Тёмный

ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਕਿਉੰ ਬਣਾਇਆ ਜਾ ਰਿਹਾ ਹੀਰੋ? ਐਡਵੋਕੇਟ ਹਰਪਾਲ ਖਾਰਾ ਦਾ Exclusive Interview 

SMTV
Подписаться 252 тыс.
Просмотров 65 тыс.
50% 1

ਡੇਰਾ ਪ੍ਰੇਮੀ ਪ੍ਰਦੀਪ ਕਲੇਰ ਨੂੰ ਕਿਉੰ ਬਣਾਇਆ ਜਾ ਰਿਹਾ ਹੀਰੋ?
ਸੁਖਬੀਰ ਬਾਦਲ ਦੋਸ਼ੀ ਆ ਤੇ ਇਹ ਉਸ ਤੋਂ ਵੱਡਾ ਦੋਸ਼ੀ ਆ
ਐਡਵੋਕੇਟ ਹਰਪਾਲ ਖਾਰਾ ਦਾ Exclusive Interview | Simranjot Singh Makkar | SMTV
#SMTV #punjabi #pardeepkaler #SukhbirSinghBadal #AAPPunjab #ShiromaniAkaliDal #BhagwantMann #SimranjotSinghMakkar #AdvocateHarpalSinghKhara

Опубликовано:

 

8 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 151   
@ajabsingh2610
@ajabsingh2610 Месяц назад
ਖਾਰਾ ਜੀ ਅੱਜ ਕਲੇਰ ਦੀ ਚਰਚਾ ਹੁੰਦੀ ਹੈ ਆਈ ਜੀ ਖਟੜਾ ਦੀ ਚਰਚਾ ਕਿਉਂ ਨਹੀਂ ਕਰ ਦੇ ਜਿਸ ਨੇ ਸਚਾਈ ਅਕਾਲ ਤਖਤ ਸਾਹਿਬ ਜੀ ਤੇ ਦਸੀ
@user-dp2eh4pv3d
@user-dp2eh4pv3d Месяц назад
ਜੇ 1986 ਨਕੋਦਰ ਵਾਲੀ ਬੇਅਬਦੀ ਦਾ ਇੰਨਸਾਫ ਨਹੀਂ ਮਿਲਿਆ ਤਾਂ ਹੁਣ ਕਿੱਦਾਂ ਮਿਲਜੂ
@sabi-mansa
@sabi-mansa Месяц назад
ਹੁਣ ਭੰਡ ਭਗਤ ਮਾਨ ਬੁੱਚੜ ਸਿਆਸਤ ਖੇਡ ਰਿਹਾ ਬੇਅਦਬੀ ਕੇਸ ਉਤੇ 🙏
@ravinderravi8257
@ravinderravi8257 Месяц назад
ਸੁਖਬੀਰ ਬਾਦਲ ਸਮੇਤ ਕਲੇਰ ਸਭ ਦੋਸੀ਼ ਹਨ
@ravinderravi8257
@ravinderravi8257 Месяц назад
ਜਿਹੜੇ ਬਚਾਉਦੇ ਹਨ ਉਹੀ ਖਤਮ ਹੋਕੇ ਰਹਿ ਗਏ ਹਨ
@angrejparmar6637
@angrejparmar6637 Месяц назад
ਵਾਹ ਖਾਰਾ ਸਾਹਿਬ, ਅਸੀਂ ਠੋਕ ਕਿ ਸਰਬਜੀਤ ਦੀ ਵੋਟਾਂ ਚ ਹੈਲਪ ਕੀਤੀ ਪਰ ਉਹ ਲੀਡਰ ਨਹੀਂ ਸਾਨੂੰ ਮੁਆਫੀ ਦਿਓ ਜੀ. ਹੁਣ ਆਪ ਜੀ ਦਾ ਹਰ ਐਪੀਸੋਡ ਜ਼ੁਰੂਰ ਸੁਣਾਂਗਾ ਜੀ, ਧੰਨਵਾਦ
@p.sstudiorjp8288
@p.sstudiorjp8288 Месяц назад
ਸਾਰੇ ਚੋਰ ਇਕੱਠੇ ਸੀ ਹੁਣ ਮਤ ਮਰੀ ਗਈ ਕਦੇ ਇਕੱਠੇ ਲੁੱਟਦੇ ਸੀ ਹੁਣ ਸਾਰੇ ਚੋਰ ਬੌਂਦਲ ਗਏ ਹੋਰ ਕੁਝ ਨੀ ਵਾਹਿਗੁਰੂ ਜੀ। ਆਪਣਾ ਹਿਸਾਬ ਖੁਦ ਲਵੇਗਾ
@lakhmirsinghkhalsa8282
@lakhmirsinghkhalsa8282 Месяц назад
ਬਾਦਲਾਂ ਦਾ ਬੇੜਾ ਗਰਕ ਹੋ ਜਾਵੇਗਾ ਅਗੇ ਅਗੇ ਵੇਖੀ ਜਾਓ
@lavanyabayya301
@lavanyabayya301 Месяц назад
When it will happen ghor kalyug 😢
@BaldevSingh-co2sq
@BaldevSingh-co2sq Месяц назад
ਨਹੀਂ ਹੋ ਸਕਦਾ
@lavanyabayya301
@lavanyabayya301 Месяц назад
​@@BaldevSingh-co2sq y😢
