Тёмный

ਢਾਡੀ ਮੋਰਾਂਵਾਲੀ ਨੂੰ ਮਖੂ ਨੇ ਦਾਗੇ ਤੀਰ ਵਰਗੇ ਤਿੱਖੇ ਸਵਾਲ ਅੱਗੋਂ ਮੋਰਾਂਵਾਲੀ... | Dhadi Tarsem Singh Moranwali 

Harpreet Singh Makhu
Подписаться 196 тыс.
Просмотров 147 тыс.
50% 1

ਢਾਡੀ ਮੋਰਾਂਵਾਲੀ ਨੂੰ ਮਖੂ ਨੇ ਦਾਗੇ ਤੀਰ ਵਰਗੇ ਤਿੱਖੇ ਸਵਾਲ ਅੱਗੋਂ ਮੋਰਾਂਵਾਲੀ ਦਾ ਹਿਲਾ ਕੇ ਰੱਖ ਦੇਣ ਵਾਲਾ ਬਿਆਨ... | Harpreet Singh Makhu || ਹਰਪ੍ਰੀਤ ਸਿੰਘ ਮਖੂ || Dhadi Tarsem Singh Moranwali ||
#DhadiTarsemSinghMoranwali #amritpalsingh #simranjitsinghmann #sarabjitsingh
#makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
---------------------
Harpreet Singh Makhu
---------------------
#harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
---------------------
Subscribe RU-vid : - / @harpreetsinghmakhu9752
Follow on Facebook : - / hsmakhu

Опубликовано:

 

29 май 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 228   
@shawindersingh6931
@shawindersingh6931 Месяц назад
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਖਿੱਚ ਕੇ ਰੱਖੋ ਕੰਮ ਮੱਖੂ ਸਾਹਿਬ ਵਾਹਿਗੁਰੂ ਅੰਗ ਸੰਗ ਹੈ ਸਿੰਘਾਂ ਦੇ🌹
@JagjitSingh-uz4dv
@JagjitSingh-uz4dv Месяц назад
ਬਾਬਾ ਤੁਹਾਡੀ ਚੱੜਦੀ ਕਲਾ ਭਾਈ ਅੰਮ੍ਰਿਤ ਪਾਲ ਸਿੰਘ ਜ਼ਰੂਰ ਜਿੱਤਣਗੇ ਖਡੂਰ ਸਾਹਿਬ ਤੋਂ ਖੇਮਕਰਨ ਤੋਂ 80%ਭਾਈ ਸਰਬਜੀਤ ਸਿੰਘ ਜ਼ਰੂਰ ਜਿੱਤਣਗੇ
@sukhramkaur4505
@sukhramkaur4505 Месяц назад
ਕੋਈ ਵੀ ਕਿਸੇ ਦਾ ਵਿਰੋਧ ਨਾ ਕਰੋ ਸਗੋ ਖੁਸ਼ ਹੋਵੋ ਕਿਸਾਡਾ ਗੁਰੂ ਸਾਡੇ ਨਾਲ ਨੇ ਅਜ ਕਲਾਅਕਾਲ ਦੀ ਵਰਤ ਰਹੀ ਹੈ🙏🙏🙏
@jagrajsingh647
@jagrajsingh647 Месяц назад
ਅਮਿ੍ਤਪਾਲ ਸਿੰਘ ਛੰਦੜਾਂ ਲਈ ਕੋਈ ਹਿੱਕ ਠੋਕ ਕੇ ਨਹੀਂ ਖੜਿਆ ਇਹ ਦੁੱਖ ਦੀ ਗੱਲ ਐ ਬਾਈ ਸਾਬ
@DhadiTarsem
@DhadiTarsem Месяц назад
Ahge v kharhu
@KaramSingh-pk7st
@KaramSingh-pk7st Месяц назад
Asli panathak family Bhai Chhandaran da
@user-sq9gd5fj3q
@user-sq9gd5fj3q 29 дней назад
ਹਾਂਜੀ ਵੀਰੇ ਬੜੀ ਦੁੱਖ ਦੀ ਗੱਲ o ਹਾਰੇ ਆਪਣੇ ਹੀ ਲੋਕਾ ਤੋਂ 😢
@arshsandhu9936
