Тёмный

ਰਿਸ਼ਤੇ ਕੱਚੇ ਘਰਾਂ ਵਰਗੇ ਹੁੰਦੇ ਨੇ, ਰੋਜ਼ ਲਿਪਣਾ ਜ਼ਰੂਰੀ ਹੈ | Relationships | Dr. Brar | RED FM Canada 

RED FM CANADA
Подписаться 253 тыс.
Просмотров 54 тыс.
50% 1

“Relationships are a lot like mud houses: without a good foundation, they’ll crumble"
Guest: Dr. Balwinder Kaur Brar
Host: Gurpreet Kaur, RED FM Calgary
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RU-vid:
/ redfmcanada
#redfmcanada#relationship #relationships #wisdom #wisdomstories #talkshow

Развлечения

Опубликовано:

 

26 апр 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 100   
@charanjeetrobby8454
@charanjeetrobby8454 Месяц назад
ਜੇ ਅਸੀਂ ਰਿਸ਼ਤੇ ਬਚਾਉਣੇ ਨੇ ਸਾਨੂੰ ਆਪਣੇ ਬਜ਼ੁਰਗਾਂ ਨਾਲ ਸਾਂਝ ਪਾਉਣੀ ਚਾਹੀਦੀ ਹੈ
@simmurai939
@simmurai939 Месяц назад
ਸਾਡੇ ਘਰ ਵਿੱਚ ਕੋਈ ਬਜ਼ੁਰਗ ਨਹੀਂ, ਨਾ ਨਾਨਾ ਨਾਨੀ, ਦਾਦਾ ਦਾਦੀ, 😢😢😢ਹੁਣ ਤਾ ਪਾਪਾ ਨੂੰ ਵੀ ਖੋਹ ਲਿਆ ਰੱਬ ਨੇ,, ਮੈਂਨੂੰ ਕੋਈ ਵੀ ਅਜਿਹਾ ਸੋਹਣੀਆਂ ਗੱਲਾਂ ਦੱਸਣ ਵਾਲਾ ਨਹੀਂ😢😢😢ਬਹੁਤ ਵਧੀਆ👍💯 ਇਦਾ ਹੀ ਸਮਝਾਉਦੇ ਰਹੋ❤❤❤
@Kiranpal-Singh
@Kiranpal-Singh 2 месяца назад
*ਸਬਰ-ਸਹਿਨਸ਼ੀਲਤਾ-ਪਿਆਰ-ਸਮੱਰਪਣ ਨਾਲ* ਰਿਸ਼ਤਿਆਂ ਨੂੰ ਨਿਭਾਉਣਾ ਹੁੰਦਾ ਹੈ, ਇਨਸਾਨੀਅਤ ਦੀ ਕਦਰ ਕਰਨੀ ਹੁੰਦੀ ਹੈ *ਗੁਰਬਾਣੀ ਦੇ ਅਨਮੋਲ ਖਜਾਨੇ ਨਾਲ ਜੁੜੀਏ, ਪੜ੍ਹੀਏ-ਵਿਚਾਰੀਏ-ਜਪੀਏ* !
