Тёмный

ਤੁਹਾਡੇ ਸਵਾਲ ਦਾ ਜਵਾਬ ਹੁਣ ਮੈਂ ਸਕੂਲ ਕਿਓਂ ਨਹੀਂ ਜਾਂਦੀ | Pind Punjab de new vlog 

Pind Punjab de
Подписаться 314 тыс.
Просмотров 106 тыс.
50% 1

SAT SHREE AAKAL ji 🙏🙏🙏🙏.
WELCOME to my channel, " Pind Punjab De "
Please Subscribe my channel and like and share my video .
Thanq so much.
This Channel show - Punjabi Lifestyle, Punjabi Culture , Village Lifestyle , Indian Lifestyle And many things || Thanks ||
Pind Punjab De
Pind Punjab De Video
Pind Punjab De Vlog
Pind Punjab De New Video
Pind Punjab De New Vlog
Pind Punjab De Gurmeet Kaur
Punjabi Vlogger
Punjabi Working Lady
New Punjabi Vlog
Punjabi Vlog
My Contact Number 98770 78606
My Email I D 👇👇👇
jawandagurmeet3@gmail.com
Ripan Instagram - ripan_jawandha
My Instagram link 👇👇👇👇
/ jawanda.gurmeet
My Second Channel Punjabi Corner
Punjabi Corner Channel 👇👇
/ @punjabicorner
Facebook page 👇👇👇
/ pind-punjab-de-1128878...

Опубликовано:

 

24 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 299   
@davinderjeetkaur2313
@davinderjeetkaur2313 Год назад
ਆਪਣੇ ਆਪ ਤੇ ਭਰੋਸਾ ਰੱਖ ਕੇ ਕੀਤਾ ਗਿਆ ਫੈਸਲਾ ਕਦੇ ਵੀ ਗਲਤ ਨਹੀਂ ਹੁੰਦਾ ਬਾਕੀ ਵਾਹਿਗੁਰੂ ਜੀ ਆਪ ਹੀ ਸਹੀ ਸੇਧ ਦਿੰਦਾ ਹੈ। ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਤੁਹਾਡਾ ਬੁਟੀਕ ਦਾ ਕੰਮ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ।
@PindPunjabde
@PindPunjabde Год назад
ਧੰਨਵਾਦ ਜੀ
@AmanDeep-kf4jd
@AmanDeep-kf4jd Год назад
Hng dii.god bless u gurmeet dii.
@gurpreetkaur1594
@gurpreetkaur1594 Год назад
ਮੈਂ ਵੀ ਪਰਿਵਾਰ ਲਈ job ਛੱਡੀ ਹੈ.. ਮੇਰੀ ਪ੍ਰਾਈਵੇਟ job ਸੀ... ਪਰ ਮੈਨੂੰ ਲਗਦਾ ਮੇਰਾ job ਛੱਡਣ ਦਾ ਫੈਸਲਾ ਗਲਤ ਸੀ... ਕੋਈ ਕਦਰ ਨਹੀਂ 😢...
@prabhdeepkaurgrewal3737
@prabhdeepkaurgrewal3737 Год назад
Same g job kerni chahidi aa hun feel hunda
@PUNJABI_SHORTS_MAKER
@PUNJABI_SHORTS_MAKER Год назад
@@prabhdeepkaurgrewal3737 Yes u r right job is must for ladies
@prabhdeepkaurgrewal3737
@prabhdeepkaurgrewal3737 Год назад
@@PUNJABI_SHORTS_MAKER bilkul but odo amotionally decision la lande aa v husband di mnno chlo waheguru jo kerda thik hi hunda
@NaviSandhu-n3y
@NaviSandhu-n3y 10 месяцев назад
Sahi gl aa ji
@arsh7675
