Тёмный

ਟਰੈਕਟਰ ‘ਤੇ ਸਪੀਕਰ, ਗੱਡੀਆਂ ਦੇ ਕਾਲ਼ੇ ਸ਼ੀਸ਼ੇ ਲਾ ਕੇ ਘੁੰਮਦੇ, ਪੁਲਿਸ ਨੇ ਨਾਕੇ ਉੱਤੇ ਰੋਕੇ ਨੌਜਵਾਨ, ਕੱਢਦੇ ਰਹੇ ਹਾੜੇ 

Punjabi Lok Channel
Подписаться 2 млн
Просмотров 26 тыс.
50% 1

****************************************************************
RU-vid
/ @punjabilokchanneloffi...
Facebook
/ punjabilokchannel
Instagram
/ punjabilok_channel
Website
www.punjabilok...
****************************************************************
#PunjabiLokChannel #PunjabiNews #PunjabiNewsChannel #Punjabilok_Channel

Опубликовано:

 

11 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 83   
@jalourSingh-bz4dj
@jalourSingh-bz4dj День назад
ਅਸੀਂ ਇਸ ਸਬੰਧ ਵਿੱਚ ਪੁਲਿਸ ਦੀ ਬਹੁਤ ਤਾਰੀਫ ਕਰਦੇ ਹਾਂ ਸਾਰੇ ਹੀ ਇਹ ਐਕਸ਼ਨ ਲੈਣਾ ਚਾਹੀਦਾ ਲੋਕ ਵੱਡੇ ਵੱਡੇ ਸਪੀਕਰ ਲਾ ਕੇ ਲੋਕਾਂ ਨੂੰ ਡਿਸਟਰਬ ਕਰਦੇ ਹਨ ਇਹ ਬਹੁਤ ਵਧੀਆ ਐਕਸ਼ਨ ਹੈ ਜੀ
@arnsthans8850
@arnsthans8850 День назад
ਇਸ ਨੂੰ ਜੁਰਮਾਨਾ ਵੀ ਕੀਤਾ ਜਾਵੇ ਇਸ ਦੇ ਸਪੀਕਰ ਵੀ ਸਰਕਾਰਾਂ ਆਪਣੇ ਅੰਡਰ ਕਰੇਂ ਗਾਅ ਤੋਂ ਨਸੀਹਤਾਂ ਆਜਾਣ ਇਹ ਆਵਾਜ਼ ਜਿਹੜੇ ਦਿਲ ਦੇ ਮਰੀਜ਼ਾਂ ਲਈ ਖ਼ਤਰਾ ਹੈ ਇਸ ਨੂੰ ਮੋਟਾ ਜੁਰਮਾਨਾ ਕੀਤਾ ਜਾਵੇ ਧਨਵਾਦ ਜੀ
@narinderpalsingh4086
@narinderpalsingh4086 День назад
ਸ਼ੁਕਰ ਹੈ, ਟਰੈਕਟਰਾ ਉਪਰ ਲੱਗੇ ਸਪੀਕਰ ਹਟਾਉਣ ਦੀ ਵਾਰੀ ਵੀ ਆਈ।
@GILL75
@GILL75 День назад
Reservation hton di wari pta nhi kdo auni aa
@Panjabi22
@Panjabi22 День назад
Tension na lao tuhanu kota mili jana😂😂😂😂 kanank mildi aaa na band na kra li
@Panjabi22
@Panjabi22 День назад
Free di kanank wale 😂😂😂 card v band hon
@GILL75
@GILL75 23 часа назад
@@Panjabi22 mai dhui nhi marda free di kank di
@singarasingh8104
@singarasingh8104 День назад
ਠੀਕ ਹੈ।ਨਾ ਕਿਸੇ ਵੀ ਅਧਿਕਾਰੀ ਨੂੰ ਸਿਫਾਰਸ਼ ਕਰਨੀ ਚਾਹੀਦੀ ਹੈ ਅਤੇ ਨਾ ਹੀ ਮੰਨਣੀ ਚਾਹੀਦੀ ਹੈ।ਪੰਜਾਬ ਪੁਲਿਸ ਬਹੁਤ ਹੀ ਜਿਆਦਾ ਵਧੀਆ ਢੰਗ ਨਾਲ ਕੰਮ ਕਰ ਰਹੀ ਹੈ।ਇਸ ਤਰਾਂ ਤਾਂ ਪੰਜਾਬ ਪੁਲਿਸ ਕੁਦਰਤ ਦਾ ਹੀ ਰੂਪ ਲੱਗ ਰਹੀ ਹੈ।⚘🙏🏻🙏🏻🌹👍
@HarpreetSidhu-b7z
@HarpreetSidhu-b7z День назад
ਪਰਚਾ ਪਾਕੇ ਅੰਦਰ ਕਰੋ
@premlal5402
@premlal5402 День назад
ਜਾਣ ਬੁੱਝ ਕੇ ਸਭ ਕੁਝ ਕਰਦੇ ਆ ਮੋਟੇ ਚਲਾਨ ਕੱਟੋ ਇੰਨਾ ਦੇ
@gurdeepkhattra7840
@gurdeepkhattra7840 День назад
ਸਹੀ ਕੀਤਾ ਪੁਲਸ ਨੇ
@gurmukhsingh9717
@gurmukhsingh9717 23 часа назад
ਟਰੈਕਟਰ ਉਤੇ ਕਿਉਂ ਐਨੀਂ ਅਵਾਜ਼ ਵਿੱਚ ਸਪੀਕਰ ਲਾ ਕੇ ਸ਼ਹਿਰ ਵਿੱਚ ਫਿਰਦੇ ਸਾਰੇ ਕਿਸਾਨਾਂ ਦੇ ਪੁੱਤਾਂ ਨੂੰ ਪਤਾ ਪੁਲਿਸ ਵਾਲੇ ਨੇ ਕਿਹਾ ਹਿਜੜਾ ਵੀ ਗੱਡੀ ਵਿੱਚ ਸ਼ੀਸ਼ੇ ਕਾਲ਼ੇ ਕਰਦਾ ਜਾਂ ਟਰੈਕਟਰ ਉਪਰ ਸਪੀਕਰ ਵੱਡੇ ਲਾ ਕੇ ਅਵਾਜ਼ ਜਾਂਦਾ ਕਰਦਾ ਉਸ ਦਾਂ ਚਣਾਲ ਕੱਟਣਾ ਫਿਰ ਕਿਉਂ ਨਹੀਂ ਪਤਾ ਲੱਗਦਾ