@kuljeetkaur6678
@kuljeetkaur6678 14 дней назад
ਐਨਾ ਨੂੰ ਵੇਖ ਕੇ ਮੈਨੂੰ ਮੇਰੇ ਦਾਦਾ ਸਹੁਰੇ ਜੀ ਦੀ ਯਾਦ ਆ ਜਾਂਦੀ ਹੈ।😢 ਬਹੁਤ ਕੁੱਝ ਜਿੰਦਗੀ ਵਿੱਚ ਚਲਦਾ ਰਹਿੰਦਾ ਹੈ। ਪਰ ਬਹੁਤ ਸਕੂਨ ਮਿਲਦਾ ਐਨਾ ਨੂੰ ਸੁਣ ਕੇ ਵਾਹਿਗੁਰੂ ਜੀ ਕਿਰਪਾ ਕਰਨ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਐਨਾ ਨੂੰ 🙏🙏
@ParamjeetKaur-tg7dd
@ParamjeetKaur-tg7dd 21 день назад
ਡਾ. ਸਾਹਿਬਾ ਹੁਣ ਤਾ ਰਿਸ਼ਤੇ ਮਤਲਬ ਦੇ ਰਿਹ ਗਏ ਨੇ ਕੋਈ ਅਪਨਾ ਨਹੀ ਤੁਹਾਡੀਆਂ ਗਲਾ ਸੁਣ ਮਨ ਭਰ ਆਉਂਦਾ ਹੈ।
@balbirsakhon6729
@balbirsakhon6729 2 месяца назад
ਬਰਾੜ ਭੈਣ ਜੀ ਤੇ ਬੱਚੀ ਗੁਰਪ੍ਰੀਤ ਜੀਸੱਤ ਸ੍ਰੀ ਅਕਾਲ ਜੀ ਭੈਣ ਜੀ ਸੱਚੀ ਮੁਚੀ ਕੱਲੀ ਕੱਲੀ ਗੱਲ ਤੁਹਾਡੀ ਕੀਮਤੀ ਰੂਹ ਨੂੰ ਸਕੂਨ ਦਿੰਦੀ ਹੈ ਜੁੱਗ ਜੁੱਗ ਜੀਉ🙏
@malkiatsingh5143
@malkiatsingh5143 2 месяца назад
This program promotes family institution ; A Universal Truth. ਰਿਸ਼ਤਿਆਂ ਵਿੱਚ ਹੰਕਾਰ ਦੀ ਲੋੜ ਨਹੀਂ।
@talentedkaurinsan
@talentedkaurinsan 2 месяца назад
❤ਬਹੁਤ ਹੀ ਵਧੀਆ ਵਿਸ਼ਾ ਚੁਣਿਆ ਮੈਡਮ 👍🏻ਭੈਣ ਗੁਰਪ੍ਰੀਤ ਦੇ ਬੋਲ ਵੀ ਮਿਸ਼ਰੀ ਵਰਗੇ ਨੇ ❤️ਬਾਬਾ ਜੀ ਤੁਹਾਨੂੰ ਖੁਸ਼ੀਆਂ ਬਖਸ਼ਿਸ਼ ਕਰਨ 🙏🏻🙏🏻🙏🏻🙏🏻
@parminderjitsingh78
@parminderjitsingh78 2 месяца назад
ਰਿਸਤਿਆਂ ਸਬੰਧੀ ਬਹੁਤ ਸੋਹਣੀ ਵੀਚਾਰ ਹੈ ।
@Rajvinder-lv5wb
@Rajvinder-lv5wb 2 месяца назад
Tuhadia gella sunken dill nu sauna milda
@haleemjami8787
@haleemjami8787 2 месяца назад
An old man,love to listen Mam Dr Barar sahibah as she utters words of my mother in verbatim,which I have forgotten or at least lost, love to listen your motherly show,my mother was from Ludhiana India. With love from Pakistan.
@Kiranpal-Singh
@Kiranpal-Singh 2 месяца назад
ਡਾ. ਸਾਹਿਬਾ ਤੁਹਾਡੀ ਸ਼ਬਦਾਵਲੀ-ਬੋਲੀ ਦੀ ਰਵਾਨਗੀ-ਵਿਚਾਰ, ਕਾਬਲੇ-ਤਾਰੀਫ ਹਨ *ਗੁਰੂ ਸਾਹਿਬ ਤੁਹਾਨੂੰ ਬਾਣੀ ਜਪਨ ਦੀ ਦਾਤ ਦੇਣ* !
