Тёмный

ਠੇਕੇ ਵਧਕੇ ਪੈਲੀ ਲੈਣ ਵਾਲੇ ਫੁਕਰੇ ਜੱਟ ਦਾ ਹਾਲ ਦੇਖੋ, 

Shonki Sardar
Подписаться 644 тыс.
Просмотров 553 тыс.
50% 1

#fukra_jatt
#Trector_lovers
#soler_system
#machine_lovers
#share_plz
#doaba
#horse_lover
#Trector_lovers
#indian_top_breed
#horse_lovers
#horse_lovers
#trector_lovers
horse_lovers
#animal_lovers
#animal_lover
#horse_fair
#horse_lovers
#sukhjinder_lopon
#horse #horses #horsesofinstagram #equestrian #horseriding #pony #equine #pferd #equestrianlife #dressage #horselove #instahorse #love #horselover #showjumping #cheval #photography #horselife #caballo #horseofinstagram #nature #pferde #caballos #riding #cavalo #horsebackriding #horsephotography #cavalos #instagram #bhfyp
Horse lovers,horse information,top breed horse,top breed animal,cheep cost animal,top cost animal,top animal of punjab,horse race,horse funny video,funny horse,funny horses,funny horse videos,cute animals,funny dogs,cute,funny dog,funny puppy,cute puppy,funny video,horse videos,cute moment of the horses,Soo Cute,menggambar,warna warni,menggambar dan mewarnai,mewarnai,horse painting

Опубликовано:

 

15 июл 2021

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 366   
@waraich_k_
@waraich_k_ 3 года назад
ਸਚਾਈ ਪੇਸ਼ ਕੀਤੀ ਹੈ,ਸੋ ਕੁਝ ਅੱਜ ਹੋ ਰਿਹਾ ਹੈ👍👍👍
@sukhveersingh3371
@sukhveersingh3371 3 года назад
ਜਿਆਦਾ ਲਾਤੇ ਅਗਾ ਵਦਾ ਕਿਸਾਨ ਨੇ
@sukhveersingh3371
@sukhveersingh3371 3 года назад
ਬਾਕੀ ਵੀਡੀਉ ਸਿਰਾ
@balwindersingh9567
@balwindersingh9567 3 года назад
@@sukhveersingh3371 (
@babbusidhu3383
@babbusidhu3383 2 года назад
Sirra ustad salute
@IqbalSingh-uw2hn
@IqbalSingh-uw2hn 2 года назад
SS
@ManbirMaan1980
@ManbirMaan1980 3 года назад
ਬਾਈ ਆ ਤਾਂ ਸੱਚਮੁੱਚ ਲੋਕਾਂ ਦੀ ਅਸਲੀਅਤ ਹੀ ਪੇਸ਼ ਕਰਤੀ,ਅਗਾਂਹਵਧੂ ਕਿਸਾਨ ਬਾਅਦ ਵਿੱਚ ਆਪਣੀ ਵੀ ਵੇਚਕੇ ਖੜ੍ਹਾ ਛੜਾਉਦੇ ਆ
@rajwindersharma9917
@rajwindersharma9917 3 года назад
Shi gall Bai
@rajwindersingh6120
@rajwindersingh6120 3 года назад
Ena nang jatta ne bura hal karta koe garib khet nhi lee sakda ee nang jatt ta 2 kinala beach denda khet de theke te rat jadda karii janda
