baba ji diya galla bahout changiya lagiya🙏🙏🙏
@Rangpunjab7
@Rangpunjab7 3 года назад
ਬਹੁਤ ਵਦੀਆ ਗੱਲਾਂ
@gurlal44
@gurlal44 3 года назад
Waah Baba g tuhadiyan khaniya roj sunde aa family ch beh ke waah g God bless you
@pb19newsansari37
@pb19newsansari37 3 года назад
ਵੀਰ ਜੀ ਮੇ ਫੋਨ ਵੀ ਕੀਤਾ ਇੰਦੋ ਵਤੀ ਰਾਣੀ ਦੀ ਬਾਤ ਸੀ ਅਸੀ ਬਹੁਤ ਛੋਟੇ ਹੁੰਦੇ ਸੁਣਦੇ ਸੀ ਹੁਣ ਭੁੱਲ ਗਏ ਓਹ ਹੈਗੀ ਤਾਂ ਜਰੂਰ ਸੁਣਾਉਣਾ 🙏
@SonofPunjab
@SonofPunjab 3 года назад
Jroor ji
@IqbalSingh-hr1is
@IqbalSingh-hr1is 3 года назад
Jida 7 flowers jina weight si
@BaldevSingh-qf7pu
@BaldevSingh-qf7pu 3 года назад
ਬੁਲੇ ਦਾ ਇਤਹਾਸ ਸੁਣ ਦਿਲ ਖੁਸ਼ ਹੋ ਗਿਅਾ ਜੀ
@nimmasingh8545
@nimmasingh8545 3 года назад
ਬਾਪੂ ਜੀ ਬਹੁਤ ਧੰਨਞਾਦ ਜੀ
@jaskaransinghbal618
@jaskaransinghbal618 3 года назад
V v v v v v v v very good bappu ji
@bawadhaliwal47
@bawadhaliwal47 3 года назад
Very good Dhaliwal Sahib
@jeetasingh1455
@jeetasingh1455 3 года назад
baba faid g dee bani aa......ਕਜਲ ਰੇਖ ਨ ਸਿੰਹਿਦਾ ਪੰਛੀ ਸੂਏ ਬਹਿਠ
@Europen856
@Europen856 3 года назад
ਪੂਰਾ ਸਬਦ ਲਿਖੋ ਜੀ
@SanjeevSharma-iw1nb
@SanjeevSharma-iw1nb 3 года назад
WAHEGURU Maher Kre Baba JI Te
@singhsaab3352
@singhsaab3352 3 года назад
Waheguru tuhanu khush rkhe bapu ji🙏
@prabjit7425
@prabjit7425 3 года назад
ਬਹੁਤ ਹੀ ਸੋਹਣਾ ਲੱਗਿਆ ਸੁਣ ਕੇ ਜੀ । 🙏 ।
@baghaking
@baghaking 3 года назад
Very nice Baba ji
@Baljinderkaur-xy7oj
@Baljinderkaur-xy7oj 3 года назад
Very good bappu hi balvir Singh Line man vpo manndaur teh nabha dist patiala
@jatindersamra9004
@jatindersamra9004 3 года назад
Thank you bapu ji.
@karanajula7132
@karanajula7132 3 года назад
Bapu g tusi bhut vadiya itihas ate sade bjurga diyan glan dsde ho mein jdon bhi free hunda tuhadian video hi dekhda han repeat to repeat pr ik tuhanu request hai tuhade put di tusi sade seane bajurg ho tuhanu meri ik binti hai hath jod ke sade guran peeran da jadon nam lena ja jadon koi gl khni piche ji laya karo waise tan sadi aukat haini asi kise patshah da no layiye pr aj di pidi nu guru sahiban bare dasna jruri hai plz dassss di binti qabool karoo
@mandeepseehra3714
@mandeepseehra3714 3 года назад
Baba g Very good g
@labbisidhu6004
@labbisidhu6004 3 года назад
Bhut vdiya Bappu ji.. memorie bht aa bappu ji di..
