Тёмный

ਢਾਈ ਕਰੋੜ ਇੱਕਲੇ ਬਾਥਰੂਮਾਂ ਤੇ ਲਾਤਾ,, ਬਾਕੀ ਚੀਜ ਕਿੰਨੀ ਕਮਾਲ ਹੋਊ ਆਪ ਦੇਖਲੋ 

Shonki Sardar
Подписаться 648 тыс.
Просмотров 161 тыс.
50% 1

#sukhjinder_lopon

Опубликовано:

 

4 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 175   
@PetaSohi
@PetaSohi 7 месяцев назад
ਉਹ ਸਮਾਂ ਦੂਰ ਨਹੀਂ ਜਦੋਂ ਜ਼ਮੀਨ ਕਿਸੇਂ ਕਿਸੇ ਕੋਲ ਹੋਈ ਬਾਈ ਜੀ ਲੋਕਾਂ ਨੂੰ ਘਰ ਵਿਆਹ ਕਰਨ ਦੀ ਸਲਾਹ ਦਿਉਂ
@sarbatdabhalla68
@sarbatdabhalla68 7 месяцев назад
Hnji bai ji yes u r right with half the money ❤❤❤
@cool9532
@cool9532 7 месяцев назад
ਸਾਦੇ ਵਿਆਹ ਹੋਣੇ ਚਾਹੀਦੇ
@D.e.e.p.77
@D.e.e.p.77 7 месяцев назад
ਕਾਹਨੂੰ ਹਟਦੇ ਆ ਬਾਈ ਆਪਣੇ ਲੋਕ ਤਾ ਪੈਸੇ ਦੀ ਬਰਬਾਦੀ ਕਰਨੋ ਇਹਨਾਂ ਨੇ ਵਿਆਹ ਤੇ ਲੱਖਾਂ ਖਰਚ ਦੇਣੇ ਫੇਰ ਜਵਾਕ ਨੂੰ ਕਮਾਉਣ ਬਾਹਰ ਭੇਜ ਦੇਣਾ ਪਰ ਓਹੀ ਪੈਸੇ ਏਦਰ ਕਿਸੇ ਕੰਮ ਕਾਰ ਚ ਨਹੀਂ ਲਗੋਣੇ ਇਹ ਸਲੇ ਲੋਕ ਦਿਖਾਵੇ ਚ ਹੀ ਫਸੇ ਰਹਣਗੇ
@tejindersingh4130
@tejindersingh4130 7 месяцев назад
Yes
@MandeepSingh-ix7qw
@MandeepSingh-ix7qw 7 месяцев назад
Good coment❤❤
@jasmindersingh8917
@jasmindersingh8917 7 месяцев назад
ਪੈਲਸ ਨੀ ਜੱਟਾ ਲਈ ਫ਼ਾਸੀ ਦਾ ਫ਼ੰਦਾ ਤਿਆਰ ਕੀਤਾ 😥😭
@makhansingh5676
@makhansingh5676 7 месяцев назад
😢😢😢😅😅😅😅😅😅😅😅 y g kaurra sach kiha tuci......pr v i p laiee aa g waheguru da dhanbad g🙏🙏🙏🙏
@sevenriversrummi5763
@sevenriversrummi5763 7 месяцев назад
100% SaCh
@RealLifeVlog9692
@RealLifeVlog9692 2 месяца назад
Ehna na kehra jatta nu card paya ga v itha ayo
@gurcharnsingh2777
@gurcharnsingh2777 7 месяцев назад
ਇਹ ਗੱਲਾਂ ਤਰਜੀਹ ਦੇਣ ਲਾਇਕ ਨਹੀਂ,👹👍
@seeh4751
@seeh4751 7 месяцев назад
ਤਬਾਹੀ ਵੱਲ ਤੁਰੇ ਅਾ ਪੰਜਾਬੀ
@salwinderkaur6581
@salwinderkaur6581 7 месяцев назад
😮ਪੰਜਾਬੀ ਬਹਿਆਂ ਨੂੰ ਦੇ ਰਹੇ ਬਣਾ ਕੇ ਮੇਰੀ ਗਲ ਜ਼ਾਦ ਰਖਿਓ ਸਮਝੋ o,,,,,ho,,,,,,,,,,,,
@seeh4751
@seeh4751 6 месяцев назад