@arshsandhu9936 Месяц назад
ਤਰਸੇਮ ਸਿੰਘ ਮੋਰਾਂਵਾਲੀ ਭਾਈ ਸਾਹਿਬ ਜੀ ਨੂੰ, ਗੁਰੂ ਰਾਮਦਾਸ ਜੀ ਚੜਦੀ ਕਲਾ ਬਖਸ਼ਣ। ਐਂਡ ਕਰਵਾ ਦਿੱਤਾ ਭਾਈ ਸਾਹਿਬ ਜੀ ਨੇ। ਬਹੁਤ ਬਹੁਤ ਧੰਨਵਾਦ ਮੱਖੂ ਜੀ।
@Kamaljitk
@Kamaljitk Месяц назад
ਸਿੱਖ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ, ਬਾਂਦਰ ਆਪਣੀਆਂ ਚਾਲਾਂ ਚ ਕਾਮਯਾਬ ਹੋ ਰਹੇ ਹਨ | ਸ਼ਹੀਦਾਂ ਦੇ ਪਰਵਾਰਿਕ ਮੈਂਬਰਾਂ ਨੂੰ ਆਪਸੀ ਜੰਗ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ, ਉੱਨਾਂ ਨੂੰ ਸਾਰੇ ਪੰਥ ਸਾਂਝੇ ਮੈਂਬਰ ਬਣ ਕੇ ਚੋਣ ਲੜਨੀ ਚਾਹੀਦੀ ਨਹੀਂ ਤਾਂ ਅਖੌਤੀ ਰਾਜਨੀਤੀ ਤੋਂ ਬਾਹਰ ਰਹਿਣਾ ਚਾਹੀਦਾ |
@amarjit5447
@amarjit5447 Месяц назад
ਮਖੂ ਸਾਬ ਨੂੰ ਫੁਕਰੀ ਮਹਿੰਗੀ ਪੈ ਗਈ
@rbrar3859
@rbrar3859 Месяц назад
ਬਹੁਤ ਵਧੀਆ ਇੰਟਰਵਿਉ ਸੁਣੀ ਹੈ। ਧੰਨਵਾਦ ਮਖੂ ਸਾਹਬ।
@jagirsingh5196
@jagirsingh5196 Месяц назад
ਬਹੁਤ ਵਧੀਆ ਤਰਸੇਮ ਸਿੰਘ ਜੀ
@GurumeetSingh-yj1lp
@GurumeetSingh-yj1lp Месяц назад
ਮੋਰਾਵਾਲੀ ਸਾਹਬ ਵਿਚਾਰ ਠੀਕ ਹਨ ਪਰ ਮੈਂ ਬੇਨਤੀ ਕਰਾਂ ਕਿ ਖੁੱਲ ਕੇ ਜੋ ਬਾਦਲਾਂ ਨੇ ਸਿੱਖ ਕੌਮ ਦਾ ਕੀਤਾ ਪੰਜਾਬ ਦਾ ਕੀਤਾ ਖੁੱਲ ਕੇ ਜਰਾ ਬੋਲਿਆ ਕਰੋ ਤੁਸੀਂ ਇੱਕ ਵੀ ਬੋਲ ਉਹਨਾਂ ਦੇ ਬਾਰੇ ਨਹੀਂ ਬੋਲਦੇ
@harindersingh1622
@harindersingh1622 Месяц назад
ਹਰ ਇਕ ਸਿੱਖ ਕਹਾਉਣ ਵਾਲਾ ਆਪਣੇ ਆਪ ਨੂੰ ਸੱਚਾ ਸਾਬਤ ਕਰਨ ਤੇ ਲੱਗਾ ਹੋਇਆ... ਮਾੜਾ ਜਿਹਾ ਕਿਸੇ ਨੂੰ ਕੋਈ ਗੱਲਬਾਤ ਲਈ ਨਾਂ ਬੋਲਿਆ ਜਾਏ ਹਾਏ ਹਾਏ ਮੈਂ ਇੰਝ ਦਾ ਹਾਂ, ਮੈਂ ਆਹ ਕਰਤਾ ਓ ਕਰਤਾ... ਪਰ ਲੁਟੇਰੇ ਵੱਡੇ ਪੱਧਰ ਤੇ ਸੰਗਤ ਦਾ ਪੈਸਾ ਲੁੱਟ ਲੱਟ ਕੇ ਨਜ਼ਾਰੇ ਲਈ ਜਾਂਦੇ ਆ.. ਕਾਰਵਾਈ ਜਾਂ ਹੋਕਾ ਸਾਡਾ ਬੰਦ ਐ ਇਹਨਾਂ ਪਖੰਡੀ ਆਗੂਆਂ ਲਈ.. ਆਮ ਹੀ ਅਸੀ ਅਕਸਰ ਬੋਲ ਜਾਂਦੇ ਹਾਂ ਕਿ ' ਸ਼ਹੀਦਾ ਦੇ ਨਾਂ ਤੇ ਇਕੱਠੇ ਕਰਕੇ ਆਪਣੇ ਘਰ ਭਰੀ ਜਾਂਦੇ ਆ'
@user-sx4jn5ui7w
@user-sx4jn5ui7w Месяц назад
ਤੁਸੀਂ ਕਿੱਡੀਆਂ ਕੁ ਪੰਡਾਂ ਬੰਨ ਕੇ ਦਿੱਤੀਆਂ
@loverofgames2129
@loverofgames2129 Месяц назад
ਮੱਖੂ ਵੀਰੇ ਤੁਸੀਂ ਵੀ ਭਾਈ ਅਵਤਾਰ ਸਿੰਘ ਖੰਡਾ ਜੀ ਦੀ ਮਾਤਾ ਜੀ ਦੀ ਵੀਡੀਓ ਦੇਖੀ ਹੋਣੀ ਆਂ। ਪਲੀਜ਼ ਉਸ ਵਾਰੇ ਜਰੂਰ ਜਰੂਰ ਕੁਝ ਬੋਲੋ।
@ranjots5960
@ranjots5960 Месяц назад
Right gal bolna chaheda
@jitsingh153
@jitsingh153 Месяц назад
