Тёмный

ਤੀਰ ਮੁੱਕ ਗਏ ਨੇਜਾ ਟੁੱਟ ਗਿਆ | Wadde Sahibzaade| Battle of Chmakaur Sahib | Sikh History 

Punjab Siyan
Подписаться 421 тыс.
Просмотров 242 тыс.
50% 1

#chaarsahibzaade #sahibzadaajitsinghji #sahibzadajujharsingh #gurugobindsinghji
Sahibzada Baba Ajit Singh ji and Sahibzada Baba Jujhar Singh ji
2 Elder Son of Guru Gobind Singh ji Amongst Chaar Sahibzaade
badde Sahibzaade Shadat in battle of Chamkaur
40 vs 10 lakh
40 singhs in kachi gadi of chamkaur were surrounded by 10 lakh army of mughals
big force was sent by aurangzeb to capture guru gobind singh ji along with his songs and singhs
then the most imbalanced battle of the world happens between the singhs and mughals, pahadi fauj
battle of chamkaur sahib was faught on 8th poh 1704
sikh history channel punjaab siyan
punjab history is full of sikh martydoms

Опубликовано:

 

23 дек 2023

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 1,2 тыс.   
@UdhamSingh-vv4ry
@UdhamSingh-vv4ry 7 месяцев назад
ਬਹੁਤ ਵਧੀਆ ਉਪਰਾਲਾ ਹੈ ਜੀ ਜੋ ਤੁਸੀਂ ਸਿੱਖ ਇਤਹਾਸ ਬਾਰੇ ਦੱਸ ਰਹੋ ਹੋ ਦਿਲ ਨੂੰ ਬਹੁਤ ਸਕੂਨ ਮਿਲਦਾ ਜਦੋਂ ਇਤਹਾਸ ਸੁਣਦੇ ਹਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਨਾਮ ਸ਼ਹੀਦਾਂ ਨੂੰ🙏🙏🙏🙏
@GulabSingh-nw4bb
@GulabSingh-nw4bb 7 месяцев назад
Baki kathi mar gai se
@HarpreetSingh-ss8zp
@HarpreetSingh-ss8zp 7 месяцев назад
Nice veer g
@arvindersinghkapoor1678
@arvindersinghkapoor1678 7 месяцев назад
Bhai nandlal ji ,bhai khaniya lal ji jaise hor bhi kai guru de pyare ne amrit kyu nhi chakya si phir bhi itna naam kyu h ina da
@GurjitSingh-ib6vb
@GurjitSingh-ib6vb 7 месяцев назад
Waheguru ji 🙏🙏
@lakhwindersingh66534
@lakhwindersingh66534 7 месяцев назад
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਧੰਨ ਧੰਨ ਜੁਝਾਰ ਸਿੰਘ ਜੀ ਕੋਟਾਨ ਕੋਟ ਪ੍ਰਣਾਮ ਅਤੇ ਧੰਨ ਪੰਜਾਬ ਸਿ‍ਹਾ ਤੇਰੀ ਮੇਹਨਤ ਬਾਬਾ ਚੜਦੀ ਕਲਾ ਵਿਚ ਰੱਖੇ
@JagroopSarabha
@JagroopSarabha 7 месяцев назад
ਕੋਈ ਨੀ ਮਿਸਾਲ ਪੂਰੀ ਦੁਨੀਆਂ ਤੇ ਧੰਨ ਆ ਤੂੰ ਧੰਨ ਆ ਤੇਰੀ ਸਿੱਖੀ ਧੰਨ ਆ ਤੇਰੇ ਸਿੰਘ। ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ।
@jagatkamboj9975
@jagatkamboj9975 7 месяцев назад
ਲੋਕ ਧੀਆਂ ਤੋਰ ਕੇ ਰੋਂਦੇ ਨੇ ਦਸ਼ਮੇਸ਼ ਪਿਤਾ ਪੁੱਤਰ ਤੋਰ ਕੇ ਵੀ ਨਹੀਂ ਰੋਇਆ ਧੰਨ ਹੈ ਪਾਤਸ਼ਾਹ ਧੰਨ ਹੈ
@rajwinderhundal8271
@rajwinderhundal8271 7 месяцев назад
ਬਹੁਤ ਬਹੁਤ ਧੰਨਵਾਦੀ ਹਾਂ ਤੁਹਾਡੇ ਵੀਰ ਜੀ ਜੋ ਤੁਸੀਂ ਅਣਮੁੱਲੀ ਜਾਣਕਾਰੀ ਦਿੱਤੀ, ਵਾਹਿਗੁਰੂ ਚੜ੍ਹਦੀਕਲਾ ਵਿੱਚ ਰੱਖੇ, ਧੰਨ ਧੰਨ ਸਰਬੰਸ ਦਾਨੀ ਤੇ ਧੰਨ ਧੰਨ ਉਹਨਾਂ ਦੇ ਸਿੱਖ 🙏