@@salwinderkaur6581 ਬਹੀਅਾਂ ਨੇ ਮੱਲਣੇ ਅਾ ੲਿਹੁ ਜਗੀਰਾਂ
@sukhdevsingh8756
@sukhdevsingh8756 6 месяцев назад
ਇੰਨਾ ਪੈਲੇਸ ਦੇ ਖਰਚੇ ਕਰਕੇ ਲੋਕ ਧੀਆਂ ਜੰਮਣ ਤੇ ਡਰਦੇ ਐ 😢 😢
@kuldipkumar8295
@kuldipkumar8295 6 месяцев назад
ਫੇਰ ਕਹਿੰਦੇ ਹਨ ਸਰਕਾਰ ਕਰਜ਼ੇ ਮੁਆਫ਼ ਕਰੇ ਸੋਚਕੇ ਚਲੋ ਨਜਾਇਜ਼ ਤਾਂ ਨਜਾਇਜ਼ ਹੁੰਦਾ
@SSSGGG777
@SSSGGG777 7 месяцев назад
Sab ton vadia gall jo laggii , office ch Boss chair nahin layii. Salute 👌
@SukhwinderSingh-wq5ip
@SukhwinderSingh-wq5ip 7 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@SurjitSingh-vf6kb
@SurjitSingh-vf6kb 7 месяцев назад
ਵਾਹਿਗੁਰੂ ਜੀ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰਨ ਜੀ। ਵਧਾਈਆਂ ਹੋਣ ਜੀ
@SatnamSingh-qk3nc
@SatnamSingh-qk3nc 7 месяцев назад
ਫੁੱਲ ਨਹੀ ਵਿਖਾੲੀਆ
@zaildar62
@zaildar62 6 месяцев назад
ਪੈਲੇਸ ਬਹੁਤ ਸੋਹਣਾ ਬਣਿਆ। ਬਾਈ ਜੀ ਆਪਣੀ ਮਿੱਟੀ ਨੂੰ ਪਿਆਰ ਕਰਦੇ ਨੇ ਤਾਹੀਉ ਇਥੇ ਪੈਸਾ ਲਾਇਆ। ਬਾਹਰ ਵੀ ਇਨਵੈਸਟਮੈਂਟ ਕਰ ਸਕਦੇ ਸੀ। 🎉🎉🎉🎉
@spiritualimpactonmind
@spiritualimpactonmind 7 месяцев назад
ਫੁਕਰੇ ਪੰਜਾਬੀ ਲਿਮਟਾਂ ਚੱਕ,ਜ਼ਮੀਨਾਂ ਵੇਚ,ਧਰਤ ਛੱਡ ਫੁਕਰਪੁਣੇ ਵਿੱਚ ਪਏ ਹੋਏ ਨੇ।ਖੇਡ ਸਾਰੀ ਮਨ ਦੀ ਜਿਸ ਨੂੰ ਨਾਨਕ ਪਾਤਸ਼ਾਹ ਨੇ ਪਹਿਲੀਆਂ ਵਿੱਚ ਹੀ ਕਾਬੂ ਕਰਨ ਦੀ ਗੱਲ ਆਖੀ ਪਰ ਨਹੀਂ ਇਹਨਾਂ ਦੀ ਪੂੰਛ ਨੂੰ ਅੱਗ ਲੱਗੀ ਹੈ ਰਹਿੰਦੀ ਕਸਰ ਲੋਪੋ ਵਰਗੇ ਕੱਢ੍ਹ ਦਿੰਦੇ ਨੇ ਫੱਰ ਦਲੀਲ ਦੇਣਗੇ ਇਹ ਤਾਂ ਸਾਡਾ ਕੰਮ ਹੈ ਅਸੀਂ ਕਿਹੜਾ ਕਿਸੇ ਨੂੰ ਖਿੱਚ ਕੇ ਲੈ ਗਏ ਲਾਹਣਤ ਬੱਸ ਲਾਹਣਤ ਸਮਾਜ ਨੂੰ ਸਹਿਜ ਦੀ ਬਜਾਏ ਆਹ ਹਉਮੈਂ ਨੂੰ ਪੱਠੇ ਪਾਉ
@Streetrai194
@Streetrai194 7 месяцев назад
❤ ਪਰਿਵਾਰ ਨੂੰ ਮੁਬਾਰਕਬਾਦ 🎉🎉🎉🎉🎉
@harpreetsinghsingh9843
@harpreetsinghsingh9843 7 месяцев назад
ਬੰਦੇ ਤਾਂ ਪਹਿਲਾਂ ਹੀ ਬਾਹਰ ਵਾਲੇ ਰੱਖ ਲਏ ਵਿਆਹ ਪੰਜਾਬੀਆਂ ਦੇ ਕਰਨੇ ਆ ਵੈਸੇ ਲੁੱਕ ਘੈਂਟ ਆ
@AmarjitSingh-eq3rl
@AmarjitSingh-eq3rl 7 месяцев назад
ਪੈਲੇਸਾਂ ਵਿਚ ਵਿਆਹ ਵਿੱਚ 95 ਪਰਸੈਂਟ ਰੋਜ਼ਗਾਰ ਪਰਵਾਸੀ ਲੋਕਾਂ ਨੂੰ ਮਿਲਦਾ ਹੈ
@pek1240
@pek1240 7 месяцев назад
