Тёмный

ਠੁਕਿਆ ਆਖ਼ਰੀ ਕਿੱਲ! ਬੈਨ ਸੁਖਬੀਰ ਬਾਦਲ 'ਤੇ? ਹੋ ਗਿਆ ਤਖ਼ਤਾ ਪਲਟ! ਪ੍ਰੋ. ਮਨਜੀਤ ਸਿੰਘ ਤੋਂ ਸੁਣੋ 

Takhat Panjab ਤਖ਼ਤ ਪੰਜਾਬ
Подписаться 222 тыс.
Просмотров 13 тыс.
50% 1

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Prof. Manjit Singh
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 48   
@takhatpanjab
@takhatpanjab Месяц назад
ru-vid.com/video/%D0%B2%D0%B8%D0%B4%D0%B5%D0%BE-j5E0j1jmcy4.html ਨਵੀਂ ਚਲਾਕੀ ਬਾਦਲਾਂ ਦੀ! ਜਥੇਦਾਰਾਂ ਨੂੰ ਕੀਤਾ ਗੁੰਮਰਾਹ? ਬੇਪਰਦ ਕਰਤੇ ਮਾਲਵਿੰਦਰ ਸਿੰਘ ਮਾਲੀ ਨੇ। Badal | Jathedar
@baldev-eu4dn
@baldev-eu4dn Месяц назад
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😅😅😅😅😊
@AjitSinghSekhon
@AjitSinghSekhon Месяц назад
ਸਭ ਗੋਲ ਮਟੋਲ ਹੋਣਾ
@JagdishSingh-jl7hu
@JagdishSingh-jl7hu Месяц назад
ਇਜ਼ਹਾਰ ਆਲਮ ਸੁਮੇਧ ਸੈਣੀ ਸਿਖਾਂ ਦੇ ਨੌਜਵਾਨ ਪੁੱਤਰਾਂ ਦੇ ਕਾਤਲਾਂ ਨੂੰ ਉਚੇ ਅਹੁਦੇ ਦੇ ਕੇ ਨਿਵਾਜਣਾ ਪੰਜਾਬੀਆਂ ਦੇ ਜ਼ਖ਼ਮੀ ਦਿਲਾਂ ਤੇ ਲੂਣ ਹੀ ਨਹੀਂ ਭੁਖਿਆਂ ਪੰਜਾਬੀਆਂ ਦਾ ਮਜ਼ਾਕ ਵੀ ਉਡਾਇਆ ਇਹਨਾਂ ਪਾਪੀਆਂ ਨੇ ਇਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਵੀ ਥੋੜੀ ਐ
@Kiranpal-Singh
@Kiranpal-Singh Месяц назад
*ਬਾਦਲ ਦਲ-ਬਾਦਲ ਪਰਿਵਾਰ ਅਤੇ ਬਾਦਲਾਂ ਦੇ ਚਾਪਲੂਸ ਆਗੂਆਂ ਨੂੰ ਕਿਸੇ ਨੇ ਪ੍ਰਵਾਨ ਨਹੀਂ ਕਰਨਾ* ! ਬਾਦਲ ਪਰਿਵਾਰ ਦੇ ਚਾਕਰ ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਅਕਾਲ ਤਖਤ ਤੇ ਤਲਬ ਕਰਨਾ ਚਾਹੀਦਾ ਹੈ !