@arsh7675 Год назад
ਦੀਦੀ ਮੈਨੂੰ ਬੜਾ ਦੁੱਖ ਹੋਇਆ ਤੁਸੀ ਜੌਬ ਛੱਡ ਦਿੱਤੀ, ਕਿਉਕਿ ਸਰਕਾਰੀ ਨੌਕਰੀ ਉਮਰ ਭਰ ਦੀਆਂ ਰੋਟੀਆਂ ਨੇ ਬਿਜ਼ਨਸ ਦਾ ਕੋਈ ਪਤਾ ਨਹੀਂ ਕਦੋਂ ਤਕ ਚਲੇ ਜਾ ਨਾ ਚਲੇ ।ਬਾਕੀ ਤੁਹਡਾ ਫੈਸਲਾ ਜਿਵੇਂ ਠੀਕ ਲਗੇਆ ਤੁਸੀ ਕਿਤਾ, ਪਰਮਾਤਮਾ ਤੁਹਾਨੂੰ ਤਰੱਕੀਆਂ ਬਖ਼ਸ਼ੇ
@god.is.one682
@god.is.one682 Год назад
Anganwari di job koi sarkari nhi sirf manbhata milda ...jina kam lende anganwari worker kolo os hisab nal bhut thora manbhata dita janda
@ruzybedi3573
@ruzybedi3573 Год назад
​@@god.is.one682right g...mere mom v aangwari worker a..ohna nu v maan bhtta hi milda a... 32 years ho gye job krde nu mom nu mere
@Naturaltips.1
@Naturaltips.1 Год назад
Ety 1suit da 10,000 profit a Jana oty month da v ni milna
@dilpreetmavi9207
@dilpreetmavi9207 Год назад
ਭੈਣੇ ਮੇਰੀਏ ਮੈਨੂੰ ਤਾਂ ਬਹੁਤ ਧੱਕਾ ਲੱਗਾ ਜੋਬ ਛੱਡਣ ਤੇ
@sukhjitkaur2393
@sukhjitkaur2393 Год назад
ਦੀਦੀ ਜੌਬ ਦੀ ਗੱਲ ਸੁਣ ਕੇ ਇੱਕ ਵਾਰ ਤਾਂ ਬਹੁਤ ਧੱਕਾ ਲੱਗਾ ਪਰ ਜੋ ਵੀ ਆਪਣੀ ਫੈਮਲੀ ਨਾਲ ਮਿਲ ਕੇ ਲਿਆ ਗਿਆ ਫੈਸਲਾ ਕਦੇ ਵੀ ਗਲਤ ਨੀ ਹੁੰਦਾ ਤੁਸੀਂ ਬਹੁਤ ਹੀ ਵਧੀਆ ਇਨਸਾਨ ਹੋ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ਣ ❤👍 ਮੈਨੂੰ ਵੀ ਤੁਹਾਨੂੰ ਦੇਖ ਕੇ ਰੋਣਾ ਆਗਿਆ ਦੀਦੀ
@HarmanSingh-yn4jg
@HarmanSingh-yn4jg Год назад
ਪਰਿਵਾਰ ਵੱਲੋਂ ਲਿਆ ਫੈਸਲਾ ਕਦੇ ਗਲਤ ਨਹੀਂ ਹੁੰਦਾ ਦੀਦੀ ਜੀ ਬੁਟੀਕ ਦੇ ਕੰਮ ਵਿੱਚ ਖੂਬ ਤਰੱਕੀ ਕਰੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸ਼ੇ 🙏😍
@jaspreetsinghkhalsa5162
@jaspreetsinghkhalsa5162 Год назад
ਸਤਿ ਸ੍ਰੀ ਆਕਾਲ ਭੈਣ ਜੀ ਬੁਹਤ ਵਧੀਆ ਵੀਡੀਓ ਹੈ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਪਰਿਵਾਰ ਨੂੰ 🙏🙏🙏🙏🙏🙏👍👍👍👍👍👍👍👍👍👍👍👍👍
@manjotkaur9769
@manjotkaur9769 Год назад
Uncle ji tuhade comment da kade ehna ne reply nahi kita,tusi daily karde ho comment
@taransingh3663
@taransingh3663 Год назад
Sat shree akal didi ji ❤❤ ਦੀਦੀ ਤੁਸੀ ਸੁਲਝੇ ਹੋਏ ਹੋ ਬਾਕੀ ਅਪਣੇ ਦਿਮਾਗ ਤੋ ਲਿਆ ਫੇਸਲਾ ਕਦੇ ਗਲਤ ਨਹੀ ਹੂੰਦਾ ਵਾਹਿਗੁਰੂ ਬੁਟੀਕ ਦਾ ਕੰਮ ਚ ਖੂਬ ਤਰਕੀਆ ਕਰੋ ਹੀ ❤❤❤❤❤❤❤
@gurfatehgill-fd7er
@gurfatehgill-fd7er Год назад