@veerdavindersidhu6600
@veerdavindersidhu6600 3 года назад
@@rajwindersharma9917 Aa
@rajwindersingh6120
@rajwindersingh6120 3 года назад
Sidhu sachi gal aa garib banda 60 sala da be dehadi karda jatta de munde 25 sala de khet theke te lake nazare lende aa sab akoo darje de hona chada
@KulwantSingh-tx2ix
@KulwantSingh-tx2ix 4 месяца назад
​@@rajwindersingh6120111111¹11111
@Harpal7653
@Harpal7653 3 года назад
ਅੱਜ ਦੀ ਅਸਲੀਅਤ ਆ ਇਹ ਕਿਸਾਨ ਹੀ ਕਿਸਾਨ ਦਾ ਵੈਰੀ ਬਣਿਆ ਬੈਠਾ
@DOSO95
@DOSO95 3 года назад
ਜਮਾਂ ਸਿੱਰਾ ਕਰਾਈ ਜਾਨੇ ਓ ਜੱਟੋ... ਚਾਚਾ ਵੀ ਐਕਟਿੰਗ ਆਲੇ ਵੱਟ ਕੱਢੀ ਜਾਂਦਾ 👌🏼👌🏼
@rathikalakendar6173
@rathikalakendar6173 3 года назад
ਵਾਹ ਜੀ ਵਾਹ ਸਲਾਮ ਵੀਰ ਜੀ ਬਹੁਤ ਹੀ ਸੋਹਣਾ ਮੈਸਜ ਦਿੱਤਾ ਹੈ ਅੱਜ ਦੇ ਲੋਕਾਂ ਨੂੰ ,,, ਲੱਖ ਲੱਖ ਵਾਰ ਸਲਾਮ ਰਾਠੀ ਦੀ
@SurinderKumar-lq7zx
@SurinderKumar-lq7zx 3 года назад
Faddu sala
@rajput6550
@rajput6550 2 года назад
@@SurinderKumar-lq7zx Tu rista karna
@avtarsingh2120
@avtarsingh2120 Год назад
​@@SurinderKumar-lq7zx ⁰
@user-vk7vp5ez9p
@user-vk7vp5ez9p 3 года назад
ਬਾਈ ਰੰਗ ਬੰਨ ਦੇਂਦੇ ਨੇ। ਬਹੁਤ ਵਧੀਆ ਮੈਸੇਜ
@SukhwinderSingh-mv7rd
@SukhwinderSingh-mv7rd 3 года назад
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ
@samarveersingh1244
@samarveersingh1244 3 года назад
ਡਿਸਲੀਕੇ ਕਾਰਨ ਵਾਲੇ ਠੇਕਾ ਜ਼ਿਆਦਾ ਦੇਣ ਵਾਲੇ ਨੇ
@jassgill3801
@jassgill3801 3 года назад
ਸੱਚੀਆਂ ਗੱਲਾਂ ਆ ਸੁਖਜਿੰਦਰ ਦੀਆ
@amarpreetsingh3019
@amarpreetsingh3019 3 года назад
ਅਗਾਂਹ ਵਧੂ ਕਿਸਾਨ। ਵੈਸੇ ਗੱਲ ਹਾਸੇ ਦੀ ਨਹੀ ਸੋਚਣ ਵਾਲੀ ਆ।
@harpreetdhailwal4405
@harpreetdhailwal4405 3 года назад
ਜੱਟ ਦਾ ਜੱਟ ਵੈਰੀ
@iqbaldiaryfarmpaliakhurd2118
@iqbaldiaryfarmpaliakhurd2118 2 года назад
ਸੱਚੀ।ਗੱਲ।ਜੀ
@sukhmanjotsingh7427
@sukhmanjotsingh7427 Год назад
ਬਹੁਤ ਵਧੀਆ ਹੈ ਵੀਰ ਜੀ ਸਤਿ ਸ੍ਰੀ ਆਕਾਲ ਜੀ 🙏🙏🙏🙏🙏
@jaswindergill973
@jaswindergill973 3 года назад
ਬਹੁਤ ਵਧੀਆ ਉਪਰਾਲਾ
@parmindersinghgill6470
@parmindersinghgill6470 3 года назад
ਬਹੁਤ ਵਧੀਆ
@karamsinghvirk3160
@karamsinghvirk3160 3 года назад
ਤਾਰਾਪਾਲ ਦੀ ਕਲ੍ਹਾ ਦੀ ਰੀਸ ਨੀ ਕੋਈ, ਜੋ ਉਹਨੂੰ ਪਰਮਾਤਮਾ ਨੇ ਹਰ ਵਿਸ਼ੇ ਤੇ ਅੱਖਰ ਜੋੜਨ ਦਾ ਹੁਨਰ ਬਖਸ਼ਿਆ ।