@JassieBro
@JassieBro 7 месяцев назад
ਧੰਨ ਜਿਗਰਾ ਕਲਗੀਆਂ ਵਾਲੇ ਦਾ ਵਾਹਿਗੁਰੂ
@singhmanjit1524
@singhmanjit1524 7 месяцев назад
ਧੰਨ ਧੰਨ ਸ਼੍ਰੀ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਜੀ।❤
@user-rq6yq6ns4w
@user-rq6yq6ns4w 7 месяцев назад
ਵੀਰ ਜੀ ਤੁਹਾਡੀਆਂ ਇਹ ਕਹਾਣੀਆਂ ਸੁਣ ਕੇ ਪਹਿਲਾਂ ਅਸੀਂ ਵਾਲ ਕਟਵਾ ਰੱਖੇ ਸੀ ਹੁਣ ਦਿਲ ਕਰਦਾ ਅਸੀਂ ਵੀ ਬਾਲ ਰੱਖ ਲਈਏ
@HardeepSingh-dy7wn
@HardeepSingh-dy7wn 7 месяцев назад
ਗੁਰੂ ਸਾਹਿਬ ਜੀ ਦੀ ਖੁਸ਼ੀ v ਏਸੇ ਵਿਚ ਹੋਵੈ gi ਜੀ
@parminderpalsinghlamba2966
@parminderpalsinghlamba2966 6 месяцев назад
Hurry Up
@user-gk9fe9bo7w
@user-gk9fe9bo7w 6 дней назад
ਵੀਰੇ ਕਹਾਣੀ ਨਹੀਂ ਇਹ ਇਤਿਹਾਸ ਹੈ ਗੁਰੂ ਸਾਹਿਬ ਜੀ ਦਾ
@ranjitarsh6828
@ranjitarsh6828 7 месяцев назад
ਦਾਤਾ ਧੰਨ ਧੰਨ ਤੇਰੀ ਸਿੱਖੀ ਧੰਨ ਤੇਰਾ ਜਿਗਰਾ ਧੰਨ ਤੇਰੀ ਸੋਚ ਧੰਨ ਤੇਰੀ ਕਮਾਈ 🙏🙏🙏🙏🙏 ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@DarshanSingh-sn9bl
@DarshanSingh-sn9bl 7 месяцев назад
ਵਾਹ ਪ੍ਰਗਟਿਓ ਮਰਦ ਅਗੰਮੜਾ ਵਰਿਆਮ ਇਕੇਲਾ।।ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ।। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਰਜੀਵੜੇ, ਸ਼ਹੀਦ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ।
@shaheedgurjindersinghgpsga3820
@shaheedgurjindersinghgpsga3820 7 месяцев назад
ਧੰਨ ਦਸ਼ਮੇਸ਼ ਪਿਤਾ ਜੀ ਧੰਨ ਤੇਰੀ ਸਿੱਖੀ 🙏🙏
@SarbjitSingh-fi1zu
@SarbjitSingh-fi1zu 7 месяцев назад
ਵਾਹਿਗੁਰੂ ਜੀ
@jassaimmortal..6772
@jassaimmortal..6772 7 месяцев назад
ਵਾਹਿਗੁਰੂ ਜੀ ❤
@user-zd9ob3tn9r
@user-zd9ob3tn9r 7 месяцев назад
Waheguru ji Waheguru ji Waheguru ji Waheguru ji Waheguru ji 🙏🙏🙏🙏🙏
@SinghGill7878
@SinghGill7878 7 месяцев назад
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਗੁਰੂ ਜੀ ਦੇ ਸਾਹਿਬ ਜਾਂਦੇ ਧੰਨ ਗੁਰੂ ਸਾਹਿਬ ਜੀ ਦੇ ਸਿੰਘ ਜੋ ਕੌਮ ਤੋਂ ਕੁਰਬਾਨ ਹੋ ਗਏ ਪਰ ਕਿਸੇ ਦੀ ਈਂਨ ਨਹੀਂ ਮੰਨੀ ❤🙏🙏 ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🙏
@krishnadevi8988
@krishnadevi8988 7 месяцев назад
🙏🙏🙏🙏
@BarinderSinghKamboj
@BarinderSinghKamboj 7 месяцев назад
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਕਲਗੀਧਰ ਦਸਮੇਸ਼ ਪਿਤਾ ਜੀ ਧੰਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@paramjitsingh8012
@paramjitsingh8012 7 месяцев назад
ਧੰਨ ਧੰਨ ਸਰਬੰਸਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆ ਅਤੇ ਸਿਦਕੀ ਸ਼ਹੀਦ ਸਿੰਘਾਂ, ਸਾਹਿਬਜ਼ਾਦਿਆਂ ਨੂੰ ਕੋਟੀ ਕੋਟੀ ਪ੍ਰਣਾਮ ਜੀ
@rajinderraman2526
@rajinderraman2526 7 месяцев назад
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤❤❤❤🙏🙏🙏🙏
@tarlochansingh5091
