Тёмный
Punjab Siyan
Punjab Siyan
Punjab Siyan
Подписаться
Land of Rivers
Комментарии
@Dhan_Waheguru1313
@Dhan_Waheguru1313 5 минут назад
Thumbnail khara laya kr..sirf views len vaste kuch vi likh dinda
@SandipSingh-l5e
@SandipSingh-l5e 33 минуты назад
Waheguru ji
@ChamanLal-qv2ph
@ChamanLal-qv2ph 35 минут назад
Pata ne kade aunge ehoje dayavan mahaveer raja arge lok
@prabhukripa4636
@prabhukripa4636 37 минут назад
धन गुरु नानक देव जी❤गुरु अर्जुन देव 🧡गुरु गोविंद सिंह 🧡गुरु राम दास 🙏🏻वहेगुर हुन आई कसर रह गई के साडे गुरु हिंदू नई सी? नाल पन्थ हिंदू परवारां तो पंथ इच् नहीं🤔 आया बल्कि होर मजहब या सोच तों निकले
@SandipSingh-l5e
@SandipSingh-l5e 59 минут назад
Waheguru ji
@monupandit3444
@monupandit3444 Час назад
Badla de tabbar coh c msa rangad
@gursewakdehot4366
@gursewakdehot4366 Час назад
bhut vadiyaa veer ji tuc ❤❤❤❤❤
@fatehgoldaurvediccenter3403
@fatehgoldaurvediccenter3403 2 часа назад
Very good veer
@shrigurunanakgecafaridkotr6464
@shrigurunanakgecafaridkotr6464 3 часа назад
ਜਰਾ ਕੋ ਧਿਆਨ ਸਿੱਖਾਂ ਦੇ ਖਿਲਾਫ ਕੋਈ ਸਾਜਿਸ਼ ਨਹੀਂ ਘੱਟ ਸਕਦਾ ਸਿੱਖ ਹੀ ਸਿੱਖ ਨੂੰ ਮਰਨ ਵਿੱਚ ਤੁਲਿਆ ਹੋਇਆ ਹੈ ਸਿੱਖ ਹੀ ਸਿੱਖ ਦੇ ਖਿਲਾਫ ਸਾਜਿਸ ਘੱਟ ਰਿਹਾ ਹੈ
@vikramchoudhary866
@vikramchoudhary866 3 часа назад
Plz make a video on that too veer ji.
@harryrandhawa9476
@harryrandhawa9476 4 часа назад
🙏🙏🙏 pb18 Batala
@AmarjeetsinghBamrah-yo5nk
@AmarjeetsinghBamrah-yo5nk 4 часа назад
❤❤❤❤❤
@Rashpal96
@Rashpal96 4 часа назад
ਵਾਹਿਗੁਰੂ ਜੀ 🙏
@AnmolSingh-xb9rs
@AnmolSingh-xb9rs 4 часа назад
Kamal hai paaji tusi bhot vadia te samjhdari naal sada itehaas dasde ho 🙏🙏. Waheguru tuhanu hor shakti de 🙏🙏
@rawinderpalsingh1277
@rawinderpalsingh1277 4 часа назад
ਧੰਨ ਧੰਨ ਬਾਬਾ ਜੀਵਨ ਸਿੰਘ ਜੀ ਰੰਘਰੇਟੇ ਗੁਰੂ ਕੇ ਬੇਟੇ 🙏🏻
@GurdevSingh-by2pp
@GurdevSingh-by2pp 4 часа назад
UP
@socialhub3
@socialhub3 4 часа назад
बहुत अच्छा work किया है जी Waheguru ji 🙏. From village Shahpur Samana, Patiala. गुरु के दस
@ParjinderSandhu-jc4if
@ParjinderSandhu-jc4if 5 часов назад
Hje ik oho bijoo banadar jih you tuber khenda etha afgan ch hari singh naluwa nu koi janda hi ni
@KarmjeetKaur-xk2ni
@KarmjeetKaur-xk2ni 5 часов назад
Shri muktsar sahib
@LovepreetSingh-pv1nd
@LovepreetSingh-pv1nd 5 часов назад
Dhilwan kalan(Faridkot)
@Inderjitsingh-ny9if
@Inderjitsingh-ny9if 6 часов назад
ਤਾਰੀਫ ਕਾਬਿਲ ਹੈ ਆਪ ਜੀ ਦੁਆਰਾ ਬਿਆਨ ਕੀਤੀਆਂ ਹੋਈਆਂ ਗੱਲਾਂ ਮੈਂ ਆਪ ਜੀ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਆਪ ਇਹੋ ਜਿਹੀਆਂ ਗੱਲਾਂ ਸਿੱਖ ਸਮਾਜ ਨੂੰ ਦੱਸ ਰਹੇ ਹੋ ਗਾਜ਼ੀਆਬਾਦ ਉੱਤਰ ਪ੍ਰਦੇਸ਼
@MohanSingh-gt9ks
@MohanSingh-gt9ks 7 часов назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@HarpalSingh-sm3xl
@HarpalSingh-sm3xl 7 часов назад
ਅਸੀ ਵੀਰ ਗੁਰਦਾਸਪੁਰ ਤੋਂ,🚩
@Jaswinder_Sohal
@Jaswinder_Sohal 8 часов назад
28:24 min wrong wording 8th nhi 9th guru vir g 🙏🏽
@chandanmaksh8648
@chandanmaksh8648 8 часов назад
Hindu loka ne bada madda kam kita ehna naal.
