Тёмный

PHD ਦੀ ਪੜ੍ਹਾਈ ਕਰ ਰਹੇ ਵੀਰ ਨੇ ਮਾਂ ਦੀ ਮੌਤ ਦੇ ਸਦਮੇ ਕਾਰਨ ਬਣਾ ਲਿਆ ਸੀ ਆਪਣੇ ਜੀਵਨ ਨੂੰ ਨਰਕ। ਮਨੁੱਖਤਾ ਦੀ ਸੇਵਾ। 

Manukhta Di Sewa Society Ludhiana
Подписаться 1,1 млн
Просмотров 322 тыс.
50% 1

ਸੁਰਿੰਦਰ ਵੀਰ ਨੂੰ ਅਸੀਂ ਸੁਪਨਿਆਂ ਦੇ ਘਰ ਲੈਕੇ ਆਏ ਹਾਂ।
ਅਰਦਾਸ ਕਰਿਓ ਜੀ ਇਹ ਵੀਰ ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਨਾਲ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕੇ।
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 301   
@surindergill9090
@surindergill9090 Год назад
ਵਾਹਿਗੁਰੂ ਜੀ ਇਸ ਬੱਚੇ ਨੂੰ ਠੀਕ ਕਰਦੋ ਸੱਚੀ ਹਸਨਪੁਰ ਪਿੰਡ ਵਿੱਚ ਰੱਬ ਵਸਦਾ ਵਾਹਿਗੁਰੂ ਜੀ ਸਭ ਦਾ ਭਲਾ ਕਰੇ ਗੁਰਪ੍ਰੀਤ ਸਿੰਘ ਵੀਰੇ ਜੳਂਦੇ ਵਸ਼ਦੇ ਰਹੋ ਧੰਨਵਾਦ ਵੀਰੇ ਸਲਾਮ ਥੋਡੀ ਸੋਚ ਨੂੰ ਸਲਾਮ
@sampuransinghsampuransingh6366
ਬੇਸ਼ੱਕ ਬੰਦਾ ਮੈਨਟਲੀ ਐੱਪਸੈਟ ਆ ਪਰ ਗੱਲਾ ਫਿਰ ਵੀ ਕਿਸੇ ਔਫੀਸਰ ਦੇ ਰੋਹਬ ਨਾਲੋ ਘੱਟ ਨਹੀ ਕਰ ਰਿਹਾ ਓਦਾ ਮਾਇਡ ਅੱਜ ਵੀ ਸਟੱਡੀ ਵੱਲ ਆ 😢
@moneyspeaks379
@moneyspeaks379 11 месяцев назад
ਜ਼ਿੰਦਗੀ ਚ ਕੁਝ ਹੋਵੇ ਨਾ ਹੋਵੇ ਪਰ ਸ਼ਿੰਦੇ ਦੇ ਯਾਰ ਵਰਗਾ ਯਾਰ ਜਰੂਰ ਹੋਵੇ❤
@PTZ1313
@PTZ1313 Год назад
ਧੰਨ ਹੋ ਬਾਈ ਗੁਰਪ੍ਰੀਤ ਸਿੰਘ ਜੀ. ਐਨਾ ਹੌਸਲਾ??