ehda vi karan aa bai ji mai vi eho sochda si te kayi bandhian nu puchia vi tusi yar bahrle bandhian nu kyu rakhde o oh kehnde vi rakh ta layie par kundi launo ni hatde te bahrle bandhe darde ne es kam toh ke kitte es toh vi na jande rahiye kitte eh hun sach ja jhooth mainu ni pata par jis ne rakhe ne ahi gal kehnda
@sekhon.s5704
@sekhon.s5704 7 месяцев назад
ਲੋਪੋਂ ਬਾਈ। .......ਕਯਾ ਸੇ ਕਯਾ ਹੋ ਗਯਾ 💵 ਤੇਰੇ ਪਿਆਰ ਮੈਂ 💵💵💵 ਆਉ ਕਰਜਾ ਚੁੱਕ ਕੇ ਫੁਕਰਾਪੰਤੀ ਕਰੀਏ
@rupindersingh9252
@rupindersingh9252 7 месяцев назад
ਲੋਪੋਂ ਸਾਹਿਬ ਜੀ ਕੀ ਹਾਲ ਹੈ ਕਿਆ ਬਾਤਾਂ ਤੁਹਾਡੀ ਵੀਡੀਓ ਦੀਆਂ। love you bro
@IqbalSingh-ps1mg
@IqbalSingh-ps1mg 7 месяцев назад
ਰੱਬ ਤਰੱਕੀਆਂ ਬਖਸ਼ੇ ਜੀ
@H.M415
@H.M415 7 месяцев назад
ਪੈਲੇਸ ਦੇਖਣ ਦੇ ਚੱਕਰ ਚ ਮੇਰੀ ਰੋਟੀ ਹੀ ਸੜ ਕੇ ਕੋਲਾ ਹੋ ਗਈ 😃😃
@sevenriversrummi5763
@sevenriversrummi5763 7 месяцев назад
😀😂😂😃😃😅😃🤣😂😂😂🤣🤣🤣🤣🤣🤣🤣🤣🤣🤣🤣
@karanbirsingh5995
@karanbirsingh5995 7 месяцев назад
Gurudwara sahib ch simple viah krn lgya Sharm Aundi ae loka nu paisa udon lai koi tareeka lbn di lod nhi hundi , Gareeb di Gurudwara Sahib ya Sarawan lai paise den lgya saade loka da Tuaa paat janda , Sade loka ne apna te Kaum da beragarak khud kr rhe haa
@SheenamKaur-or2my
@SheenamKaur-or2my 7 месяцев назад
ਬਹੁਤ ਹੀ ਵਧੀਆ ਲੁਕ ਦਿੱਤੀ ਹੈ
@preetsingh-nc8mh
@preetsingh-nc8mh 7 месяцев назад
Manager ਪੰਜਾਬੀ ਨਹੀਂ ਮਿਲਿਆ
@kingforever4689
@kingforever4689 5 месяцев назад
ਐਮ ਐਸ ਪੀ ਟੁੱਟ ਜਾਣੀ ਫਿਰ ਘੁੱਗੂ ਬੋਲਣੇ ਇਹਨਾਂ ਪੈਲੇਸਾਂ ਚ
@BarinderBrar
@BarinderBrar 7 месяцев назад
Please don't promote palace ena cheeja ne Punjab phela bhut dbo Dita dikhawe ne
@sekhon.s5704
@sekhon.s5704 7 месяцев назад
ਇੰਨਾ ਨੂੰ ਕੋਈ ਮਤਲਬ ਨਹੀਂ ਪੈਸੇ ਦੇ ਦਿਓ ਕਿਸੇ ਚੀਜ਼ ਦੀ ad ਕਰਵਾ ਲਵੋ What's next? Ad for "Chitta"?
