Тёмный

ਡਾ: ਸਮਰਾ ਤੇ ਜਥੇਦਾਰ ਰਣਜੀਤ ਸਿੰਘ ਦੀ ਪੂਰੀ ਖੜਕੀ | ਕੀਤੇ ਚੈਲੰਜ ਸਮਰਾ ਕਹਿੰਦਾ ਸਵਾ ਕਿੱਲੋ ਸੋਨੇ ਦਾ 5 ਗ੍ਰਾਮ ਬਣਾ... 

Harpreet Singh Makhu
Подписаться 202 тыс.
Просмотров 164 тыс.
50% 1

Harpreet Singh Makhu || ਹਰਪ੍ਰੀਤ ਸਿੰਘ ਮਖੂ
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

10 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 178   
@KaranSandhu-ez3jc
@KaranSandhu-ez3jc Год назад
ਮੈਂ ਮਾਫ਼ੀ ਚਹੁਣਾ ਹਸਪਤਾਲ ਦਾ ਪੈਸਾ ਕਲਗੀਆਂ ਤੇ ਐਨਾਂ ਪੈਸਾ ਕਿਉਂ ਲਾਈਆ ਗਿਆ ਇਹ ਚੰਗਾ ਨਹੀਂ ਸੀ ਗਰੀਬਾਂ ਦਾ ਇਲਾਜ ਬਚੀਆਂ ਦੀ ਪੜ੍ਹਾਈ ਗਰੀਬਾਂ ਦਾ ਘਰ ਨਹੀਂ ਉਹਨਾਂ ਨੂੰ ਘਰ ਬਣਾਕੇ ਦੇਂਦੇ ਆਪ ਪੜਾਇਆ ਜਾਂਦਾ ਬਚੀਆਂ ਨੂੰ ਹੋਰ ਵੀ ਬਹੁਤ ਸਾਰੇ ਕੰਮ ਆ ਸੇਵਾ ਕਰਣ ਲਈ ਸੋਨੇ ਚੜਾਉਣਾ ਜਾ ਹੋਰ ਚੜਾਵਾ ਦੇਣਾਂ ਕੀ ਗੁਰੂ ਇਹਨਾਂ ਤੋਂ ਬਿਨਾਂ ਖੁਸ਼ ਨਹੀਂ ਹੁੰਦੇ ਗਰੀਬਾਂ ਨੂੰ ਦਾਨ ਦੇਨਾਂ ਹੈਲਪ ਕਰਨੀ ਨਹੀਂ ਚਾਹੁੰਦੇ ਨਹੀਂ ਖੁਸ਼ ਹੁੰਦੇ ਗੁਰੂ ਜੇ ਦਾਨ ਇਹਨਾਂ ਨਾਂ ਦੇਈਏ ਤਾਂ
@dalwinderpalsamra3475
@dalwinderpalsamra3475 Год назад
He is ok unless it is proven that money he collected is from improperly or from improper illways collection or squeezing poor’s blood resources . Thanks, Dalwiderpal S SAMRA
@dalwinderpalsamra3475
@dalwinderpalsamra3475 Год назад
DR SAMRA
@Dapinder_Singh_13_13
@Dapinder_Singh_13_13 2 года назад
ਗਿਆਨੀ ਸੁਖਦੇਵ ਸਿੰਘ ਜੀ ਬਹੁਤ ਵਧੀਆ ਕਥਾਵਾਚਕ ਤੇ ਉੱਚੇ ਕਿਰਦਾਰ ਦੇ ਆਦਮੀ, ਮੈ ਪੁਰਾਣੇ ਅਤੇ ਨਵੇਂ 200 ਕਥਾਵਾਚਕ ਸੁੰਨੇ ਹੋਣਗੇ। ਮੈਂ ਸਿਰਫ ਵਧੀਆ ਕਥਾਵਾਚਕਾਂ ਨੂੰ ਹੀ ਸੁਣਦਾ। ਮਾ ਇਸਨੂੰ ਸ਼ੁਰੂ ਤੋਂ ਹੀ ਪਸੰਦ ਨਹੀਂ ਸੀ ਕਰਦਾ। ਪਰ ਲੋਕ ਸਿਰਫ ਗ਼ਲਤ ਕਥਾਵਾਚਕਾਂ ਨੂੰ ਹੀ ਮਸ਼ਹੂਰ ਕਰਦੇ ਹਨ। ਇਸਨੇ ਸਾਰੇ ਕਥਾਵਾਚਕਾਂ ਦਾ ਨਾਮ ਖਰਾਬ ਕਿੱਤਾ। ਪਰ ਕੁਛ ਲੋਕ ਜਿਹਨਾਂ ਨੇ ਕਦੇ ਜ਼ਿੰਦਗੀ ਚ ਕੱਦੇ ਕਥਾ ਸੁੰਨੀ ਵੀ ਨਹੀਂ ਕਹਿੰਦੇ ਨੇ ਕਿ ਸਾਰੇ ਬਾਬੇ ਇਹ ਜੇ ਹਨ। ਮੈਂ ਸਿੱਖ ਹਾ ਤੇ ਮੈਂ ਜੁਬਾਨ ਦਿੰਨਾ ਕੇ ਕੁਛ ਕਥਾਵਾਚਕ ਅਹਿਜੇ ਅੱਜ ਵੀ ਹਨ ਜੋ ਅਗਰ ਕੱਦੇ ਗ਼ਲਤ ਨਿਕਲੇ ਮੈ ਅਪਨੀ ਜਾਨ ਦੇ ਸਕਦਾ। ਗਿਆਨੀ ਸੁਖਦੇਵ ਸਿੰਘ ਜੀ ਓਹਨਾ ਵਿੱਚੋ ਇੱਕ ਹਨ। ਹੋਰ ਹਨ: ਗਿਆਨੀ ਜੰਗਬੀਰ ਸਿੰਘ ਜੀ ਹਜ਼ੂਰ ਸਾਹਿਬ ਵਾਲੇ ਗਿਆਨੀ ਸੰਤ ਸਿੰਘ ਜੀ ਮਸਕੀਨ (RIP) ਗਿਆਨੀ ਹਰਦੀਪ ਸਿੰਘ ਜੀ ਹਜ਼ੂਰ ਸਾਹਿਬ ਵਾਲੇ(RIP) ਬਾਬਾ ਪਰਮਜੀਤ ਸਿੰਘ ਜੀ ਖਾਲਸਾ ਸੰਤ ਬਾਬਾ ਗੁਰਬਚਨ, ਕਰਤਾਰ, ਤੇ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ (RIP) ਗਿਆਨੀ ਸ਼ੇਰ ਸਿੰਘ ਜੀ ਹੋਰ ਵੀ ਬਹੁਤ ਸਾਰੇ ਨਾਮ ਹਨ। 200 ਵਿੱਚੋ 150 ਕਥਾਵਾਚਕ ਠੀਕ ਹੁੰਦੇ ਹਨ। ਪਰ ਲੋਕ ਓਹੀ 50 ਨੂੰ ਮਸ਼ੂਰ ਕਰਦੇ ਆ ਤੇ ਸਾਰਿਆਂ ਦਾ ਨਾਮ ਖਰਾਬ ਹੁੰਦਾ।
@navdeepsinghsingh6775
@navdeepsinghsingh6775 2 года назад
ਤੀਰਥ ਬਰਤ ਅਰ ਦਾਨ ਕਰ ਮਨ ਮਹਿ ਧਰੈ ਗੁਮਾਨ ਨਾਨਕ ਨਿਹਫਲ ਜਾਤ ਤੇ ਜਿਉ ਕੁੰਚਰ ਇਸਨਾਨ eh yaad rakh Samra
@surindersaluja3583
@surindersaluja3583 2 года назад
By
@JasbirSingh-sq7pf
@JasbirSingh-sq7pf 2 года назад
Bai Samra ta hje fer v thik a pr jo kuch aligation jathedar te lag rhe a o dekho pela
@JasbirSingh-sq7pf
@JasbirSingh-sq7pf 2 года назад
Jdo tk sch samne ni anda odo tk kise nu v glt kehna chnga ni
@sharanjeetkaur5358
@sharanjeetkaur5358 2 года назад
Bilkul sahi teerath
@lallysandhu1591
@lallysandhu1591 Год назад
GURBANI DI EH PAVITTAR PANKTI TUCI APNE MAN VICH PEHLA HI EH MANN KE KE DR. SAMRA NU HANKAR HO GYA HAI ...FER EH PAAWAN PANKTI TUCI USE KAR RAHE HO; JDKE DR. SAMRA DI KISE GAL CHO HAUMAI DI BO NHI AUNDI JI. OH SACHA HON KRKE ENI CONVICTION NAL BOL RIHA HAI JI KIO KE OHNA NU PTA HAI KE RANJIT SINGH NE GADBAD KITI HAI .OH POORE NISHCHAY NAL EH GAL BOL RAHE HN SHAYAD ESS KRKE TUHANU HANKAR NAL BOLDE LGDE HON JI ..
