Тёмный

ਤੁਹਾਡੇ ਕੋਲ ਸਿਰਫ ਅੱਜ ਆ ਕੱਲ੍ਹ ਕਿਸੇ ਨੇ ਨਹੀਂ ਵੇਖਿਆ l Gal Te Gal l EP 195 l B Social 

B Social
Подписаться 539 тыс.
Просмотров 30 тыс.
50% 1

ਤੁਹਾਡੇ ਕੋਲ ਸਿਰਫ ਅੱਜ ਆ
ਕੱਲ੍ਹ ਕਿਸੇ ਨੇ ਨਹੀਂ ਵੇਖਿਆ
Gal Te Gal l EP 195 l Gurdeep Kaur Grewal l Rupinder Kaur Sandhu l B Social
#GalTeGal
#GurdeepKaurGrewal
#rupinderkaursandhu
Anchor : Gurdeep Kaur Grewal, Rupinder Kaur Sandhu
Cameramen : Harmanpreet Singh, Varinder Singh Mehingu
Editor : Mandeep Singh
Digital Producer : Gurdeep Kaur Grewal
Label : B Social

Развлечения

Опубликовано:

 

5 июл 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 82   
@amarpreetkaur6985
@amarpreetkaur6985 14 дней назад
Rupinder bhain ਥੋੜੇ ਲਫ਼ਜਾਂ ਚ ਹਮੇਸ਼ਾਂ ਦੀ ਤਰਾਂ ਪ੍ਰਭਾਵਸ਼ਾਲੀ ਗੱਲ ਕਰਕੇ ਬੜੇ ਮਨਮੋਹਕ ਲੱਗਦੇ ਹੋ।
@gurjeetkaur9238
@gurjeetkaur9238 14 дней назад
ਗੁਰਦੀਪ ਭੈਣ ਜੀ ਤੁਹਾਡਾ ਸੂਟ ਮੈਨੂੰ ਬਹੁਤ ਪਸੰਦ ਹੈ ਮੇਰਾ ਜੀਅ ਕਰਦਾ ਮੈਂ ਵੀ ਪਾ ਲਵਾਂ ਇੱਕ ਦਿਨ ਜੀ🤣🤣🤣🤣❤️❤️❤️❤️
@gurjeetkaur9238
@gurjeetkaur9238 14 дней назад
ਭੈਣ ਜੀ ਮੇਰੀ ਬੇਨਤੀ ਹੈ ਕਿ ਤੁਸੀਂ ਪੰਜਾਬੀ ਸੱਭਿਆਚਾਰ ਦੀਆਂ ਵੀ ਵਿਡੀਓ ਬਣਾਇਆ ਕਰੋ ਜਿਵੇਂ ਤੀਆਂ ,ਆਦਿ ਜੀ ਤਾਂਕਿ ਅਲੋਪ ਸੱਭਿਆਚਾਰ ਦੁਬਾਰਾ ਜਿਉਸ਼ਦਾ ਰ੍ਓਖੀਏ ਤੇ ਸਾਡੇ ਬੱਚੇ ਸਿੱਖਣ ਜੀ🙏
@NarinderKaur-mk6bd
@NarinderKaur-mk6bd 14 дней назад
ਤਿ੍ੰਝਣ ਪਰੋਗਰਾਮ ਕਰਨ ਵਾਲੀਆਂ ਭੈਣਾਂ ਦਾ ਬਹੁਤ ਧੰਨਵਾਦ ਬਹੁਤ ਵਧੀਆ ਗੱਲਬਾਤ 👌👌🙏💞💞
@gurjeetkaur9238
@gurjeetkaur9238 14 дней назад
🙏ਦੋਵਾਂ ਭੈਣਾਂ ਨੂੰ ਜੀ ਜਿਸਨੇ ਗੁਰਬਾਣੀ ਤੇ ਅਮਲ ਕਰਕੇ ਵਾਹਿਗੁਰੂ ਦੀ ਰਜਾ ਚ, ਰਹਿਣਾ ਸਿੱਖ ਲਿਆ ਬਸ ਜਿੰਦਗੀ ਆਨੰਦਮਈ ਜੀ ਮੈਂ ਇਸਦੀ ਪ੍ਤੱਖ ਉਦਾਹਰਣ ਹਾਂ ਜੀ 🙏ਬਹੁਤ ਵਧੀਆਂ ਗੱਲਾਂ ਕੀਤੀਆਂ ਜੀ ਸ਼ੁਕਰੀਆ ਭੈਣ ਜੀ🙏❤️❤️🙏
@preett_nagra
@preett_nagra 11 дней назад
ਭੈਣੇ ਮੈਂ youtube ਸਿਰਫ ਤੁਹਾਡੇ ਕਾਰਨ use ਕਰਦੀ ਆ ਮੈਂ canada ਆ ਮੈਨੂੰ ਬਹੁਤ positivity ਮਿਲਦੀ ❤ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਬਖਸ਼ੇ 😊❤
@naturesworld5781
@naturesworld5781 14 дней назад
ਤੁਸੀ ਬਹੁਤ ਹੀ ਸੋਹਣਾ ਬੋਲਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਲਗਦਾ 👌👌🙏🙏
@SukhwinderSingh-wq5ip
@SukhwinderSingh-wq5ip 13 дней назад
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤❤
@amarbajwa6534
@amarbajwa6534 7 дней назад
Success is a very personal thing. Defining success for others is feeding the bruised ego.
@Dilshaansingh55
@Dilshaansingh55 7 дней назад