ਬਹੁਤ ਹੀ ਵਧੀਆ ਜੀ ਵਾਹਿਗੁਰੂ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤🎉, 👍
@jspawaar675
@jspawaar675 Месяц назад
ਬਹੁਤ ਬਹੁਤ ਵਧੀਆ ਸ਼ਲਾਘਾਯੋਗ ਵਿਚਾਰ ਪੇਸ਼ ਕੀਤੇ ਹਨ ਜੀ
@jilesingh831
@jilesingh831 Месяц назад
ਅਮ੍ਰਿਤਪਾਲ ਸਿੰਘ ਜੀ ਨੂੰ ਮੇਬਰ ਪਾਰਲੀਮੈਂਟ ਬਨਣਾ ਤੇ ਲੰਖ ਲੰਖ ਬਧਾਈਆ ਹੋਵਣ ਵਾਹਿਗੁਰੂ ਜੀ
@Sonu-eb8qf
@Sonu-eb8qf Месяц назад
ਬਾਬਾ ਜੀ ਤੁਸੀ ਗ਼ੁੱਸੇ ਨਾ ਹੋਵੋ ਜੋ ਸਵਾਲ ਤੁਹਾਨੂੰ ਕਰਦੇ ਇਹ ਸਭ ਦੇ ਮਨ ਿਵੱਚ ਹੈ ਪੈਸੇ ਤਾ ਵਾਰ ਵਾਰ ਦੱਸਦੇ ਪਰ ਬੇੰਅੰਤ ਿਸੰਘ ਨੇ ਿਕਹਾ ਨਹੀ ਮੈ ਕੀ ਕਰਨ ਲੱਗਾ ਸਭ ਅਮੀਰੀ ਛੱਡ ਦਿੱਤੀ ਕੀ ਪਤਾ ਿਕਵੇ ਰੁਲ ਕੇ ਸਰਬਜੀਤ ਹੁਣੀ ਇੱਥੇ ਤੱਕ ਪਹੁੰਚੇ ਹੋਣੇ ਉਹ ਬਹੁਤ ਅਮੀਰ ਹੈ 🙏🏼🙏🏼
@DhadiTarsem
@DhadiTarsem Месяц назад
150 000 de ke ae han
@DhadiTarsem
@DhadiTarsem Месяц назад
@gurpreetsinghrangi5048
@gurpreetsinghrangi5048 24 дня назад
ਵਾਹਿਗੁਰੂ ਜੀ ਕਾ ਖਾਲਸਾ ❤ ਵਾਹਿਗੁਰੂ ਜੀ ਕੀ ਫਤਿਹ ❤ ਖਿਂਚ ਕੇ ਰੱਖੋ ਕੰਮ ਮੱਖੂ ਜੀ ਵਾਹਿਗੁਰੂ ਜੀ ਅੰਗ ਸੰਗ ਹੈ 🎉🎉🎉🎉🎉
@KaramjitSingh-ni1qu
@KaramjitSingh-ni1qu Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਖੂ ਸਾਹਿਬ ਜੀ ਬਹੁਤ ਹੀ ਵਧੀਆ ਹੋ
@charanjitsingh4388
@charanjitsingh4388 Месяц назад
ਵਾਹਿਗੁਰੂ ਜੀ ਮੇਹਰ ਕਰੋ ਜੀ।
@user-db4ms9zm6m
@user-db4ms9zm6m Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@jagroopSingh-ql6jx
@jagroopSingh-ql6jx Месяц назад
ਮਖੂ ਜੀ ਸਤਪਾਲ ਗਿੱਲ ਲੌਂਗੋਦੇਵਾ ਦੀ ਇਕ video ਜੋ ਤਿੰਨ ਦਿਨ ਪਹਿਲਾ ਪਾਈ ਆ ਕਿਰਪਾ ਤੁਸੀ ਆਪਣੇ ਚੈਨਲ ਤੇ ਪਾਉ ਅਤੇ ਜਰੂਰ ਚਲਾਉਣੀ ਜੀ
@Jorasandhu-lc5ip
@Jorasandhu-lc5ip Месяц назад
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਾਉ ਅੱਜ ਇਕ ਜੂਨ ਹੈ ਵੋਟਾ ਦਾ ਦਿਨ ਹੈ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗਰੀਬਾਂ ਦੀ ਲਾਜ ਰੱਖ ਲੈਣਾਂ ਤੇਰੇ ਬਿਨਾ ਮੇਰੇ ਨਾਂ ਕੋਏ
@GursakhiChannel
@GursakhiChannel Месяц назад
Baba ਤਰਸੇਮ ਸਿੰਘ ਜੀ ਮੋਰਾਂਵਲੀ ਜੀ ਜੀਉ ਜੁੱਗ ਜੁੱਗ ਜੀਉ ਅਰਦਾਸ ਕਰਦਾ ਹਾਂ
@jaswinderjaswinder9101
@jaswinderjaswinder9101 Месяц назад