@gurmeetdhaliwal287
@gurmeetdhaliwal287 Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@DeepaBajwa-20623
@DeepaBajwa-20623 2 года назад
Ranjit singh baba ji jida daan takht saab kehe ne na kita Santa naal vair kamavde dushta nal moh pyar
@gurmeetgill1898
@gurmeetgill1898 2 года назад
ਜੇ ਆ ਲੜਕੀ ਵਾਲੀ ਗੱਲ ਸਮਰਾ ਸਾਹਿਬ ਜੀ ਦੀ ਠੀਕ ਹੋਵੇ ਤਾਂ ਇਸ ਤੋਂ ਵੱਡਾ ਕਲਯੁਗ ਹੋਰ ਕੀ ਹੋਣਾ। ਵਾਹਿਗੁਰੂ ਮਿਹਰਾਂ ਕਰਨ ਜੀ। ਇਹੋ ਜਿਹੀਆਂ ਗੱਲਾਂ ਸੁਣ ਕੇ ਸਰੀਰ ਲੂਈ ਕੰਢੇ ਹੋ ਜਾਂਦਾ ਹੈ ਜੀ।
@parmjitsinghghungranadhill8949
@parmjitsinghghungranadhill8949 8 месяцев назад
O ballia ballia
@sukhdeepgill9975
@sukhdeepgill9975 Год назад
ਇਸ ਕਹਿੰਦੇ ਆਂ ਅੱਸਲੀ ਸਿੱਖੀ ਧੰਨ ਧੰਨ ਧੰਨ ਸਾਹਿਬ ਸੀ,ਗੁਰੂ ਰਾਮਦਾਸ ਮਹਾਂਰਾਜ ਜੀਆ ਨੇ A ਤੋ Z ਸਭ ਕੁੱਝ ਬੱਖਸਿਆ ਹੋਇਆ ਨਿੰਮਰਤਾ ਵੀ ਸਿਰੇ ਦੀ ਫੇਰ ਬੱਬੂ ਮਾਨ ਕਹਿਣ ਵਾਂਗੂ ਉੱਝ ਧੂੜ ਆਂ ਗੁਰੂ ਰਾਮਦਾਸ ਦੇ ਜੀ ਦਿਆਂ ਸੋਹਣਿਆ ਚੱਰਨਾ ਦੀ ਅੱੜ ਗੇ ਤਾਂ ਤਲਵਾਰ ਆਂ ਜੇਹੜੇ ਸੱਚ ਤੇ ਅੱੜ ਫੇਰ ਡੱਰਨ ਦਾ ਕੀ ਸ਼ਭ ਕੁੱਝ ਸ਼ਾਮਣੇ ਹੀ ਆ ਜਾਣਾ ਜਰਾ ਕੁ ਉਣ ਵਾਲੇ ਦਿਨਾ ਵਿੱਚ ਦੇਖਿਓ ਬੱਣਦਾ ਕੀ ਆਂ ਕੋਮ ਦੇ ਸ਼ਭ ਤੋ ਵੱਡੇ ਮਹਾਂ ਕਾਲੇ ਚੋਰ ਦੀਆ ਜੇ ਚੀਕਾ ਕਢਾਈਆਂ ਤਾਂ ਧੰਨ ਧੰਨ ਧੰਨ ਗੁਰੂ ਰਾਮਦਾਸ ਮਹਾਂਰਾਜ ਦਾ ਪਿਆਰਾ ਪੁੱਤ ਸੱਮਰਾ ਨਾਂ ਕਹਿਓ ਜੇਹੜੇ ਪਿਆਰੇ ਸਤਿਕਾਰ ਯੋਗ ਪਿੱਤਾ ਪ੍ਰਮੇਸ਼ਰ ਦੇ ਸੱਚੇ ਸਤਿਕਾਰ ਯੋਗ ਸ਼ੱਪੁਤਰ ਹੁੰਦੇ ਆ ਉਹ ਕਦੇ ਪਹਿਲਾ ਹੰਕਾਰ ਨਾਲ ਕੋਈ ਚੈਲਜ ਨੀ ਕੱਰਦੇ ਪਰ ਆਵਦੇ ਪਿਉ ਦੇ ਆਸਰੇ ਭੁੰਜੇ ਹੱਥ ਦੇਖਿਓ ਕਿਵੇ ਲਵਾਉਦੇ ਮਹਾਂ ਠੱਗ ਦੇ ਯੋਧੇ ਕਦੇ ਗੱਜਦੇ ਨੀ ਹੁੰਦੇ ਬੱਸ਼ ਪਤਾ ਉਦੋ ਹੀ ਲੱਗਦਾ ਜਿਦੋ ਵੱਰਕੇ ਚੁੱਪ ਚਾਪ ਤੁਰ ਜਾਂਦੇ ਆ ਜੇ ਉਣ ਵਾਲੇ ਦਿਨਾ ਵਿੱੱਚ ਜੇਲ੍ਹ ਵਿੱਚ ਰਾਮ ਰਹੀਮ ਸੱਰਸੇ ਵਾਲੇ ਚੋਰ ਦਾ ਸ਼ਾਢੂ ਨਾ ਬਣਾਇਆ ਤਾਂ ਕਹਿਓ ਉਸੇ ਦੀ ਨਾਲ ਵਾਲੀ ਬੈਰਕ ਵਿੱਚ ਪੱਕਾ ਨੇਵਰ ਬਣਾ ਕੇ ਤਾੜਿਆ ਸ਼ੱਮਰਾ ਨਾਂ ਕਹਿਓ ਚੂਹੜੇ ਦੇ ਸ਼ਰਦਾਰੀ ਰਾਸ਼ ਨੀ ਆਈ ਖਾਂਧਾ ਨੀ ਗਿਆ ਹੱਦੋ ਵੱਧ ਲਾਲਚ ਮਰਾ ਗਿਆ ਸ਼ਾਰੇ ਪਾਪ ਜਾਹਿਰ ਹੋਗੇ ਹੁਣ ਪਸ਼ਤਾਉ ਸ਼ਾਰੀ ਉਮਰ ਘੋੜੀਆਂ ਤੇ ਭੂਰੀਆ ਨੂੰ ਯਾਦ ਕਰ ਕਰ ਕੇ ਕੰਧਾ ਵਿੱਚ ਟੱਕਰਾ ਮਾਰਿਆ ਕਰੂਗਾਂ ਨੀਦਾ ਸਦਾ ਵਾਸਤੇ ਅਡਾਤਰ ਅੱਬਲ ਤਾਂ ਹੋਗੀਆ ਹੋਣੀਆ ਜੇ ਅਜੇ ਪੂਰੀਆ ਨਹੀ ਤਾ ਥੋਹੜੇ ਕੁ ਦਿਨਾ ਦੀਆ ਹੋਰ ਪਰਾਉਣੀ ਬਾਏ ਬਾਏ ਕੱਰਨ ਹੀ ਵਾਲੀਆ ਬੱਸ਼ ਕਿੱਰਪਾ ਕਰ ਕੇ ਦੇਖਦੇ ਰਹਿਓ ਅੱਗੇ ਅੱਗੇ ਹੋਤਾ ਕਿਆ ।। ਅਕਾਸ਼ ਮੇਰੇ ਅੱਤ ਸਤਿਕਾਰ ਯੋਗ ਪਿਆਰੇ ਪਿਤਾ ਪ੍ਰਮੇਸ਼ਰ ਸੀ , ਧੰਨ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵੱਡੇ ਜੱਥੇਦਾਰ ਨੂੰ ਟਕਾ ਕੇ ਛੇਤੀ ਤੋ ਪਹਿਲਾ ਠੋਕ ਕੇ ਇਸ ਤੇ ਫਰੌੜ ਦੇ ਚਾਰਜ ਲੱਗਣ ਨਾਲ ਬਲਾਤਕਾਰ ਦੇ ਕੇਸ਼ ਪੱਕੇ ਪਰੂਫ ਸ਼ਾਬਤ ਹੋ ਜਾਣ ਟਕਾ ਕੇ ਚੰਗੀ ਕੈਹੜੀ ਸ਼ਜਾਂ ਹੋਵੇ।। ਇਹ ਖੁਸ਼ ਖੱਬਰੀ ਮਿੱਲਣ ਤੇ ਦਾਸ ਮਹਾਂਨੀਚ ਗਰੀਬ ਸਾਰੀ ਸ਼ਰੀ ਵਿੱਚ ਲੱਡੂ ਵੰਡੂ ਗਾਂ ਭਾਵੇ ਮਹਾਂ ਨੀਚ ਗਰੀਬ ਆਂ ਭਾਵੇ ਕੱਰਜਾ ਚੱਕ ਕੇ ਲੱਡੂ ਵੱਡਣੇ ਪੈਣ ਜਿੰਨੀ ਵਾਹ ਲੱਗੀ ਜਰੂਰ ਲੌਣ ਦੀ ਕੋਸ਼ਿਸ਼ ਕੀਤੀ ਜਾਵੇਗੀ ਅਤੇ ਦਾਸ਼ ਮਹਾਂਨੀਚ ਗਰੀਬ ਆਵਦੇ ਪਿਆਰੇ ਪਿਤਾ ਪ੍ਰਮੇਸ਼ਰ ਧੰਨ ਧੰਨ ਧੰਨ ਗੁਰੂ ਰਾਮਦਾਸ ਮਹਾਂਰਾਜ ਜੀਆ ਦੇ ਪਵਿੱਤਰ ਸੋਹਣੇ ਚੱਰਨਾ ਵਿੱਚ ਅਰਦਾਸ ਕੱਰਦਾ ਕੇ ਪਿਆਰੇ ਪਿਤਾ ਜੀ ਆਵਦੇ ਪਿਆਰੇ ਸਤਕਾਰ ਯੋਗ ਸਪੁੱਤਰ ਸੱਮਰੇ ਦੇ ਹਰ ਵੇਲੇ ਸਿਰ ਤੇ ਹੱਥ ਰੱਖਿਓ ਅਤੇ ਹੱਦੋ ਵੱਧ ਮੇਅਰ ਅਤੇ ਫੁੱਲ ਪਾਵਰ ਬੱਖਸ਼ੋ ਮਹਾਂ ਠੱਗ ਦੀਆ ਛੇਤੀ ਤੋ ਛੇਤੀ ਦੁਨੀਆ ਦੇ ਸ਼ਾਹਮਣੇ ਸਰੇਆਮ ਘੀਸ਼ੀਆ ਕਰਾਉਣੀਆ ਟਕਾ ਕੇ ਪੱਤਾ ਲੱਗੇ ਕੇ ਇੱਕ ਤੇਰੇ ਸੱਚੇ ਸੇਵਕ ਤੇ ਉਲਟੇ ਝੂਠੇ ਅਲਜਾਮ ਕਿਵੇ ਲਾਈ ਦੇ ਆਂ ਕਿੱਰਪਾ ਕਰ ਇਹ ਅਰਦਾਸ ਬੇਨਤੀ ਪ੍ਰਵਾਨ ਕਰਿਓ ਪਲੀਜ ਆਪ ਜੀ ਦਾਸ਼ ਮਹਾਂਨੀਚ ਦੇ ਇੱਕ ਇੱਕ ਰੋਮ ਵੱਲੋ ਕਟਾਨ ਕੋਟ ਵਾਰ ਸ਼ੁਕਰੀਆ ਸੁਕਰਾਨਾ ਕੀਤਾ ਜਾਉਗਾ ਇਹ ਬੱਖਸ ਕਰ ਦਿਓ ਭਾਵੇ ਪੀਣ ਨੂੰ ਪਾਣੀ ਵੀ ਨਾ ਮਿਲੇ ਪਰ ਹਰ ਵੇਲੇ ਤੇਰਾ ਸ਼ੁੱਕਰਾਨਾ ਮਹਾਂਨੀਚ ਗਰੀਬ ਕੱਰਦਾ ਹੀ ਰਹੇ ਲਾਸਟ ਸਵਾਂਸ ਤੱਕ ਪਲੀਜ ਇਹ ਦਾਤ ਜਰੂਰ ਦਿਆਹ ਕਰ ਬੱਖਸ ਦਿਓ ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਹਿ।।
@parmjitsinghghungranadhill8949
Sat Sri Akal Makhu sahib karwao dhan dhan
@AvtarSingh-vv6zu
@AvtarSingh-vv6zu Год назад
ਮਖੂ ਸਾਹਿਬ ਜੀ ਜਥੇਦਾਰ ਰਣਜੀਤ ਸਿੰਘ ਨੂੰ ਕੋਲ ਬਿਠਾਉ
@deepakjargari
@deepakjargari 2 года назад
Greeba nu roti khawa do Dr saab... Loka da free ilaaz karo... heray sohna ni chahida guru ji nu
@harpalsandhu9242
@harpalsandhu9242 2 года назад
ਐਹ ਸਮਰਾ ਵੀ ਲਿਕੇਰ ਦਾ ਫਕੀਰ ਆ ਗੁਰੂ ਨੂੰ ਕੀਮਤੀ ਕਲਗੀ ਦੀ ਲੋੜ ਨਈ ਐਨੇ ਪੈਸੇਆ ਦੀ ਗੁਰੂ ਦੀ ਗਰੀਬ ਸੰਗਤ ਤੇ ਲਾ ਦੇਂਦੇ ਗਰੀਬ ਬੱਚਿਆਂ ਦੀ ਪੜ੍ਹਾਈ ਕਰਵਾ ਦਿੰਦਾ ਕਿਸੇ ਲੋੜਵੰਦ ਨੂੰ ਕੋਈ ਰੋਜਗਾਰ ਖੋਲ ਦੇਂਦਾ ਐਨਾ ਕਲਗੀਆਂ ਨੇ ਪਾਇਆ ਨੇ ਕਿ ਕਰਨਾ ਮੈ ਐੱਸ ਨੂੰ ਐਸੇ ਤਰਾ ਸਮਜ ਦਾ ਜਿਸ ਤਰਾ ਮੋਦੀ ਹੁਣਾ ਨੇ 3000 ਹਜ਼ਾਰ ਕਰੋੜ ਦੀ ਮੂਰਤੀ ਬਣਵਾ ਦਿੱਤੀ ਕਲ ਨੂੰ ਕਿਸੇ ਬਈਮਾਨ ਪ੍ਰਦਾਨ ਜਾ ਕਿਸੇ ਜਥੇਦਾਰ ਨੇ ਐਨਾ ਨੂੰ ਵੇਚ ਦੇਣਾ
@harjinderbassi5306
@harjinderbassi5306 2 года назад
ਵਾਹਿਗੁਰੂ ਜੀ ਆਪ ਨ ਦੇਹਿ ਚੁਰੂ ਭਰ ਪਾਨੀ ਤਿਹਿ ਨਿੰਦਹਿ ਜਿਹ ਗੰਗਾ ਆਨੀ ਜਿੰਨਾ ਨੇ ਆਪ ਕਦੇ ਕਿਸੇ ਭਲੇ ਕੰਮ ਵਾਸਤੇ ਦੋ ਰੁਪਏ ਗੁਰੂਘਰ ਨਹੀਂ ਦਿਤੇ ਉਹ ਵਿਚਾਰੇ ਸਮਰਾ ਸਾਹਿਬ ਨੂੰ ਸਿੱਖਿਆ ਦੇ ਰਹੇ ਹਨ ਕਿ ਇਸ ਤਰ੍ਹਾਂ ਦਾ ਦਾਨ ਤੂ ਕਿਉ ਦਿੱਤਾ ।ਤੇ ਕਿਥੋਂ ਲਿਆਦੇ। ਸੋਚ ਸਮਝਕੇ ਲਿਖਣ ਦੀ ਕੋਸ਼ਿਸ਼ ਕਰਿਆ ਕਰੋ ਜੀ
@GurwinderSingh-in7rz
@GurwinderSingh-in7rz Год назад
Waheguru ji waheguru ji waheguru ji waheguru ji waheguru ji
@gurwantsingh1895
@gurwantsingh1895 Год назад
ਮਖੂ ਸਾਹਿਬ ਬਿਲਕੁਲ ਠੀਕ ਆ ਇਹਦੀ ਅਮਰੀਕਾ ਐਟਰੀ ਬੰਦ ਹੇ
@kamaljeetgill7804
@kamaljeetgill7804 Год назад
Waheguru ji ka Khalsa waheguru ji di Fateh
@HarmanSandhu-v3y
@HarmanSandhu-v3y 7 месяцев назад
ਵਾਹਿਗੁਰੂ ਗੁਰੂ ਜੀ
@harjitbajwa8309
@harjitbajwa8309 Год назад
Waheguruji
@parsram2495
@parsram2495 Год назад
Waheguru ji tera shukr ha ji.