ਬੇਟੀਓ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਦੇ ਹੋ। ਤੁਹਾਡਾ ਵਿਸ਼ਾ ਬਹੁਤ ਵਧੀਆ ਹੁੰਦਾ ਹੈ ਜੇ ਚੰਗਾ ਹੋਵੇ ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਕਿਸੇ ਬਜ਼ੁਰਗ ਔਰਤ ਨੂੰ ਜਾਂ ਬਜ਼ੁਰਗ ਆਦਮੀ ਨੂੰ ਸ਼ਾਮਿਲ ਕਰ ਲਵੋ ਤਾਂ ਹੋਰ ਵੀ ਚੰਗਾ ਬਣ ਜਾਵੇ ਕਿਉਂਕਿ ਉਮਰਾਂ ਦਾ ਜੋ ਫਰਕ ਹੈ। ਉਸ ਵਿਚਾਰਧਾਰਾ ਨਾਲ ਮਿਲਦਾ ਹੈ ਜਾਂ ਨਹੀਂ ਮਿਲਦਾ ਹੈ ਸਾਰੀ ਜਾਣਕਾਰੀ ਦਰਸ਼ਕਾਂ ਦੇ ਸਾਹਮਣੇ ਹੋ ਜਾਵੇ ਜਿੰਦਗੀ ਦਾ ਸੱਚ ਕੀ ਹੈ। ਮੈਨੂੰ ਆਸ ਹੈ ਕਿ ਤੁਸੀਂ ਇਸ ਗੱਲ ਤੇ ਅਮਲ ਕਰੋਗੇ। ਜ਼ਿੰਦਗੀ ਹੈ ਇੱਕ ਨਾਟਕ, ਮਿਲ ਗਿਆ ਰੋਲ ਨਿਭਾਉਣਾ ਹੈ। ਫੁੱਲਾਂ ਵਾਂਗੂ ਕੰਡਿਆਂ ਵਿੱਚ ਵੀ , ਹੱਸ ਹਸਕੇ ਹੀ ਜਿਉਣਾ ਹੈ।
@KrishanSingh-ur6ue
@KrishanSingh-ur6ue 14 дней назад
Pta ni thonu kive meri condition da pta lg jnda aa tusi ohhje interview upload krde jis soch t slah Di mnu load Hinda aa❤
@sukhbrar3506
@sukhbrar3506 14 дней назад
ਬਹੁਤ ਖੂਬ਼ ਭੈਣੇ ਤੁਹਾਡੀਆਂ ਗੱਲਾਂ ਤੇ ਸਾਦਗੀ
@amitsandhu_
@amitsandhu_ 10 дней назад
ਬਹੁਤ ਵਧੀਆ ਭੈਣ ਜੀ
@user-dc6th9vd9g
@user-dc6th9vd9g 14 дней назад
Bhen rupinder sandhu tuci bahut vadia gallan kitiya tuhadia gallan ne meri zindagi bahut vadia banai hamesha khush raho waheguru ji chardikala vich rakhn hamesha ❤
@VipanjeetKaur-uc2hr
@VipanjeetKaur-uc2hr 14 дней назад
ਬਹੁਤ ਵਧੀਆ ਜੀ
@tapinderkaur8410
@tapinderkaur8410 14 дней назад
ਬਹੁਤ ਹੀ ਵਧੀਆ ਗੱਲਬਾਤ
@Harpreetkaur-pb1cr
@Harpreetkaur-pb1cr 13 дней назад
ਬਹੁਤ ਵਧੀਆ ਜੀ❤
@gagandhaliwal6200
@gagandhaliwal6200 12 дней назад
ਬਹੁਤ ਵਧੀਆ ਪ੍ਰੋਗਰਾਮ
@navkiratsingh3467
@navkiratsingh3467 13 дней назад
ਬਾਬਾ ਸੰਤ ਸਿੰਘ ਮਸਕੀਨ ਜੀ,਼਼ਭੂਤ ਕਾਲ਼ ਭੁੱਲ,ਬੀਤ ਗਿਆ। ਭਵਿੱਖ ਬਾਰੇ ਸੋਚ ਕੇ, ਵਰਤਮਾਨ ਨਾ ਗੁਆਓ। ਵਰਤਮਾਨ ਵਿੱਚ ਜਿਉਣ ਦੀ ਕਲਾ ਸਿੱਖੋ।਼਼਼ਵਿਦਵਾਨ ਡੇਲ ਕਾਰਨੇਗੀ ਵੀ ਇਹ ਹੀ ਵਿਚਾਰ ਲਿਖ ਕੇ ਗ ਏ। ਧੰਨਵਾਦ।
@Devinder_1971
@Devinder_1971 14 дней назад
Bahut vdia g bahut changa lagia bhenan di galbat sun k
@_Amritsar_california_
@_Amritsar_california_ 12 дней назад
ਤੁਹਾਡੀਆਂ ਗੱਲਾਂ ਬਹੁਤ ਹੀ ਵੱਦੀਆਂ ਲੱਗੀਆਂ ਨੇ ਜੀ
@manjusangha6590
@manjusangha6590 5 дней назад
My husband very negative 😂😂
@user-kn7ro1xs6x
@user-kn7ro1xs6x День назад
Mam kuch eda di viedo bnao jide ch ghr bethe house wife km kr skn
@Manpreet-f5i
@Manpreet-f5i 14 дней назад
Very good ❤
@KrishanSingh-ur6ue
@KrishanSingh-ur6ue 14 дней назад
Thnks❤❤❤
@PrinceBhoma
@PrinceBhoma 14 дней назад
Nice
@gurimangat2636
@gurimangat2636 9 дней назад
VERY VERY NICE PROGRAM KEEP IT UP 💯 👌 👍
@rachnarachna-zy2xh
@rachnarachna-zy2xh 14 дней назад
Very good 👍
@KulwinderKaur-ef7qk
@KulwinderKaur-ef7qk 14 дней назад
Rupinder very nice god bless you ❤
@KulwinderKaur-ef7qk
@KulwinderKaur-ef7qk 14 дней назад
Bhut sunder vichar ❤
@_Amritsar_california_
@_Amritsar_california_ 12 дней назад
ਦੋਨੋ ਭੇਣੋ 🙏🏻🫶🙏🏻