@Gagan0z
@Gagan0z 3 года назад
ਬਹੁਤ ਸੋਹਣਾ ਸੰਦੇਸ਼ ਦਿੱਤਾ ਜੀ |
@singhsaab-jd4xl
@singhsaab-jd4xl 3 года назад
ਜੱਟ ਦੀ ਜੂਨ ਬੁਰੀ...🙏🏻
@KuldeepSingh-id8kq
@KuldeepSingh-id8kq 2 года назад
Bilkul sachi gal 🇺🇸🇺🇸🇺🇸🇺🇸 hai y ji jo Ajj kal Jimidar kar rihia Baki piase ta app di vicho nhi bachde j appa Sare kharch ginn lia Bhut badhia video bannia dhanbad🇺🇸🇺🇸🇺🇸 lopon walia
@happydrall52
@happydrall52 3 года назад
ਬਹੁਤ ਘੈਟ ਆ ਬਾਈ ਅੱਗੇ ਤੋ ਠੇਕਾ ਨੀ ਚੱਕਣਾ
@jaspalsinghdhillon-tn7uu
@jaspalsinghdhillon-tn7uu 4 месяца назад
ਹਰ ਇਲਾਕੇ ਵਿੱਚ ਹੁੰਦੇ ਹਨ ਅਗਾਂਹ ਵਧੂੱ ਕਿਸਾਨ ।
@gurpreetsinghsidhu5067
@gurpreetsinghsidhu5067 3 года назад
ਸੋਹਣੀ ਬਣਾਈ ਆ ਬੇਲੀਆ
@NIRMALSINGH-md9uq
@NIRMALSINGH-md9uq 3 года назад
ਸਹੀ ਗੱਲ ਆ ਵੀਰ ਆਗਹਬਦੁ ਨਾਲ ਹੁੰਦੀ ਤਾਂ ਇਸ ਤਰ੍ਹਾਂ ਹੀ ਆ
@goragill9142
@goragill9142 3 года назад
ਬਹੁਤ ਵਧੀਆ ਬਾਈ ਜੀ
@kulwinderjassar963
@kulwinderjassar963 3 года назад
10:18 ਤੇ ਮੈ ਸੋਚਿਆਂ ਸੀ ਕਿਤੇ ਸੁਖਜਿੰਦਰ ਕਹੋ ਸਾਡੇ ਘਰ ਵਾਲੀ ਪੈਲੀ ਦੇ ਦਿਆਂਗੇ ਉਹਨਾਂ ਨੂੰ
@bheemvinayak9883
@bheemvinayak9883 3 года назад
वाह जी वाह बहुत्त वधीया सिखया दित्ती साड़े पिण्ड 76000 च ले सखी लोका ने।
@amritpalghuman7393
@amritpalghuman7393 2 года назад
Vaade paji tuhada bhut vadda subchintak ha veer rabb hamesha tenu chardikala vich rakn sonki banda love you bro
@SurjeetSingh-yg9kt
@SurjeetSingh-yg9kt 3 года назад
ਤਾਰਾਪਾਲ ਬਾਹਲੀ ਐਕਟਿੰਗ ਵਧੀਆ ਯਾਰ
@aligujjar5182
@aligujjar5182 3 года назад
Hahaha love from lahore🥰🥰
@musclehutbodybuilding2583
@musclehutbodybuilding2583 3 года назад
Ki hal hai Pakistani bharava da.
@aligujjar5182
@aligujjar5182 3 года назад
@@musclehutbodybuilding2583 shukar sonay rab da bhai tusi sunyo sab theek aye
@pammadhillon4306
@pammadhillon4306 3 года назад
Salam Ali saab
@aligujjar5182
@aligujjar5182 3 года назад
@@pammadhillon4306 g sonay veer
@aligujjar5182
@aligujjar5182 3 года назад
@@pammadhillon4306 walikam salam
@JS50108
@JS50108 3 года назад
Sirra video aa ajj bai teri. 🙏🙏 Chachay dee acting vee sirra ee aa.
@manshahiajk6135