Makhu Sahib ji bhut bhut dhanwad ji 🙏 ♥
@RanjitSingh-qf1jy
@RanjitSingh-qf1jy Месяц назад
Bht changa lagga, makhu saab ji, app da dilo thanks ji
@bikarjitsingh34bikarjitsin10
@bikarjitsingh34bikarjitsin10 Месяц назад
ਗੁਰੂ ਸਾਹਿਬ ਦੀ ਕਲਾ ਵਰਤ ਰਹੀ ਹੈ ਕੌਮ ਪੱਖੀ ਵੀ ਤੇ ਕੌਮ ਦੇ ਗਦਾਰ ਸਭ ਦਾ ਪਤਾ ਚੱਲ ਗਿਆ ਹੈ
@angrejkaler646
@angrejkaler646 Месяц назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@user-ng1uo7gu6x
@user-ng1uo7gu6x Месяц назад
ਮਖੂ ਸਾਹਿਬ ਜੀ ਬਹੁਤ ਵਧੀਆ ਕੀਤਾ ਬੰਦਾ ਤਾਂ ਇਹ ਬਾਦਲਾਂ ਦਾ ਹੈ
@DhadiTarsem
@DhadiTarsem Месяц назад
Ver guru sahib da
@DhadiTarsem
@DhadiTarsem Месяц назад
Durfittemoh tere
@bhinder_singh_.8093
@bhinder_singh_.8093 Месяц назад
ਕੋਈ ਪਰੂਫ ਹੈ ਤੇਰੇ ਕੋਲ
@SatnamSingh-jg9cp
@SatnamSingh-jg9cp Месяц назад
ਖ਼ਾਲਸਾ ਜੀ ਰੱਬ ਚੜ੍ਹਦੀ ਕਲਾ ਵਿਚ ਰੱਖੇ ਜੀ
@KrishanKumar-nv8tq
@KrishanKumar-nv8tq Месяц назад
Waheguru Ji ka khalsa waheguru Ji ki Fateh 🙏🏻
@lakhveersingh2139
@lakhveersingh2139 Месяц назад
ਮੱਖੂ ਜੀ ਜਥੇਦਾਰ ਰਣਜੀਤ ਸਿੰਘ ਕਿੳ ਨਹੀ ਬੋਲ ਰਹੇ
@jaswinderjaswinderdeol2847
@jaswinderjaswinderdeol2847 Месяц назад
Oh rss da ha
@tsgkarn4284
@tsgkarn4284 Месяц назад
ਬਹੁਤ ਵਧੀਆ ਤਰਸੇਮ ਸਿੰਘ ਜੀ 🙏🙏🙏🙏 🌹🌹🌹🌹
@mohansingh3290
@mohansingh3290 Месяц назад
Waheguru ji Raj karga khalsa
@jilesingh831
@jilesingh831 Месяц назад
ਹਰਪ੍ਰੀਤ ਸਿੰਘ ਮੱਖੂ ਤੇ ਅਜੇਬ ਸਿੰਘ ਮੋਰਾਂਵਾਲੀ ਆਪ ਜੀ ਨੂੰ ਲੰਖ ਲੰਖ ਬਧਾਈਆ ਹੋਵਣ
@bb-vi5db
@bb-vi5db 3 часа назад
ਭਾਈ ਸਹਿਬ ਸਾਰੇ ਰਲਕੇ ਛੰਦੜਾ ਦੀ ਮਦਦ ਕਰੋ ਜੀ
@user-op8gp2nn6w
@user-op8gp2nn6w Месяц назад
❤❤❤❤❤❤ good morawaliya g tusi great ho
@harinderpreethani8147
@harinderpreethani8147 Месяц назад
Waheguru ji ka Khalsa waheguru ji ke Fateh 🙏🙏🙏 jo bole so nihaal satsri akaal
@babajindasing
@babajindasing Месяц назад
