Тёмный

ਠੋਕਤੀ ਤਾਲ ਦਿੱਲੀ ਨੇ! ਲਿਟ ਗਏ ਭਗਵੰਤ ਮਾਨ? ਭਾਜੀ ਮੋੜੂ ਪੰਜਾਬ! ਡਾ. ਗਰਗ ਤੋਂ ਸੁਣੋ। Bhagwant Mann | Kejriwal 

Takhat Panjab ਤਖ਼ਤ ਪੰਜਾਬ
Подписаться 227 тыс.
Просмотров 19 тыс.
0% 0

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - Dr. Pyare Lal Garg
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Опубликовано:

 

12 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 88   
@takhatpanjab
@takhatpanjab День назад
ru-vid.com/video/%D0%B2%D0%B8%D0%B4%D0%B5%D0%BE-zuvC-c-GzYQ.html ਬੰਨ੍ਹਤਾ ਕੁੱਪ ਦਿੱਲੀ ਨੇ! UT ਬਣਾਤਾ ਪੰਜਾਬ? ਨਵਾਂ ਝਟਕਾ ਭਗਵੰਤ ਮਾਨ ਨੂੰ! ਗੁਰਮਿੰਦਰ ਸਿੰਘ ਸਮਦ ਤੋਂ ਸੁਣੋ
@gurcharansingh3029
@gurcharansingh3029 День назад
ਪਰਵਾਰ ਬਰਬਾਦ ਕਰਨਾ ਹੋਵੇ ਘਰ ਵਿੱਚ ਨਸ਼ਾ ਵਾੜ ਦਿਓ।ਘਰ ਦੀ ਬਰਬਾਦੀ ਕਰਨੀ ਹੋਵੇ ਤਾਂ ਕਰਜ਼ਾ ਚੁੱਕ ਲਵੋ।ਦੋਵੇਂ ਕੰਮ ਮੌਜੂਦਾ ਸਰਕਾਰ ਕਰ ਰਹੀ ਹੈ।
@baldevsingh8619
@baldevsingh8619 День назад
ਸ ਸੁਖਵਿੰਦਰ ਸਿੰਘ ਜੀ ਡਾ ਪਿਆਰਾ ਲਾਲ ਗਰਗ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਸੀਂ ਪੰਜਾਬ ਦੇ ਭਲੇ ਸਬੰਧੀ ਵਿਚਾਰ ਵਟਾਂਦਰਾ ਕਰਦੇ ਹੋ ਪ੍ਰਮਾਤਮਾਂ ਤੁਹਾਨੂੰ ਸੇਵਾ ਕਰਨ ਲਈ ਲੰਮੀਂ ਉਮਰ ਬਖਸੇ ਜੀ
@jaswantkaur3432
@jaswantkaur3432 22 часа назад
ਰੱਬ ਡਾਕਟਰ ਗਰਗ ਸਾਹਿਬ ਜੀ ਦੀ ਲੰਮੀ ਉਮਰ ਬਖਸ਼ਿਸ਼ ਕਰੇ
@sohansinghsandhu4025
@sohansinghsandhu4025 22 часа назад
ਡਾ ਗਰਗ ਸਾਹਿਬ ਪੰਜਾਬ ਦੀ ਭਲਾਈ ਦੀ ਗਲ ਕਰਦੇ ਹਨ।ਦਿਲੀ ਵਾਲਿਆਂ ਨਾਲੋ ਪੰਜਾਬ ਦੇ ਅਰਥ ਸ਼ਾਸਤਰੀ'ਦਿਲੀ ਵਾਲਿਆਂ ਨਾਲੋ ਜਾਦਾ ਸੂਝਵਾਨ ਨੇ।
@singh.pradeep
@singh.pradeep 23 часа назад
ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻
@jaswantsingh9903
@jaswantsingh9903 День назад
ਕੁਮਰ ਵਿਜੇਪ੍ਤਾਪ ਨੂ ਛੱਡ ਕੇ ਬਾਕੀ ਸਾਰੇ ਹੀ ਭੇਡਾਂ
@harbanssingh3847
@harbanssingh3847 День назад
ਨਿਯੁਕਤੀਆਂ ਦੀ ਫਾਈਲਾਂ ਤੇ ਆਰਡਰ ਦੇ ਹਸਤਾਖਰ ਤਾਂ ਮੁੱਖ ਮੰਤਰੀ ਦੇ ਹੁੰਦੇ ਹਨ।ਨਿਯੁਕਤੀਆਂ ਤਾਂ ਮੁੱਖ ਮੰਤਰੀ ਵਲੋਂ ਹੀ ਹੁੰਦੀਆਂ ਹਨ।ਦੋਵੇ ਰਲੇ ਹੋਏ ਨੇ ਸਾਨੂੰ ਲੋਕਾਂ ਨੂੰ ਪਾਗਲ ਬਣਾਉਂਦੇ ਹਨ
@arwindergill3650
@arwindergill3650 День назад
ਅਰਵਿੰਦ ਮੋਦੀ ਨਾਮ ਵਿੱਚ ਹੀ ਬਹੁਤ ਕੁਝ ਛੁਪਿਆ ਹੈ।
@ajaibsinghmann2458
@ajaibsinghmann2458 День назад
ਪੰਜਾਬ ਦਰਦੀ ਡਾ. ਪਿਆਰੇ ਲਾਲ ਗਰਗ।
@mukhtiarsinghsandhu7348
@mukhtiarsinghsandhu7348 День назад
No doubt.
