Тёмный

History Guru Hargobind Sahib Ji by Dr Sukhpreet Singh Udhoke 

Dr.Sukhpreet Singh Udhoke
Подписаться 242 тыс.
Просмотров 18 тыс.
50% 1

History Guru Hargobind Sahib Ji by Dr Sukhpreet Singh Udhoke

Опубликовано:

 

6 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 49   
@MalkitSingh-pb3cl
@MalkitSingh-pb3cl 3 месяца назад
ਇੰਗਲਿਸ਼ ਚ ਲਿਖਣ ਵਾਲੇ ਮੇਰੇ ਵੀਰ ਵਾਹਿਗੁਰੂ ਤਾਂ ਪੰਜਾਬੀ ਚ ਲਿਖਿਆ ਕਰੋ
@ajitpalsingh3125
@ajitpalsingh3125 3 месяца назад
ਡਾਕਟਰ ਸੁਖਪ੍ਰੀਤ ਸਿੰਘ ਜੀ ਵਾਹਿਗੁਰੂ ਆਪ ਜੀ ਨੂੰ ਚੜ੍ਹਦੀਕਲਾ ਚ ਰੱਖਣ ਤਾਂ ਕਿ ਆਪ ਜੀ ਕੌਮੀ ਸੇਵਾ ਜੋ ਕਰ ਰਹੇ ਉਹ ਬੁਲੰਦੀਆਂ ਤੱਕ ਪਹੁੰਚ ਸਕਣ
@nirmalbali9544
@nirmalbali9544 3 месяца назад
Very good chapter
@HarjitSingh-g4n
@HarjitSingh-g4n 3 месяца назад
ਬਹੁਤ ਵਧੀਆ ਵਿਚਾਰ ਪ੍ਰਵਾਹ ਵਧੀਆ ਪ੍ਰਚਾਰਕ ਭਾਈ ਸਾਹਬ 😊
@sharnjeetkaur9457
@sharnjeetkaur9457 3 месяца назад
ਵਾਹਿਗੁਰੂ ਜੀ ਸਿੱਖ ਕੌਮ ਤੇ ਮੇਹਰ ਕਰਨ, ਸਭ ਨੂੰ ਇੱਕ ਥਾਂ ਤੇ ਇਕੱਠੇ ਹੋਣ ਦੀ ਤਾਕਤ ਬਖਸ਼ਣ
@paramjitgill2026
@paramjitgill2026 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਡਾਕਟਰ ਸੁਖਪ੍ਰੀਤ ਸਾਹਿਬ ਜੀ ਤੁਸੀ ਬੜੇ ਵਧੀਆ ਤਰੀਕੇ ਨਾਲ ਸਿੱਖ ਹਿਸਟਰੀ ਦੀ ਵਖਿਆਣ ਕਰਦੇ ਹੋ। ਜਿਤਨੀ ਡੂੰਗ ਵਿਚ ਤੁਸੀਂ ਰੀਸਰਚ ਕਰਦੇ ਹੋ ਉਹ ਮੇਰੇ ਵੱਸ ਵਿਚ ਨਹੀਂ ਹੈ। ਜਿੱਥੋਂ ਤੱਕ ਗੁਰ ਗੱਦੀ ਦਾ ਸਵਾਲ ਹੈ, ਤੁਹਾਡੀ ਸੋਚਣੀ ਨਾਲ ਮੈਂ ਅਸੈਹਿਮਤ ਹਾਂ। ਗੁਰਗੱਦੀ ਤੇ ਬਿਰਾਜਮਾਨ ਹੋਣ ਦੀ ਸਮਰੱਥਾ ਸਿਰਫ ਵਾਹਿਗੁਰੂ ਜੀ ਪਾਸ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਤੁਕ ਦਰਜ਼ ਹੈ। ਦਾਤੈ ਦਾਤ ਰੱਖੀਂ ਅਪਣੇ ਹੱਥ , ਜਿਸੁ ਭਾਵੈ ਤਿਸਿ ਦੇਈ। ਇਸ ਤੁਕ ਤੋਂ ਸਾਫ ਪਤਾ ਲੱਗਦਾ ਹੈ ਸੰਪੂਰਨ ਗੁਰੂ ਸਾਹਿਬਾਂ ਨੂੰ ਗੁਰਗੱਦੀ ਬਖਸ਼ਣ ਵਾਲੇ ਵਾਹਿਗੁਰੂ ਜੀ ਹੀ ਸਨ। ਮੇਰੀ ਸਾਰੇ ਸਿੱਖ ਪੰਥ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੋ, ਸਹਜ ਢੰਗ ਨਾਲ ਪੜੋ ਅਤੇ ਸਿੱਖਿਆ ਪ੍ਰਾਪਤ ਕਰੋ। ਅਸੀਂ ਕਿਸ ਢੰਗ ਨਾਲ ਇਹ ਜ਼ਿੰਦਗੀ ਕੱਢਣੀ ਹੈ ਅਤੇ ਕਿਸ ਤਰਾਂ ਵਾਹਿਗੁਰੂ ਜੀ ਨਾਲ ਮਿਲਾਪ ਕਰਨਾ ਹੈ ਇਹ ਸਭ ਕੁਛ ਸਾਫ ਤੇ ਸਰਲ ਤਰੀਕੇ ਨਾਲ ਲਿਖਿਆ ਹੋਇਆ ਹੈ। ਮੇਰੇ ਕੋਲ਼ੋਂ ਕੁਝ ਵੱਧ ਘੱਟ ਲਿਖਿਆ ਗਿਆ ਹੋਵੇ ਤਾਂ ਮਾਫੀ ਮੰਗਦਾ ਹਾਂ
@MalkitSingh-pb3cl
@MalkitSingh-pb3cl 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@swaransingh483
@swaransingh483 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ
@triloksingh4126
@triloksingh4126 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਭਨਾਂ ਨੂੰ ਸੁਮੱਤ ਬਖਸ਼ੋ।
@sandhusaab3603
@sandhusaab3603 3 месяца назад
❤Waheguru ji waheguru ji ❤❤waheguru ji waheguru ji❤ ❤waheguru ji waheguru ji ❤
@sohansinghkhalsa7725
@sohansinghkhalsa7725 3 месяца назад
ਵਾਹਿਗੁਰੂ ਜੀ❤❤❤❤❤❤