@manshahiajk6135 3 года назад
ਬਹੁਤ ਵਧੀਆ ਵਡਿਓ ਜੀ
@cobra_jatt_op
@cobra_jatt_op 3 года назад
ਸੱਚੀਆ ਗੱਲਾ 🔥🔥🔥👌
@satnampannu8168
@satnampannu8168 3 года назад
ਜੱਟਾ ਅੱਜ ਤਾਂ ਅੱਤ ਕਰਾਤੀ,
@onkarsinghvlogs9809
@onkarsinghvlogs9809 2 года назад
bhot Badhiya message deta video ch brother jida vasda der 🙏
@kamalgillofficial2711
@kamalgillofficial2711 3 года назад
Good massage for all farmers
@mundasardarada4079
@mundasardarada4079 3 года назад
bahut vadia message aa fukre jatta lai
@sukhchainsinghbrargeetkarh2500
@sukhchainsinghbrargeetkarh2500 3 года назад
ਬਹੁਤ ਵਧੀਆ ਸੁਨੇਹਾ
@avtarsamra2823
@avtarsamra2823 3 года назад
ਲੋਪੋ ਵਾਲਿਆ ਸੰਡੇ ਪਿੰਡ ਪਿੰਡ ਦੀ ਪੰਚਾਇਤ ਤੋ ਜਮੀਨ ਠੇਕੇ ਤੇ ਲੈ ਲਿਆ ਕਰ 18ਏਕੜ ਜਮੀਨ ਹੈ ਮੋਟਰ ਲਗੀ ਹੈ ਨਾਲ ਦੀ ਕੱਸੀ ਨਹਿਰ ਲੰਘਦੀ ਹੈ ਭਾਵੇ 6ਇੰਚੀ ਧਾਰ ਲਾ ਕੇ ਜਿਨਾ ਮਰਜੀ ਪਾਣੀ ਚੋਰੀ ਕਰਕੇ ਵਰਤ ਲਿਆ ਕਰੀ ਦੋ ਪਿੰਡਾ ਸਾਡਾ ਪਿੰਡ ਸਾਫੂ ਵਾਲਾ ਅਤੇ ਨਵੇ ਚੰਦਾ ਦੇ ਵਿਚਾਲੇਜਮੀਨ ਹੈ ਉਥੇ ਖਾਸ ਕੋਈ ਆਉਦਾ ਜਾਦਾ ਵੀ ਨਹੀ ਭਾਵੇ ਪਾਣੀ ਰਾਤ ਕੀ ਦਿਨੇ ਵੀ ਚੋਰੀ ਪਾਣੀ ਵਾਗ ਸਕਦਾ ਏ ਅਤੇ ਆਮ ਜਮੀਨ ਤੋ ਉਸ ਜਮੀਨ ਦਾ ਠੇਕਾ ਵਿ ਘਟ ਹੁੰਦਾ ਏ ਅਤੇ ਜਮੀਨ ਦੇ ਵਿਤਕਰਾ ਦੀ ਵੱਡਾ ਰਾਹ 11ਫੁੱਟੀ ਸੜਕ ਵਾਲਾ ਲੰਘਦਾ ਹੈ ਭਾਵੇ ਵੱਢੀ ਕੰਬਾਈਨ ਸਮੇਤ ਕਟਰਬਾਰ ਟਰੈਕਟਰ ਬਰਾਬਰ ਤੇ ਤੁਰੇ ਫਿਰਨ ਮਿਹਨਤ ਕਰਨ ਵਾਲੇ ਬੰਦੇ ਵਾਸਤੇ ਬੜੀ ਵਧੀਆ ਚੀਜ ਹੈ ਵਾਹਿਗੁਰੂ ਜੀ
@sgl8191
@sgl8191 3 года назад
Ur way of teaching the farmers is appreciable get going
@samarveersingh1244
@samarveersingh1244 3 года назад
ਦਿਲ ਖੁਸ਼ ਹੋ ਗਯਾ
@indiakheti2386
@indiakheti2386 3 года назад
ਬਾਈ ਜੀ ਵੀਡੀਓ ਤਾਂ ਬਹੁਤ ਵਧੀਆ ਪਰ ਆ ਧਾਗੇ ਤਵੀਤ ਵਾਲਾ ਅੰਧ-ਵਿਸ਼ਵਾਸ ਨਾ ਫੈਲਾਉ ਕਿਉਂਕਿ ਅਸੀਂ ਸਿੱਖ ਹਾਂ ਬਾਬੇ ਨਾਨਕ ਨੇ ਸਾਨੂੰ ਇਨ੍ਹਾਂ ਕੰਮਾਂ ਤੋਂ ਕੱਡੀਆ ਸੀ ਪਰ ਅੱਜ ਅਸੀਂ ਇਨ੍ਹਾਂ ਕੰਮਾਂ ਵੱਲ ਜਾ ਰਹੇ ਹਾਂ
@rajjosan7097
@rajjosan7097 3 года назад
Panga Na lvo
@harjindersingh5685
@harjindersingh5685 3 года назад
Yarr asal ch Kuj hor a
@sukhrai4075
@sukhrai4075 3 года назад
ਵੀਰ।ਸਾਡੇ।ਕੋਲ20ਕਿਲੇ ਠੇਕੇ।ਤੇ।ਵਾ।ਪੁਰੀ।ਮੋਟੀ।ਪੇਲੀ45ਹਜਾਰ।ਨੂ।ਪੇਸੇ।ਵੀ।ਕਣਕ।ਬੀਜ।ਕੇ।ਦੇਣੇ4ਮੋਟਰਾ।ਤਰਨ ਤਾਰਨ।
@Lovejassar
@Lovejassar 3 года назад
Ehdr malwe ch tan 60 hzar to upper e ne mnu lgda sare. Theka v phla
@palwindermaan4490
@palwindermaan4490 3 года назад