@psgill5434
@psgill5434 21 час назад
Good Job punjab Police 👍 ਸਿਰਫ ਚਲਾਨ ਨਾ ਕੱਟੋ,, ਪਹਿਲਾਂ ਵਾਂਗ ਸਪੀਕਰ ਲਾਹ ਕੇ ਥਾਣੇ ਰੱਖੋ । ਆਪਣੇ ਆਪ ਲਾਉਣੋ ਹਟ ਜਾਣਗੇ ਸਾਰੇ ਜਦ 20-25 ਹਰੇਕ ਏਰੀਏ ਚ ਲਾਹ ਲਏ
@HarpreetSingh-gt7cd
@HarpreetSingh-gt7cd День назад
ਹੋਰ ਜੁਰਮਾਨਾ ਕਰੌ ਜੀ
@ParmjotSingh-b8e
@ParmjotSingh-b8e День назад
Good Punjab police kanun sakhk kro ji 👍👍👌
@vickysaroi6087
@vickysaroi6087 День назад
Bhot vadiya
@HoneySingh-c9l
@HoneySingh-c9l День назад
ਆਪਣੇ ਤਾਂ ਆਹੀ ਰੌਲਾ ਰਹਿ ਗਿਆ,ਇਹਨਾਂ ਦਾ ਟਰੈਕਟਰ ਰੋਕ ਲਿਆ sc caste ਆਲੇ ਕਹਿੰਦੇ ਵਧੀਆ ਕੀਤਾ,sc ਕੋਟੇ ਵਾਰੇ ਇਹ ਕੁਝ ਨਾ ਕੁਝ ਕਹਿੰਦੇ ਰਹਿੰਦੇ, ਪੁਲੀਸ ਦਾ ਹੋਰ ਪਾਸੇ ਧਿਆਨ ਨਹੀਂ ਇੱਕ ਟਰੈਕਟਰ ਰੋਕਿਆ ਪਹਿਲਾਂ ਮੀਡੀਆ ponch gya😂😂😂😂
@BalwinderSingh-wy4bs
@BalwinderSingh-wy4bs 7 часов назад
Good. Sir. 👍
@PargatSingh-iu2du
@PargatSingh-iu2du День назад
Good job sir ji 🙏👏👍
@BaljeetSingh-go5vi
@BaljeetSingh-go5vi 13 часов назад
ਸਪੀਕਰ ਲਾ ਕੇ ਥਾਣੇ ਰੱਖੋ ਜੀ
@manraj821
@manraj821 День назад
Good job sir g
@gurtejsidhu-ps2rt
@gurtejsidhu-ps2rt День назад
Very good sir
@Dosanjh84
@Dosanjh84 День назад
ਇਸ ਮਾਮਲੇ ਵਿੱਚ ਪੁਲਿਸ ਦੀ ਤਾਰੀਫ਼ ਬਣਦੀ ਹੈ ਪਹਿਲਾਂ ਪਹਿਲ ਡੈੱਕ ਇਸ ਲਈ ਲਾਏ ਜਾਂਦੇ ਸਨ ਟ੍ਰੈਕਟਰਾਂ ਤੇ ਕਿ ਖੇਤ ਵਿੱਚ ਬੋਰ ਨਹੀਂ ਹੁੰਦਾ ਬੰਦਾ ਪਰ ਰਾਹ ਗਲੀ ਨਹੀਂ ਸੀ ਚਲਾਉਂਦੇ ਫਿਰ ਪਿੰਡ ਵੜਨ ਲੱਗੇ ਅਸੀਂ ਬੰਦ ਕਰ ਦਿੰਦੇ ਸੀ ਪਰ ਆਹ 15 ਕ ਸਾਲ ਤੋਂ ਲੋਕਾਂ ਨੂੰ ਸੁਣਾਉਣ ਲਈ ਲਾਇਆ ਜਾਣ ਲੱਗਾ ਪਰ ਆਹ 5,7 ਸਾਲ ਤੋਂ ਤਾਂ ਟ੍ਰੈਕਟਰ ਨੂੰ ਕਈਆਂ ਨੇ ਪੂਰਾ DJ ਵਾਲਾ ਬਾਬੂ ਹੀ ਬਣਾ ਦਿੱਤਾ ਜਿਸ ਤੇ ਪੁਲਿਸ ਨੂੰ ਪੂਰਨ ਰੋਕ ਲਾਉਣੀ ਚਾਹੀਦੀ ਹੈ, ਸਾਧਾਰਨ ਡੈੱਕ ਲਾਓ ਤੇ ਉਹ ਵੀ ਖੇਤ ਵਿੱਚ ਚਲਾਉਣ ਦੀ ਇਜਾਜ਼ਤ ਹੋਣੀ ਚਾਹੀਦੀ ਹੈ।
@dhamisaab62
@dhamisaab62 21 час назад
ਗੱਲ ਗੱਲ ਉੱਤੇ ਧਰਨਾ ਲਾਉਣ ਵਾਲਿਆਂ ਨੂੰ ਆਪਣੀਆਂ ਗਲਤੀਆਂ ਨਜ਼ਰ ਨਹੀਂ ਆਉਂਦੀਆਂ,, ਜੇ ਕਿਤੇ ਚਲਾਨ ਵੀ ਕੱਟ ਦਿੱਤਾ ਜਾਂ ਕੋਈ ਕਾਰਵਾਈ ਕਰਦੀ ਹੈ ਪੁਲਸ,,, ਤਾ ਇਹਨਾਂ ਧਰਨਾ ਲਾ ਕੇ ਬਹਿ ਜਾਣਾ,, ਟਰੈਕਟਰਾਂ ਉੱਤੇ ਵੱਡੇ ਵੱਡੇ ਸਪੀਕਰ ਲਾ ਕੇ ਉੱਚੀ ਉੱਚੀ ਗਾਣੇ ਛੱਡੇ ਹੁੰਦੇ ਲੋਕ ਤੇ ਬਹੁਤ ਪਰੇਸ਼ਾਨ ਹਨ ਇਹਨਾਂ ਤੋਂ,, ਜੇ ਕਿਤੇ ਚਾਰ ਬੰਦੇ ਇਹਨਾਂ ਨੂੰ ਰੋਕ ਕੇ ਬੋਲ ਦੇਣ ਇਹ ਤਾਂ ਗਲ ਪੈ ਜਾਂਦੇ ਆ,, ਆਹ ਦੇਖੋ ਗੰਦ ਪਾਇਆ ਇਨਾਂ ਨੇ,,
@sonuwalia4775
@sonuwalia4775 День назад
Very good
@lakhwindersinghsingh6409
@lakhwindersinghsingh6409 День назад
Dhang fero😊
@jashandeepsingh7527
@jashandeepsingh7527 21 час назад
Bhaut vadiya
