Тёмный

ਠੱਗ ਭਰਾਵਾਂ ਨੇ ਇੱਕ ਹੋਰ Life ਖਰਾਬ ਕਰਤੀ 

Punjabi prank Roasted vlogger
Подписаться 262 тыс.
Просмотров 322 тыс.
50% 1

1….My INSTAGRAM account…. / punjabi_prank_roasted_...
Telegram Link……t.me/+_LpQmOua...
2….My Facebook account link….for live Gup Shup… / punjabiprankroastedvli...
3….My TWITTER account link…. / italyaala
4….My TIKTOK account link…. vm.tiktok.com/...
Copyright Disclaimer Under Section 107 of the Copyright Act 1976, allowance is made for “fair use” for purposes such as criticism, comment, news reporting, teaching, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favor of fair use.”
The law itself reads, “…[T]he fair use of a copyrighted work…for purposes such as criticism, comment, news reporting, teaching (including multiple copies for classroom use), scholarship, or research, is not an infringement of copyright” (Copyright Law of the United States of America)

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,6 тыс.   
@darshankaur3433
@darshankaur3433 Год назад
ਮੰਗਤਾ ਵੀਰੇ ਹੈ ਹੀ ਕਮੀਨਾ।ਸਾਰਾ ਟਬਰ। ਗੁਰੂ ਦੇ।ਬਾਣੇ।ਪਾ। ਕੇ ਝੂਠ।ਬੋਲਦੇ ਨੇ। ਸਾਰਾ ਟਬਰ ਵੀਡੀਉ ਬਣਾ ਕੇ ਹੀ ਗੁਜਾਰਾ ਕਰਦਾ। ਕੰਮ ਹਥੀ ਕਰਦੇ ਕੋਈ ਨਹੀ। ਸਾਰੇ ਹੀ ਪੂਰੇ ਕੰਜਰ । ਜਿਉਦਾ ਰਹਿ ਇਟਲੀ ਵਾਲੇ ਵੀਰੇ।
@HardeepSingh-HH88
@HardeepSingh-HH88 Год назад
ਯਾਰ ਮੈਂ ਵਲੌਗਰਾਂ ਨੂੰ ਜਾਣਦਾ ਵੀ ਨਹੀ ਪਰ ਤੈਨੂੰ ਸੁਣਕੇ ਸਾਲਿਆ ਤੋਂ ਨਫ਼ਰਤ ਹੋਈ ਜਾਦੀਆ 😂
@Punjabivloggerskuttekhani
@Punjabivloggerskuttekhani Год назад
ਠੱਗਾਂ ਨੂੰ ਪੈ ਗਈਆਂ ਲਾਹਨਤਾਂ 🤣🤣ਸੁਵਾਦ ਲਿਆ ਦਿੰਦਾ ਪੰਤਦਰ ਇਟਲੀ ਵਾਲਾ ❤️
@rajinderKaur-gd4zb
@rajinderKaur-gd4zb Год назад
ਮੰਗਤਾ ਫੈਮਲੀ
@JS50108
@JS50108 Год назад
@@rajinderKaur-gd4zb Id name 😅😅👌🏼👌🏼
@jodhajhutty7090
@jodhajhutty7090 Год назад
ਯਾਰ ਬੰਦਾ ਪੂਰਾ ਘੈਂਟ ਆ ਤੂੰ ਸੱਚ ਵੀ ਆ ਤੇ ਮੰਜੀ ਠੋਕਣ ਦਾ ਤਰੀਕਾ ਵੀ ਆ । ਜਿਉਂਦਾ ਰਹਿ ਵੀਰਾ
@jasmeetsingh2951
@jasmeetsingh2951 Год назад
Sahi gl veer 👌👌👌
@JS50108
@JS50108 Год назад
ਵੀਰੋ, ਭੈਣੋ ਕਰੋ ਲਾਈਕ ਕੰਮੈਂਟ ਜੇ ਮੰਗਤੇ + ਢੌਂਗੀ ਦੀ ਕੁੱਤੇ-ਖਾਣੀ ਤੋਂ ਖੁ਼ਸ਼ ਹੋ ਤਾਂ ।😅😅
@JS50108
@JS50108 Год назад
Thanks to all 🙏🙏Mangtaa + Mangtaa family khaan de 🐕🐕dee manji thokk k rakho te ehna de sabh channel UNSUBSCRIBE karo ♥You all.
@JS50108
@JS50108 Год назад
@Daylight Dreams Bhull giaa ajj. Oh theek kamm kar riha ajj 😅😅
@kulwantkaur8292
@kulwantkaur8292 Год назад
Tuhadi ਕੀ ਦੁਸ਼ਮੀ ਆ ਓਨਾ ਨਾਲ ਉ ਆਪਣਾ ਕੰਮ ਕਰਦੇ ਤੁਸੀ ਆਪਣਾ ਕੰਮ ਕਰੀ ਜਾਓ
@kulwantkaur8292
@kulwantkaur8292 Год назад
It's shameful our own community not happy see their own people earning ਜੇ ਕਿਸੇ ਕੋਈ ਚੰਗੇ ਇਨਸਾਨ ਨੇ ਚੰਗਾ ਕੰਮ ਕਰਦੇ ਹੋਣ ਉਨਾਂ ਨੂੰ ਜੀਣ ਨਹੀ ਦਿੰਦੇ ਬਾਕੀ ਕਈ ਗਾਲਾ ਦੇਣ ਚੇ ਆਪਣੀ ਬਹੁਤ ਬਹਾਦਰੀ ਸਮਜਦੇ,
@JS50108
@JS50108 Год назад
@@kulwantkaur8292What inspiration do you get from them. Vehlay raho. Khaa lao hagg lao. Wrong ghatia products promote karo. That’s what you learn from them?