@tarlochansingh5091 7 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏
@bittuaddialbittuaddial4062
@bittuaddialbittuaddial4062 7 месяцев назад
ਪ੍ਰਣਾਮ ਸ਼ਹੀਦਾਂ ਨੂੰ⚔️🗡️ ਸਵਾ ਲੱਖ ਸੇ ਏਕ ਲੜਾਊ ਤਵੇ ਗੋਬਿੰਦ ਸਿੰਘ ਨਾਮ ਕਹਾਊਂ ⚔️🗡️👈👈🙏🙏🙏❤️ ਵਾਹਿਗੁਰੂ ਜੀ ❤️
@Panjab_de_Jaye1984
@Panjab_de_Jaye1984 7 месяцев назад
ਆਪਾਂ ਸੁਣ ਕਿ ਸਿਰਫ ਵਾਹਿਗੁਰੂ ਬੋਲ ਕੇ ਗੱਲ ਮੁਕਦੀ ਨਾ ਕਰੀਏ ਮੇਰੇ ਵੀਰਾਂ ਨੂੰ ਬੇਨਤੀ ਆ ਭੈਣਾ ਨੂੰ ਵੀ ਨਾਲ ਹੀ ਕਹਿੰਦਾ ਹਾਂ ਕਿ ਸ਼ਹਾਦਤਾਂ ਬਹੁਤ ਵੱਡੀਆਂ ਨੇ ਇਸ ਲਈ ਸਾਨੂੰ ਬਾਣੀ ਨਾਲ ਜੁੜ ਕੇ ਆਪਣੀ ਜਿੰਦਗੀ ਵਿੱਚ ਓਹਨੂੰ ਅਪਣਾਉਣ ਦੀ ਕੋਸ਼ਿਸ਼ ਕਰੀਏ ਜੇ ਤੁਸੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣੀਆਂ ਤਾਂ ਸਾਨੂੰ ਉਹਨਾਂ ਦੇ ਦੱਸੇ ਰਾਹਾਂ ਤੇ ਤੁਰਨਾ ਪਏਗਾ ਨਹੀਂ ਤਾਂ ਸਾਡੀ ਕਿਸੇ ਵੀ ਗੱਲ ਦਾ ਕੋਈ ਫਾਇਦਾ ਨਹੀਂ ਚਾਰ ਦਿਨ ਸਟੇਟਸ ਪਾ ਕੇ ਫਿਰ ਸਾਰਾ ਸਾਲ ਓਹੀ ਗਾਣੇ ਸੁਣਨੇ ਤਾਂ ਫਿਰ ਸਾਡੀ ਇਥੇ ਵਾਹਿਗੁਰੂ ਕਹਿਣ ਦੀ ਵੀ ਕੋਈ ਲੋੜ ਨਹੀਂ ਓਹ ਯੋਧੇ ਸੂਰਮੇ ਸਾਨੂੰ ਕੀ ਸਮਝਾ ਕੇ ਗਏ ਤੇ ਸਾਡੇ ਵਿੱਚ ਕਈ ਚਵਲ ਇਦਾਂ ਦੇ ਵੀ ਨੇ ਜੋ ਕੁੜੀਆਂ ਦੇ ਕਹਿਣ ਤੇ ਕੇਸ ਕਤਲ ਕਰਾ ਦੇਂਦੇ ਨੇ ਸੋ ਇਸ ਸਾਲ ਕੋਸ਼ਿਸ਼ ਕਰੋ ਅਰਦਾਸ ਕਰੋ ਕੇ ਅਮ੍ਰਿਤ ਵੇਲਾ ਨਿਤਨੇਮ ਬਾਣੀ ਬਾਣਾ ਸਾਨੂੰ ਬਖਸ਼ੋ ਮਨ ਨੀਵਾਂ ਤੇ ਮੱਤ ਉੱਚੀ ਕਰੋ ਅਕਾਲ ਪੁਰਖ ਜੀ ਹੋ ਸਕਦਾ ਮੈਂ ਕੁੱਝ ਬੋਲਗਿਆ ਹੋਵਾਂ ਓਸ ਲਈ ਮਾਫੀ ਮੰਗਦਾ
@BaljitSingh-se1ye
@BaljitSingh-se1ye 7 месяцев назад
ਗੁੱਡ ਜੀ
@UdhamSingh-vv4ry
@UdhamSingh-vv4ry 7 месяцев назад
ਬਹੁਤ ਵਧੀਆ ਵੀਚਾਰ ਨੇ ਵੀਰ ਜੀ
@Suk561
@Suk561 6 месяцев назад
Waheguru
@NsJattana
@NsJattana 7 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ,
@Jupitor6893
@Jupitor6893 7 месяцев назад
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਚਾਰ ਸਾਹਿਬਜਾਦੇ ਧੰਨ ਗੁਰੂ ਜੀ ਪਿੲਰੇ ਸਿੱਖ ਸਾਹਿਬਾਨ🙏🙏🙏🙏🙏
@jagatkamboj9975
@jagatkamboj9975 7 месяцев назад
ਧੰਨ ਧੰਨ ਦਸ਼ਮੇਸ਼ ਪਿਤਾ ਜੀ 🙏 ਪੁਤਰਾਂ ਦੇ ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਹੋ ਤੁਸੀਂ
@charanjeetsingh1934
@charanjeetsingh1934 7 месяцев назад
ਬਹੁਤ ਵਧੀਆ ਢੰਗ ਜੀ ਤੁਹਾਡਾ ਇਤਿਹਾਸ ਦੀ ਜਾਣਕਾਰੀ ਦੇਣ ਬਾਰੇ ਇਸ ਤਰ੍ਹਾਂ ਮਹਿਸੂਸ ਹੁੰਦਾ ਜਿਵੇਂ ਅੱਖਾਂ ਸਾਹਮਣੇ ਬੀਤ ਰਿਹਾ ਹੋਵੇ
@Jassjamba1212
@Jassjamba1212 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਬਹੁਤ ਵਧੀਆ ਇਤਿਹਾਸ ਦੱਸਦੇ ਓ ਤੁਸੀ ਵੀਰ ਜੀ ਵਾਹਿਗੂਰੂ ਤੁਹਾਨੂੰ ਹਮੇਸ਼ਾਂ ਤੰਦਰੁਸਤੀ ਦੇਵੇ ਤੇ ਸਿੱਖ ਇਤਿਹਾਸ ਸਾਰਿਆ ਤੱਕ ਪਹੁਚਾਉਣ ਦਾ ਬੱਲ ਬਖਸ਼ੇ ਜੀ ਮੈ Italy ਰਹਿੰਦਾ ਜੀ
@sukhveerdhaliwal1168
@sukhveerdhaliwal1168 7 месяцев назад
ਵੀਰ ਤੁਹਾਡਾ ਇੱਕ ਇੱਕ ਅੱਖਰ ਸਾਫ ਤੇ ਦਿਲ ਨੂੰ ਛੂਹ ਜਾਂਦਾ ਹੈ ਧੰਨ ਸ਼ਹੀਦੀ ਹੈ ਵਾਹਿਗੁਰੂ ਜੀ
@manjetsingh
@manjetsingh 7 месяцев назад
ਸਿੱਖ ਇਤਿਹਾਸ ਦੱਸਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏ਪ੍ਰਨਾਮ ਸਹੀਦਾ ਨੂੰ
@KulbirSingh-ts4rh
@KulbirSingh-ts4rh 7 месяцев назад