@makhansinghranu132
@makhansinghranu132 3 месяца назад
ਵਾਹਿਗੁਰੂ ਜੀ
@MankaranDhaliwal-m5h
@MankaranDhaliwal-m5h 15 дней назад
ਵਾਹਿਗੁਰੂ ਜੀ ਕਾ.ਖਾਲਸਾ
@ssbasra127
@ssbasra127 2 месяца назад
ਵਾਹਿਗੁਰੂ
@Uppal-ny5le
@Uppal-ny5le 3 месяца назад
Waheguru ji 🙏
@koijkaur7761
@koijkaur7761 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤ !! ਇਹ ਸਾਰੀ ਸੱਚੀ ਸਟੋਰੀ ਹੈ , ਇਹ ਕਿਤਾਬ ਲਿਖਣੀ ਚਾਹੀਦੀ ਹੈ , ਆਉਣ ਵਾਲੇ ਲੋਕਾ ਨੂੰ ਪਤਾ ਹੋਣਾ ਚਾਹੀਦਾ ਹੈ !!
@Guruamardasdairyfarm
@Guruamardasdairyfarm 3 месяца назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@harwinderkaur5525
@harwinderkaur5525 2 месяца назад
Waheguru ji
@narinderkour317
@narinderkour317 3 месяца назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤🎉❤
@kulwantsingh2783
@kulwantsingh2783 3 месяца назад
Waheguru ji ka khalsa waheguru ji ki fateh bhai sahib ji
@rajwinderkaur2799
@rajwinderkaur2799 3 месяца назад
ਵਾਹਿਗੁਰੂ ਜੀ 🙏
@kulwinderdhaliwal9028
@kulwinderdhaliwal9028 3 месяца назад
ਵਾਹਿਗੁਰੂਜੀ
@beejumarwah6431
@beejumarwah6431 3 месяца назад
Thanks a lot Dr sahib 🙏
@vodafone2116
@vodafone2116 2 месяца назад
🙏🙏
@Gurvir_hans143
@Gurvir_hans143 3 месяца назад
ਅਕਾਲ
@manpreetsinghdhillon2844
@manpreetsinghdhillon2844 3 месяца назад
WAHEGURU ji ka KHALSA WAHEGURU ji kee FATEH
@ramvirsingh2255
@ramvirsingh2255 3 месяца назад
🎉🎉❤❤❤
@AHUJASS
@AHUJASS 3 месяца назад
If we examine the background of divisions of then Indian Punjab which surrounded Delhi and extended to Ladhak to Leh and particularly against the promises of Partap Singh Kairon that he will press the central government to include Ganganagar being Punjabi speaking areas and keeping in view the philosophy of GURU NANAK JI that all religions are one and advised for universal rights and democratic functioning and the same philosophy was adopted by Ranjit Singh era inspite of Sikhs were in minority and had been considered as the best governance model even today.
@AmarSingh-gp2hd
@AmarSingh-gp2hd 3 месяца назад
ਪੰਜਾਬ ਇੱਕ ਦੇਸ਼ ਹੈ ਹੁਣ ਦਿੱਲੀ ਦੇ ਗੁਲਾਮ ਹੋ ਗਏ ਹੁਣ ਪੰਜਾਬ ਹਲ਼ ਖਾਲਿਸਤਾਨ ਦਾ ਸਾਥ ਦਿਓ ਪੰਜਾਬੀਓ ਆਜ਼ਾਦੀ ਲਈ ⛳ ਰਫਰੈਡਮ ਦੀਆਂ ਵੋਟਾਂ ਨਾਲ ਹੀ ਹਲ਼ ਖਾਲਿਸਤਾਨ ਹੈ 🚩 ਐਸ ਐਫ਼ ਜੇ ਜਿੰਦਾਬਾਦ ⛳ ਪੌਲੀਟੀਕਲ ਪੰਜਾਬ ਮੀਡੀਆ ਜਿੰਦਾਬਾਦ ⛳
@spsoberoi1
@spsoberoi1 3 месяца назад