@lavanyabayya301
@lavanyabayya301 Месяц назад
God is watching everything 😢
@sabi-mansa
@sabi-mansa Месяц назад
ਭੰਡ ਨੇ ਪਹਿਲਾ 24 ਘੰਟੇ ਦਾ ਡਰਾਮਾ ਕਰਕੇ ਸਰਕਾਰ ਬਣਾਈ, ਹੁਣ ਫੇਰ ਸਿਆਸਤ ਖੇਡ ਰਿਹਾ ਬੁੱਚੜ,
@ManpreetSingh-xm4vv
@ManpreetSingh-xm4vv Месяц назад
ਸਰਕਾਰਾਂ ਨਹੀਂ ਸਜਾ ਦੇਣਗੀਆਂ ਵਾਹਿਗੁਰੂ ਜੀ ਆਪ ਈ ਸੇਵਾ ਲੈ ਲੈਣਗੇ ਼਼਼
@sabi-mansa
@sabi-mansa Месяц назад
ਭੰਡ ਭਗਤ ਮਾਨ ਬੁੱਚੜ ਹੁਣ ਫੇਰ ਸਿਆਸਤ ਖੇਡ ਰਿਹਾ 💯
@sabi-mansa
@sabi-mansa Месяц назад
ਪਹਿਲਾਂ 24 ਘੰਟੇ ਵਿਚ ਦੋਸ਼ੀ ਫੜਨ ਦਾ ਡਰਾਮਾ ਕਰਕੇ ਸਰਕਾਰ ਬਣਾਈ ਹੁਣ ਫੇਰ ਸਿਆਸਤ 2027 ਦੀ ਤਿਆਰੀ, ਬਈਆ ਕੰਪਣੀ 👈
@gurpreetkau-zl2ie
@gurpreetkau-zl2ie Месяц назад
Sahi kiha
@angrejparmar6637
@angrejparmar6637 Месяц назад
Thanks ਖਾਰਾ ਸਾਹਿਬ, ਦੁੱਧ ਦਾ ਦੁੱਧ ਪਾਣੀ ਦਾ ਪਾਣੀ
@ranjitSingh-dj5pr
@ranjitSingh-dj5pr Месяц назад
ਖਾਰਾ ਸਾਹਿਬ ਤੁਹਾਡੀ ਸਟੇਟ ਮੈਟ ਨੇ ਲੂਲ ਕੰਡੇ ਖੜੇ ਕਰ ਦਿੱਤੇ
@bikarjitsingh34bikarjitsin10
@bikarjitsingh34bikarjitsin10 Месяц назад
ਬਾਹਮਣ ਵਾਦ ਤੋਂ ਜਦ ਤੱਕ ਪਿੱਛਾ ਨਹੀਂ ਛੁਡਵਾਇਆ ਜਾਂਦਾ ਇਹੀ ਹਾਲ ਰਹਿਣਾ ਸਿੱਖਾਂ ਨੂੰ ਇਕ ਨਿਸ਼ਾਨ ਥੱਲੇ ਇਕੱਠੇ ਹੋਣਾ ਚਾਹੀਦਾ ਰਾਜ ਬਿਨਾਂ ਨਹੀਂ ਧਰਮ ਚਲੀਦੈ ਧਰਮ ਬਿਨਾਂ ਸਭ ਦਲੈ ਮਲੈ ਹੈਂ
@balrajsingh8247
@balrajsingh8247 Месяц назад
ਏ ਤੇ ਸਿੱਖਾਂ ਨੂੰ ਆਪ ਹੀ ਬਦਲਾਂ ਲੈਣਾ ਪੈਣਾ ਸਰਕਾਰਾਂ ਤੇ ਤਾਂ ਆਪਾ ਨੂੰ ਅਜੇ 84 ਵਾਲਾ ਇੰਨਸਾਫ ਨਈ ਦਵਾਇਆ ਕੁਝ ਨਈ ਕਰਨਾ ਕਿਸੇ ਵੀ ਸਰਕਾਰ ਨੇ ਵਾਹਿਗੁਰੂ ਜੀ ਆਪ ਹੀ ਕਿਰਪਾ ਕਰਨਗੇ
@gurpreetkau-zl2ie
@gurpreetkau-zl2ie Месяц назад
Yes
@AvtarSingh-ff1pz
@AvtarSingh-ff1pz Месяц назад
Sab Rajniti shadyantar aa 22 ji Ram Rahim ji ne naa koi kde koi itna neech kaam kreya naa kisi nu karan di shiksha di ye inka bohot bda group ha khatta Singh Pardeep klair or bhi inke bohot Saathi hai jo duniya ki najar me dera Sirsa de naalo jude rahe but inki har harkat dere or guru ji de khilaaf rahi
@gurpreetkau-zl2ie
@gurpreetkau-zl2ie Месяц назад
