Тёмный

ਦਿੱਲੀ ਏਅਰਪੋਰਟ ਤੋਂ ਵਾਪਸ ਆਉਂਦੇ ਬਜ਼ੁਰਗ ਜੋੜੇ ਦੀ ਘਟਨਾ ਤੋਂ ਬਾਅਦ ਇੱਕ ਹੋਰ ਘਟਨਾ ਨਿਕਲ ਕੇ ਆਈ ਸਾਹਮਣੇ ਰਾਤ ਬਰਾਤੇ 

SACH DI PADTAL
Подписаться 75 тыс.
Просмотров 211 тыс.
0% 0

ਦਿੱਲੀ ਏਅਰਪੋਰਟ ਤੋਂ ਵਾਪਸ ਆਉਂਦੇ ਬਜ਼ੁਰਗ ਜੋੜੇ ਦੀ ਘਟਨਾ ਤੋਂ ਬਾਅਦ ਇੱਕ ਹੋਰ ਘਟਨਾ ਨਿਕਲ ਕੇ ਆਈ ਸਾਹਮਣੇ ਰਾਤ ਬਰਾਤੇ ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ

Опубликовано:

 

7 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 289   
@GillkarmuGill
@GillkarmuGill Месяц назад
ਵੀਰ ਜੀ ਦੀਆਂ ਗੱਲਾਂ ਬਹੁਤ ਵਧੀਆ ਆਪਣੇ ਆਪ ਦਿਲ ਕੀਤਾ ਸਾਰੀ ਗੱਲ ਸੁਣਨ ਨੂੰ
@sudarshansingh4402
@sudarshansingh4402 Месяц назад
ਅਸਲ ਵਿੱਚ ਮੇਨ ਹਾਈਵੇਅਜ ਤੇ ਟਰੈਫਿਕ ਪੋਲੀਸ ਪੈਟਰੋਲ ਚੌਵੀ ਘੰਟੇ ਲਾਜ਼ਮੀ ਹੋਣੀ ਚਾਹੀਦੀ ਹੈ। ਸਰਕਾਰਾਂ ਨੂੰ ਲੋਕਾਂ ਦੇ ਜਾਨਮਾਲ ਦੀ ਰਾਖੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।
@paramdhillon-bk5de
@paramdhillon-bk5de Месяц назад
ਵੀਰੇ ਢਾਬਿਆਂ ਤੇ ਡਰਾਇਵਰਾਂ ਲਈ ਫ੍ਰੀ ਖਾਣਾ ਹੁੰਦਾ ਤਾਂ ਰੁਕਦੇ ਆ ਤੇ ਸਵਾਰੀਆਂ ਲਈ ਪੂਰਾ ਖ਼ਤਰਾ 🙏
@BaldevBadesha
@BaldevBadesha Месяц назад
ਬਹੁਤ ਚੰਗੀਆਂ ਗੱਲਾਂ ਬੇਟਾ ਬਲਦੇਵ ਸਿੰਘ ਬਦੇਸ਼ਾ
@gurdeepsinghgrewal5329
@gurdeepsinghgrewal5329 Месяц назад
ਪੰਜਾਬ ਦੇ ਐਮਪੀ ਆ ਨੂੰ ਚਾਹੀਦਾ ਲੋਕ ਸਬਾ ਵਿੱਚ ਮੁੱਦਾ ਚੰਕਣਾ ਚਾਹੀਦਾ ਪੰਜਾਬ ਦੇ ਏਅਰ ਪੋਟਾ ਤੋ ਉਡਾਣਾ ਚਲਾਉਣ ਦਾ
@urmindersamra2974
@urmindersamra2974 Месяц назад
ਭਾਊ ਪੰਜਾਬ ਤੋ ਫਲਾਈਟ ਕਿਓ ਨੀ ਚਾਲੂ ਕਰਦੇ ਲੋਕਾ ਨੂੰ ਲਗਦਾ ਸੈਟਰ ਪੰਜਾਬ ਨਾਲ ਵਿਤਕਰਾ ਕਰਦਾ ਤਾ ਨੀ ਚੱਲਣ ਦਿੰਦੇ ਨਹੀ ਏਹ ਕਾਰਨ ਨਹੀ ਏਅਰਪੋਰਟ ਤਾ ਫਲਾਈਟ ਤਾ ਆਓਦੀਆ ਇੰਟਰਨੈਸ਼ਨਲ ਜੇਕਰ ਬਿਜਨਸ ਕਲਾਸ ਦੀਆ ਸੀਟਾ ਦੀ ਬੁਕਿੰਗ ਫੁੱਲ ਆਵਾ ਸਿੰਗਾਪੁਰ ਏਅਰਲਾਈਨ ਦੀ ਸਾਈਟ ਤੇ ਜਾ ਕੇ ਚੈਕ ਕਰਲਿਓ ਬਾਕੀ ਏਅਰਪੋਰਟ ਸੈਟਰ ਦੇ ਅਧੀਨ ਹੀ ਹੁੰਦੇ ਨੇ ਆਮਦਨ ਵਾਲੇ ਪਾਸੇ ਤੋ ਪੰਜਾਬ ਦਾ ਕੋਈ ਹੱਕ ਨੀ
@amninderkaur2098
@amninderkaur2098 Месяц назад
F:dfafra
@daljindersumra3473
@daljindersumra3473 Месяц назад
Waheguru g
@user-zh4xe5mm1y
@user-zh4xe5mm1y Месяц назад
ਬਹੁਤ ਵਧੀਆ ਵਿਚਾਰ ਰੱਖੇ ਵੀਰ ਨੇ
@sukhdebgill4016
@sukhdebgill4016 Месяц назад
2013 ਵਿੱਚ ਸਾਊਦੀ ਅਰਬ ਵਿੱਚ ਆਇਆ ਸੀ ਹੁਣ 2024 ਚਲਦਾ ਇੱਥੇ ਸਹੀ ਬੰਦੇ ਲਈ ਕਾਨੂੰਨ ਬਹੁਤ ਵਧੀਆ ਪਰ ਗਲਤ ਬੰਦੇ ਨੂੰ ਕੋਈ ਮਾਫੀ ਨਹੀਂ ਸਊਦੀ ਅਰਬ ਵਿੱਚ❤❤
@DaljeetSingh-ox9kq
@DaljeetSingh-ox9kq Месяц назад
😢
@ravinderravi8257
@ravinderravi8257 Месяц назад
ਇਸਨਾਲ ਇਸ ਘਟਨਾ ਦਾ ਕੀ ਸਬੰਧ ਗੱਲ ਮੁਦੇ ਦੀ ਕਰੋ ਬਹੁਤੇ ਦੇਸਾ਼ਂ ਅੰਦਰ ਅਜੇਹੇ ਵਧਿਆ ਕਾਨੂੰਨ ਹਨ.