@satvindersahota4127
@satvindersahota4127 10 дней назад
🙏good job betaji.tusi theek kih rhe.
@BaljinderGill-fr1ej
@BaljinderGill-fr1ej 13 дней назад
ਡਾਕਟਰਾਂ ਦੀਆਂ ਫ਼ੀਸਾਂ ਤੋਂ ਬਚਣ ਲਈ ਮੇਰੀ ਕਿਸੇ ਭੈਣ ਨੂੰ pregnancy ਦੀ ਸਮੱਸਿਆ ਹੈ ਤਾਂ delivery ਤੋਂ ਮਗਰੋਂ ਖਾਧੀ ਜਾਣ ਵਾਲੀ ਪੰਜੀਰੀ ਪਹਿਲਾਂ ਖਾ ਲਓ। pregnancy ਵੀ ਹੋਵੇਗੀ ਅਤੇ ਬੱਚੇ ਲਈਦੁੱਧ ਵੀ ਆਵੇਗਾ ।
@parkashsaido1463
@parkashsaido1463 14 дней назад
V praiseworthy program
@ParamjeetKaur-dd7ts
@ParamjeetKaur-dd7ts 14 дней назад
Bhut acha
@sukhjindermahil2995
@sukhjindermahil2995 13 дней назад
Very nice God bless you both 😊
@user-wi5mf4lz7u
@user-wi5mf4lz7u 9 дней назад
❤❤❤❤❤
@balrajsingh3862
@balrajsingh3862 14 дней назад
Good
@sidhusidhu2290
@sidhusidhu2290 14 дней назад
Waheguru ji sab kuj thik karde ne Banda veham nahi khatam karda🙏
@ramanrai8298
@ramanrai8298 13 дней назад
God bless u sisters
@randeepkaur9068
@randeepkaur9068 14 дней назад
Good thoughts
@gurfatehgarcha8568
@gurfatehgarcha8568 12 дней назад
Nicr
@ranjitsandhu2326
@ranjitsandhu2326 14 дней назад
Ssa Dona bhena nu. Tuci Bollywood actors dia examples hun jyada hi den lagg gaye. Ehna celebrities nu chad ke je Aam insaan baare hi gall kro tan oh jyada wadia houga. By the way visha bahut wadia cc.
@tdachannel3298
@tdachannel3298 13 дней назад
💯
@sarabjeetkaur5482
@sarabjeetkaur5482 14 дней назад
@harjitkaur5261
@harjitkaur5261 13 дней назад
👏👏👏👏👏
@ranjitkaurrai2839
@ranjitkaurrai2839 14 дней назад
❤❤❤❤
@hamirsingh1951
@hamirsingh1951 14 дней назад
Very good g
@JaswantSingh-cz3cm
@JaswantSingh-cz3cm 14 дней назад
Very nice
@jasbirkaur5695
@jasbirkaur5695 14 дней назад
Very good
@ramanrai8298
@ramanrai8298 13 дней назад
Very very good
@sidhusidhu2290
@sidhusidhu2290 14 дней назад
Banda khwaisa puriya karke happy nahi hunda sabar santokh naal happy honda
@ranjitsandhu2326
@ranjitsandhu2326 12 дней назад
Bheno tuci title change kita aa lagda 😊
@ManjeetKaurKulaar
@ManjeetKaurKulaar 14 дней назад
Hi mam please video bnayo health te jehre bohot jayada kamjoori feel krde aa hath pair dard krde aa .. bohot thakaan mehsoos krde han
@user-nt6jt5re7i
@user-nt6jt5re7i 14 дней назад
Nice video
@kulvindersidhu8497
@kulvindersidhu8497 11 дней назад
Nice 👌
@sukhadhamrait1545
@sukhadhamrait1545 14 дней назад
good
@sukhrajbains4680
@sukhrajbains4680 13 дней назад