@RadiatorCleanerccc
@RadiatorCleanerccc 11 месяцев назад
सुना है कि भगवान ब्रह्मांड में होते हैं हमने किसी ने देखा नहीं, नर सेवा नारायण सेवा। इस कलयुग की धरती पर भगवान के दर्शन करने हैं तो मेरे भाई गुरप्रीत सिंह जी के कर लो, नर सेवा दी सेवा का बहुत-बहुत धन्यवाद। 🙏🙏🙏🌹🌹
@Baljeet-pi4sg
@Baljeet-pi4sg Год назад
ਬਹੁਤ ਦੁਖੀ ਹੁੰਦਾ ਮਨ ਅੱਜ ਦਾ ਨੌਜਵਾਨ ਜਾਂ ਚਿੱਟੇ ਦੇ ਸ਼ਿਕਾਰ ਕੁਝ ਡਿਪੇਰਸਨ ਦੇ ਸ਼ਿਕਾਰ ,😭😭😭😭👃👃👃
@AutoJunction-st2us
@AutoJunction-st2us 3 месяца назад
ਮੈ ਵੀ Dippression ਦਾ ਸ਼ਿਕਾਰ ਆ 😢😢😢😢
@tarsemjassar3362
@tarsemjassar3362 Год назад
ਯਾਰ ਏਨਾ nice ਇਨਸਾਨ ❤️ ਵਾਹਿਗੁਰੂ ਵੀਰ ਨੂੰ ਜਲਦੀ ਠੀਕ ਕਰੇ 😣
@singhharpreet8594
@singhharpreet8594 Год назад
ਰੱਬੀ ਰੂਹ ਪੁੱਜ ਗਈ ਆ ਹੁਣ ਠੀਕ ਵੀ ਹੋ ਜੂ
@jyotisood974
@jyotisood974 Год назад
ਰੱਬਾ ਇਸ ਵੀਰ ਜੀ ਨੂੰ ਜਲਦੀ ਹੀ ਠੀਕ ਕਰ ਦੋ
@pm.dhindsa
@pm.dhindsa 9 месяцев назад
ਵਾਹਿਗੁਰੂ G ਸਾਡੇ ਵਰਗੇ ਪਾਪੀ ਬੰਦਿਆਂ ਨੂੰ ਇਦਾਂ ਰੋਲ ਲਵੇ ਪਰ ਇਦਾਂ ਦੇ ਵੀਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਹਮੇਸ਼ਾ🥺🥺🥺🥺
@mamtarani5030
@mamtarani5030 8 месяцев назад
ਵਾਹਿਗੁਰੂ ਜੀ
@kingyuvraj47
@kingyuvraj47 7 месяцев назад
Waheguru ji 🙏🙏.saanu v na role te sab te mehar bharya hath rakhe
@harwinderbassi6927
@harwinderbassi6927 8 месяцев назад
ਬਾਈ ਗੁਰਪ੍ਰੀਤ ਸਿੰਘ ਤੈਨੂੰ ਤਦਰਉਸਤੀ ਬਖ਼ਸ਼ੇ ਰੱਬ ਬਹੁਤ ਧੰਨਵਾਦ ਤੇਰਾ ਭਟਕੇ ਰੱਬ ਦੇ ਬੰਦਿਆਂ ਦੀ ਸਾਰ ਲੈਨਾ ਬਾਈ ਤੂੰ ਚੜ੍ਹਦੀ ਕਲਾ ਵਿਚ ਰਖੇ ਵਾਹਿਗੁਰੂ ਬਾਈ ਤੈਨੂੰ
@avibajajcanadawala6420
@avibajajcanadawala6420 Год назад
ਇਹ ਵੀਰ ਸਿੰਦਾ ਮੇਰੇ ਨਾਲ ਪੜਦਾ ਸੀ ਇਕੱਠੇ ਪੜੇ ਆ ਵੀਰ ਨਾਲ 12 ਸਾਲ ਰੱਬ ਭਰਾ ਨੂੰ ਜਲਦੀ ਠੀਕ ਕਰੇ❤
@loveme6067
@loveme6067 11 месяцев назад
I pray all his classmates comes together to give him moral support and love....🙏
@GopiBrar8531
@GopiBrar8531 10 месяцев назад
Hon yaad aa gya fuddi dya pahla koi help karda sala gandu
@Jaskaran114
@Jaskaran114 9 месяцев назад
Narka wich jaeinga tu Gurpreet kuteya...apne mtlv layi tu dukhi loka nu use karda. ,,tu haraam di aulad a kuteya ..