@hakamsingh6861
@hakamsingh6861 Месяц назад
ਜਥੇਦਾਰ ਭੀ ਉਸੇ ਨੂੰ ਥਾਪਦੇ ਐ ਰਬੜ ਦੀ ਮੋਹਰਨੂੰ ਜਿਹੜਾ ਸਾਡੀ ਹੀ ਗਲ ਮੰਨੇ।ਘੈਂਟ ਬੰਦੇ ਥਾਪਦਾ ਨਹੀੰ।
@ashokmasih2918
@ashokmasih2918 Месяц назад
Proud of you Rahul Gandhi, you're really great 👏
@boharsingh5225
@boharsingh5225 Месяц назад
ਸੱਜਣ ਜੀ ਰਿਜਰਵੇਸ਼ਨ ਆਰਥਿਕ ਅਧਾਰਿਤ ਹੋਵੇ ਨਾ ਕਿ ਜਾਤ ਅਧਾਰਤ।
@sukhdevsdhillon7815
@sukhdevsdhillon7815 Месяц назад
Guilty Akali and Akali Dal president must be out from Akali Dal minimum for five years
@gurdipsingh8628
@gurdipsingh8628 Месяц назад
ਇਹ ਵੱਡੇ ਪ੍ਰਧਾਨ ਦੇ ਥੋੜ੍ਹੇ ਨਹੀਂ ਬਹੁਤ ਜ਼ਿਆਦਾ ਛਿੱਤਰ ਸਿਰ ਵਿਚ ਵੱਜਣੇ ਚਾਹੀਦੇ ਹਨ, ਇਸ ਨੂੰ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਅਪਮਾਨ ਕਰਵਾਇਆ ਹੈ ਸਭ ਕੁਝ ਜਾਣਦੇ ਹੋਏ ਕਰਵਾਇਆ ਹੈ ,ਸਮੈਧ ਸੈਣੀ ਨੂੰ ਪੰਜਾਬ ਦਾ DGP ਲਗਵਾਕੇ ਨਿਹੱਕੇ ਨੌਜਵਾਨ ਮਰਵਾਏ । ਬਿਲਕੁਲ ਮਾਫੀ ਯੋਗ ਨਹੀਂ, ਕਾਨੂੰਨ ਦੇ ਹਿਸਾਬ ਨਾਲ ਉਮਰ ਸਜ਼ਾ ਬਣਦੀ ਹੈ ਜੋ ਇਸ ਦੇ ਪਰਿਵਾਰ ਤੇ ਸਾਰੇ ਨਾਲ ਦੇ ਰਲੇ ਸਾਥੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ।
@RS-yn9jt
@RS-yn9jt Месяц назад
ਬਾਦਲ ਅਕਾਲੀ ਦਲ ਦੇ ਸਾਰੇ ਰਾਜਨੀਤਿਕ ਲੀਡਰ ਜਿਨ੍ਹਾਂ ਨੇ ਸਤਾ ਸੁੱਖ ਭੋਗਿਆ ਹੈ ਨੂੰ ਦੇਸ਼ ਦੇ ਵਖ ਵਖ ਗੁਰੂ ਘਰਾਂ ਵਿੱਚ ਛੇ ਸਾਲ ਤਕ ਸੇਵਾ ਲਾਈ ਜਾਵੇ ਅਤੇ ਨਾਲ ਹੀ ਸ਼ਰੋਮਣੀ ਕਮੇਟੀ ਦੀ ਚੋਣ ਤੋਂ ਅਤੇ ਰਾਜਨੀਤਿਕ ਚੋਣਾਂ ਤੋਂ ਵੀ ਲਾਂਭੇ ਕਰ ਦਿੱਤਾ ਜਾਵੇ ।
@JasbirSingh-wr5bq
@JasbirSingh-wr5bq Месяц назад
ਵਾਹਿਗੁਰੂ ਵਾਹਿਗੁਰੂ ਸਚ ਦੇ ਲੜ ਲੱਗੋ ਜੀ
@RajivKumar-ty2qk
@RajivKumar-ty2qk Месяц назад
ਜ਼ਿਆਦਾ ਪੰਜਾਬੀ ਮੀਡਿਆ ਸਰਕਾਰੀ ਬਣਕੇ ਬਾਦਲ ਦਲ ਨੁ ਭੰਡਨ ਤੇ ਲਗਾ ਰੇਹਦਾ ਹਰ ਵੇਲੇ ਗਲਤੀਆਂ ਹਰ ਸਰਕਾਰ ਚ ਹੁੰਦੀਆ ਰੇਹਦੀਆ ਹੁਨ ਵਾਲੇ ਕਿਹੜੇ ਘਟ ਕਰ ਰਹੇ ਆ ਬਾਦਲਾ ਤਾਂ ਫਿਰ ਵੀ ਮਾਫੀ ਮੰਗਲਈ ਕਈ ਵਾਰ ਜਨਤਕ ਤੋਰ ਤੇ ਵਿਰੋਧੀਆ ਦਾ ਜੋਰ ਖ਼ੇਤਰੀ ਪਾਰਟੀ ਖਤਮ ਕਰਨ ਤੇ ਲਗਾ ਤੇ ਰਾਜ ਹੁਨ ਦਿੱਲੀ ਦੇ ਭਈਏ ਕਰੀ ਜਾਦੈ ਭਗਵੰਤ ਨੁ ਮੋਹਰਾ ਬਣਾਕੇ ਜਿਦਾ ਇਹ ਕਰਜ਼ਾ ਚੁਕਣ ਤੇ ਲਗੇ ਆ ਪੰਜਾਬ ਨੇ ਮੁੜ 20 ਸਾਲ ਨੀ ਉਠਨਾ ਏਹਨਾ ਕਰੋੜਾ ਅਰਬਾ ਨਾਲ ਬਾਹਰਲੇ ਦੇਸ਼ਾ ਚ ਕਾਰੋਬਾਰ ਸੈਟ ਕਰ ਲੈਣੇ ਆਪਨੇ ਸਾਰੇ mla ਮੰਤਰੀ ਲੁਟਨ ਤੇ ਲਗੇ ਆ ਇਟ ਕਿਤੇ ਕੋਈ ਲਾਈ ਨੀ ਏਹਨਾ ਪੇਹਲੀਆ ਤਾਂ ਫਿਰ ਵਿਕਾਸ ਬਥੇਰਾ ਕਰਵਾਈਆ ਸੀ
