Тёмный

ਤਿੱਬਤ ਦੇ ਬਾਡਰ ਵੱਲ ਰਵਾਨਾ | Tibet & China Border | Episode 1 | Punjabi Travel Couple | Ripan & Khushi 

Punjabi Travel Couple
Подписаться 836 тыс.
Просмотров 110 тыс.
50% 1

In this video we are going to Tibet & China Border, Spiti Valley. We starting our journey from our village and end the vlog in Pinjore.
Ladakh & Kashmir Series Link:
• Kashmir & Leh-Ladakh
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
All India Trip Series Link:
www.youtube.co....
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#SpitiValley #TibetChinaBorder #PunjabiTravelCouple
#Punjab #RipanKhushi #PunjabiCouple #PunjabiCoupleVlogs

Опубликовано:

 

9 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 379   
@kaurjasbir2758
@kaurjasbir2758 2 года назад
Have a safe trip 👍 Lots of blessings for new journey May waheguru ji blessed you always 🙏
@ddrt4367
@ddrt4367 2 года назад
ਜਿੰਦਗੀ ਨੇ ਮਾਰਲੀ ਆਵਾਜ ਫੇਰ ਸਾਨੂੰ ਖਿਚ ਲੈ ਚੱਲੀ ਪਰਵਾਜ ਫੇਰ ਸਾਨੂੰ ਖੁਸ਼ੀ ਸਾਡੇ ਨਾਲ ਖੁਸ਼ੀ ਖੁਸ਼ੀ ਚੱਲਦੀ ਕਰ ਲੈਣਾ ਕਿਸੇ ਕੀ ਨਾਰਾਜ ਫੇਰ ਸਾਨੂੰ ਜਿੰਦਗੀ ਨੇ ਮਾਰ ਲੲਈ ਆਵਾਜ ਫੇਰ ਸਾਨੂੰ ......ਅੰਬਰਸਰੀਆ
@JagroopSingh-ty9yo
@JagroopSingh-ty9yo 2 года назад
Waheguru ਹਮੇਸ਼ਾ ਤੁਹਾਨੂੰ ਖੁਸ਼ ਰੱਖੇ ਵੀਰ ਜੀ
@preetsandhu2664
@preetsandhu2664 2 года назад
ਵੀਰ ਜੀ ਬਹੁਤ ਬਹੁਤ ਸ਼ੂਭ ਕਾਮਨਾ ਨਵੇ ਸਫਰ ਲਈ ਪ੍ਮਾਤਮਾ ਯਾਤਰਾ ਸਫਲ ਕਰੇ ਜੁੱਗ ਜੁੱਗ ਜੀਓ, ਪ੍ਰਮਾਤਮਾ ਸਦਾ ਖੁਸ਼ ਰੱਖੇ ਚੰਗੀ ਸਿਹਤ ਤੰਦਰੁਸਤੀ ਤਰੱਕੀ ਬੱਖਸੇ , ਅਤੇ ਪੰਜਾਬ ਨੂੰ ਸਦਾ ਮਾਣ ਹੈ ਤੁਹਾਡੇ ਤੇ। ਰਿਪਨ ਅਤੇ ਖੂਸ਼ੀ ਜੀ #ਪੰਜਾਬੀ ਟਰੇਵਲ ਕਪਲ ❤❤
@ddrt4367
@ddrt4367 2 года назад
ਚਲ ਜਿੰਦੜੀਏ ਸਫਰਾਂ ਤੇ ਚੱਲੀਏ । ਮੰਜਿਲਾ ਨੂੰ ਅਸੀ ਜਾ ਕੇ ਮੱਲੀਏ। ਦੁਖ ਸੁਖ ਜਿੰਦਗੀ ਦਾ ਸਰਮਾਇਆ। ਚਲ ਆਪਾਂ ਖੱਟਣ ਖੁਸ਼ੀਆ ਚੱਲੀਏ। ਚਲ ਜਿੰਦੜੀਏ ਸਫਰਾ ਤੇ ਚੱਲੀਏ.....ਅੰਬਰਸਰੀਆ
