Тёмный

ਡੋਲੂ ਅਤੇ ਡੰਡਿਆਂ ਨਾਲ ਕੁੱਟ-ਕੁੱਟ ਕੇ ਪਾਏ ਪਏ ਨੇ ਸ਼ਰੀਰ ਉੱਤੇ ਨਿਸ਼ਾਨ। Manukhta Di Sewa Society Ludhiana | MDSS 

Manukhta Di Sewa Society Ludhiana
Подписаться 1,1 млн
Просмотров 198 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 239   
@lakhwindersingh2164
@lakhwindersingh2164 5 месяцев назад
ਭਰਾ ਰੱਬ ਤੇਰੀ ਉਮਰ ਲੰਬੀ ਕਰੇ ਰੱਬ ਮੇਰੀ ਉਮਰ ਵੀ ਤੈਨੂੰ ਲਾਬੇ ਵੀਰ
@KuldeepKaur-oc8cn
@KuldeepKaur-oc8cn 4 месяца назад
Ah Peelay Suit Wali Bhan Ji and Dono Bhan Jia Nu Salute Ha Ji
@MajorsinghKalyan
@MajorsinghKalyan 5 месяцев назад
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਗੇ ਤੁਸੀ ਧੰਨ ਹੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
@harjitkaur9887
@harjitkaur9887 Год назад
ਵਾਹਿਗੁਰੂ ਜੀ
@rajinderbotello1268
@rajinderbotello1268 5 месяцев назад
Dhan ho veer ji tusi
@gurdevkaur1209
@gurdevkaur1209 6 месяцев назад
ਜੁਗ ਜੁਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜਿਨਾਂ ਭੈਣਾਂ ਨੇ ਇਨਾ ਬੱਚੀਆਂ ਨੂੰ ਇਥੇ ਪੁਚਾਇਆ ਉਨਾਂ ਭੈਣਾਂ ਦਾ ਰੱਬ ਭਲਾ ਕਰੇ ਤੇ ਖੁਸ਼ੀਆਂ ਬਖਸ਼ਣ
@manumanpreetsingh6146
@manumanpreetsingh6146 Год назад
ਵੀਰ ਜੀ ਸ਼ਬਦ ਨਹੀਂ ਤੁਹਾਡਾ ਕਿਵੇਂ ਜ਼ਕਰੀਆ ਕਰੀਏ ਰੱਬੀ ਰੂਹ ਹੋ ਤੁਸੀਂ ਵਾਹਿਗੁਰੂ ਜੀ
@JaswinderMehmi-z7u
@JaswinderMehmi-z7u 5 месяцев назад
Veer ji waheguru ji tohano hamesha khush rakhn
@harrymehat2932
@harrymehat2932 6 месяцев назад
Waheguru ji🙏🙏
@ravindergill2180
@ravindergill2180 5 месяцев назад
🙏🙏🙏
@ParamjitKaur-ug4wo
@ParamjitKaur-ug4wo Год назад
ਸੱਸ ਨੂੰਹ ਨੂੰ ਸਤਿ ਸ੍ਰੀ ਆਕਾਲ ਜੀ ਬਹੁਤ ਧੰਨਵਾਦੲਇਹਨਾ ਦਾ ਵੀਰੇ ਗੁਰਪ੍ਰੀਤ ਦਾ ਬਹੁਤ ਧੰਨਵਾਦ ਜਿਹਨਾਂ ਪੁਰੀ ਦੁਨੀਆਂ ਨੂੰ ਸੰਭਾਲਿਆਜੀ
@surindergill9090
@surindergill9090 Год назад
ਸਾਬਾਸ਼ ਭੈਣੇ ਜਿਉਂਦੀਵਸ਼ਦੀ ਰਹਿ ਰੱਬ ਤੈਨੂੰ ਤੰਦਰੁਸਤੀ ਦੇਵੇ ਲੰਬੀ ਉਮਰ ਕਰੇ ਖੁਸ਼ ਰੱਖੇ ਵਾਹਿਗੁਰੂ ਜੀ
@SukhdevBajwa-vw9ot
@SukhdevBajwa-vw9ot 6 месяцев назад
ਵਹਿਗੁਰੂ ਜੀ
@SukhwinderSingh-ok3cb
@SukhwinderSingh-ok3cb 5 месяцев назад
ਵਾਹਿਗੁਰੂ ਜੀ ਸਭ ਦੀ ਭਲੀ ਕਰੀ।
@gurdevkaur1209