@harbanskaur1811
@harbanskaur1811 Месяц назад
Sukwinder why are you saying Sukhvir give goll moll answer please wait for Akal Thakth's decision
@harnekmalhans7783
@harnekmalhans7783 Месяц назад
Sat Sri Akal Professor Sahib S Sukhwinder Singhji S Sukhbir Singh should resign himself
@alhequoqcrp3205
@alhequoqcrp3205 Месяц назад
ਸਕਿਆ ਸ੍ਰੀ ਅਕਾਲ
@user-wx1ch4th5d
@user-wx1ch4th5d Месяц назад
😊
@nachhattarsinghmaan333
@nachhattarsinghmaan333 Месяц назад
ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਅਕਾਲੀ ਦਲ ਦਾ ਵੱਧ ਫ਼ਿਕਰ ਹੈ ਇਹ ਗੱਲ ਸਮਝ ਨਹੀਂ ਆਉਂਦੀ ਜਿਹੜੀ ਪਾਰਟੀ ਦੀ ਸਰਕਾਰ ਨੇ ਦਰਬਾਰ ਸਾਹਿਬ ਦੀ ਹੋਂਦ ਹੀ ਮਿਟਾਉਣ ਦਾ ਕਾਰਾ ਹੀ ਕੀਤਾ ਹੋਵੇ ਛੱਜ ਤਾਂ ਬੋਲੇ ਛਾਨਣੀ ਕੀ ਬੋਲ ਸਕਦੀ ਹੈ ਜਿਸਦੇ ਹਜ਼ਾਰਾਂ ਛੇਕ ਹਨ
@GurmailSingh-ri8ri
@GurmailSingh-ri8ri Месяц назад
ਸਿੰਘ ਸਾਹਿਬ ਕਿਸੇ ਸਮੇ ਇਨਾ ਗਤੀਆ ਦਾ ਹਿੱਸਾ ਰਹੇਨੇ
@dr.paramjitsinghsumra179
@dr.paramjitsinghsumra179 Месяц назад
ਤਖ਼ਤ ਪੰਜਾਬ ਟੈਲੀਵਿਜ਼ਨ ਚੈਨਲ ਦੇ ਸਮੁੱਚੇ ਪਰਵਾਰ ਵਾਲਿਓ ਕਰੋ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਗੁਰੂ ਫ਼ਤਿਹੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ, ਸਤਿ ਸ੍ਰੀ ਅਕਾਲ ਪ੍ਰਵਾਨ
@manindersingh352
@manindersingh352 Месяц назад
ਸਿਧਾ ਕਿੳ ਨਹੀ ਕਹਿਦੇ ਪੰਥ ਚੋ ਛੇਕੋ
@kashmirjhutty1733
@kashmirjhutty1733 Месяц назад
Sukhwinder , best punishment to Sukhbir , ban from politics for atleast 10 years along with rest jundli 5:16 5:16 of akal dal ., jathadar sahib 5:16 should act like this .