@shallysingh829
@shallysingh829 День назад
ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ,,,🙏👍
@harindergrewal535
@harindergrewal535 23 часа назад
*Dr.PLGarg Ji Zindabad Zindabad.ਰੱਬ ਹਮੇਸ਼ਾ ਚੜ੍ਹਦੀ ਕਲਾ ਬਕਸ਼ੇ।(HSGrewal)Khanna.PB.*
@JagjitSingh-ff9ir
@JagjitSingh-ff9ir 21 час назад
Dr Garg sahib, You are always A Wonderful Orator!! Respectful Regards 👍👏👏
@JagjitSingh-ff9ir
@JagjitSingh-ff9ir 21 час назад
Sukhwinder ji, Good Episode!! Thanks 🙏🙏
@MajorsinghSandhu-v9f
@MajorsinghSandhu-v9f День назад
Sat. Sri. Akal. Dr. Garg. Saab. Good. Talk
@HardevsinghSihra-br2yy
@HardevsinghSihra-br2yy 18 часов назад
ਗਰਗ ਸਾਹਿਬ ਜੀ,, ਨਮਸਕਾਰ,, ਸਰ, ਦੀਪ ਸਿੰਘ ਸਿੱਧੂ ਸਾਹਿਬ ਜੀ,,‌ਭਾਵੇ ਕਿਵੇਂ ਵੀ ਸਮਝਿਆ ਪੰਜਾਬ ਦੇ ਲੋਕਾਂ ਨੇ,, ਲੇਕਿਨ,, ਜੈ ਵੀ ਪੰਜਾਬ ਦੀ, ਸਿਆਸਤ,,‌ ਅਤੇ ‌,, ਭਗਵੰਤ ਮਾਨ,, ਬਾਰੇ ,,ਜੋ‌ ਕਿਹਾ ਸੀ ,, ਉਹ 101% ਖਰਾ ਉਤਰ ਰਿਹਾ ਹੈ ਜੀ। ਧੰਨਵਾਦ ਜੀ।
@GurnekSingh-l6c
@GurnekSingh-l6c 22 часа назад
ਸੁਖਵਿੰਦਰ ਸਿੰਘ ਤੇ ਡਾਕਟਰ ਗਰਗ ਸਹਿਬ ਜੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ।👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️💯✍️✍️✍️
@gurcharansingh3968
@gurcharansingh3968 21 час назад
Garg ji himmat karo. Pb bachao. Free bijlee,Free bus , subsidy band karo.🙏
@JagdevSingh-jk4ol
@JagdevSingh-jk4ol День назад
good job dr. saab
@bhupindersingh280
@bhupindersingh280 20 часов назад
Thanks Good Raiet 💯👌
@sohansinghsandhu4025
@sohansinghsandhu4025 22 часа назад
ਦਿਲੀ ਵਾਲੇ ਨੇ ਅਪਣੇ ਸਾਥੀ ਅਫਸਰ ਹੀ ਲਗਾਏ ਹਨ। ਤਾ ਕਿ ਕੇਜਰੀਵਾਲ ਪੰਜਾਬ ਦੇ ਖਜਾਨੇ ਦੀ ਖੁਲੀ ਲੁਟ ਕਰ ਸਕੇ ?