@gurdevkaur1209 6 месяцев назад
ਇਹੋ ਜਿਹੇ ਮਾਂ ਬਾਪ ਨੂੰ ਰੱਬ ਕਦੇ ਵੀ ਮੁਆਫ ਨਾ ਕਰੇ
@royalgamer6757
@royalgamer6757 Год назад
ਜਿਆਉਂਦੀਆਂ ਵਸਦੀਆਂ ਰਹੋ ਭੈਣੋ ਤੇ ਵੀਰ ਜੀ,,, ਸ਼ਬਦ ਹੀ ਖਤਮ ਹੋ ਜਾਂਦੇ ਨੇ,, ਜਿਥੇ ਆਪਣੇ ਸਾਥ ਛੱਡ ਜਾਂਦੇ ਨੇ ਓਥੇ ਤੁਸੀਂ ਆਪਣਿਆਂ ਤੋਂ ਵੱਧ ਕੇ ਸਾਥ ਦਿੰਦੇ ਹੋ,,, ਬਾਬਾ ਜੀ ਲੰਬੀਆਂ ਉਮਰਾਂ ਬਖਸ਼ੇ ਵੀਰ ਨੂੰ 🙏🏼🙏🏼
@ManjitKaur-po6nq
@ManjitKaur-po6nq 5 месяцев назад
Veer Gurpreet ji babe Nanak Dev Ji di bheji rubi rooh ae ,Rub ehne di umar lambi kare
@balwinderkaursembhi803
@balwinderkaursembhi803 2 месяца назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗੁਰਪ੍ਰੀਤ ਪੁੱਤ ਜਿਹੜਾ ਪਿਆਰ ਤੁਸੀ ਦੇ ਰਹੇ ਹੋ ਉਹ ਫਰਜ ਮਾ ਬਾਪ ਦਾ ਸੀ ਉਹ ਮਾ ਬਾਪ ਨਹੀ ਉਹ ਤਾਂ ਜੱਲਾਦ ਸੀ ਇਨਾ ਬੱਚਿਆਂ ਨੂੰ ਚੜਦੀ ਕੱਲਾ ਰੱਖੇ ਪੁੱਤ ਏਨਾ ਦੀ ਸੇਵਾ ਤੁਹਾਡੇ ਕਰਮਾ ਵਿੱਚ ਲਿਖੀ ਸੀ ਵਾਹਿਗੁਰੂ ਤੁਹਾਨੂੰ ਹਿੰਮਤ ਦੇਵੇ ਚੜਦੀ ਕੱਲਾ ਰੱਖੇ 🤭😟😭😭😭😭
@sandeepkaur6144
@sandeepkaur6144 5 месяцев назад
Waheguru g
@mohinderkaur6283
@mohinderkaur6283 Год назад
ਮੇਰੇ ਦਾਤਿਆ ਬੱਚੀਆਂ ਤੇ ਮਿਹਰ ਕਰੀਂ। ਇਹਨਾਂ ਨੂੰ ਕਾਮਯਾਬੀ ਅਤੇ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ। ਬੱਚੀਆਂ ਦੇ ਸੁਪਨਿਆਂ ਨੂੰ ਸਾਕਾਰ ਕਰੀਂ। ਇਹਨਾਂ ਨੂੰ ਸੰਭਾਲ ਕੇ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਵਿੱਚ ਸ਼ਾਮਲ ਕਰਵਾਉਣ ਲਈ ਲੈ ਕੇ ਆਉਣ ਦੇ ਸ਼ੁਭ ਕਾਰਜ ਲਈ ਹਰ ਪਲ ਇਹਨਾਂ ਦੇ ਅੰਗ ਸੰਗ ਸਹਾਈ ਰਹੀਂ। ਸੇਵਾ ਕਰਨ ਵਾਲਿਆਂ ਨੂੰ ਤੰਦਰੁਸਤੀ ਭਰੀ ਲੰਬੀ ਉਮਰ ਬਖ਼ਸ਼ੀ। ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਪਰਿਵਾਰ ਦੇ ਸਾਰੇ ਜੀਆਂ ਨੂੰ ਸਿਹਤਯਾਬੀ ਅਤੇ ਆਪਣਿਆਂ ਦਾ ਸਾਥ ਬਖ਼ਸ਼ੀ। ਸਰਬੱਤ ਦਾ ਭਲਾ ਕਰੀਂ ਦਾਤਿਆ ।
@DeepGupta-hm5kc
@DeepGupta-hm5kc 5 месяцев назад
😊
@azaadmehrasab5239
@azaadmehrasab5239 Год назад
ਕਲ ਦਾਰਨ ਗੂਰੂ ਨਾਨਕ ਆਏ ਕਲ ਜੋਗ ਦੇ ਸਮੇ ਵਿੱਚ ਰੱਬਾ ਫੇਰ ਇਸ ਧਰਤੀ ਉੱਤੇ ਆਞੇ ਜੀ ਜੂਲਮ ਨੂੰ ਖਤਮ ਕਰੇ ਜੀ
@baljinderkaur4990
@baljinderkaur4990 Год назад
ਵੀਰ ਜੀ ਤੁਸੀਂ ਦਸਤਾਨਿਆਂ ਦੀ ਵਰਤੋਂ ਕਰੋ।ਤੁਹਾਡੀ ਇਸ ਸਮਾਜ ਨੂੰ ਬਹੁਤ ਲੋੜ ਹੈ ਜੀ। ਦੁਆ ਕਰਦੇ ਹਾਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੀ।
@BinderSingh-wn3zh
@BinderSingh-wn3zh Год назад
ਵਾਹਿਗੁਰੂ ਜੀ ਭੈਣਾਂ ਨੂੰ ਖੁਸ਼ ਰੱਖੀਂ