@user-cn7zj1qe3d
@user-cn7zj1qe3d Месяц назад
hu in by by CT CT
@charnjeetkaur9011
@charnjeetkaur9011 Месяц назад
@satvirsingh7995
@satvirsingh7995 23 дня назад
Pp😊​@@ravinderravi8257
@dalrajsinghsaran3529
@dalrajsinghsaran3529 Месяц назад
ਅਮਿਰਤਸਰ ਏਅਰਪੋਰਟ ਤੋ ਆਓ ਜਾਓ ਦਿੱਲੀ ਏਅਰਪੋਰਟ ਦਾ ਖਹਿੜਾ ਛੱਡੋ। ਹੱਥ ਜੋੜ ਕੇ ਬੇਨਤੀ ਹੈ
@paramvirkahlon2788
@paramvirkahlon2788 24 дня назад
Center govt approve ni krde pae saria international flights , ohna nu lagda j punjabi aune band ho gae bht loss hona
@sajinderpalsingh6105
@sajinderpalsingh6105 Месяц назад
ਸਾਰੀ ਗਲਤੀ ਡਰਾਈਵਰ ਦੀ ਲਗਦੀ ਹੈ ਟੋਲ ਭਰਨ ਦੀ ਥਾਂ ਟੁੱਟੀ ਸੜਕ ਤੇ ਗੱਡੀ ਜਿਆਦਾ ਟੁੱਟਦੀ ਹੈ ਡਰਾਈਵਰ ਨੂੰ ਸਿੱਧੇ ਰਾਹ ਜਾਣਾ ਚਾਹੀਦਾ ਹੈ
@SukhwinderSinghSukhwinde-tj6ij
@SukhwinderSinghSukhwinde-tj6ij Месяц назад
ਰਾਤ ਦੇ ਸਮੇਂ ਕਦੀ ਵੀ ਦਿੱਲੀ ਵੱਲ ਨਾ ਜਾਵੋ ਨਾ ਆਵੋ । ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️
@shamsherbrar9745
@shamsherbrar9745 Месяц назад
ਸ਼ੈਟਰ ਸਰਕਾਰ ਦੀ ਗਲਤੀ
@jaswinderkaur4765
@jaswinderkaur4765 Месяц назад
ਵੀਰ ਜੀ ਗੱਲ ਕਰਨ ਦਾ ਸਲੀਕਾ ਬਹੁਤ ਵਧੀਆ। ਧੰਨਵਾਦ।
@gurmeettatla3067
@gurmeettatla3067 Месяц назад
Hannah
@sardarsaab1007
@sardarsaab1007 Месяц назад
22 ਜੀ ਰਾਜਪੁਰਾ ਅੰਬਾਲਾ ਹੋ ਕੇ ਦਿੱਲੀ ਜਾਇਆ ਕਰੋ ਥੋੜਾ ਸਫ਼ਰ ਜਾਂਦਾ ਪੈ ਜਾਓ ਗਾ ਪਰ ਸੈਫ਼ ਰਸਤਾ
@harry_singh777
@harry_singh777 Месяц назад
Good 👍
@BalbirSingh-ur8dt
@BalbirSingh-ur8dt Месяц назад
Bilkul sahi veer ji Vada road hai
@kewaldhaliwal5714
@kewaldhaliwal5714 Месяц назад
Koi safe nahi
@user-mv7eh1sn3s
@user-mv7eh1sn3s Месяц назад
ਤਾਰਾ ਸਿੰਘ ਜੀ ਕਿਤੇ ਸਾਡੀਆਂ ਸਮੱਸਿਆਵਾਂ ਗ੍ਰੰਥੀ ਸਿੰਘਾਂ ਬਾਰੇ ਸਾਨੂੰ ਨੂੰ ਮਿਲਣ ਦੀ ਆਸ ਕਰਦਾ
@balcollection3105
@balcollection3105 Месяц назад
Eh Sadi galti verr jio ..ahi viha shadi ty udaun lyi dasa dasa dy vote ekthe kri de ke peg laa ke nachde udawa gy ...falahne ton yada onha nu pta lge..Xyz..par viha ch sab ton waddi ...karn wale Granthi singha nu ..kaun de hirya nu ahi.....
@Ranjeet-rl9vh
@Ranjeet-rl9vh Месяц назад
@moon noor@​@@balcollection3105
@Parminder_kaur5911
@Parminder_kaur5911 Месяц назад
ਵੀਰ ਜੀ ਬਹੁਤ ਵਧੀਆ ਗੱਲ ਕੀਤੀ ਰਾਤ ਸਮੇਂ ਨਾ ਜਾਵੋ ਜ਼ਿਦਗੀ ਵਾਰ ਵਾਰ ਨਹੀਂ ਮਿਲਦੀ 🙏
@Eastwestpunjabicooking
@Eastwestpunjabicooking Месяц назад
ਵੀਰੇ ਸਹੀ ਕਿਹਾ ਕਿ ਸਾਨੂੰ ਵੀ ਟੈਕਸੀ ਵਾਲੇ ਨਾਲ 15k ਗੱਲ ਹੋਈ। ਡ੍ਰਾਈਵਿੰਗ ਬਹੁਤ ਵਧੀਆ , ਗੁਰੂ ਦਾ ਸਿੰਘ, ਸ਼ਬਦ ਗੁਰਬਾਣੀ ਸੀਰੇ ਰਸਤੇ। ਇਕ ਦੋ ਰਿਸ਼ਤੇਦਾਰਾਂ ਨੂੰ ਮਿਲਣਾ ਵੀ ਸੀ ਸਾਈਡ ਤੇ ਮੇਨ highwayਤੋ ਰਾਤ ਦਾ stayਵੀ ਸੀ। ਪਰ ਉਸ ਨੇ ਕਿਹਾ ਕਿ ਅੰਕਲਜੀ ਤੁਹਾਡਾ ਰਾਤ ਸੀ ਪਰ ਇੱਕ ਪਾਸੇ ਥੋੜਾ ਸਫਰ ਜਿਆਦਾ । ਮੈਂ ਗੱਲ ਏਨੀ ਕੀਤੀ । ਅਸੀ ਉਸੇ 5 k ਉਸੇ ਪਲ ਦਿੱਤਾ ਤੇ ਪੁੱਛਿਆ ਠੀਕ ਕੇ ਹੋਰ। ਬ ਖੁਸ਼ ਬੋ ਕੇ ਕਹਿੰਦਾ ਨਹੀ ਬਹੁਤ ਨੇ ਹੋਰ ਨਹੀ। ਰਾਤ ਨੂੰ airportਤੇ ਸੀ ਓਸਨੂ ਇਹ ਵੀ ਕਿਹਾ ਕਿ ਬੇਟਾ ਹੁਣ ਥੋੜਾ rest ਕਰਕੇ ਤੇ ਦਿਨ ਚੜ ਲੈਣ ਦੇਵੀ । ਰੋਟੀ ਚਾਹ ਪਾਣੀ ਤੇ ਹੋਰ ਵਧੀਆ ਨਾਲ ਹੀ ਆਪਣੇ ਹੀ ਵਾਂਗੂੰ ਰੋਟੀ ਚਾਹ ਪੀਤੀ ਤੇ ਵਾਰ ਵਾਰ ਪੁੱਛਿਆ ਕਿਬੋਰ ਕਿਸੇ ਵੀ ਚੀਜ ਨੂ ਦਿਲ ਕਰਦਾ ਖਾਓ। ਤੁਹਾਡੀ ਜ਼ਿੰਦਗੀ ਉਨਾ ਦੇ ਹੱਥ , ਦੂਜੇ ਪਾਸੇ ਉਹ ਵੀ ਘਿ੍ਰੇ ਹੁੰਦੇ ਖ਼ਰਆਂ ਤ। ਰਸ਼ ਬਹੁਤ Teaficਪਰ ਜਾਨ ਤਲ
