Тёмный

ਲਾਹੌਰ ਵਿੱਚ ਦੇਖਿਆ ਪਾਕਿਸਤਾਨ ਦਾ ਵਿਆਹ Pakistan Wedding | Ripan Khushi Vlogs | Punjabi Travel Couple 

Ripan Khushi Vlogs
Подписаться 76 тыс.
Просмотров 1 млн
50% 1

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 894   
@shawindersingh6931
@shawindersingh6931 10 месяцев назад
ਬਹੁਤ ਵਧੀਆ ਵਿਆਹ ਲੱਗਿਆ ਆਪਣੇ ਨਾਲੋ l ਆਪਣੇ ਵਾਲੇ ਤਾਂ ਫੁੱਲ ਅਵਾਜ ਕਰਕੇ ਗੀਤ ਲਾਉਦੇ ਚਾਹੇ ਕਿਸੇ ਨੂੰ ਹਾਰਟ ਅਟੈਕ ਹੀ ਹੋਜੇ l ਲਹਿੰਦੇ ਪੰਜਾਬ ਵਾਲੇ ਬਹੁਤ ਸਿਆਣੇ ਹਨ l
@Evil233cc
@Evil233cc 7 месяцев назад
Sahi gal a
@talwindersingh463
@talwindersingh463 5 месяцев назад
Sardara. Saram. Kar. Pakistan. Sikh. Hindu. Bate. No. Saf. So. Sad. 😭😭☠️😭😭
@kanwaljitsingh6296
@kanwaljitsingh6296 9 месяцев назад
ਰਿਪਨ ਜੀ ਬਹੁਤ ਹੀ ਵਧੀਆ ਲੱਗਾ ਓਧਰ ਦੇ ਲੋਕਾਂ ਦਾ ਪਿਆਰ ਦੇਖ ਕੇ ਤੁਸੀਂ ਇੱਕ ਨਵੀਂ ਸਾਂਝ ਪਾਈ ਆ ਪੰਜਾਬੀਆਂ ਵਿੱਚ ਮੈਂ ਲਹਿੰਦਾ ਤੇ ਚੜ੍ਹਦਾ ਪੰਜਾਬ ਨਹੀਂ ਕਹਾਂਗਾ ਮੈਂ ਤੇ ਸਿਰਫ ਪੰਜਾਬ ਕਹਾਂਗਾ ਅਸਲੀ ਪੰਜਾਬ. ਕਾਸ਼ ਰੱਬ ਕਰੇ ਫੇਰ ਇਕੱਠਾ ਹੋ ਜਾਵੇ. ਸਾਡੇ ਵੱਡੇ ਵੀ ਓਧਰੋਂ ਹੀ ਆਏ ਸੀ ਸਿਆਲਕੋਟ ਜਿਲ੍ਹਾ ਪਿੰਡ ਸ਼ਾਇਦ ਦਬੁਰਜੀ.
@pritamkaur7122
@pritamkaur7122 10 месяцев назад
ਮਨ ਖ਼ੁਸ਼ ਹੋ ਗਿਆ ਇਹਨਾਂ ਸੋਹਣਾਂ ਪ੍ਰੋਗਰਾਮ ਅੱਜ ਤੱਕ ਨਹੀਂ ਦੇਖਿਆ ਮੌਕਾ ਮਿਲਿਆ ਜ਼ਰੂਰ ਜਾਣਾ ਲਹਿੰਦੇ ਪੰਜਾਬ ਲੋਕ ਬਹੁਤ ਵਧੀਆ ਖੁਸ਼ ਦਿੱਲ ਵਾਲੇ ਆ ਵਾਹਿਗੁਰੂ ਜੀ ਹਮੇਸ਼ਾ ਖੁਸ਼ੀਆਂ ਬਣਾਈਂ ਰੱਖਣ ਜੀ
@jass-jatti
@jass-jatti 10 месяцев назад
9:00 ਛੱਲਾ ਮੁੜ ਕੇ ਨਹੀਂ ਆਇਆ ਦਿਲ ਨੂੰ ਛੂਹ ਗਿਆ ਸੰਗੀਤ 🙏🏻❤️🥺
@joginderkaur9781
@joginderkaur9781 10 месяцев назад
Very good🎉🎉🎉🎉
@JagtarSingh-wg1wy
@JagtarSingh-wg1wy 10 месяцев назад
ਰਿਪਨ ਜੀ ਤੁਸੀਂ ਸਾਨੂੰ ਵਿਆਹ ਵਿਖਾ ਕੇ ਬਹੁਤ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਜੀ ਇਸ ਜੋੜੀ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜੀ ਵਾਹਿਗੁਰੂ ਜੀ ਹਮੇਸ਼ਾ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@HarjeetSingh-c4n
@HarjeetSingh-c4n 10 месяцев назад
ਬਹੁਤ ਵਧੀਆ ਵਿਆਹ ਕੋਈ ਸ਼ੋਰ ਸਰਾਂਵਾਂ ਨਹੀਂ ਗੰਦੇ ਡਾਂਸ ਨਹੀਂ ,ਗੰਦੀ ਸ਼ਰਾਬ ਨਹੀਂ । ਬਹੁਤ ਵਧੀਆ ਖਾਣੇ ਦਿਲ ਖੁਸ਼ ਹੋ ਗਿਆ ਅੱਲਾ ਤਾਲਾ ਵਾਹਿਗੁਰੂ ਕਰੇ ਦੋਵੇਂ ਮੁਲਕਾਂ ਵਿੱਚ ਆਉਣਾ ਜਾਣਾ ਖੁੱਲ ਜਾਵੇ 🌹🙏🏻
@PradipKumar-hbkurb
@PradipKumar-hbkurb 10 месяцев назад
ਪੰਜਾਬ ਦੇ ਵਿਆਹ ਲੁੱਚ ਪੁਣੇ ਵਾਲੇ ਹੋ ਗਏ।
@varinderpal5869
@varinderpal5869 10 месяцев назад
ਤੁਹਾਡੀਆਂ ਵੀਡੀਓ ਦੇਖ ਕੇ ਸ਼ਾਇਦ ਹਿੰਦੁਸਤਾਨ ਪਾਕਿਸਤਾਨ ਦੇ ਹਾਲਾਤ ਵਧੀਆ ਹੋ ਜਾਨ। ਵਾਹਿਗੁਰੂ ਜੀ ਕਿਰਪਾ ਕਰਨ
@sidhusingh3681
@sidhusingh3681 10 месяцев назад
sarkara ne kde ni hon dena
@jobanpreet4935
@jobanpreet4935 10 месяцев назад
ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ 🎉 ਛੱਲੇ ਦੇ ਸੰਗੀਤ ਨੇ ਤਾਂ ਦਿਲ ਨੂੰ ਛੂਹ ਲਿਆ
@harbhajansingh8872
@harbhajansingh8872 10 месяцев назад
ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ 🎉🎉❤❤
@sevikang-yf2mp
@sevikang-yf2mp 10 месяцев назад
Eh o Punjab di mitti aa jithe Sade Dade pardade khed ke jawan hoye te hasde basde c kade rooh khush hogi veer dhanbaad thoda video bnon lai
@ramtirathsingh7344
@ramtirathsingh7344 7 месяцев назад
By g kamaal kamaal
@harpreet11560
@harpreet11560 10 месяцев назад
Gogi shah ji bhut bhut shukriya tusi sare punjab nu Pakistani wedding dikhayi, bhut nek rooh ho tusi...dil khush ho geya....Allah pak thonu tandrust rakhe,khush rakhe,Sare pariwar se mehar bhareya hath rakhe, Nawi viahi jodi nu Zindgi de nawe safar diyan mubarakbaad...❤🩵
@harpreet11560
@harpreet11560 10 месяцев назад
Istoh Sohna viah mein ni dekhea kde v kise Vlog ya Movie ch....bhut hi shaandaar bhut pyare log❤❤ God Bless this Beautiful married couple....Ajj tak da sb toh sohna vlog lagea meinu.... ❤️😊🩵
@thkt5838
@thkt5838 10 месяцев назад
Same function every city punjab
@qamarhayatsahi
@qamarhayatsahi 9 месяцев назад
Dhanwaad Veere ❤ Tussi vi Ayo ey Lehanda Punjab 🇵🇰 v tuhada apna Ghar ey, Har Charhda Punjab wale nu royal protocol dende Haan assi Again most welcome 🎉❤
@SukhwinderSingh-wq5ip
@SukhwinderSingh-wq5ip 10 месяцев назад
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Alihassan-lp5mo
@Alihassan-lp5mo 10 месяцев назад
Lots of Love &respect from LAHORE,PUNJAB,PAKISTAN G AAYA NU
@harpreet11560
@harpreet11560 10 месяцев назад
Bhut pyare log ne sachi dil❤ khush ho geya....Waheguru allah paak ehna nu tandrusti bakshe....bhut nek rooh ne Allah paak khushian banayi rakhe sari family upar....Viah bhut jyada sohna & ustoh v sohne pyare log ne...te Tusi v sare Charda Punjab aao asi sb tuhadi poori khidmat krage....❤ Congratulations sari family nu viah diyan🩵
@worldtravler4627
@worldtravler4627 10 месяцев назад
Lakin tuadi media te kendi pakistani log bhot bury nay
@harpreet11560
@harpreet11560 10 месяцев назад
@@worldtravler4627bai ji oh Hindi media kehndi modi de chamche ne jehre sirf ohi kehnde....Punjab & Punjabi log kde pakistan da bura nhi mangde na kise nu bura kehnde...