@mamtarani5030
@mamtarani5030 8 месяцев назад
ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਇਸ ਵੀਰ ਦੇ ਸਿਰ ਤੇ
@GurpreetSingh-b3m4c
@GurpreetSingh-b3m4c 8 месяцев назад
@ranjitpurba4628
@ranjitpurba4628 6 месяцев назад
ਵੀਰ ਜੀ ਤੁਹਾਡੀ ਸੇਵਾ ਅੱਗੇ ਸਿਰ ਝੁਕਦਾ ਹੈ । ਵਾਹਿਗੁਰੂ ਤੁਹਾਨੂੰ ਤੰਦਰੁਸਤੀ ਚੜਦੀਕਲਾ , ਸੇਵਾ ਦਾ ਬਲ ਬਖਸ਼ਣ । ❤
@satojsatoj3208
@satojsatoj3208 Год назад
ਇਹ ਵੀਰ ਇੱਕ ਸਿਸਟਮ ਦੀ ਪੇਟ ਚੜ ਗਿਆ, ਇੱਕ ਹੁਸ਼ਿਆਰ ਵਿਦਿਆਰਥੀਆਂ ਵਿੱਚੋ ਇੱਕ ਸੀ ਇਸ ਨਾਲ ਧਕਕਾ ਹੋਇਆ ਬਹੁਤ ਇਸ ਕਰਕੇ ਉਹ ਮੈਂਟਲੀ ਹਾਲਤ ਵਿਚ ਚਲਿਆ ਗਿਆ😢🙏
@kamaljitsingh7702
@kamaljitsingh7702 Год назад
ਧੰਨ ਧੰਨ ਗੁਰੂ ਰਾਮਦਾਸ ਜੀ ਧੰਨ ਧੰਨ ਗੁਰੂ ਰਾਮਦਾਸ ਜੀ
@bablasekhon1044
@bablasekhon1044 8 месяцев назад
ਪਿੰਡ ਹਸਨਪੁਰ ਚ ਰੱਬ ਵਸਦਾ ਵਾਹਿਗੁਰੂ ਜੀ ਸੱਭ ਤੇ ਮੇਹਰਾ ਭਰੇਅਾ ਹੱਥ ਰੱਖਨ ਗੁਰਪ੍ਰੀਤ ਵੀਰੇ ਸਲਾਮ ਤਹੁਡੀ ਸੋਚ ਨੂੰ ਤੇ ਸੇਵਾ ਨੂੰ
@rajdix2313
@rajdix2313 Год назад
Mintu veer tere vargay bande duniya ch kuj ke honge y salute a thonu
@mamtarani5030
@mamtarani5030 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@komalkaur5767
@komalkaur5767 Год назад
🙏🏻 ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🏻
@HarjeetSingh-yb1wh
@HarjeetSingh-yb1wh 9 месяцев назад
ਵਾਹਿਗੁਰੂ ਮਿਹਰ ਕਰਣ
@inderjotkaursomal9107
@inderjotkaursomal9107 Год назад
Mera Rona nahi Ruk reha video dekh k😭😭😭 waheguru ji veer nu jaldi theek kro🙏🏻🙏🏻
@AmarkotiaYt
@AmarkotiaYt Год назад
Budhe baapu De dil vich bhot dukh ne pr baapu kuj bol nhi pa raha ,, Munde De halat dekh menu rona aa gya pr baapu vichara De dil vich ki ki chal raha eh waheguru Jaan da ae
@kingyuvraj47
@kingyuvraj47 7 месяцев назад
Exactly
@ramdeepsingh1667
@ramdeepsingh1667 Год назад
ਧੰਨ ਆ ਬਾਈ ਜੀ ਤੁਸੀ ਰੱਬ ਰੂਪੀ 🙏🏻🙏🏻🙏🏻
@RoseMartin-oq5ce
@RoseMartin-oq5ce 3 месяца назад
Gurpreet veer ji tusi Raab da Rupe ho God bless you and your work today and always
@ajkhanna00017
@ajkhanna00017 Год назад
ਮਾਵਾਂ ਬਿਨਾ ਪੁੱਤ ਰੁੱਲ ਜਾਂਦੇ ਨੇ 💔
@ManpreetKaur-ho7gh
@ManpreetKaur-ho7gh 11 дней назад
Maa Bina te zindagi achhi hi nahi lagdi per ek din jana hi painda sab nu .