@kewaldhaliwal5714
@kewaldhaliwal5714 Месяц назад
Sanu Tan pack Drop wali Chaide aa Rah Vach Jo Marji Hove Kanjos Nri pack Drop Wale
@BaljitSingh-cg1go
@BaljitSingh-cg1go Месяц назад
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@baldevmangat3859
@baldevmangat3859 4 дня назад
ਵੀਰ ਨੇ ਬਹੁਤ ਹੀ ਸਿਆਣੀਆਂ ਗੱਲਾਂ ਕੀਤੀਆਂ ਨੇ। ਬਹੁਤ ਚੰਗਾ ਲੱਗਾ।❤
@paramdhillon-bk5de
@paramdhillon-bk5de Месяц назад
ਵੀਰੇ ਡਰਾਇਵਰਾਂ ਲਈ ਢਾਬਿਆਂ ਤੇ ਫ੍ਰੀ ਖਾਣਾ ਹੁੰਦੇ ਇਸ ਕਰਕੇ ਰੁਕਦੇ ਆ ਸਵਾਰਿਆ ਲਈ ਪੂਰਾ ਖ਼ਤਰਾ 🙏
@urmindersamra2974
@urmindersamra2974 Месяц назад
ਕੁਛ ਕ ਬੰਦੇ ਕਹਿ ਰਹੇ ਨੇ ਪੰਜਾਬ ਤੋ ਫਲਾਈਟ ਕਿਓ ਨੀ ਚਾਲੂ ਕਰਦੇ ਲੋਕਾ ਨੂੰ ਲਗਦਾ ਸੈਟਰ ਪੰਜਾਬ ਨਾਲ ਵਿਤਕਰਾ ਕਰਦਾ ਤਾ ਨੀ ਚੱਲਣ ਦਿੰਦੇ ਨਹੀ ਏਹ ਕਾਰਨ ਨਹੀ ਏਅਰਪੋਰਟ ਤਾ ਫਲਾਈਟ ਤਾ ਆਓਦੀਆ ਇੰਟਰਨੈਸ਼ਨਲ ਜੇਕਰ ਬਿਜਨਸ ਕਲਾਸ ਦੀਆ ਸੀਟਾ ਦੀ ਬੁਕਿੰਗ ਫੁੱਲ ਆਵਾ ਸਿੰਗਾਪੁਰ ਏਅਰਲਾਈਨ ਦੀ ਸਾਈਟ ਤੇ ਜਾ ਕੇ ਚੈਕ ਕਰਲਿਓ ਬਾਕੀ ਏਅਰਪੋਰਟ ਸੈਟਰ ਦੇ ਅਧੀਨ ਹੀ ਹੁੰਦੇ ਨੇ ਆਮਦਨ ਵਾਲੇ ਪਾਸੇ ਤੋ ਪੰਜਾਬ ਦਾ ਕੋਈ ਹੱਕ ਨੀ
@manjitkaurpelia3506
@manjitkaurpelia3506 Месяц назад
Waheguru ji waheguru ji waheguru ji waheguru ji ka khalsa waheguru ji ki Fateh
@Rajinderbeaware
@Rajinderbeaware Месяц назад
ਵੀਰ ਜੀ ਧਿਆਨ ਦਿਉ ਪਿਹਲੀ ਗੱਲ ਗੱਡੀ ਡੀਜ਼ਲ ਤੇ ਪੈਟਰੋਲ ਵਾਲੀ ਹੋਵੇ ਦੂਜੀ ਜੇ ਸਿਡਾਨ ਕਾਰ ਹੈ 12 + ਸੀਸੀ ਇੰਜਨ ਹੋਵੇ,,, ਜੇ ਐਸ ਯੂ ਵੀ ਗੱਡੀ ਹੈ ਫਿਰ 1500 ਤੋਂ 2000 ਜਾ 3000 ਸੀਸੀ ਇੰਜਣ ਹੋਵੇ,,, ਮਤਲਬ ਗੱਡੀ ਧਾਕੜ ਹੋਵੇ ਤੇ 150 ਤੋਂ ਤੇ 180 ਤੇ ਹੱਸ ਕੇ ਚੜਦੀ ਹੋਵੇ ਹੁਣ ਗੱਡੀ ਵਾਲੇ ਨੂੰ ਪੂਰੀ ਜਾਣਕਾਰੀ ਰਸਤੇ ਦੀ ਹੋਣੀ ਚਾਹੀਦੀ ਹੈ,, ਕੋਸ਼ਿਸ਼ ਕਰੋ ਰਾਤ ਵੇਲੇ ਨੋਜਵਾਨ ਪੀੜੀ ਨੂੰ ਖੜਿਆ ਕਰੋ ਨਾਲ ਜੇ ਗੱਡੀ ਜਗਾ ਹੋਵੇ ਤਾਂ ਫਿਰ ਗੱਡੀ ਚ ਤਕੜਾ ਜਿਹਾ ਸੋਟਾ ਰੱਖੋ,,, ਹੁਣੀ ਕੰਮ ਦੀ ਗੱਲ ਕਰੀਏ,,, ਸਾਰੀਆਂ ਗੱਲਾਂ ਇਕ ਪਾਸੇ ਵੀਰ ਜੀ ਰੱਬ ਦਾ ਨਾਂ ਜਪਣਾ ਬਹੁਤ ਜ਼ਰੂਰੀ ਹੈ, ਘਰ ਵੀ ਬਾਹਰ ਵੀ ਤੇ ਫਿਰ ਕੋਈ ਨੀ ਟਕਰਦਾ ਗਲਤ ਮਲਤ
@happygholia1999
@happygholia1999 Месяц назад
Pura Sach ਪਰਮਾਤਮਾ ਦਾ ਨਾਮ ਸਦਾ ਸਹਾਈ ਹੁੰਦਾਂ ਫੇਰ ਨੀ ਲੱਲੀ ਛੱਲੀ ਟੱਕਰਦੀ ਬਾਕੀ ਸੋ ਔਫ ਨਾ ਕਰੋ ਬਾਹਲਾ ਮੋਟੀਆਂ ਚੈਨੀਂਆਂ ਵੀ ਕਈ ਵਾਰੀ ਮਾੜੇ ਅਨਸਰਾਂ ਨੂੰ ਬੁਲਾਵਾ ਦਿਂਦੀਆਂ ? ਬਾਕੀ ਪਰਮਾਤਮਾ ਕਿਸੇ ਤੇ ਮਾੜਾ ਸਮਾਂ ਨਾ ਲਿਆਵੇ ਇਹ ਅਰਦਾਸ ਆ ਮਾਲਕ ਅੱਗੇ ਹੈਪੀ ਘੋਲੀਆ ( ਬਰੈਪਟਨ 🇨🇦ਕਨੈਡਾ
@Rajinderbeaware
@Rajinderbeaware Месяц назад
@@happygholia1999 🙏🙏 ਰਜਿੰਦਰ ਸਿੰਘ ਬਠਿੰਡਾ
@preetsandy4495
@preetsandy4495 Месяц назад
ਵੀਰ ਜੀ ਸਾੜੇ ਨਾਲ਼ ਵੀ ਅੰਮ੍ਰਿਤਸਰ ਚ ਸੇਮ ਹੋਇਆ ਸੀ ਏਅਰਪੋਟ ਤਾ ਹੋਇਆ ਸੀ ਵਾਹਿਗੁਰੂ ਨਾ ਕਿਰਪਾ ਕੀਤ ਸੀਏਅਰਪੋਟ ਕੋਈ ਵੀ ਸੇਫ ਨੀ ਜਾਣ ਹਾ ਤਾ ਜਹਾਨ ਹਾ😢😢😢
@rbrar3859
@rbrar3859 Месяц назад
ਹਮੇਸ਼ਾ ਚੰਗੇ ਡਰਾਈਵਰ ਤੇ ਚੰਗੀ ਨੂੰ ਲੈ ਕੇ ਜਾਓ, ਹੋ ਸਕੇ ਤਾਂ ਦਿਨ ਸਮਾਂ ਰੱਖੋ ਰੋਟੀ ਪਾਣੀ ਘਰੋਂ ਲੈ ਕੇ ਜਾਓ
@user-gl7xf5ne4q
@user-gl7xf5ne4q 28 дней назад
Very good knowledge thank you ji
@harjitpandher221
@harjitpandher221 12 дней назад
Thank you for the warning ji. It happen to my family long time ago. Do not trust the night driving. No stop on the highway. I love your information for public.
