Тёмный

ਸੁਣੋ ਕਿਵੇਂ ਛੱਡਵਾਈ ਜਾਂਦੀ ਸੀ ਬੰਨੀ ਹੋਈ ਜੰਞ 

Son of Punjab
Подписаться 210 тыс.
Просмотров 361 тыс.
50% 1

Опубликовано:

 

27 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 218   
@ramjisharma5285
@ramjisharma5285 4 года назад
ਮੱਘਰ ਸਿੰਘ , ਫਤਿਹ ਗੜ੍ਹ ਸੰਨ੍ਹ, ਪ੍ਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ, ਇੱਕ ਫਿਲਮ ਦੀ ਸ਼ੂਟਿੰਗ ਦੀ ਕਹਾਣੀ ਦੀ ਤਰਾਂ ਪੇਸ਼ ਕੀਤਾ ਸਮਾਂ ਕਦੋਂ ਖ਼ਤਮ ਹੋ ਗਿਆ , ਪਤਾ ਨਹੀਂ ਲੱਗਿਆ , ਕਮਾਲ ਕਰਤੀ, ਬਾਈ ਜੀ ਦੀ ਉਮਰ ਇਨੀਂ ਨਹੀਂ ਲੱਗਦੀ, ਬਹੁਤ ਬਹੁਤ ਧੰਨਵਾਦ , ਵਾਹਿਗੁਰੂ ਕਿਰਪਾ ਕਰਨ।
@SardarJaswantsinghdeol
@SardarJaswantsinghdeol 6 месяцев назад
@varindersandhuharike2922
@varindersandhuharike2922 4 года назад
ਬਾਪੂ ਦੀਆਂ ਗੱਲਾਂ ਬਹੁਤ ਵਧੀਆ ਲੱਗੀਆਂ ਮੈਨੂ ਤੇ
@chanansingh1973
@chanansingh1973 4 года назад
ਬਾਪੂ ਜੀ ਨੇ ਤਾਂ ਅੱਜ ਕੱਲ ਦੇ ਸਾਰੇ ਕਲਾਕਾਰਾਂ ਨੂੰ ਫੇਲ੍ਹ ਕਰ ਦਿੱਤਾ। ਪੁਰਾਣੇ ਸਮਿਆਂ ਵਿੱਚ ਵਿਆਹ ਦੇ ਰੀਤੀ ਰਿਵਾਜਾਂ ਨੂੰ ਇਨੇ ਸੁਚੱਜੇ ਢੰਗ ਨਾਲ ਦੱਸਿਆ ਕਿ ਸੁਣ ਕੇ ਮੈਨੂੰ ਤਾਂ ਭਾਈ ਬਹੁਤ ਮਜਾ ਆਇਆ। ਇਸ ਨੂੰ ਕਹਿੰਦੇ ਨੇ ਰੰਗਲਾ ਪੰਜਾਬ। ਵੀਡੀਓ ਪਾਉਣ ਲਈ ਵੀਰੇ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਸਤਿ ਸ੍ਰੀ ਅਕਾਲ।
@santramsingh3426
@santramsingh3426 4 года назад
ਸ੍ਹ
@tip2facts
@tip2facts 4 года назад
ਬਾਪੂ ਜੀ ਤੁਹਾਡੇ ਵਰਗੀ ਜਿੰਦਗੀ ਜੀਉਣ ਦਾ ਅਲੱਗ ਹੀ ਨਜਾਰਾ
@assidhu4427
@assidhu4427 4 года назад
ਬਾਪੂ ਸਿਰਾ ਕਰਵਾਈ ਜਾਦਾ 👌👌👌👌👌👌👌
@maansinghrana6173
@maansinghrana6173 4 года назад
ਬਾਈ ਜੀ ਨੂੰ ਪਰਮਾਤਮਾ ਸਦਾ ਕਾਇਮ ਤੇ ਤੰਦਰੁਸਤ ਰੱਖਣ
@satwantsingh5187
@satwantsingh5187 4 года назад
ਬਰਾਤ ਦੇ ਨਾਲ ਬੋਲੀਆਂ ਪਾ ਕੇ ਬਰਾਤ ਖੋਲ੍ਹਣ ਵਾਲੇ ਬੰਦੇ ਨੂੰ ਨਾਲ ਲੈ ਕੇ ਜਾਂਦੇ ਹੁੰਦੇ ਸੀ ਚਾਚਾ ਨਿਹਾਲ ਸਿੰਘ ਗੁੜਥੜੀ ਭਵਾਨੀਗੜ੍ਹ ਨੂੰ ਨੇੜੇ ਦੇ ਪਿੰਡਾਂ ਵਾਲੇ ਬਰਾਤ ਖੋਲ੍ਹਣ ਲਈ ਨਾਲ ਲੈ ਕੇ ਜਾਦੇ ਹੁੰਦੇ ਸੀ