@sunnysikhsingh5324
@sunnysikhsingh5324 2 года назад
Veer ji samra saab jede sabuta bare keh rahe ne oh sabut v ta sangta samne video vich dikhao video or recoding jede keh rahe ne
@parmjitsinghghungranadhill8949
@parmjitsinghghungranadhill8949 8 месяцев назад
Hahahahahahsha
@parmjitsinghghungranadhill8949
@parmjitsinghghungranadhill8949 8 месяцев назад
Wah Samra sahib hahahahahaha
@KishanSingh-om8vl
@KishanSingh-om8vl Год назад
ਵਾਹਿਗੁਰੂ ਜੀ
@singhbalbir511
@singhbalbir511 Год назад
ਸਮਰਾ ਜੀ ਪਹਿਲਾ ਗੁਰੂ ਰਾਮਦਾਸ ਜੀ ਨੇ ਅਕਲ ਨੀ ਦਿੱਤੀ ਜੀ ਵਾਹਿਗੁਰੂ ਬਖ਼ਸ ਲੈਣ
@jaskarandhillonjassa9512
@jaskarandhillonjassa9512 2 года назад
ਚਲੋ ਲੜਕੀ ਵਾਲਾ ਮਸਲਾ ਤਾਂ ਦੱਸ ਦਿੱਤਾ,ਇਹ ਜੋ ਬਾਕੀ ਘਟਨਾਵਾਂ ਦੱਸੀਆ ਇਹ ਜਦੋ ਹੋ ਰਹੀਆਂ ਸੀ ਓਦੋ ਕਿਊ ਨੀ ਬੋਲੇ ਸਮਰਾ ਜੀ?ਲੱਗਦਾ ਦਾਲ ਵਿਚ ਕੁਜ ਕਾਲਾ ਆ,ਬਾਕੀ ਦਾਨ ਕਰਕੇ ਕਮੇਟੀਆਂ ਵਿਚ ਦਖ਼ਲ ਦਿੱਤੀ ਜਾ ਸਕਦਾ ਤਾਂ ਇਹ ਗ਼ਲਤ ਆ ਜੀ
@jagjitsinghbenipal5481
@jagjitsinghbenipal5481 Год назад
Waheguru ji 🙏🙏🙏🙏
@DelightfulRoadCar-vp8zc
@DelightfulRoadCar-vp8zc 7 месяцев назад
ਵਾਹਿਗੁਰੂ ਜੀ 🙏
@armaangorkha8028
@armaangorkha8028 7 месяцев назад
Wahaguru je
@KaranSandhu-ez3jc
@KaranSandhu-ez3jc Год назад
ਮਨਲੋ ਹਸਪਤਾਲ ਦਾ ਪੈਸਾ ਸੀ ਮੈਂ ਦਾਨ ਦਿੱਤਾ ਦਸ ਵੀਹ ਪੰਜਾਹ ਲੱਖ ਪ੍ਰਬੰਧ ਸਮਰੇ ਕੋਲ਼। ਕਲ ਦੇ ਕਿਸੇ ਗਲ਼ ਨੂੰ ਲੈਕੇ ਦਾਨ ਦੇ ਪੈਸੇਆਂ ਦਾ ਹਿਸਾਬ ਪੁਸੀਆ ਜਾਂਦਾ ਲਖਾ ਕਰੋੜਾਂ ਰੁਪਿਆ ਖਰਚ ਕਿਥੇ ਕੀਤਾ ਸਮਰਾ ਜਵਾਬ ਦੇ ਹੋਣਾ ‌ ਤਾਂ ਜਵਾਬ ਐਨੇ ਦੀ ਕਲਗੀ ਕਿਰਪਾਨ਼ 70 ਲਖ ਦੀ ਪੀੜਾ਼ ਸਾਹਿਬ ਕਲਗੀਆਂ ਆਦਿ ਸਮਾਣ ਭੇਂਟ ਕੀਤਾ ਹਿਸਾਬ ਕਿਤਾਬ ਬਰਾਬਰ ਕਿਨੇਂ ਪੁਸਣਾ ਸੀ ਹੋ ਸਕਦਾ ਸ਼ਾਇਦ ਲੈਣ ਦੇਣ ਤੋ ਆਪਸ ਵਿਚ ਖੜਕਕਗੀ ਹੌਣੀ ਪਤਾਂ ਦੋਨਾਂ ਨੂੰ ਹੋਵੇ ਕਿਹੜੀ ਚੀਜ ਕਿਨੇਂ ਦੀਆਂ ਕਿਨਾਂ ਸੋਨਾ ਚਾਂਦੀ ਹੀਰੇ ਲਗੇਆ ਹੁਣ ਦੋਨੋਂ ਡਰਾਮੇ ਕਰਦੇ ਆ ਪਤਾ ਸਾਰਾ ਇਹਨਾਂ ਨੂੰ
@hardialsingh6159
@hardialsingh6159 Год назад
ਸਮਰਾ ਜੀ ਕੋਲ ਐਂ ਨਾ ਪੈਸਾ ਕਿੱਥੋਂ ‌ਆਉਔਦਾ ਹੈ
@jasmersinghgill8663
@jasmersinghgill8663 Год назад
Very vers good
@khushmeetgill
@khushmeetgill 2 года назад
ਬੱਚਿਆਂ ਦਾ ਭਵਿੱਖ ਬਣਾ ਦਿਉ
@mohansingh9572
@mohansingh9572 2 года назад
Wahehuru Waheguru jio ਮੇਹਰ ਕਰੋ ਿੲੱਕ ਬੰਦਾ ਸੇਵਾ ਕਰਦਾ ਦੂਸਰਾ ੳਸ ਨੂੰ ਪਰੇਸ਼ਾਨ ਕੀਤਾ ਰਿਹਾ ਵਾਹਿਗੁਰੂ ਜੀ ਮੇਹਰ 2. 🙏🙏☝
@AvtarSingh-vv6zu
@AvtarSingh-vv6zu Год назад
ਗੁਰੂ ਗੋਬਿੰਦ ਸਿੰਘ ਜੀ ਨੇ ਖੂਹ ਦੇ ਵਿਚ 300ਮੰਸਦ ਸਾੜੇ ਸਨ ਉਹ ਮੰਸਦਾ ਨੇ ਜਨਮ ਲਿਆ ਹੈ ਭਾਈ ਰਣਜੀਤ ਸਿੰਘ ਵੱਡਾ ਮੰਸਦਿ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ
@AvtarSingh-qc5eh
@AvtarSingh-qc5eh Год назад
ਗੁਰੂ ਜੀ ਅਜਿਹੀ ਸਜ਼ਾ ਨਹੀਂ ਦੇ ਸਕਦੇ, ਭਾਵੇਂ ਮਸੰਦਾਂ ਨੇ ਚੋਰੀ ਕੀਤੀ ਵੀ ਹੋਵੇ, ਅਜਿਹਾ ਕੁਝ ਟਕਸਾਲ ਨੇ ਲਿਖਿਆ ਹੋਇਆ ਅਤੇ ਸੰਤੋਖ ਸਿੰਘ ਨੇ ਵੀ ਬਦਨਾਮ ਕੀਤਾ ਗੁਰੂ ਸਾਹਿਬਾਨ ਨੂੰ ਅਤੇ ਏਹ ਦੋਵੇਂ ਗੁਰੂ ਸਹਿਬਾਨਾਂ ਦੇ ਦੋਖੀਆਂ ਵਿੱਚੋਂ ਹਨ
@manibrar4149
@manibrar4149 Год назад
ਮਸੰਦ
@harbhajansinghbhajan6995
@harbhajansinghbhajan6995 Год назад
@@AvtarSingh-qc5eh ਅ
@HarmanSandhu-v3y
@HarmanSandhu-v3y 7 месяцев назад
ਵਾਹਿਗੁਰੂ ਜੀ
@DeepaBajwa-20623
@DeepaBajwa-20623 2 года назад
Makhu ta lagdae ke Samra ghar Rahn dya
@_manat913
@_manat913 2 года назад