ਮੱਖੂ ਸਾਹਿਬ ਜੀ ਇਹ ਤਾਂ ਆਪਣੇ ਸੋਹਲੇ ਆਪ ਹੀ ਗਾਈ ਜਾਦਾ
@DhadiTarsem
@DhadiTarsem Месяц назад
Dhanwaad
@user-sx4jn5ui7w
@user-sx4jn5ui7w Месяц назад
ਭੁੰਡਾ ਦੇ ਖੱਖਰ ਛੇੜ ਜਾਣਾ ਕਿੱਥੇ ਸੁਣਨੇ ਦੀ ਹਿੰਮਤ ਰੱਖੋ
@ParamjitSingh-gf6wd
@ParamjitSingh-gf6wd Месяц назад
Waheguru ji Bhai sahib moranwali nu chardikal bkhsana ji
@sonakhehra1295
@sonakhehra1295 Месяц назад
Very. Good. Keep. It. Up. Please. God. Bless
@Nishantsibgh
@Nishantsibgh 24 дня назад
ਧੰਨ ਧੰਨ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਖਾਲਸਾ ਪੰਥ ਤੁਹਾਡਾ ਹੈ ਤੇ ਤੁਸੀਂ ਸਾਜਿਆ ਸੀ ਇਸ ਵਿੱਚ ਕੌਣ ਪਾਸ ਤੇ ਕੌਣ ਫੇਲ ਇਹ ਤੁਸੀਂ ਜਾਣਦੇ ਜੇ
@GursewakJhanduke
@GursewakJhanduke Месяц назад
ਮੋਰਾਂ ਵਾਲੀ ਸਾਹਿਬ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
@JaspalSingh-qf1ty
@JaspalSingh-qf1ty Месяц назад
ਜਸਪਾਲ ਸਿੰਘ💯💯💯💯🙏🙏🙏🙏🙏 👌👌👌👌👌👍👍👍✌✌✌✌✌✌✌✌✌✌💪💪💪💪❤❤❤❤❤❤👌👌👌👍✌✌✌✌✌✌✌
@jilesingh831
@jilesingh831 Месяц назад
ਸਰਬਜੀਤ ਸਿੰਘ ਜੀ ਨੂੰ ਮੇਬਰ ਪਾਰਲੀਮੈਂਟ ਬਨਣਾ ਤੇ ਲੰਖ ਲੰਖ ਬਧਾਈਆ ਹੋਵਣ ਜੀ
@user-pb3xt8pp5h
@user-pb3xt8pp5h Месяц назад
Bhai Tarseem singh ur ur doing great job keep it up
@kulwantsingh3183
@kulwantsingh3183 Месяц назад
ਬਹੁਤ ਵਧੀਆ ਲੱਗਿਆ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@SukhwinderSinghSukhwinde-tj6ij
@SukhwinderSinghSukhwinde-tj6ij Месяц назад
ਮੱਖੂ ਸਾਬ ਜੀ ਬਹੁਤ ਵਧੀਆ ਜੀ 👌👌❤️
@darshansran3363
@darshansran3363 Месяц назад
ਇੰਨਾ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਇੰਨਾ ਦੇ ਬੱਚੇ ਕਿਥੇ ਪੜਦੇ ਆ।
@paramjitkaurchandi6979
@paramjitkaurchandi6979 Месяц назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@user-jd5vn3tu5i
@user-jd5vn3tu5i Месяц назад
Waheguru ji ka Khalsa waheguru ji ki Fateh
@gurdipsingh4759
@gurdipsingh4759 Месяц назад
ਮੋਰਾਂਵਾਲੀ ਨੇ ਢਾਡੀ ਵਾਰਾਂ ਗਾ ਕੇ ਸੰਗਤਾਂ ਵਿਚ ਹਮੇਸ਼ਾ ਜੋਸ਼ ਭਰਿਆ
@didarsingh9487