@KulwantSingh-fu4bg
@KulwantSingh-fu4bg Месяц назад
ਗੁਨਾਹਾਂ ਦੀ ਮਾਫੀ ਨਹੀਂ ਹੁੰਦੀ। ਫਿਰ ਤਾਂ ਕਤਲ ਕਰਕੇ ਵੀ ਕਾਤਲ ਮੁਆਫੀ ਮੰਗ ਕੇ ਬਰੀ ਹੋ ਸਕਦਾ ਹੈ
@faqirchandsharma6200
@faqirchandsharma6200 Месяц назад
Advocacy of sukhbir is unjust
@harjitrallasingh6745
@harjitrallasingh6745 Месяц назад
ਫਰੀ ਬੱਸਾਂ ਦੀ ਸਕੀਮ ਕੈਪਟਨ ਨੇ ਚਲਾਈ ਸੀ ਜੇ ਚਲਦੀ ਰਹਿੰਦੀ ਤਾਂ ਕੈਪਟਨ ਪੰਜਾਬ ਨੂੰ ਅੱਗੇ ਲੈ ਜਾਂਦਾ ਮੋਟਰਾਂ ਦੀ ਸਕੀਮ ਬਾਦਲ ਨੇ ਚਲਾਈ ਸੀ ਅਜੇ ਤੱਕ ਚਲਾਈ ਜਾ ਰਹੇ ਨੇ ਦੂਜਾ ਬੰਦ ਨਹੀਂ ਕਰ ਸਕਦਾ ਜਿਨੇ ਬੰਦ ਕੀਤੀ ਉਸ ਦੀ ਸਰਕਾਰ ਦੀ ਬਲੀ ਚੜ ਜਾਵੇਗੀ
@jagbinder111
@jagbinder111 Месяц назад
ਸੁਖਵੀਰ ਬਾਦਲ ਨੂੰ ਤੇ ਵੱਖ ਹੋਏ ਬਾਗੀ ਲਾਣੇ ਨੂੰ ਅਕਾਲੀ ਦੱਲ ਤੋ ਲਾਂਭੇ ਹੋ ਜਾਣਾਂ ਬਹੁਤ ਜ਼ਰੂਰੀ ਹੈ।
@sjmahal5
@sjmahal5 Месяц назад
ਗੱਲਤੀ ਕਬੂਲ ਵੀ ਕਰੇ ਭਾਂਡੇ ਮਾਝਿਆਂ ਪਾਠ ਕਰਾਇਆ ਪਾਪ ਬੱਖਸ਼ੇ ਨੀ ਜਾਣੇ , ਫੱਟੀਆਂ ਗੱਲ ਪਾਅ ਕਿ ਪਿੰਡ ਨੂੰ ਡੰਡੀਏ ਪਾਓ ? ਬਹੁਤ ਲੁੱਟ ਲਿਆ
@user-te6tt4vj1p
@user-te6tt4vj1p Месяц назад
ਗੱਲਬਾਤ ਤੋਂ ਮੈਨੂੰ ਲੱਗਦਾ ਹੈ ਕਿ ਪ੍ਰੋ ਸਾਹਿਬ ਬਾਦਲ ਪਰਿਵਾਰ ਪ੍ਰਤੀ ਨਰਮ ਗੋਸ਼ਾ ਰੱਖਦੇ ਹਨ।
@manindersingh352
@manindersingh352 Месяц назад
ਸਚ ਤੇ ਚਲੋ ਕੰਮ ਸੋਖਾ ਮਾਹਾ ਰਾਜ ਜੀ ਨੇ ਆਪਣੀ ਹਥੀ ਸਾੜੇ ਮਸਦ
@BalbirSingh-du3ew
@BalbirSingh-du3ew Месяц назад
ਜੇ ਪਹਿਲਾ ਪਤਾ ਸੀ ਇਹਨਾਂ so called ਜਥੇਦਾਰਾਂ ਨੂੰ ਤਾਂ ਇਹਨਾਂ ਤੇ action ਕਿਉਂ ਨਹੀਂ ਕੀਤਾ? ਇਹ ਗੁੰਗੇ, ਅੰਨੇ ਅਤੇ ਬੋਲੇ ਹਨ। ਇਹਨਾਂ ਨੂੰ ਸਜਾ ਤਾਂ ਗੁਰੂ ਸਾਹਿਬ ਦੇਣਗੇ। ਰੱਬ ਜੀ ਸੱਭ ਪਤਾ ਹੈ।
@chainsapran6738
@chainsapran6738 Месяц назад
ਪ੍ਰੋਫੈਸਰ ਸਾਹਿਬ ਜੀ ਲਗਦਾ ਕਿ ਕੁਝ ਸਾੲਇਡ ਲੈ ਰਹੇ ਹੋ
@manindersingh352
@manindersingh352 Месяц назад
ਗੌਗਲੁਅ ਤੋ ਮਿੱਟੀ ਝਾੜਨੀ ਝਾੜੀ ਚਲੋ
@Kiranpal-Singh
@Kiranpal-Singh Месяц назад
ਅਗਰ ਸੁਖਬੀਰ ਸਿੰਘ ਬਾਦਲ ਨੇ ਸਾਰੀਆਂ ਗਲਤੀਆਂ ਮੰਨ ਲਈਆਂ ਹਨ ਤਾਂ ਸਖਤ ਸਜਾ ਦੇ ਦੇਣ, ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਗਲਤ ਦਰਸਾਉਣ, ਸ਼ਾਮਲ ਜਥੇਦਾਰਾਂ ਤੇ ਵੀ ਕਾਰਵਾਈ ਹੋਵੇ !