🙏🙏🙏🙏 waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏❤️ Dhan Dhan Sahib Shri Guru Ramdas ji waheguru ji 🙏🙏
@balwinderoberoi
@balwinderoberoi Год назад
,Dr samra shib very good wahe guru ji maher karn
@Premsingh-qg7xh
@Premsingh-qg7xh 2 года назад
Oh My God 🤣🤣 Samra you Are really funny Content de picche kuch vi boli jaa reya Criminal jeha 😆
@hardevsingh7186
@hardevsingh7186 Год назад
ਮੱਖੂ ਸਾਹਿਬ ਜੀ, ਧੰਨਵਾਦ ਕਰਦੇ ਹਾਂ ਜੀ ,, ਅੱਜ ਤਾਂ , ਡਾਕਟਰ ਸਮਰਾ , ਨੇ ਚਿੱਠੇ‌ ਖੋਲ੍ਹ ਦਿੱਤੇ,, ਮੈਂ ਵੇਖ ਰਿਹਾ ਸੀ,, ਕਿ,, ਮੱਖੂ ਸਾਹਿਬ , ਨੂੰ ‌ ਲਾਸ੍ਟ ਦੇ ਸਮੇਂ ‌,‌‌ਕੲਈ ,ਵਾਰ ਧੰਨਵਾਦ ‌ਕਹਿਣਾ ਪਿਆ ,,
@dalwinderpalsamra3475
@dalwinderpalsamra3475 Год назад
From Dalwiderpal Samra MD USA
@harjitbajwa8309
@harjitbajwa8309 Год назад
Waheguruji.samraSachji.Dr.m.D
@AmandeepSingh-eb7pk
@AmandeepSingh-eb7pk 2 года назад
@5:33 Gaddiya da shaunk vi nhi fer vi 2-2 crore di gaddi and gaddiya ch Petrol kehde tarike naal pwaane ho te kehde kamm lyi use krde ho coz u r using only rs.25000-30000 for urself...Patshah da Account kaun operate krda hai..
@jasbirsing6568
@jasbirsing6568 Год назад
Waheguru mehar krn j
@germansingh8207
@germansingh8207 2 года назад
ਵਾਹਿਗੁਰੂ ਜੀ ਮੇਹਰ ਕਰੋ ਸਰੋਮਣੀ ਕਮੇਟੀ ਵਿੱਚ ਮਸੰਦਾਂ ਦਾ ਜੋਰ। ਦਿਲ ਖੋਲ੍ਹ ਕੇ ਗੁਰੂ ਜੀ ਨੂੰ ਭੇਟਾਵਾਂ ਕਰਨ ਵਾਲੇ ਗੁਰੂ ਜੀ ਦੇ ਸੇਵਕ ਸਮਰਾ ਸਾਬ ਧੰਨ ਹਨ 🙏
@tarsemkaur9593
@tarsemkaur9593 2 года назад
1q
@Jasbirsingh-tz5oe
@Jasbirsingh-tz5oe 2 года назад
Makhu ji tusi vi bus Karo. Eh hankarinu MayaChambari hoihai phala Gaurtesamra ikLagda han
@er.rabindersingh3513
@er.rabindersingh3513 2 года назад
M
@lallysandhu1591
@lallysandhu1591 Год назад
@@Jasbirsingh-tz5oe JIS BNDE NE SARE SABOOT PESH KRKE CHALLENGE KITA KE JE MERIA GALLAN JHOOTH HN TAN RANJIT SINGH JWAB DEVE ...OHNU TAN MAYA CHIMBDI HOGI BUT JO 4....5 KILO SONA KHA KE KEH DE KE JI JO VI GURDWARA SAHIB VIKHE BHETA KITA GYA SONA OH SARA NKLI SI TE KAHE VI ODO JDO DR. RASEED MANGE;OHNU FER KI CHIMBDIYA HUNDA VEER MERE ?
@princessgamer3193
@princessgamer3193 Год назад
@@Jasbirsingh-tz5oekm
@JasPalSingh-oi2er
@JasPalSingh-oi2er 2 года назад
Good work sir je Mehar Karna je
@parmjitsinghghungranadhill8949
Samra sahib dhan dhan karwao tuhadia karma ch maia bahut a wah wah
@bharmaltoksiya1931
@bharmaltoksiya1931 Год назад
श्री वाहेगुरु जी 🙏
@ladisidhu9010
@ladisidhu9010 2 года назад
ਜੇ ਕੋਈ ਮਹਾਰਾਜ ਜੀ ਦੀ ਕਿਰਪਾ ਨਾਲ ਕੁਝ ਸੇਵਾ ਕਰਦੇ ਹਨ ਤਾਂ ਕਿ ਉਹ ਗਲਤ ਕਰ ਦਿੱਤਾ ਗਿਆ ਹੈ ਕਿ ਸਿਰਫ ਗੁਰੂ ਗਰ ਵਿਚੋਂ ਚੋਰੀ ਕਰਨ ਆਹਾ ਸਭ ਸ਼ੋਬਾ ਦੇਦਾ ਹੈ ਗੁਰੂ ਸਾਹਿਬ ਜੀ ਆਪ ਕਿਰਪਾ ਕਰਨਗੇ ਜੌ ਵੀ ਜੂਠ ਬੋਲ ਰਿਹਾ ਹੈ ਗੁਰੂ ਮਹਾਰਾਜ ਜੀ ਮਸੰਦਾ ਨੂੰ ਸਜਾ ਦੇਣ ਗੇ
@anjaananjaan5107
@anjaananjaan5107 2 года назад
Any money that has been stolen should be returned to gurudwaras. Anyone who steals from gurudwaras should go to jail.