@parveenkaur516
@parveenkaur516 3 года назад
Very nice bapu ji
@BhupinderSingh-dx6ho
@BhupinderSingh-dx6ho 3 года назад
God bless you babu ji 🙏🙏🙏 waheguruji
@sarbbrar4173
@sarbbrar4173 3 года назад
Great bapu ji
@ParamjitKaur-ip5oj
@ParamjitKaur-ip5oj 3 года назад
Bapu ji waheguru je meyer karn gall a sundyia nid vi bhull jadayi saryia galla bhoth hi vadiya ji
@gursewaksamra8129
@gursewaksamra8129 3 года назад
ਬਹੁਤ ਵਧੀਆ ਉਪਰਾਲਾ ਤੁਹਾਡਾ ਵੀਰ ਜੀ
@rajgoria3117
@rajgoria3117 3 года назад
ਬੋਹਤ ਵਧੀਆ ਬਾਬਾ ਜੀ
@purewal9138
@purewal9138 3 года назад
ਬਾਪੂ ਜੀ ਸੱਤ ਸ਼ੀ੍ ਆਕਾਲ ਬਹੁਤ ਵਧੀਆ ਉਪਰਾਲਾ ਹੈ ਤੁਹਾਡਾ ਧੰਨਵਾਦ ਜੀ ਇਸੇ ਤਰ੍ਹਾਂ ਦੀਆਂ ਨਵੀਆਂ ਅਤੇ ਪੁਰਾਣੀਆਂ ਗੱਲਾਂ ਸਾਂਝੀਆਂ ਕਰਦੇ ਰਿਹਾ ਕਰੋ ਜੀ
@kuljitsing1634
@kuljitsing1634 3 года назад
Nice bapu ji
@lofifobia
@lofifobia 3 года назад
sira Baba ji bhaut pyar ate satkar vad to vad video banao
@mandeepsingh-zv2bw
@mandeepsingh-zv2bw 3 года назад
Bahut khoob bappu ji
@gursewaksingh5131
@gursewaksingh5131 3 года назад
Bohat vadia vir g Dhanwad baba g da
@sahisingh1307
@sahisingh1307 3 года назад
ਬਹੁਤ ਵਧੀਆ ਪੇਸ਼ਕਾਰੀ ਹੈ ਜੀ
@harjitkaur1409
@harjitkaur1409 3 года назад
Bauat changa lagda haa baba g deyiaa stoies sun ke god bless you all l am from u s a
@satveerkaurbrar5067
@satveerkaurbrar5067 3 года назад
Baba ji da bhut bhut dhanwad ji ehniya vdiya jankariya den lyi...
@GurfatehSinghDhaliwal
@GurfatehSinghDhaliwal 3 года назад
Baharle desh betheya jdo pind di yaad aundi aa. Ja pind aale syaane baabea di yaad aundi aa ta ah channel la layida. Bahut punn da kamm kita bai jihne channel bnaya. Te Baba ji ayi tusi saanu baata snaonde rheo hun ta alop hundia jandia. Agi zariya reh gya.
@singhhappy1091
@singhhappy1091 3 года назад
👍👍👍👍
@SandeepSingh-en1zg
@SandeepSingh-en1zg 3 года назад
Good bapu ji
@APushpinderSingh-mi9ev
@APushpinderSingh-mi9ev 3 года назад
Sahi gall aa baba g
@karmjitkaur5515
@karmjitkaur5515 3 года назад
Very very nice video ji 🌹🌹🌹🌹🌹🌹❤️❤️❤️❤️🌹❤️🌹❤️🌹
@paramjeetkaur5906
@paramjeetkaur5906 3 года назад
baba ji tuhadea vechar bahut nice aa
@sukhjeetgill6726
@sukhjeetgill6726 3 года назад
Nice knowledge
@SanjeevSharma-iw1nb
@SanjeevSharma-iw1nb 3 года назад
Baba JI Very good knowledge
@pirtpalboora4108
@pirtpalboora4108 3 года назад
ਬਹੁਤ ਵਧੀਆ👍💯👍💯👍💯👍💯👍💯👍💯👍💯👍💯👍💯👍💯👍💯👍💯👍💯
@shivdeepkartik5032
@shivdeepkartik5032 3 года назад
ਵਾਹ ਵਾਹ ਬਾ ਕਮਾਲ
@KingHunter3597
@KingHunter3597 3 года назад
Vaah History 🙏🏻🙏🏻🙏🏻🙏🏻🙏🏻🙏🏻
@shivdeepkartik5032
@shivdeepkartik5032 3 года назад
ਬਹੁਤ ਵਧੀਆ ਬਾਬਾ ਜੀ
@jashanaujla140
@jashanaujla140 3 года назад
sat shri akal baba ji bahut vadia lagga
@भूपझोरड़
@भूपझोरड़ 3 года назад
बहुत बढ़िया बापू जी
@Rangpunjab7
@Rangpunjab7 3 года назад
ਬਾਬਾ ਤੂੰ ਬੰਦਾ ਬਹੁਤ ਸਿਰਾ
@harrymann9848