@tejindersinghchahal1795
@tejindersinghchahal1795 2 года назад
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ ,
@gurpreetmallhi5840
@gurpreetmallhi5840 2 года назад
ਨਵੇਂ ਸਫਰ ਲਈ ਸ਼ੁਭ ਕਾਮਨਾਵਾਂ
@sewaksandhu1106
@sewaksandhu1106 2 года назад
ਨਵੇਂ ਸਫ਼ਰ ਲਈ ਸ਼ੁਭ ਕਾਮਨਾਵਾਂ
@prabhjotsingh1831
@prabhjotsingh1831 2 года назад
ਪਰਮਾਤਮਾ ਤੁਹਾਨੂੰ ਸਦਾ ਸਲਾਮਤ ਰੱਖੇ ਅਤੇ ਪਰਮਾਤਮਾ ਤੁਹਾਡੀ ਯਾਤਰਾ ਸਫ਼ਲ ਕਰੇ ।
@sohivlogs16
@sohivlogs16 2 года назад
Jiondey vasdey raho ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ
@hazelmom674
@hazelmom674 2 года назад
ਬਹੁਤ ਵਧੀਆ ਵੀਰ, ਸਾਡੀ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਪੰਜਾਬ ਨਾਲ ਜੋੜਨ ਲਈ 👍
@manjeetkaur2302
@manjeetkaur2302 2 года назад
Veer g parmatma apnu hamesha Khushi rakhe....vaise ta apnu parmatma ne Khushi ji e de dite be hamesha Lai....
@JassSimranVlogs
@JassSimranVlogs 2 года назад
ਗੁਰੂ ਸਾਹਿਬ ਅੰਗ ਸੰਗ ਸਹਾਈ ਰਹਿਣ ਤੁਹਾਡੇ ਇਸ ਟੂਰ ਵਿਚ...🤗
@nonaboys8249
@nonaboys8249 2 года назад
ਵਾਹਿਗੁਰੂ ਮੇਹਰ ਕਰੇ ਆਪ ਸਭ ਤੇ , ਯਾਤਰਾਵਾਂ ਸਫ਼ਲ ਕਰੇ ਪਰਮਾਤਮਾ।🙏
@thebluetroops1588
@thebluetroops1588 2 года назад
Vlog ਭਾਵੇਂ ਲੰਬੇ ਰੱਖਿਓ,ਪਰ ਹਰ ਇਕ ਕੁਦਰਤੀ ਨਜ਼ਾਰਾ ਦਿਖਾਇਓ ❤️ ਸਫ਼ਰ ਚੰਗਾ ਰਹੇ❤️
@Gaming_station93
@Gaming_station93 2 года назад
Jado kahlistaan ban jau, taa visa milna aukha.
@NirmalSingh-ln2po
@NirmalSingh-ln2po Год назад
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਗੇ ਜੀ
@sarajmanes4505
@sarajmanes4505 2 года назад
Sat Shri Akal Ji Very Nice Video Waheguru Ji Chardikla Vich Rakhan Aap Ji Nu Khush Raho Thanks Ji 🙏🙏👌👌👍👍👏👏🍫🍫
@MintuKumar-lv2zw
@MintuKumar-lv2zw 2 года назад
Thanks veer ji God bless you ❤️❤️
@BurjKhalifa169