Sukh rai phon no send kari bro 8054365983
@KulwantSingh-ff4ju
@KulwantSingh-ff4ju 3 года назад
ਟਰੈਕਟਰ ਐਨਾ ਭੈਅ ਮੰਨ ਗਿਆ ਪੰਪ ਦੇ ਕੇ ਬੋਕੀਆਂ ਪਾੜ ਦਿੱਤੀਆਂ
@unitedcolors2920
@unitedcolors2920 3 года назад
ਅੱਜ ਕੱਲ ਦੀ ਮਡੀਰ ਜਿਨੂੰ ਸਿਰਾ ਕਹਿੰਦੀ ਆ, ਉਹ ਕਰਤਾ
@sukhjinderdhillon2589
@sukhjinderdhillon2589 3 года назад
Nice video bai 👌👌👌👌 sach dekhea bai 👍👍👍👍👍👍👍
@lovedeepmansahia5766
@lovedeepmansahia5766 3 года назад
Nyc video ustaad
@ramgill2533
@ramgill2533 3 года назад
ਸਿਰਾ ਬਾਈ ਜੀ 🖤
@daljeetkaur9444
@daljeetkaur9444 3 года назад
Bahut vadiya massage dita bai ne
@jasdeeprehal9836
@jasdeeprehal9836 3 года назад
Boht vdia sujaaav aa veer
@dairyhelp1526
@dairyhelp1526 3 года назад
ਜਿਹੜੇ ਇੰਜ ਕਰਦੇ ਆ ਇਕ ਵਾਰ ਵੀਡੀਓ ਦੇਖ ਕੇ ਸ਼ਰਮ ਜਿਹੀ ਤਾਂ ਆਈ ਹੋਊਗੀ
@SatwantSinghSandhu0067
@SatwantSinghSandhu0067 3 года назад
Sahi gall aa bro
@deepsidhu3954
@deepsidhu3954 3 года назад
ਬਾਈ ਐਵੇਂ ਮਰਦੇ ਜੱਟਵਾਦ ਐਵੇਂ ਨੀ ਫਾਹੇ ਲੈਂਦੇ ਤੁਸੀ ਸੱਚ ਵਿਖਾਇਆ ਪੂਰਾ 👍💯
@SukhwinderSingh-ch5wr
@SukhwinderSingh-ch5wr Год назад
ਤੇਰੀ ਗੱਲਬਾਤ ਤੋ ਪਤਾ ਲੱਗ ਗਿਆ ਝੜੰਮ ਸਾਲੀ😍😘😜😚😊😋😅
@JaspalSingh-op6lb
@JaspalSingh-op6lb 3 года назад
100 times likes from Jaspal singh london
@pargatsingh1579
@pargatsingh1579 3 года назад
ਬਿਲਕੁਲ ਸਹੀ ਗੱਲ ਆ ਜੀ
@SandeepSingh-pn2rl
@SandeepSingh-pn2rl 3 года назад
End galbaat ❤️
@GurvinderSingh-xe5th
@GurvinderSingh-xe5th 3 года назад
Bai dialogue bolan da treeka jabardast a
@AmandeepSingh-kg7ud
@AmandeepSingh-kg7ud 3 года назад
ਮਜਾ ਆਗਿਆ ਵੀਰ।
@karambajwa9770
@karambajwa9770 3 года назад
Bahut wadia message dita vr
@karamsingh5360
@karamsingh5360 3 года назад
Part agla kado sara najara khrab ho giya please part 2 jroor shonki sardaar ji
@jagsirsinghsidhu7900
@jagsirsinghsidhu7900 3 года назад
ਹਾ ਜੀ ਡੀਜਲ 100 ਨੂੰ ਆ ਭੈ ਤਾ ਖ਼ਾਉ
@sanjuthind3419
@sanjuthind3419 3 года назад
Jma shi aa veer jma 👍👍😂gaha wdu Kishaan
@jasveersinghsidhu2337
@jasveersinghsidhu2337 2 года назад
ਕੁੱਤੇ ਦੀ ਪੂਛ ਕਿਥੇ ਸਿਧੀ ਹੁੰਦੀ ਆ ਜਿੰਨੇ ਮਰਜੀ ਡੰਡੇ ਵੱਜੀ ਜਾਣ।
@jasvirsingh5642
@jasvirsingh5642 3 года назад
U did great job.....