@agreecultureinformation8810
@agreecultureinformation8810 10 месяцев назад
Dono mulko ki public ek ho gyi to dono desh k neta bhuke mar jayege Insan insan ka dushman nhi hai bnaya ja rha hai
@worldtravler4627
@worldtravler4627 9 месяцев назад
@@MAJHE-WALE-35 sanu tuady te vishvash ni tusi pakistan ch apny agent bhejdy o attack krwan wasty
@worldtravler4627
@worldtravler4627 9 месяцев назад
@@MAJHE-WALE-35 agya na okaat te gali dena Hindustani di adat a kaash mery amny samny honda tu fer maza anda
@bhinderduhewala2853
@bhinderduhewala2853 10 месяцев назад
ਵਿਆਹ ਬਹੁਤ ਵਧੀਆ ਲੱਗਾ ਪਾਕਿਸਤਾਨ ਦਾ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ
@ranakaler7604
@ranakaler7604 10 месяцев назад
ਰੀਪਨ ਵੀਰ ਜੀ ਸਤਿਸ਼ਰੀ ਅਕਾਲ , ਪਾਕਿਸਤਾਨ ਦਾ ਵਿਆਹ ਦਿਖਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਲੱਗਾ, ਯੁੱਗ ਯੁੱਗ ਜੀਓ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ, 13,,, 12,,, 2023,,
@davinderkaur8235
@davinderkaur8235 10 месяцев назад
ਬਹੁਤ ਵਧੀਆ ਵੀਲੋਗ ਬੇਟਾ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਚ ਰੱਖਣ ❤️
@jatindersinghsingh5296
@jatindersinghsingh5296 10 месяцев назад
ਵਿਆਹ ਵਾਲੇ ਜੋੜੀ ਦੀ ਵਹਿਗੁਰੂ ਲੰਬੀ ਉਮਰ ਕਰੇ
@SinghGill7878
@SinghGill7878 10 месяцев назад
Bhut vdhia ji pakistan di mehmaan Niwazi waheguru ji khush rakhan marriage valiy jodi nu 🙏
@harpreetsinghmoga
@harpreetsinghmoga 10 месяцев назад
ਵਿਆਹ ਵਾਲੀ ਜੋੜੀ ਨੂੰ ਬਹੁਤ-ਬਹੁਤ ਵਧਾਈ ❤ ਬਹੁਤ ਵਧੀਆ ਗੱਲ ਹੈ ਕਿ ਸਮੇਂ ਦੀ ਕਦਰ ਕਰਦੇ ਹਨ।
@ManjeetKaurSandhu-cg4gn
@ManjeetKaurSandhu-cg4gn 10 месяцев назад
God bless you Ripan & khushi, Khuda launde Punjab dian donno family ko salamat rakhe lambian umran bakhshan
@surindersinghdhaliwal4352
@surindersinghdhaliwal4352 9 месяцев назад
ਵਿਆਹ ਸ਼ਾਦੀ ਕਮਾਲ ਹੈ ਸੰਗੀਤ ਰਵਾਇਤ ਖਾਣਾ ਪੀਣਾ Remarkable awesome
@narinderwaraich7442
@narinderwaraich7442 10 месяцев назад
ਸਾਡੇ ਨਾਨਕਿਆਂ ਦਾ ਸ਼ਹਿਰ ਲਾਹੌਰ ਤੇ ਸਾਡੇ ਦਾਦਕਿਆਂ ਦਾ ਸ਼ਹਿਰ ਗੁੱਜਰਾਂਵਾਲਾ ਪਿੰਡ ਭੱਖੜਆਲੀ ਸੀ proud to be a bhau❤❤❤❤
@sidhusingh3681
@sidhusingh3681 10 месяцев назад
mere mummy de nanke v othe ne
@Gurri_Grewal
@Gurri_Grewal 10 месяцев назад
Sade v dadke gujjarwal , nanke Sialkot
@god.is.one682
@god.is.one682 9 месяцев назад
Mere nanke chathia wale te dadke sialkot
@JaswinderSingh-gf7xk
@JaswinderSingh-gf7xk 9 месяцев назад
pakisitan vich meriage bout badiya hundiya ne ahla tala jorhi ko sadha slamat rakhay.jassi bai charhda punjab .30 12 2023
@sukhchainsiyan3306
@sukhchainsiyan3306 10 месяцев назад
Bhut bhut pyar Pakistan wale vira nu
@PawanKumar-qm3od
@PawanKumar-qm3od 10 месяцев назад
😊bahut achhi mehman nawaji and bahut pyar dikha Bhai saheb ji ka app ji ne bhi shagan dekar badia Kiya and Bhai saheb ji ne bhi Dil se Khushi ji ko shagan Diya very good
@TalwinderSandhu-vh7wj
@TalwinderSandhu-vh7wj 10 месяцев назад
ਨਜ਼ਾਰਾ ਲਿਆ ਤਾ. ਆਪਣੇ ਪੰਜਾਬ ਨੂੰ ਵੇਖ ਆਨੰਦ ਆ ਗਿਆ. ਧੰਨਵਾਦ ਵੀਰ.