@lakhwindersingh9731
@lakhwindersingh9731 5 месяцев назад
ਭੈਣ ਜੀ ਤੁਹਾਨੂੰ ਦੋਵਾਂ ਨਵਾਂ ਸਸਾ ਨੂੰ ਰੱਬ ਲੰਮੀਆਂ ਉਮਰਾਂ ਬਖਸ਼ੇ ਬਖਸੇ ਹਰ ਇਕ ਚੀਜ਼ ਹਰ ਮਨੋਕਾਮਨਾ ਤੁਹਾਡੀ ਪੂਰੀ ਹੋ ❤
@AnjuSharma-it1nu
@AnjuSharma-it1nu 6 месяцев назад
Waheguru ji ka Khalsa Waheguru ji ki Fateh
@simranrandhawa9037
@simranrandhawa9037 4 месяца назад
Prmatma sukhi rakhea buchian nu
@lalharbans838
@lalharbans838 Год назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣਾ ਇਹਨਾਂ ਬੱਚਿਆਂ ਤੇ ਮੇਹਰ ਭਰਿਆ ਹੱਥ ਰੱਖਣਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@simranpreet4288
@simranpreet4288 Год назад
ਪਤਾ ਨੀ ਕਿਸ ਤਰ੍ਹਾਂ ਦੇ ਮਾਪੇ ਸੱਚੀ ਕਲਯੁਗ ਆ 😢 ਅਜ ਕਲ ਦੇ ਤਾਂ ਮਾਂ-ਪਿਓ ਵੀ ਕਲਯੁਗੀ ਹੋ ਗਏ ਉਹ ਵੀ ਮਾਂ ਪਿਓ ਨੇ ਜਿਨ੍ਹਾਂ ਨੂੰ ਰੱਬ ਨੇ ਔਲਾਦ ਦਾ ਸੁੱਖ ਨਹੀਂ ਦਿੱਤਾ ਦਰ ਦਰ ਜਾ ਕੇ ਅਰਦਾਸਾਂ ਕਰਦੇ ਨੇ ਔਲਾਦ ਲਈ ਇੱਕ ਐਹੋ ਜੇ ਮਾਂ ਪਿਓ ਨੇ ਜਿਨ੍ਹਾਂ ਨੂੰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਛੱਡ ਦਿੱਤਾ ਆਪਣੇ ਬੱਚਿਆਂ ਨੂੰ😢😢
@harneetkaur9616
@harneetkaur9616 7 месяцев назад
😭😭😭😭😭 waheguru ji kirpa krna is bachiya te kida de maa baap ne rabba shukar a gurpreet paji kol aa gayia dhanwad ehna maa beti da jo ithe le k aa gye dilo shukriya a🙏🙏🙏🙏🙏
@SukhbalwinderSingh
@SukhbalwinderSingh 6 месяцев назад
God bless you always happy Sister very nice work ket a ap na ap v ak mother ho bacha the ap feeling Samji your thanks🙏🙏🙏🙏
@BalkarSingh-dc1oq
@BalkarSingh-dc1oq 6 месяцев назад
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@anoopsharma9217
@anoopsharma9217 7 месяцев назад
Salute ha paaji
@SukhjiderDhaliwal
@SukhjiderDhaliwal 6 месяцев назад
❤❤❤ Waheguru Ji Waheguru Ji Waheguru Waheguru ji Tera Aasra🎉🎉🎉
@ranjeetsinghsandhu8635
@ranjeetsinghsandhu8635 6 месяцев назад
ਵਾਹਿਗੁਰੂ
@bhupinderkaur4007
@bhupinderkaur4007 5 месяцев назад
Veer jug jioo🙌🏻🙌🏻👍🙏
@sandeepkaur8998
@sandeepkaur8998 Год назад
Koi shabd nahi gurpreet veere lai rabb lambi umar kre veer di