@parkashkaur9768
@parkashkaur9768 Месяц назад
ĺ
@ShivdeepGrewal-gy1dm
@ShivdeepGrewal-gy1dm День назад
Outstanding wording used by Dr. BRAR ❤
@DarshanSingh_Official
@DarshanSingh_Official 2 месяца назад
ਬਹੁਤ ਵਧੀਆ ਵਿਚਾਰ ਵਟਾਂਦਰਾ । ਬਹੁਤ ਹੀ ਸ਼ਲਾਘਾਯੋਗ। ਦਰਸ਼ਨ ਸਿੰਘ ਥਾਂਦੇਵਾਲਾ ਮੁਕਤਸਰ ਸਾਹਿਬ
@jagtarchahal2541
@jagtarchahal2541 Месяц назад
ਰਿਸ਼ਤਿਆਂ ਬਾਰੇ ਡਾਕਟਰ ਬਰਾੜ ਸਾਹਿਬ ਨੇ ਬਹੁਤ ਵਧੀਆ ਵਿਆਖਿਆ ਕੀਤੀ ਹੈ, ਡਾਕਟਰ ਸਾਹਿਬ ਵਧੀਆ ਵਿਆਖਿਆਕਾਰ ਨੇ।
@lakhwinderkaur4647
@lakhwinderkaur4647 Месяц назад
ਕਾਸ਼ ਇਹਨਾਂ ਨਾਲ ਨੇੜੇ ਰਹਿਣ ਦਾ ਮੌਕਾ ਮਿਲਦਾ ਆਪਣੀ ਮਾਂ ਦਾ ਪਿਆਰ ਮਿਲਦਾ ਲੱਗਦਾ
@hayharbir
@hayharbir 2 месяца назад
More pearls of wisdom, more questions raised and answered. Another reason I have been a fan since a friend introduced me to Dr. Brar on RU-vid. Proud that we share a Patiala and education connection
@gurdishkaurgrewal9660
@gurdishkaurgrewal9660 2 месяца назад
ਸਹੀ ਹੈ ਜੀ 👍 ਵਧੀਆ ਵਿਚਾਰ ਬਰਾੜ ਮੈਡਮ ਦੇ ❤ ਮੁਬਾਰਕਾਂ ਤੇ ਦੁਆਵਾਂ ਜੀ 🙏🏼
@balwinderbrar8619
@balwinderbrar8619 2 месяца назад
ਜੋ ਰੱਖੇ ਨਾ ਕਿਸੇ ਉੱਤੇ ਭਰੋਸਾ ਮੂੰਹ ਰਹਿੰਦਾ ਉਹਦਾ ਸਦਾ ਹੀ ਕੋਸਾ
@user-ls1hk9uf8h
@user-ls1hk9uf8h Месяц назад
ਬਹੁਤ ਵਧੀਆ ਭੈਣ ਜੀ ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ ਵੀ ਬਹੁਤ ਵਧੀਆ ਤਰੀਕੇ ਨਾਲ ਸਵਾਲ ਜਵਾਬ ਕੀਤੇ
@manvinderkaurkaur689
@manvinderkaurkaur689 Месяц назад
ਸਤਿ ਸ੍ਰੀ ਆਕਾਲ ਡਾਕਟਰ ਸਾਹਿਬਾ ਜੀ ਤੁਹਾਡੇ ਵਿਚਾਰ ਮੇਰੇ ਦਿਲ ਵਿੱਚ ਖੁੱਭਦੇ ਨੇ ਦਿਲ ਨੂੰ ਸ਼ਾਂਤੀ ਮਿਲਦੀ ਹੈ ਤੇ ਹੌਂਸਲਾ ਵੀ
@ParamjeetKour-wh1tx
@ParamjeetKour-wh1tx 2 месяца назад
ਬਹੁਤ ਵਧੀਆ ਵਿਚਾਰ ਭੈਣ ਜੀ ਸਦਾ ਖੁਸ਼ ਰਹੋ
@amarjitsingh8392
@amarjitsingh8392 2 месяца назад
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਮੈਡਮ ਜੀ।
@kamalpreet2166
@kamalpreet2166 9 часов назад
Dr brar mam always true conversation any topic lu mam I wish you may live long long time
@gurisanghera853
@gurisanghera853 29 дней назад
Please upload more videos glan sun k dil ni bhrda dr balwinder ji diya .