@@AvtarSingh-ff1pz Sab pta hai kinna k vadia hai souda sadh. Nale 2-4 bande galat keh sakde han aine jiyada bande nhi te bahut jiyada sboot han esdiya kartoota de baki eh kaler wgaira ta khud brabar da doshi hai hun jad aap fas riha ta osnu sach bolana aa giya
@AvtarSingh-ff1pz
@AvtarSingh-ff1pz Месяц назад
@@gurpreetkau-zl2ie behen ji aap nahi samjhoge ye shadyantar aaj toh ni jado guru Ram Rahim ji nu gaddi mili us time toh chal rahe c dere,h RSS k kutte jadon de ghusse us time ihna nu kaamyabi milan lagg payi jehdi chhavi Guru ji di bikaau media or in gaddaro ne duniya nu dikhaai guru ji us toh bilkul ulat aa 100% nirdosh
@AvtarSingh-ff1pz
@AvtarSingh-ff1pz Месяц назад
@@gurpreetkau-zl2ie kehan waale toh Saint jarnail singh bhindra waale nu bhi galat kehnde aa ek 2 ni hjaaro lakhan log tussi man leyo ge kya ye sab mera mossa CBI me bdi post te c hun retire ho gya wo bhi yahi bolda c k Ram Rahim nu fsaan pichhe bde bde leader c bde dharm de thekedar c crodo rupaye kharch kitte gye guru ji nu fsaan lai halle toh dekhi jaao kitne gaddar saamne aange
@devinderamrit3761
@devinderamrit3761 Месяц назад
ਚੋਰਾਂ ਤੋਂ ਬਚਾ ਕਰੀਦਾ ਹੈ ਪਰ ਜੋ ਰਾਜਨੀਤਕ ਚੋਰ ਹਨ ਉਹ ਬਹੁਤ ਚਲਾਕ ਹੁੰਦੇ ਹਨ l ਉਹ ਵਿੱਚ ਰਹਿਕੇ ਸਾਰਾ ਕੁੱਛ ਕਰਦੇ ਹਨ l 1947 ਵੇਲੇ ਵੀ ਏਹੀ ਹੋਇਆ ਸੀ l ਹੁਣ ਵੀ ਜੋ ਹੋ ਰਿਹਾ ਸਿੱਖੀ ਦਾ ਚੋਲਾ ਪਾਕੇ ਹੋ ਰਿਹਾ ਹੈ l
@balrajsingh8247
@balrajsingh8247 Месяц назад
ਭਗਵੰਤ ਭੰਡਾ ਦਾ ਵੀ ਗੇੜਾ ਗ਼ਰਕ ਹੋਣਾ ਏਨੇ ਬਹੁਤ ਰਾਜਨੀਤੀ ਕੀਤੀ ਬੇਅਦਬੀਆਂ ਤੇ ਏਹੀ ਮੁੱਦੇ ਤੇ ਏ ਭਗਵੰਤ ਭੰਡ ਸਰਕਾਰ ਬਣਾ ਗਿਆ
@avtarsingh2531
@avtarsingh2531 Месяц назад
ਜੁਗੋ ਜੁਗ ਅਟੱਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਕੌਮ ਦੇ ਨਾਲ ਜਿਸ ਜਿਸ ਕਿਸੇ ਨੇ ਵੀ ਮੱਥਾ ਲਗਾਇਆ ਹੈ ਉਸ ਨੇ ਸੁੱਖ ਨਹੀਂ ਪਾਇਆ
@randhirchahal2363
@randhirchahal2363 Месяц назад
ਪ੍ਰਦੀਪ ਕਲੇਰ ਮੁਲਜ਼ਮ ਸੁਖਬੀਰ ਬਾਦਲ ਵੀ ਮੁਲਜ਼ਮ
@psidhusidhu9370
@psidhusidhu9370 Месяц назад
Sahi gal aa sab nu sja mile
@HarjinderSingh-cz7pg
@HarjinderSingh-cz7pg Месяц назад
Khara Saab 2027 witch aap warge imandar nu votta witch jarrur MLA kharnna chahida hai ji, Dhanwad ji