@sunilsatija3315
@sunilsatija3315 10 месяцев назад
Very nice Happy to PAK people love to India 🇮🇳 people. This is really heart touching we also live to PAK people ❤️
@kaurkaur468
@kaurkaur468 10 месяцев назад
ਬਹੁਤ ਵਧੀਆ ਲੱਗਾ ਵੀਰ ਜੀ ,ਅੱਲਗ ਜਿਹਾ ਲੱਗਾ ਆਪਣੇ ਵਿਆਹਾਂ ਨਾਲੋਂ 👍
@thkt5838
@thkt5838 10 месяцев назад
Every city same function
@sukhjinderpalsingh7031
@sukhjinderpalsingh7031 4 месяца назад
❤❤❤
@yousufmuhammad1062
@yousufmuhammad1062 10 месяцев назад
انڈین پنجاب اور پاکستانی پنجاب کی بہت ذیادہ محبت اور پیار نظر آرہا ہے ایسے ہی قائم رہے بارڈر ختم ہونا چاہیئے
@lalitbajaj4921
@lalitbajaj4921 4 месяца назад
Gurmukhi lipi bhul gaye😢
@waraich_Jutt
@waraich_Jutt 3 дня назад
​@@lalitbajaj4921but kintu parantu nhi bhulle appa ??
@AllSanataniParivar
@AllSanataniParivar 10 месяцев назад
Aaye Haye challa mudd ke ni Aya Bhut bdiya lgiya sare Viyah Cho. 🇮🇳🙏🙏🙏🙏
@Jamil-Minhas
@Jamil-Minhas 10 месяцев назад
Ripan G.............. There are several wedding halls in all cities of Pakistan, even in villages these marriage halls and Marquees exist but sometimes people arrange bigger areas in THIS way, which are dismantled after the wedding or Waleema ceremony.................. The reception you attended was a Waleema ceremony, which is hosted by the groom side whereas on 1st day (Nikah day / Baraat day), bride's side host the party.
@nirmalmann9347
@nirmalmann9347 10 месяцев назад
Marriage Party Function dekh ke ROOH KHUSH HO GEi.Bade adab nal 😅Rippon ate Khushi da Addar Satkar keta.Addar Satkar karn walaian da Dilo SHUKRIA.
@tabishrehman3448
@tabishrehman3448 10 месяцев назад
Welcome always ❤ love from Pakistan ❤
@Sameer.ali007
@Sameer.ali007 10 месяцев назад
sady passy riwaj a jy koi noo ti pehli war gr ay ty ono pessy dai de a.
@GarimaSharma-tm4cu
@GarimaSharma-tm4cu 10 месяцев назад
Pakistan wale bahut acche Hain Sare log❤❤
@shubhambakshi2320
@shubhambakshi2320 6 месяцев назад
😂😂😂😂
@zubairrana3732
@zubairrana3732 6 месяцев назад
Log 2 side k achy hy bas 😢😢😢
@abdulrehmanakram.3030
@abdulrehmanakram.3030 5 месяцев назад
ene v achy ni hain. twady wergy e nae. mae rehna ethy pta meno
@ujjwalsingh1207
@ujjwalsingh1207 5 месяцев назад
Othe e tur ja fer
@BaljeetKaur-xs5xl
@BaljeetKaur-xs5xl 10 месяцев назад
Wahegureji bless pakistani 🇵🇰indian🇮🇳 brothers🎉🎉
@KamalSingh-dl6yc
@KamalSingh-dl6yc 10 месяцев назад
ਵਾਹਿਗੁਰੂ ਜੀ ਚੜਦੇ ਤੇ ਲਹਿੰਦੇ ਪੰਜਾਬ ਤੇ ਮਿਹਰ ਕਰਨਾ ਇਹ ਪਿਆਰ ਹੋਰ ਵੀ ਗੂੜਾ ਹੋ ਜਾਵੇ,, naseer ji & friends da bhout --2 thanks ji
@MrNib007
@MrNib007 10 месяцев назад
Thanks pa gi, love from lahore
@Balwindersingh-gx9hu
@Balwindersingh-gx9hu 3 месяца назад