@shallysingh829
@shallysingh829 День назад
ਡਾਕਟਰ ਸਾਹਿਬ ਜੀ,, ਮਾਲਵਿੰਦਰ ਸਿੰਘ ਮਾਲੀ ਜੀ ਦੀ ਜ਼ਮਾਨਤ ਲਗਾ ਦੇਣੀ ਚਾਹੀਦੀ ਹੈ ਸਾਨੂੰ ਜੀ,ਬਾਕੀ ਜਿਵੇਂ ਤੁਸੀਂ ਠੀਕ ਸਮਝੋ ਜੀ|
@vedparkashsharma491
@vedparkashsharma491 21 час назад
100%correct
@vedparkashsharma491
@vedparkashsharma491 21 час назад
Garg Saab salute to ur knowledge
@satvindersingh3240
@satvindersingh3240 День назад
You Are Great Garg Saheb G
@ManjitKaur-hl6ed
@ManjitKaur-hl6ed День назад
Salute to Dr Sahib for your valuable nd daring thoughts. God bless you with good health and long life
@ravinderkaursidhu8702
@ravinderkaursidhu8702 20 часов назад
ਬਹੁਤ ਵਧੀਆ ਗੱਲ ਬਾਤ
@RamJas-qe4kw
@RamJas-qe4kw 23 часа назад
Good discussion sir
@jarnailsingh9949
@jarnailsingh9949 21 час назад
440th like Jarnail Singh Khaihira Retired C H T Seechewaal ❤
@JagjitSingh-ox1zy
@JagjitSingh-ox1zy 23 часа назад
Very nice analysis
@iqbalsingh401
@iqbalsingh401 23 часа назад
ਦਿੱਲੀ ਦੇ ਸਿਆਸਤ ਦਾਨਾ ਨੂੰ ਪੰਜਾਬ ਨੂੰ ਲੁੱਟਣ ਤੋ ਸਿਵਾ ਕੋਈ ਬਹੁ ਵਾਸਤਾ ਨਹੀ ।
@pb-35
@pb-35 День назад
Dr Saab ji ram ram ji, bahut sayani jankari kahi
@GurjantSingh-eh6em
@GurjantSingh-eh6em 21 час назад
ਸ ਸੁਖਵਿੰਦਰ ਸਿੰਘ ਜੀ ਚੋਰੀ ਦਾ ਮਾਲ ਡਾਗਾ ਦੇ ਗਜ ਵਾਲੀ ਕਹਾਵਤ ਅਜਿਹੇ ਕੰਮਾ ਸਮੇ ਵਰਤੀ ਜਾਦੀ ਹੈ।
@BhaskeraNand-h5s
@BhaskeraNand-h5s День назад
Good discussion
@HarpreetSingh-dh1ln
@HarpreetSingh-dh1ln День назад
Good job Veerji 🙏🙏🙏👍
@HardevsinghSihra-br2yy
@HardevsinghSihra-br2yy 18 часов назад
ਮਾਨਯੋਗ,,‌ ਜਸਟਿਸ, ਸਰਦਾਰ ਗੁਰਪਾਲ ਸਿੰਘ, ਸਾਹਿਬ ਜੀ ਦੀ,, ਹਾਈ ਕੋਰਟ,, ਵਿੱਚ ,, ਭੇਜਣੇ ਚਾਹੀਦਾ ਹੈ ਜੀ,,
@iqbalsingh401
@iqbalsingh401 23 часа назад
Kings are lions & their subordinates are no better than dogs ! Baba Nanak.
@mukhtiarsinghsandhu7348
@mukhtiarsinghsandhu7348 День назад
Garg sahi god bless you sir
@gvsingh8785
@gvsingh8785 23 часа назад
Dr Garg is to be saluted for putting forward the real issues of Punjab objectively. It's unfortunate fir Pb Govt not to have used his services.
@Lakhbir_sohal0013
@Lakhbir_sohal0013 День назад
ਸਤ ਸ਼੍ਰੀ ਅਕਾਲ ਜੀ ਭਾਜੀ
@BhaskeraNand-h5s
@BhaskeraNand-h5s 23 часа назад
Delhi will cheat Punjab Every person today seemed to be cheated
@Nanak-rc1go
@Nanak-rc1go 21 час назад
Ssa ji .Dr sahib ji
@Nanak-rc1go
@Nanak-rc1go 21 час назад
ਦਿੱਲੀ ਵਾਲਿਆਂ ਦਾ ਦੁੱਖ ਕੀ ਹੀ ਜੀ।
@BhaskeraNand-h5s
@BhaskeraNand-h5s 23 часа назад
Every M l a and minster is silent it be also discussed
@ParamjitVirdi-w3l
@ParamjitVirdi-w3l 22 часа назад
Bakmaal Dr sahib
@varinderkaur7013
@varinderkaur7013 20 часов назад
ਡਾਕਟਰ ਸਾਹਿਬ ਕਮਾਲ ਦੇ ਵਿਚਾਰ ਹਨ 👍🙏
@tarlochansaroya8499
@tarlochansaroya8499 22 часа назад
Dr saab such highly qualified person as CM results in the present situation Punjab is.