@ravdeepsingh2160
@ravdeepsingh2160 Месяц назад
ਅਸਲ ਗੱਲ ਯਾਰ ਜੇ ਬਚਣਾ ਅਕਾਲੀ ਦਲ ਦੇ ਇਹਨਾਂ ਲੀਡਰਾਂ ਨੂੰ ਬਹੁਤ ਸਜਾ ਮਿਲਗੀ ਹੁਣ ਤਾਂ ਅਕਾਲ ਤਖ਼ਤ ਤੇ ਵੀ ਪਹੁੰਚ ਗਏ ਤਿੰਨ ਵਾਰ ਸੁਖਬੀਰ ਨੇਂ ਪਹਿਲਾਂ ਮੁਆਫੀ ਮੰਗਲੀ ਲੇਲੜੀਆਂ ਕੱਢਦਾ ਹੁਣ ਕੱਪੜਾ ਐਨਾ ਵੀ ਨਾਂ ਖਿੱਚੋ ਕੀ ਫਟਜੇ ਕੌਮ ਦੇ ਪੱਲੇ ਕੱਖ ਨਾ ਰਹੇ ਇਹਨਾਂ ਨੂੰ ਅਕਲ ਆਗੀ ਅੱਗੇ ਤੋਂ ਗਲਤੀ ਨਹੀਂ ਕਰਨਗੇ ਪਰ ਹਾਂ ਕੌਮ ਸੁਚੇਤ ਰਹੇ ਨਵੇਂ ਬੰਦੇ ਇਹਨਾਂ ਨਾਲ ਸਮਝਦਾਰ ਫਿੱਟ ਕਰੋ ਜੋ ਇਹਨਾਂ ਦੀ ਨਿਗਰਾਨੀ ਵੀ ਕਰਨ ਤੇ ਕੌਮ ਨੂੰ ਹਰ ਗੱਲ ਤੋਂ ਸੁਚੇਤ ਕਰਦੇ ਰਹਿਣ ਤੇ ਪੰਜਾਬ ਦੇ ਹੱਕਾਂ ਤੇ ਡੱਟਕੇ ਲੜੋ ਆਪਸ ਵਿੱਚ ਲੜਨਾ ਛੱਡੋ ਇਹ ਗੱਲ ਤਾਂ ਸਿਧ ਆ ਬੇਅਦਬੀ ਅਕਾਲੀਆਂ ਨੇਂ ਨੀ ਕਰਾਈ ਤੇ ਰਹੀ ਗੱਲ ਇੰਨਸਾਫ ਦੀ ਉਹ ਦੂਜੀਆਂ ਪਾਰਟੀਆਂ ਵੀ ਨਹੀਂ ਦਿਵਾਉਂਦੀਆ ਹਾਂ ਲੜਾਈ ਲੜੋ ਦੇਰ ਸਵੇਰ ਗੁਰੂ ਕਿਰਪਾ ਕਰਨਗੇ ਹੋ ਸਕਦਾ ਇਹਨਾਂ ਕੰਜਰਾਂ ਦੇ ਈ ਐਨੇ ਛਿੱਤਰ ਖਾਕੇ ਮੰਨ ਬਦਲ ਜਾਣ ਤੇ ਸਾਨੂੰ ਇੰਨਸਾਫ ਮਿਲ ਹੀ ਜਾਵੇ ਜਿਵੇਂ ਹੁਣ ਕਹਿੰਦੇ ਨੇਂ ਕਿ ਅਸੀਂ ਲੜਾਈ ਲੜਕੇ ਜਿੱਤਕੇ ਦੇਵਾਂਗੇ ਦੋਸ਼ੀਆਂ ਨੂੰ ਸਜਾ ਦਵਾਵਾਂਗੇ ਬਾਕੀ ਗੁਰੂ ਕਰੂ ਕਿਰਪਾ ਆਪਸੀ ਲੜਾਈ ਛੱਡੋ
@kuldeepdhaliwal4145
@kuldeepdhaliwal4145 Месяц назад
ਬਿਲਕੁਲ ਸਹੀ ਗੱਲ ਹੈ ਵਕੀਲ ਸਾਹਿਬ ਜੀ ਦੀ ਇਹ ਤਿੰਨੇ ਮੁੱਖ ਦੋਸ਼ੀ ਨੇ ਇਸ ਲਈ ਝੂਠ ਬੋਲ ਰਿਹਾ
@nirmalsingh8037
@nirmalsingh8037 Месяц назад
ਦਾੜੀ ਮੰਨਣ ਵਾਲਾ ਪੰਥਕ ਸ਼ਖਸ਼ੀਅਤ ਕਿਵੇਂ ਹੋ ਸਕਦਾ ਹੈ
@mandersingh9153
@mandersingh9153 Месяц назад
ਮੱਕੜ ਨੇ ਕਿਹਾ ਪੰਥਕ
@HarpalSingh-ek1hb
@HarpalSingh-ek1hb Месяц назад
Vakil Saab bilkul theen ne. Nave te innocent bande leader banan
@ArshWander-fd1nz
@ArshWander-fd1nz Месяц назад
Khara sab bhut vadia jwab dita salute a thonu Waheguru chardikla ch rakhe
@JagroopSingh-wf3nw
@JagroopSingh-wf3nw Месяц назад
ਬਾਦਲਾਂ ਦਾ ਬੇੜਾ ਗ਼ਰਕ ਹੋ ਜਾਵੇ😢😢😢😢😢😢
@jagmeetsingh9973
@jagmeetsingh9973 Месяц назад
Waheguru ji waheguru ji
@AmrikSingh-dz9ec
@AmrikSingh-dz9ec Месяц назад
ਪ੍ਹਦੀਪ ਕਲੇਰ ਸੰਦੀਪ ਬਰੇਟਾ ਅਰਸ਼ਦੀਪ ਧੂਰੀ ਇਹ ਅਸਲ ਦੋਸ਼ੀ ਹਨ ਵਾਹਿਗੁਰੂ ਵਰਤਾ ਕਲਾਂ ਦੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਵਾਹਿਗੁਰੂ ਜੀ ਅਰਦਾਸ ਬੇਨਤੀ ਸਵੀਕਾਰ ਕਰਨਾ
@harbanssingh3786