@sunnytoor3306
@sunnytoor3306 8 часов назад
ਸੰਧਾਵਾਲੀਆ ਬਾਰੇ ਭੁੱਲ ਗਿਆ ਵੀਰ. ਮਹਾਰਾਜੇ ਦੀਆ 16 ਰਾਣੀਆ ਤੇ ੳਨਾ ਦੇ ਜੰਗਜੂ ਰਾਜਕੁਮਾਰ 20 25 ਸਾਲ ਦੇ ਸਭ ਮਰ ਗਏ। 17 ਸਾਲ ਦੀ ਰਾਣੀ ਰਣਜੀਤ ਸਿੰਘ ਦੀ ਮੋਤ ਸਮੇ 20 21 ਸਾਲਾ ਜਿੰਦ ਕੋਰ ਤੇ 7,8 ਮਹੀਨਿਆ ਦਾ ਦਲੀਪ ਸਿੰਘ ਕਿਵੇ ਬਚੇ ਇਹ ਵੀ ਚਾਨਣਾ ਪਾੳ. ਡੋਗਰਿਆ ਨੇ ਇਨਾ ਨੂੰ ਕਿੳ ਛੱਡਿਆ .. ਝਾਸੀਂ ਦੀ ਰਾਣੀ ਆਪਣੇ 2 ਸਾਲਾ ਮੁੰਡੇ ਨੂੰ ਪਿੱਠ ਤੇ ਬੰਨਕੇ ਅੰਗਰੇਜਾ ਨਾਲ ਲੜੀ 1857 ਦੀ ਅਜਾਦੀ ਲੜਾਈ ਚ ਹਿੱਸਾ ਲਿਆ ਪਟਿਆਲੇ ਕਪੂਰਥਲੇ ਅੰਗਰੇਜਾ ਦਾ ਸਾਥ ਦਿੱਤਾ ਨਹੀ ਪੰਜਾਬ ਸਿਰਫ 20 ਸਾਲ ਗੁਲਾਮ ਰਹਿਣਾ ਸੀ....ਅਰਗਰੇਜ ਕਿਸੇ ਰਾਜਕੁਮਾਰ ਨੂੰ ਨੀ ਸੀ ਛੱਡਦੇ ਸਿਰਫ ੳਹੀ ਬਚਦੇ ਸੀ ਜਿਹੜੇ ੳਨਾ ਦੀ ੲਈਨ ਮੰਨਦੈ ਸੀ .ਝਾਸੀਂ ਦੀ ਰਾਣੀ ਪੁੱਤਰ ਸਮੇਤ ਕਬਰ ਚ ਤੇ ਨਵੀ ਬਣੀ ਰਾਣੀ ਜਿੰਦਾਂ ਕਦੇ ਐਥੇ ਕੈਦ ਕਦੇ ੳਥੇ ਪੁੱਤਰ ਇੰਗਲੈਂਡ ਚ ਫੇਰ ਰਾਣੀ ਵੀ ਇੰਗਲੈਡਕ੍ਰਿਸ਼ਚਨ ਬਣਾਇਆ ਗੋਰਿਆ ਨੇ
@MohanSingh-gt9ks
@MohanSingh-gt9ks 8 часов назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@villagesingh1699
@villagesingh1699 8 часов назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 2006 ਸਨ ਵਿੱਚ ਮੈਂ ਉਥੇ ਗਿਆ ਸੀਗਾ ਉਸ ਸਮੇਂ ਇਹ ਹੁਕਮਨਾਮਾ ਉਥੇ ਨਹੀਂ ਸੀ ਕੁਝ ਸਮੇਂ ਬਾਅਦ ਗੁਰਦੁਆਰਾ ਸਾਹਿਬ ਦੀ ਸਾਰੀ ਇਮਾਰਤ ਰੈਨੋਵੇਸ਼ਨ ਕੀਤੀ ਗਈ ਤਾਂ ਇਹ ਹੁਕਮਨਾਮਾ ਉੱਥੇ ਦੁਆਰੇ ਦੇਖਣ ਵਿੱਚ ਨਵਾਂ ਪਾਇਆ ਗਿਆ ਇਸਦਾ ਮੈਨੂੰ ਪੱਕਾ ਪਤਾ ਹੈ ਜੀ
@jagjitsingh-Fw
@jagjitsingh-Fw 9 часов назад
Halo
@hksingh1268
@hksingh1268 10 часов назад
I watch your videos with lot of interest. They are very informative. I request you to come up with a video about how and when the word ‘ Dev’ was added to the names of Guru Nanak, Guru Angad and Guru Arjan. I believe lot of Sikh history and facts have been distorted with malicious intent over a period of time. Thanks HK Singh
@prabhgunkaurkhalsa4291
@prabhgunkaurkhalsa4291 11 часов назад
ਵੀਰ ਜੀ ਤੁਸੀਂ ਬਹੁਤ ਵਧੀਆ ਇਤਿਹਾਸ ਦੱਸਦੇ ਹੋ ਮੇਰੀ ਬੇਟੀ ਪ੍ਰਭਗੁਣ ਕੌਰ ਖਾਲਸਾ ਜੀ ਬਹੁਤ ਪਿਆਰ ਨਾਲ ਸੁਣਦੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ ਪਿੰਡ ਨੌਰਾ ਬੰਗਾ ਦੇ ਨਾਲ ਜੀ
@user-wy3ej7zp1r
@user-wy3ej7zp1r 11 часов назад
Waheguru ji
@DamanpreetSingh-qq8qb
@DamanpreetSingh-qq8qb 12 часов назад
🙏
@manochahliapamma4720