ਧੰਨ ਗੁਰੂ ਨਾਨਕ ਜੀ ਸਤਿ ਸ੍ਰੀ ਅਕਾਲ ਦੀਦੀ ਜੀ। ਤੁਸੀਂ ਬਿਲਕੁਲ ਸਹੀ ਫੈਸਲਾ ਲਿਆ ਹੈ ਜੀ ਕਿਉਂਕਿ ਮਨਵੀਰ ਦੇ ਸਿਰ ਕਾਫ਼ੀ ਜ਼ਿਮੇਵਾਰੀ ਸੀ। ਉਸਨੂੰ ਪੜ੍ਹਨ ਲਈ ਟਾਈਮ ਦੇਣਾ ਵੀ ਬਹੁਤ ਜ਼ਰੂਰੀ ਸੀ। ਤੁਹਾਡਾ ਇਹ ਵਲੌਗ ਦੇਖ ਕੇ ਮੇਰਾ ਮੂਡ ਵੀ ਬਹੁਤ ਖ਼ਰਾਬ ਹੋਇਆ ਕਿਉਂਕਿ ਮੈਂ ਵੀ ਜਦੋਂ ਇੰਡੀਆ ਸੀ ਤਾਂ ਟੀਚਰ ਸੀ। ਮੈਨੂੰ ਵੀ ਆਪਣੀ ਬੈਸਟ ਫਰੈਂਡ ਤੋਂ ਦੂਰ ਜਾਣ ਦਾ ਬਹੁਤ ਜਿਆਦਾ ਦੁੱਖ ਸੀ। ਮੈਂ ਉਸ ਨਾਲ ਹਰ ਦੁੱਖ ਸੁੱਖ ਸ਼ੇਅਰ ਕਰਦੀ ਸੀ। ਉਸ ਦਾ ਨਾਂ ਵੀ ਕਰਮਜੀਤ ਹੈ। ਅਸੀਂ 11 ਸਾਲ ਇਕੱਠੇ ਰਹੀਆਂ। ਬਾਕੀ ਮਜਬੂਰੀਆਂ ਕਾਰਨ ਬਹੁਤ ਵਾਰ ਫੈਸਲੇ ਬਦਲਣੇ ਪੈਂਦੇ ਹਨ ਜੀ। ਵਾਹਿਗੁਰੂ ਜੀ ਤੁਹਾਨੂੰ ਬਿਜ਼ਨੈੱਸ ਵਿੱਚ ਬਹੁਤ ਤਰੱਕੀਆਂ ਬਖ਼ਸ਼ਣ ਜੀ ❤❤
@PindPunjabde
@PindPunjabde Год назад
🙏🏻🙏🏻🙏🏻
@Officialpritpalsindhvirk
@Officialpritpalsindhvirk Год назад
Vdia ਫ਼ੈਸਲਾ ਤੁਸੀਂ ਸੁਖ ਨਾਲ ਹੁਣ ਕਾਫੀ ਕਮਾ ਰਹੇ o ਬੋਟਿਕ ਤੋਂ Job ਕਿਸੇ ਲੋੜਵੰਦ ਨੂੰ ਮਿਲਜੂ
@parmrehal7927
@parmrehal7927 Год назад
ਸਤਿ ਸ਼੍ਰੀ ਅਕਾਲ ਦੀਦੀ, Don't worry ਦੀਦੀ, ਤੁਸੀਂ ਬਹੁਤ hardworker ho ,ਵਾਹਿਗੁਰੂ ਜੀ trakki bakhshan all-rounder didi🥰
@gurpreet2035
@gurpreet2035 Год назад
ਖੁਸ ਰਹੋ ਗੁਰਮੀਤ ਭੈਣ ਜੋ ਫ਼ੈਸਲਾ ਲਿਆ ਵਧੀਆ ਹੀ ਹੋਵੋ ਜੀ ❤
@kiranjitchahal1979
@kiranjitchahal1979 Год назад
ਕੋਈ ਗੱਲ ਨਹੀਂ 😢 ਦੀਦੀ ਪਰਮਾਤਮਾ ਹਰ ਇਕ ਦੀ ਮਿਹਨਤ ਦਾ ਮੁੱਲ ਪਾਵੇ 🙏🙏🙏
@raspalkhokhar6978
@raspalkhokhar6978 Год назад
ਦੀਦੀ ਮੈਨੂੰ ਤਾਂ ਬਹੁਤ ਦੁਖ ਹੋਇਆ 😢😢😢😢😢😢😢😢😢😢😢
@jaswindersembi3071
@jaswindersembi3071 Год назад
ਹੋਰ ਕਿਨੇ ਸਾਲ ਰਹਿਦੇ ਸੀ ਤੁਹਾਡੇ ਜੀ ਜੌਬ ਕਰਨ ਦੇ
@psgaming4379
@psgaming4379 Год назад
Didi tusi vadia faila lita mai aww vich ha is job de nal tan banda ghar aukha samblda haga tusi tan butiq maja te bachchiya da v bhut dhayan dende hage nale is job ch jijni tenson hagi oni salri v ni hagi❤❤
@pindadalifestyle682
@pindadalifestyle682 Год назад
ਕਿਉਂ ਛੱਡੀ ਕਾਹਤੇ ਛੱਡੀ ਬਹੁਤ ਮਾੜਾ ਕੀਤਾ
@sarabjeetkaur9793
@sarabjeetkaur9793 Год назад
20 saal ho gye hone aa job krdya hun pension aun lg gyi honi aa vaise private kum pishe govt job shad deni koi syanap vali gal nhi
@god.is.one682
@god.is.one682 Год назад
Es job ch koi pension nhi mildi
@GuntajBrar-tn2yr
@GuntajBrar-tn2yr Год назад
Didi jehre tuc tops paia hoa a oh v video ch dikho pls design dkhna
@gullumalik5220
@gullumalik5220 Год назад
Hllo g ,हम जाट h g मेरी बचपन की सहेली bi सरदार थी जो अब इस दुनिया में nhi h ,मेरा बेटा 27 साल का h एमएससी agricultural h,30 एकड़ जमीन h, hum Jat sadar लड़की चाहिए,आपकी जैसी अगर कोई हो तो प्लीज कॉन्टेक्ट
@malikmushtaq1227
@malikmushtaq1227 Год назад