@randhawabrothers4458
@randhawabrothers4458 6 месяцев назад
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@balkarnehel7080
@balkarnehel7080 Год назад
ਵੀਰ ਤੈਨੂੰ ਚੜ੍ਹਦੀ ਕਲਾ ਚ ਰਖ ਕੇ ਵਾਹਿਗੁਰੂ
@jaswinderbadhan5088
@jaswinderbadhan5088 6 месяцев назад
Satnam waheguru ji
@YG22G
@YG22G Год назад
ਦਾਨੀ ਪੰਜਾਬ ਨੂੰ ਮਿਲੀਆਂ ਮੁਹਿੰਮਾਂ। ਬੀਬੀ ਅਤੇ ਭੈਣ ਦੀ ਬਹਾਦਰੀ ਨੂੰ ਸਲਾਮ।
@gurmeetsherpur4000
@gurmeetsherpur4000 Год назад
😀eh
@rajnisharma4211
@rajnisharma4211 Год назад
No words to explain the generesity of this great person, this man is real simble of humanity 👏
@harbanssinghgill1945
@harbanssinghgill1945 Год назад
@@gurmeetsherpur4000 , lop Love
@Sonu-yf4ql
@Sonu-yf4ql 7 месяцев назад
😊
@Sonu-yf4ql
@Sonu-yf4ql 7 месяцев назад
😊😊😊
@gagucreater
@gagucreater Год назад
ਵੀਰ ਜੀ ਨੂੰ ਬਾਬਾ ਨਾਨਕ ਜੀ ਲੰਮੀ ਉਮਰ ਬਖਸ਼ੇ ਤੇ ਤੁਸੀਂ ਬੇਸਹਾਰਾ ਬੱਚਿਆਂ ਦਾ ਆਸਰਾ ਬਣਣਾ
@ramantoor7373
@ramantoor7373 Год назад
Sass nuh nu waheguru tandrusti deve🙏🙏
@JoginderSingh-b8m
@JoginderSingh-b8m 7 месяцев назад
Bachiaya. Nu sompaya manukta di Sava walaya koll bhana da Kot Kot dhan waad g
@kaptansingh627
@kaptansingh627 7 месяцев назад
Waheguru ji ka Khalsa waheguru ji ki Fateh ji
@bablasekhon1044
@bablasekhon1044 7 месяцев назад
ਵੀਰ ਜੀ ਨੂੰ ਬਾਬਾ ਨਾਨਕ ਜੀ ਲੰਮੀ ੳੁਮਰ ਬਖਸੇ ਤੇ ਬੇਸਹਾਰਾ ਬੱਚਿਅਾ ਦਾ ਅਾਸਰਾ ਬਣਣਾ
@sinderkaur2830
@sinderkaur2830 Год назад
waheguruji🙏🏻
@zubirali4876
@zubirali4876 Год назад
Greatest Respect to Veer Gurpreet Singh Ji n Mother, daughter in law for doing such a good huminity service n saving 3 little daughters
@heenaranirani2966
@heenaranirani2966 Год назад
My Sister And Mother God Bless
@BhupinderKaur-df8tb
@BhupinderKaur-df8tb Год назад
ਦੁਖੀਆਂ ਦੇ ਮਸੀਹਾ may u Live long
@bhupinderkaur4007
@bhupinderkaur4007 5 месяцев назад
Dan h veer tusi 🙏🙏una di hemat nu vi dadh jo ley k aai ethy permatma bhala kry una davi