@randhirkaur4086
@randhirkaur4086 Месяц назад
ਬਹੁਤ ਹੀ ਸਹੀ ਵਿਚਾਰ ਵੀਰ ਦੇ
@GiftySarao
@GiftySarao Месяц назад
ਆਪਣਾ ਧਿਆਨ ਰੱਖਿਆ ਕਰੋ ਡਰਾਈਵਰ ਵੀਰੋ jada ਸ਼ੰਭੂ ਬੋਰਡਰ ਤੋਂ ਜਾਇਆ ਕਰੋ ਉਹ ਰੋਡ bzy ਰੋਡ ਆ ਸੇਫ ਆ
@jasvirgill3622
@jasvirgill3622 Месяц назад
Sade N R I veer di smet pariwar Jaan bch gyi parmatma de shukrguzar Haan tusi ghtna naal saimt hoye ho dhanbad ik ik gl keemti hai thanks.
@amarjitkaur3633
@amarjitkaur3633 Месяц назад
100 percent correct. Avtar Sangha Sydney
@reshamsingh750
@reshamsingh750 24 дня назад
Good views
@dhindsafarming5150
@dhindsafarming5150 Месяц назад
Mannat dhabba di cctv jarur watch honi chahe di aya ta jo doshi kabbu kitaye jaan police nu investigation karni chahe di aya
@user-gl7xf5ne4q
@user-gl7xf5ne4q 28 дней назад
Very good ideas I hope government listens. Punishment should be as he said.
@satwantkaur9876
@satwantkaur9876 9 дней назад
Very good message
@SurinderSurinder-jf6mh
@SurinderSurinder-jf6mh 21 день назад
Bahut sunder message we must pay extra
@JaswinderKaur-bn8gd
@JaswinderKaur-bn8gd Месяц назад
ਵੀਰ ਜੀ ਅਸੀ ਤਾ ਜਦੋ ਵੀ ਫੋਰਨ ਤੋ ਆਉਦੇ ਹਾ ਅਪਣੀ ਰੋਟੀ ਨਾਲ ਲੈ ਕੇ ਆਉਂਦੇ ਆ
@sharanjitkaur4715
@sharanjitkaur4715 Месяц назад
100% true. Always go to Punjab not Delhi.
@gurindersingh3073
@gurindersingh3073 Месяц назад
ਭਰਾਵੋ ਇੱਕ ਵਾਰੀ ਅੰਮ੍ਰਿਤਸਰ ਏਅਰਪੋਰਟ ਤੋਂ ਆਉਂਦੇ ਬਠਿੰਡੇ ਦਾ ਇੱਕ ਵੀਰ ਗੱਡੀ ਖੁਵਾ ਬੈਠਾ ਸੀ
@RajKumar-pj6xd
@RajKumar-pj6xd Месяц назад
100%ਸਹੀ ਹੈ
@surinderbrar4249
@surinderbrar4249 Месяц назад
Canada taun Delhi average return ticket 1.5 lakh rupay ha. Most flights raat nu land kardian. kai raat nu odon hi Punjab nu taxi te chal pende, delhi hotel te 5000 ni kharchde raah vich bhavan lut kho ho jave. Mera suggestion ha raat nu travel na karo , delhi hotel raho te dine safar karo.
@user-gd9pp9hy2r
@user-gd9pp9hy2r 28 дней назад
Waheguru ji 💚 ਵਾਹਿਗੁਰੂ ਜੀ 🙏🙏 ਧਿਆਨ ਨਾਲ ਹਿਰਾ ਕਰੋ ਵੀਰ ਜੀ ਗੱਲ ਬੜੇ ਧਿਆਨ ਨਾਲ ਸੁਣਓ ਜੀ 💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
@kaurharjit4321
@kaurharjit4321 14 дней назад
ਇਹ ਗੱਲ ਸੱਚ ਹੈ ਸੌ ਸਾਲ ਜ਼ਿੰਦਗੀ ਜੀ ਕੇ ਵੀ ਮਨੁੱਖ ਮਰਨਾ ਨਹੀਂ ਚਾਹੀਦਾ ਤਾਂ ਹੀ ਤਾਂ ਆਪਣੇ ਗੁਰੂਆਂ ਨੇ ਕਿਹਾ ਮਨੁੱਖਾ ਜਨਮ ਨਿਰਮੋਲਕ ਹੀਰਾ ਹੈ। ਇਹ ਜੀਵਨ ਸਿਰਫ਼ ਇੱਕ ਵਾਰ ਹੀ ਮਿਲਦਾ ਹੈ ਵਾਰ ਵਾਰ ਨਹੀਂ।
@meetokaur6000
@meetokaur6000 Месяц назад
ਜ਼ੋ ਕਹਿ ਦੇ ਹੋ ਬਿਲਕੁਲ ਸਹੀ ਕਹਿ ਰਹਿ ਹੋ ਸਾਡੀ ਇੰਡੀਆ ਵਿਚ ਹੈ ਨਹੀਂ ਨਾ ਉਨਾਂ ਦੀ ਸੋਚ ਇਸ ਤਰ੍ਹਾਂ ਹੈ ਜੇਕਰ ਕਿਸੇ ਪਾਸੇ ਸਮਝ ਨਹੀਂ very nice video ਬੇਟਾ ਬਹੁਤ ਹੀ ਸੋਹਣਾ ਸਜਾ ਦਿਤਾ ਜੇਕਰ ਕੋਈ ਮੰਨੇ 🌹🙏👌thanksuk
@punjabicouple1731