@harbanssingh3786 Месяц назад
😊😊😊😊😊😊😊😊😊
@harbanssingh3786
@harbanssingh3786 Месяц назад
😊😊😊😊😊😊😊😊😊😊😊😊😊😊😊😊 23:03 😊😊😊😊
@harbanssingh3786
@harbanssingh3786 Месяц назад
😊😊😊😊😊😊 23:36 😊😊😊😊😊
@harbanssingh3786
@harbanssingh3786 Месяц назад
😊😊😊😊😊😊
@harbanssingh3786
@harbanssingh3786 Месяц назад
😊😊😊😊😊😊😊😊😊😊😊😊😊😊😊😊😊😊😊😊😊😊😊😊
@sabi-mansa
@sabi-mansa Месяц назад
ਭਾਈ ਅੰਮ੍ਰਿਤਪਾਲ ਖਾਲਸਾ 🪯 ਆਪ ਡਰਾਮਾ ਕੰਪਨੀ ਭਜਾਓ 2027 ਪੰਜਾਬ ਪੰਜਾਬ ਦੀ ਨੌਜਵਾਨੀ ਬਚਾਓ 🙏
@pargatsingh9755
@pargatsingh9755 Месяц назад
God bless you kahra sab
@gurpreetkau-zl2ie
@gurpreetkau-zl2ie Месяц назад
Sahi galla
@psidhusidhu9370
@psidhusidhu9370 Месяц назад
Dosi Pardeep ho ja hor sab nu sja mile skt to skt yr
@surjitkhosasajjanwalia9796
@surjitkhosasajjanwalia9796 Месяц назад
ਰਿਟਾਇਰ ਠਾਣੇਦਾਰ ਸੱਤਪਾਲ ਸਿੰਘ,,, ਕਹਿੰਦਾ ਕੇ ਉਹ ਬੀੜ੍ਹ ਮਿਲ ਗਈ ਸੀ,
@Amandeep_guru_11
@Amandeep_guru_11 Месяц назад
ਸਰ ਜੀ ਮੈ ਚਾਹੁੰਨਾ ਕਦੇ ਹੋ ਸਕੇ ਬਾਬਾ ਬੰਤਾ ਸਿੰਘ ਸਾਹਿਬ ਜੀ ਦਾ ਇੰਟਰਵਿਊ ਕਰੋ ਬਹੁਤ ਜਰੂਰੀ ਆ 🙏🙏🙏
@NirmalSinghBaljot
@NirmalSinghBaljot 27 дней назад
ਪਤਾ ਕੁੱਛ ਨੀ ਵਿਦਵਾਨ ਬਣ ਜਾਂਦੇ ਨੇ ਜਿਸ ਕਲੇਰ ਨੂੰ ਸਰਕਾਰੀ ਸ਼ਹਿ ਦੇ ਰਹੇ ਨੇ ਉਹ ਹੀ ਅਸਲੀ ਦੋਸ਼ੀ ਆਂ ਜੇ ਦੋਸ਼ੀਆਂ ਨੂੰ ਹੀ ਪ੍ਰੋਟੈਕਸ਼ਨ ਦੇ ਦਿਤੀ ਜਾਊਗੀ ਤਾਂ ਸਜ਼ਾ ਤਾਂ ਇਕ ਬੇਕਸੂਰ ਨੂੰ ਹੀ ਮਿਲਣੀ ਆ
@AmarjitSingh-eq3rl
@AmarjitSingh-eq3rl Месяц назад
ਪਤਾ ਨਹੀ ਕਿਹੜੇ ਪੰਥ ਦੀਆਂ ਗੱਲਾਂ ਸਿੱਖ ਸੰਗਤ ਦਾ ਝੁਕਾਅ ਕਾਂਗਰਸ ਵੱਲ ਹੈ ਇਹ ਲੋਕਸਭਾ ਚੋਣਾਂ ਨੇ ਸਿੱਧ ਕਰ ਦਿੱਤਾ ਹੈ
@bikarjitsingh34bikarjitsin10
@bikarjitsingh34bikarjitsin10 Месяц назад
ਸਿੱਖਾਂ ਨੂੰ ਜਦੋਂ ਚੁਰਾਸੀ ਦਾ ਇਨਸਾਫ ਨਹੀਂ ਮਿਲਿਆ ਚਾਲੀ ਸਾਲ ਵਿੱਚ ਹੁਣ ਕੀ ਆਸ ਕਰਦੇ ਹੋ ਜਦ ਤੱਕ ਆਪਣਾ ਰਾਜ ਨਹੀਂ ਹੁੰਦਾ ਕੱਖ ਨਹੀ ਮਿਲਣਾ ਸਿੱਖਾਂ ਨੂੰ ਤੁਸੀਂ ਵੇਖ ਲਿਉ ਕਾਨੂੰਨ ਬਹੁ ਗਿਣਤੀ ਲਈ ਹਨ ਗ਼ੁਲਾਮਾ ਲਈ ਕੋਈ ਕਾਨੂੰਨ ਨਹੀਂ ਹੁੰਦਾ
@kapoorsinghsingh3623
@kapoorsinghsingh3623 Месяц назад
Good khara sahb advice
@JoginderSingh-vj2tx
@JoginderSingh-vj2tx Месяц назад
ਬਾਦਲਾਂ ਨੂੰ ਪਹਿਲਾਂ ਹੀ ਨੱਥ ਪਾਉਣੀ ਚਾਹੀਦੀ ਸੀ
@manoharsinghindian8677
@manoharsinghindian8677 Месяц назад