ਧੰਨ ਹੋ ਕੌਮ ਦੇ ਸਿੰਘ ਸ਼ਹੀਦ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@kulwantsingh-fr8hu
@kulwantsingh-fr8hu 7 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏🙏🙏 ਸ੍ਰੀ ਚਮਕੌਰ ਸਾਹਿਬ ਤੋਂ ਜੀ
@harishvasu4355
@harishvasu4355 7 месяцев назад
Tuhadi is itihas nu eni chheti te eni shradhaa purvak sunaan lai bht bht dhanwaad .... ❤ feeling blessed
@bholasinghgill422
@bholasinghgill422 7 месяцев назад
ਹਿਤਕਾਰੀ ਦੀ ਜਾਣਕਾਰੀ ਦੇਣ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ
@ManpreetKaur-vh6hw
@ManpreetKaur-vh6hw 7 месяцев назад
ਧੰਨ ਤੇਰੀ ਸਿੱਖੀ 🌹🌹🌹🌹🌹ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏
@deepugautam1622
@deepugautam1622 7 месяцев назад
Eh Desh Desh na Honda je mera pita dashmesh na Honda waheguru g dhan teri sikhi❤❤
@gurmeetgill7412
@gurmeetgill7412 7 месяцев назад
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ ਤੇ 41 ਸਿੰਘ ਸਾਹਿਬਾਨ
@rock-punjab_gamer
@rock-punjab_gamer 4 месяца назад
ਬਹੁਤ ਜਿਆਦਾ ਮਹਾਨ ਸੀ ਮੇਰੇ ਦਸੰਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ 🙏🙏🙏🙏🙏🙏
@jattportfolio153
@jattportfolio153 7 месяцев назад
ਵਾਹਿਗੁਰੂ ਵਾਹਿਗੁਰੂ ਧੰਨ ਧੰਨ ਦਸਮ ਪਿਤਾ ਜੀ।
@Panjolapb12
@Panjolapb12 7 месяцев назад
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਜੀ
@satwinderkaurchauhan7302
@satwinderkaurchauhan7302 7 месяцев назад
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਅਤੇ ਜੁਝਾਰ ਸਿੰਘ ਜੀ । ਧੰਨ ਹੈ ਮੇਰਾ ਦਸ਼ਮੇਸ਼ ਪਿਤਾ।
@onkarsingh7019
@onkarsingh7019 7 месяцев назад
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
@baggasingh9234
@baggasingh9234 7 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🌹🌹
@sikh4569
@sikh4569 7 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ🙏🙏🙏🙏🙏🙏🙏
@pinderdhillon8046
@pinderdhillon8046 7 месяцев назад
ਸਤਿਨਾਮ ਸ੍ਰੀ ਵਾਹਿਗੁਰੂ ਜੀ
@arungill1561
@arungill1561 7 месяцев назад
ਧੰਨ ਮੇਰੇ ਸਤਿਗੁਰੂ ਪਾਤਸ਼ਾਹ ਦਸ਼ਮੇਸ਼ ਪਿਤਾ ਜੀ ਮਹਾਰਾਜ ਤੇਰੇ ਲਾਲਾ ਦੀ ਸ਼ਹਾਦਤ ਨੂੰ ਪ੍ਰਣਾਮ ਸ਼ਹੀਦ ਸਿੰਘਾ ਦੀ ਸ਼ਹਾਦਤ ਨੂੰ ਪ੍ਰਣਾਮ
@mohindersingh2668
@mohindersingh2668 7 месяцев назад
Your analytical power regarding Sikh history is excellent
@user-fr6kb9nl3g
@user-fr6kb9nl3g 7 месяцев назад
Thank you veer ji for providing us a precious knowledge of our religion
@ranbirpalsingh1220
@ranbirpalsingh1220 7 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏼🙏🏼🌺❤️🍁
@SukhchainSingh-kx6tm
@SukhchainSingh-kx6tm 3 месяца назад