@charanjeetgrover.1693
@charanjeetgrover.1693 4 года назад
Ppppppppppppp
@gurmitsinghsammi
@gurmitsinghsammi 4 года назад
ਰੰਗਲਾ ਪੰਜਾਬ ਇਹਨੂੰ ਕਹਿੰਦੇ ਨੇ ਪੰਜਾਬੀ ਲੋਕ ਗਾਇਕੀ ਅਤੇ ਸਭਿਆਚਾਰ। ਅੱਜ ਕੱਲ ਦੇ ਸਿੰਗਰ ਤਾਂ ਇਹਨਾਂ ਦੇ ਲਾਗੇ ਵੀ ਨਹੀਂ। ਉਹ ਤਾਂ ਐਵੇਂ ਬਾਂਦਰ ਟਪੂਸੀਆਂ ਮਾਰੀ ਜਾਂਦੇ ਜਾਂ ਅਧ ਨੰਗੀਆਂ ਕੁੜੀਆਂ ਨਚਾ ਲਈਆਂ ਬਸ।
@bharpursingh4610
@bharpursingh4610 4 года назад
P
@desrajkumar751
@desrajkumar751 4 года назад
@@bharpursingh4610 ee x av
@sukhleentakhar2372
@sukhleentakhar2372 4 года назад
)))))
@SandeepSidhu-co4fb
@SandeepSidhu-co4fb 25 дней назад
Non​@@desrajkumar751
@deepmani6518
@deepmani6518 4 года назад
ਨਹੀ ਰੀਸਾ ਬਾਪੂ ਤੇਰੀਆ ਨਜਾਰਾ ਆਗਿਆ ਪੁਰਾਣਿਆ ਬੋਲੀਆ ਸੁਣਕੇ ਸੱਚੀ ਬਾਪੂ ਜੀ ਵਾਹਿਗੁਰੂ ਲੰਮੀ ਉਮਰ ਕਰੇ ਤੇਰੀ ਧੰਨਵਾਦ ਜੀ 👍👍👍👌👌👌🙏🙏🙏🙏
@deewanchand9222
@deewanchand9222 4 года назад
ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ਾ ਕਰਾ ਦਿਤੀਆਂ 🙏🙏🙏🙏🙏♥️♥️♥️♥️♥️
@GagandeepSingh-qy9tp
@GagandeepSingh-qy9tp 4 года назад
ਬਹੁਤ ਵਧੀਆ ਜੀ ਬਾਪੂ ਮੱਘਰ ਸਿੰਘ ਜੀ 👌👍🌴
@pavittergill265
@pavittergill265 4 года назад
Bapu ji dhiyan galna sunke majah aa geya meri ma to sunde c
@jonysharma6581
@jonysharma6581 3 года назад
Wah ji wah eho jiya gallan te hi Punjabi movies banniya chahidiya taan jo new jeneration nu pta lgge k sada virsa ki ae waheguru mehar krn baapu ji tr
@malkitkaur9429
@malkitkaur9429 4 года назад
ਬਹੁਤ ਵਧੀਆ ਲੱਗੀਆਂ ਬਾਪੂ ਜੀ ਦੀਆਂ ਗੱਲਾਂ ਦਿਲ ਕਰਦਾ ਸੀ ਵੀਡੀਓ ਖਤਮ ਨਾ ਹੋਵੇ ਇਸ ਤਰਾਂ ਦੀਆਂ ਹੋਰ ਗੱਲਾਂ ਸੁਣਾ ਦਿਆ ਕਰੋ ਬਾਪੂ ਜੀ
@tinkasbanwait
@tinkasbanwait 3 года назад