Love u khara sab ❤❤❤❤
@parmjitsinghghungranadhill8949
@parmjitsinghghungranadhill8949 28 дней назад
Bilkul ji
@scaryff9021
@scaryff9021 Месяц назад
Good
@Jinderlohoria
@Jinderlohoria Месяц назад
V good job brother 👍👍
@SukhdevSingh-uv6sx
@SukhdevSingh-uv6sx Месяц назад
Advocate sir Baba no doubt is a culprit Honeyppreet is a culprit but sir don't you think Sukbir is also a culprit and is rather Kingpin in collaboration with Baba
@LotayConstructions
@LotayConstructions Месяц назад
ਹਿੰਦੂਆਂ ਨੂੰ ਗਾਂਧੀ ਤੇ ਕਈ ਹੋਰ ਵਕੀਲ ਆਗੂ ਮਿਲ ਗਏ, ਮੁਸਲਮਾਨ ਨੂੰ ਜਿਨਾਹ ਵਰਗਾ ਵਕੀਲ ਆਗੂ ਮਿਲ ਗਿਆ ਸੀ... ਪਰ ਸਿੱਖਾਂ ਦਾ ਆਗੂ ਇੱਕ ਸਕੂਲ ਮਾਸਟਰ, ਜੋ ਚੱਜ ਨਾਲ ਹਿੰਦੀ, ਅੰਗਰੇਜ਼ੀ ਵੀ ਨਹੀਂ ਬੋਲ ਸਕਦਾ ਸੀ, ਨਾਲ ਹੀ, ਕਾਨੂੰਨ ਦੀ ਬਹੁਤ ਘੱਟ ਜਾਣਕਾਰੀ, ਸਿੱਖਾਂ ਦੇ ਭਵਿੱਖ ਬਾਰੇ ਸੋਚ ਤੋਂ ਕੋਰਾ, ਦੀ ਜਗ੍ਹਾ ਕੋਈ ਸਿੱਖ ਜਰਨੈਲ ਯਾ ਵਕੀਲ ਹੁੰਦਾ ਤਾਂ ਅੱਜ ਸਿੱਖਾਂ ਦੀ ਪੱਗ ਦੀ ਟੌਰ ਬਹੁਤ ਹੀ ਜ਼ਿਆਦਾ ਹੋਣੀ ਸੀ.. ਹੁਣ ਵੀ ਜੇਕਰ ਸਿੱਖਾਂ ਨੂੰ ਕੋਈ ਵਕੀਲ ਆਗੂ ਮਿਲ ਜਾਵੇ ਤਾਂ, ਸਾਲਾਂ ਦਾ ਪੰਧ ਦਿਨਾਂ ਵਿੱਚ ਹੀ ਮੁਕ ਜਾਵੇਗਾ...
@bikarjitsingh34bikarjitsin10
@bikarjitsingh34bikarjitsin10 Месяц назад
ਪੰਨੂੰ ਸਾਹਿਬ ਵਕੀਲ ਹੀ
@bikarjitsingh34bikarjitsin10
@bikarjitsingh34bikarjitsin10 Месяц назад
ਇਹ ਬੇਅਦਬੀ ਨਹੀਂ ਹਮਲਾ ਹੈ ਗੁਰੂ ਗ੍ਰੰਥ ਸਾਹਿਬ ਤੇ ਵੀ ਸਿੱਖਾਂ ਨੂੰ ਇਹਦੇ ਤੋਂ ਦੂਰ ਕਰੀਏ ਕਿਉਂਕਿ ਸਿੱਖ ਇਸ ਤੋਂ ਸੇਧ ਲੈਂਦੇ ਹਨ ਸੈਣੀ ਨਵੇਂ ਭਰਤੀ ਹੋਇ ਸਿੱਖਾਂ ਦੇ ਮੁੰਡਿਆਂ ਨੂੰ ਆਖਦਾ ਸੀ ਇਸ ਗ੍ਰੰਥ ਵਿੱਚ ਕੋਈ ਸ਼ਕਤੀ ਨਹੀਂ ਤੁਸੀਂ ਜਦੋਂ ਵੀ ਤਲਾਸ਼ੀ ਲਵੋ ਇਹਦੀ ਪ੍ਰਵਾਹ ਨਾ ਕਰਿਓ
@gurwinderpunia1522
@gurwinderpunia1522 Месяц назад
Baut sahi te sach debate kitti aa
@manoharsinghindian8677
@manoharsinghindian8677 Месяц назад
Vvvvvv good harpal paji ❤❤
@surinderbarring6145
@surinderbarring6145 Месяц назад
All opposition to Badal, They are full Responsible. !
@ashoksinghmattu8055
@ashoksinghmattu8055 Месяц назад
Very good vir ji 🙏
@YouTuber-fi4vl
@YouTuber-fi4vl Месяц назад
Harsh dhri pardip kaler pirthi da nargo test hona chihida.