@BurjKhalifa169 2 года назад
ਨਵੇਂ ਸਫਰਾਂ ਲਈ ਸ਼ੁਭਕਾਮਨਾਵਾਂ ਪਰਮਾਤਮਾ ਚੜਦੀ ਕਲਾ ਚ ਰੱਖਣ
@sarbjeetsinghkotkapuracity7206
@sarbjeetsinghkotkapuracity7206 2 года назад
ਬਹੁਤ ਬਹੁਤ ਹੀ ਵਧੀਆ ਆਵਾਜ਼ ਆਉਂਦੀ ਹੈ ਪਹਿਲਾਂ ਬਿਲਕੁਲ ਵੀ ਨਹੀਂ ਸੀ ਆਉਂਦੀ ਸੀ 🌹
@JaswinderSingh-tk9dv
@JaswinderSingh-tk9dv 2 года назад
ਵਾਹਿਗੁਰੂ ਕਿਰਪਾ ਰੱਖੇ
@indersb7322
@indersb7322 2 года назад
ਸਤਸ਼੍ਰਿਅਕਾਲ ਵੀਰਜੀ... ਵਾਹਿਗੁਰੂ ਆਪ ਦੋਨਾਂ ਜੀਆਂ ਦੀ ਯਾਤਰਾ ਸਫਲ ਕਰਨ... ਇੱਕ ਬੇਨਤੀ ਹੈ ਵੀਰਜੀ ਤੁਸੀ ਦੋਵੇਂ ਜੀ ਮੋਟਸਾਈਕਲ ਤੇ ਲੰਮੇ ਸਫ਼ਰ ਤੇ ਜਾਣ ਵੇਲੇ ਰਾਈਡਿੰਗ ਗੀਅਰ ਜਰੂਰ ਪਾਇਆ ਕਰੋ ਸੇਫਟੀ ਲਈ...ਰੱਬ ਰਾਖਾ।
@tarolchansinghsursingh9989
@tarolchansinghsursingh9989 2 года назад
ਵਜਿਗੁਰੂ ਚੜਦੀ ਕਲਾ ਚ ਰਖਣ ਜੀ
@GurpreetSingh-ui7vq
@GurpreetSingh-ui7vq 2 года назад
ਵਾਹਿਗੁਰੂ ਜੀ ਚੜਦੀ ਕਲਾ ਬਖਸਣ ਤਹਾਨੂੰ ਤੁਹਾਡੇ ਸਿਰ ਉਪਰ ਮਿਹਰ ਭਰਿਆ ਹੱਥ ਰੱਖਣ
@sangatpuravlog4887
@sangatpuravlog4887 2 года назад
ਵਾਹਿਗੁਰੂ ਅੰਗ ਸੰਗ ਸਹਾਈ ਹੋਵੇ
@Bawa._.Gamer12
@Bawa._.Gamer12 2 года назад
ਰੀਪਨ ਵੀਰ ਨਮੇ ਟੂਰ ਦੀਆਂ ਬਹੁਤ ਬਹੁਤ ਮੁਬਾਰਕਾਂ ਹੁਣ ਖੁਸ਼ੀ ਦੀ ਅਵਾਜ਼ ਬਲੋਕ ਵਿਚ ਵਧੀਆ ਆ ਰਹੀ ਹੈ
@surindersingh1036
@surindersingh1036 2 года назад
Thanks for showing my city Patiala and Chandigarh.God bless you have safe journey.
@KuldeepSingh-nq2oi
@KuldeepSingh-nq2oi 2 года назад
ਤੁਹਾਡੀ ਯਾਤਰਾ ਸਫ਼ਲ ਹੋਵੇ ਤੇ ਅਸੀਂ ਵੀ ਤੁਹਾਡੇ ਨਾਲ ਹੀ ਯਾਤਰਾ ਕਰਦੇ ਰਵਾਂਗੇ
@dhillonjatt7650
@dhillonjatt7650 2 года назад
ਨਵੇਂ ਸਫਰ ਲਈ ਬਹੁਤ ਬਹੁਤ ਦੁਆਵਾਂ ਸੱਚੇ ਪਾਤਸ਼ਾਹ ਆਪ ਦਾ ਸਫਰ ਸੁਖਾਵਾਂ ਅਤੇ ਚੜ੍ਹਦੀਕਲਾ ਵਾਲਾ ਰੱਖਣ। ਖੁਸ਼ੀ ਦੀ ਚੀਕ ਮਾਈਕ ਵਿਚ ਸਾਫ ਸੁਣ ਰਹੀ ਸੀ। ਮੋਟਰ ਸਾਈਕਲ ਦੀ ਸਪੀਡ ਵੀ ਦੱਸ ਦੇਆ ਕਰੋ ਕੇ ਕਿੰਨੀ ਸਪੀਡ ਉਪਰ ਜਾ ਰਿਹਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ।
@sehajpreet7525
@sehajpreet7525 2 года назад