@Sidhu-13113
@Sidhu-13113 11 месяцев назад
ਬਹੁਤ ਬਹੁਤ ਵਧੀਆ ਵੀਰ ਜੀ,, ਸਿਰਾ ਹੀ ਲਾ ਰਹੇ ਹੋ,,❤❤❤❤❤ ਮੰਗਤਾ no 1 ਦੀ ਬੜੀ ਰੇਲ ਬਣਾਈ ਹੈ 😂😂😂😂😂
@ramandhaliwal2193
@ramandhaliwal2193 Год назад
ਅਸੀਂ ਤੇ ਪੰਜਾਬੀ ਵਲੋਗਰ ਨੂੰ ਜਾਣਦੇ ਵੀ ਨਹੀਂ ਸੀ ਤੁਹਾਡੀਆਂ ਵੀਡਿਓਜ਼ ਤੋਂ ਹੀ ਪਤਾ ਲੱਗਾ ਇਹਦਾ , ਚਕਿਆ ਫੇਮ ਦਾ 😂😂😂😂 ਅੱਜ ਤਕ ਇਹਦੇ ਵਲੋਗ ਨਹੀਂ ਦੇਖੇ ਅਸੀਂ
@kamaljitkaur212
@kamaljitkaur212 Год назад
Menu v ethe aa k hi pta lgda te kutekhani through lgda 🤣🤣🤣🤣
@jeetsingh3172
@jeetsingh3172 Год назад
Bilkul Bai ji es bande nu tan kutta v nhi janda c italy vale Bai di hi rost video ton hi pta lga es chaval bande da
@jass.dhaliwal
@jass.dhaliwal Год назад
Same here bai😂😂😂
@manishow8911
@manishow8911 Год назад
Sahi gal aaa...sanu ta naam thude to pta lgya😂😂😂
@sukhjindersinghdhinsa7622
@sukhjindersinghdhinsa7622 Год назад
same here pta ni kon aa bhenchoood ea
@sukhjeetdhaliwal5285
@sukhjeetdhaliwal5285 Год назад
ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ 🙏🙏
@JS50108
@JS50108 Год назад
ਇਟਲੀ ਵਾਲੇ ਝੋਟੇ ਦੀ ਵੀਡੀਓ ਦੀ ਉਡੀਕ ਇੰਜ ਰਹਿੰਦੀ ਆ ਜਿਵੇਂ ਸਟੂਡੈਂਟਾਂ ਨੂੰ ਪੀ. ਆਰ. ਦੀ 😅 ਦੱਬ ਕੇ ਠੋਕ ਮੰਜੀ ਮੰਗਤਿਆਂ ਦੀ । ਸਿਰਾ ਵੀਡੀਓ 🔥🔥♥️
@Punjab7324
@Punjab7324 Год назад
ਰੋਅਸਟ ਵੀਡੀਓ ਚ ਬੰਦੇ ਦਾ ਮੰਨ ਹੋਰ ਪਾਸੇ ਪੈ ਜਾਂਦਾ ,,ਹੱਸ ਖੇਡ ਲੈਂਦਾ ਨਾਲ ਦੀ ਨਾਲ ਗੱਲਾਂ ਪੰਜਾਬ ਦੀਆ ,ਪੰਜਾਬ ਦੇ ਭੈਣ ਭਰਾਵਾਂ ਦੇ ਦੁੱਖ ਸੁਖ ਹੱਕਾਂ ਦੀ ਗੱਲ ਕਰਦਾ .ਜਿਓੰਦਾ ਰਹਿ ਵੀਰ ❤❤❤❤❤
@dashmeshcharity1651
@dashmeshcharity1651 5 месяцев назад
ਬਿਲਕੁੱਲ ਵੀਰ ਜੀ ਆਪਣੇ ਸੋਹਣੇ ਤੇ ਪਵਿੱਤਰ ਪੰਜਾਬ ਬਾਰੇ ਤੇ ਸਾਡੀ ਕੌਮ ਬਾਰੇ ਸਾਡੇ ਪਰਿਵਾਰ ਸਿੱਖਾਂ ਬਾਰੇ ਜਦ ਕੋਈ ਗਲਤ ਬੋਲਦਾ ਸਾਨੂੰ ਦੁੱਖ ਲੱਗਦਾ ਜੀ ਬਹੁਤ
@gurpreet2035
@gurpreet2035 Год назад
ਬਹੁਤ ਵਧੀਆ ਵੀਰੇ ਇਹਨਾਂ ਦੀ ਰੱਜ ਕੇ ਬੇਜਤੀ ਕਰ ਸਾਰਾ ਟੱਬਰ ਕਿਸੇ ਨੇ ਸੂਟ ਭੇਜ ਤੇ ਕਿਸੇ ਕੁੱਝ ਬੇਸ਼ਰਮ ਮੰਗਤੇ
@gurdeepkaur7005
@gurdeepkaur7005 Год назад
Once a mangta always mangtaa😂 ਬਹੁਤ ਵਧੀਆ ਵੀਰੇ।
@sippygill77
@sippygill77 Год назад
ਭਾਈ ਅਸੀਂ ਤਾਂ ਜਾਣਦੇ ਵੀ ਹੈ ਨਹੀਂ ਸੀ ਪੰਜਾਬੀ ਬਲੌਗਰ ਨੂੰ ਅੱਜ ਤੇਰੇ ਕਰਕੇ ਦੇਖਿਐ kutte nu 🤣
@Ytvishu011
@Ytvishu011 Год назад