ਭਾਈ ਸਾਹਿਬ ਜੀ ਸਾਡਾ ਸਿਰ ਝੁਕਦਾ ਹੈ ਤੁਹਾਡੇ ਇਸ ਪਰਉਪਕਾਰ ਅੱਗੇ ਜੋਗੁਰੂ ਸਾਹਿਬ ਜੀ ਦਾ ਇਤਿਹਾਸ ਬਹੁਤ ਵਧੀਆ ਤਰੀਕੇ ਨਾਲ ਦਸਦੇ ਹੋ ਤੁਹਡਾ ਭਲਾ ਹੋਵੇ ਸੁਖਚੈਨ ਸਿੰਘ ਗਿਆਸਪੁਰਾ ਲੁਧਿ
@RajinderSingh-cw9wu
@RajinderSingh-cw9wu 7 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਜਿਹਨਾਂ ਦਾ ਕੌਮ ਦੇਣ ਨਹੀਂ ਦੇ ਸਕਦੀ👃👃👃 ਪੑਣਾਮ ਸਹੀਦਾਂ ਨੂੰ👃👃👃
@harman8033
@harman8033 7 месяцев назад
ਵਾਹਿਗੁਰੂ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਾਹਿਗੁਰੂ ਜੀ ❤🙏🙏🙏🙏🥀🌷💓🌾⚔️❣️❤️🥰💞✈️💖🌹💪
@KulwinderSingh-wm1dj
@KulwinderSingh-wm1dj 7 месяцев назад
Ì
@amansinghsingh1319
@amansinghsingh1319 7 месяцев назад
ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਚੇ ਪਾਤਿਸਾਹ ਤੇਰੇ ਵਰਗਾ ਕੋਈ ਹੋਰ ਨਹੀਂ ਹੋਣਾ
@LevenoRust-vo2yn
@LevenoRust-vo2yn 7 месяцев назад
🌹🌹🙏🙏🙏🙏 Waheguru Guru Ji ka khalsa waheguru ji ki fateh 🌹🌹🙏🙏🙏🙏 from yamunanagar, Haryana
@amarjitsinghwalia1247
@amarjitsinghwalia1247 7 месяцев назад
Dhan Dhan Shri Guru Gobind Singh Ji Maharaj 🙏🙏🌹🌹
@Srational-sy1uz
@Srational-sy1uz 7 месяцев назад
Guru Sahib was Alaal Purakh Himself, no difference. And HIS Singhs were Saint Soldiers and the power of Guru Sahib and His Singhs is infinite. There is no parallel even remotely close in this Universe, to what Guru Sahib and His Singhs were capable of. Only and only Guru Sahib could do it. ਸਿਰਫ ਸਦਕੇ ਹੀ ਜਾ ਸਕਦੇ ਹਾਂ, ਐਸੇ ਗੁਰ ਕਉ ਬਲਿ ਬਲਿ ਜਾਈਐ, ਆਪ ਮੁਕਤੁ ਮੋਹਿ ਤਾਰੇ ॥
@SukhwinderSingh-wq5ip
@SukhwinderSingh-wq5ip 7 месяцев назад
ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤ ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@parmjitsingh5995
@parmjitsingh5995 7 месяцев назад
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਬਹੁਤ ਵਧੀਆ ਕੌਮ ਦੇ ਇਤਿਹਾਸ ਨੂੰ ਸੰਗਤਾਂ ਨਾਲ ਸਾਂਝਾ ਕਰ ਰਹੇ ਹੋ ਜੀ ਪ੍ਰਮਾਤਮਾ ਤੁਹਾਨੂੰ ਹੋਰ ਵੀ ਬਲ ਬਖਸ਼ਣ ਜੀ। ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ
@lakhveersingh1877
@lakhveersingh1877 7 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ
@AvtarSingh-ys8ug
@AvtarSingh-ys8ug 7 месяцев назад
Jio sardar sab ji very good job 👏 koti koti parnam sahida nu❤
@baljitchahal
@baljitchahal 7 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਸਿੱਖ ਧਰਮ ਦੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਦੇਣ ਲਈ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ। ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਨੂੰ ੍ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ‌੍ਸਾਹਿਬਜਾਦੇ ਬਾਬਾ ਜੁਝਾਰ ਸਿੰਘ ਜੀ ਅਤੇ ਸ਼ਹੀਦ ਸਿੰਘਾਂ ਨੂੰ ਅਤੇ ਚਮਕੌਰ ਸਾਹਿਬ ਦੀ ਧਰਤੀ ਨੂੰ ਕੋਟਾਨ ਕੋਟ ਪ੍ਰਣਾਮ ਪ੍ਰਣਾਮ ਪ੍ਰਣਾਮ।ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ‌। ਇੰਜ ਬਲਜੀਤ ਸਿੰਘ ਜੇ ਈ ਪੀ ਐਸ ਪੀ ਸੀ ਐਲ ਮਾਨਸਾ