Yes
@manisran5654
@manisran5654 3 года назад
6
@gssingh6556
@gssingh6556 4 года назад
ਨਜ਼ਾਰਾ ਆ ਗਿਆ ਬਾਪੂ ਜੀ।।🙏🙏
@baldevsharma2176
@baldevsharma2176 4 года назад
ਜੁੱਗ ਜੁੱਗ ਜੀਓ ਬਾਪੂ ਜੀ
@kuldeepbrar9766
@kuldeepbrar9766 4 года назад
So funny Baba g...me and my husband enjoyed old bolian
@sukhjeetkaur3949
@sukhjeetkaur3949 4 года назад
ਬਾਬਾ ਬਹੁਤ ਵਧੀਆ ਸੰਦੇਸ਼ ਬੱਚੇਉ ਨੂੰ ਬਾਬਾ ਸਾਰੀਆ ਬੋਲੀਆ ਸੁਣਾਦੇ ਬਾਪੂ ਬਹੁਤ ਸੋਹਣੀਆਂ ਲੱਗੀਆਂ ਬੋਲੀਆਂ
@rajudhaliwalbathinda5893
@rajudhaliwalbathinda5893 4 года назад
ਇਹੀ ਤਾਂ ਕਲਚਰ ਹੈ ਆਪਣਾ👌ਐਂਵੇ ਹੀ ਮਾਣ ਨਹੀਂ ਕਰਦੇ ਆਪਾਂ ਆਵਦੀ ਵਿਰਾਸਤ ਤੇ
@parveenkaur516
@parveenkaur516 3 года назад
Wow very nice bapu ji
@balwindersinghsingh8510
@balwindersinghsingh8510 3 года назад
ਜਿਸ ਜਗਾ ਜੰਨ ਬਹਿੰਦੀ ਸੀ ਉਹਨੂੰ ਤਾਰਾ ਕਹਿੰਦੇ ਸੀ ਬਾਪੂ ਜੀ
@sunnymall7079
@sunnymall7079 3 года назад
ਬਾਪੂ ਤੇਰੀ ਉਮਰ ਰੱਬ ਦੇ ਨਾਮ ਜਿੰਨੀ ਹੋਵੇ
@savbhangal9904
@savbhangal9904 3 года назад
♥️♥️ਬਾਬਾ ਜੀ ਬਹੁਤ ਵਧੀਆ
@2shoot
@2shoot 4 года назад
Bai bapu ji nu takda rakhio waheguru mehra krn bapu ji te n tuhadi sari team te
@lukhisandhu2142
@lukhisandhu2142 4 года назад
ਸਿਰਾਂ ਲਾਤਾ ਬਾਪੂ ਜੀ ਪ੍ਰਾਣਾਂ ਵਿਰਸਾ ਜਾਦ ਕਰਾਤਾ
@luckypaul8092
@luckypaul8092 3 года назад
Kya baat a .. supppprrrrrr...jdo b menu time lggda aapa ta bapu nu he snnida...ajj pta challiya purane riwaaza da
@jalwindersingh3949
@jalwindersingh3949 4 года назад
ਵਾਹ ਜੀ ਵਾਹ ਨਜਾਰਾ ਆ ਗਿਆ ਪੁਰਾਣੀਆਂ ਗੱਲਾਂ ਸੁਣ ਕੇ
@mandipchattrath4796
@mandipchattrath4796 3 года назад
ਬਾਪੂ ਮੱਘਰ ਦੀਆਂ ਕਿਆ ਬਾਤਾਂ ਨੇ ✔️✔️
@kamaljeetsinghdhillon3807