@didarsingh9487 Месяц назад
Waheguru ji 🙏
@Soniagaming80
@Soniagaming80 Месяц назад
Waheguru ji
@singh17karnail
@singh17karnail Месяц назад
ਮਖੂ ਜੀ ਅਕਾਲੀਆਂ (ਵਿਰਸੇ) ਦੀਆਂ ਵੋਟਾਂ ਕਾਂਗਰਸ ਨੂੰ ਨਾ ਪੈ ਜਾਣ, ਇਸ ਗੱਲ ਦਾ ਜਰੂਰ ਧਿਆਨ ਰਖਿਉ।
@sukhsahni2640
@sukhsahni2640 Месяц назад
A ki rok Lu
@dirtypolitics5912
@dirtypolitics5912 Месяц назад
​@@sukhsahni2640hahahah sehi keha
@SansarSingh-ou8sr
@SansarSingh-ou8sr Месяц назад
ਚੈਨਲਾਂ ਦੀ। ਚਾਂਦੀ ਨਿੱਕੀ ਗੱਲ ਨੂੰ ਨਫ਼ਰਤ ਦਾ ਬਰੂਦ ਬਣਾ ਕੇ ਹੱਥਾਂ ਚ ਚੁਆਤੀਆਂ ਫੜੀ ਫਿਰਦੇ ਹਨ ਮਿਸਾਲ ਸਭ ਦੇ ਸਾਹਮਣੇ ਹੈ
@sandeepkaursingh4364
@sandeepkaursingh4364 Месяц назад
Waheguru Ji
@jaswantsingh-xj6dk
@jaswantsingh-xj6dk Месяц назад
ਲਗੇ ਰਹੋ ਭੋਲੇ ਭਾਲੇ ਲੋਕਾਂ ਨੂੰ ਪੰਥ ਦੇ ਨਾਮ ਲੁੱਟਣ ਅਤੇ ਪੰਜਾਬ ਦਾ ਬੇੜਾ ਗ਼ਰਕ ਕਰਨ ਲਈ
@manpreetsinghdhillon2844
@manpreetsinghdhillon2844 Месяц назад
WAHEGURU ji ka KHALSA WAHEGURU ji kee FATEH
@gurwindersinghbalu6530
@gurwindersinghbalu6530 Месяц назад
Bhai amritpaal Singh ji jindaaabaaaaaadddd
@gurmitsinghgurmitbhullar9121
@gurmitsinghgurmitbhullar9121 Месяц назад
ਬਹੁਤ ਵਧੀਆ ਵਿਚਾਰ ਕੀਤੀ ਬਹੁਤ ਵਧੀਆ ਗੱਲ਼ਾਂ ਕੀਤੀਆਂ
@makhansidhu1693
@makhansidhu1693 Месяц назад
ਵਿਰੋਧੀ ਜਾਣ ਬੁੱਝ ਕੇ ਸਰਬਜੀਤ ਸਿੰਘ ਖਿਲਾਫ ਪ੍ਰਚਾਰ ਕਰ ਰਹੇ ਹਨ ਸੰਗਤ ਸੁਚੇਤ ਰਹੇ ਸਹੀਦ ਕੌਮ ਦਾ ਸਰਮਾਇਆ ਹਨ
@user-vu1jq9hv9w
@user-vu1jq9hv9w Месяц назад
Waheguru ji 🙏🙏🙏🙏🙏🙏jiiiiii
@jaspalsingh5220
@jaspalsingh5220 Месяц назад
ਵਾਹਿਗੁਰੂ
@angatsingh1555
@angatsingh1555 Месяц назад
Wahaguru
@user-xn4me8wp9i
@user-xn4me8wp9i Месяц назад
ਬਹੁਤ ਵਧੀਆ
@taajsingh7474
@taajsingh7474 Месяц назад
Waheguru Ji Bhai Amritpal Singh Khalsa JI nu Chardikla ch jitt Bakshna Waheguru Ji 🙏🙏🙏🙏🙏💞
@DhadiTarsem
@DhadiTarsem Месяц назад
Amritpal singh chandrha nall
@DhadiTarsem
@DhadiTarsem Месяц назад