@gurnamsinsh8508
@gurnamsinsh8508 Год назад
ਵਾਹਿਗੁਰੂ ਜੀ
@prabhjotbrar2145
@prabhjotbrar2145 Год назад
ਪਰਮਾਤਮਾ ਇਸ ਵੀਰ ਨੂੰ ਜਲਦੀ ਠੀਕ ਕਰਨ
@khalsakaur7023
@khalsakaur7023 Год назад
Dhann aa mintu vir ji jo sb to ena kujh sun ke eni sewa krde ne
@Velly-bande7jl2x
@Velly-bande7jl2x 4 месяца назад
ਮਾਂ ਨਾ ਮਰੇ ਕਿਸੇ ਦੀ ਜਾਗ ਪਾਵੇ ਸਾਰਾ ਤੋਰ ਜੇ 😔💔ਬਹੁਤ ਦੁੱਖ ਹੋਇਆ ਵੀਡੀਓ ਦੇਖ ਕੇ ਪੈਲਾ ਪਾਲਿਆ ਪੜ੍ਹਆਇਆ ਲਿਖਿਆ ਕੋਰਸ ਕਰਵਾਏ ਫੇਰ....... 😭😭😭ਦੇਖ ਲੋ ਹੱਲ ਮਾਂ ਤੋਂ ਬਿਨਾਂ
@sklagah8718
@sklagah8718 Год назад
ਵਾਹਿਗੁਰੂ ਜੀ ਵਾਹਿਗੁਰੂ
@balvindersidhu2204
@balvindersidhu2204 Год назад
Waheguru ji es bir nu tandrustiya Chardikla bakshe waheguru ji manukhta parivar nu tandrustiya Chardikla bakshe waheguru ji🙏🙏🙏🙏🙏
@balvirdhaliwal1041
@balvirdhaliwal1041 Год назад
ਪ੍ਰਮਾਤਮਾ ਇਸ ਬੱਚੇ ਉਪਰ ਮੇਹਰ ਕਰਨੀ । 🙏 ਵਾਹਿਗੁਰੂ ਜੀ। 🙏
@harpreetrajput6859
@harpreetrajput6859 Год назад
Paaji tussi rab Da roop ho
@exploremann
@exploremann 11 месяцев назад
Inna intelligent banda waheguru
@RajwantkaurGill-m7w
@RajwantkaurGill-m7w 2 месяца назад
Waheguru g❤❤❤❤
@gurmeetsingh2808
@gurmeetsingh2808 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਗ੍ਰਰਪੀਤ ਸਿੰਘ ਵੀਰ ਜੀ
@kulwindertoorkulwinderkaur5030
ਵਾਹਿਗੁਰੂ ਜੀ ਮਿਹਰ ਕਰੋ ਜੀ ਵਾਹਿਗੁਰੂ ਜੀ
@rajjoshah1846
@rajjoshah1846 Год назад
ਰਾਜੂ ਸ਼ਾਹ ਸੋਢਾ ਹੈਡ ਵਾਹਿਗੁਰੂ ਵਾਹਿਗੁਰੂ ਜੀ ❤️🌹🙏🙏🌹👏👏🌹🕋🤲🤲🌹❤️👍👍
@LakhwinderSinghSarao
@LakhwinderSinghSarao Год назад
Dhan aa minttu vire tusi te dhan tohadi kamayi rab mehar kare sari teem te te is vir nu v jaldi theek kare
@rajmandeep3485
@rajmandeep3485 8 месяцев назад
veer.g.bahut.badya
@kaurisqueen5989
@kaurisqueen5989 Год назад
Gurpreet Singh veer koi lafz nhi h tuhade lyi, rbb tuhadi lambi umr te tndursti bhkshe tuhanu
@harbhajankaur3716
@harbhajankaur3716 Год назад
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@hemant.dhaliwal
@hemant.dhaliwal Год назад
Bhaazi sach dilo ardass hai aap ji sareya nu Maharaj tandurusti bakshan taki tusi jyada to jyada mazboor bandaya de seva kar sako lakh lakh shukrana..