ਬੜੀ ਖੁਸ਼ੀ ਹੋਈ ਇਹ ਪ੍ਰੋਗਰਾਮ ਦੇਖ ਕੇ ਪਾਕਿਸਤਾਨੀ ਵੀਰਾਂ ਦਾ ਪਰ ਇਕ ਦੁੱਖ ਵੀ ਹੈ ਕਿ ਸਾਡਾ ਰੰਗਲਾ ਪੰਜਾਬ ਲੀਰਾਂ ਲੀਰਾਂ ਕਰ ਦਿੱਤਾ ਰਾਜ ਨੀਤੀ ਨੇ
@jagdeepsingh6540
@jagdeepsingh6540 10 месяцев назад
Bnsri bjaon wala bnda bahut javerdest bnsri bjaonda sidhi dil nu bjdi aa full talent ed
@goodhealthsecrets3686
@goodhealthsecrets3686 10 месяцев назад
ਬਹੁਤ ਵਧੀਆ ਜੀ ਲਹਿਦੇ ਪੰਜਾਬ ਦੇ ਰੀਤੀ ਰਿਵਾਜਾਂ ਤੁਹਾਡੇ ਬਲੋਗ ਰਾਹੀਂ ਦੇਖੇਂ
@harmeetkaur5199
@harmeetkaur5199 10 месяцев назад
Decoration bahut vadia hai saade khapkhana jiyada hai eh dekh ke maza aa gaya hai
@shahzadahmidahmid2614
@shahzadahmidahmid2614 10 месяцев назад
Towadey kodiya mondey kethey ehondey ny
@surinderpalsingh485
@surinderpalsingh485 10 месяцев назад
Bai g ,Bahut karma wale ho tussi jo tuhanu Lahore ch Viah vekhan da moka milea❤❤❤❤❤
@amrikatwal2841
@amrikatwal2841 10 месяцев назад
Congratulations to bride and groom and specially to nasir dhillon and all the guests remind me indian wedding lots of love amrik from Canada
@fatehtimes
@fatehtimes 10 месяцев назад
ਬਿਨਾ ਸ਼ੋਰ ਸ਼ਰਾਬੇ ਦੇ ਕਿੰਨੇ ਵਧੀਆ ਮਾਹੌਲ ਵਿਆਹ ਹੋ ਰਿਹੈ , ਬਹੂਤ ਖੂਬ।
@hyphyyankee
@hyphyyankee 10 месяцев назад
Rabb di rza de utto ta kuch ni par je kitte Sohna Rabb sun lawe te donwe Punjab kathe ho jaan...Ameen 🤲
@804-p4c
@804-p4c 10 месяцев назад
Love from Pakistan Gujart Punjab ❤❤❤ bro welcome to Pakistan🇵🇰🇵🇰🇵🇰 ❤❤
@sidhusingh3681
@sidhusingh3681 10 месяцев назад
tuc v aao kde sade panjab
@nsdhillon9937
@nsdhillon9937 10 месяцев назад
Janab dono parwaran nu shaadi mubark or saare veeran nu salam 🙏 from charhda Punjab 🙏
@manjeetkaurwaraich1059
@manjeetkaurwaraich1059 10 месяцев назад
ਲਿਪਟ ਤੇ ਖੁਸ਼ੀ ਤੁਹਾਡਾ ਬਹੁਤ ਬਹੁਤ ਵਧੀਆ ਵਿਆਹ ਵਿਖਾਇਆ ਬਹੁਤ ਬਹੁਤ ਧੰਨਵਾਦ
@arvinderkaur270
@arvinderkaur270 10 месяцев назад
ਵਿਆਹ ਵੇਖ ਤੇ ਖਾ ਵੀ ਲਿਆ ਅਤੇ ਨਾਲੇ ਪਰ ਵੀ ਕਹਿ ਤਾਂ ਕਿ ਮੈਂ ਪਿੰਡਾਂ ਦਾ ਵਿਆਹ ਵੇਖਣਾ ਸੀ।। ਹੱਦ ਹੋ ਗਈ।। ਇਹ ਵੀ ਦੱਸ ਦਿੱਤਾ ਕਿ ਸਗਨ ਕਿੰਨਾ ਪਾਇਆ😂😂
@sukhidhindsa4909
@sukhidhindsa4909 10 месяцев назад
ਵੀਰ ਨਾਸਿਰ ਢਿੱਲੋਂ ਦਾ ਸੁਭਾ ਬਹੁਤ ਵਧੀਆ ਲੱਗਦਾ ਹਸਦੇ ਹੀ ਰਹਿਦੇ ਨੇ ਵਾਹਿਗੁਰੂ ਥੋਨੂੰ ਸਾਰਿਆ ਵੀਰਾ ਨੂੰ ਚੜ੍ਹਦੀ ਕਲ੍ਹਾ ਚ ਰੱਖੇ
@Dr.Surindersohi
@Dr.Surindersohi 10 месяцев назад
Bhot bhot vdia ji 🙏🙏 lahor sehar bhot vdia ji nd viah bhot jada Vdia lgea ❤❤kina pyar krdea otho de lok bhot vdia ne lok pakistan de ❤❤
@Jatinfoodvloger9593
@Jatinfoodvloger9593 10 месяцев назад
God bless you pajji and didi ji rab tuhadyan umran lambian kare jo tusi sari duniya nu khush kar rahe oo Jo asi supne ch nahi dekhna tusi real ch dikhata tuhi sachi Suchi rooh ho os patshah di jyonde wasde raho❤❤❤❤❤❤❤❤❤❤❤❤
@kashifcheema6634
@kashifcheema6634 10 месяцев назад
Welcom g sadi pain nu ty sady veer nu lendhy punjab walu..sada hush raho..