Nai makhu ji nal ha
@maanrathore1684
@maanrathore1684 Месяц назад
ਇਸ ਪ੍ਰਚਾਰਕ ਨੇ ਓਨਾ ਖੁਲ ਕੇ ਪ੍ਰਚਾਰ ਨਹੀਂ ਕੀਤਾ , ਬੱਸ ਗੱਲਾਂ ਦਾ ਕੜਾਹ ਬਣਾਉਣ ਚ ਮਾਹਿਰ ਏ
@hardevsingh5279
@hardevsingh5279 27 дней назад
ਵਾਹਿਗੁਰੂ ਜੀ
@gurjindersingh2726
@gurjindersingh2726 Месяц назад
ਭਾਈ ਮੱਖੂ ਦਾ ਬਹੁਤ ਵੱਡਾ ਹੱਥ ਭਾਈ ਸਰਬਜੀਤ ਸਿੰਘ ਬਾਰੇ ਨੌਜਵਾਨ ਪੀਡ਼ੀ ਨੂੰ ਜਾਣੂ ਕਰਵਾਉਣ ਬਾਰੇ
@luckysingh-po1gh
@luckysingh-po1gh Месяц назад
Waheguru ji 🌹🙏 Vote kissan ganna ji 🙏🌹 Vote Mike 🔊🔊 ji 🙏🌹 Vote balti 🪣🪣 ji 🙏🌹
@user-fh6yh5uh7e
@user-fh6yh5uh7e Месяц назад
ਮੋਰਾ। ਵਾਲੀ। ਆ। ਖਡੂਰ। ਸਾਹਿਬ। ਤੇ। ਫਰੀਦ। ਕੋਟ। ਵਿਚ। ਨਹੀ। ਦਸੇ
@AbhishekRana-ev2of
@AbhishekRana-ev2of Месяц назад
ਵਹਿਗੁਰੂ ਜੀ ਕ੍ਰਿਪਾ ਕਰੇ
@user-oi7of1no8i
@user-oi7of1no8i Месяц назад
Morranwali good speach
@jasvirsinghsadhra3857
@jasvirsinghsadhra3857 Месяц назад
ਦੋਵੇਂ ਹੀ ਸਿਰੇ ਦੇ ਦੱਲੇ
@RajinderSingh-tj3zl
@RajinderSingh-tj3zl Месяц назад
Right
@hitmanuncle1409
@hitmanuncle1409 Месяц назад
ਭਾਈ ਸਰਬਜੀਤ ਸਿੰਘ ਖਾਲਸਾ ਜ਼ਿੰਦਾਬਾਦ ❤
@gurvinderpalsinghsingh3942
@gurvinderpalsinghsingh3942 Месяц назад
Waheguru jee
@charanjotgill776
@charanjotgill776 Месяц назад
SAT SAHIB AKKAL JI 🙏🙏 SATNAM SATNAM SATNAM JI WAHEGURU WAHEGURU WAHEGURU JI 🤲🤲
@gurpreetsinghgurpreetsingh3749
@gurpreetsinghgurpreetsingh3749 Месяц назад
Wehe guru meher kre ji
@user-pb3xt8pp5h
@user-pb3xt8pp5h Месяц назад
😢Tarseem singh more wal
@MalkeetSingh-pk6sf
@MalkeetSingh-pk6sf Месяц назад
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦਾ ਜਨਮ ਇਸ ਤੋਂ ਪਹਿਲਾਂ ਫਰਵਰੀ ਵਿੱਚ ਮਨਾਇਆ ਜਾਂਦਾ ਸੀ ਇਸ ਵਾਰ ਦੋ ਜੂਨ ਕੀ ਹੁਣ ਪਤਾ ਲੱਗਿਆ ਕਿ ਦੋ ਜੂਨ ਨੂੰ
@user-ch3ie9yl3m
@user-ch3ie9yl3m Месяц назад
ਮੱਖੂ ਸਾਬ ਜਿੰਨੇ ਇਸ ਧਰਤੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰੰਗਰੇਟੇ ਸਿੰਘ ਰਹਿੰਦੇ ਰਹਿ ਨੇ ਉਹਨਾਂ ਸਾਰਿਆਂ ਦਾ ਸਹਿਯੋਗ ਭਾਈ ਅੰਮਿ੍ਤਪਾਲ ਸਿੰਘ ਦਾ ਸਾਥ ਦਿੱਤਾ ਗਿਆ ਕਿਤੇ ਫੜਾ ਨਾ ਮਾਰਿਉ ਕਿ ਤੁਹਾਡੀ ਕੱਲਿਆ ਦੀ ਪੰਥ ਨੂੰ ਦੇਣ