@Rinkukhurdvlogs
@Rinkukhurdvlogs 2 года назад
ਕੌਮ ਦੇ ਦਿਲ ਰੋ ਰਹੇ ਨੇ ਮੰਖੂ ਜੀ ਮਾਮਲਾ ਸਾਫ ਕਰੋ ਸਬੂਤ ਲੱਵੋ ਏ ਗੱਲਾ ਦਾ ਕੜਾਹ ਬਣਾ ਰਹੇ ਨੇ ਇੰਨਕੁਆਰੀ ਕਰੋ ਹਰੇਕ ਗੱਲ ਦਾ ਸਬੂਤ ਲੱਵੋ ਜੇ ਜਥੇਦਾਰ ਝੂਠਾ ਨਿਕਲੇਆ ਤਾ ਕੌਮ ਝਟਕਾ ਦੇਵੇ
@parmjitsinghghungranadhill8949
@parmjitsinghghungranadhill8949 8 месяцев назад
Samra sahib Kamal karti wow makhu sahib karo Ghokh palos palos kia
@gursewaksingh8299
@gursewaksingh8299 2 года назад
ਮਖੂ ਸਾਹਿਬ ਜੀ ਤੁਹਾਡੀ ਇਹ ਵੀਡੀਓ ਬਹੂਤ ਜਾਣਕਾਰੀ ਅਤੇ ਗਿਆਨ ਦੇ ਨਾਲ ਭਰਪੂਰ ਹੁੰਦੇ ਹੋਏ ਵੀ ਕੁਝ ਵਿਲੱਖਣ ਹੈ। ਵਾਹਿਗੁਰੂ ਜੀ ਕੀ ਕਹਿਣਾ ਤੇ ਕੀ ਨਾ ਕਹਿਣਾ । ਭਲੀ ਕਰੇ ਕਰਤਾਰ। ਅਸੀਂ ਤੁਹਾਡੇ ਅਗਲੀ ਵੀਡੀਓ ਦੀ ਇੰਤਜਾਰ ਵਿਚ ਹਾਂ। ਦਿਲ ਦੀ ਗਹਿਰਾਈ ਤੋਂ ਸ਼ੁਕਰੀਆ ਜੀ।
@vakilsingh4280
@vakilsingh4280 Год назад
Dr.smra sahib .
@vakilsingh4280
@vakilsingh4280 Год назад
Dr samra sahib I am short of words for your applications. Wahaguru ji bless you. Ranjeet Singh goar should be taken to task. Iam eager to meet you go d willing
@BalkarSingh-it2id
@BalkarSingh-it2id Год назад
@@vakilsingh4280 Zb.
@balwinderkaur1255
@balwinderkaur1255 Год назад
@@vakilsingh4280 pp
@KashmirSingh-ts7qz
@KashmirSingh-ts7qz Год назад
😊$4😊
@jaskarandhillonjassa9512
@jaskarandhillonjassa9512 2 года назад
ਚਲੋ ਲੜਕੀ ਵਾਲਾ ਮਸਲਾ ਤਾਂ ਦੱਸ ਦਿੱਤਾ,ਇਹ ਜੋ ਬਾਕੀ ਘਟਨਾਵਾਂ ਦੱਸੀਆ ਇਹ ਜਦੋ ਹੋ ਰਹੀਆਂ ਸੀ ਓਦੋ ਕਿਊ ਨੀ ਬੋਲੇ ਸਮਰਾ ਜੀ?ਲੱਗਦਾ ਦਾਲ ਵਿਚ ਕੁਜ ਕਾਲਾ ਆ,ਬਾਕੀ ਦਾਨ ਕਰਕੇ ਕਮੇਟੀਆਂ ਵਿਚ ਦਖ਼ਲ ਦਿੱਤੀ ਜਾ ਸਕਦਾ ਤਾਂ ਇਹ ਗ਼ਲਤ ਆ ਜੀ,ਮਖੁ ਜੀ ਤੁਸੀਂ ਵੀ ਕਿੱਦਾਂ ਹੱਸ ਹੱਸ ਕੇ ਗੱਲਾਂਂ ਕਰ ਰਹੇ ਓ ਥੋੜਾ ਮਸਲਾ ਤਾਂ ਸਮਝੋ ਕਿੰਨਾ ਗੰਭੀਰ ਆ??
@sardardalwindersinghmand9523
@sardardalwindersinghmand9523 2 года назад
ਮੱਖੂ ਸਾਹਿਬ ਜੀ ਲਗਦਾ ਧੋਖਾ ਖਾ ਗਏ ਜੀ।
@rajbeersinghrajbeersingh3380
🍫🍫🍫
@KesarSingh-ph9kv
@KesarSingh-ph9kv 2 года назад
ਡਾ.ਸਾਹਿਬ, ਸਾਡੀ ਕੋਈ ਕਰਤੂਤ ਸਬਦ ਨਹੀਂ ,ਇਹ ਇਸ ਤਰਾਂ ਹੁੰਦਾ ਹੈ ਕਿ ਸਾਡੀ ਜਾਂ ਮੇਰੀ ਕੋਈ ਔਕਾਤ ਨਹੀਂ, ਸਭ ਗੁਰੂ ਰਾਮਦਾਸ ਜੀ ਦੀ ਕਿਰਪਾ ਹੈ।
@KishanSingh-om8vl
@KishanSingh-om8vl Год назад
ਵਾਹਿਗੁਰੂ ਜੀ ਨੇ
@ladisidhu9010
@ladisidhu9010 2 года назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ
@santasingh204
@santasingh204 2 года назад
VEER MAKHU SAB EH RANJIT SINGH SIRE DA CHOR TE BAIMAN JIDNN DA EH TAKHAT SAB TE AIEA EH SALA KOL MAGNN TON BINNA KOI DUJI GALL NI KHALSA JI AJO HUNN MAHOL THEEK AA WADD TON WADD SANGAT LAIEKE AEO ETHE BOT JADDA KHARCHA HAI BOT HI WADDE BILL AUNDEA BIJLI DE KAMMREAN DEE SEWA V LAO ....JO IKK 8..TE10..LAKH KHARCHA HAI DEO WADD TON WADD KAMMREAN DEE SEWA LAO...DUJJa BOLLIEA YARO 8.....10...LAKH DEE KIDDI BARRI GALL A KI GALL A TUSIN QUN NIO DANDE FER ASIN DHADE GHAR HI PAHUNCH JANNA OTHE ASIN APNNI MARJI NAL PARCHIAN KATTNNIAN ....VEERO EH SEWA HAI KI GALL SADE GURU SAB BHUKHE MARDEA EH MANG MANG KE KHAWAUNDEO GURU SAB QU. JE KOI KMM SHURU KRANAGE LOKAN DEEO SEWA SADA MEWA BAIMAN KUTTEO MARJO 5..5. CRORR DA GHAPPLA HOWE SEWA HAJE V SEWA HI KEHNDEA
@sukhdevbajwa5717
@sukhdevbajwa5717 Год назад
@parmjitsinghghungranadhill8949
Welcome makhu sahib karo ajj dhamaka koi
@pdeepkharbanda2088
@pdeepkharbanda2088 2 года назад
OLD NEWS OF SAMRA WHICH ANYBODY CAN GOOGLE! the Jalandhar police on Wednesday arrested Gurvinder Singh Samra, the quack from Kartarpur, for contriving a photograph showing a former SSP Jalandhar Varinder Kumar in the background while a girl was performing mujra in the foreground. The complaint was filed by Varinder Kumar, presently AIG.
@AmritPalSingh-my1wz
@AmritPalSingh-my1wz Год назад
Samrey ney Jaan buj k Masand nu ene Rakam kadey lai ditti. 😠😠
@KaranSandhu-ez3jc
@KaranSandhu-ez3jc Год назад
ਬਿਲ ਸਬੂਤ ਨਹੀਂ ਬਿਲ ਝੂਠੇ ਵੀ ਹੋ ਸਕਦੀ ਆ ਵੇਟ ਸਹੀ ਕਲਗੀ ਦਾ ਮਨ ਲਿਆ ਪਰ ਬਣੀਂ ਉਰੀਜਨਲ ਆ ਵੇਖਣਾ ਇਹ
@whitercat2302
@whitercat2302 Год назад
Itlay Dee kehri company daa gold wala paint si, Mai Itlay hee rhnda has, aap patta karr lavanga.