@punjabicouple1731 Месяц назад
ਸਾਡੇ ਨਾਲ ਵੀ ਇਸ ਤਰਾਂ ਦੀ ਘਟਨਾ ਹੋਈ ਸੀ 2020 ਵਿੱਚ
@narinderpal1854
@narinderpal1854 Месяц назад
ਬਾਈ ਜੀ,,, ਤੁਸੀ ਵੀ ਘਟਨਾ ਸਾਹਮਣੇ ਲਿਆਓ।
@jagdevsinghjattana2033
@jagdevsinghjattana2033 Месяц назад
ਬਾੲ਼ੀ ਜੀ ਜੋ ਸ਼ਖ਼ਸ਼ ਨਾਲ ੲ਼ਿਹ ਘਟਣਾ ਵਾਪਰੀ ਹੈ ੳ਼ੁਹ ਰਿਟਾਰਡ ਮਾਸਟਰ ਸਰਦਾਰ ਬੂਟਾ ਸਿੰਘ ਬਰਾੜੳ਼ੁਮਰ ਵੀ71 ਸਾਲ ਨੇ ਅਤੇ ਜਿਲਾ ਫਾਜਿਲਕਾ ਰਿਟਾਅਰ ਜਥੇਬੰਦੀ ਦੇ ਜਿਲਾ ਪਰਧਾਨ ਵੀ ਨੇ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਅ਼ਾ ਦੇ ਪੰਜਾਬ ਦੇ ਪਰੇਸ ਸਕੱਤਰ ਵੀ ਨੇ ਜਿੰਦਗੀ ਵਿਚ ਕਦੇ ਵੀ ਕੋੲ਼ੀ ਨਸ਼ਾ ਨਹੀ ਕਰਦੇ ਅੋਰ ਜਮੀਨ ਜਾੲ਼ਿਦਾਦ ਵੀ ਲਗਭਗ 80 ੲ਼ੇਕੜ ਹੇ ਮਾਸਟਰ ਜੀ ਦਾ ੲ਼ਿਕ ਬੈਟਾ ਅਸਟਰੇਲੀਅ਼ਾ ਦਾ N I R ਹੇ ਜਦ ਕਿ ਦੂਸਰਾ ਬੇਟੀ ਵਕਾਲਤ ਕਰਦਾ ਹੈ ਅਤੈ ਨਹੂੰ ਸਰਕਾਰੀ ਲੈਕਚਅ਼ਾਰ ਨੇ ਅੋਰ ਮਾਸਟਰ ਜੀ ਸੇਵਾ ਮੁਕਤੀ ਤੋ ਬਾਅਦ ਕਿਸਾਨ ਜਥੇਬੰਦੀ ਨਾਲਜੂੜੇ ਨੇ ਅਤੇ ਦਿੱਲੀ ਕਿਸਾਨ ਮੋਰਚੇ ਵਿੱਚ 13 ਮਹਿਨੇ ਮੋਰਚਾ ਚੱਲੀਅ਼ਾ ਅੋਰ ੲ਼ਿਹ ੳ਼ੁਸ ਮੋਰਚੇ ਵਿੱਚ 13 ਮਹਿਨੇ ਦਿਲੀ ਵਿੱਚ ਹੀ ਰਹੇ ਅੋਰ ੲ਼ਿਕ ਦਿਨ ਵੀ ਪਿੰਡ ਨਹੀ ਅ਼ਾੲ਼ੇ ੲ਼ਿਹ ਸਖਸ਼ ਹਮੈਸ਼ਾ ਹੀ ਕਿਸਾਨੀ ਨੂੰ ਸਮਰਪਤ ਰਿਹਾ ਹੈ
@narinderpal1854
@narinderpal1854 Месяц назад
ਵੀਰ ਜੀ ਜਦੋਂ ਕੋਈ ਅਣਹੋਣੀ ਹੋਣੀ ਹੋਵੇ,ਓਹ ਕੋਈ ਅਹੁਦਾ ਜਾਂ ਅਮੀਰ ਗਰੀਬ ਨੇ ਦੇਖਦੀ। ,,,,, ਬੀਬੀ ਨੇ ਇੱਕਲੀ ਆਉਣਾ ਸੀ ਤਾਂ ਇੰਡੋ ਕੈਨੇਡੀਅਨ ਬੱਸ 26-2700 ਚ ਆ ਜਾਂਦੀ ਆ ਇੱਕ ਸਵੇਰੇ।,,,, ਨੇੜੇ ਦੇ ਸਟਾਪ ਤੋਂ ਪਿਕ ਕਰ ਲੈਣ।,,,,, ਬਹੁਤੀਆਂ ਸਮੱਸਿਆਵਾਂ ਸਾਡੀ ਪੰਜਾਬੀ ਕੌਮ ਆਪ ਖੜ੍ਹੀਆਂ ਕਰਦੀ ਆ। ਗੁੱਸਾ ਕਰਨਾ,,, ਤੁਹਾਡੀ ਮਰਜ਼ੀ ਆ।
@balversinghbs3325
@balversinghbs3325 Месяц назад
ਮੈ ਕिਹਦਾ ਜੇ ਦੇਸ਼ ਦਾ ਰਾਜਾ,ਹੋਵਾ ਤਾ ਇਹਨਾ ਈ िਟੳੂਬ ਜਾ ਫੇਸ ਬੁਕ ਤੇ ਥੋੜੇ िਜਹੇ ਬੰਦੇ ਲੋਕਾ िਵਚ ਦिਹਸਤ ਫਲਾ ਰਹੇ ਹਨ ਇਹਨਾ ਨੂੰ ਫੜਕੇ ਚੋਕ िਵਚ ਖੜੇ ਕਰਕੇ ਦੁ਼ਧ ਦਾ ਦੁਧ ਤੇ ਪਾਣੀ ਦਾ ਪਾਣੀ ਲੋਕਾ ਦੇ ਸਾਹਮਣੇ ਰਖਦਾ ਕੀ ਇਹ ਕੋਣ ਲੋਕ ਨੇ ਜੋ ਪੰਜਾਬ ਨਾਲ ਹੀ िਕਓ ਅਾ ਕੇ ਹਸਦੇ ਵਸਦੇ ਪੰਜਾਬ ਨੂੰ ਟਾਰਗੇਟ ਕਰ ਰਹੇ ਹਨ ਜਦੋ ਕੇ ਸਾਰੇ ਪੰਜਾਬ ਦੇ ਲੋਕ ਅਾਪਣਾ ਕੰਮ ਕਾਜ ਕਰਕੇ ਬੜਾ ਸੁਖੀ ਜੀਵਨ ਬਤੀਤ ਕਰ ਰਹੇ ਹਨ
@rajwindersondhi1839
@rajwindersondhi1839 8 дней назад
Very good
@pallisran205
@pallisran205 Месяц назад
ਬਾਹਰਲੇ ਦੇਸਾਂ ਵਿਚ ਪੰਜਾਬ ਨਾਲੋਂ ਜਿਆਦਾ ਨਸ਼ਾ ਵਿਕਦਾ ਵੀਰ
@ravinderravi8257
@ravinderravi8257 Месяц назад
ਏਅਰਪੋਰਟਾਂ ਦਾ ਮੁਦਾ ਅਸੀ ਚੋਣਾਂ ਵੇਲੇ ਕਦੀ ਚੁਕਿਆ ਹੀ ਨਹੀਂ ਸਭ ਦੇ ਆਪਣੇ ਆਪਣੇ ਏਅਰਪੋਰਟ ਬਣੇ ਹਨ ਪੰਜਾਬੀ ਸਭ ਤੋ ਪੁਰਾਣੇ ਵਿਦੇਸ਼ ਜਾਦੇ ਹਨ ਪਰ ਏਅਰਪੋਰਟ ਵਰਗੀ ਮੁੱਢਲੀ ਲੋੜ ਪੈਦਾ ਨਹੀ ਕਰ ਸਕੇ.ਆਉਣ ਆਲੇ ਸਮੇ ਚ ਇਹ ਘਟਨਾਵਾ ਵਧਣਗੀਆਂ ਇਸਦਾ ਸਟੀਕ ਹਲ ਲੱਭਣਾ ਜਰੂਰੀ ਹੈ
@KulwinderKaur-ef7qk
@KulwinderKaur-ef7qk 25 дней назад
God bless verre bhut sunder vichar 🎉
@gurjitsingh474
@gurjitsingh474 Месяц назад
ਵੀਰ ਸਵਾਰੀ ਟਾਈਮ ਤੋਂ ਪਹਿਲਾ ਨਹੀਂ ਤੁਰਦੀ ਬਹੁਤ ਵਾਰ ਹੋਈਆਂ ਕਿ ਪੂਰੇ ਪੂਰੇ ਖਿੱਚ ਕੇ ਗੱਡੀ ਲਾਉਣੀ ਪੈਂਦੀ ਹੈ ਹਨੇਰਾ ਸਵੇਰਾ ਤਾਂ ਕਿੱਥੋਂ ਵੇਖਣ ਗਏ । ਕਈ ਤਾਂ ਗੱਡੀ ਕਰਨ ਵੇਲੇ ਵੀ ਚਾਰ ਪੰਜ ਗੱਡੀ ਵਾਲਿਆਂ ਨਾਲ ਗੱਲ ਕਰਦੇ ਨੇ ਫੇਰ ਢਾਬਿਆਂ ਤੇ ਟਾਈਮ ਬਹੁਤ ਲਾਉਣ ਗਏ ਜਦੋਂ ਦਿੱਲ਼ੀ ਜਾਮ ਲੱਗ ਜਾਂਦਾ ਫੇਰ ਡਰਾਈਵਰ ਦਾਲ਼ੇ ਹੋ ਜਾਂਦੇ