@SandeepKaur-zv2vy
@SandeepKaur-zv2vy 3 месяца назад
Rana veera de parsanality bhut shoni aa❤❤ love you bro from India ❤
@randeepkaur8026
@randeepkaur8026 3 месяца назад
Wow 🤩 Thank You Ripon, Khushi, Tulsi Sanur, Pakistani via Dikhaya, Bahut Bahut Shukriya🙏
@harnekmalla8416
@harnekmalla8416 10 месяцев назад
ਵਿਆਹ ਤਾਂ ਘੈਟ ਕਰਦੇ ਆ ਲਹੌਰੀਏ,, ਵੱਲੋਂ ਨੇਕਾ ਮੱਲ੍ਹਾ ਬੇਦੀਆਂ🙏🙏
@rupinderpalsingh8171
@rupinderpalsingh8171 4 месяца назад
Mann khush ho gya Pakistan Lahore da apsi pyar dekhke sade ethe apne hi apne nu akha vikhande hn baki bai g tusi v khush raho done jane
@Liveworshipmedia
@Liveworshipmedia 10 месяцев назад
ਪਾਕਿਸਤਾਨ ਦਾ ਵਿਆਹ ਦੇਖ ਕੇ ਬਹੁਤ ਵਦੀਆਂ ਲੱਗਾ ❤❤ਵਿਆਹ ਵਾਲੀ ਜੋੜੀ ਨੂੰ Congratulations 🎉💐🌺
@yahabibiwallahwallah9958
@yahabibiwallahwallah9958 10 месяцев назад
U r doing very well sardar g love you from Multan punjab Pakistan ❤
@GurpreetSingh-i9l
@GurpreetSingh-i9l 10 месяцев назад
Bahut vadia lgea ..Veere Lehnde Punjab de bhravan da viah dekh k...
@havindersingh6486
@havindersingh6486 10 месяцев назад
ਗੀਤ ਸੰਗੀਤ ਮਨ ਨੂੰ ਸ਼ਾਂਤੀ ਦੇਣ ਵਾਲਾ।
@rsinghheera2383
@rsinghheera2383 10 месяцев назад
waheguru Dona Punjaba da apyar es parker hi banai rakhe
@ammyvirk4517
@ammyvirk4517 10 месяцев назад
ਪਾਕਿਸਤਾਨ ਦੇ ਵਿੱਚ ਵਿਆਹ ਦੇਖਕੇ ਬਹੁਤ ਵਧੀਆ ਲੱਗਾ
@drramlal
@drramlal 10 месяцев назад
Èxcellant marriage ceremony in West Punjab.
@LovepreetSingh-xs5sx
@LovepreetSingh-xs5sx 10 месяцев назад
ਬਹੁਤ ਸੋਹਣਾ ਲੱਗਿਆ ਪਾਕਿਸਤਾਨ ਦਾ ਵਿਆਹ ਜੀ
@anmolssidhu8626
@anmolssidhu8626 10 месяцев назад
ਸਮੀ ਬਾਈ ਕਿਆ ਬਾਤਾਂ ਨੇ ❤❤❤❤
@ShahidRaza-gd4zf
@ShahidRaza-gd4zf 10 месяцев назад
Stunning hospitality from Pakistan Punjab and great v log
@javediqbal6499
@javediqbal6499 10 месяцев назад
There are many many gracefull merrage halls in lahaore but in many small towns some peoples use open spaces like shah jee
@amritpalsinghsodhi7893
@amritpalsinghsodhi7893 10 месяцев назад
ਸ਼ਹਿਰ ਦਾ ਵਿਆਹ ਵੀ ਤੁਹਾਡਾ ਵੇਖ ਲਿਆ ਲਾਹੌਰ ਦਾ ਹੁਣ ਕੋਈ ਪਿੰਡ ਦਾ ਵਿਆਹ ਵੀ ਦਿਖਾਓ ਫਰਕ ਪਤਾ ਲੱਗੇ ਸ਼ਹਿਰ ਤੇ ਪਿੰਡ ਦਾ ਧੰਨਵਾਦ
@KuldeepSingh-cx2iq
@KuldeepSingh-cx2iq 5 месяцев назад
ਰਿਪੱਨ ਜੀ ਖੁਸ਼ੀ ਜੀ ਨਾਸਿਰ ਢਿੱਲੋਂ ਸਾਬ ਬਹੁਤ ਵਧੀਆ ਲੱਗਿਆ ਜੀ ਸਾਨੂੰ ਲਹਿੰਦੇ ਪੰਜਾਬ ਦਾ ਵਿਆਹ ਦਿਖਾਈਆ ਜੀ ਆਪ ਦਾ ❤❤ਦਿਲ ਤੋਂ ਧੰਨਵਾਦ ਜੀ ਲਹਿੰਦੇ ਪੰਜਾਬ ਜਾਉ ਭਾਵੇਂ ਚੜਦੇ ਪੰਜਾਬ ਆਉ ਸਾਰੇ ਪੰਜਾਬੀ ਬੋਲਦੇ ਨੇ ਇਹ ਬਹੁਤ ਫਖਰ ਮਹਿਸੂਸ ਹੋਇਆ ਇਹ ਹੱਦਾਂ ਸਰਹੱਦਾਂ ਖਤਮ ਹੋਣ ਸਾਰੇ ਇਕੱਠੇ ਹੋਣ ਤੇ ਵੱਢਾ ਸਾਰਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਵਾਲਾ ਪੰਜਾਬ ਬਣ ਜਾਏ ਦਿਲ ਅਰਦਾਸ ਹੈ ਜੀ ਪਿੰਡ ਦੋਸਾਂਝ ਮੋਗਾ ।।
@gurjinder.9442
@gurjinder.9442 10 месяцев назад
Bhaji raat 3 vajje te hle v tuhade vlog dekh reha mai .. Love you❤