@Gurman872
@Gurman872 Месяц назад
Vaheguru jee
@Gurmeetkaurarhi-jq2pm
@Gurmeetkaurarhi-jq2pm Месяц назад
Waheguru ji kirpa karo ji 🙏
@LakhwinderSingh-tj5gl
@LakhwinderSingh-tj5gl Месяц назад
ਭਾਈ ਅਮ੍ਰਿਤਪਾਲ ਸਿੰਘ ਛੰਦੜਾ ਨਾਲ ਵੀ ਖੜਣਾ ਚਾਹੀਦਾ
@HarpreetKaur-yd4gb
@HarpreetKaur-yd4gb Месяц назад
ਜੀ ਅੱਜ ਤੋੜ ਦਿੱਤੀਆਂ ਵੋਟਾ ਸ਼ਹੀਦ khandewala ਦੀ ਮਾਤਾ ਦਾ ਵੀਡਿਓ ਪਤਾ ਨੀ ਕਿੱਦਾ ਪਵਾਈ
@user-pb3xt8pp5h
@user-pb3xt8pp5h Месяц назад
Ur doing great job keep it
@user-cf3vx3uc9k
@user-cf3vx3uc9k Месяц назад
Wah ji
@BaldevSingh-tw7mh
@BaldevSingh-tw7mh Месяц назад
Nice work g
@heerasingh3992
@heerasingh3992 Месяц назад
Waheguru.Je
@user-fn7yk6cm2x
@user-fn7yk6cm2x Месяц назад
❤❤❤
@kulvinderkaur8406
@kulvinderkaur8406 Месяц назад
1oo % Right veer ji
@mohansingh7391
@mohansingh7391 Месяц назад
❤ ਭਾਈ ਸਰਬਜੀਤ ਸਿੰਘ ਖਾਲਸਾ ਜੀ ❤
@gurudevsingh5473
@gurudevsingh5473 Месяц назад
Good sir ji ❤❤❤❤❤😂😂
@sukhmeetdeol3908
@sukhmeetdeol3908 Месяц назад
Waheguru ji ❤️ 🙏
@sadhusingh736
@sadhusingh736 Месяц назад
ਮੋਰਾਂ ਵਾਲਿਉ ਬਹੁਤ ਬਹੁਤ ਧੰਨਵਾਦ ਜੀ
@arshpreetsingh1544
@arshpreetsingh1544 Месяц назад
Good job Moran wali.makhu feme len phone laia.
@goldymaan0047
@goldymaan0047 Месяц назад
Koi gal samjh aayi kise nu
@azadgoraya59
@azadgoraya59 Месяц назад
Good ji
@user-xk8uv8zz2e
@user-xk8uv8zz2e Месяц назад
Interview lambi krni c makhu ji dubara ho sakdi ek video hor pa deo
@princewalia2203
@princewalia2203 Месяц назад
Krali bachati makhu saab.
@maheepkaur8266
@maheepkaur8266 Месяц назад
Waheguru bhai Amritpal singh te maher karo
Далее
Выпускаем трек? #iribaby
00:14
Просмотров 164 тыс.