@kamaljeetsinghdhillon3807 3 года назад
ਮੇਰਾ ਬਾਪੂ ਬੀ ਮੈਨੂੰ jange ਸਨੋਦਾ ਬਹੁਤ ਵਧੀਆ 22
@drlabhsingh9567
@drlabhsingh9567 3 года назад
ਜਦੋਂ ਨ੍ਹਾਈ ਧੋਈ ਕਰਦੇ ਤਾਂ ਬੀਬੀਆਂ ਇਕ ਗੀਤ ਗਾਉਦੀਆਂ "ਵੋ ਵੋ , ਵਟਨਾ ਕਟੋਰੇ ਦਾ" । ਕ੍ਰਿਪਾ ਕਰਕੇ ਇਸ ਰਸਮ ਦੀ ਅਹਿਮੀਅਤ ਵਾਰੇ ਚਾਨਣਾ ਪਾਉ ਜੀ। ਧੰਨਵਾਦ।
@balwindersinghsingh8510
@balwindersinghsingh8510 3 года назад
Great ,Bapu
@mohindergill7478
@mohindergill7478 4 года назад
Very nice Baba ji very good
@davinder6998
@davinder6998 3 года назад
ਪੁਰਾਣੇ ਸਮੇਂ ਦੀ ਯਾਦ ਆ ਗੲੀ
@breakfailmehkma01
@breakfailmehkma01 4 года назад
ਰੂਹ ਖੁਸ਼ ਹੋਗੀ ਬਾਈ ਜੀ 👍👍👍
@santoshbanga2338
@santoshbanga2338 4 года назад
.
@santhokrana3206
@santhokrana3206 4 года назад
VERY NICE OUR CULTURE OLD IS GOLD🥰😍💐💐💐🙏
@laxmansingh11
@laxmansingh11 4 года назад
ਬਾਪੂ ਜੀ ਸਿਰਾ ਕਰਤਾ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਜੀ
@surjitkaur1985
@surjitkaur1985 4 года назад
Sachi gal hy mevi esa viha dikhiya 2 din barat rahandi
@varindersandhuharike2922
@varindersandhuharike2922 4 года назад
ਪਹਿਲਾਂ ਜ਼ਮਾਨੇ ਚੰਗੇ ਸੀ ਕੁੜੀਆਂ ਮੁੰਡੇ ਇਕੋ ਥਾਂ ਤੇ ਅਧੀਨ ਅੰਧੀ ਰਾਤ ਖੇਡ ਦੇ ਸੀ ਅਜ ਦੇ ਜਮਾਨੇ ਵਿਚ ਨਾ ਕੁੜੀਆਂ ਘੱਟ ਨਾ ਮੂਡੈ ਇਕ ਇਸ਼ਕ ਕੀ ਰਹਿ ਗਿਆ ਲੋਕਾਂ ਕੋਲੋਂ ਇਕ ਮੂਬਾਇਲ ਰਹੈ ਨਾ ਕਿਸੇ ਨਾਲ ਕੋਈ ਰਿਸ਼ਤੇਦਾਰੀ ਅਜ ਜ਼ਮਾਨੇ ਨੂ ਅਗ ਲਗ ਗੲੀ ਉਦੋਂ ਸੁਣਿਆ ਜ਼ਮਾਨਾ ਵਧੀਆ ਸੀ ਮੇਰੇ ਪਾਪਾ ਸਾਨੂ ਦੱਸਦੇ ਹੁੰਦੇ ਆ
@lakhvirsingh9280
@lakhvirsingh9280 4 года назад
ਅੱਜ ਦੀ ਨਵੀਂ ਪੀੜ੍ਹੀ ਨੂੰ ਆਪਣੇ ਪੁਰਾਣੇ ਵਿਰਸੇ ਨੂੰ ਸੰਭਾਲਣ ਦੀ ਜ਼ਰੂਰਤ ਹੈ । ਹੁਣ ਪੰਜਾਬ ਪਹਿਲਾਂ ਵਾਲਾ ਪੰਜਾਬ ਨਹੀਂ ਰਹਿ ਗਿਆ
@toxicyarr3352
@toxicyarr3352 4 года назад