ਪਹਿਲਾਂ ਤਾਂ ਸਤਿ ਸ੍ਰੀ ਆਕਾਲ ਭਰਾ ਨੂੰ ❤🙏 ਮੈਂ ਤਾਂ ਜਦੋਂ ਦੀ ਇੰਸਟਾਗ੍ਰਾਮ ਤੇ ਜਦੋਂ ਦੀ ਸਟਰੋਰੀ ਵੇਖੀ ਉਦੋਂ ਦਾ ਹੀ ਇੰਨਾ ਕੰਜ਼ਰ ਬਲੋਗਰਾ ਦੀ ਕੁੱਤੇਖਾਣੀ ਵੇਖਣ ਨੂੰ ਬੇਸਬਰੀ ਨਾਲ ਇੰਤਜਾਰ ਕਰਦਾ ਸੀ 😂😂
@JatinDesi
@JatinDesi Год назад
Oye tere sakde Italy Ale aa 🤣🤣 pave tuc Ek Duje di Ghare Bund Maro 🤣🤣🤣🤣🤣🤣🤣🤣🤣🤣🤣🤣🤣
@avihair1878
@avihair1878 Год назад
ਸਾਲ਼ੇ ਦੋਵੇਂ ਚਾਵਲ ਕੱਠੇ ਹੋਏ ਆ, ਵੀਰੇ ਵਧੀਆ ਕੀਤਾ ਦੋਵਾਂ ਦੀ ਕੁੱਤੇਖਾਣੀ ਕੀਤੀ 💯👍🏻 ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸੇ ❤️🙏🏻
@Dhermender-zo9xl
@Dhermender-zo9xl 10 месяцев назад
Chor
@khungjuleekorea2008
@khungjuleekorea2008 Год назад
Paji you are reason of smile for so many people. Thanks for giving time and making us happy and entertain 😊
@gurfatehsingh1014
@gurfatehsingh1014 Год назад
ਵੀਰੇ ਅਰਮਾਨ ਮਲਿਕ ਬਾਰੇ ਕੁਝ ਬੌਲੌ ਜੋ ਪਾਕਿਸਤਾਨ ਵਾਲੀ ਭੈਣ ਉਸ ਬਾਰੇ ਖੁਲਾਸੇ ਕਰ ਰਹੀ ਹੈ🙏🙏🙏🙏🙏
@amritkabaddifitnessboy9363
@amritkabaddifitnessboy9363 Год назад
ਵੀਡੀਓ ਦੇਖਣ ਤੋਂ ਪਹਿਲਾਂ ਹੀ ਕੈਮੰਟ ਕਰਤਾ ਇਨ੍ਹਾਂ ਦੇ ਡੰਡਾ ਤਾਹ ਤਈ ਕਰਕੇ ਇਨ੍ਹਾਂ ਨੂੰ ਠੰਡਾ ਕਰਦੇ 💪💪
@keepsidhu8642
@keepsidhu8642 Год назад
ਇਹ ਦੋਵੇਂ ਮੰਗਤੇ ਕਟਾਰੂਚੱਕ ਤੋਂ ਗਰੀਸ ਹੋਏ ਲੱਗਦੇ ਐ😂😂😂😂😂😂
@GILLFILMZ
@GILLFILMZ Год назад
ਵੀਰ ਜੀ ਧੰਨਵਾਦ ਤੇਰਾ ਜਿੰਨਾ ਨੇ ਗੰਦ ਪਾ ਰੱਖਿਆ ਦੀ ਉਹਨਾ ਨੂੰ ਖਿੱਚ ਕਿ ਰੱਖ (Very good )
@pennyc8252
@pennyc8252 Год назад
mangta views had decrease too much he need to be in limelight otherwise peoples will forget his channel😂😂😂😂
@Yadwinder4848
@Yadwinder4848 Год назад
ਮੰਗਤੇ ਹੋਰਾ ਨੇ ਤਾਂ ਬਰਗਰਾ ਵਾਲੇ ਵਾਲੇ ਨੀ ਛੱਡੇ 😂
@gurjitdhanoa3917
@gurjitdhanoa3917 Год назад
ਸ਼ਰਨ ਦੀ ਇੱਜ਼ਤ ਨੂੰ ਹੱਥ.... 🤣🤣🤣🤣🤣🤣 ਵਾਹ ਬਾਈ ਜੀ ਵਾਹ..! ਮੈਂ ਵੀ ਅੰਮ੍ਰਿਤ ਧਾਰੀ ਸਿੰਘ ਆਂ... ਪਰ ਇਹ ਦੋਨੋਂ ਜਾਣੇ, ਕੁੱਤੇਖਾਣੀ ਦੇ ਈ ਲਾਇਕ ਨੇਂ. """
@HardeepSingh-ri4fu
@HardeepSingh-ri4fu Год назад
😂😂😂😂😂😂
@RahulBrown-cb2zi
@RahulBrown-cb2zi Год назад
​@@HardeepSingh-ri4fu 😀😀😀😀😀😀😀😀😀😀😀
@sukhjitsingh5988
@sukhjitsingh5988 Год назад
ਇਹ ਢੌਗੀ ਆ ਚਵਲ ਗਿਆਨੀ
@RahulBrown-cb2zi
@RahulBrown-cb2zi Год назад
@@sukhjitsingh5988 😀😀😀😀
@gurwinder7256
@gurwinder7256 Год назад
appe ta mangte ne ohdi izzat de video payi c delivery de
@sukhjitsingh5988
@sukhjitsingh5988 Год назад