@sukhdhaliwal3135
@sukhdhaliwal3135 6 месяцев назад
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@gshara1
@gshara1 Год назад
Waheguru ji mehar karo ji MANUKHTA DI SEWA SAB TON BADI SEWA PARIVAR TE. 🙏🏼
@TalvirSingh-kg2gr
@TalvirSingh-kg2gr 7 месяцев назад
ਗੁਰਪ੍ਰੀਤ ਸਿੰਘ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋ ਤੁਸੀ ਵੀਰ ਤੁਸੀ ਸਾਧ ਬੰਦੇ ਹੌ ਵੀਰ ਗੁਰਪ੍ਰੀਤ ਨੂੰ ਗੁੱਸਾ ਬਿਲਕੁਲ ਨਹੀ ਆਉਂਦਾ ਸਾਡੇ ਵਰਗੇ ਤਾਂ ਛੱਡ ਕੇ ਲੰਗ ਜਾਨ ਕਿਸੇ ਕਿਸੇ ਘਰ ਵਿਚੋਂ ਤਾਂ ਬਹੁਤ ਜਾਦਾ ਮੁਸ਼ਕ ਬਦਵਾਉ ਮਾਰਦੀ ਹੁੰਦੀ ਪਰ ਬਾਈ ਫੇਰ ਵੀ ਇਕ ਮਾਂ ਦੀ ਤਰਾਂ ਕੋਲ ਬੈਠ ਜਾਦਾ ਸੱਚ ਮੂਚ ਸਾਧ ਹੌ ਰੱਬ ਰੂਪ ਹੋ
@kamaljeetkaur2407
@kamaljeetkaur2407 Год назад
ਵਾਹਿਗੁਰੂ ਜੀ ਮੇਹਰ ਕਰੋ 🙏🙏
@premlalpremlal5900
@premlalpremlal5900 Год назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@user-py7zo2zr2k
@user-py7zo2zr2k 5 месяцев назад
Bhai Jan ap bht neek insan ho Allah pak bht kum log bhejtay hain saf dill k dunyan main❤
@AvtarSingh-ob8cu
@AvtarSingh-ob8cu 8 месяцев назад
Wahieguru. Ji. Wahieguru. Ji. Wahieguru. Ji. Wahieguru. Ji. Wahieguru. Ji. ❤❤❤❤❤❤❤❤
@sushmachoudary8382
@sushmachoudary8382 Год назад
Satnam shri waheguru ji 🙏🏻💐💐🙏🏻🙏🏻💐💐
@creativeimpulse8515
@creativeimpulse8515 10 месяцев назад
Great job Sir, we are proud of you.
@hollywoodstar8792
@hollywoodstar8792 Год назад
ਵਾਹਿਗੁਰੂ ਜੀ 🙏🙏
@manjeetkaurr3849
@manjeetkaurr3849 Год назад
Waheguru ji ka khalsa waheguru ji ki fateh
@surjeetkaur6590
@surjeetkaur6590 Год назад
Gurpreet vir tuc great ho 🙏🙏🙏🙏🙏
@sandeepkhattra9298
@sandeepkhattra9298 Год назад
ਵਾਹਿਗੁਰੂ ਜੀ ਮਿਹਰ ਕਰਨ ਇਸ ਬਾਪ ਤੇ 🙏🙏
@Punjab3883
@Punjab3883 10 месяцев назад
Waheguru ji Waheguru ji Waheguru ji Waheguru ji Waheguru ji
@InderjeetSingh-zo7cj
@InderjeetSingh-zo7cj 3 месяца назад
Wheaguru ji
@manjinderbadyalbadyal541
@manjinderbadyalbadyal541 4 месяца назад
Waheguru ji MEHAR kro 🙏🙏
@harpreetchahal995
@harpreetchahal995 Год назад
Waheguru Ji 🙏🙏❤️❤️❤️
@amandeep3980
@amandeep3980 Год назад
bhai sahib di lmi umr kri waheguru
@amarpreetbains94
@amarpreetbains94 Год назад
ਵਾਹਿਗਰੂ 👏
@amandeep3980
@amandeep3980 Год назад
waheguru sb dya parivara nu khush rkheo
@malkeetsinghlswpb0519
@malkeetsinghlswpb0519 Год назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ramanjitkaur8790
@ramanjitkaur8790 Год назад
ਵਾਹਿਗੁਰੂ ਜੀ ਮੇਹਰ ਕਰੋ
@shinderkour97
@shinderkour97 Год назад
Waheguru ji waheguru ji waheguru ji 🙏🙏🙏🙏
@RS-zj1lh
@RS-zj1lh Год назад
rabba iss veer nu thik kar deo . ASI rab agge ardaas karde hain .Bai g thodi sewa nu Salam hai jo manukhta di eni sewa kar rahe ho .rab thonu khus rakhe
@satnamsinghpurba9584
@satnamsinghpurba9584 Год назад
Satguru ji kirpa karan sab te
@HarmailSingh-q5z
@HarmailSingh-q5z 9 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@ishvitkalra5714
@ishvitkalra5714 5 месяцев назад
respect to this man way to intelligent
@noorkaur7938
@noorkaur7938 Год назад
Waheguru mehr kre🙏🏻
@jaskaransran6633
@jaskaransran6633 8 месяцев назад
Waheguru.ji Waheguru.ji