ਬਾਈ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਨੇ ਬੜੀਆਂ ਸੋਹਣੀਆਂ ਪੁਰਾਣੇਂ ਸਮੇਂ ਦੀਆਂ ਯਾਦਾਂ ਵਾਹਿਗੁਰੂ ਜੀ ਮੇਹਰ ਕਰਨ ਬਹੁਤ ਹੀ ਸੋਹਣਾ ਸਮਾਂ ਸੀ ਕਾਸ਼ ਕਿਤੇ ਉਹੀ ਸਮਾਂ ਫੇਰ ਵਾਪਸ ਆ ਜਾਵੇ
@surmeetbrar4530
@surmeetbrar4530 4 года назад
Bot vadiaa e Bapu g dia gallan mere Dada g v eda de e ne❤️❤️❤️❤️❤️
@sarbcreator8183
@sarbcreator8183 4 года назад
ਪੰਜਾਬ ਦੇ ਅਸਲ ਰੰਗ
@rajinderaustria7819
@rajinderaustria7819 4 года назад
WAH-JI-WAH BAAPU JI DIA GAHLA SUHN KE BAHOT MAHN KUSH HOYA. PURANA JUMANA BAHOT HI ACHA HUNDA CI. RAJINDER SINGH AUSTRIA
@Sidhu_farm_5
@Sidhu_farm_5 3 года назад
Very nice baba g
@sukhmindersingh4843
@sukhmindersingh4843 4 года назад
ਉਹ ਤਾਂ ਸਮਾਂ ਹੀ ਬਹੁਤ ਵਧੀਆ ਸੀ ਜੀ
@billysadlife3114
@billysadlife3114 3 года назад
bappu ji jani chor suna deo please
@parampaltalwar5299
@parampaltalwar5299 3 года назад
chardi kla vir ji tuhadi
@sandeepmasih5143
@sandeepmasih5143 3 года назад
Thanks 🙏 🇺🇸🇺🇸🇺🇸🇺🇸🦅🦅🦅🦅🙏🙏🙏
@germanreedsharmonium7655
@germanreedsharmonium7655 4 года назад
Very nice, baiji please have Dhaliwal Sahib talk about different Jatt surnames like, Sandhu, Brar and many more. Thanks.
@ratanpalsingh8216
@ratanpalsingh8216 3 года назад
Yy bahut sohania galna krde baba gg
@jaspreetkaursran9472
@jaspreetkaursran9472 4 года назад
ਬਾਬਾ ਗੱਲਾਂ ਦਾ ਪਿਟਾਰਾ 😂😂😂wmk 🙏🙏
@teampb45jogewala90
@teampb45jogewala90 4 года назад
ਸਿਰਾ ਬਾਬਾ ਜੀ
@chamkaursingh7941
@chamkaursingh7941 3 года назад
Siraa bapu ji
@mohansidhu5967
@mohansidhu5967 3 года назад
Gud bapu g
@AshaRani-zj7yz
@AshaRani-zj7yz 3 года назад
Waaooo kya batta.