@sabi-mansa
@sabi-mansa Месяц назад
ਭੰਡ ਹੁਣ ਫੇਰ ਸਿਆਸਤ ਖੇਡ ਰਿਹਾ ਬੇਅਦਬੀ ਉਤੇ, ਪਹਿਲਾਂ 24 ਘੰਟੇ ਦਾ ਡਰਾਮਾ ਕਰਕੇ ਸਰਕਾਰ ਬਣਾਈ ਹੁਣ 2027 ਲਈ ਵੀ ਸਿਆਸਤ ਸ਼ੁਰੂ
@ravinderravi8257
@ravinderravi8257 Месяц назад
ਜਿਹੜਾ ਮੁਦਾ ਹੁੰਦਾ ਉਸ ਤੋ ਵੀਰੋ ਗੱਲ ਕਰਿਆ ਕਰੋ ਐਵੇ ਅੱਧੇ ਲੱਸੀ ਚ ਘੋਲਣ ਲੱਗ ਜਾਦੇ ਹਨ ਕਮੈਟ ਆਂ ਚੋ ਬੜਾ ਕੁਝ ਉਭ੍ਯਰਦਾ ਹੈ
@gurwinderpunia1522
@gurwinderpunia1522 Месяц назад
Guru Granth Sahib ji nu ikaam book na samjna is vich rab baani aa dik a time ta lagda sach aaon nu par jad aonda fir chaki pees ke rakh diya, Main ta khena guru Granth sahib di baani space shuttle ch v read karvoni chayida ta ki dunia nu patta lagge guru sahib baare v kiddi hasti ne
@user-dm6dd4zs4r
@user-dm6dd4zs4r Месяц назад
Good views
@gurpalsingh5388
@gurpalsingh5388 Месяц назад
Sarb nas. Ho jai una da
@savleensinghnony5574
@savleensinghnony5574 Месяц назад
Gal ta mukni aaa jdo khalsa Papia nu dand dewe
@VikramSingh-qm5hc
@VikramSingh-qm5hc Месяц назад
👍🙏
@Veeru_ropar
@Veeru_ropar Месяц назад
Smj ne aundi kon galt aa kon nhi sare sochie paye hoye ne aa badal te ram rahim ne waheguru g TUC ap he sehja de do
@GurnamSingh-hc6hx
@GurnamSingh-hc6hx Месяц назад
Bad ala,DA.bdagark
@YouTuber-fi4vl
@YouTuber-fi4vl Месяц назад
Twenty four hrs guru ghra di security honi chihye
@BalkarSingh-dc1oq
@BalkarSingh-dc1oq Месяц назад
ਬਾਦਲ ਮਸੰਦ ਹੈ
@JassaGill-qx2et
@JassaGill-qx2et Месяц назад
Badal chor party
@jagirsandhu6356
@jagirsandhu6356 Месяц назад
ਕੀਤਾਂ ਕਰਾਂਈਆ ਸਾਰਾ ਸੁੱਖਬੀਰ ਬਾਦਲਾਂ ਦਾ ਇਹ ਸਰਕਾਰ ਵਿੱਚ ਸ਼ਾਮਲ ਸੀ ਸਾਂਧ ਸਰਸੇਵਾਲਾ ਤੇ ਸੁੱਖਬੀਰ ਬਾਦਲ ਰੱਲੇ ਮੀਲੇ ਸੰਨ ਇਸ ਲਈ ਬਾਦਲਾਂ ਨੇ ਬੇਅਦਬੀ ਬਾਰੇ ਕੁੱਝ ਨਹੀ ਕੀਤਾ ਸਾਧ ਵੀ ਬਾਬਾ ਬਾਦਲ ਵੀ ਬਾਬਾ ਕਰੋ ਜੋ ਮਰਜ਼ੀ😢😊😊😊😮
@vuvucjcu308
@vuvucjcu308 Месяц назад
True brother
@aishleen715
@aishleen715 Месяц назад
Eah sab kuj badala de raj c hoya
@HenryGujjar
@HenryGujjar Месяц назад
Ki hunda sadde rab tak paunchan da tareeka
@varinderkaur2461
@varinderkaur2461 Месяц назад
👍👍
@YouTuber-fi4vl
@YouTuber-fi4vl Месяц назад
Guru granth saab di pathi singha nu raat vi rakhi karni chihidi aa
@soulofgod1721
@soulofgod1721 Месяц назад
Akalidal badal ne bjp nal milke sikh com da beragrk kar dita
@amarsinghdhaliwal4598
@amarsinghdhaliwal4598 Месяц назад
RAM THEM NU BCHAONA BADAL NU FSAONA PARDEP KLAR U HERO BNAONA
@HappySingh-sv4ho
@HappySingh-sv4ho Месяц назад
Sukhvir badal ek Kam kare .live hoke narko test Kara lave.sara Kuch saf ho jana.puri duniya Dekhu gi ki Sach ya.main Sirf maffi di gal kar reya .agar sukhvir badal babe kol gya c .bus Baki ta saf ya Sara kuch ram Rahim ne Karaya ya
@aishleen715
@aishleen715 Месяц назад
Police ,baba ,kaler hor bahut sare galat bas jo sikha ne boll dita oh theak hai
@RAKESHKUMAR-um3xs
@RAKESHKUMAR-um3xs Месяц назад
Beadbian te alag alag cometi de alag alag beaan parkh janch it means beadbian bjp and akalidal ne hi kitian
@MohanSingh-gt9ks
@MohanSingh-gt9ks Месяц назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@BhajanKaur-no2cj
@BhajanKaur-no2cj Месяц назад
Gurbani nu kon manda ha sabhjudh chal riha guru ta khudh khuda ha
@aishleen715
@aishleen715 Месяц назад
Guru granth sahib ji di rakhi sikha to keeti ni jandi karan ki hai kyu ke eah dikhava karde ne sada guru sada guru asal c guru ghar dukandarya ban giya
@dharminder390
@dharminder390 Месяц назад
Sukha is one of the worst leader in Sikh history
@HenryGujjar
@HenryGujjar Месяц назад
Baba ji sauda. Sadh Maruga jaldiii
@surinderbarring6145
@surinderbarring6145 Месяц назад
But Bathinda ne taa Ms Badal nu Fer MP de Auhuode naal Niwaz ditta.Guroo Granth Saheb di Beadabi de Badal Family nu Fer ACCEPT kar rehi.