@kisantv7230
@kisantv7230 Месяц назад
ਬਿਲਕੁਲ ਸਹੀ ਕਿਹਾ ਐ ਵੀਰ ਜੀ! ਬਾਕੀ ਇਸ ਵੀਡੀਓ ਵਿੱਚ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਗਈਆਂ ਹਨ ਕਿ ਡਰਾਇਵਰ ਦਾ ਕੀ ਫ਼ਰਜ਼ ਹੁੰਦਾ ਹੈ, ਸਵਾਰੀ ਨੂੰ ਡਰਾਇਵਰ ਪ੍ਰਤੀ ਕਿਵੇਂ ਵਰਤਾਰਾ ਕਰਨਾ ਚਾਹੀਦਾ ਹੈ! ਕੁੱਲ ਮਿਲਾ ਕੇ ਗੱਲਾਂ ਕਾਬਿਲੇ-ਏ-ਤਾਰੀਫ਼ ਹਨ ਵੀਰ ਜੀ
@premchand-sm9hm
@premchand-sm9hm Месяц назад
ਵੀਰ ਜੀ ਇਹ ਗੱਲ ਤਾ ਤੁਸੀਂ ਨਸੇ ਵਾਰੇ ਕੀਤੀ ਹੈ ਬਾਹਰ ਦੇ ਦੇਸਾ ਵਿੱਚ ਤਾ 5 ਗਾ੍ਮ ਤੇ ਕਿਸੇ ਬੰਦੇ ਕੋਲ ਹੋਵੇ ਤਾ ਕੋਈ ਸਜਾ ਨਹੀਂ ਹੈ ਜੀ ਭਾਰਤ ਵਿੱਚ ਇੱਕ ਗਾ੍ਮ ਤੇ ਸਜ਼ਾ ਹੈ ਜੀ ਜੇਕਰ ਤੁਸੀਂ ਇਹ ਗੱਲ ਸੋਚਕੇ ਬਚਿਆਂ ਨੂੰ ਬਾਹਰ ਭੇਜਦੇ ਹੈ ਜੀ ਤੁਸੀਂ ਗ਼ਲਤ ਸੋਚ ਰਹੇ ਹੈ ਬਾਹਰ ਤਾ ਨਸਾ ਸਬ ਤੋ ਵਧ ਹੈ ਜੀ ਆਪ ਟੀ ਬੀ ਐਨ ਪੰਜਜਬ ਬੋਲਦਾ 1333 ਵੀ ਕਿਸਤ ਕੱਲ ਸਾਮ7.30 ਹਰ ਰੋਜ਼ ਪੋ੍ਗਰਾਮ ਲਾਈਫ ਚਲਦਾ ਹੈ ਜੀ ਰੋਜ ਉਸ ਵਿੱਚ ਇਹ ਸਬ ਕੁਝ ਦਸਦੇ ਹੈ ਜੀ ਜੇਕਰ ਆਪ ਦੇਖੋਗੇ ਤਾ ਸਬ ਕੁਝ ਸਮਝ ਆ ਜਾਵੇਗਾ ਜੀ
@chamkau
@chamkau Месяц назад
ਬਾਈ ਜੀ ਅੰਬਾਲਾ ਰੋਡ ਤੇ ਵੀ ਲੁੱਟਾ ਖੁਹ ਹੁੰਦੀ ਹੈ ਜੀਦ ਰੋਡ ਵੀ ਬਹੁਤ ਚੱਲਦਾ ਹੈ ਬਾਈ ਜੀ ਮੈਨੂੰ ਚੌਵੀ ਸਾਲ ਹੋ ਗਏ ਟੈਕਸੀ ਚਲਾਉਂਦੇ ਨੂੰ ਤੇ ਜੀਦ ਰੋਹਤਕ ਰੋਡ ਤੇ ਚੱਲਦੀਆਂ ਨੂੰ ਵੀ ਦੱਸ ਤੋਂ ਬਾਂਰਾ ਸਾਲ ਹੋ ਗਏ ਪਰ ਪਰਮਾਤਮਾ ਜੀ ਦੀ ਕਿਰਪਾ ਨਾਲ ਕਦੇ ਇਹੋ ਜਿਹੀ ਘਟਨਾ ਨਹੀਂ ਹੋਈ
@ajmersingh9630
@ajmersingh9630 Месяц назад
Veer ji meno 24sal ho he dhilli airpot jande no o v lagatar par kade koi ghatna nahi hoi
@user-dd6vb3ie2b
@user-dd6vb3ie2b 3 дня назад
Very good suggestion bai ji. Sirf day time safar karo.jan hai jahan hai
@bobbiecheema4833
@bobbiecheema4833 Месяц назад
It’s crazy. Where Punjab leaders are?? It’s their responsibility for everyone safety. Waheguru ji mehar karan.
@AvtarBawa-yp3mb
@AvtarBawa-yp3mb Месяц назад
ਬਾਈ ਜੀ ਬਹੁਤ ਵਧੀਆ ਸੋਚ ਦੇ ਮਾਲਕ ਹੋ ਤੁਸੀਂ।
@omkarsharma6933
@omkarsharma6933 23 дня назад
Very nice
@GurnamSingh-nd5yt
@GurnamSingh-nd5yt Месяц назад
ਮੇਰੀ ਬੇਨਤੀ ਤੁਸੀ ਸੋਚੋ ਰਾਤ ਨੂੰ ਨਾ ਤੁਰੋ ੪ ਯਾ ੫ ਵਜੇ ਤੇ ਬਾਦ ਚਲੋ ਜੀ ਫ਼ਤਹ ਪ੍ਰਵਾਨ ਹੋਵੈ ਜੀ
@sushmarani1788
@sushmarani1788 19 дней назад
CM sab tak gal phunchao
@punjabson5991
@punjabson5991 Месяц назад
ਅਸੀਂ ਘੱਲੂਘਾਰੇ ਦੇ ਬਾਅਦ ਸਰਦੂਲਗੜ੍ਹ, fatheabad , ਰੋਹਤਕ , ਝੱਜਰ ਰੇਵਾੜੀ ਹੋ ਕੇ ਨੰਗਲ ਚੌਧਰੀਆਂ ਹੋ ਕੇ ਅੱਗੇ ਕੋਟ ਪੁਤਲੀ ਨਿਕਲ ਕੇ ਫਿਰ ਜੈਪੁਰ ਤੋਂ ਕੋਟਾ ਹੋ ਇੰਦੌਰ ਤੇ ਫਿਰ ਅੱਗੇ ਜਾਂਦੇ ਸੀ। ਨਾਂਗਲ ਚੌਧਰੀਆਂ ਦੇ ਲਾਗੇ ਕੁੱਝ ਲੋਕਾਂ ਨੇ ਸਾਡੇ ਤੋਂ ਅਗਲੀ ਗੱਡੀ ਰੋਕੀ ਤੇ ਡਰਾਈਵਰ ਨੂੰ 12 ਬੋਰ ਦਾ ਫਾਇਰ ਸਿੱਧਾ ਮੂੰਹ ਤੇ ਮਾਰਿਆ। ਮੁੰਡੇ ਨੂੰ ਜੋ 31 ਕੁ ਸਾਲ ਦਾ ਸੀ ਅੰਨਾ ਕਰ ਦਿੱਤਾ, ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਦੇ ਪਰਿਵਾਰ ਦੇ ਬੰਦੇ ਬਲੂ ਸਟਾਰ ਵਿੱਚ ਮਾਰੇ ਗਏ ਸਨ ਤੇ ਉਹਨਾਂ ਨੇ ਗੁੱਸਾ ਸਿੱਖ ਡਰਾਈਵਰ ਤੇ ਕੱਢਿਆ ਹੈ। ਅੱਜ ਵੀ ਉਹ ਵੀਰ Davinder Singh ਡਾਹਡੇ ਔਖੇ ਦਿਨ ਬਿਤਾ ਰਿਹਾ ਹੈ
@amarjitkaur3633
@amarjitkaur3633 Месяц назад
Night police patrol is a must.