@harrymann9848 3 года назад
Baba ji soda damag bhout jada tuci mahapursha to kat ni ... god bless you baba ji
@deeppanjabnetwork7015
@deeppanjabnetwork7015 3 года назад
Vary very good ji
@daljitsingh8852
@daljitsingh8852 3 года назад
God bless you babe g
@ਕਲਮਾਂਵਾਲੇ
@ਕਲਮਾਂਵਾਲੇ 3 года назад
ਬਹੁਤ ਵਧੀਆ
@arshadqadri8314
@arshadqadri8314 3 года назад
ਨਾਭੇ ਦੇ ਕਿਹੜੇ ਪਿੰਡੋ ਹੋਂ ਬਾਈ।
@SonofPunjab
@SonofPunjab 3 года назад
ਫਤਹਿਗੜ੍ਹ ਛੰਨਾ
@GurpreetSingh-xw7jd
@GurpreetSingh-xw7jd 3 года назад
ਮੈਨੂੰ ਲੱਗਾ ਬਰਨਾਲਾ ਜਿਲਾ
@GurpreetSingh-xw7jd
@GurpreetSingh-xw7jd 3 года назад
ਮੈ ਤਾਂ ਤੁਹਾਨੂੰ ਮਿਲਣਾ chaunda c ਬਾਪੂ ਦੀਆਂ ਗੱਲਾਂ ਸੁਣ ਕੇ ਐਵੇ ਲਗਦਾ ਜਿਵੇਂ ਪਿੰਡ ਦੀ ਸੱਥ ਚ ਬੈਠੇ ਬਜੁਰਗਾ ਨਾਲ ਗੱਲ ਹੋ ਗਈ ਹੋਵੇ ਬਹੁਤ ਬਹੁਤ ਧੰਨਵਾਦ ਤੁਹਾਡਾ 🙏🙏
@AshokKumar-hz2uu
@AshokKumar-hz2uu 3 года назад
R fr by
@AshokKumar-hz2uu
@AshokKumar-hz2uu 3 года назад
Dc
@mangatsingh6701
@mangatsingh6701 3 года назад
ਬਾਪੂ ਜੀ। ਨੂੰ। ਗਲਤ।ਬੋਲਣ।ਵਾਲਿਆਂ ਨੂੰ। ਕਿਹੜੀਆਂ ਗੱਲਾਂ। ਦੀ।ਪਰੇਸ਼ਾਨੀ। ਹੈ। ਸਰਮ।ਕਰੋ ਬਾਪੂ। sfc. ਦਾ।ਵੀ। ਪਚਾਰ। ਕਰਿਆ। ਕਰ
@amarjitbrar6938
@amarjitbrar6938 3 года назад
Very good
@makhansingh5844
@makhansingh5844 3 года назад
Waheguru ji
@jarmansingh6770
@jarmansingh6770 3 года назад
Bahut asha
@GagandeepSingh-qy9tp
@GagandeepSingh-qy9tp 3 года назад
🙏🙏
@sukhjeetgill6726
@sukhjeetgill6726 3 года назад
Dislike q kita , it's nice view
@jaswinderkaur5019
@jaswinderkaur5019 3 года назад
Very nice story
@punjabilife1701
@punjabilife1701 3 года назад
Kina dimmag aw babe da 😱😱😱
@davindersinghsingh6122
@davindersinghsingh6122 3 года назад
👍👌
@manpreetgir8404
@manpreetgir8404 3 года назад
Mani Belgium to Bro 🇧🇪🙏
@balwindersinghsingh8510
@balwindersinghsingh8510 3 года назад
Great Bape
@resamdhindsa4306
@resamdhindsa4306 3 года назад
All the best bapu ji
@kulddepaulakh7821
@kulddepaulakh7821 3 года назад
Bhttttt vidya galln krde aw bujrag ji very nice
@kamalgill4881
@kamalgill4881 3 года назад
Love u Bapu 😘
@rachhpalsingh4165
@rachhpalsingh4165 3 года назад
Baba je Kaim Ha
@Laddi_Singh994
@Laddi_Singh994 3 года назад
ਬਾਬਾ ਜੀ ਸ਼ਾਹ ਹੁਸੈਣ ਵਾਰੇ ਵੀ ਦੱਸੋ ਜੀ ।
@rinkukainth7760
@rinkukainth7760 3 года назад
Very very nice bappu g 🙏🙏🙏🙏
@nachatarsinghkajal2247
@nachatarsinghkajal2247 3 года назад
Bapu ji odo Marad parshad yug si, Baba sahib Ambedker ji ne Sabidhan bich Hindu code Bill bana ke Aurat da jo odo Sohsan hunda si nu band kita. Ajj Aurat Marad de Baraber huk rukhdi hai. Odon eh Reet Jutta de hundi si ta ki Jameen de 4 hise na pai jan, ta 4 pura wicho 1-2 nu Beah lande si baki nu chharey rukh lande si. Per gal ulat hogi, jine put unian Nuhan.
@LakhwinderSingh-xn9ly
@LakhwinderSingh-xn9ly 3 года назад
Baba ji kajal wala Salook kaber da ne baba Fareed da ji
Далее
Сколько стоят роды мечты?
00:59
Просмотров 835 тыс.