Vre vlog hr v dekhi daa a pr tuhada vlog di khasyiat a tuhadi Dona da boln da andaz khas krke behn da jo har cheez nu ta place nu jihda oh explan krda na Dil nu kushi mildi a Ida hi maharaj tuhanu traki Deva ta tuv ghumda rhi💕
@virindersingh5445
@virindersingh5445 2 года назад
Waheguru ji ਤੁਹਾਡੀ ਯਾਤਰਾ ਨੂੰ ਸਫਲ ਕਰਨ Have a safe journey
@ddrt4367
@ddrt4367 2 года назад
ਜਿੰਦਗੀ ਨੇ ਮਾਰਲੀ ਆਵਾਜ ਫੇਰ ਸਾਨੂੰ ਖਿਚ ਲੈ ਚੱਲੀ ਪਰਵਾਜ ਫੇਰ ਸਾਨੂੰ ਖੁਸ਼ੀ ਸਾਡੇ ਨਾਲ ਖੁਸ਼ੀ ਖੁਸ਼ੀ ਚੱਲਦੀ ਕਰ ਲੈਣਾ ਕਿਸੇ ਕੀ ਨਾਰਾਜ ਫੇਰ ਸਾਨੂੰ ਜਿੰਦਗੀ ਨੇ ਮਾਰ ਲੲਈ ਆਵਾਜ ਫੇਰ ਸਾਨੂੰ ......ਅੰਬਰਸਰੀਆ
@mr.harkirat9569
@mr.harkirat9569 2 года назад
Waheguru g mehar kreo..TY thoda eh safar vadia ਹੋਵੇ jive hassde khede ਜਾ Rae o.edan hi ਘਰ awo...good luck👍safe journey.
@sarbjitbajwasingh3700
@sarbjitbajwasingh3700 2 года назад
Ripan te bhabi nu new tour layi shubkaamnwa
@amankhurmi4847
@amankhurmi4847 2 года назад
ਵਾਹਿਗੁਰੂ ਮੇਹਰ ਕਰੇ ਜੀ
@jagdeepsidhu970
@jagdeepsidhu970 2 года назад
Bhut zyda bdia lgda Skoon ja milda ik. Dil khush hu janda Gbu veere
@rajwantkaur9171
@rajwantkaur9171 2 года назад
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰਨ
@harjitbhullar7616
@harjitbhullar7616 2 года назад
Aap dono k mother's ko happy mother's day te shubh kamnawa salaam your mothers jina ena nake bache janme iss maa dia duvava hamesha dona naal.......🤗🤗
@gurpalkang595
@gurpalkang595 2 года назад
ਵਾਹਿਗੁਰੂ ਜੀ ਚੜਦੀ ਕਲਾ ਰੱਖਣ ਜੀ 🙏🏻
@punjabivlog5092
@punjabivlog5092 2 года назад
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@jasspunjab7813
@jasspunjab7813 2 года назад
ਸ਼ੁਭ ਕਾਮਨਾਵਾਂ ਪਾਲੀ ਭਾਅ ਜੀ ਤੇ ਸਾਰੀ ਟੀਮ ਨੂੰ 🙏👍👍👍
@gagankaur1099
@gagankaur1099 2 года назад