Asalam Alykum Sat sheree Akal gurmet bayte or master g or bachay sab salamat raho Ameen Ap nain jo kia acha kia jop jore permatma kushean bany raky ap ky perewar pay bayte Ameen
@grewalcharnjeet4965
@grewalcharnjeet4965 Год назад
God bless you 🙏 God didi tuc jo v fesla lya sari family ne soch smj k hi lya hona tuc rovo na tuc shi krya ehne paase nhi hoya jnda tuc kini tnsn ch rehn lgg gye c kmm jyada hon krke waheguru ji mehar krn thuada business bhut trakki kre But ikk supna c k jdo tuc job da time poora krke rityar ho k ghr ayunde kinni Dhoom dhaam nl ayunde chlo waheguru ji jo v krde ne changa hi krde ne🙏🙏
@Gurichahal-s1g
@Gurichahal-s1g Год назад
ਸਤਿ। ਸ੍ਰੀ। ਅਕਾਲ। ਭੈਣ। ਜੀ। ਕਰਮਾ। ਵਾਲੇਆਂ। ਨੂੰ ਪ੍ਹਵਆਰ। ਮਿਲਦੇ। ਹਨ ਇਹਨਾਂ ਨੂੰ। ਸਾਂਭਣਾ। ਆਪਣਾ। ਫਰਜ਼। ਹੈ
@PindPunjabde
@PindPunjabde Год назад
ਬਿਲਕੁਲ ਜੀ ਇਹ ਹੀ ਸਭ ਤੋਂ ਮਹਿੰਗੀ ਪੂੰਜੀ ਹੈ ਪੈਸਾ ਤਾਂ ਹੱਥਾਂ ਦੀ ਮੈਲ ਹੈ
@baljitsinghturay
@baljitsinghturay Год назад
ਪੂਰੇ ਪਰਿਵਾਰ ਦੁਆਰਾ ਲਿਆ ਗਿਆ ਫੈਸਲਾ ਕਦੇ ਵੀ ਗ਼ਲਤ ਨਹੀਂ ਹੋ ਸਕਦਾ ਜੀ।ਖੂਬ ਤਰੱਕੀਆਂ ਕਰੋਂ ਜੀ ਆਪਣੇ ਨਵੇਂ ਕਾਰਜ ਵਿੱਚ, ਪਰਮਾਤਮਾ ਤਹਾਨੂੰ ਤੰਦਰੁਸਤੀ ਬਖ਼ਸ਼ੇ ਜੀ। ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਜੀ ਤੁਹਾਡਾ ਪਰਿਵਾਰ।
@HemantKumar-fg5vm
@HemantKumar-fg5vm Год назад
मैम जी आपका यूट्यूब चैनल अच्छा लगता है 21 जुलाई 2023
@amarjit8086
@amarjit8086 Год назад
ਦੀ ਦੀ ਜੀ ਮੈਨੂੰ 2019 ਦੇ ਵਿੱਚ ਦਿਮਾਗ਼ ਨੂੰ ਦੋਰਾ ਪੈ ਗਿਆ ਸੀ ਮੈਨੂੰ ਆਂਗਣ ਵਾੜੀ ਤੋ ਹਟਾ ਦਿੱਤਾ ਮੈ ਰਇਜਆਈਨ ਨਹੀਂ ਦਿੱਤਾ 4ਸਾਲ ਤੋਂ ਘਰੇ ਬੈਠੀ ਹਾ
@harjinderkaur99
@harjinderkaur99 Год назад
😢 sad
@god.is.one682
@god.is.one682 Год назад
Dimag da dhaura pain da reason v anganwari di job hai..supervisor.cdpo..bahut harasment krde anganwari worker di..kamm da bojh bahut paunde 24 hours...jdo dil kre ph kar dende hune eh report bhejo chahe raat de 10 vje hon...par jo thora jiha manbhata milda..oh kde time nal nhi milda 8-8 month beet jande
@mahantkulwantsingh232
@mahantkulwantsingh232 Год назад
Sat shri akal MAM..; in this society full of greed & lust,where everyone wishes that all jobs should given to my folks only, you leave the space for some unknown & much needy. I personally salute your noble judgement.