@AmrikSingh-fq1et
@AmrikSingh-fq1et Год назад
Veri nice service for mankind
@sonialuthra4016
@sonialuthra4016 Год назад
Wahe guru ji
@GAGGi92
@GAGGi92 Год назад
Bhoot vadia t'ha te agya , tenks God
@prabhjotkaur629
@prabhjotkaur629 7 месяцев назад
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ ਬੇਨਤੀ ਕੀ ਇਹਨਾਂ ਬੱਚੀਆਂ ਨੂੰ ਇੰਨੇ ਦੁਸ਼ਟ ਗੰਦੀ ਸੋਚ ਵਾਲੇ ਮਾਂ ਪਿਉ ਕੋਲ ਕਦੀ ਨਹੀਂ ਭੇਜਣਾ ਪਿਆਰੀਆ ਪਿਆਰੀਆ ਬੱਚੀਆਂ ਨੂੰ ਬਹੁਤ ਬਹੁਤ ਪਿਆਰ ❤❤
@parirai8015
@parirai8015 Год назад
Salute a sister nu
@AmarjitSingh-pb4jr
@AmarjitSingh-pb4jr Год назад
ਬਾਈ ਕੋਈ ਸ਼ਬਦ ਨੀ ਵਾਹਿਗੁਰੂ ਚੜਦੀ ਕਲਾ ਬਖ਼ਸ਼ੇ ਜੀ
@officialashmeet3380
@officialashmeet3380 Год назад
Ver ji mere valh v es sis nu bhot bhot dhanvad .ver ji hun eh tuhde kol a ge waheguru ji meher krn g.🙏🙏🙏🙏🙏🙏🙏
@AnjuSharma-it1nu
@AnjuSharma-it1nu 6 месяцев назад
Cmt 201 waheguru ji waheguru ji
@avinderkaur829
@avinderkaur829 Год назад
ਖੁਦ ਪੰਜਾਬ ਦੇ ਪਿੰਡਾਂ ਵਿੱਚ ਬੱਧਰੀ ਗਰੀਬੀ ਹੈ
@gurdeepsingy6660
@gurdeepsingy6660 Год назад
Gurpareet,,veer,ji,waheguruji, mehr,karo
@sarabjitsingh5545
@sarabjitsingh5545 Год назад
ਵਾਹਿਗੁਰੂ ਮੇਹਰ ਕਰੀ
@jassibangi1733
@jassibangi1733 Год назад
Kali topy wala baccha bahut masum aa
@manjitsanghera7821
@manjitsanghera7821 Год назад
Mere veera terry sewa dekh ke slam hai tenu waheguruji ji buchya de sirte hath rakhi
@YMoney-
@YMoney- Год назад
Waheguru ji mother and daughter ney bhut humble vala kam Kira waheguru ji tandrusati den
@ashbarali8603
@ashbarali8603 Год назад
Sachi Rona a gya yr video dekh k paji jdo v India Aya ta jrur tuhade supniya de Ghar vich auga sachi yr baba nanak tuhanu chardi kala ch rakhe
@AnmolSingh-ti5gr
@AnmolSingh-ti5gr Год назад
🙏🏻🙏🏻🙏🏻
@JaspalSingh-nx5jo
@JaspalSingh-nx5jo Год назад
Waheguru ji 🙏🏽🙏🏽 Gurpreet Singh jee no words to describe your good work. I wish to meet you as you are representing God on Mother Earth.