@baldevsidhu7719
@baldevsidhu7719 7 месяцев назад
Profit for businessmen , Ego trip for our stupid people !
@BhupinderSingh-xw9tt
@BhupinderSingh-xw9tt 7 месяцев назад
ਵਾਹਿਗੁਰੂ ਜੀ ਕਾਰੋਬਾਰ ਵਿੱਚ ਹੋਰ ਤਰੱਕੀਆਂ ਬਖ਼ਸ਼ਣ । ਨਿੱਕੇ ਵੀਰ ਨੂੰ ਬੇਨਤੀ ਹੈ ਤੁਸੀਂ ਵੀ ਦਾੜਾ ਪ੍ਰਕਾਸ਼ ਕਰੋ।
@SinghHarcharn-dg8ys
@SinghHarcharn-dg8ys 6 месяцев назад
ਦੋ ਘੰਟੇ ਲਈ ਬੁਕ ਕਰਾ ਕੇ ਜੇ ਕੋਈ ਮਾਣ ਮਹਿਸੂਸ ਕਰੇ ਉਸ ਵੱਡਾ ਪਾਗਲ ਮੁਰਖ ਦੁਨੀਆਂ ਚ ਕੋਈ ਹੋ ਨਹੀਂ ਸਕਦਾ
@Ladwindersingh8629
@Ladwindersingh8629 7 месяцев назад
Vadde bndeyan diyaa vadiyan gallan ne bhrava apne bs da kitthe ,pr all the best ji tuhanu best wishes mere vallon 🎉🎉🎉
@sahildeep1848
@sahildeep1848 7 месяцев назад
ਸਿਰਤੇ ਰੁਮਾਲ ਤਾਂ ਆਏ ਬੰਨਿਆ ਜਿਵੇੰ ਕਿਸੇ ਪਵਿੱਤਰ ਥਾਂ ਤੇ ਹੋਵੇ... ਦੋ ਨੰਬਰ ਦੇ ਪੈਸੇ ਦੀਆਂ ਚੀਜ਼ਾਂ ਨੂੰ ਤਰਜੀਹ ਨਹੀਂ ਦੇਈ ਦੀ...
@Gurpreetsingh-uh1gp
@Gurpreetsingh-uh1gp 6 месяцев назад
ਧਿਆਨ ਨਾਲ਼ ਗੱਲ ਸੁਣੀਂ ਦੀ ਹੁੰਦੀ ਹੈ,ਗੁਰੂ ਸਾਹਿਬ ਦਾ ਪਰਕਾਸ਼ ਕਰ ਕੇ ਹੀ ਉਸਨੇ ਰੁਮਾਲ ਬਨਿਆ
@bsingh9752
@bsingh9752 6 месяцев назад
Janta nu lutne ka pinjara hai 👎 bacho veero aise logo toh👎
@user-zo1js4xv8v
@user-zo1js4xv8v 6 месяцев назад
Veer jamin bacha ke rakho aun vala time bahut madda hai
@Dilpreet_Singh_Gill_7
@Dilpreet_Singh_Gill_7 7 месяцев назад
ਪੱਲਸ ਵਦੀਆ ਪਰ ਮਨਗੇਰ ਬਹਿਆ ਰੱਖੀ ਫਿਰਦਾ
@ArshChahal47
@ArshChahal47 7 месяцев назад
ਪੰਜਾਬ ਇਟਲੀ ਬਣ ਰਿਹਾ, ਕੋਠੀਆਂ-ਘਰਾਂ ਤੈਂ ਲੈ ਕੇ ਹੁਣ ਪੈਲੇਸਾਂ ਤੱਕ।
@swaranjitkaur-vw2kq
@swaranjitkaur-vw2kq 6 месяцев назад
ਇਹ ਪੈਲੇਸ ਵਿੱਚ ਤਾਂ ਜਟ ਹੀ ਵਿਆਹ ਕਰ ਸਕਦੇ ਨੇ ਗਰੀਬ ਤਾਂ ਕਿਥੇ
@satgursohi1630
@satgursohi1630 7 месяцев назад
Wageguru ji ❤
@MaanBrar7007
@MaanBrar7007 7 месяцев назад
ਪੰਜਾਬ ਚ ਪੈਲੇਸ ਆ ਜੇ ਕਿਤੇ ਪੰਜਾਬੀ ਚ ਨਾਮ ਹੁੰਦਾ ਤਾਂ ਗੱਲ ਹੋਰ ਸੀ
@ManpreetKaur-gz4in
@ManpreetKaur-gz4in 6 месяцев назад
Sada khet is palace de kol e a jdo to ih build hona start hoea ma odo to dekhdi a ihnu, ih real dekhn ch bot jiada sohna e
@babaveer.uk.148
@babaveer.uk.148 7 месяцев назад
ਲੋਕਾਂ ਇਹਦੇ ਢਾਈ ਕਰੋੜ ਤੇ ਹੱਗ ਕੇ ਹੀ ਆਉਣਾ
@GhoghaSinghFatehabadiya9828
@GhoghaSinghFatehabadiya9828 7 месяцев назад
