Тёмный

ਤਲਵਾਰਾਂ ਮਿਲਕੇ ਇੱਕ ਲਿਖਾਰੀ ਪੈਦਾ ਨਹੀਂ ਕਰਦੀਆਂ ਪਰ... Dr Sukhpreet Singh Udhoke 

Dr.Sukhpreet Singh Udhoke
Подписаться 239 тыс.
Просмотров 2,9 тыс.
50% 1

ਤਲਵਾਰਾਂ ਮਿਲਕੇ ਇੱਕ ਲਿਖਾਰੀ ਪੈਦਾ ਨਹੀਂ ਕਰਦੀਆਂ ਪਰ ਇੱਕ ਚੰਗਾ ਲਿਖਾਰੀ ਕਈ ਤਲਵਾਰਾਂ ਚੁੱਕਣ ਵਾਲੇ ਯੋਧੇ ਤਿਆਰ ਕਰ ਦਿੰਦਾ ਹੈ I Dr Sukhpreet Singh Udhoke

Опубликовано:

 

6 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 22   
@narinderkour4478
@narinderkour4478 14 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤
@GurmeetKaur-co2nf
@GurmeetKaur-co2nf 10 дней назад
ਭਾਈ ਸਾਹਿਬ ਤੁਸੀਂ ਮਹਾਨ ਹੋ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਿਸ਼ ਕਰਨ
@user-cg8qt5bx2w
@user-cg8qt5bx2w 15 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@world22ide
@world22ide 14 дней назад
ਮੈਨੂੰ ਲੱਗਦਾ ਕਿਰਪਾਨ ਵੀ ਲਿਖਾਰੀ ਪੈਦਾ ਕਰ ਸਕਦੀ ਆ ਬਸਰਤੇ ਕਿ ਉਹ ਇੱਕ ਯੋਧੇ ਦੇ ਹੱਥ ਹੋਵੇ ਤੇ ਇਨਸਾਫ਼ ਲਈ ਚਲਦੀ ਹੋਵੇ
@kawaljeetkaur9420
@kawaljeetkaur9420 14 дней назад
🙏🏻 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏🏻
@jaswindersingh-if2cj
@jaswindersingh-if2cj 14 дней назад
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@ugrahanwalapoppy4621
@ugrahanwalapoppy4621 14 дней назад
ਵਾਹਿਗੁਰੂ...
@narindergrewal7371
@narindergrewal7371 15 дней назад
waheguru ji 🙏
@manpreetsinghdhillon2844
@manpreetsinghdhillon2844 15 дней назад
WAHEGURU ji ka KHALSA WAHEGURU ji kee FATEH
@sukhramsingh4020
@sukhramsingh4020 15 дней назад
Sat,shari,akalji
@Lovepreet_997
@Lovepreet_997 12 дней назад
ਸ੍ਰੀ ਗੰਗਾਨਗਰ ਤੋਂ ਫ਼ਤਹਿ ਪਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫ਼ਤਹਿ
@MisraSingh-hq3rf
@MisraSingh-hq3rf 15 дней назад