@JoginderSingh-vj2tx
@JoginderSingh-vj2tx 7 месяцев назад
ਬਹੁਤ ਵਧੀਆ ਵਾਹਿਗੁਰੂ ਚੜਦੀ ਕਲਾ ਵਿੱਚ ਰਖਣਾ🙏👌
@khundcharchatv
@khundcharchatv 7 месяцев назад
ਧੰਨ ਤੂੰ ਧੰਨ, ਮਾਂ ਤੇਰੀ ਪੱਤਰਕਾਰ ਸਾਹਿਬ ਜੀ, ਕੋਮ ਦਾ ਪ੍ਰਚਾਰ ਕਰਨ ਲਈ ਧੰਨਵਾਦ ਜੀ, ਪਿੰਡ ਸਾਫੂਵਾਲਾ ਮੋਗਾ ਜ਼ਿਲਾ
@user-on9vv2ix3i
@user-on9vv2ix3i 7 месяцев назад
Thanks waheguru ji ,Thanks so much, WAHEGURU ji ka khalsa Waheguru ji ki Fateh 🙏
@japreetgill916
@japreetgill916 7 месяцев назад
ਬਹੁਤ ਹੀ ਵਧੀਆ ਉਪਰਾਲਾ ਵੀਰ ਜੀ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਦੇ ਸਾਰੇ ਪਰਿਵਾਰ ਦੀਆ ਸ਼ਹੀਦੀਆ ਬਾਰੇ ਇਨੇ ਵਿਸਥਾਰ ਨਾਲ ਦੱਸਣ ਲਈ ਧੰਨਵਾਦ🙏🙏🙏🙏
@manjitsinghslatch230
@manjitsinghslatch230 7 месяцев назад
Dhan shree satguru Gobind singh ji maharaj..🙏🙏🙏🙏🌹
@SandeepSingh-wf6tf
@SandeepSingh-wf6tf 7 месяцев назад
DHAN DHAN BABA AJIT SINGH JI SHAHEED DHAN DHAN BABA JUJAR SINGH JI SHAHEED DHAN DHAN BABA JORAVAR SINGH JI SHAHEED DHAN DHAN BABA FATEH SINGH JI SHAHEED JI NU KOTI KOTI PARNAM.🙏🙏🙏🙏🙏
@user-fh4ig3hg9c
@user-fh4ig3hg9c 7 месяцев назад
ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ
@simranjitkaurdipsrayya-tc4pn
@simranjitkaurdipsrayya-tc4pn 7 месяцев назад
ਧੰਨ ਧੰਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🙏 ਬਹੁਤ ਹੀ ਵਧੀਆ ਵੀਰ ਜੀ 🙏
@RanjitKaur-xp1ut
@RanjitKaur-xp1ut 7 месяцев назад
Dhan Dhan Shri Guru Pita Maharaji 🙏🙏🙏
@jassirureke9884
@jassirureke9884 7 месяцев назад
🙏🙏🙏🙏🙏Waheguru Ji Ka Khalsa Waheguru Ji Ki Fateh 🙏🙏🙏🙏🙏🙏🙏🙏🙏🙏🙏
@mangakumar1505
@mangakumar1505 7 месяцев назад
💓🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🌹🌹🌹🌹🌹
@JagjitSingh-ep4ys
@JagjitSingh-ep4ys 7 месяцев назад
ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ਜੀ ਇਤਿਹਾਸ ਦੀ ਜਾਣਕਾਰੀ ਦਿੱਤੀ ਵਾਹਿਗੁਰੂ ਮੇਹਰ ਕਰੇ
@artist-Harpreet
@artist-Harpreet 7 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਦੇਣਾ ਅਸੀਂ ਨਹੀਂ ਦੇ ਸਕਦੇ
@darshansidhu5114
@darshansidhu5114 7 месяцев назад
Very nice explanation of Battle of Chamkaur Sahib and How did The Elder Sahibzadas sacrifice their lives for the sake of Sikhism 🙏🙏🙏
@iDeepyt18
@iDeepyt18 7 месяцев назад
ਗੱਜ ਕੇ ਜੈਕਾਰਾ ਗਜਾਵੈ ਸੋ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਤੇ ਸਮਸਤ ਸ਼ਹੀਦ ਸਿੰਘਾ ਦੇ ਮੰਨ ਨੂੰ ਭਾਵੇਂ ਸਤ ਸ਼੍ਰੀ ਆਕਾਲਆਆਆਆਆ 🙏⚔️💙🚩