@gurvirsingh3524
@gurvirsingh3524 7 часов назад
Gud job
@jassibrar6411
@jassibrar6411 22 часа назад
Ajj shi kam kita police ne v good
@ManiManider-wg4yj
@ManiManider-wg4yj 2 часа назад
Good
@SarbjitSingh-lo8sv
@SarbjitSingh-lo8sv День назад
Very nice duty 👍🙏🏻🙏🏻🙏🏻
@bhimchand1963
@bhimchand1963 8 часов назад
Nice
@tajdeepsingh4094
@tajdeepsingh4094 День назад
❤❤❤good job sir
@PawanKumar-vi3bh
@PawanKumar-vi3bh 22 часа назад
Very good police
@lakhwindersinghsingh6409
@lakhwindersinghsingh6409 День назад
Dhang fero ehna nu
@GurmeetSingh-5211
@GurmeetSingh-5211 День назад
🎉🎉🎉🎉🎉🎉
@paramjeetsinght4743
@paramjeetsinght4743 День назад
Good job p p
@geminitravels662
@geminitravels662 День назад
bahut wadhia kita, chalan v hona chahida, ki sade Rajpura wich v sadi traffic police need wichon jagegi
@jaggabrar6319
@jaggabrar6319 День назад
🎉🎉🎉🎉🎉🎉🎉🎉
@HarjinderSingh-ng5ry
@HarjinderSingh-ng5ry 22 часа назад
Black film da chalan kuj samj nhi aundi …. Sarkar nu esto ki khatra J koi doubt lgda ta gaddi check kr lain otherwise koi prblm nhi honi chahidi
@lovesingh2497
@lovesingh2497 День назад
Jloos kdo chwla da voice plotion krde
@kamaljitsingh1957
@kamaljitsingh1957 День назад
Aah jehda safaris kar riha ki SSP office laga CYBER thane wala ih bigaarh riha Lokan nu sifarish karke ihde te SSP nu action laina banda aa
@l.i.k.h.a.r.i.8192
@l.i.k.h.a.r.i.8192 10 часов назад
Mundeya di mentality vekh ke hairan han tractor Wale nu andaza hi nhi ki ohne ki kreya ae te duja camera sahmne v police wale di identity dasi ja rha 😮
@user-shama88
@user-shama88 День назад
ਨਹੀਂ ਫੋਨ ਸੁਣਿਆਂ ਨਾ ਕਰੋਂ ਜੀ
@harpritsingh22
@harpritsingh22 8 часов назад
Mzaaa taa fer aaa je police harr ik bande naal ikoo jehaa salook kare. Aaa naale jehriyaa kudiyaaa hwaa ch uddiyaa firdiyaa scootiya Bina helmet to leke. Ohna nu v nath paoo koi😊😊
@lakhwindersinghsingh6409
@lakhwindersinghsingh6409 День назад
Dhang fero changing taran
@InderjitSingh-of5lm
@InderjitSingh-of5lm День назад
Dang fero
@lakhwindersinghsingh6409
@lakhwindersinghsingh6409 День назад
Juti freo chagi taran
@rakeshsyag1448
@rakeshsyag1448 2 часа назад
