Тёмный

ਤੂਫਾਨਾਂ ਦਾ ਸ਼ਾਹ ਅਸਵਾਰ (ਭਾਗ-3) ਜਾਣੋਂ! ਸਰਾਭੇ ਅਤੇ ਉਸ ਦੇ ਸਾਥੀਆਂ ਨੂੰ ਬੰਗਾਲੀਆਂ ਦੇ ਬੰਬ ਕਿਵੇਂ ਮਹਿੰਗੇ ਪਏ? 

The Sikh Viewpoint
Подписаться 61 тыс.
Просмотров 27 тыс.
0% 0

Опубликовано:

 

23 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 71   
@ShamsherSingh-zt1vo
@ShamsherSingh-zt1vo 2 года назад
ਸਰਦਾਰ ਅਜਮੇਰ ਸਿੰਘ ਜੀ ਤੁਸੀਂ ਹੀ ਇਸ ਇਤਹਾਸ ਦੀ ਜਾਣਕਾਰੀ ਅਸਲ ਰੂਪ ਵਿੱਚ ਲੋਕਾਂ ਸਾਹਮਣੇ ਰੱਖ ਸਕਦੇ ਹੋ, ਵਾਹਿਗੁਰੂ ਤੁਹਾਡੇ ਉੱਤੇ ਮਿਹਰ ਕਰਨ, ਕੋਸ਼ਿਸ਼ ਕਰੋ ਕਿ ਸਾਰਾ ਇਤਿਹਾਸ ਲਿਖਤ ਰੂਪ ਵਿੱਚ ਸਾਹਮਣੇ ਆਵੇ, ਧੰਨਵਾਦ ਹੈ ਤੁਹਾਡਾ ਤੇ ਮਿਹਰ ਸਿੰਘ ਜੀ ਦਾ, ਗੁਰੂ ਫ਼ਤਹਿ ਪ੍ਰਵਾਨ ਕਰਨੀ ਜੀ।
@ssg1111
@ssg1111 2 года назад
ਬਾਪੂ ਜੀ ਤੁਹਾਡੀਆਂ ਅੱਖਾਂ ਦਾ ਨੀਰ ਇਸ ਸੱਚਾਈ ਦਾ ਪਵਿਤਰ ਗਵਾਹ ਹੈ। ਵਾਹਿਗੁਰੂ ਸੱਚੇ ਪਾਤਿਸ਼ਾਹ ਜੀ ਤੁਹਾਨੂੰ ਇਸੇ ਤਰ੍ਹਾਂ ਹਮੇਸ਼ਾ ਚੜ੍ਹਦੀਕਲਾ ਬਖਸ਼ਣ, ਤਾਂ ਜੋ ਤੁਹਾਡੇ ਜਜ਼ਬਾਤਾਂ ਅਤੇ ਅਪਣੇ ਯੋਧਿਆਂ ਬਾਰੇ ਹਰ ਕੋਈ ਸੱਚ ਜਾਣ ਸਕੇ... ਬਹੁਤ ਬਹੁਤ ਧੰਨਵਾਦ ਬਾਪੂ ਜੀ.. ਸਲਾਮ ਐ ਤੁਹਾਨੂੰ.. 🙏🙏🙏🙏🙏 ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 🙏
@NOAHCRAZYMAGIC
@NOAHCRAZYMAGIC 2 года назад
ਬਾ ਕਮਾਲ ਮੇਰਾ ਸਰਾਭਾ ਤੇ ਹਰ ਯੋਧੇ ਲਈ ਸਿਰ ਝੁਕਦਾ ਹੈ ਪਰ ਹਰ ਸਰਕਾਰੀ ਪਿਠੂ ਲਈ ਸਾਡੀ ਫਿਟਕਾਰ 🙏
@wahegurujiwaheguruji4306
@wahegurujiwaheguruji4306 2 года назад