@harminderkaur4759
@harminderkaur4759 7 месяцев назад
Waheguru ji ka khalsa waheguru ji ki Fateh 🙏😍❤️ veer ji tussi sahibjadya ji di shaidi baare janu karwaya bahut bahut dhanwad dhan guru patshah ji ❤❤dhan sahibjade ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@amritsamra00
@amritsamra00 7 месяцев назад
ਸਤਨਾਮ ਵਾਹਿਗੁਰੂ ਜੀ 🙏
@user-fd5um7ft8c
@user-fd5um7ft8c 7 месяцев назад
Dhan Dhan shri Guru Gobind singh ji Maharaj 🙏🙏🙏
@manpreetkaurkamboj4692
@manpreetkaurkamboj4692 7 месяцев назад
ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਵਾਹਗੁਰੂ ਜੀ ਦੀ ਫ਼ਤਹਿ ਬਹੁਤ ਵਧੀਆ ਕੰਮ ਕਰ ਰਹੇ ਓ ਪਰਮਾਤਮਾ ਤੁਹਾਨੂੰ ਹੋਰ ਹਿਮਤ ਤੇ ਤਾਕਤ ਦੇਂਣ
@reshamsinghsekhon426
@reshamsinghsekhon426 7 месяцев назад
ਬਹੁਤ ਵਧੀਆ ਉਪਰਾਲਾ ਹੈ ਵੀਰ ਜੀ ਸਿੱਖ ਇਤਿਹਾਸ ਬਾਰੇ ਇੰਨੀ ਬਰੀਕੀ ਵਿੱਚ ਜਾਣਕਾਰੀ ਦੇਣ ਲਈ ਧੰਨਵਾਦ। ਪ੍ਰਣਾਮ ਸ਼ਹੀਦਾ ਨੂੰ
@SarabjeetSingh-su3qh
@SarabjeetSingh-su3qh 7 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ ਖਾਲਸਾ ਜੀ ਅਸੀਂ ਫਾਜ਼ਿਲਕਾ ਦੇ ਰਹਿਣ ਵਾਲੇ ਹਾਂ ਖਾਲਸਾ ਜੀ ਸ੍ਰੀ ਮੁਕਤਸਰ ਸਾਹਿਬ ਦੀ ਧਰਤੀ ਦੀ ਇੱਕ ਵੀਡੀਓ ਬਣਾਓ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਧਰਤੀ ਤੇ ਕਿੱਥੋਂ ਆਏ ਸੀ ਤੇ ਜੰਗ ਤੋਂ ਬਾਅਦ ਫਿਰ ਕਿੱਥੇ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@wahaguruji25
@wahaguruji25 7 месяцев назад
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ
@amandeepkaur3242
@amandeepkaur3242 7 месяцев назад
Waheguru ji app ji nu bhot khush rkhn.. App ji bhot vdiya km kr rhe o ..🙏🏻🙏🏻🙏🏻... Guru pita ji nu app te bhot maan howega🙏🏻🙏🏻
@bindergindu7383
@bindergindu7383 7 месяцев назад
ਵੀਰ ਜੀ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਹੈ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਜੀ ਆਪ ਜੀ ਨੂੰ
@gurpreetvicky4678
@gurpreetvicky4678 7 месяцев назад
ਬਹੁਤ ਨੇਕ ਕਾਰਜ ਕਰ ਰਹੇ ਓ ਜੀ।ਅਸੀ ਦਮਦਮਾ ਸਾਹਿਬ ਤਲਵੰਡੀ ਸਾਬੋ ਬੈਠ ਕੇ ਆਪ ਜੀ ਦੀ ਵੀਡਿਉ ਦੇਖ ਰਹੇ ਹਾਂ ਜੀ।
@ParvinderSingh-ec3yt
@ParvinderSingh-ec3yt 7 месяцев назад
Waheguru ji ki fathe 🙏🙏🙏🙏
@amandeepsingh3378
@amandeepsingh3378 7 месяцев назад
Waheguru ji ❤❤❤❤
@Realspirit453
@Realspirit453 7 месяцев назад
ਸਤਨਾਮ ਵਾਹਿਗੁਰੂ ਜੀ ਧੰਨ ਮੇਰਾ ਕਲਗੀਆਂ ਵਾਲਾ ਧੰਨ ਓਹਨਾ ਦੇ ਸਾਹਿਬਜ਼ਾਦੇ
@panjab877
@panjab877 7 месяцев назад
ਪਵਿੱਤਰ ਰੂਹਾਂ ਨੂੰ ਲੱਖ-ਲੱਖ ਸੱਜਦਾ🙏🙏🌹🙏🌹🙏
@bhupinderkaur4061
@bhupinderkaur4061 7 месяцев назад
ਧੰਨ ਧੰਨ ਗੁਰੂ ਗੌਬਿੰਦ ਸਿੰਘ ਜੀ ਮਹਾਰਾਜ
@Yaarpunjabie
@Yaarpunjabie 7 месяцев назад
ਬਹੁਤ ਬਹੁਤ ਮਿਹਰਬਾਨੀ ਜੀ, ਇਤਿਹਾਸ ਸੁਣਾਉਣ ਲਈ !!