@kiranveerkaur2334
@kiranveerkaur2334 5 дней назад
boht hi vdiya galbat c g te boht hi vadiya visha e agge v eho jehe vishe leke aunde rehna jo sanu te sbnu sedh den 🌹🌹
@ramandeepsingh2240
@ramandeepsingh2240 2 месяца назад
mai te mam brar di video di wait krda rahnaa kdo on gye vadiaa vichaar milu 🙏🏻
@surindersingh5129
@surindersingh5129 2 месяца назад
Salute both of u always listen big fan since dash pardesh program God bless all of Red F M
@Paliwala
@Paliwala 2 месяца назад
Bohot hi vadiya galaan kariya tusi anti g Salute aa tuhadi soch nu
@bsjattana5526
@bsjattana5526 2 месяца назад
ਬਹੁਤ ਹੀ ਵਧੀਆ ਵਿਚਾਰ ਮੈਡਮ ਨੂੰ ਸਲਾਮ
@ManpreetKaur-iv5os
@ManpreetKaur-iv5os Месяц назад
ਬਹੁਤ ਸੋਹਣੀ ਗੱਲਬਾਤ ਆ ਜੀ
@harpreetsinghmoga
@harpreetsinghmoga 2 месяца назад
ਬਹੁਤ ਹੀ ਵਧੀਆ ਜੀ।ਧੰਨਵਾਦ ਜੀ।
@sippykaur8252
@sippykaur8252 Месяц назад
Bohat vdia ..mnu lagda sara program meri life te bneya..bot kuch sekhn nu milya ❤
@MANJITKAUR-uh4vq
@MANJITKAUR-uh4vq 2 месяца назад
Dr balwinder brar ji I am listening your Pod cast every word is so impacting your life but if you get in to action and waheguru ji app ji nuu healthy life bakshae.
@pargatsingh5928
@pargatsingh5928 Месяц назад
ਬਹੁਤ ਵਧੀਆ ਗੱਲਾਂ ਨੂੰ ਧਿਆਨ ਨਾਲ ਸੁਣੋ ਜੀ
@manraj5951
@manraj5951 Месяц назад
Beautiful thoughts. Very positive and motivational speaker. May today's generation have thinking like you
@chanchalsingh1472
@chanchalsingh1472 2 месяца назад
Well said! Very true Thanks🙏🏻
@sandeepkaur-ds2lk
@sandeepkaur-ds2lk 2 месяца назад
Very nice Madam ji jindgi Jenna sikha dendi ha tuhade vichar.
@arshdeepkaur2241
@arshdeepkaur2241 29 дней назад
Rishte hamesha dil ❤naal nabhaye jande ne j dimag naal riste varatan lg jaan o kde ni nibde
@user-qd6pq2em6k
@user-qd6pq2em6k 2 месяца назад
Very nice bahut vadhia vichar thanks ji🙏
@gurisanghera853
@gurisanghera853 Месяц назад
Dr ji mein tuhanu milna chondi aa I wish mein tuhanu mil skaa tuhade words bhut heal krde a . Tusi bhut pyar nl glan smza rhe o ❤. Schi rishte bhut important ne but eh cheejan time nl e pta lgian ne ji . Very thankful .❤.
@user-ly1wu8lj9z
@user-ly1wu8lj9z 2 месяца назад
Salam hai madam brar de vicharan nu
@urmiladevi1731
@urmiladevi1731 2 месяца назад
100 ਫੀ ਸਦੀ ਸੱਚਿਆ ਮ ਗੱਲਾਂ
@neelumbassi-xq5wt
@neelumbassi-xq5wt 2 месяца назад
Very nice vadiya gal baat ji bahut bahut thanks mam ji
@user-xl8cj6qg1s
@user-xl8cj6qg1s Месяц назад
🙏🙏Both of you I always listen bahut e vadyia Treeka Samjan da 🙏🙏🙏🙏
@madhavraishahalia8496
@madhavraishahalia8496 Месяц назад
Bahut sundar hai app da tareeka samjan da Radha Soami Ji
@manjitkaur-lr5cj
@manjitkaur-lr5cj 26 дней назад
ਮੈਡਮ ਬਰਾੜ ਆਪਦਾ ਸਹੁਰਾ ਅਤੇ ਪੇਕਾ ਪਿੰਡ ਕਿਹੜਾ ਹੈ ਵੈਸੇ ਮੈਡਮ ਮੈਂ ਤੁਹਾਡੀ ਸ਼ਬਦਾਵਲੀ ਦੀ ਫੈਨ ਹਾਂ
@MandeepKaur-sv3gp
@MandeepKaur-sv3gp 2 месяца назад
Very nice 👌
@ranjitkaur9577
@ranjitkaur9577 2 месяца назад
Very very nice 👌❤
@inderjitsidhu6804
@inderjitsidhu6804 Месяц назад
Dr sahib tusi meri dadi di zaad taji karva diti dil karda aap nu hug kara te dadi di nighh manna❤❤