ਇਹ ਚਵਲ ਦੋਵੇਂ ਭਰਾ ਜਨਾਨੀਆਂ ਸਿਰ ਤੇ ਫੇਮ ਭਾਲਦੇ
@nb9112
@nb9112 Год назад
Mangta hides behind his brother when he knows he in trouble, Otherwise behind his wife LOL
@punjabistan275
@punjabistan275 Год назад
1st comment ਲੱਸੀ ਕਰਨ ਆ ਗਿਆ ਜੱਟ ਪਾ ਇਹਦੇ ਬਾਂਹ ਬੜੇ ਦਿਨਾਂ ਦਾ ਚੀਕਣ ਲਗਾ ਸੀ ਪੰਜਾਬੀ vlogger
@harwindersingh6356
@harwindersingh6356 Год назад
ਬਹੁਤ ਟਾਈਮ ਦਾ ਵੈਟ ਕਰਦਾ ਸੀ ਵੀਰ ਜੀ ਅੱਜ ਉਹ ਦਿਨ ਆ ਹੀ ਗਿਆ 😂😂😂😂😂😂 ❤❤❤❤❤❤
@BoSS-tu1df
@BoSS-tu1df Год назад
ਦੱਸੋ ਭਾਈ ਪੰਜਾਬ ਦਾ ਕਿਹੜਾ ਵਲੋਗਰ ਮੰਗਤਾ ਨੰ 1 ਆ? 😅
@JS50108
@JS50108 Год назад
ਢੌਂਗੀ ਦਾ ਭਰਾ 😂😂
@BoSS-tu1df
@BoSS-tu1df Год назад
​@@JS50108 😅😅😊
@karangill7637
@karangill7637 Год назад
mangta family 😂😂😂😂😂
@VarinderSingh-ix9lw
@VarinderSingh-ix9lw Год назад
Sat shri akal paaji, main kade v punjabi youtuber vare comment nahi kita but I really appreciate your efforts jida tuc facts and proof nal bolde ho.. Jinna v mere kol time hunda hai, i always watch your videos while having lunch/dinner and enjoy like anything. Although I am doing really well in life, but still main thodi videos to choti choti gallan learn kitiya ne. I was planning to write this detailed comment from last 6 months but finally writing today. Keep it up doing the great work paaji. From, Yet another subscriber, Love from Australia ❤
@WhistleBlower-uw2xr
@WhistleBlower-uw2xr Год назад
ਬਾਈ ਇੰਨੀ ਲੇਟ ਵੀਡੀਓ ਆਈ ਕੀ ਗੱਲ... ਛੇਤੀ ਪਾਇਆ ਕਰ ਬਾਈ ਮੈਂ ਬਾਰ ਬਾਰ ਚੈਨਲ ਚੈੱਕ ਕਰਦਾ ਤੇਰਾ ਤੇ ਫਰੇਸ਼ੀ ਦਾ ਖਿੱਚ ਕ ਰੱਖ ਇਹਨਾਂ ਖੱਚਾ ਨੂੰ ਖੁਰਾਕ ਦੇਣੀ ਜਰੂਰੀ ਹੈਂ...
@punjabiprincess7119
@punjabiprincess7119 Год назад
Punjabi vlogger bas sympathy lainda cry kr ke...shame on him.. Good on you bro for your hard and honest work❤
@HardeepSingh-ri4fu
@HardeepSingh-ri4fu Год назад
ਸਰਨ ਦੀ ਇਜਤ ਨੂੰ ਹੱਥ 😂😂😂😂😂😂
@kuldeepgill3321
@kuldeepgill3321 Год назад
ਬਹੁਤ ਵਧੀਆ ਢੰਗ ਨਾਲ ਕੁੱਤੇਖਾਣੀ ਕੀਤੀ ਆ ਵੀਰ ਅੱਜ ਮੰਗਤੇ ਟੱਬਰ ਦੀ😂😂
@CJ21605
@CJ21605 Год назад
Teri jealous saaf dikh rahi doggy veeray... Chal koi ni tu v te kujj content bnana aa...