@karmandeepsingh6916
@karmandeepsingh6916 Год назад
Waheguru g meher kreo g inaa bachian te gurpreet veer nu lambi umer dio
@gurmitgurmit7518
@gurmitgurmit7518 Год назад
God may live long very nice welfare
@gurusharanpalsinghrandhawa6069
Waheguru Ji Ka Khalsa Waheguru Ji Ki Fateh 🌹🌹🌹
@jasvinderkaur1201
@jasvinderkaur1201 Год назад
Veer ji tusi bhut vadiya Kam kar rahe ho vaheguru tahanu chardikala vich rakhe
@SantoshKaur-d3p
@SantoshKaur-d3p 5 месяцев назад
@megagamerz707
@megagamerz707 Год назад
Waheguru ji Maher karo
@gurmeetsingh2808
@gurmeetsingh2808 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@praisethelord0073
@praisethelord0073 Год назад
😭😭😭😭😭 Prabh ji Inna bacheaa de supne sakar krn bahut vdiaa km krde o veer ji God bless you 🙏🙏
@gurpalsingh5585
@gurpalsingh5585 Год назад
tusi RUB aa vire ji 🙏🙏
@surinderbirk3075
@surinderbirk3075 7 месяцев назад
Wageguru Gurpreet vere de 100 Sal de umar krio 🎉
@dhaliwal2382
@dhaliwal2382 Год назад
ਬਹੁਤ ਵਧੀਆ ਕੀਤਾ ਭੇਣੈ
@AnjuSharma-it1nu
@AnjuSharma-it1nu 6 месяцев назад
Lk 2:5 k 💐🏵️🌹💐🌹💐🌹💐🏵️💐🌹
@banitarani4793
@banitarani4793 Год назад
Waheguru ji kine sone bache ne waheguru ji ena te meher kreyo
@baljinderkaur8606
@baljinderkaur8606 Год назад
Waheguru ji mehr kri 🙏🙏🙏
@neelamdhiman6440
@neelamdhiman6440 Год назад
Great humanity work 🙏🙏🙏
@JaskaranSingh-mi8ly
@JaskaranSingh-mi8ly Год назад
Waheguru ji ena kuria di tusi take care karna g ena dae ma bap noo nahi dena g Bahut smart kuria g 😢, God bless you and your whole family Gurpreet veer g
@RamandeepKaur-gl4nk
@RamandeepKaur-gl4nk Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@renusidhu9782
@renusidhu9782 7 месяцев назад
जे हर citizen जागरुक हो जाए तो कोई भी सड़क ते ना रूले Welldone एन्हा bhena नू
@kaydhillon5426
@kaydhillon5426 Год назад
You are grate person my brother god is watching over you 👌👍❤️
@sunnyvirk332
@sunnyvirk332 Год назад
Didi tuhada bhut bhut sukrana 🙏🏻❤️❤️❤️
@Jatinderkumar-pq2yw
@Jatinderkumar-pq2yw Год назад
Gurmeet singh ji Dil say salam God bless you
@gshara1
@gshara1 Год назад
Waheguru ji mehar karo ji MANUKHTA DI SEWA SAB TON BADI SEWA PARIVAR TE. 🙏🏽
@palwindersingh363
@palwindersingh363 Год назад
Waheguru ji waheguru ji Maher kro
@BalwinderKaur-dk4xl
@BalwinderKaur-dk4xl Год назад
Waheguru ji mahar karo children’s ta God bless you brother ji and Sister ji and Bibi ji de thanks ji 🙏🙏🙏🙏🙏♥️♥️♥️♥️♥️
@paramjitkaurkhalsa874
@paramjitkaurkhalsa874 Год назад
WaheGuru Ji ka Khalsa WaheGuru Ji ki Fateh Veera Tenu Meri Umar Bhi lag jave
@manjitkaur-vy5ne
@manjitkaur-vy5ne Год назад
Waheguru ji kirpa kro ji
@dharminderjeet3483
@dharminderjeet3483 Год назад
ਸੱਭ ਤੋਂ ਵੱਡੀ ਸੇਵਾ ਇਹੀ ਏ
@shireenohri1028
@shireenohri1028 Год назад
God bless you Amen amen
@subhashchan4425
@subhashchan4425 Год назад
Wahegurujeemaharkara
@nishantmashisingh3345
@nishantmashisingh3345 Год назад
Parmatma tuhanu hor v istemal kran lyi bal deve tuhanu salute,🙏
@SantoshKumari-bs5bv
@SantoshKumari-bs5bv Год назад
Sahi tikane aa geya hun waheguru kirpa jroor krega
@premlalpremlal5900
@premlalpremlal5900 Год назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@Sarbjit163
@Sarbjit163 Год назад
Waheguru ji waheguru ji waheguru ji waheguru ji 🙏🙏🙏🙏❤️🌺🌷🌺
Далее