@HemantKumar-fg5vm
@HemantKumar-fg5vm Год назад
मैम जी आप कौन से गांव से बिलॉन्ग करती हैं पंजाब के
@ParmjeetSingh-ts1of
@ParmjeetSingh-ts1of Год назад
ਸ੍ਤਿ ਸ਼੍ਰੀ ਆਕਾਲ ਭੈਣ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ
@bijoysebastian6547
@bijoysebastian6547 Год назад
Please don't get imotional Ji . May your business go very well. Everything is for good. For the well being of the family. Sat Sree Aakaal Ji 🙏🦁
@PindPunjabde
@PindPunjabde Год назад
Thanks
@Punjabdimitti01
@Punjabdimitti01 Год назад
ਭੈਣੇ ਸਰਕਾਰਾਂ ਦਿੰਦੀਆਂ ਵੀ ਕਈ ਨੇ
@karmjitkaur5515
@karmjitkaur5515 Год назад
ਤੁਹਾਡੇ ਵੀਡੀਓ ਬਹੁਤ ਵਧੀਆ ਹੁੰਦਾ ਜੀ ਵਾਹਿਗੁਰੂ ਜੀ ਤੁਹਾਨੂੰ ਤੱਕਰੀਆ ਬਖਸ਼ਿਸ਼ ਕਰਨ ਜੀ ਮੈਂਨੂੰ ਤੁਹਾਡੇ ਵੀਡੀਓ ਬਹੁਤ ਵਧੀਆ ਲੱਗਦਾ ਜੀ
@SukhwinderSingh-wq5ip
@SukhwinderSingh-wq5ip Год назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇ ਤਰੱਕੀਆਂ ਬਖਸ਼ੇ
@yasirmehmood582
@yasirmehmood582 Год назад
آپ کی تمام ویڈوز بہت اچھی ھیں ویسے آپ کو جوب نھیں چھوڑنی چاہیے تھی میں پاکستان سے ھوں امنہ
@kiranjitkaur5588
@kiranjitkaur5588 Год назад
ਦੀਦੀ ਜੀ ਤੁਸੀਂ ਜੋਪ ਕਿਉਂ ਛੱਡ ਈ
@amninderkundal6549
@amninderkundal6549 Год назад
Parmatma thonu hamesha chad di kala ch rakhe waheguru ji blessing 🙌
@chahalkumar9696
@chahalkumar9696 Год назад
Di ji tusi sarkarai job bhut karma valia nu mildia sari umer dia rotia hundia time pa peyment vad di rahdi a
@khushpindermaan886
@khushpindermaan886 Год назад
Di plz dont look around while talking
@ritukaur2417
@ritukaur2417 Год назад
Dii job kyo sad diti Sanu nahi mildi
@sukhpalsingh5894
@sukhpalsingh5894 Год назад
Di tusi job shad deti thanu fer bons kena melya Hye asi ta tars de a sanu job Mel jabe kete tusi shad deti
@amandeepgrewal7926
@amandeepgrewal7926 Год назад
I feel so sad that you left your job but it’s also very hard to handle everything yourself. I wish that your boutique work continues to be a huge success so that you never feel bad about leaving your job. Keep working hard. Happy belated birthday wish you all the best 🇨🇦❤️🌹🌹🙏🙏🙏
@PindPunjabde
@PindPunjabde Год назад
Thank you so much!