Rupinder asking truth 😊
@rajwinderkaur9417
@rajwinderkaur9417 14 дней назад
Sat sri akal ji dona bhena nu.
@sarbjit5793
@sarbjit5793 12 дней назад
Very nic video
@kirankaur4504
@kirankaur4504 14 дней назад
ਸਤਿ ਸ੍ਰੀ ਅਕਾਲ ਜੀ 🙏🙏
@user-sp7jb3ic5w
@user-sp7jb3ic5w 14 дней назад
Dear sisters,I like your all videos.
@yogita3984
@yogita3984 12 дней назад
Nyc
@kahansingh2348
@kahansingh2348 14 дней назад
Very nice sister ji 🎉 jaspal Kaur barnala
@parulisha
@parulisha 14 дней назад
Gurdeep mam is so much influenced by films😅
@harp_kaurz
@harp_kaurz 14 дней назад
Bauht tough aa🙏🏻sabr auna
@matbalsingh1602
@matbalsingh1602 14 дней назад
Dear bata like your oll bideo
@OP_Gamer_Gaming_
@OP_Gamer_Gaming_ 12 дней назад
Hlo mam please mere topic te video bnao ji agar doo bachia da 11years da gap Hove is de ki faide ki nuksan Han
@user-dc6th9vd9g
@user-dc6th9vd9g 14 дней назад
Bhene tuci program 1hour da karya karo jaldi khatam ho janda
@kaurkaur2014
@kaurkaur2014 14 дней назад
Bheine husband wife de relationship te please kryo episode
@jeetdhillon7343
@jeetdhillon7343 14 дней назад
1st view❤.
@sidhusidhu2290
@sidhusidhu2290 14 дней назад
Mera method vi eh apne ape to umeed v
@GurmitBSingh
@GurmitBSingh 9 дней назад
Yes ek daam But but think POSITIVE ALWAYS JI ONE BREATH TO OTHER CAN GIVE LIFE USA A LADY HAVE FINGER ON NUCLEAR; IF PRESS IN ONE BREATH???? SO SEHAJ CH KHUSH RAHO HAR PAL !!!! SADA HASDEY WASDEY KHUSH RAHO JI!!! _VE TAKE IN STRIDE
@takhi9735
@takhi9735 13 дней назад
Bhain ji ki kala rang sohna ni mean kale rang de insaan sohne nhi hundr
@narinderbhaperjhabelwali5253
@narinderbhaperjhabelwali5253 14 дней назад
ਦੋਹਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਅੱਜ ਦਾ ਵਿਸ਼ਾ ਬਹੁਤ ਸੋਹਣਾ ਹੈ
@apkinavu3709
@apkinavu3709 14 дней назад
I dont know there is some kind of distrubance in video
@user-nr3nh4mc6g
@user-nr3nh4mc6g 14 дней назад
Balbir kaur very nice please send me your phone no Rupinder Bata ji
@RajwinderKaur-gj8be
@RajwinderKaur-gj8be 14 дней назад
Good
@surinderkaur3789
@surinderkaur3789 14 дней назад
Very good
@jasbirkaur5695
@jasbirkaur5695 14 дней назад
Very good
@jasbirkaur5695
@jasbirkaur5695 14 дней назад
Very good
@gurjeetdhami1058
@gurjeetdhami1058 14 дней назад
Very good
Далее
skibidi toilet 76 (part 2)
04:28
Просмотров 14 млн