@sandeepkaur-kb1bi
@sandeepkaur-kb1bi Год назад
Best roaster everrrrr...... Mngte tade kolo hi soot aunde ne😂😂😂
@ansh_sharma8325
@ansh_sharma8325 Год назад
Paji Arman Malik di wife di vi vdo dekho te karo ਕੁੱਤੇ ਖਾਣੀ😝😝😝
@GursewakSingh-cp5cf
@GursewakSingh-cp5cf Год назад
ਬਾਈ ਯਰ ਸਚਿਓ ਰੂਹ ਨੂੰ ਸੁਕੂਨ ਮਿਲਾਇਆ ਵੀਡੀਓ ਦੇਖ ਕੇ ( ਦਲੇਰ ਤਾ ਦੁਨੀਆਂ ਤੇ ਲੱਖਾਂ ਨੇ ਇਹਨਾਂ ਦੀ ਕੁੱਤੇਖਾਣੀ ਕਾਰਨ ਲਈ ਅਣਖੀ ਬੰਦਿਆਂ ਦੀ ਲੋੜ ਏ ) 💪💪💪
@Pendutravel
@Pendutravel Год назад
ਏਹਨਾ ਦੋਨਾ ਦੀ ਬੁੰ….ਕੁੱਟੋ ਮੰਗਤੇ ਤੇ ਸਰਸੇ ਆਲੇ ਢੋਂਗੀ ਬਾਬੇ ਦੀ ਜਿੱਥੇ ਮਿਲਦੇ ਆ
@sukhpreetdadwal2453
@sukhpreetdadwal2453 Год назад
😂😂😂😂😂 ਕਮਲ਼ੇ ਹੋ ਗਏ ਹੱਸ ਹੱਸ 😂😂😂😂😂ਜਿਊਂਦੇ ਵੱਸਦੇ ਰਹੋ ਮਾਲਿਕ ਤਰੱਕੀ ਬਖ਼ਸ਼ੇ ਆਪ ਜੀ
@mrsunet007
@mrsunet007 Год назад
my favorite line ( haramda tabar ) 🤣🤣😂😂😂
@manidhaliwal2404
@manidhaliwal2404 Год назад
ਇਹ ਮੰਗਤਾ ਜੇ ਇਸ ਦੇ ਉਲਟ ਬੌਲੋ ਤਾ ਹਾਇਡ ਕਰ ਦਿੰਦਾ 😂😂😂
@AS-pu7gj
@AS-pu7gj Год назад
ਆਹ ਪੰਜਾਬੀ ਵਲਾਗਰ ਤਾਂ ਚਵਲ ਬੰਦਾ ਜਿਨ੍ਹੇ ਆਵਦੀ ਜਨਾਨੀ ਦੇ ਬੱਚੇ ਦੀ ਡਿਲੀਵਰੀ ਦਿਖਾਈ ਸੀ 🤦🏻‍♂️🤷‍♂️, ਨਾਲ ਪੂਰਾ ਐਕਸ਼ਨ ਕਰਕੇ ਸਾਊਂਡ ਇਫੈਕਟਂ ਚੀਕਾਂ ਦੀਆਂ ਆਵਾਜ਼ਾਂ ਊਹ ਆਹ ਆਹ ਆਹ ਵੀ ਚੰਗੀ ਤਰ੍ਹਾ ਸੁਣਾਇਆ ਅਤੇ ਦਿਖਾਇਆ ਸੀ 🤦🏻‍♂️
@bedisaab1163
@bedisaab1163 Год назад
ਜਿਵੇ ਕਿਸੇ ਨੇ ਇਹਦੇ ਨੱਕ ਤੇ ਘੋਟਣਾ ਮਾਰਿਆ ਹੋਵੇ 😂😂😂😂😂😂
@satvirbuttar1371
@satvirbuttar1371 11 месяцев назад
ਜਨਾਨੀ ਨੂੰਮੂਰਤ ਬਨਾਕੇ ਪੈਸੇ ਖਾਤਰ ਕਿੱਥੇ ਸਾਡੀ ਮਾਤਾ ਭਾਗੋ ਕਿੱਥੇ ਇਹੋ ਜਿਹੇ ਲੋਕ
@umang_garg
@umang_garg Год назад
He is not Punjabi vlogger he is hisaabi vlogger...saaley nu puraa hisaab hai kiwn paise teh view kmaaney aa video cho 🤦‍♂️😂
@KRS-i5g
@KRS-i5g Год назад
ਮੰਗਤਿਆ ਦੀ ਡੁੱਲ ਗਈ ਦਾਲ ਕਹਿੰਦੇ ਅਸੀ ਡੋਲ 😛😋ਡੋਲ ਖਾਦੇ ਆ 🤷‍♀️
@punjabLover470
@punjabLover470 Год назад
Mangtaaa tabbar londeyaa da tabbar ae ,,,eh sala dhadriyaan wale da chela ,,eh dhongi bhapa bchod gand paya jhooth bol bol k eho jehe loka ne dharm da bedagark krta..
@angrejsingh6370
@angrejsingh6370 Год назад
ਕਹਾਵਤ ਸੁਣੀ ਸੀ ਸ਼ਰਮ ਵੇਚ ਕੇ ਖਾਲੀ ਅੱਜ ਦੇਖ ਵੀ ਲਈ ਹੱਦ ਆ ਯਾਰ
@sukh5957
@sukh5957 Год назад
ਮੰਗਤੇ ਦੀ ਛੀਤਰ ਪਰੇਡ ਕਰੌ😂😂😂😂 ਮੇਨੂੰ ਤਾ ਹਾਸਾ ਬਹੁਤ ਆਏਆ ਇਟਲੀ ਬਾਈ ਜੀ ਅਜ ਖਿਚਕੇ ਰਖ
@manjinderjitsingh3974
@manjinderjitsingh3974 Год назад
ਆਹ ਬਾਬਾ ਤੇ ਸਰਬਲੋਹ ਦੇ ਬਰਤਣਾ ਚ ਛੱਕਦਾ ਸੀ ਅੱਜ ਪਲਾਸਟਿਕ ਪਲੇਟਾਂ ਚ ਵੱਟ ਕੱਢੀ ਜਾਂਦਾ 😄😄😄
@Arsh_Sandhu377
@Arsh_Sandhu377 Год назад
ਇਹ ਦੁਮਾਲੇ ਵਾਲਾ ਤਾ ਢਢਰੀ ਦੀ ਤਗੜੀ ਭੇਡ ਆ ਢਢਰੋ ਭਾਬੀ ਵਾਂਗੂ ਝੂਠ ਬੋਲਣਾ ਤਾ ਆਮ ਗੱਲ ਆ ਇਹਨਾ ਵਾਸਤੇ 😜😜😜😜
@TEJPALSINGH-x7h
@TEJPALSINGH-x7h Год назад
ਖਿਚ ਕੇ ਰੱਖ ਜੱਟਾਂ,😂😂😂 ਪੱਕੇ ਇਟਲੀ ਵਾਲੇ
@AS-pu7gj
@AS-pu7gj Год назад
Punjabi vlogger ne fame bhaaldey aali gal tan Moosewale ton sikhi hai , theek jado Moosewale ne hathyaran vale gaane gaaye tan syaane lokan ne ohnu rokya fer ohdo Sidhu vi ehi jawaab dinda hunda si jado chaaro paaseyo fas janda si . Par aam janta ch eh formula chal gaya si ohda . So Punjabi vlogger ne vi ehi sochya otho cut copy paste kar dine ethe.