@jagtarsingh1186
@jagtarsingh1186 3 года назад
ਪੂਰਾ ਅਤ ਕਰਾਤੀ ਜੀ
@ravinderkaur2433
@ravinderkaur2433 3 года назад
ਬਹੁਤ ਵਧੀਆ ਜੀ,,,,ਸਤਿ ਸ੍ਰੀ ਆਕਾਲ ,, ਵਾਹਿਗੁਰੂ ਜੀ ਮੇਹਰ ਰੱਖਣ
@paramjeetkaur1478
@paramjeetkaur1478 4 года назад
Very nice 🙏🙏❤️❤️👍👍
@laxmansingh11
@laxmansingh11 4 года назад
ਬਾਪੂ ਜੀ ਤਾ ਵੱਡੇ ਕੱਲਕਾਰ ਫੇਲ ਕਰਤੇ
@pritpalsingh5257
@pritpalsingh5257 Год назад
Love u bapu wheguru labi Omer kare
@ferozepurtv
@ferozepurtv 4 года назад
Kyaa baat bai g hard work salute
@karamjeetdhindsa
@karamjeetdhindsa 4 года назад
Bapu end krda
@massasingh5482
@massasingh5482 4 года назад
ਅਸਲ ਰੰਗ ਪੰਜਾਬ ਦੇ
@ranjeetsekhon765
@ranjeetsekhon765 Год назад
Very nice video ji
@amanchainbhullar3632
@amanchainbhullar3632 3 года назад
Very nice g
@roopvirk7114
@roopvirk7114 4 года назад
ਬਾੰਪੂ ਕਮਾਲ ਦਾ ਏ ਨਾਈਸ
@inderjeetsinghsirsa1077
@inderjeetsinghsirsa1077 4 года назад
Dd
@johanpreetsingh1925
@johanpreetsingh1925 3 года назад
Bapu ji 👌👌👌💪
@Ranjit_rainy
@Ranjit_rainy 3 года назад
Budhlada te mansa like 👍
@gameworldmobile9691
@gameworldmobile9691 4 года назад
Bhut vdiaa bapu g
@jagtarsingh1186
@jagtarsingh1186 3 года назад
ਸਾਡੇ ਮੰਡੀ ਆਲੇ ਟਾਮਣੇ ਝਿਉਰ ਦੀ ਵੀ ਜਨ ਬੰਨਤੀ ਸੀ
@sukhmindersingh4843
@sukhmindersingh4843 4 года назад
ਬਹੁਤ ਖੂਬ ਜੀ
@satvindersinghsaini9020
@satvindersinghsaini9020 4 года назад
Baba ji di lambi umar hove
@SukhwinderKaur-pp3on
@SukhwinderKaur-pp3on 3 года назад
Wow 😯 very nice 👍
@sandeepmaan7523
@sandeepmaan7523 4 года назад
ਸਿਰਾ ਬਾਪੂ ਜੀ
@jasdeepkaur4267
@jasdeepkaur4267 4 года назад
Bhout vadia g
@bimladevi856
@bimladevi856 4 года назад
Panjabi sabhiachar nu sambal k rakhan lai bahut dhanvad.
@sewakbhullar5424
@sewakbhullar5424 3 года назад
bhot wadia jaankari
@GurwinderSingh-ob7qy
@GurwinderSingh-ob7qy 3 года назад
ਵਾਹ ਜੀ ਵਾਹ
@lakhbirsingh9745
@lakhbirsingh9745 4 года назад
Bapu maghar singh Zindabad
@darasingh2029
@darasingh2029 3 года назад
pawan guru pani pita mata dharat mahat diwas rat due dai daya khele sagat jagat.