Khalstan jindabad
@jagpalsingh2191
@jagpalsingh2191 14 дней назад
Nice ji
@JaspreetSingh-mt4vs
@JaspreetSingh-mt4vs 15 дней назад
🙏👏
@kartarsardar1876
@kartarsardar1876 12 дней назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।ਡਾ°ਸਾਹਬ ਤੂਸੀਂ ਆਪ ਕਹਿੰਦੇ ਹੋਕਿ ਮੰਡੀ ਮਸਾਨਾ ਉਤੇ ਮਥਾ ਨਹੀਂ ਟੇਕਨਾ ਚਾਹੀਦਾ।ਪਰ ਅਸੀਂ ਮਾਛੀਵਾੜਾ ਗੁਰਦੁਆਰਾ ਸਾਹਿਬ ਜਾਇਦਾ ਹੈ, ਉਥੇ ਗੁਰੂ ਨੂੰ ਪ੍ਯਾਰ ਕਰਨ ਵਾਲੇ ਗਨੀ ਖਾਂ ਅਤੇ ਨਵੀਂ ਖਾਂ ਦਾ ਕਬਰ ਬਣਾਈ ਹੋਈ ਹੈ ਉਥੇ ਮਥਾ ਟੇਕਣਾ ਚਾਹੀਦਾ ਜਾਂ ਨਹੀਂ।ਇਸ ਦਾ ਜਵਾਬ ਕਿਸੇ ਹੋਰ ਵਿਡੀਉ ਮਾਧਯਮਾ ਦੇ ਰਾਹੀਂ ਜਰੂਰ ਦੇਣਾ ਜੀ। ਗੁਰੂ ਸਾਰਿਆਂ ਦਾ ਭਲਾ ਕਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
@AffectionateHot-AirBallo-mp2th
@AffectionateHot-AirBallo-mp2th 15 дней назад
You are absolutely right sardar ji but the corrupt rich politicians don't want the people to be educated. Coz education brings awa😅ending there are many Christian schools and colleges are still in india and also same by area samar and how many khalsa schools and colleges by sgpc despite crores of ruppees golak money 0and also other sikh gurudwara golaks which are controlled by corrupt sikh politicians guru mehar kare jago sikho jago waheguru😊😊
@harmitsingh3535
@harmitsingh3535 14 дней назад
Waheguru ji, Me bhi itihas padhna chahta hu par koi guidens nahi hai ki kaha se suru karu, So please guide me
@user-xg7ct4mi9j
@user-xg7ct4mi9j 15 дней назад
ਵਾਹਿਗੁਰੂ ਜੀ। ਇਹ ਗਲਾਂ ਪਹਿਲਾਂ ਸੀ ਹੁਣ ਉਹ ਲਿਖਾਰੀ ਕਿਥੇ ਹੈ। ਤਲਵਾਰਾਂ ਚਕੌਣ ਵਾਲੇ ਨਾ ਆਪਣੀਆਂ ਕੁੜੀਆਂ ਦੀਆਂ ਇਜ਼ਤਾਂ ਬਚਾ ਸਕੇ ਨਾ ਗੁਰੂ ਗ੍ਰੰਥ ਬਚਾ ਸਕੇ ਮਰੀ ਜ਼ਮੀਰ ਵਾਲੇ ਵਖਰੀ ਸਿੱਖ ਕੌਮ ਦੇ ਬੁਧੀਜੀਵੀ ਆਗੂ ਪ੍ਰਚਾਰਕ ਦੇ ਦੁਰਫਿਟੇ ਮੂੰਹ। ਵੀਚਾਰ ਜਰੂਰ ਕਰ ਕੇ ਲਿਖਣਾ ਰੋਸ ਨਾ ਕੀਜੈ ਉਤਰ ਦੀਜੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@AmandeepSingh-cw2cc