@bajajtelecom5002
@bajajtelecom5002 3 года назад
ਜਗਨੇਟਰ ਕੇ ਜਰਨੇਟਰ
@SandeepSingh-pn2rl
@SandeepSingh-pn2rl 3 года назад
Siraaa 😀
@beantsinghkhosa4510
@beantsinghkhosa4510 3 года назад
Bhut vdia 22 g
@sgl8191
@sgl8191 3 года назад
U r really a agan vadhu kisan
@ranjitsingh4524
@ranjitsingh4524 3 года назад
22 g sirra gal ਬਾਤ
@palijangiana2037
@palijangiana2037 3 года назад
Sirra video bai
@harpreetkokri7172
@harpreetkokri7172 3 года назад
siraaa bai 😂😂😂😂
@rajamatharu3161
@rajamatharu3161 3 года назад
Ah vedio sira. Te schai aa
@rahul3413
@rahul3413 3 года назад
👍🔥
@singhsaab1943
@singhsaab1943 3 года назад
22 g vikrant 22 de ਸੀਲ ਮੁਰਗਿਆ diya video daso kad pawo ga
@amandeepkaur878
@amandeepkaur878 3 года назад
😄😄good job
@harmangill924
@harmangill924 3 года назад
Sira verji🙏🙏👍
@GagandeepSingh-ry6jn
@GagandeepSingh-ry6jn 3 года назад
Good video g ❤️👍🏿🙏
@BalwinderSingh-ug9fe
@BalwinderSingh-ug9fe 3 года назад
ਪੰਜ ਪੀਰੀ ਲੋਪੋ ਵਾਲਿਆਂ ਨੂੰ ਪੈਸਿਆਂ ਦੀ ਤੋਟ ਨੀ ਆਉਂਦੀਆਂ ।ਪੁੰਨਿਆ,ਮੱਸਿਆ ਤਾਂ ਆਉਦੀਆਂ ਹੀ ਰਹਿੰਦੀਆਂ ।
@jagdeepsinghchahal1381
@jagdeepsinghchahal1381 3 года назад
So nice 👌
@parrymarahar3029
@parrymarahar3029 3 года назад
ਲੋਪੋਕੇ ਵਾਲਿਆਂ ਕਦੇ ਕਿਸੇ ਨੂੰ ਮੈਸੇਜ ਦਾ ਰਪਲੇਅ ਕੀਤਾ ਜਾ ਨਹੀਂ
@komaldeep5012
@komaldeep5012 3 года назад
Siraaaa pal julmpal endpal
@baljinderkaur-yv1yj
@baljinderkaur-yv1yj 3 года назад
very good.part 2 vi bnaoo ji.
@lakhvinderkumarlakhvinderk11
@lakhvinderkumarlakhvinderk11 2 года назад
Very nice video vir ji
@RajKumar-kq8hr
@RajKumar-kq8hr 3 года назад