@rajbindersingh8237
@rajbindersingh8237 Месяц назад
ਪੰਜਾਬੀਓ ਬਾਹਰ ਜਾਣ ਵਾਲੇ ਪੰਜਾਬੀਸਿਰਫ ਸਰਕਾਰੀ ਬੱਸਾਂ ਤੇ ਦਿੱਲੀ ਜਾਣ ਕੋਈ ਵੀ ਪ੍ਰਾਈਵੇਟ ਗੱਡੀ ਤੇ ਖਾਸ ਤੌਰ ਤੇ ਰਾਤ ਨੂੰ ਬਿਲਕੁਲ ਨਾ ਜਾਣ ਹਰ ਸ਼ਹਿਰ ਤੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਨੂੰ ਬੱਸਾਂ ਜਾਂਦੀਆਂ ਹਨ
@mohinderweenjha5547
@mohinderweenjha5547 Месяц назад
ਬਾਈ ਜੀ ਸਵਾਰੀ ਤਾਂ ਕਈ ਵਾਰੀ ਡਰਾਈਵਰ ਦਾ ਚਾਹ ਦਾ ਕੱਪ ਵੀ ਗਿਨਣ ਲੱਗ ਜਾਂਦੀ ਹੈ ਏਦਾਂ ਨਹੀਂ ਹੋਣਾ ਚਾਹੀਦਾ ਦੋ ਚਾਰ ਸੌ ਨਾਲ ਕੋਈ ਫ਼ਰਕ ਨਹੀਂ ਪੈਦਾ
@user-bc3bt8mh5u
@user-bc3bt8mh5u 27 дней назад
Thankuuu Beta Ji god Bless you ❤️🙏❤️
@harjitsinghharjitsingh3114
@harjitsinghharjitsingh3114 Месяц назад
Tkx bro .bahut sohne words app ne dase ji.gbu
@sukhpalgrewal5003
@sukhpalgrewal5003 Месяц назад
ਬਾਈ ਮੈਂ ਵੀ ਇਹ ਕੁਮੈਟ ਕੀਤਾ ਸੀ ਕਿ ਮੰਨਤ ਦੇ ਕੈਮਰੇ ਚੈੱਕ ਕਰੇ ਜਾਣ ਬੰਦੇ ਪਹਿਚਾਣੇ ਜਾ ਸਕਦੇ ਹਨ
@preetsandy4495
@preetsandy4495 Месяц назад
Veer Ji same happen Sada nall hoe see dile par wahaguru Ji na Kira kite ball ball bacha ma ta mare mom dono lady omg very bad day I naver for gate 😢😢😢😢
@urmindersamra2974
@urmindersamra2974 Месяц назад
ਮੈ ਵੀ ਕਮੈਟ ਕੀਤਾ ਉਸ ਵੀਡੀਓ ਯੇ ਪਰ ਬਾਅਦ ਵਿਚ ਸੋਚਿਆ ਕਾਫੀ ਕੁਛ ਰਲ ਨਹੀ ਰਿਹਾ ਮਾਮਲਾ ਸੱਕੀ ਆ ਓਹ ਕੋਈ ਵੀਡੀਓ ਨੀ ਬਣਾਈ ਬਾਕੀ ਏਹ ਗੱਡੀ ਭਜਾ ਕੇ ਕੱਢ ਲੈਦੇ ਓਹ ਗੱਲ ਹੋਰ ਨਿਕਲੂ ਕੋਈ ਜੇ ਬੰਦੇ ਮਗਰ ਲੱਗੇ ਹੋਏ ਤਾ ਨਹੀ ਝੂਠ ਬੋਲਿਆ ਜਾ ਰਿਹਾ ਸਾਡਾ ਡਰਾਈਵਰ ਹੀ ਆਓਦਾ ਹੁੰਦਾ ਸਾਨੂੰ ਲੈਣ ਏਅਰਪੋਰਟ ਤੋ ਭੈਗ ਜੇ ਡਿੱਗੀ ਚ ਪਏ ਹੋਣ ਓਹਨੇ ਉਪਰ ਕੰਬਲ ਪਾਏਆ ਹੁੰਦਾ ਪਤਾ ਨਾ ਲੱਗੇ
@rampalsinghdhillon3443
@rampalsinghdhillon3443 Месяц назад
Veer jee dian sarian gllan mañana yog han very good sir
@harjitlitt1375
@harjitlitt1375 Месяц назад
Very good video
@kakabrar8029
@kakabrar8029 Месяц назад
ਆਪਣੇ ਲੋਕ ਸਭਾ ਮੈਂਬਰਾਂ ਨੂੰ ਪਾਰਲੀਮੈਂਟ ਵਿੱਚ ਮੁੱਦਾ ਉਠਾਉਣਾ ਚਾਹੀਦਾ,ਖਾਸ ਕਰਕੇ ਰਾਤ ਸਮੇਂ ਪੁਲਿਸ ਨੂੰ ਪਟਰੋਲੀਅਮ ਕਰਨੀ ਚਾਹੀਦੀ ਆ
@inderjitmukker7568
@inderjitmukker7568 Месяц назад
ਬਾਈ ਜੀ ਇਹ ਵੀ ਤਾਂ ਹੋ ਸਕਦਾ ਕਿ ਉਹ ਵੀ ਤੁਹਾਡੇ ਵਾਗੂ ਸਾਥ ਲਭਦੇ ਹੋਣ , ਤੇ ਪਿਛੇ ਪਿਛੇ ਰਹਿ ਕੇ ਆਪਣੀ ਸੇਫਟੀ ਲ਼ਭ ਰਹੇ ਹੋਣ
@ranisareen4837
@ranisareen4837 23 дня назад
Right
@preetsandy4495
@preetsandy4495 Месяц назад
ਵੀਰ ਜੀ ਗੱਡੀ ਦਾਂ ਆਂਡਾ ਮਾਰਦਾ ਨਾਂ ਗੁੰਡਾ ਜਾਣ ਹਾਅ ਤਾਅ ਜਹਾਨ ਹਾ ਰਾਤ ਟਾਈਮ ਦਿੱਲੀ ਨੀਂ ਜਾਣ ਸਾਡਾ ਨਾਲ਼ ਵੀ ਈਐਸ ਹੋਇਆ ਸੀ ਅਸੀ ਵੀ ਮੱਸਾ ਬਚਾਅ ਹੋਇਆ ਸੀ
@user-qb9kk6hq3z
@user-qb9kk6hq3z Месяц назад
Waheguruji. Maher. Karo. Ji. 🙏🙏🌹🌹
@waryamsingh5268
@waryamsingh5268 Месяц назад
Very good speech veer thanks
@user-po3bs4oh4u
@user-po3bs4oh4u Месяц назад
Shi gal veer ji di
@jaggabajwa5642
@jaggabajwa5642 Месяц назад
ਲੰਸਾਸੀ ਅਸਲਾ ਨਾਲ ਲਿਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ ਤਾਂਕਿ ਲੋੜ ਪੈਣ ਤੇ ਬੱਦਾ ਆਪਣੇ ਬਚਾਅ ਲਈ ਵਰਤ ਸਕੇ
@baigurjitsingh8503
@baigurjitsingh8503 Месяц назад
ਸਿੰਗਲ ਗੱਡੀ ਕਦੇ ਨਾ ਕੱਢੋ ਵੀਰ ਮਾਲਵੇ ਦੀਆਂ ਜ਼ਿਆਦਾ ਗੱਡੀਆਂ ਜੀਂਦ ਨਰਵਾਨਾ ਹੋ ਕੇ ਜਾਂਦੀਆਂ ਹਿਸਾਰ ਮਹਿਮ ਰੋਡ ਸੁੰਨਾ ਰਹਿੰਦਾ ਬਾਕੀ ਅਫਵਾਹਾਂ ਜ਼ਿਆਦਾ ਫੈਲਾਹੀਆ ਜਾ ਰਹੀਆਂ
@rupalisokhey128
@rupalisokhey128 Месяц назад
Sir tusi bilkul sahi kaha.... Yhe kanun hona chaheye.... Aise to inko koi dar he nhi...