@ParamjitKaur-g9n
@ParamjitKaur-g9n Год назад
Mai v anganwari di job te han g dso tuci kiyon chaddi job block bhawanigarh hai mera
@guddiyeskaur3202
@guddiyeskaur3202 Год назад
So sweet sistar tusi bahut hi sona bolde ho waheguru mehar kare ji🙏🙏
@BalkarSingh-nd4kz
@BalkarSingh-nd4kz Год назад
Didi thunu job ni se chadni chahidi kiyok persnelty bani rehdi aa nale govt job se
@beantkaur9606
@beantkaur9606 Год назад
ਗੁਰਮੀਤ ਭੈਣੇ ਸੱਤ ਸ਼੍ਰੀ ਆਕਾਲ ਜੀ ਭੈਣੇਤੇਰੀ ਜੌਬ ਛੱਡਣ ਦਾ ਮੈਨੂੰ ਬਹੁਤ ਦੁੱਖ ਹੋਇਆ ।ਇੱਕ ਆਂਗਣਵਾੜੀ ਵਰਕਰ ਤੋਂ ਹੀ ਤੁਹਾਡੀ ਇੱਕ ਵੱਖਰੀ ਪਹਿਚਾਣ ਬਣੀ ਆ।ਤੁਹਾਡਾ ਦਿਲ ਕਿਵੇਂ ਕੀਤਾ ਹਰੀ ਭਰੀ ਫੁੱਲਵਾੜੀ ਛੱਡਣ ਨੂੰ ਮੈਂ ਵੀ ਇੱਕ ਆਂਗਣਵਾੜੀ ਵਰਕਰ ਹਾਂ ਹਰੇਕ ਦੀ ਜ਼ਿੰਦਗੀ ਵਿੱਚ ਬਹੁਤ ਕੁੱਝ ਹੁੰਦਾ ਠੀਕ ਸੋਡੇ ਕੌਰ ਘਰ ਦਾ ਕੰਮ ਜ਼ਿਆਦਾ ਸੀ ਪਰ ਤੁਸੀਂ ਜੌਬ ਨਹੀਂ ਸੀ ਛੱਡਣੀ । ਅੱਗੇ ਵਾਹਿਗੁਰੂ ਮੇਹਰ ਕਰੇ
@PindPunjabde
@PindPunjabde Год назад
ਭੈਣੇ ਮੈਂ ਆਪਣੀ ਪਹਿਚਾਣ ਆਪਣੇ ਕੰਮ ਨਾਲ ਬਣਾਉਣੀ ਐ
@Veerpalbrar0
@Veerpalbrar0 Год назад
❤ ਵਾਹਿਗੁਰੂ ਜੀ ਥੋਡੇ ਨਾਲ ਆ ਜੀ ਕੋਈ ਗਲ ਨੀ
@god.is.one682
@god.is.one682 Год назад
Bahut vdia kita anganwari di job vich kam nd tension bahut hai...but salary bahut ghat...na eh koi sarkari job hai...only socail worker han
@pindersidhu3280
@pindersidhu3280 Год назад
ਬਹੁਤ ਗਲਤ ਕੀਤਾ ਦੀਦੀ ਤੁਸੀਂ ਇਹ ਉਮੀਦ ਨਹੀਂ ਸੀ
@gulbaharsandhu2941
@gulbaharsandhu2941 Год назад
Rona nii tusi khush reho waheguru ji khush rekhn
@maninderjeetkaur2649
@maninderjeetkaur2649 Год назад
Tusi talboot lyi sham nu rehraas tym garam ghotni chulle de sek te krk lga lo usde nl talboot jldi sukk jnda
@GurpreetSingh-tg9nx
@GurpreetSingh-tg9nx Год назад
ਤੁਹਾਡੇ ਪਿੰਡ ਦਾ ਕਿ ਨਾਮ ਹੈ
@raspalkhokhar6978
@raspalkhokhar6978 Год назад
ਰਤੀਆ
@Jasveerkaur-uk
@Jasveerkaur-uk Год назад
Koi gal ni didi rona ni, rabb kre thoda buisness din dugni ratt tigni taraki karee ❤❤god bless you, love from England ❤️
@rekhadevi3339
@rekhadevi3339 Год назад
Mere mom v lge hoe ne km bhut Jada aa reha hun online work Jada ta maniu v Krna painda
@beantkaur7227
@beantkaur7227 Год назад
,ਕੋਈ ਗੱਲ ਨੀ ਦੀਦੀ ਰੋਵੋ ਨਾ ਵਾਹਿਗੁਰੂ ਸੋਨੂੰ ਤਰੱਕੀ ਬਕਸੇ
@PindPunjabde
@PindPunjabde Год назад
🙏🏻🙏🏻
@lakhvirnagra9431
@lakhvirnagra9431 Год назад
Bahut vadhiaa kita sis Family , business and health sabh vekhnna tusi Right decision Waheguru ji bless you always 🙏
@tanviruppal610
@tanviruppal610 Год назад
ਦੀਦੀ ਜੀ ਤੁਹਾਡੇ husband ਸਿੱਖਿਆ provider ਅਧਿਆਪਕ ਹਨ????
@PindPunjabde
@PindPunjabde Год назад
Hanji
@harkanwaluppal7121
@harkanwaluppal7121 Год назад
Will you still get government pension when you will reach that age. What about your husband has he got government job?
@PindPunjabde
@PindPunjabde Год назад
No pension in this job
@iqbalbhuller1164
@iqbalbhuller1164 Год назад
Sat Sri Akal bhainji. Sorry to hear about your resignation from your government job. Your family support and your confidence in pursuing in your business is very commendable. With love and kind regards 😊🇩🇪🙏
@PindPunjabde
@PindPunjabde Год назад
Thanks ji
@kulbirkaur1382
@kulbirkaur1382 Год назад
Vdhia kita Bache first preference hi hone chahide ne. Me feel kar rhi c k tusi bachpan te jiada bojh pa rhe c. Ohna di higher study lai tuhanu time den di jaroorat c. Hun shop da kam v vdhia chal riha he. Sabh to philan Ghar sukh vdia bahar sukh paya.