Paheli vari me video jedi tusi oho location dikhayi si and dujji vari aaha palace dekheya sukhjinder bai dono vari thode hi channel te dekhi aa very beautiful cheej dikhayi aa bai
@vickysingh7044
@vickysingh7044 7 месяцев назад
end ho gayi❤❤❤❤❤❤
@theprimeindia8500
@theprimeindia8500 7 месяцев назад
SGPC ka policy bani HAI ki hun guru ji ka parkash guru Ghar te bena KHI HOR nhi HOYU GA
@avinderkaur829
@avinderkaur829 7 месяцев назад
ਸਾਦਾ ਵਿਆਹ ਦੀ ਕਰਨ ਵਾਸਤੇ ਉਤਸ਼ਾਹਿਤ ਕਰੋ
@jaspreetjaspreet4978
@jaspreetjaspreet4978 7 месяцев назад
ਆਮ ਜਿਮੀਦਾਰ ਦੇ ਪੌਂਚ ਤੋਂ ਦੂਰ ਆ
@avinderkaur829
@avinderkaur829 6 месяцев назад
ਵੇ ਭਾਈ ਬੱਸ ਕਰੋ ਸਾਦਾ ਵਿਆਹ ਦੀ ਮਸ਼ਹੂਰੀ ਕਰੋਂ ।
@paramjitdhaliwal6541
@paramjitdhaliwal6541 7 месяцев назад
2 kille 4 ghanntian ch kha jaanda eh
@Shonkibathindeala
@Shonkibathindeala 7 месяцев назад
Very nice ji👌
@tarikang
@tarikang 7 месяцев назад
Vdia aa bhut bhut ji. Pr ik gll Mai apni soch nal. Smji k guru granth sahib ji da stkar aa ji poora. Pr nal de haal vich daru dj te archestra chlda hou te nal de haal vich mharaj ji da sroop eh gll shi nhi lggi. Ji. Baki har kise di soch aa apni apni ji. Te. Ik kida jiha vad gea sb de dimag vich. K vdia ton vdia plac vich viah ja party krni. Pr. Ki hunda us ton vaad. Da haal sbb nu pta.
@sukhdhaliwal1399
@sukhdhaliwal1399 7 месяцев назад
Brother 30 Dec nu opening c, that’s why maharaj da Parkash kita c na us din Non veg serve hoeya na drink and dj or dancer …. So kite v koi mahraaj di disrespect nai kiti kise neh
@user-gurijatana0786
@user-gurijatana0786 7 месяцев назад
Waheguru ji de rang a kise kol do time di roti v nhai jurdi,kise kol ant hi koi nhi maya da,par eis mahal ch aam insaan viah shaddi kive kar sakda 10lakh ta fis hi honi😂
@JaspalSingh-sx1pp
@JaspalSingh-sx1pp 6 месяцев назад