ਲਓ ਜ਼ੀ ਪਾਤਾ ਨਵਾਂ ਪਟਾਕਾ ਸਾਡੇ ਵੀਰੇ ਨੇਂ ਨਾ੍ਹ ਅੈਕਟਿੰਗ ਕਿਤੇ ਬਜ਼ਾਰੋਂ ਲੈਂਣ ਜ਼ਾਣੀਂ ਅਾ.. ਜ਼ਾਂ ਕਿਸੇ ਸਕੂਲੋਂ ਸਿੱਖਣੀ ਅਾ.. ਅੈਕਟਿੰਗ ਤਾਂ ਪੰਜ਼ਾਬੀਅਾਂ ਦੇ ਡੀ.ਅੈਨ.ੲੇ ਚ, ਹੀ ਹੁੰਦੀ ਅੈ ਤਾਂਹੀ ਤਾਂ ਬਾਲੀਵੁੱਡ ਚ, ਧੱਕ ਪਾੲੀ ਹੋੲੀ ਅਾ ਪੰਜ਼ਾਬੀਅਾਂ ਨੇਂ.. ਕਪੂਰ ਖਾਨਦਾਂਨ ਦਿਓਲ ਖਾਨਦਾਂਨ ਓਬਰਾੲੇ ਹੋਰ ਵੀ ਵਾਧੂ ਪੰਜ਼ਾਬੀ ਬੰਬੇ ਤੋਂ ਲੈਕੇ ਅੱਜ਼ ਦੀ ਮੁੰਬੲੀ ਤੇ ਰਾਜ਼ ਕਰ ਰਹੇ ਅਾ.. ਪਰ ਦਿਓਲ ਖਾਨਦਾਂਨ ਨੇਂ ਕਿਸਾਨਾਂ ਦਾ ਸਾਥ ਨਾਂ ਦੇ ਕੇ ਬਾ੍ਹਲਾ ਮਾੜਾ ਕੰਮ ਕੀਤਾ.. ਜ਼ਿਸ ਪੰਜ਼ਾਬ ਦੇ ਨਾਂਮ ਤੇ ਕਰੋੜਾਂ ਰੁਪੲੇ ਕਮਾੲੇ ਸਾਰੀ ਜ਼ਿੰਦਗੀ ਅੈਸ਼ ਕੀਤੀ ਅਾਓੰਣ ਵਾਲੀਅਾਂ 7 ਪੀ੍ਹੜੀਅਾਂ ਵੀ ਓਸੇ ਕੰਮ ਚ, ਜ਼ਾਂਣਗੀਅਾਂ ਓਸੇ ਪੰਜ਼ਾਬ ਦਾ ਸਾਥ ਦੇਣ ਦਾ ਵਖ਼ਤ ਅਾੲਿਅਾ ਤਾਂ ੲਿਹ ਗੱਦਾਰੀ ਕਰ ਗੲੇ.. ੲਿਹ ਜ਼ਮਾਂ ਗਲਤ ਕੀਤਾ ਧਰਮੇਂ ਤਾੳੂ ਤੇ ਓਸਦੇ ਕਾਗਜ਼ੀ ਸ਼ੇਰ ਸੰਨੀਂ ਪੁੱਤ ਨੇਂ.. ਚੱਲ ਕੋੲੀ ਨਾਂ ਸਾਡੇ ਕੋਲ ਬਥੇਰੇ ਸ਼ੇਰ ਬੈਠੇ ਅਾ.. ਅਾਹ ਵੀਡੀਓ ਵੇਖ ਲੋ ਬਾੲੀ ਨੇਂ ਕਿੰਨੀਂ ਰਿਅੈਲਟੀ ਵਾਲੀ ਅੈਕਟਿੰਗ ਕੀਤੀ ਅਾ.. ੲਿਸੇ ਲੲੀ ਕਿਹਾ ਕਿ ਅੈਕਟਿੰਗ ਤਾਂ ਸਾਡੇ ਡੀ.ਅੈਨ.ੲੇ ਚ, ਹੀ ਹੁੰਦੀ ਅਾ.. ਸ਼ਾਂਮੀ ਅਧੀਅਾ ਪੀ ਕੇ ਵੀ ਘਰੇ ਜ਼ਾ ਕੇ ਅੈਦਾਂ ਦੀ ਸੋਫੀ ਹੋਂਣ ਦੀ ਅੈਕਟਿੰਗ ਕਰੀ ਦੀ ਅਾ ਕਿ ਪੂਰੇ ਟੱਬਰ ਚੋਂ ਕਿਸੇ ਨੂੰ ਪਤਾ ਹੀ ਨੀਂ ਲੱਗਦਾ ਕਿ ਬਾਹਰੋਂ ਅੱਧੀ ਬੋਤਲ ਪੀ ਕੇ ਘਰੇ ਵੜਿਅਾ.. ਫਿਰ ਘਰੇ ਅਾਕੇ ਘਰ ਵਾਲਾ ਅਧੀਅਾ ਲੁਕ ਛਿਪਾ ਕੇ ਲਾ ਹੀ ਲੲੀਦਾ ਤੇ ਰੋਟੀ ਖਾਣੇਂ ਜ਼ੋਗਾ ਹੋਕੇ ਜ਼ਦੋਂ ਟੀਵੀ ਮੁਹਰੇ ਬਹਿ ਕੇ ਫਿਲਮ ਵੇਖਦੇ ਹੋੲੇ ਤੁਹਾਡੀ ਭਾਬੀ ਕਹਿ ਦਿੰਦੀ ਕਿ ਦੇਖੋ ਸ਼ਾਹਰੁਖ ਖਾਂਨ ਬਿਨਾਂ ਦਾਰੂ ਪੀਤੇ ਸ਼ਰਾਬੀ ਹੋਂਣ ਦੀ ਕਿੰਨੀਂ ਵਧੀਅਾ ਅੈਕਟਿੰਗ ਕਰਦਾ.. ੲਿਹ ਸੁਣ ਕੇ ਹਾਸਾ ਨਿੱਕਲ ਜ਼ਾਂਦਾ ਕਿ ਕਮਲੀੲੇ ਅੈਕਟਿੰਗ ਕੀ ਹੁੰਦੀ ਅਾ ਓਹ ਫਿਲਮ ਚ, ਨਹੀਂ ੲਿੱਧਰ ਵੇਖ ਬੋਤਲ ਪੀਕੇ ਵੀ ਸੋਫੀ ਦਿਸਦਾਂ.. ਅੈਕਟਿੰਗ ੲਿਹਨੂੰ ਕਹਿੰਦੇ ਅਾ ;-) . ਬਾੲੀ ਜ਼ੀ ਅੈਕਟਿੰਗ ਤੁਹਾਡੀ ਦਾ ਵੀ ਫੈਂਨ ਹੋ ਗਿਅਾ ਮੈਂ... ੲਿਹ ਵੀਡੀਓ ਅਾਪਨੇਂ ਸ਼ੋਸ਼ਲ ਮੀਡੀਅਾ ਵਾਲੇ ਗਰੁੱਪਾਂ ਚ, ਵੀ ਸ਼ੇਅਰ ਕਰਣ ਲੱਗਾਂ ਅਗਲੀ ਵੀਡੀਓ ਦਾ ੲਿੰਤਜ਼ਾਰ ਰਹੇਗਾ ਜ਼ਿਓਂਦੇ ਵੱਸਦੇ ਰਹੋ ਰੱਬ ਤੁਹਾਨੂੰ ਹੋਰ ਜ਼ਿਅਾਦਾ ਕਾਮਯਾਬੀਅਾਂ ਬਖ਼ਸ਼ੇ.