@manochahliapamma4720 18 часов назад
❤waheguru ji❤
@VirkFarm13
@VirkFarm13 18 часов назад
Waheguru ji 🙏🙏
@abhiturnagaming4400
@abhiturnagaming4400 19 часов назад
Waheguru ji
@kulvirsingh3510
@kulvirsingh3510 19 часов назад
Waheguru ji🙏🙏
@kulvirsingh3510
@kulvirsingh3510 19 часов назад
Waheguru ji🙏🙏
@jagrajsingh3049
@jagrajsingh3049 20 часов назад
Kalsa ji video da no Karur pa diya karo ji tan jo no pa k video suni jasake
@Ravindersingh-hu4ew
@Ravindersingh-hu4ew 20 часов назад
Koi veer Da naam dasega ki hai
@ragvirragvirsingh7648
@ragvirragvirsingh7648 20 часов назад
Rani jind kaur book padho
@ragvirragvirsingh7648
@ragvirragvirsingh7648 21 час назад
Galti kis di aa maharaja ranjit singh di ohh dogre nu jada mnda c te sikh jarnail nu nhi
@Singhinteriorhub
@Singhinteriorhub 21 час назад
Keep supporting yarro channel kardo subscribe only like bhave na kareyo ❤
@naseebchand8371
@naseebchand8371 21 час назад
6:32 ਅੱਜ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਦਸਮੇਸ਼ ਪਿਤਾ ਜੀ ਦਾ ਇਤਿਹਾਸ ਭੁੱਲ ਕੇ ਅਕਾਲੀ ਦਲ ਆਰ ਐਸ ਐਸ ਅਤੇ ਬੀਜੇਪੀ ਦਾ ਭੱਲਾ ਫ਼ੜ ਰਖਿਆ ਹੈ ਪੰਜਾਬ ਵਿੱਚ ਅਕਾਲੀ ਦਲ ਸਿੱਖ ਰਾਜ 25 ਸਾਲ ਰਿਹਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਬਦੀਆ ਹੋਈਆਂ ਹਨ,,, ਨਵੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ ਪੁਰਾਣੀਆਂ ਯਾਦਾਂ ਛੱਡੋ
@manjotchahal2030
@manjotchahal2030 21 час назад
22 g jo v mera cmnt padd rya ga sabb nu hath jodke🙏 bentia k video dekhde same sir jrur dhak lya jave veer ji tusi v video ch benti kr dya kro
@rajan0591
@rajan0591 22 часа назад
Baba ji tuhade ken dai mutabik guru sahib ji lakhnor di darti tai peli var mile .fr Patna sahib Guru kai bag da itihaas ki hai ji.
@harjeetsingh5454
@harjeetsingh5454 22 часа назад
One day god will give old days again......we should follow him
@harjeetsingh5454
@harjeetsingh5454 22 часа назад
Punjab da real lion
@Shahakal
@Shahakal 22 часа назад
Vir puri series shuru kro pehle guru g toh laike