@amardeepnijjar7341
@amardeepnijjar7341 Год назад
I can’t believe it for Dr Samra s thinking He can educate whole Punjab children why he doesn’t value education rather than offering gold to these Gurudwara Sahib . So disappointed
@Premsingh-qg7xh
@Premsingh-qg7xh 2 года назад
Mad man Samra lol Pagal ho geya 🤣🤣 Mad Man kde khud psychologist nu consult keeta ? Lol
@tarsemsingh8369
@tarsemsingh8369 Год назад
ਅਮਰੀਕਾ ਕਨੇਡਾ ਤਾਂ ਐਕਸ ਜਥੇਦਾਰ ਭਾਈ ਰਣਜੀਤ ਸਿੰਘ ਦੀ ਵੀ ਬੈਨ ਐ ਬਾਦਲ ਮਸੰਦ ਨੇ ਕਰਾਈ ਐ ਉਸ ਨੇ ਕੀ ਗੁਨਾਹ ਕੀਤਾ ਬਾਕੀ ਸਾਰੇ ਯੂਰਪ ਚ ਜਾਂਦਾ ਭਾਈ ਸਾਹਿਬ ਇੰਨਾਂ ਪੈਸਾ ਕਿੱਥੋਂ ਆਉਂਦਾ ਉਹ ਵੀ ਦੇਖੋ
@harjitbalsingh8783
@harjitbalsingh8783 Год назад
Somebody availability
@gurnamsingh1941
@gurnamsingh1941 Год назад
मसंदां दी बेईमानी तो बचने के लिए सिख जगत दे भले वासते गुरमुखी गुरबाणी पड़न वासते स्कूल बनवाओ गुरसिक्खी भाईचारा कायम हो
@gurpreetfateh3240
@gurpreetfateh3240 2 года назад
Samra saab patshah g de account cho lorhvand layi v de dyo kush
@50-cal53
@50-cal53 2 года назад
Makhu bhai g please ask question properly and let them give answer properly. don't cut them in middle.
@gopidhaliwal4693
@gopidhaliwal4693 2 года назад
ਸਮਰਾ ਸਾिਹਬ ਝੂਠ ਬੋਲ िਰਹਾ ਹੈ ਜਦ ਲੜਕੀ ਨੇ ਜਥੇਦਾਰ ਨੂ ਕॅਜਰ िਕਹਾ ਇਸ ਨੂ ਓਦੋ ਸਮਝ िਕੳੁ ਨਹੀ ਅਾਈ ਮੇਰੇ ਮਨ ਚ ਸਵਾਲ ਹੈ िਕ ਸਮਰਾ ਪ੍ਧਾਨ ਬਣਨਾ ਚਾਹੁਦਾ
@navdeepsinghsingh6775
@navdeepsinghsingh6775 2 года назад
Enna Paisa u kitho lyanda Samra
@urbanpendu1495
@urbanpendu1495 2 года назад
Hospital ne bro
@JatinderSingh-yn6wj
@JatinderSingh-yn6wj 2 года назад
ਇੱਕ ਗੱਲ ਸਮਝ ਨੀ ਆ ਰਹੀ ਸੰਗਤ ਜੀ , 70 ਲੱਖ ਵਾਲੇ ਦੇ ਵਿਹਾਰ ਚ ਠਹਿਰਾਅ ਨਜ਼ਰ ਨੀ ਆ ਰਿਹਾ
@jitsingh6437
@jitsingh6437 Год назад
Daan veer koi ho sakda hai, maharaja ranjit singh v daanveer hoya hai, critised karna easy hai but it was listened that can be served as cost of dease be lowered so it can benificial to needfull
@Premsingh-qg7xh
@Premsingh-qg7xh 2 года назад
Enna Patshah Patshah karke jhooth bol reha ehe Hey Waheguru ghor paapi Samra Pata nahi ehnu narak ch vi thaan ni milnhi Makhu ji tusi kithe uljh gye o eh criminal naal Ehdi history ta folo
@baldevsingh2338
@baldevsingh2338 Год назад
D Jinda bad
@rupyhanda1436
@rupyhanda1436 Год назад
Trust eh,patshah daa taa naam eh.
@ajaibsingh3873
@ajaibsingh3873 Год назад
ਹੁਣ ਵੀ ਮਸੰਦ ਹੈਗੇ, ਇਹਨਾਂ ਨੂੰ ਵੀ ਗੁਰੂ ਸਾਹਿਬ ਹੀ ਸਾੜਣਗੇ। ਗੋਹਰ ਝੂਠਾ ਹੈ।
@satwantsinghbhardwaj2599
@satwantsinghbhardwaj2599 Год назад
Ki eh ohi Ranjeet Singh Gohar hun jo Faridabad Jodha ram ji de Gurdwara Sahib onde ne
@khushmeetgill
@khushmeetgill 2 года назад
ਵੀਰ ਜੀ ਗਰੀਬ ਸਿੱਖ ਬਚੇ ਪੜਾਈ ਤੋ ਵਾਝੇ ਹਨ
@veenapaul7970
@veenapaul7970 Год назад
Tuhada hospital.kartarpur ch ha but bhut mehga ha asi bhut brr aa chuke ha but no respect
@KaranSandhu-ez3jc
@KaranSandhu-ez3jc Год назад
ਮੈਨੂੰ ਤਾਂ ਲਗਦਾ ਹਸਪਤਾਲ ਦਾ ਪੈਸਾ ਸੀ ਸਮਰੇ ਦਾ ਨਹੀਂ ਸੀ ਤਾਂ ਹਸਪਤਾਲ ਦਾ ਪੈਸਾ ਦਾਨ ਦੇ ਨਾਮ ਤੇ ਦੋ ਨੰਬਰ ਨੂੰ ਇਕ। ਨੰਬਰ ਕੀਤਾ ਗਿਆ ਜਾਂ ਜਾਂਦਾ ਸੀ ਕੀਤਾ
@DavinderDhol
@DavinderDhol 3 месяца назад
Bai ene paisa nal ta bhot garib privara da bhala ho sakda c .garib bachya di padiya .viha vagera ho sakda c
@dr.msbhatiamd6606
@dr.msbhatiamd6606 2 года назад
70 lakh cash kistra dita. Cheque kio nahi sunayare de naam da.
@pdeepkharbanda2088
@pdeepkharbanda2088 2 года назад
indiankanoon.org/doc/90355504/ EH LINK KHOLO GURVINDER SAMRA TE OHDE PYO DI ASLIYAT JANAANI SUPPY KARN WALI
@HarpalSingh-px9zb
@HarpalSingh-px9zb Год назад
ਦੁਨੀਆ ਵਧੀ ਮਸੰਦ ਵਧੇ ਛਿਤਰੌਲ ਫੇਰਨਾ ਜਰੂਰੀ
@AmandeepSingh-eb7pk
@AmandeepSingh-eb7pk 2 года назад
On what accounts/ground/proof u have that u have given rs.70lakh in cash is there any withdrawal voucher slip cheque presented in bank or self cheque or done by patshah withdrawal by himself or any day book..as u r running hospital and deposit ur all money after giving/paying salaries and other expenses by that there should Cash should be rs.70lakh cash in hand or in bank accounts or any proof/ledger u have
@JasbirSingh-sq7pf
@JasbirSingh-sq7pf 2 года назад
Je 70 lakh ali gl v chddyie ta jede hor ilzam lge a ohna da proof ta e lyi betha I think gohar is defaulter
@AmandeepSingh-eb7pk
@AmandeepSingh-eb7pk 2 года назад
@@JasbirSingh-sq7pf veer ji aethe jo vi defaulter nikalega onnu sazza milni chahidi hai thats it...naa mera Kaalia skka te naa saamra...coz defaulter ae(samra) vi hai jo shradha de naam te ohda saath denda reha kudi wale matter ch baaki hor jehde sone di chori to ilawa wale kamm si...lekin samra is not defaulter in gold case amd not with guru sahab...kaalia ne ta guru ghar reh k thuggiya maariya ne...
@AmandeepSingh-eb7pk
@AmandeepSingh-eb7pk 2 года назад
@@JasbirSingh-sq7pf that is for sure..from my grandfather's till me...we all know wat Ranjeet singh was is would be...