@855empire.
@855empire. 3 года назад
Hor vadiya 22
@farmerjourney5974
@farmerjourney5974 3 года назад
22 ਜੀ ਮੈਂ ਵੀ ਆਪਣੇ ਚੈਨਲ ਤੇ NEW ZEALAND ਦੀ ਖੇਤੀ ਤੇ videos ਬਣਾ ਰਿਹਾਂ ਉਮੀਦ ਹੈ ਪੰਜਾਬੀ ਪਿਆਰ ਦੇਣਗੇ…
@BaljinderSingh-rk2tc
@BaljinderSingh-rk2tc 3 года назад
Bilkull g
@kaurkharoud899
@kaurkharoud899 3 года назад
Ha g juror.
@kabaddiwwe
@kabaddiwwe 3 года назад
nice bai
@deepbrar7935
@deepbrar7935 3 года назад
Very good 👌
@jattsingh7697
@jattsingh7697 3 года назад
Bohat hi vdiya video Nawanshahr ch 35000 tho 40000 tak jameen da rate
@mannsaab6138
@mannsaab6138 3 года назад
Hunda v ki thangen aa driya to paar 😀😀😀😀
@sattimavi7016
@sattimavi7016 3 года назад
Bilkul sachi gal kri jatta aam aadmi party walea sukhjindera mai tnu kda jaanda pb87 note Google search je ni pta lgda
@rajeevrai4783
@rajeevrai4783 3 года назад
ਭਾਜੀ ਸਾਡੇ ਇਦਰ 1 ਸਾਲ ਦਾ ਠੇਕਾ 40'000 ਠੇਕਾ ਆ ਅੰਮਿ੍ਤਪੁਰ shri ਗੋਇੰਦਵਾਲ sahib ਦੇ ਇਲਾਕੇ ਵਿਚੋਂ
@mumbaiviews4216
@mumbaiviews4216 3 года назад
Y menu dva de 50 nu
@farmerclass7592
@farmerclass7592 3 года назад
Veere apne gurdaspur apni side da 30,32 hazr a pni vi vdu
@Love-MALHI94
@Love-MALHI94 3 года назад
@@farmerclass7592 bai Sade wal vi agah vadu kisan haige batale side 45-50-55
@farmerclass7592
@farmerclass7592 3 года назад
@@Love-MALHI94 haa thde batale vd a thora dhariwal lge zaffwal pind c pr 50to upr hogya pgl hoge lok
@rajeevrai4783
@rajeevrai4783 3 года назад
Tusi veer kitha rehndea oo
@user-darbarek007
@user-darbarek007 3 года назад
Serawa veere
@gorasingh6853
@gorasingh6853 3 года назад
Veer video jaldi paya karo wait karde rehnde aa roj hi paya karo funny bana k
@gindagill4028
@gindagill4028 3 года назад
Sirraaaaa 👌👌👌👌👌
@maakar6681
@maakar6681 3 года назад
Bai bahut badhiya 😂😂😂😂😂😂😂😂😂😂
@gurpreetsodhi9992
@gurpreetsodhi9992 3 года назад
Very nice bro
@ranjodgurna4146
@ranjodgurna4146 3 года назад
👌👌👌👍
@akkisahota9339
@akkisahota9339 3 года назад
Good job
@bagamann5324
@bagamann5324 3 года назад
ਟਰੈਕਟਰ ਬਾਹਲਾ ਭੈ ਮਨ ਗਿਆ
@dolliuppal5162
@dolliuppal5162 2 года назад
👌 Good msg
@meetbrar2200
@meetbrar2200 3 года назад
very nice 👍
@amriksinghamrik8775
@amriksinghamrik8775 2 года назад
Sirra lopon bai jiunda reh
@lachhmansingh45
@lachhmansingh45 3 года назад
Nyc veer g
@harrygsd2671
@harrygsd2671 3 года назад
Bilkul Sach hai veer ihi kuj hunda mere village ch v ehi haal a veer vadh chadke lende ne jameen wahi te
Далее
🤡Украли У ВСЕХ🤪
00:37
Просмотров 179 тыс.