ਸਵਾਲ ਮਹਿੰਗੇ ਪੇਲੈਸ ਦਾ ਨਹੀਂ ਸਵਾਲ ਇਹ ਆ ਮੁੰਡੇ ਕੁੜੀ ਪਰਿਵਾਰ ਦੇ ਵਿਚਾਰ ਮਿਲਣ ਦੀ ਆ ਜਿਸ ਨਾਲ ਰਿਸ਼ਤਾ ਚੱਲਣਾ ਇਹ ਤਾਂ ਤਿੰਨ ਘੰਟਿਆਂ ਦੀ ਫੁਕਰਾਪੰਥੀ ਆ ਬਾਈ ਜੀ। ਤੇਰੀਆਂ ਗੱਲਾਂ ਸੁਣਕੇ ਆਏਂ ਲਗਦਾ ਜਿਵੇਂ ਤੁਸੀਂ ਬਹੁਤ ਵੱਡੇ ਚਾਪਲੂਸ, ਲਗਦੇ ਉ ਆਵਦੇ ਲਾਲਚ ਲਈ ਤੁਸੀਂ ਉਸਾਰੋ ਵੀਡੀਓ ਨਹੀਂ ਬਣਾ ਰਹੇ।
@balrajsinghnagi1175
@balrajsinghnagi1175 7 месяцев назад
Sida keh ki sari jindagi di kamai ethe hi fuke dioji te khudkushi karoji
@harjinder2574
@harjinder2574 7 месяцев назад
ਕੀਉ ਐਡਾ ਕਰ ਕਰ ਲੋਕਾ ਦਾ ਉਜਾੜਾ ਕਰਦੇ ਹੋ ਆਪਣੇ ਲਾਲਚ ਲਈ
@sekhon.s5704
@sekhon.s5704 7 месяцев назад
ਬਾਈ ਪੈਸਾ ਬੜੀ ਕੁੱਤੀ ਚੀਜ਼ ਹੈ
@Sukhsidhu79
@Sukhsidhu79 7 месяцев назад
Jehre hisab nal lok canada amrika ja rahe ne ohna ne bad ch ena palesa ch viah krne ne y galti bnaoun wale di v nhi galti add krn wale di v nhi kyu k ohna ne v paisa kmaouna ga
@ManpreetSingh-qe7tq
@ManpreetSingh-qe7tq 7 месяцев назад
Swaad a gya kra ge function pakka
@user-xo9no4rn1s
@user-xo9no4rn1s 6 месяцев назад
ਦੋ ਰੁਪਏ ਲਾ ਕੇ ਲੋਕਾਂ ਦੀ ਗੱਲ ਕਰਦੇ ਹੇ ਪਹਿਲਾਂ ਨਹੀਂ ਵਿਖਣ ਫੇਰ ਸਾਡੇ ਜੱਟ ਨੇ ਕਿਹਾ ਕੇ ਕਰਜੇ ਮਾਫੀ ਹੋਣ ਚਾਹੁੰਦੇ ਲੋਕਾਂ ਨੇ ਪੈਲਸ ਵਾਲੇ ਤੇ ਰੋਟੀ ਖਾਣ ਵਾਲੇ ਜੇ ਜੱਟ ਨੇ ਵਧੀਆ ਪਲੇਸ ਕੀਤੀ ਸਾਡੇ ਲੋਕਾਂ ਇਹ ਕੰਮ ਨਹੀਂ ਹੋ ਚਾਹੁੰਦੇ ਘਰਾਂ ਵਿੱਚ ਬੈਠ ਵਿਆਹੇ ਹੋ ਚਾਹੁੰਦੇ ਰੁਪਏ ਦੀ ਲੋਟ ਨਹੀਂ ਹੋਣ ਚਾਹੁੰਦੇ ਜੀ
@user-km8kx9hg8c
@user-km8kx9hg8c 6 месяцев назад
Very nice
@BalwinderSingh-qd3jl
@BalwinderSingh-qd3jl 7 месяцев назад
ਲੋਪੋਂ ਸਾਹਿਬ ਕਿੰਨੇ ਪੈਸੇ ਮਿਲੇ ਨੇ ਮਸ਼ਹੂਰੀ ਲਈ
@simranpreetsingh5545
@simranpreetsingh5545 6 месяцев назад
25000
@gursharandhillon2931
@gursharandhillon2931 7 месяцев назад
Either you should be corrupt and have loads of black money or should be selling your ancestral land or property for such a marriage. We should promote simple and low cost marriages. If NRl's really want to save Punjab, we need a free marriage hall in each village / or a common for 4-5 villages where food charges shall be on no profit no loss basis.
@ASingh1699k
@ASingh1699k 7 месяцев назад
If you want to save panjab the only way is azadi and khalsa raj. Panjab is galam, and only the uneducated think there is a future without azadi.