Pichle door mai sun shade allowed hai
@ankusharma3194
@ankusharma3194 44 минуты назад
Hai gurdaspur di khabar A
@Surjeet-z5q
@Surjeet-z5q 22 часа назад
Mere tractor te v deck laga aa pr voice limt di hi rakhi di,,,,,,,jihde jiada avaaz vich deck launde ona nu jurmana jroor javo , samrala to bija Singal raste vich picho horn mari jao ina nu koi fark nahi
@BhagwandasAggarwalBhana
@BhagwandasAggarwalBhana 3 часа назад
Police thok ke karwai kre ehna te na he kise bimar ware na ehna nu koi sarm sade vi pind c 1 2 ku chak le police ne ber ni faddi hun
@paramjeetsinght4743
@paramjeetsinght4743 День назад
Chak ke rakho come nu
@manraj821
@manraj821 День назад
Gadi been huni chai di aa jo voice pardhusn krde aa
@sarbatdabhalaarmysewasocie3976
Good ehna fukriya nal eda e hona chaida
@navtejsingh3728
@navtejsingh3728 День назад
Sare deck band koro
@GAGGi92
@GAGGi92 День назад
Ja d police vale drink pike firde a ognuno kina pesa dena calda a ?😂😂😂😂
@GurmeetSingh-yd6zn
@GurmeetSingh-yd6zn День назад
Sshakot tehsil da v koei vali varas ha ka nhi ji
@rippyji2658
@rippyji2658 19 часов назад
Very good Punjab police ❤❤❤
@sachinsetia9402
@sachinsetia9402 52 минуты назад
Edhe car diyan te net utar diti hai police wale ne.....je koi police wala apne car te lgaee ta thik hai ..dso sab sahe hai ya nahe....dsp/sho/asi/hc eeh sab apne car vch black filming n net v lga ke ghumde ne ki ehna nu allowed hai....indian law de according
@abhijeet2125
@abhijeet2125 День назад
kar laen do shauk poore
@pardeepdhiman69
@pardeepdhiman69 День назад
Eh munda idda acting kar reha jive pata nahi ki black film ban hai
@sukhjindersingh680
@sukhjindersingh680 День назад
Ik media wala khaber la dinda aa tusi police walyia nu swal bee puch sakda aa k shop walyia nl karn es munda da ki kassor aa agla na passa la aa us na speaker chal sakda va
@Panjabi22
@Panjabi22 День назад
Comment ch sare anti jatt , adhe to jyade jassu wale , baki charam aaa jehde nafrti comment krn daye
@greatcanada4989
@greatcanada4989 13 часов назад
Drug frooo
@greatcanada4989
@greatcanada4989 13 часов назад
Drug frooo
Далее