Waheguru ji Hamesha khush Rakhe tuhanu bhaji ji and bhen ji nu 💗💗💗
@gopi2bhatti
@gopi2bhatti 2 года назад
ਬਹੁਤ ਬਹੁਤ ਸ਼ੁਭਕਾਮਨਾਵਾਂ
@manpreetbhullar10
@manpreetbhullar10 2 года назад
Waheguru jii bhaag lon Ang sng sahaye hon Best of luck veer ji nve tour lyi 🙏🙏🙏🙏🙏🙏🙏
@arshcholedefancholaa9596
@arshcholedefancholaa9596 2 года назад
etho safar shuru hoya bhut sohna safar s feem khake vekhe cheene mansa de fan a vr asin
@sidhuvlogs6615
@sidhuvlogs6615 2 года назад
ਵਧੀਆਂ ਆਵਾਜ ਆਂ ਰਹੀ ਹੈ👍
@gurinderkaur4137
@gurinderkaur4137 2 года назад
Waheguru thanu khush rakha tuci Sade city pinjore vich a gai
@sarbjeetsinghkotkapuracity7206
@sarbjeetsinghkotkapuracity7206 2 года назад
ਬੇਟਾ ਜੀ ਵਾਹਿਗੁਰੂ ਜੀ ਤੁਹਾਡਾ ਸਫ਼ਰ ਹਮੇਸ਼ਾਂ ਤੰਦਰੁਸਤੀਆ ਭਰੀਆਂ ਤੇ ਖੁਸ਼ੀਆਂ ਭਰੀ ਰੱਖਣ ਜੀ ਰਿੱਪਨ ਜੀ ਤੁਸੀਂ ਜਦੋਂ ਵੀ ਵੀਡੀਓ ਪਾਉਂਦੇ ਹੋ ਤਾਂ ਤਾਰੀਕ ਵੀ ਜ਼ਰੂਰ ਦੱਸੀਆਂ ਕਰੋਂ ਜੀ 🙏🌹 ਬਹੁਤ ਬਹੁਤ ਹੀ ਖੂਬਸੂਰਤ ਤੁਹਾਡੇ ਵਲੋਗ ਦੀ ਦਿਲ ਤੋਂ ਉਡੀਕ ਹੁੰਦੀ ਹੈ 🙏 ਤੁਸੀਂ ਸਾਨੂੰ ਘਰ ਬੈਠਿਆਂ ਹੀ ਬਹੁਤ ਬਹੁਤ ਹੀ ਸੁੰਦਰ ਸੁੰਦਰ ਥਾਵਾਂ ਦੀ ਸ਼ੈਰ ਕਰਵਾ ਦਿੰਦੇ ਹੋ ਜੀ 🙏🌹🌹🙏 ਵਾਹਿਗੁਰੂ ਜੀ ਤੁਹਾਨੂੰ ਦੋਵਾਂ ਨੂੰ ਤੰਦਰੁਸਤੀਆ ਬਖਸ਼ੀਸ਼‌ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਤਰੱਕੀਆਂ ਬਖਸ਼ਣ ਜੀ 🙏🌹
@harjitbhullar7616
@harjitbhullar7616 2 года назад
Best of Tibet tour best of luck waheguru chardi kala ch rakhe
@VarinderSingh-jr6dc
@VarinderSingh-jr6dc 2 года назад
ਵਾਹਿਗੁਰੂ ਜੀ ਯਾਤਰਾ ਸਫ਼ਲ ਕਰੇ 🙏🙏🙏
@VILLAN_OFFICIAL
@VILLAN_OFFICIAL 2 года назад
Veer ji parmatma tuhadi umr lumbi kre
@tejwindersingh459
@tejwindersingh459 2 года назад
Waheguru Ji ਸਹਾਈ ਹੋਣ
@jatinderbhinder4360
@jatinderbhinder4360 2 года назад
ਆਵਾਜ਼ ਬਹੁਤ ਵਧੀਆ ਆ ਰਹੀ ਵੀਡਿਉ ਦੀ
@kimtilal8447
@kimtilal8447 2 года назад
Mata ji Nu SatSri Akaal ji...