@sidhujassi3383
@sidhujassi3383 10 месяцев назад
ਪੰਜਾਬ ਦਾ ਕੋਈ ਵੀ ਪੈਲਂਸ ਨੀ ਰੀਸ ਕਰ ਸਕਦਾ ਲਹੋਰ ਦੀ ਆ ਸਜਾਵਟ ਦੀ ਮਨ ਖੁਸ਼ ਹੋ ਗਿਆ ਆ ਸਬ ਦੇਖ ਕੇ ❤❤
@mrshuntyarneja4192
@mrshuntyarneja4192 10 месяцев назад
Aine ve koe gal nahi punjab ve bahut khubsurat palce hn
@ashwinpaul6414
@ashwinpaul6414 10 месяцев назад
Bahi tusi vea dekhe ni ajy #raazmataazz event
@AvtarSingh-ko6cp
@AvtarSingh-ko6cp 10 месяцев назад
@@mrshuntyarneja4192 q
@whatwillyousay3705
@whatwillyousay3705 10 месяцев назад
Sabb fail punjab ch wadde waade royal grand castle dhamkaana te dil chiddiya jiddaaa ghardeya da v
@whatwillyousay3705
@whatwillyousay3705 10 месяцев назад
​@@mrshuntyarneja4192 praa tu sajawta e dekhi jaayi😂
@ShakeelHussainVlogs
@ShakeelHussainVlogs 10 месяцев назад
Big fan from wagha border village Lahore Punjab Pakistan💯🇵🇰❤
@bhajanbhangu4766
@bhajanbhangu4766 10 месяцев назад
ਬਹੁਤ ਵਧੀਆ ਜੀ ਪ੍ਰਮਾਤਮਾ ਚੱੜਦੀ ਕੱਲਾ ਕਰੇ ਤੁਹਾਡੀ
@shaminderpalsingh4363
@shaminderpalsingh4363 10 месяцев назад
Pure punjab ma kyo na sajda kara mari asal punjabiyat busdi rahe . waheguru sada khush rakhe nasar veer te teem wark veera nu mari dua aa khush rho
@gumeetsingh5106
@gumeetsingh5106 10 месяцев назад
ਰਿਪਨ ਜੀ ਬੇਨਤੀ ਹੈ ਕਿ ਪੰਜਾਬੀ ਸ਼ਬਦਾਂ ਦੀ ਵਰਤੋਂ ਵੱਧ ਤੋਂ ਵੱਧ ਕੀਤੀ ਜਾਵੇ ਜਿਵੇਂ ਕਿ ਮੇਲ ਫੀਮੇਲ ਕਿਹਾ ਜਾਂਦਾ ਹੈ ਇਸ ਨੂੰ ਅਨਪੜ ਬੀਬੀਆਂ ਤੇ ਭਰਾਵਾਂ ਨੂੰ ਸਮਝ ਨਹੀਂ ਆਉਂਦੀ ਸੋ ਕਿਰਪਾ ਕਰਕੇ ਪੰਜਾਬੀ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਆ ਕਰੋ ਜੀ
@sandeeprajvi402
@sandeeprajvi402 10 месяцев назад
Ena ku ta chalda
@ManprertKaur-mg3ei
@ManprertKaur-mg3ei 10 месяцев назад
😊😊😊😊😊😊
@NavneetSingh-q8c
@NavneetSingh-q8c 6 месяцев назад
Tari pain nu veer ji o ta ap Pakistan 🇵🇰 che fase aa tu uto formalmente paalda 😂😂😂😊
@mastanarecords5197
@mastanarecords5197 6 месяцев назад
Sahi aa
@JoginderSingh-wk8sx
@JoginderSingh-wk8sx 3 месяца назад
❤❤❤❤🍀🍀🍀🌲🌲🌲🪴🪴🪴🪴🪴🪴🪴🪴🪴🪴⚘️🌴🌴🌴🌴🌴🌴🌷🌷🌷🌷♻️♻️♻️♻️♻️♻️♻️♻️♻️♻️​@@sandeeprajvi402
@rakeshverma1613
@rakeshverma1613 10 месяцев назад
The old man's flute is an excellent tune of challa local folk jai ho 🎉🎉🎉🎉😊😊😊
@Sun_light777
@Sun_light777 10 месяцев назад
Bot sohni decorated palace n people’s also❤
@BalwinderKaur-dk4xl
@BalwinderKaur-dk4xl 10 месяцев назад
Very nice vlog Lots of love and respect from Lahore de marriage dekha dite
@vishalmattu7877
@vishalmattu7877 10 месяцев назад
ਸਤਿ ਸ੍ਰੀ ਆਕਾਲ ਜੀ ਰਿਪਨ ਵੀਰ ਤੇ ਖੁਸ਼ੀ ਜੀ ਤੇ ਬਾਕੀ ਸਾਰਿਆਂ ਨੂੰ ਵਾਹਿਗੁਰੂ ਜੀ
@Meet_punjab
@Meet_punjab 10 месяцев назад
پاکستان کی شادی دیکھ کر خوشی ہوئی۔ اللہ دونوں ملکوں کے درمیان محبت کا سلسلہ جاری رکھے۔
@sukhninderkaurdhillon5697