@user-tc7fw3qw8l
@user-tc7fw3qw8l 7 месяцев назад
❤❤❤😢😢😢😢😢veer eh dard bhari khani sun ke Dil muho nu , aatma ron lag Pai❤❤❤😢😢😢 vaah,guru ji.....😢😢😢😢❤
@puneet_kaur550
@puneet_kaur550 7 месяцев назад
WAHEGURU 💙♥💙♥
@sarwansarwan-mz8lz
@sarwansarwan-mz8lz 7 месяцев назад
Waheguru ji 🙏 😊
@balwindersinghkhalsa6179
@balwindersinghkhalsa6179 3 месяца назад
ਬਹੁਤ ਬਹੁਤ ਧੰਨਵਾਦ ਜੀ। ਤਸੀਂ ਬਹੁਤ ਵਧੀਆ ਇਤਿਹਾਸ ਸੁਣਾ ਰਹੇ ਹੋ। ਪੱਕਾ ਕਲਾਂ ਬਠਿੰਡਾ
@SukhdevSingh-cp8nn
@SukhdevSingh-cp8nn 7 месяцев назад
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਤੇ ਧੰਨ ਤੇਰਾ ਖਾਲਸਾ
@satnamsinghsatta3464
@satnamsinghsatta3464 7 месяцев назад
ਵਾਹਿਗੁਰੂ ਜੀ 😢❤
@balwantsingh4283
@balwantsingh4283 7 месяцев назад
no words for guru ji and parivaar and Singha di qurbani.
@AmandeepSingh-nr3kt
@AmandeepSingh-nr3kt 7 месяцев назад
ਅੱਜ ਦੇ ਸਮੇਂ ਚ ਤੁਸੀਂ ਇਹ ਬਹੁਤ ਵੱਡੀ ਸੇਵਾ ਕਰ ਰਹੇ ਹੋ। ਤਹਿ ਦਿੱਲੋਂ ਧੰਨਵਾਦ ਵੀਰ ਜੀ ਤੁਹਾਡਾ, ਜੋ ਤੁਸੀਂ ਐਨੀ ਮਿਹਨਤ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਇਤਿਹਾਸ ਤੋਂ ਜਾਣੂ ਕਰਵਾ ਰਹੇ ਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾਂ ਚ ਰੱਖਣ 🙏
@navneetkaur6122
@navneetkaur6122 7 месяцев назад
Asii Ludhiana to ji
@mukhtiarsinghbrar9006
@mukhtiarsinghbrar9006 Месяц назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ji USA seattle city ਬਹੁਤ ਵਧੀਆ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਬਾਬਾ ਜੁਝਾਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurmeetaulakh7381
@gurmeetaulakh7381 7 месяцев назад
Dhan dhan Shri Guru Gobind Singh Ji Maharaj
@butasingh-xk4gv
@butasingh-xk4gv 7 месяцев назад
Waheguru Sahib Ji ❤
@happypreet7639
@happypreet7639 7 месяцев назад
ਧੰਨ ਹੈ ਮੇਰਾ ਕਲੰਗੀਆਂ ਵਾਲਾ ਗੁਰੂ ਸਾਹਿਬ ਕੋਈ ਹੋਰ ਨਾ ਹੋਇਆ ਤੇ ਨਾ ਹੋਣਾ ਉਹਨਾਂ ਵਰਗਾ 🙏 ਵੀਰ ਜੀ ਅਸੀਂ ਰਾਏਕੋਟ ਤੋਂ ਤੁਹਾਡੀ ਵੀਡਿਓ ਵੇਖ ਰਹੇ ਹਾਂ ਤੁਹਾਡਾ ਧੰਨਵਾਦ ਸਿੱਖ ਇਤਹਾਸ ਇੰਨੇ ਵਦੀਆ ਢੰਗ ਨਾਲ ਦੱਸਣ ਲਈ
@ranjitpossi
@ranjitpossi 7 месяцев назад
ਭਾਰਤ ਸਰਕਾਰ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦੇਸ਼ ਅਤੇ ਕੌਮ ਦੀ ਖਾਤਿਰ ਕੀਤੀਆਂ ਗਈਆਂ ਲਾਸਾਨੀ ਕੁਰਬਾਨੀਆਂ ਸਦਕਾ ’ਭਾਰਤ ਰਤਨ’ ਦੇ ਖ਼ਿਤਾਬ ਨਾਲ਼ ਨਿਵਾਜਣਾ ਚਾਹੀਦਾ ਹੈ ।❤❤❤❤❤❤❤
@manjitaulakh3240
@manjitaulakh3240 7 месяцев назад
Wahaguru ji thanks for telling us all these sakhian🙏🌷
@MrRummytp23
@MrRummytp23 7 месяцев назад
Hanji love your videos love from new Zealand ❤❤❤ may waheguru bless u and help u to teach us more about our culture ji ❤❤❤
@Seerat1213
@Seerat1213 7 месяцев назад
ਬਹੁਤ ਵਧੀਆਂ ਉਪਰਾਲਾ ਜੀ ਵਾਹਿਗੁਰੂ ਜੀ ਖੁਸ਼ ਰੱਖਣ ਵੀਰ ਨੂੰ🙏
Далее
Daltonik qiz (QVZ 2024)
00:53
Просмотров 192 тыс.
ОНИ НИКОГДА НЕ СПЯТ
28:35
Просмотров 653 тыс.
OG Buda -  Лазерный
02:27
Просмотров 129 тыс.
Daltonik qiz (QVZ 2024)
00:53
Просмотров 192 тыс.