@nirmalb8469
@nirmalb8469 6 месяцев назад
ਪੇਸ਼ੇ ਕਿੰਨੇ ਹਨ ਇੱਕ ਵਿਆਹ ਦੇ ਇੱਕ ਦਿਨ ਦੇ
@sukhdeepflowerdecoration
@sukhdeepflowerdecoration 7 месяцев назад
Eh advertisement de paisy lendaaaa
@mandeepsidhu9277
@mandeepsidhu9277 7 месяцев назад
Saade viah saade bhog😂😂😂😂
@gorakapoor3477
@gorakapoor3477 7 месяцев назад
ਫ਼ਰੀਦਕੋਟ ਚ ਵੀ ਖੁੱਲ ਗਿਆ ਇਸ ਨਾਲ ਦਾ
@sauravkharoudsaurav3024
@sauravkharoudsaurav3024 7 месяцев назад
Show off fukarpana I hate this simple viaha Karo jatto fer karje to bachoge
@user-my8rj1nl6k
@user-my8rj1nl6k 7 месяцев назад
❤🎉
@user-lg3og5tw8e
@user-lg3og5tw8e 7 месяцев назад
Sapot a veera nu♥️💕💕♥️🙏
@parveensehgal7955
@parveensehgal7955 4 месяца назад
Loan V Karva Ke Denge
@gamerbaba123
@gamerbaba123 7 месяцев назад
ਤੂੰ ਤਾਂ ਲੰਡੂ ਸਰਦਾਰਾਂ ਪੈਸੇ ਲੈਣੇ ਆ ਵੀਡੀਓ ਬਣਾਉਣ ਦੇ, ਲੋਕਾਂ ਨੂੰ ਇਹ ਸੇਧ ਦੇ ਕਿ ਵਿਆਹਾਂ ਤੇ ਖਰਚੇ ਘੱਟ ਕਰੋ, ਸਾਦੇ ਵਿਆਹ ਕਰੋ
@goldyk80
@goldyk80 7 месяцев назад
Per kise gareeb di help no karni oh sirf manukhta di sewa wale di hi responsibility loka nu sadka to chukna but aah lok paise ch khubbe a
@salwinderkaur6581
@salwinderkaur6581 7 месяцев назад
ਮੈਨੇਜਰ ਕਿੱਥੋਂ ਲਿਆਂਦਾ ਹੈ ਭਾਈ????????? 🤔🤔🤔🤔🤔🤔🤔
@ginnibhangu2666
@ginnibhangu2666 7 месяцев назад
ਬਾਈ ਜੀ ਇੱਕ ਤਾਂ ਪੰਜਾਬੀ ਨਾਂ ਰੱਖਣ ਸੀ ਬਾਕੀ ਕ੍ਰਿਪਾ ਕਰਕੇ ਪੰਜਾਬੀ ਬੰਦਿਆਂ ਨੂੰ ਰੁਜ਼ਗਾਰ ਦਿਓ ਬਾਕੀ ਜਿਹਨੇ 2,4 ਕਿੱਲੇ ਪਿੱਛੇ ਤਾਂ ਹਟੂੰ ਪੱਕਾ 🙏🙏🙏
@karanbaraich2300
@karanbaraich2300 6 месяцев назад
Good
@sidhumanilasidhumanila7663
@sidhumanilasidhumanila7663 7 месяцев назад
Love you y
@parveshsharma9161
@parveshsharma9161 7 месяцев назад
LOPA ALLA GOOD
@Veer296
@Veer296 7 месяцев назад
Waah g kyaa baat aa
@theprimeindia8500
@theprimeindia8500 7 месяцев назад
Bhi estimate ta bta denda bhi
@vikramjitsingh7615
@vikramjitsingh7615 7 месяцев назад
Att
@ArshChahal47
@ArshChahal47 7 месяцев назад
06:30 ਇੰਨਟਾਲੀਅਨ 06:37
@Guruji-no1
@Guruji-no1 7 месяцев назад
Congratulations. ....Transportiya NRi veera nu ...But aa nhi daseya k Bhai kedi country to aaye ne ...... Jede hisaab naal rupeeya laya hi lagde ta ....USA ... wale😂
@simranpreetsingh5545
@simranpreetsingh5545 7 месяцев назад
Haji Bai USA to a
@sidhumanilasidhumanila7663
@sidhumanilasidhumanila7663 7 месяцев назад
Nyse ji
@goldyk80
@goldyk80 7 месяцев назад
Te fer har jagah lokkan de palace te kotyaan ho honiyaan anaaj dana ugaun lai koi zameen ni bachni fer bricks ittaan hi kha lyo apne palace ch baith ke
@hithere218
@hithere218 7 месяцев назад
Good nice
@Dashmesh_toys
@Dashmesh_toys 7 месяцев назад
Loan v kmaal hi hunde ne phir. 🤨
@atindersingh8853
@atindersingh8853 6 месяцев назад
ਯਾਰ ਕੋਈ ਦਾਨ ਪੁੰਨ ਕਰ ਕੇ ਇਸੇ ਗਰੀਬ ਦਾ ਘਰ ਪਾ ਦਿੰਦੇ
@user-nw6vz8ui1g
@user-nw6vz8ui1g 7 месяцев назад
🎉🎉🎉❤❤🎉
@Parmindernavjot
@Parmindernavjot 6 месяцев назад
nice
@harbansbrar1946
@harbansbrar1946 7 месяцев назад
The wi-fi time no more , the people’s of punjab have no access money , they are under burden of debt, the present and coming generations no harder worker , The owners of this palace no think for future, they invest more on this , I appreciate but future will not comodate to them , my feelings with them , I want to support them , so I pray 🙏 to god , more should be here for booking because owners are my country citizens, they are mine I advice to owners , beware politicians, the politicians of India and punjab are extortionate they will extort to whom who have something……. Beware of politicians -------------
@sevenriversrummi5763
@sevenriversrummi5763 7 месяцев назад
Palace de vich hi Gurdwara Matlab sara paisa sade ghar jave palace walyia di saceem kmaal di hai palace vich hi Darru 🥃🍾🥃sika chalu , murga shurga🐓🐔🐓 , te vich hi GURUGhar ?