@dineshchoudharydcpodvr9
@dineshchoudharydcpodvr9 2 года назад
अब से पंजाबी मे कमेंट रहेंगे ਆਪ ਜੀ ਦਾ ਸ਼ਢਰ ਚਗਾ ਰਵੇ
@BaljitSingh-fr7lt
@BaljitSingh-fr7lt 2 года назад
ਕਿਹੜਾ ਪਿੰਡ ਆ ਬਾਈ ਜੀ ਦਾ
@deepsinghdeepsukh7356
@deepsinghdeepsukh7356 2 года назад
Waheguru ji karpe kare ap te ji🙏🙏🥰🙏
@sukhdevsingh-hx8lu
@sukhdevsingh-hx8lu 2 года назад
Okok
@mathstutorial7894
@mathstutorial7894 2 года назад
Thanks for mentioning Episode No. Best of Luck for traveling new Journey
@MANJOT1310
@MANJOT1310 2 года назад
Good luck 🍀 Bai ji video quality kindly 4k v update kare ya karo 👍 keep it up
@satnamsinghsadhra3360
@satnamsinghsadhra3360 2 года назад
Waheguru ji chardikala bakshan veer nu 🙏🙏🙏🙏🙏
@jaisingh5203
@jaisingh5203 2 года назад
भाई रास्ते में आने वाले गांव शहरों के बारे में बताया करो कि वह कितने किलोमीटर हैं और आपका सफर कितना रहेगा है
@kamalsangha6329
@kamalsangha6329 2 года назад
Waheguru mehar karea thoda ta new toor lai
@manjitkaurmanjit7636
@manjitkaurmanjit7636 2 года назад
God bless you putt ji parmatma hamesha sahai hove
@sukhwindersingh-fu4rq
@sukhwindersingh-fu4rq 2 года назад
GOD BLESS YOU ALL MEMBERS NU WAHEGURU JI THUHANU CHARDI KALA VICH RAKHE JI
@ਪਿੰਡਾਂਵਾਲ਼ੇ22
21984 ..ਬਾੲੀਕ ਰੈਡਿੰਗ ......
@Kaifisingh
@Kaifisingh 2 года назад
Bhot vdiya g vlog new koshish ik punjab vich eh start ho shakda lokka da deyan es side te ki pta nashe to hattke edar deyan kar len jindgi jeen di umeed ❤️
@timetotravel4494
@timetotravel4494 2 года назад
Sat shree akaal g bhaji good journey waheguru maher kare enjoy your life always be happy God bless you
@avneetkaur4382
@avneetkaur4382 2 года назад
Very nicee ji 😊🙏 may god bless u with the new journey Thank u very much
@dinenathdinenath1434
@dinenathdinenath1434 2 года назад
Bir ji mata pitaa ji nu vee dharmik yatra krauda rahee
@harrykharoud8975
@harrykharoud8975 2 года назад
ਆਪਣਾ ਸਮਾਨ ਮੀਂਹਾਂ ਵਿੱਚ ਢੱਕਣ ਲੲੀ ਪਲਾਸਟਿਕ ਕਵਰ ਨਾਲ ਹੀ ਖਰੀਦਲੋ
@BalwinderSingh-ui7xe
@BalwinderSingh-ui7xe 2 года назад
Eho ji mami rab sab nu deve
@newk9170
@newk9170 2 года назад
ਬਹੁਤ ਬਹੁਤ ਸੁਭਕਾਮਨਾਵਾ
@gursharanjeetkaur5469
@gursharanjeetkaur5469 2 года назад
ਸਫਰ ਸਫਲ ਰਹੇ ਪ੍ਰਮਾਤਮਾ ਕਰਕੇ ਤੁਹਾਡਾ
@toseewithatwal
@toseewithatwal 2 года назад
Volume on Karo bro Sara safer mute kad dita ha
@jarnailbrar7537
@jarnailbrar7537 2 года назад
waheguru ji kirpa Karan ji
@SukhwinderSingh-wq5ip
@SukhwinderSingh-wq5ip 2 года назад
ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ
@amarjising9988
@amarjising9988 2 года назад
Waheguru ji
@kulwinderkaur2477
@kulwinderkaur2477 2 года назад
New toor lai god bless you Veerji 🙏🙏🙏🙏asi buht excited han new blog dekhn lai
@palisingh399
@palisingh399 2 года назад
touch wood you are nice traveling couple ,god bless you both with best of life . jug jug jiyo
@shanvaraitch1482
@shanvaraitch1482 2 года назад
Safar lai boht boht best wishes
@avtarcheema3253
@avtarcheema3253 2 года назад
ਵਾਜਿਗੁਰੂ ਯਾਤਰਾ ਸਫ਼ਲ ਕਰੇ 🌷🌷
@jagdishram3063
@jagdishram3063 2 года назад
Very nice vlog ji good bless you ji waheguru ji aap ji nu hamsha khush rkhn ji
@MandeepKaur-cu2ed
@MandeepKaur-cu2ed 2 года назад
Nice vlog and congrats all family members and friends and nice 👍👍👍👍👍🍇🍇🍇🍇🍊🍊🍊
@vickydhaliwal1136
@vickydhaliwal1136 2 года назад
Waheguru ji.best of luck.