@user-qk1my1kp6u
@user-qk1my1kp6u Месяц назад
ਅਕਾਲੀ ਦਲ ਖਤਮ ਹੋ ਗਿਆ ਤਾਂ ਹੋਰ ਅਕਾਲੀ ਦਲ ਆ ਜਾਉ ਇਹਨਾਂ ਦੇ ਜਾਣ ਨਾਲ SGPC ਗੁਲਾਮ ਤਾਂ ਨਹੀਂ ਹੋਣੀ ਤੂੰ ਵੀ ਬਾਦਲ ਦੇ ਨਾਲ ਐ
@aishleen715
@aishleen715 Месяц назад
Dono fudu ..ne sire de fudu
@aishleen715
@aishleen715 Месяц назад
Sukveer badal nu kyu bacha rahe ho tussi sirr nu pugha c fasaya dona ne
@AmanpreetsinghAmu
@AmanpreetsinghAmu Месяц назад
Sari interview ch BJP da naam tak nai leya 🤔🤔🤔🤔.sab jande ji kio akali akali ho rai.sharam kar lo thora BJP de dhalle sharm kar lo
@Akshuubaby
@Akshuubaby Месяц назад
Baba ji ne keha c ki agr tuhadi bhawnawa nu thhes phunchya ta assi mafi mange aa ...par Sanu nhi lgda assi koi glti kiti h
@LuckySingh-ou2or
@LuckySingh-ou2or 27 дней назад
Babe di prol manjur ki hoyi sareya nu lal mircha lggyiy
@user-lf7pb5tj3g
@user-lf7pb5tj3g Месяц назад
ਵਾਰ ਵਾਰ ਕਿਉ, ਇੱਕ ਹੀ ਮੁੱਦੇ ਤੇ ਗੱਲ ਕਰਦੇ ਹੋ , ਸਾਫ ਸਾਫ ਪਤਾ ਲੱਗਦਾ ਕੌਣ ਗਲਤ ਕੌਣ ਸਹੀ,ਤੁਸੀ ਤਾਂ ਥੱਕਦੇ ਵੀ ਨਹੀ।
@GurbinderSandhu-me4yt
@GurbinderSandhu-me4yt 16 дней назад
😢😢😢😢
@BhajanKaur-no2cj
@BhajanKaur-no2cj Месяц назад
Msg na kise to muffle nhi munggi jihada jhuth boli jande
@AvtarSingh-ff1pz
@AvtarSingh-ff1pz Месяц назад
1000% jhuth guru Ram Rahim ji nu badnaam Karan di saajish hai sab 20 saal toh dere naalo jude aa har Sunday gurudwara sahib jaande aa guru Ghar,h sewa bhi laande aa but kuchh gandi naali k gande keedo ne ek pak pavittar dar nu jhutha badnaam Karan lai saari hadaa cross kar di saadi bhi waaheguru ji aage ardaas hai hun bohot gumrah ho lai duniya sach saamne leyaao sache paatshah waheguru ji
@popukitchen6567
@popukitchen6567 Месяц назад
Baba Kahton Kahi Janne O....
@BhajanKaur-no2cj
@BhajanKaur-no2cj Месяц назад
Sikhbane firde bo gurugarnth sahib nu kon banda ha pirthi so kuttaha
@AmritGoraya-j9v
@AmritGoraya-j9v 18 дней назад
Oo
@user-kg6bl6hx4j
@user-kg6bl6hx4j Месяц назад
Mainu eh gall ni samaj ch aundi ve eh chaura Sikh kaum di vakalat karda ki gursikh wakil Punjab ch khatam hoge
@ModanSingh-jw1qy
@ModanSingh-jw1qy Месяц назад
ਝੂਠ ਵੀ ਸ਼ਰਮਿੰਦਾ ਹੋ ਗਿਆ 🙏 ਭਗਵੰਤ ਮਾਨ ਸੁਖਬੀਰ ਬਾਦਲ ਨੂੰ ਬਚਾ ਰਿਹਾ
@Akshuubaby
@Akshuubaby Месяц назад
Dhan dhan satguru tera hi aasra ..tuci dere jina karke dikhao fer brabar gal krio
@user-qk1my1kp6u
@user-qk1my1kp6u Месяц назад
ਚੰਨੀ ਸਹੀ ਸੀ ਬੰਦਾ ਉਹ SC ਸੀ ਓਹਦੇ ਵਾਰੀ ਤੁਹਾਡੇ ਦਰਦ ਹੁੰਦਾ ਕੀ ਕੋਈ ਗਰੀਬ ਨਾ ਅੱਗੇ ਆ ਜਾਵੇ channi sikh aa par ਤੁਸੀ ਵੀ ਜੱਟ ਨੂੰ ਅੱਗੇ ਕਰਦੇ ਹੋ
@amarjeet3447
@amarjeet3447 Месяц назад
2 bhapay 100 siyapay
@balwinderhaans3765
@balwinderhaans3765 29 дней назад
p̤a̤p̤e̤e̤a̤n̤ d̤a̤ n̤a̤s̤s̤ h̤o̤ j̤a̤b̤e̤g̤a̤ k̤h̤a̤r̤a̤h̤ s̤a̤b̤ v̤e̤r̤y̤ g̤o̤o̤d̤ w̤a̤h̤e̤g̤ṳr̤ṳ j̤e̤e̤❤
@iPhonehub333
@iPhonehub333 Месяц назад
❤❤❤
@iPhonehub333
@iPhonehub333 Месяц назад
Jere comment mare kar rhe ne ona da DNA vich farrk va 😂😂😂😂
Далее
Я ЖЕ БЕРЕМЕННА#cat
00:13
Просмотров 484 тыс.
БЕЛКА РОЖАЕТ?#cat
00:22
Просмотров 683 тыс.
Bike vs Super Bike Fast Challenge
00:30
Просмотров 8 млн
Я ЖЕ БЕРЕМЕННА#cat
00:13
Просмотров 484 тыс.