@navjotsingh4567
@navjotsingh4567 7 месяцев назад
Bhai 2Ghanta che 2kille pkka sale aaaa
@jassasandhujassasandhuja-iu4um
@jassasandhujassasandhuja-iu4um 7 месяцев назад
Venice Italy Italian di city hai bech wali 22 Jassa Sandhu jagraon tu
@LS-ct9to
@LS-ct9to 7 месяцев назад
look bai look😂😂😂😂
@SarahB-kf9wr
@SarahB-kf9wr 7 месяцев назад
ਕਿਸ ਜਗ੍ਹਾ ਤੇ ਹੈ ਏਹ ਪੈਲੇਸ? ਪਿੰਡ ਜਾਂ ਸ਼ਹਿਰ ਦਾ ਨਾਂ ਕੀ ਹੈ I ਕਿਹੜੇ ਜ਼ਿਲੇ ਵਿਚ ?
@rajvinderaujla5191
@rajvinderaujla5191 7 месяцев назад
ਨਾਲ ਜਗ੍ਹਾ ਦਾ ਪਤਾ ਵੀ ਲਿਖਿਆ ਕਰੋ
@GurjinderSingh-ji1wz
@GurjinderSingh-ji1wz 7 месяцев назад
Eho jhe palace ne karjai karna koi faida nhi
@babaveer.uk.148
@babaveer.uk.148 7 месяцев назад
ਇਸ ਤੋਂ ਵੱਡਾ ਮੂਰਖ ਪੈਦਾ ਹੋਣਾ ਕੋਈ 😅😅
@akashbirsingh3741
@akashbirsingh3741 7 месяцев назад
🎉as lagda verka baipass ty hy
@GURUKAMAL_TV
@GURUKAMAL_TV 7 месяцев назад
😂😂 बड़े भाई जीं मैं राजस्थान तो हाँ तेरे वास्ते जान भी हाज़र हैं, भाई जी लॉक थोड़े तो गप्प मरोन लग गे जीमे अगला कहे ओह ना बोलेया करो भाई फेर गोडेआँ अल्लेय वगु ना होवे असि थोड़ि आवाज़ दे क़ायल हैं पेआर हैं थोड़े नॉल, ❤❤❤ भाई लॉक थोनू ज़ोर लायी जादें गोडेआ वॉले
@amanmatharu4299
@amanmatharu4299 7 месяцев назад
Menager punjabi nhi milya
@hardeepsinghdhaliwal6856
@hardeepsinghdhaliwal6856 7 месяцев назад
Manager punjabi rakhna c
@user-eg9oc4wd7o
@user-eg9oc4wd7o 7 месяцев назад
Na karo babad Punjab no baji
@sangeetamadan5224
@sangeetamadan5224 7 месяцев назад
Location please
@makhansingh5676
@makhansingh5676 7 месяцев назад
Visit v 50000 ton ghat ni honi😊😊😊😊
@harsharansinghkandhola1585
@harsharansinghkandhola1585 7 месяцев назад
4/5 acer sell karke hi marriage neprre charru
@gurpreetsandhu5753
@gurpreetsandhu5753 7 месяцев назад
👌👌
@avtarpahal2311
@avtarpahal2311 7 месяцев назад
Fourk man
@rakkarrakkar2981
@rakkarrakkar2981 7 месяцев назад
ਘਰ ਚ kro ਵਿਆਹ
Далее