@parampaltalwar5299
@parampaltalwar5299 3 года назад
att yaar
@sharansaini440
@sharansaini440 4 года назад
Wah bapu ji tuci te ronka bn ditia bjurg ta sada asli khjana ne
@ParamjitKaur-bv1pg
@ParamjitKaur-bv1pg 4 года назад
Good bapu
@sidakjotkaur2330
@sidakjotkaur2330 3 года назад
Miss my grandfather
@PeakRecords95
@PeakRecords95 3 года назад
ਬਲਾਡੇ ਆਲੇ 🤟🤟🔥🔥
@inderjitsidhu4060
@inderjitsidhu4060 3 года назад
Wow 👏
@ParminderSingh-ke2ly
@ParminderSingh-ke2ly 4 года назад
ਬਾਪੂ ਜੀ ਬਹੁਤ ਵਧੀਆ ਬਾਪੂ ਜੀ ਦਾ ਪਿੰਡ ਕਿਹੜਾ ਏ
@gurjeetsingh742
@gurjeetsingh742 4 года назад
ਛੰਨਾਂ ਭਦੌੜ ਕੋਲੇ ਬਰਨਾਲਾ ਜਿਲਾ
@bkbs7916
@bkbs7916 4 года назад
Kihda shanna gulab Singh wala nainywala kol a jihda
@kulwindersinghjodhasingh8465
@kulwindersinghjodhasingh8465 4 года назад
Very nice very good
@jassrai9826
@jassrai9826 3 года назад
Love you baapu
@jagjeetaulakh4308
@jagjeetaulakh4308 3 года назад
Bahot jadast tagdi bapu d
@kulwindertiwana3162
@kulwindertiwana3162 4 года назад
Bapuji is very smart and sharp memory
@SonofPunjab
@SonofPunjab 4 года назад
Thank you so much, you are watching our videos and giving comments to make us energetic. It's true motivation for us.
@sukhasandhu3148
@sukhasandhu3148 3 года назад
ਬਾਬਾ ਜੀ ਪੁਰਾਣੇ ਸਮਿਆਂ ਵਿੱਚ ਲੱਡੂੰ ਨਾਈ ਬਣੋਦਾ ਸੀ ਜਾ ਹਲਵਾਈ ਮੈਂ ਸੁਖਾ ਸੰਧੂ ਇੰਗਲੈਂਡ ਤੋਂ ਸਾਡਾ ਬਾਬਾ ਵੀ ਇੰਦਾ ਹੀ ਦਸਦਾ ਸੀ ਪਰ ਅਸੀਂ ਦੁਆਬੇ ਤੋਂ ਹਾ ਕਦੇ ਬਾਬਾ ਦੁਆਬੇ ਵਿਚ ਗਿਆ ਤੂੰ ਬਰਾਤੇ
@berjinderkaur4399
@berjinderkaur4399 4 года назад
Wah bai ji kmaal di yaddashat a jionde vasde rho
@pindaale7499
@pindaale7499 3 года назад
Great
@johanpreetsingh1925
@johanpreetsingh1925 3 года назад
Bapu ji ne feem khade lagdi a
@jagveersingh2198
@jagveersingh2198 3 года назад
ਬਾਪੂ ਰਿਸ਼ਤੇਦਾਰ ਕੀ ਹੈ
@simranjot9842
@simranjot9842 4 года назад
Mis krde a pehliya gla bapu g
@YadvindersidhuYadvindersingh
@YadvindersidhuYadvindersingh 4 года назад
Bapuji diyan boliyan sone ke najar a Gaya
@maneepsingh4196
@maneepsingh4196 4 года назад
Very nice
@harnekdhaliwal5818
@harnekdhaliwal5818 4 года назад
Asli virsa sambhalanyog hai dhanvad
@123hp5
@123hp5 3 года назад
Pishe bale Bai di pg sirra
@TejiLassoi
@TejiLassoi 4 года назад
Attt bappu
@harneksingh3168
@harneksingh3168 4 года назад
Bai ani gallan sun k najara a gia es karke he purana jamana vadhia hunda c bahut vsdhi hor v gallan sunao hor vpurane same y dasso
@manjotchahal7209
@manjotchahal7209 4 года назад
Wah ji wah🙏🙏🙏🙏
Далее
бабл ти гель для душа // Eva mash
01:00
бабл ти гель для душа // Eva mash
01:00