@amanbrar273
@amanbrar273 2 месяца назад
ਮੈਡਮ ਬਰਾੜ ਜੀ ਇਕ ਤਰਫਾ ਰਿਸ਼ਤਾ ਵੀ ਧੋਖਾ ਹੋ ਜਾਦਾ ਅਕਸਰ ਇਕ ਸਸ ਪੂਰੀ ਕੋਸ਼ਿਸ਼ ਕਰ ਰਹੀ ਨੂੰਹ ਆਪਣੀ ਨੂੰ ਪਿਆਰ ਦੇ ਰਹੀ ਪਰ ਸਸ ਹਰ ਰੋਜ ਇਸ ਵਿਚ ਪਿਸ ਦੀ ਹਲ ਕੀ
@bhupinderkaurgarcha9641
@bhupinderkaurgarcha9641 2 месяца назад
Nice thoughts
@harmohankaur2859
@harmohankaur2859 23 дня назад
Dr sahib very nice speech
@Jaswinderkaur-zy8fh
@Jaswinderkaur-zy8fh Месяц назад
Bhut vadya masage hai ji
@AmanDeep-nf3qy
@AmanDeep-nf3qy 2 месяца назад
Very nice 👍🙏🙏❤️
@parbhnoorkaur3656
@parbhnoorkaur3656 2 месяца назад
Bhut khoob jio well done you right ❤❤
@AuthenticCooking4
@AuthenticCooking4 2 месяца назад
Very nice ❤
@mrsvarinderkaur
@mrsvarinderkaur Месяц назад
Bhut bhut nice
@manpreetbhinder2639
@manpreetbhinder2639 2 месяца назад
Very. Nice
@user-lo6ll3fj4l
@user-lo6ll3fj4l 2 месяца назад
Very nice ji
@dmann9072
@dmann9072 2 месяца назад
Buhat Badeya ji god blass you 🙏
@user-lc5ey1tx5r
@user-lc5ey1tx5r Месяц назад
Bhut sohniya galla g mera bhut ji krda madam nu milan nu asi moge toh belong krde a g
@attsiraa-wt8ft
@attsiraa-wt8ft 2 месяца назад
Very true
@paramjitkaur547
@paramjitkaur547 Месяц назад
Bhuatgood
@user-tp7kg5tc1s
@user-tp7kg5tc1s Месяц назад
Right ji
@manjeetbassi3614
@manjeetbassi3614 Месяц назад
Bilkul Sach hai
@harminderkaur5806
@harminderkaur5806 Месяц назад
Salute hai g
@sukhpalcheema4369
@sukhpalcheema4369 Месяц назад
Very good madam bhauat badhiya
@SikandarChahal
@SikandarChahal Месяц назад
Good bless you maa
@Penduvibe92
@Penduvibe92 Месяц назад
mere bhut e favorite
@simrandeolsingh3659
@simrandeolsingh3659 Месяц назад
@parminderkaur9331
@parminderkaur9331 2 месяца назад
ਬਹੁਤ ਲਾਜਵਾਬ
@kuldeepsidhu2184
@kuldeepsidhu2184 2 месяца назад
🙏
@Beantcheema4
@Beantcheema4 2 месяца назад
❤❤❤❤❤❤❤
@BalwinderKaur-qi8cx
@BalwinderKaur-qi8cx 2 месяца назад
ਮੈਡਮ ਜੀ ਮੈਂ ਤਾਂ ਤੁਹਾਡੀ ਸ਼ਬਦਾਵਲੀ ਵਿੱਚ ਖੋ ਜਾਂਦੀ ਹਾਂ
@jagdishkaur2166
@jagdishkaur2166 Месяц назад
Sach. Aa
@balvirkaur538
@balvirkaur538 22 дня назад
Sat sri akal medam ji
@nishumedia5213
@nishumedia5213 27 дней назад
Mam tusi punjabi university de shan ho tusi gyan da sagar ho
@HarjinderKaur-pf4nx
@HarjinderKaur-pf4nx Месяц назад
Vary nice gala bhanji ❤tacing
@inderjit8901
@inderjit8901 2 месяца назад
Mam. Ji❤❤❤❤❤👍👍👍👍👍👍
@manjitkaur9485
@manjitkaur9485 Месяц назад
🙏🙏❤️
@cute-tn7fr
@cute-tn7fr 2 месяца назад
Skoon 👍👌👍👌
@balbirkaur2756
@balbirkaur2756 2 месяца назад
🎉❤❤
@inforpoverseas210
@inforpoverseas210 Месяц назад
Bhuta vadia mam galbat mai dr bara di book copy kitho mila gee ( Anguthe Da Nishan ) mai amazon search kita par ayy meassge ayy raha hai Currently unavailable. We don't know when or if this item will be back in stock. show ho raha hai
@jeetasingh9510
@jeetasingh9510 2 месяца назад
Today’s children boy or girl have crossed all limits. Even rural house holds are not aloof from this disease where neighbour’s children r getting married. Very serious equations in family and society r developing.