@AmandeepSingh-cw2cc 14 дней назад
ਇੱਜਤਾਂ ਓਹਨਾਂ ਦੀ ਲੁੱਟੀਆਂ ਗਈਆਂ ਸਨ ਜਿਨ੍ਹਾਂ ਕੋਲ ਹਥੀਆਰ ਨਹੀਂ ਸਨ, ਜਿਨ੍ਹਾਂ ਗੁਰੂ ਦੀ ਗਲ ਨਹੀਂ ਮੰਨੀ ਤੇ ਹਥੀਆਰ ਨਹੀਂ ਜਿਨ੍ਹਾਂ ਕੋਲ ਓਹਨਾਂ ਨੂੰ ਕਲ ਵੀ ਮਾਰ ਪਈ ਏ ਤੇ ਅੱਜ ਵੀ ਪੈਣ ਡਈ ਏ ਤੇ ਅੱਗੇ ਵੀ ਪਇੰਦੀ ਰਹੇਗੀ।।
@user-xg7ct4mi9j
@user-xg7ct4mi9j 14 дней назад
@@AmandeepSingh-cw2cc ਵਾਹਿਗੁਰੂ ਜੀ।ਖਰੀ ਆਖੀ। ਬਿਨਾਂ ਸ਼ਸਤਰ ਨਰ ਭੇਡ ਜਾਨੋ।ਹੈ ਤਾ ਸਿੱਖ ਲਿਖੀ ਜਾਂਦੇ ਹਨ।ਕੁਤੀ ਦੇ ਪੁੱਤ ਪੈਰਿਸ ਵਾਲੇ ਬੁਧੀਜੀਵੀ ਪ੍ਰਚਾਰਕ ਵਖਰੀ ਸਿੱਖ ਕੌਮ ਦੇ ਮਰੀ ਜ਼ਮੀਰ ਵਾਲੇ ਜਥੇਦਾਰ ਪ੍ਰਚਾਰਕ।ਇਕ ਨੂੰ ਵੀ ਤਲਵਾਰ ਚੁਕਣ ਲਈ ਤਿਆਰ ਨਹੀਂ ਕਰ ਸਕੇ। ਸਾਰਿਆ ਨੂੰ ਨਿਦਿਆ ਕਰਨ ਲਾ ਦਿਤਾ।ਭੋਲੇ ਲੋਕਾਂ ਨੂੰ ਗਲਾਂ ਸੁਣਾਕੇ ਇਹ ਮਸੰਦਾਂ ਦੀ ਅੰਨਸਾ ਦਸਵੰਧ ਤਾ ਲੈਂ ਜਾਂਦੀਆਂ। ਪਾਪੀ ਰਾਖੀ ਨਹੀਂ ਕਰਦੇ। ਚੰਗੇ ਵੀਚਾਰਾ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@AmandeepSingh-cw2cc
@AmandeepSingh-cw2cc 14 дней назад
@@user-xg7ct4mi9j ਅੱਜ ਸਾਡਾ ਸਾਰੇ ਸਿੱਖਾਂ ਦਾ ਮੁੱਡਲਾ ਕਾਰਜ ਇਹ ਹੈ ਕਿ ਇਕ ਦੂਜੇ ਤੇ ਚਿੱਕੜ ਸੁੱਟਣ ਤੋਂ ਬਾਜ ਆਈਏ, ਇਕ ਨਿਸ਼ਾਨ ਸਾਹਿਬ ਥਲੇ ਸਾਰੀਆਂ/ਬਹੁਤੀਆਂ ਧਾਰਮਿਕ, ਸਮਾਜਿਕ, ਰਾਜਨੀਤਕ ਸੰਸਥਾਵਾਂ ਅਤੇ ਆਮ- ਜਨਤਾ ਕਟ੍ਠੇ ਹੋਈਏ ਤੇ 5 ਪੰਥ ਦੇ ਉਹ ਮਹਾਨ ਬੁੱਧੀਜੀਵੀਆਂ ਦੀ ਕਮੇਟੀ ਬਣਾਈਏ ਜੋ ਪੰਥ ਦੀ ਅਗਵਾਈ ਕਰ ਸਕਣ ਤੇ ਪ੍ਰੋਗਰਾਮ ਦੇਣ ਪੰਥ ਨੂੰ, ਨੌਜਵਾਨ ਸੋਸ਼ਲ ਮੀਡੀਆ ਤੇ ਸਮਾਂ ਵਿਅਰਥ ਗਵਾਨ ਤੋਂ ਗ਼ੁਰੇਜ਼ ਕਰਨ, ਵੱਧ ਤੋਂ ਵੱਧ ਅੰਮ੍ਰਿਤਧਾਰੀ ਹੋਣ, ਬਾਣੀ ਪੜ੍ਹਨ ਅਰਥਾਂ ਸਮੇਤ ਅਤੇ ਹਿਸਟਰੀ ਪੜ੍ਹਨ ਪੰਜਾਬ ਦੀ ਤੇ ਦੁਨੀਆ ਦੀ, ਤੇ ਰਾਜਨੀਤੀ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨ।। ਧੰਨਵਾਦ
@sonunagwala200bc
@sonunagwala200bc 14 дней назад
Tuhade varge likhar sirf loka de put marva sakde ne puri kom nu tuhade vargya to bachna chahida hai
Далее
شربت كل الماء؟ 🤣
00:31
Просмотров 17 млн