@MyVishus
@MyVishus Год назад
ਮਨੀਦਰ (ਇਟਲੀ ਵਾਲਾ)ਵੀਰੇ ਮੰਗਤਾ ਯੂਨੀਆਨ ਫੇਰ ਕੁੱਤੇ ਖਾਣੀ ਭਲਦਾ ਫਰੈਸ਼ੀ ਬਾਈ ਦੇ 100k ਹੋਣ ਕਰਕੇ ਉਹ ਚਾਹੁੰਦਾ ਕੀ ਉਸਦੀ ਕੁੱਤੇ ਖਾਣੀ ਤੁਸੀ ਤੇ ਫਰੈਸ਼ੀ ਬਾਈ ਉਸਦੇ ਜੂਤ ਫੇਰੋ 😂 ਖਿੱਚੀ ਰੱਖੋ ਕੰਮ ਆਪਾ ਨਾਲ ਤੁਹਾਡੇ ਨਾਲ ਆ ਕੈਲੀਫੋਰਨੀਆ ਤੋ ਟਰੇਲਰ ਭਰਕੇ ਪਿਆਰ
@sad_boy742
@sad_boy742 Год назад
ਵੀਰ ਇਹਨਾ ਕੰਜਰਾ ਨੂੰ ਬਹੁਤ ਪੈਸਾ ਆਉਂਦਾ ਸਿੱਧੂ ਦੇ ਨਾਮ ਤੇ ਮੇਰਾ ਇਕ ਛੋਟਾ ਜਿਹਾ ਚੈਨਲ ਆ ਜਿਸ ਤੇ ਸਿੱਧੂ ਦੀ ਮੌਤ ਵਾਲੀ ਖਬਰ ਪਾਈ ਸੀ ਜਿਸ ਦਿਨ ਸਿੱਧੂ ਦਾ ਕਤਲ ਹੋਇਆ ਸੀ ਤਾਂ ਦੂਜੇ ਦਿਨ ਮੈਨੂੰ $1211 ਇਕ ਵੀਡੀਓ ਤੋਂ ਆਏ ਤੁਸੀਂ ਆਪ ਹਿਸਾਬ ਲਗਾਉ ਇਹਨਾਂ ਕੰਜਰਾ ਨੂੰ ਕਿੰਨਾ ਪੈਸਾ ਆਉਂਦਾ ਹੋਣਾ
@deepdhillon3037
@deepdhillon3037 Год назад
ਮੰਗਤੇ ਦਾ ਹਾਲ ਵੀ ਸਲਫਾਸਪ੍ਰੀਤ ਵਰਗਾ ਹੋਣ ਲੱਗ ਗਿਆ।😂😂😂😂😂😂
@Typing82
@Typing82 Год назад
ਮੰਗਤੇ ਦੇ views ਨਹੀ ਆਉਂਦੇ ਹੁਣ baby no. 2 ਜੰਮਣਗੇ RU-vid te😖
@karangill7637
@karangill7637 Год назад
mangta gone mad at this moments he need psychiatrist more than anything 😂😂😂😂😂😂😂😂😂😂😂😂😂😂
@malkeitkaur3046
@malkeitkaur3046 Год назад
Well his real estate course and mortgaga course not helping him no one want to buy houses people are educated its a liability not an assest.
@karangill7637
@karangill7637 Год назад
@@malkeitkaur3046 whole family 👪 without jobs how their survived in Canada when inflation r so high
@balrajsingh1336
@balrajsingh1336 10 месяцев назад
ਭਰਾ ਏਕ ਵੀਡੀਓ you tube layi ਵੀ ਬਣਾਈ ਏਨਾ ਨੇ ਮਸ਼ੁਰੀਆ ਦੇ ਦੇ ਲਹੁ ਪੀ ਲਿਆ
@dave27500
@dave27500 Год назад
yaar pendu Candiana ਟੱਟੀ ਕਰਗਿਆ ਕਿਹਦਾ ਮੈਂ ਨਹੀਂ ਵੀਡੀਓ ਪਾਓ ਗਾ
@tajendersingh55
@tajendersingh55 Год назад
Waheguru ji chardikala ch rkhn tuhanu veer Edda hi khichei chalo KMM 💯💯full support tuhanu teh freshy pajji & Karan dutta vines veer nu 👍💖 manji thok ke rkho enna jhe loka di gnd Paya hoyya 💔
@Sidhumoosewala-wp2ux
@Sidhumoosewala-wp2ux 11 месяцев назад
ਇਨ੍ਹਾਂ ਨੂੰ ਔਕਾਤ ਚੇਤੇ ਕਰਾ ਦੋ ਕਰੋ unfollo ਬਾਈ ਲੱਗ ਜੁ ਪਤਾ ਇਹ ਸ਼ਕਲ ਤੋਂ ਦੋਵੇਂ ਸਿਰੇ ਦੇ ਹਰਾਮਦੇ ਲੱਗਦੇ
@malkeitkaur3046
@malkeitkaur3046 Год назад
You and Freshy should put regular vlogs.