@PindPunjabde
@PindPunjabde Год назад
🙏🙏🙏
@YUVRAJ-dr1vs
@YUVRAJ-dr1vs Год назад
Right decision waheguru ji mehar karn baut hard working ho tusi❤
@balwinderkaurkhalsa5118
@balwinderkaurkhalsa5118 Год назад
ਗੁਰਮੀਤ ਕੌਰ Wahegurui chardi kla rakhe tuhadi bhain
@PindPunjabde
@PindPunjabde Год назад
🙏🏻🙏🏻 thanks bhaine
@supandeepsingh6446
@supandeepsingh6446 Год назад
ਗੁਰਮੀਤ ਦੀ ਜਦੋ ਤੁਸੀ ਰੋਦੇ ੳ ਤਾ ਮੈਨੂੰ ਵੀ ਰੋਣਾ ਆ ਜਾਂਦੈ ਚਲੋ ਕੋਈ ਗੱਲ ਨੀ ਐਨੇ ਪਾਸੇ ਹੋਇਆ ਵੀ ਨੀ ਜਾਂਦਾ
@amarjitsingh1946
@amarjitsingh1946 Год назад
ਸਤਿ ਸ੍ਰੀ ਅਕਾਲ ਭੈਣ ਵਾਹਿਗੁਰੂ ਜੀ ਮੇਹਰ ਕਰਨਗੇ ਜੋ ਵੀ ਕਰਦੇ ਚੱਗਾਂ ਕਰਦੇ ਆਂ 🙏🙏
@meetgill6133
@meetgill6133 Год назад
Di job tuci shadi dukh mainu lagya mai v Aaganwadi worker aa ji
@gurtajsingh5670
@gurtajsingh5670 Год назад
Sarkari naukri umber par di roti hondi ha galti kar diti
@SandeepKaur-wg5rn
@SandeepKaur-wg5rn Год назад
ਸਤਿ ਸ੍ਰੀ ਆਕਾਲ ਦੀਦੀ ਜੀ ❤❤
@GurpreetSingh-xg2rc
@GurpreetSingh-xg2rc Год назад
🙏🙏👍👍👌👌👌♥️♥️🌹🌹🥀🥀🥀💯💯💯💯💯💯💯🎉🎉🎉🎉🎉🎉🎉🎉🎉🎉🎉
@surinderkaurdhaliwal1741
@surinderkaurdhaliwal1741 Год назад
Menu v aapni beti kole Australia jana c ta karke menu v job chhadni paae
@sandeepgill136
@sandeepgill136 Год назад
Bhut dukh lga tusi job shd ti didi😭😭
@gulbaharsandhu2941
@gulbaharsandhu2941 Год назад
Ssa didi g ki hal aa thoude didi vadiya fasla leya tusi ta akele fasla ta nii koi soch smj fasla kita job kerni ja nii kerni ehh thouda Sarya sahla kerke leya hun rona nii kade video ch meri bhene tusi Baut smjdaar o
@satwantkaur9382
@satwantkaur9382 Год назад
didi mai v job chaddna chundi aa soch rhi aa tuhanu kive feel ho riha par mere kol koi kamm nhi hai
@manjitkaursandhu4785
@manjitkaursandhu4785 Год назад
Don't worry di be happy apne family de spot chai de aa God bless u ji
@nitasandhu5064
@nitasandhu5064 Год назад
I Support your decision….👍 lots of love and blessings from California USA
@maneetgill1392
@maneetgill1392 Год назад
Thusi job left nhi karna Ci beaut need hundi ha har lady nu job di baki thuda decision Sahi hova
@amritpalkaur1376
@amritpalkaur1376 Год назад
di tuc a coffee kiwa bnyi aa pani ch pa k??