@Punjab_de_pind_001
@Punjab_de_pind_001 Год назад
ਵਾਹਿਗੁਰੂ ਸਾਹਿਬ ਜੀ ਮੇਹਰ ਕਰਨ 🙏🙏
@azad374
@azad374 8 месяцев назад
Waheguru Ji
@gurusharanpalsinghrandhawa6069
Waheguru Ji Ka Khalsa Waheguru Ji Ki Fateh 🌹🌹🌹
@bgrwl45
@bgrwl45 9 месяцев назад
Very sad to see this young boy in such a state. I pray he gets better. A very smart and intelligent boy ❤
@ashasharma2693
@ashasharma2693 Год назад
Parmatma is veer te mehar kro🙏🙏🙏🙏🙏🙏
@sikkyrandawa9916
@sikkyrandawa9916 9 месяцев назад
Father bahut helpless feel kr rha h ..😢
@roshangrover144
@roshangrover144 Год назад
Waheguru g mehar karan g
@sangeetathakur5354
@sangeetathakur5354 Год назад
Waheguru Ji Mehar paraa Hath Rakhna Veer Te
@deepvloggerpb0282
@deepvloggerpb0282 Год назад
Waheguru ji 🙏🏻
@gurinderkaur490
@gurinderkaur490 Год назад
Wahaguruji mehar Karan
@Sarbjit163
@Sarbjit163 Год назад
Waheguru ji waheguru ji waheguru ji waheguru ji 🙏🙏❤️❤️🌺🌺
@ManjeetSingh-sopu
@ManjeetSingh-sopu 11 месяцев назад
God bless you rab tuhanu hmesha khus rkhe waheguru ji
@sukhikang3702
@sukhikang3702 Год назад
🙏Waheguru ji🙏
@maninderkaur2
@maninderkaur2 Год назад
Waheguru ji🙏😔
@vrinderspunia4511
@vrinderspunia4511 Год назад
Waheguru. Ji.mehre karan.ies.veera. te
@Oreocat._.0ffical
@Oreocat._.0ffical 9 месяцев назад
Please update on this young man recovery God bless to all team for doing such a great job 🙏
@bgrwl45
@bgrwl45 9 месяцев назад
Very intelligent boy the way he speaks but very sad ❤
@N.S5911
@N.S5911 9 месяцев назад
Waheguru sab di mehar krre🙏🙏
@HappySingh-wu5vu
@HappySingh-wu5vu Год назад
Baba mehar karan eis veer tey
@sumitrajput1112
@sumitrajput1112 Год назад
Waheguru ji mher krn mera veer te ,,🙏🏻♥️
@veenarani6269
@veenarani6269 8 месяцев назад
Waheguru ji jaldi theek kardo 😢😢
@nirmalsingh-vm7fx
@nirmalsingh-vm7fx 10 месяцев назад
Waheguru ji ka khalsa waheguru ji ki fateh. Venerable sir, you are doing a very novel job. I pray to Satkaryog dhan dhan sri guru nanak devji maharaj may sover His blessings and give more strength to you and your team to serve the downtrodden and needy people. You are really a person to be praiseworthy and next to God. A peck of thanks.
@tirthram5304
@tirthram5304 6 месяцев назад
God bless you brother
@beantsharma9183
@beantsharma9183 6 месяцев назад
Waheguru ji Mehar kro veer teh 🙏
@khushk7953
@khushk7953 Год назад
Waheguru ji es veer te mehar kareo
@jessiahuja1487
@jessiahuja1487 Год назад
Waheguru Satnam waheguru Satnam ji 🙏
@Harsh_bachhal
@Harsh_bachhal Год назад
WAHAGURU ji maher kro ji
@geetverma3667
@geetverma3667 Год назад
Waheguru 😢
@bobbiecheema4833
@bobbiecheema4833 Год назад
Bhaji you are doing such a great work. Waheguru ji bless you always. Keep your self safe too - don’t touch anything without gloves. Health is more important. Take care.
Далее
Китайка стучится Домой😂😆
00:18
#Supneyadaghar #Faceofgod
14:31
Просмотров 17 тыс.