@gurtarsingh422
@gurtarsingh422 Месяц назад
ਪ੍ਰ ਸਾਬ ਪਹਿਲਾਂ ਇਹ ਦੱਸੋ ਥੋਨੂੰ ਦੋਵੇਂ ਬੰਦੇ ਆ ਨੂੰ ਜਕੀਨ ਆ ਬਾਦਲ ਦਿਆਂ ਗੱਲਾਂ ਤੇ
@user-nw9qg8tv7y
@user-nw9qg8tv7y Месяц назад
Galtian nahi uss ne gunah kite tusi kyuon uss sukhe de gunahaan wich bhagidar ban rahe ho
@manindersingh352
@manindersingh352 Месяц назад
ਤੁਹਾਨੂੰ ਸੁਖੇ ਦਾਬੜਾ ਦਰਦ ਗਲਤੀਅ ਮਨ ਲਈਆ ਚਿੱਟੇ ਬੂਟ ਕਾਲੇ ਕਰਵਾ ਕੇ ਛਡ ਦੋ
@karamjitsingh8908
@karamjitsingh8908 Месяц назад
ਆ ਤਾਂ ਕੰਮ ਹੀ ਬਹੁਤ ਸੋਖਾ ਹੈ, ਗਲਤੀਆਂ ਕਰਕੇ ਅਖੰਡ ਪਾਠ ਕਰਾ ਦਿਓ,੧੦੧ਦੀ ਦੇਗ਼ ਕਰਾਂ ਦਿਓ, ਜੁਤੀਆਂ, ਭਾਂਡੇ ਸਾਫ ਕਰ ਲਓ ਬੱਸ ਮੁਆਫੀ?
@user-qx2ps5ys2l
@user-qx2ps5ys2l Месяц назад
ਨਾ ਮਾਫ਼ ਕਰਨ ਯੋਗ ਗੁਨਾਹ ਕੀਤੇ ਨੇ ਇਹਨਾਂ ਭੱਦਰ ਪੁਰਸ਼ਾਂ ਨੇ
@GurmailSingh-ri8ri
@GurmailSingh-ri8ri Месяц назад
ਹੁਣ ਲੂਬੜ ਚਾਲਾ ਕੰਮ ਨਹੀ ਆਉਗੀਆ
@jagbinder111
@jagbinder111 Месяц назад
ਜਿਹੜਾ ਬੰਦਾ ਇਹ ਗੱਲ ਕਿਹੇ ਕੇ ਮੈਨੂੰ ਤਾਂ ਪੰਜਾਬ ਵਿਚ ਉਡਦੀ ਮੱਖੀ ਵੀ ਦਿਸ ਜਾਂਦੀ ਹੈ। ਫੇਰ ਇਤਨੀਆਂ ਘਟਨਾਵਾਂ ਵਾਪਰ ਗਿਈਆਂ ਜਿਸ ਨੇ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਪਰ ਇਹਨਾਂ ਨੂੰ ਕੁੱਝ ਨਹੀ ਦਿਸਿਆਂ। ਪਾਵਰ ਦੇ ਨਸ਼ੇ ਵਿੱਚ ਸੁਖਵੀਰ ਬਾਦਲ ਸਿੱਖਾਂ ਤੇ ਦੇਸ਼ ਧ੍ਰੋਹ ਦੇ ਮੁਕਾਦਮੇ ਕਰਦਾ ਰਿਹਾ।
@anshwahla2643
@anshwahla2643 Месяц назад
@jagbinder111
@jagbinder111 Месяц назад
ਜਿਹੜਾ ਬੰਦਾ ਇਹ ਗੱਲ ਕਿਹੇ ਕੇ ਮੈਨੂੰ ਤਾਂ ਪੰਜਾਬ ਵਿਚ ਉਡਦੀ ਮੱਖੀ ਵੀ ਦਿਸ ਜਾਂਦੀ ਹੈ। ਫੇਰ ਇਤਨੀਆਂ ਘਟਨਾਵਾਂ ਵਾਪਰ ਗਿਈਆਂ ਜਿਸ ਨੇ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੱਤੇ ਪਰ ਇਹਨਾਂ ਨੂੰ ਕੁੱਝ ਨਹੀ ਦਿਸਿਆਂ। ਪਾਵਰ ਦੇ ਨਸ਼ੇ ਵਿੱਚ ਸੁਖਵੀਰ ਬਾਦਲ ਸਿੱਖਾਂ ਤੇ ਦੇਸ਼ ਧ੍ਰੋਹ ਦੇ ਮੁਕਾਦਮੇ ਕਰਦਾ ਰਿਹਾ।
Далее