@ramandeepsandhu4108
@ramandeepsandhu4108 Год назад
ਬਹੁਤ ਗਲਤ ਫੈਸਲਾ ਲਿਆ ਤੁਸੀਂ
@jasneetkaur3604
@jasneetkaur3604 Год назад
ਸਤਿ ਸ੍ਰੀ ਅਕਾਲ ਦੀਦੀ ਜੀ🙏🙏
@amansidhu3672
@amansidhu3672 Год назад
bahut dina bad video dekhi bs time he ni milda te di tusi motte v ho gye😊
@palwinderkaur8533
@palwinderkaur8533 Год назад
Hnji small sister ,apni sehat da dhyan rakhya kro ,Baki jo tuc kita ,theek hi aa,Tuhada business din 2guni raat 4guni trakki kray
@brarbrar2066
@brarbrar2066 Год назад
Sahi a ji eh job hun tension jada dendi a te pay ghat a ji asi bathinde black to a ji sadi pay ruki nu 10 month hoge ji hun online da kam hor vad gaya ji pay time nal meldi nhi bahut sariya kudya job chhadna chodiya ji tusi vadia kita
@PindPunjabde
@PindPunjabde Год назад
Bilkul ji
@AmanDeep-ei5wi
@AmanDeep-ei5wi Год назад
Di ehde te sag vali ghotni nal sek devo theek ho jana
@surinderkaurdhaliwal1741
@surinderkaurdhaliwal1741 Год назад
M v aapni frinde nal 9 sal ekkathe job kiti c
@surdipkaur5909
@surdipkaur5909 Год назад
Sat shri akal bhanji tusi job chadi eh tuhadi marji lekin sarkari job nhi chadni c very beautiful video
@mukhtarsinghbhinder9989
@mukhtarsinghbhinder9989 Год назад
Satsri akal ji you and your family shi kha g apni family te apne business lyi bohat kuj chalna penda a g waheguru ji tohanu te tohadi family nu hamesha chardi kalan ch rakhe ji
@PindPunjabde
@PindPunjabde Год назад
🙏🙏
@KulwinderKaur-mg7ev
@KulwinderKaur-mg7ev Год назад
Eh tanh sabh nu pata hona chahida hai job te buhat jiaada time spend krna paida jis nal baaki kmm krn ch buhat hrasment jhalni paindi c Simple jihi gul hai jo loka nu samjh nahi aoundi 😂
@jaggisidhu-kg2fx
@jaggisidhu-kg2fx Год назад
Sis sodi video nu mara bata roj Dak ka saunda ga ji
@jaggisidhu-kg2fx
@jaggisidhu-kg2fx Год назад
Sis mara bata da video cha nam la do mankirat Singh sidhu
@PindPunjabde
@PindPunjabde Год назад
🙏🙏🙏
@manjeetkaur7004
@manjeetkaur7004 Год назад
Ghar parivar ta Phela v cige bache bade ho gye c nave business lyi cha Di honi nokri
@almasgujjar9597
@almasgujjar9597 Год назад
slm didi thano job ni chadni chidi si keo ki kam to saree zindgi krna wa kam to sary zindgi apny nal hi reny wa from pakistan punjab
@gurisingh9170
@gurisingh9170 Год назад
Karan kraun wala Parmatma hai bhene. Aapna ta sirf na vajjda. Jithe ohne tuhanu laike jana har haal har bhane naal lai jana. So don't worry khush rho
@PindPunjabde
@PindPunjabde Год назад
🙏🙏
@Mannuuu192
@Mannuuu192 Год назад
I really ਭਣੇ ਮੈਨੂੰ ਬੀ ਰੋਣ ਆਗਿਆ😭
@PindPunjabde
@PindPunjabde Год назад
😘😘😘
@surinderkaurdhaliwal1741
@surinderkaurdhaliwal1741 Год назад
M v aanggwarhi c job kiti c
@happymaan7717
@happymaan7717 Год назад
ਸਤਿ ਸ੍ਰੀ ਅਕਾਲ ਭੈਣੇ ਤੁਸੀਂ ਬਹੁਤ ਸੋਚ ਸਮਝ ਕੇ ਫੈਸਲਾ ਕੀਤਾ ਖੁਸ਼ ਰਹੋ ਭੈਣੇ😊😊
@manjitparhar1950
@manjitparhar1950 Год назад
Gurmeet butter cotton suit ki p pp
@amitasachdeva9
@amitasachdeva9 Год назад
I am also working in anganwari.
@SandeepKumar-ih9dd
@SandeepKumar-ih9dd Год назад
Pay bahut thoori aa g tuhade kam ch chagi income ho je gi bahut good decisions
@harnoorgill8835
@harnoorgill8835 Год назад
Di menu de doi sodi seriously
@amritdeol6658
@amritdeol6658 Год назад
Job nahi chadani chahide si
@amjadmansoorgudara2977
@amjadmansoorgudara2977 Год назад
Love from Punjab Pakistan ♥️🇵🇰
@balwinderkaur4490
@balwinderkaur4490 Год назад
Di Asi tuhanu suits da first time masseg ketta si tusi answer nahi kita
@MahinderSingh-hk3ww
@MahinderSingh-hk3ww Год назад
,di marriage nu kenea saal ho gay tuhada
Далее
iPhone Flip станет ХИТОМ!
00:40
Просмотров 233 тыс.