The speech of Dr.Udhoke is just out of the context with the caption of the video. History of Sri Hargobind Sahib Ji.
@JoginderSingh-vw7vo
@JoginderSingh-vw7vo 3 месяца назад
Panjabi je mobile ch nan chandigarh hove Fer koi ki kre
@gauravbhatia5777
@gauravbhatia5777 2 месяца назад
Baba shri Chandra ne dia tha war
@RattanArora-rw2jd
@RattanArora-rw2jd 3 месяца назад
I have not listened to your views. But it's not possible to imagine why Sri Guru Hargobind maharaj ki chose Guru Hargobind Rai sahib ji. Because this was a divine action over which human beings like you have no knowledge or efficiency to know.
@AffectionateHot-AirBallo-mp2th
@AffectionateHot-AirBallo-mp2th 3 месяца назад
Please pleSe Mr arora don't be biased I have listened and read the books.written b😊y dr udhoke and he is the most.learned amongst the sikhs so please kniw more about him before you comment on himthanks😮
@beejumarwah6431
@beejumarwah6431 3 месяца назад
@Rattanarora: You have to be at the same intellectual level as Dr Udoke to understand him and appreciate his expertise.
@mannusingh8606
@mannusingh8606 3 месяца назад
kyuki ekka nhi aa eka kr lo sb jne appe sab kujh thik hojega or gl rahi kisaani agoo vi sb ikathe ho jaan vikan na
@DEVIL_HIMSELF_
@DEVIL_HIMSELF_ 2 месяца назад
.
@mvirdi47
@mvirdi47 3 месяца назад
Punjab de jawan hun army ch na jao koi jarurat nhi apni jana den di. Waqt pher aye ga ehna loga nu rab dikha deve ga unthankful bande nu rab muhn nahi lagaonda.
@ManjinderSingh-ot4vo
@ManjinderSingh-ot4vo 3 месяца назад
Delhi ne gulam bnaya a punjab or sikha nu smjan de lod a
@parmdeepkaur6538
@parmdeepkaur6538 3 месяца назад
ਇਸ ਦਾ ਹੱਲ ਕੀ ਹੈ ? ਇੱਕੋ ਇੱਕ ਹੱਲ ਅਜ਼ਾਦ ਪੰਜਾਬ … ਖਾਲਿਸਤਾਨ !
@sodirania
@sodirania 3 месяца назад
ਵਾਹਿਗੁਰੂ ਜੀ
@harwinderkaur5525
@harwinderkaur5525 2 месяца назад
Waheguru ji
@HarnekSingh-if2px
@HarnekSingh-if2px 3 месяца назад
Waheguru ji 🙏
@gurmeetsinghkhinda7800
@gurmeetsinghkhinda7800 3 месяца назад
ਵਾਹਿਗੁਰੂ ਜੀ 🙏🙏🙏🙏
@kindabassi7165
@kindabassi7165 2 месяца назад
Waheguru ji
@HarleenKaurGill-t5s
@HarleenKaurGill-t5s 18 дней назад
Waheguru ji
@pargatsingh8653
@pargatsingh8653 3 месяца назад
Waheguru ji
Далее
Мои РОДИТЕЛИ - БОТАНЫ !
31:36
Просмотров 616 тыс.
@ItsMamix учу делать сигму😎
00:12
Просмотров 663 тыс.