@atmasingh6751
@atmasingh6751 2 года назад
ਚੱਲੇ ਬਾਡਰ ਤੇ
@prabhnoorsinghprab
@prabhnoorsinghprab 2 года назад
Y asi v barnale de aa tusi kehde pind to oo.plz jrur dse oo
@arkifoks253
@arkifoks253 2 года назад
Good luck to you both... God will be by your side.
@GurpreetSingh-xt8wk
@GurpreetSingh-xt8wk 2 года назад
Gbu brother and sister waheguru yatra sabal kare
@HarwinderSingh-me1tr
@HarwinderSingh-me1tr 2 года назад
ਹਵਾ ਜਿਆਦਾ ਹੋਣ ਕਾਰਨ
@caramelandoreo5622
@caramelandoreo5622 2 года назад
God Bless You 🙏 Stay Blessed 🙏🙏
@gurrajchahal402
@gurrajchahal402 2 года назад
ਬਹੁਤ ਵਧੀਆ ਵੀਡੀਓ ਲੱਗੀ ਬਾਈ
@angadarjun
@angadarjun 2 года назад
Happy Journey. Reach home safely and come back soon with more strength and happiness. I will be waiting for you! 💯💯💯💯💯💯💯💗💗💗💗👍👍👍👍👍
@angadarjun
@angadarjun 2 года назад
I hope to see you return healthy and happy. Have a wonderful time and enjoy your trip.🏍🏍🏍🏍🏍🏍
@The_black_hawkOP
@The_black_hawkOP 10 месяцев назад
Great couple vlogger... Proud 😊
@mohabbatpreetsingh2895
@mohabbatpreetsingh2895 2 года назад
Happy safe journey Bhut kaint vlog Sare diyaan nal Jayio Best of luck
@sonalkashyap1424
@sonalkashyap1424 2 года назад
Waheguru ang sang Shai rehn ver g tuhade🙏
@sarbjeetsinghkotkapuracity7206
@sarbjeetsinghkotkapuracity7206 2 года назад
ਰਿੱਪਨ ਜੀ ਤੇ ਖੁਸ਼ੀ 🙏 good luck 🌹
@KarnailKarnail-k8k
@KarnailKarnail-k8k 8 месяцев назад
Wel come to Episode ( 1 ).
@jhalliraman
@jhalliraman 2 года назад
ਬਹੁਤ ਸੋਹਣੀ ਵੀਡੀਓ
@RavinderSinghJahangir
@RavinderSinghJahangir 2 года назад
ਸਫਰ ਸੁਹਾਣਾ ਰਹੇ ਜੀ ਨਾਲੋ ਨਾਲ ਅਸੀਂ ਵੀ ਆਨੰਦ ਮਾਣਾਂਗੇ
@baljindersinghmehra6587
@baljindersinghmehra6587 2 года назад
Bhut bhut blessing nave trip layi 🙏
Далее
BRUTAL STREET FIGHT KNOCK OUT
00:20
Просмотров 1,1 млн
Why Kunming important For China🇨🇳 ?
21:01
Просмотров 238 тыс.
BRUTAL STREET FIGHT KNOCK OUT
00:20
Просмотров 1,1 млн