@poonamsharma1806
@poonamsharma1806 26 дней назад
what is podcast channel name ?
@balvirkaur538
@balvirkaur538 22 дня назад
Bhut hi dungi shuch diaan glan ne
@gurminderkaur5250
@gurminderkaur5250 Месяц назад
ਸਤ ਸ੍ਰੀ ਅਕਾਲ ਮੈਡਮ, ਮੈਨੂੰ ਤੁਹਾਡੇ ਵਿਚਾਰ ਗੱਲ ਬਾਤ ਬਹੁਤ ਹੀ ਵਧੀਆ ਲੱਗਦੇ ਹਨ ਮੈਂ ਤੁਹਾਨੂੰ ਮਿਲਣਾ ਚਾਹੁੰਦੀ ਹਾਂ ਵਹਿਗੁਰੂ ਸਬੱਬ ਬਨਾਵੇ
@GurmitBSingh
@GurmitBSingh 2 месяца назад
JIO haanjee! EH NAZUK PLANT PODAA HUNDA TEY SINJNA PENDAA ; KHAS KARKEY HAR MOSAM CH PAGAT FREEDJIO; Galee chikadh haneraa tufan charkard Sunami Par NEH NAHI TUTNA CHAHEEDA ; JAANA HUNDA JIO!!!!! WARNAA TIJAARAT HAI!? always hasdey wasdey Khush raho ji!
@jagtarchahal2541
@jagtarchahal2541 Месяц назад
ਡਾਕਟਰ ਸਾਹਿਬ ਸਤਿ ਸ੍ਰੀ ਆਕਾਲ ਜੀ। ਡਾਕਟਰ ਸਾਹਿਬ ਤੁਸੀਂ ਪਤਲੇ ਬਹੁਤ ਹੋ ਗੲਏ ਥੋੜੇ ਚਿਰ ਚ ਪਤਲੇ ਹੋਏ ਹੋ ਜਾ ਹੋ ਗੲਏ ਪਹਿਲਾਂ ਵਾਲੀ ਤੁਹਾਡੀ ਪਰਸਨੈਲਿਟੀ ਅੱਛੀ ਲੱਗਦੀ ਸੀ
@hottrickskabaap6972
@hottrickskabaap6972 Месяц назад
❤🙏🙏🎉🎉🎉🎉
@atulmahendru514
@atulmahendru514 2 месяца назад
Very nice 🫡🫡 blog
@AmanDeep-nf3qy
@AmanDeep-nf3qy 2 месяца назад
Th
@user-wj2rb2xl2o
@user-wj2rb2xl2o 2 месяца назад
Bhot vadia gal kari tuc rang kala gora wali
@inderjitsidhu6804
@inderjitsidhu6804 Месяц назад
Dr sahib dil khush ho gya aap di gallan sunn k dil karda aap da ph no ta fil khol k aap nal gai kara
@iqbalshabana3867
@iqbalshabana3867 4 дня назад
please talk easy punjabi from pakistan
@user-zo7ko8vj9c
@user-zo7ko8vj9c 2 месяца назад
Gala thuadia bilkul sach han but hun sab kuz khatham ho gayaia han baki reh ke gaya lucha landa chaudhory gundi ran pardhan wali kahawat bilkul sach ho Gaye lagadi hai
@JasvirKaur-pz3nd
@JasvirKaur-pz3nd 2 месяца назад
Bohot achhe vichaar ne mam de..❤❤🌹🌹🙏
Далее