@parmindersingh2972
@parmindersingh2972 Год назад
Ajj ehna nu unsubscribe karta ehna de Sare channel
@gurbabbu.9372
@gurbabbu.9372 Год назад
Fresy Canadian da future kive khrb krta y..magte ne...😢😢😢
@aartisaini9087
@aartisaini9087 Год назад
Same question
@selmonbhoi9966
@selmonbhoi9966 Год назад
Chnnel dlt krvata c shyd vad subscribers wala
@harveergrewal9994
@harveergrewal9994 Год назад
Bassi show te fake kudiyaan Bola ke ,fake iljaam lagayee se. Same gubinda waale game payee se mangte ne
@Sidhumoosewala-wp2ux
@Sidhumoosewala-wp2ux 11 месяцев назад
ਉਹ ਦੇਖ ਲਾ ਨਾਲ ਦਾ ਗੁਰੂ ਦਾ ਬਾਨਾ ਪਾਇਆ ਕਿੰਨੇ ਟੁੱਚ ਬੰਦੇ ਨੇ ਬਾਈ ਤੇਰੀ ਵੀਡੀਓ ਵਿੱਚ ਵੇਖੀ ਦੇ ਇਹ ਬਲੋਗਰ ਤੂੰ ਕੁੱਤੇ ਖਾਣੀ ਕਰਦਾ 😂😂😂😂ਪੂਰੀ 👍
@jashankhehra9551
@jashankhehra9551 Год назад
Ehde te guwaandi v gaala kadh de ehnu😂😂😂 pind da koi banda ni vart da ehna naal ehna diya harkta karke
@ParamjeetKaur-qw1ne
@ParamjeetKaur-qw1ne Год назад
Good
@batman2.2
@batman2.2 Год назад
Punjabia vlogger ta kehnda c main hun punjab rehna eh kanjar fr Canada wapas agya phele kehda c assi canada wala ghar sell krta 😅
@Dhillonjatt13
@Dhillonjatt13 Год назад
ਮਨਿੰਦਰ ਵੀਰੇ ਮੈਂ ਫਰੈਸ਼ੀ ਵੀਰ ਨੂੰ ਵੀ Video Send ਕੀਤੀ ਸੀ Tania Di ਜਿਸ ਵਿਚ ਉਹ ਕਹਿ ਰਹੀ ਸੀ ਕੁੜੀਆ ਨੂੰ Condam+ Goliya ਨਾਲ਼ ਰੱਖਣੀ Chai ਦੀਆ
@PunjabiprankRoastedvlogger
@PunjabiprankRoastedvlogger Год назад
Haan haan podcast Vich karage Gal 🤝
@Dhillonjatt13
@Dhillonjatt13 Год назад
🙏🙏🙏
@itzbugga47
@itzbugga47 Год назад
ਬਾਈ ਤੇਰੀਆਂ ਵਿਡਿਉ ਦੇਖਣ ਲਈ iPhone ਲਿਆ ਕਿਸ਼ਤਾਂ ਤੇ ਮੇ 😂ਖਿੱਚ ਕੇ ਰੱਖ ਕੰਮ ਵੀਰੇ 👍❤
@PunjabiprankRoastedvlogger
@PunjabiprankRoastedvlogger Год назад
😂😂❤️❤️👍👍
@itzbugga47
@itzbugga47 Год назад
@@PunjabiprankRoastedvlogger ❤❤ ਵੀਰੇ BATA ਦੀ ਚੱਪਲ ਲਿਆ ਉਹ ਫੇਰਿਆ ਕਰ ਇੱਹਨਾ ਦੇ 😂
@SETHARABPATIJI22
@SETHARABPATIJI22 Год назад
Bai sahi Gal aa Mere kol Samsung Aa s23 ultra b aa par Swad I phone ch hi ounda 😂😂😂
@hskhangura
@hskhangura Год назад
ਏਦਾਂ ਦੇ ਬੰਦੇ ਦੇ ਪੰਜਾਬ ਚ ਚਪੇੜਾਂ ਲਵਾ ਦਿਓ ਪਿਆ ਰੌਲਾ ਪਾਈ ਜਾਵੇ 😁😁😁😁
@sarabjitkaur9235
@sarabjitkaur9235 Год назад
Ma veere comment kita c ihne bonn china cup ch chah piti c jd ih gaddi len gye c menu ihna ne jwab ni ditta bhut vaar puchheya ma var var pr koi jwab ni
@ayurvedicjadiyabootiyan
@ayurvedicjadiyabootiyan Год назад
🙏🏼ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ❤️
@0909gurjar
@0909gurjar Год назад
Veere please benti haan ek HARMAN BEAUTY wali bhi service mangdi haan
@sandhu11311
@sandhu11311 Год назад
Veer yar me gusa wa thode go tuci apni video vich hun dagddalaa shbd bhot ghat bolde 😅😂 hor jada boleya karo ehna nu 😂😂😂 sale dagddale 🤣🤣
@PunjabiprankRoastedvlogger
@PunjabiprankRoastedvlogger Год назад
😂😂 Thik aa Astaad ji 🙏🏻❤️❤️
@singh-tz8wf
@singh-tz8wf Год назад
Paji jaldi piya kro video Love from hushiarpur ❤️❤️
@simarsingh401
@simarsingh401 Год назад
ਤੇਰੀਆਂ ਕੁੱਤੇ ਖਾਣੀਆਂ ਸੁਣਦਾ ਮੈਂ ਅੰਮ੍ਰਿਤਸਰੋਂ ਕਨੇਡਾ ਆਗਿਆ। ਪਰ ਵੀਡਿਓ ਵੇਖਣੀ ਨੀ ਛੱਡੀ ਆਪਾਂ 😂😂
@ParamjeetKaur-qw1ne
@ParamjeetKaur-qw1ne Год назад
OMG bro ,mai hune soch rhi c k thodi vedio auoni chahidi ha ajj mangte te ,sach ho gya 🙏🙏
@davy_7766
@davy_7766 Год назад
ਸਾਰਿਆ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