@cookwithrajni6908
@cookwithrajni6908 2 года назад
समरा को सुनार को सोधा नहीं लगना चाहिए था सुनार तो हेराफेरी करते ही ऊ
@bantasingh2059
@bantasingh2059 Год назад
ਇਹ ਕੀ ਹੋ ਰਿਹਾ ਹਰ ਤੀਜੇ ਚੌਥੇ ਦਿਨ ਤੁਸੀਂ ਬਹਿ ਜਾਂਦੇ ਉ ਸਾਰੀ ਕੌਮ ਨੂੰ ਭੰਬਲਭੂਸੇ ਵਿੱਚ ਪਾਇਆ ਤੁਸੀਂ ਕੀ ਇਹ ਸੱਜਣ ਜਦੋਂ ਗੁਰੂ ਘਰ ਪਟਨਾ ਸਾਹਿਬ ਜਾਂ ਹਜ਼ੂਰ ਸਾਹਿਬ ਵਿਖੇ ਕੋਈ ਰਸੀਦ ਹੋਵੇਗੀ ਮਨੈਜਮੈਟ ਦੇ ਹੋਰ ਸਿੰਘ ਉਸ ਵੇਲੇ ਮੌਜੂਦ ਹੌਣ ਗੇ ਇਹ ਛੋਟੀ ਮੋਟੀ ਰਕਮ ਨਹੀਂ ਸੀ ਕੋਈ ਤੀਸਰਾ ਆਦਮੀ ਵੀ ਜ਼ਰੂਰ ਹੋਵੇਗਾ ਕਿਉਂ ਨਹੀਂ ਸਚ ਸਾਹਮਣੇ ਆ ਰਿਹਾ ਹਰ ਦੁਜੇ ਮਹੀਨੇ ਤੁਸੀਂ ਮੂੰਹ ਚੁੱਕ ਕੇ ਜਲੂਸ ਕੱਢਣ ਬਹਿ ਜਾਂਦੇ ਉ ਜਿਹੜਾ ਵੀ ਦੋਸ਼ੀ ਹੈ ਉਹਨੂੰ ਸੰਗਤਾਂ ਦੇ ਸਾਹਮਣੇ ਨੰਗਿਆਂ ਕਰੋ ਮੈਨੂੰ ਤਾਂ ਲੱਗਦੈ ਮੱਖੂ ਸਾਹਿਬ ਤੁਸੀਂ ਵੀ ਕਿਨੀ ਵਾਰ ਇਸ ਬੰਦੇ ਨੂੰ ਪੇਸ਼ ਕਰ ਚੁੱਕੇ ਹੋ ਦੂਜੇ ਪਾਸਿਓਂ ਵੀ ਸਦ ਕੇ ਸਚਾਈ ਸੰਗਤ ਸਾਹਮਣੇ ਰੱਖੋ
@bantasingh2059
@bantasingh2059 Год назад
ਇਸ ਬੰਦੇ ਦੀ ਪੂਰੀ ਜਾਣਕਾਰੀ ਪ੍ਰਾਪਤ ਕਰੋ ਇਹਦੇ ਜਾਨਣ ਵਾਲੇ ਵੀਰ ਦਸ ਸਕਦੇ ਹਨ ਦੇਖਨ ਤੋ ਨਹੀਂ ਲਗਦਾ ਇਹ ਜੋ ਬੋਲਦਾ ਉਹ ਸਚ ਹੀ ਹੋਵੇ
@harjitbalsingh8783
@harjitbalsingh8783 Год назад
Somebody be local area and even $2,000 at the bar
@ਦੁਨੀਆਦਾਰੀ-ਣ6ਟ
ਮਖੂ ਸਾਬ ਜਦੋ ਤੁਸੀ ਸਮਰੇ ਨੂ ਸਵਾਲ ਕੀਤਾ ਕੇ ਤੁਸੀ ਗਰੀਬਾਂ ਦੇ ਇਲਾਜ਼ ਦੇ ਪੈਸੇ ਘਟ ਲੈ ਲੇਅਾ ਕਰੋ: ਗਰੀਬ ਦਾ ਮੂੰਹ ਹੀ ਤਾ ਗੂਰੁ ਗੀ ਗੋਲਕ ਹੁੰਦੀ ਹੈ ਤਾ ਸਮਰੇ ਨੇ ਤੋਹਨੂ ਕਿਹਾ ਕਿ ਮੈ 8 ਲੱਖ ਵਾਲੇ ਆਪ੍ਰੇਸ਼ਨ ਮੈ 2 ਲਖ ਲੈਂਦਾ ਹਾਂ ਤੇ ਜਿਸਦਾ ਖਰਚਾ ਪੌਣੇ 2 ਲਖ ਔਦਾ ਹੈ ਮਖੂ ਸਾਬ ਇਥੇ ਇਕ ਸਵਾਲ ਖੜਾ ਹੁੰਦਾ ਹੈ ਕਿ ਏਹ ਬੰਦਾ ਝੂਠ ਬੋਲਣ ਲੱਗਾ ਜ਼ਰਾ ਵੀ ਨਹੀ ਸੋਚਦਾ ਕਿ 25 ਹਜ਼ਾਰ ਦੇ ਵਿਚੋਂ ਏਹ ਅਪਨੇ ਡਾਕਟਰਾਂ ਦੇ ਖਰਚੇ ਪੂਰੇ ਕਰਦਾ ਹੈ ਯਾਂ ਏਹ 10 ਕਰੋੜ ਦਾ ਚੈੱਕ ਭੇਟਾ ਵਜੋਂ ਕੇਹ ਕਿ ਏਹ ਅਪਨਾ ਨਾਮ ਉੱਚਾ ਕਰਨਾ ਚੌਂਦਾ ਹੈ ਯਾਂ ਗੁਰੁ ਘਰ ਦੇ ਸੇਵਾ ਦਾਰਾਂ ਕੋਲੋਂ ਬਦਲਾ ਲੈਣ ਚੌਂਦਾ ਹੈ
@gurmeetgill1898
@gurmeetgill1898 2 года назад
ਡਾਕਟਰਾਂ ਦਾ ਖਰਚਾ ਪੌਣੇ ਦੋ ਲੱਖ ਰੁਪਏ ਵਿਚ ਹੀ ਆਉਂਦਾ ਹੈ ਤੇ ਪੰਚੀ ਹਜ਼ਾਰ ਰੁਪਏ ਡਾਕਟਰ ਨੂੰ ਬਚਦੇ ਹਨ।
@surinderjhajj
@surinderjhajj Год назад
Lllp ex
@surjitkaur8259
@surjitkaur8259 2 года назад
Jathedar noo karri ton karri saja milni chahidi
@lakhbirsingh7444
@lakhbirsingh7444 Год назад
Mecosabagh please phone
@gurcharandhillon9173
@gurcharandhillon9173 Год назад
Do,ji,fon,,,no,,daso
@kanwalsarab
@kanwalsarab 2 года назад
🙏🏻waheguru kaum te mehr kar aah ki kujh honreha h
@rupyhanda1436
@rupyhanda1436 Год назад
Eh Bhapa ji answer the question ,asked?
@harjitbalsingh8783
@harjitbalsingh8783 Год назад
Somebody be local area and even $2,000 at the bar Samrajya bilkul sahi hai
@cookwithrajni6908
@cookwithrajni6908 2 года назад
तुम खुद गुरु गोविन्द सिंह जी न बना करो तुम तो उन की ख़ाक भी नहीं
@cookwithrajni6908
@cookwithrajni6908 2 года назад
इस
@jaswindersingh5883
@jaswindersingh5883 Год назад
ਸੱਵਾ ਕਿੱਲ ੲਿਕ ਸੇਰ
@tarsamsingh9746
@tarsamsingh9746 Год назад
Dr shib sakhi de gadar Han es thra de hor ve Han pure gang Han hor ve guedwara shib vich Han Samra shib pakindi sad bhot Han
Далее