@balwinderSingh-hb2tr
@balwinderSingh-hb2tr 14 дней назад
Good
@Stewie-ed1ct
@Stewie-ed1ct Месяц назад
Beautiful post because precautions to be taken by the driver r beautifully explained in the post.Both driver r passengers should make the journey plan before sta😮 rating it.Above all never travel at night,stick to main highway.n also avoid short cuts
@karamjitsinghgill1067
@karamjitsinghgill1067 Месяц назад
ਬਹੁਤ ਚੰਗੀ ਸੁਲਾਹ ਹੈ 22 ਜੀ
@NirmalSingh-db5nw
@NirmalSingh-db5nw Месяц назад
ਸਾਨੂੰ ਕਿਸੇ ਨੰ ਦਁਸਨਾ ਚੜ੍ਹੀ ਨੰਬਰ ਦੋ ਜੀਦੰ ਪਾਤੜਾਂ ਨਹੀ ਜਾਣਾ ਚਾਹੀਦਾ ਕਿਸੇ ਢਾਬੇ ਰੁਕਨ ਪਹਿਲਾ ਕਿਸੇ ਅਗਾਮੀ ਕੋਈ ਗਲ ਸੇਰ ਨਾ ਕਾਰਨੀ ਚਾਹੀਦੀ
@urmindersamra2974
@urmindersamra2974 Месяц назад
ਜਣੀ ਕੇ ਜਣੀ ਕੇ ਪੱਤਰਕਾਰ ਜੀ ਇਕ ਦੋ ਵਾਰ ਤਾ ਠੀਕ ਆ ਕਹਿ ਲਿਆ ਹਰ ਗੱਲ ਤੋ ਬਾਅਦ ਜਣੀ ਕੇ
@manpreetgill-uo4qd
@manpreetgill-uo4qd Месяц назад
ਮੇਰੇ ਵੀਰ ਨੂੰ ਸੁੱਟਤਾ ਲੁਟੇਰਿਆਂ ਨੇ ਚਲਦੀ ਸਕੂਟਰੀ ਤੋਂ, ਜਿਸਦੀ ਜੇਰੇ ਇਲਾਜ ਮੌਤ ਹੋ ਗਈ, ਅੱਜ ਅੰਤਿਮ ਅਰਦਾਸ ਹੈ।😂😂😂
@harjindersingh4209
@harjindersingh4209 Месяц назад
Waheguru ji
@sohanlalbhumbla908
@sohanlalbhumbla908 28 дней назад
Waheguru ji
@user-ij6dz8rk4r
@user-ij6dz8rk4r 4 дня назад
🎉🎉🎉🎉🎉❤❤wgg jalandhar pb
@SandeepKumar-pv4qk
@SandeepKumar-pv4qk Месяц назад
Sanu taxi walya nu gaddi ch apni safety lyi kuch rakhan b nhi dinde police wale
@JaspalSingh-fo9hh
@JaspalSingh-fo9hh Месяц назад
Bilkul sahi kaha bhai ji 🙏🎉🎉
@AvtarSingh-dl7gh
@AvtarSingh-dl7gh Месяц назад
SSA veer de vichar bahut wadhiya
@rajindermehta8707
@rajindermehta8707 Месяц назад
Same ghatna Sade nal bi hoi he 2019 ch,jado assi appni.beti nu canada chada ke aye si.time bi rat de 2,3 baje da si Sade pichhe bande agroha Hissar de beriar to lagge si sada driver syana si mansa da.uss ne Nova gaddi 130,135 te bhajai fir bi ohh lutere.appni car Sade to agge la lai Sade driver ne turn deke back gaddi bhajai and fathebad de villages ch war ditti assi muskil nal bache ahh malot wale bajurga nal hoii ghatna ne sanu 2019 yad Kara ditta Rabb da shukar he Bach gae
@user-im4qq2gh6h
@user-im4qq2gh6h Месяц назад
👌🏻👌🏻👌🏻👌🏻🙏🏼🙏🏼🙏🏼
@jaspritsinghbrar2053
@jaspritsinghbrar2053 Месяц назад
Vadhia gal baat sidhu Saab bai di
@kulwantkaur1083
@kulwantkaur1083 20 дней назад
Aap ji di sari vidio bhut bdia aa
@punjabson5991
@punjabson5991 Месяц назад
ਤੁਸੀਂ ਕੀ ਸੁਧਾਰ ਕਰ ਲੈਣਾ ? ਕੁੱਝ ਨਹੀਂ ਹੋਣਾ
@tarsemgrewal9634
@tarsemgrewal9634 Месяц назад
Too true thanks ❤
@KulwinderSingh-ml7zn
@KulwinderSingh-ml7zn Месяц назад
ਬਹੁਤ ਵਧੀਆ ਵੀਰ ਜੀ,, ਸਾਰੀ ਕੈਟਾਗਿਰੀ ਦੀ ਗਲ ਕਰ ਗਿਆ,,
@jaspalsingh9068
@jaspalsingh9068 Месяц назад
Us driver nu perasunsa puter milna chahida
@krishansharma7122
@krishansharma7122 18 дней назад
Right ho app Sadda naul be hoi se
@AmrikSingh-mv5pm
@AmrikSingh-mv5pm Месяц назад
ਚੰਗੀ ਸੇਧ ਹੈ ਜੇ ਅਮਲ ਕੀਤਾ ਜਾਵੇ।
@sodhisingh4817
@sodhisingh4817 Месяц назад
You are right brother ji
@jasbirsing6568
@jasbirsing6568 Месяц назад
Very good nice ji
@mohinderweenjha5547
@mohinderweenjha5547 Месяц назад
ਇੱਕ ਏਅਰਪੋਰਟ ਹਲਵਾਰੇ ਵੀ ਬਣ ਗਿਆ
Далее
ПРОСТИ МЕНЯ, АСХАБ ТАМАЕВ
32:44
Просмотров 2,3 млн
OG Buda - Сабака (A.D.H.D)
02:19
Просмотров 127 тыс.
IT'S MY LIFE + WATER  #drumcover
00:14
Просмотров 17 млн
ПРОСТИ МЕНЯ, АСХАБ ТАМАЕВ
32:44
Просмотров 2,3 млн