@kanleshkaur3829
@kanleshkaur3829 18 часов назад
Garg saab tuc CM lyi khde ho jayo tuhanu vot pavage...tyc election lado 🙏🏿🙏🏿🙏🏿💕💕💕
@makhansinghgill7029
@makhansinghgill7029 21 час назад
ਐਂਕਰ ਸਾਬ keep short
@jagjitsinghkubey145
@jagjitsinghkubey145 День назад
Anelesis for govt is honestly correct,giderguma theekh Ji
@rajeshkumar-lc3vp
@rajeshkumar-lc3vp День назад
Punjab te sab toh Vada bojh free bijli di subsidy hai kursi da moh Chad ke 50% subsidy ghata Deni chahidi hai te har sal hor 5% ghata deo punjab di economy sudhar javegi.
@harjitsinghjheetajheeta4415
@harjitsinghjheetajheeta4415 День назад
Punjab Gulam bana ditta Delhi da Mann nay
@MohanSingh-rm1my
@MohanSingh-rm1my 20 часов назад
ਪਿਆਰਾ ਲਾਲ ਜੀ ਪਿਛੇ ਮੋਘੇ ਛੋਟੇ ਕਰਕੇ ਅਗੇਪਾਣੀ ਦੇਤਾ ਮਗਰੋ ਹੈਡ ਚੌਂ ਪਾਣੀ ਨਹੀ ਛਡਿਆ
@BhaskeraNand-h5s
@BhaskeraNand-h5s 23 часа назад
On solution is required
@malkiatsingh1650
@malkiatsingh1650 День назад
Nice
@Nanak-rc1go
@Nanak-rc1go 21 час назад
IAS, ips, pcs ਭਗਵੰਤ ਨੂੰ ਗਿਣਦੇ ਹੀ ਨੀ ਸੀ। ਆਪੋਜੀਸ਼ਨ ਦਾ ਥਾਪੜਾ ਚੱਲਦਾ ਹੈ ਜੀ। ਹੁਣ ਕੇਜਰੀਵਾਲ ਸੈੱਟ ਕਰੇਗਾ ਸਭ ਨੂੰ ।
@MohanSingh-qk5ry
@MohanSingh-qk5ry 19 часов назад
ਪੰਜਾਬ ਨੂੰ ਬਰਬਾਦ ਕਰਤਾ ਝਾੜੂ ਵਾਲਿਆ ਨੇ
@gurtejsingh5066
@gurtejsingh5066 18 часов назад
Dr. Piare Lal Garg is good speaker and Professor who is giving the root cause problem of CM Mann and his unlawful and unconstitutional attitude to ruin Pb in every front/fields. He should be removed from the post of CM in order to save the panth, youths and pb in future time.
@gurcharansingh3968
@gurcharansingh3968 21 час назад
Veerjio SSA.Kejriwal da Beant Singh CM wala haal hovega.
@rajandhawan6760
@rajandhawan6760 День назад
Dr PL Garg Desh ke uggey vishleshak ho gaye hai??
@rajandhawan6760
@rajandhawan6760 День назад
Sidhu saab 🤫 chup kiyu??
@pawankumargoyal4255
@pawankumargoyal4255 22 часа назад
ਸ਼ਰਾਬ ਮਾਫ਼ੀਆ 400 ਪ੍ਰਿੰਟ ਵਾਲੀ ਬੋਤਲ 650 ਦੀ 250 ਪ੍ਰਿੰਟ ਵਾਲੀ 400 ਦੀ 650 ਪ੍ਰਿੰਟ ਵਾਲ਼ੀ ਬੋਤਲ 1000 ਰੁਪਏ ਚ ਦੇ ਰਹੇ ਨੇ ਇਹ ਭੀ ਕੋਈ ਘੱਪਲਾ ਨ੍ਹੀ ਮੰਨਿਆ ਜਾਵੇਗਾ
@tarlochansaroya8499
@tarlochansaroya8499 22 часа назад
These new advisors are going to work without taking any salary or perks to reduce expenses. Are they going to stop misuse of state govt facilities. Or it is being done to find out resources for Delhi elections . Why BS Mann is meekly agreeing to every thing even against the interests of the state. Hope people of Punjab have their full of AAP rule.
@dravtarmahal8279
@dravtarmahal8279 День назад
Garg sian.Andolan shuru kr pb waste klyan hoje. Mein jurun tere nal pela banda
@DarshanSingh-lx6yq
@DarshanSingh-lx6yq 23 часа назад
Mann sahib. Take care ilof income tax. U can settle Punjab dept. Charge will frit af vegetable sellers tax. They r making lor of money. Paying no tax so do it ASAP
@paramjitsinghgill4034
@paramjitsinghgill4034 20 часов назад
Je Punjabi hun very nahi jagde tan Fer Punjab da rubb rakha!