@ranjitchahal9341
@ranjitchahal9341 2 месяца назад
ਲਫੇੜੇ ਬੜੇ ਖਿੱਚ ਖਿੱਚ ਮਾਰਦਾ ਏ ਬਾਈ 😂😂😂 ਨੀਲ ਪਾਸੇ ਹੋਣੇ ਤੁਸੀ ਤਾ
@Truckawale336
@Truckawale336 Год назад
ਜਾਂਦੇ ਹੋਏ ਨੇ ਚੰਡਿਆ ਵਿਚ ਉੱਡਦਾ ਤੀਰ ਬੁੰਡ ਵਿਚ ਲੈ ਲਿਆ ਪੰਜਾਬੀ ਬਲੋਗਰ
@vickybilling
@vickybilling Год назад
Waiting for Freshy to do punjabi mangtaa kutteykhani😂😂
@ranjitchahal9341
@ranjitchahal9341 2 месяца назад
Unfollow ਕਰੋ ਸਾਰੇ ਲਾਹਣਤੀ ਤੇ ਲਾਲਚੀ ਟੱਬਰ ਨੂੰ
@manishamarkan5979
@manishamarkan5979 Год назад
Blessing from patiala Punjab . God bless uu veer ji .rabb hamesha khush rakhay veere .thank uu veere tu c ik sachii motivation hoo specially mere te meri sister layi veer ji ..rabb thonu te thode parivar nu hamesha khush rkhya te Changi sehat dvay veer ji . Khyal rkheo aapna veer ji .Dil khush hunda veer thodi video's dekh k ..hassi de nal nal akal b mildi aa veer ji .
@adaljit6700
@adaljit6700 Год назад
ਏਨਾ ਭਰਾਵਾਂ ਨੂੰ ਅਫਰੀਕਾ ਭੇਜ ਦੋਂ ਓਥੇ ਸੂਰਤ ਟਿਕਾਣੇ ਓਣੀ ਏਨਾ ਦੀ ਜਦੋਂ ਕਾਲਿਆ ਨੇ ਲੀਤੀ ਏਨਾ ਦੀ
@manpreetkaur5568
@manpreetkaur5568 Год назад
You are an honest person. You have guts to speak truth 👍
@jass0767
@jass0767 Год назад
Sat sri akal bai Snapchat wali brown girl di ਕਰਤੂਤ ਦੇਖੀ
@sunnybajaj6083
@sunnybajaj6083 Год назад
Mangta naam sahi rakhiya veer tu ehda 😂😂😂😂
@stevensingh7313
@stevensingh7313 Год назад
Mangta 😅😅😅😅😅😅😅😅😆😆😆😆😆😃😃😃😃😃😃😃.👍 👍 👍 👍 👍 👍 👍 👍 👍 👍 👍 👍 👍 👍 👍 siraaaaaaaaaaaa. Bro 😃 😃.👍 👍 👍 👍 👍 👍 😆😆
@vickyrandhawa33
@vickyrandhawa33 Год назад
Pendu Canadian ne ni att karai..att ajj hoyi. Teri Video vekh k mangte dub k marjana chahida.. Keep it up bro
@ArshdeepSingh-cr3uc
@ArshdeepSingh-cr3uc 6 месяцев назад
Aj patta laga ki dunia te 697k ghusse ne 😂
@thecrazygirl2927
@thecrazygirl2927 Год назад
Veer g...No words for cmnt..bcz tusi to The End he kara dende ho..Har baar video wich....keep it bai 😊
@ravipalravi4836
@ravipalravi4836 Год назад
22freshy nu v mangte te chdaa..
@sardarrobinpreetsingh3064
@sardarrobinpreetsingh3064 Год назад
ਮੰਗਤਾ ਪਰਿਵਾਰ 😅😂😂
@gaggu_amrit84
@gaggu_amrit84 10 месяцев назад
Paji mai ta wait karda rehna kdo tuhadi video awe te vlogra di kute khani howe .paji jida tuc bolde o koi tuhade parce da chakar ta nhi penda .dseo jroor baki dilo support aa vadde veer nu ❤
@sandeepsamra
@sandeepsamra Год назад
Mangte di attitude ne hi ehnu dob dena. Sala bandar jeha
@PunjabiprankRoastedvlogger
@PunjabiprankRoastedvlogger Год назад
Sahi Gal aa 👌👍
@Binod_8728
@Binod_8728 Год назад
ਹਰਮਨ ਪਿਆਰਾ ਪ੍ਰੋਗਰਾਮ ਛਿੱਤਰ ਪਰੇਡ ਕੰਜਰਾਂ ਦੀ
@amitojkaur5924
@amitojkaur5924 Год назад
Huge fan of yours from charda Punjab India kheech k rakh veer asi tere naal khade a.
@Quickroas
@Quickroas Год назад
Mera ta dil krda kale kale da account band krva dva aina gand pya loka ne khud rishvat lnde ne jananiya vkha vkha ke vachre munde nu galt bolde a sachi mangta a eh Bhut vdiya kita tusi aide te video ban ke gand paya aho jya ne koi chaj di video bndi ni aina tu sharn nach rhi sharn kha rhi sharan di phli roti pta ni ki ki I really like your roast khich ke km rkho bro full support e
Далее
Airpod Through Glass Trick! 😱 #shorts
00:19
Просмотров 1,4 млн