@sukhninderkaurdhillon5697 10 месяцев назад
God Bless you Ripan n Khushi Thanks for showing
@nwirfan
@nwirfan 10 месяцев назад
Pakistan main marriage palaces bohat hain or is trha ki marquies b bohat hain
@anmolssidhu8626
@anmolssidhu8626 10 месяцев назад
ਵਾਹਿਗੁਰੂ ਜੀ ਚੜਦੇ ਤੇ ਲਹਿੰਦੇ ਪੰਜਾਬ ਤੇ ਮਿਹਰ ਕਰਨਾ ਇਹ ਪਿਆਰ ਹੋਰ ਵੀ ਗੂੜਾ ਹੋ ਜਾਵੇ ❤❤❤❤❤🎉🎉🎉🎉
@sikandersidhu8881
@sikandersidhu8881 10 месяцев назад
ਬੰਸਰੀ ਵਜਾ ਕੇ ਛੱਲਾ ਦਿਲ ਨੂੰ ਛੂਹ ਗਿਆ
@swarnsingh6145
@swarnsingh6145 10 месяцев назад
ਬਹੁਤ ਵਧੀਆ ਵਿਆਹ ਵੇਖਿਆ ਤੇ ਵੇਖਿਆ ਨਾਸਿਰ ਢਿਲੋਂ। ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@Musiclovers-js1dc
@Musiclovers-js1dc 10 месяцев назад
ਐਹੋ ਜਿਹਾ ਵਿਆਹ ਤਾ ਅਸੀ ਪੁਰੇ ਹਿੰਦੋਸਤਾਨ ਚ ਨਹੀ ਦੇਖਿਆ। 😂😂😂😂😂😂😅😅😅😅
@hamzakhokhar8275
@hamzakhokhar8275 10 месяцев назад
Culture diffrence hai 😊
@thkt5838
@thkt5838 10 месяцев назад
Ku waha kia hai
@manjitsinghkandholavpobadh3753
@manjitsinghkandholavpobadh3753 10 месяцев назад
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ❤
@JaswinderSingh-yu1ni
@JaswinderSingh-yu1ni 10 месяцев назад
Bohut vdiya lagiya Pakistan Wale veer good job👍
@Azeemali-mf9zb
@Azeemali-mf9zb 10 месяцев назад
Love and respect for Pakistan❤❤
@jatinderpuri848
@jatinderpuri848 10 месяцев назад
ਬਹੁਤ ਵਧਿਆ ਵਿਆਹ ਸੀ ਪਾਕਿਸਤਾਨ ਦਾ ਮਜਾ ਆ ਗਿਆ ਦੇਖਕੇ ਇਸੇ ਤਰਾਂ ਸਾਰਾ ਪਾਕਿਸਤਾਨ ਦਿਖਾਓ ਬਾਰਡਰ ਵੀ ਦੇਖੋ ਖਾਲੜਾ ਸਾਈਡ ਦੇ 👍
@CaptgurdevSingh
@CaptgurdevSingh Месяц назад
Nassir dhillon bahoot vadia issaan alla lambi umar bakhse
@rssingh6756
@rssingh6756 10 месяцев назад
hun ta lahoor pakka dekhange swad aa gya ji😊
@WaseemKhan-qb9ky
@WaseemKhan-qb9ky 10 месяцев назад
Most welcome ❤
@ramdas8842
@ramdas8842 10 месяцев назад
This couple just made history today …
@harvindersinghbrar8511
@harvindersinghbrar8511 9 месяцев назад
Dil kush ho gaya ji waheguru ji chaddi kalan ch rakhe jodi nu
@SukhTakhar-t9n
@SukhTakhar-t9n 10 месяцев назад
ਸੰਗੀਤ ਕਿੰਨਾ ਪਿਆਰਾ .ਸਾਡੇ ਤਾਂ ਸਿੰਗਰ ਬਕਬਾਸ ਬਹੁਤ ਕਰਦੇ ਹਨ
@rampassi1577
@rampassi1577 10 месяцев назад
Can you put video of Multani Darwaza I had seen before 1947 when I was 10 yrs old.now in us.
@saabji2701
@saabji2701 10 месяцев назад
Naseer Dhillon Rana Sammy no Bahot sara piyar Charde Punjab wallo
@KuldeepSingh-ug2di
@KuldeepSingh-ug2di 10 месяцев назад
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ
@GurmailSingh-t6u
@GurmailSingh-t6u 10 месяцев назад
Exilent. Congratulations new couple. Thanks for you existing video..
Далее
Why is it different from what I thought?
00:15
Просмотров 1,5 млн
That was too fast! 😲
01:00
Просмотров 3,4 млн