@rajandhawan6760
@rajandhawan6760 День назад
Sidhu saab BJP valo punjab CM banu ge ya AAP valo??
@satwantkaur7296
@satwantkaur7296 День назад
Bibian mangatian bna rakhian han. Ticket lagg jave, swarian adhian ho jangian. Dr. Sahib vadian gadian vale ration free lai rahe han.
@realsujansingh
@realsujansingh 20 часов назад
Mnpreet Badal Insaan peepa mntri...😢😢😮
@jasmeetsingh6157
@jasmeetsingh6157 20 часов назад
Jive samunder da manthan devta te rakhshasha dova de mil ke hi hona si uve hi kale kisan majdur hi nahi balki sare punjabiya nu sath dena pave ga
@dravtarmahal8279
@dravtarmahal8279 День назад
Ena noo bhja k keede.hath vikega punjab I mean sikhan da.pb (.hindu.community.je pb de.virudh.nhi v hegi.tam.v is ne kush Lena Dena ni pb nal)garg dasin sukhwinder nu kere bgharan nu fraeea nochan waste hun da k jaeo.kle.kment.le.k.pese bnane.n.koee.sedh v devo kion ulu bnane bhole punjabian nu
@paramjitsinghgill4034
@paramjitsinghgill4034 20 часов назад
Per eh sare tan chor morian banaun de expert ne.
@balkarsingh8683
@balkarsingh8683 День назад
Today's most worst criminal dangerous drug contractor and Arvind Kejriwal ji ex CM of Delhi are default in party politics state politics National politics. Because they are hundred ten percent worst criminal and agent's of BJP RSS today's on Bail. Navjot Singh Sidhu who is DHOBI KA KUTA NA GHAR KA NA GHAT KA kbi BJP kbi congress kbi AAP sharm honi chaia. Today's joining above worst criminal leaders being TIKRHI. Today's don't afraid manjogh Bhagwat Singh Mann ji CM of Punjab. Because we 3.25 crore Punjab ki Garib janta HOPEFULLY alerts behind and proud on only and only Bhagwat Singh ji Mann CM of Punjab not any other. If not turant changed Arvind Kejriwal ji ex CM how being CONVENOR of AAP. Than situations in Punjab Delhi Election maybe as well as in Haryana currently Election few days ago. Therefore we 3.25 crore Punjab ki Garib janta Hindu Muslim Sikh Esai Adivasi Ravidasi OBC BC ST SE and all lowers caste HOPEFULLY alerts to Arvind Kejriwal ji ex CM of Delhi please turant changed own worst dictatorship gundagardi attitude politics. Verna time ones lost cannot be recalled. Jai Jawan Jai Kisan Jai mazdoors Jai Savidhan. Thanks.
@aroraglass
@aroraglass 20 часов назад
Mufat khori band ho
@dravtarmahal8279
@dravtarmahal8279 День назад
Kiven te kere moo nal moru bhaji punjab jina ne.jitaee a e palti te sarkar bnwaee a o mornge .baki kee tusi moronge
@jaswantrai5840
@jaswantrai5840 День назад
Bilkul correct hai SAD nu badnaam karan vale Patarkar media ne Punjab da bahut jiada nuksaan kar dita.
@satvindersingh3240
@satvindersingh3240 День назад
SAD Badal Nu Bhandan Wale Paterkaran Media Ne ਪੰਜਾਬ Daa ਭੱਠਾ ਬਿੱਠਾ ਦਿੱਤਾ
@kanwalpreets1181
@kanwalpreets1181 День назад
ਪੱਤਰਕਾਰਾਂ ਨੇ ਕਿਹਾ ਸੀ ਸਾਧ ਨੂ ਮਾਫੀ ਦਿਓ
@rajandhawan6760
@rajandhawan6760 День назад
Sidhu saab 🤫hai.. Aam adami vich jana hai? Ya BJP vich ja ke, CM de kursi khichni hai?? Maali vastey bolo Sidhu saab
@mukhtiarsinghsandhu7348
@mukhtiarsinghsandhu7348 День назад
​@kanwalpr100 rivhteets1181
@mukhtiarsinghsandhu7348
@mukhtiarsinghsandhu7348 День назад
​@@kanwalpreets1181100 right.
Далее
Seja Gentil com os Pequenos Animais 😿
00:20
Просмотров 16 млн
Seja Gentil com os Pequenos Animais 😿
00:20
Просмотров 16 млн