ਪ੍ਰਣਾਮ ਸ਼ਹੀਦਾਂ ਨੂੰ! ਕਾਸ਼ ਕਿਤੇ ਅੱਜ ਵੀ ਸਾਡੀ ਕੌਮ ਵਿੱਚ ਕਰਤਾਰ ਸਿੰਘ ਸਰਾਭੇ ਵਰਗੀਆਂ ਰੂਹਾਂ ਜਨਮ ਲੈਣ ਜੀ! ਅੱਜ ਲੋੜ ਹੈ ਘਰ ਘਰ ਕਰਤਾਰ ਸਿੰਘ ਸਰਾਭੇ ਵਰਗੀਆਂ ਰੂਹਾਂ ਦੇ ਜਾ ਜਨਮ ਲੈਣ ਦੀ ਤਾਂ ਜੋ ਘੱਟ ਗਿਣਤੀਆਂ ਦੇ ਗਲਾ ਵਿੱਚੋਂ ਗੁਲਾਮੀ ਲਾਹੀ ਜਾ ਸਕੇ! ਸਲੂਟ ਹੈ ਸਾਰੀਆਂ ਉਹਨਾਂ ਰੂਹਾਂ ਨੂੰ ਜਿਹਨਾਂ ਨੇ ਭਾਰਤ ਦੀ ਅਜ਼ਾਦੀ ਲਈ ਆਪਣੀਆਂ ਸ਼ਹੀਦੀਆਂ ਦਿੱਤੀਆਂ! ਅਸੀਂ ਸਾਰੇ ਸਦਾ ਉਹਨਾਂ ਦੇ ਰਿਣੀ ਰਹਾਂਗੇ! ਭਾਰਤ ਦੀ ਅਜ਼ਾਦੀ ਲਈ ਸਾਡੇ ਸਿੱਖਾਂ ਨੇ 88-90% ਕੁਰਬਾਨੀਆਂ ਦਿੱਤੀਆਂ! ਪਰ ਭਾਰਤ ਸਟੇਟ ਨੇ ਸਿੱਖਾਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ! ਅਫਸੋਸ ਉਸ ਸਮੇਂ ਸੱਭ ਤੋਂ ਵੱਧ ਹੁੰਦਾ ਜਦੋਂ ਅੱਜ ਦੇ ਭੇਖੀ ਸਿੱਖ (ਬਾਦਲਕੇ ਤੇ ਕੈਪਟਨ ਵਰਗੇ) ਭਾਰਤ ਸਟੇਟ ਦੇ ਹੱਥਟੋਕੇ ਬਣਕੇ ਸਦਾ ਪੰਜਾਬ ਦੇ ਹੱਕ ਆਪਣੇ ਨਿੱਜੀ ਹਿੱਤਾਂ ਲਈ ਭਾਰਤ ਸਟੇਟ ਕੋਲ ਵੇਚ ਦਿੰਦੇ ਹਨ! ਭਾਰਤ ਸਟੇਟ ਅਤੇ ਸਾਡੇ ਵਿਕਾਊ ਮਰੀ ਜ਼ਮੀਰ ਵਾਲੇ ਸਿੱਖਾਂ ਨੇ ਮਹਾਨ ਅਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਦਾ ਮੁੱਲ ਨਹੀਂ ਪਾਇਆ! ਜਿਹੜੇ ਸਿੱਖ ਅੱਜ ਗੁਲਾਮੀ ਮਹਿਸੂਸ ਕਰਦੇ ਹਨ ਉਹ ਗੁਲਾਮੀ ਦੀਆਂ ਜੰਜੀਰਾ ਤੋੜਨ ਲਈ UK ਤੋਂ ਸ਼ੁਰੂ ਹੋਏ ਰੈਫਰੇਡੰਮ ਨਾਲ ਆਪਣੀ ਗੁਲਾਮੀ ਦੀਆਂ ਜੰਜੀਰਾ ਤੋੜਨ ਲਈ ਆਪਣਾ ਵੱਧ-ਚੜ੍ਹ ਕੇ ਯੋਗਦਾਨ ਪਾਉਣ ਜੀ! ਸਰਦਾਰ ਅਜਮੇਰ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆਪ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਇਹ ਸਾਰੀ ਜਾਣਕਾਰੀ ਦੇ ਕੇ ਜੋ ਸਾਡੀਆਂ ਪੰਥ ਦਰਦੀ ਰੂਹਾਂ ਵਿੱਚ ਜੋਸ਼ ਭਰਦੇ ਹੋ!
@rsingh5485
@rsingh5485 2 года назад
ਮੈ ਓਹ ਕਿਤਾਬ ਪੜੀ ਹੋਈ ਆ ਜਦੋ ਨਵੀਂ ਨਵੀਂ ਆਈ ਸੀ ਅੱਜ ਇਹ ਗੱਲਬਾਤ ਸੁਣ ਕ ਦੁਬਾਰਾ ਪੜ੍ਹ ਰਿਹਾ ਸਰਾਭਾ ਤੇ ਸਾਰੇ ਬਾਬੇ ਕਿੰਨੇ ਮਹਾਨ ਨੇ ਇਸ ਦਾ ਕੋਈ ਥਾਹ ਨਹੀਂ ਬੱਸ ਓਹਨਾ ਨੂੰ ਸੱਚੇ ਦਿਲੋਂ ਨਮਸਕਾਰ ਆ ਮਹਾਰਾਜ ਮੇਹਰ ਕਰਨ
@parminderjitsingh3096
@parminderjitsingh3096 2 года назад
ਪੰਜਾਬ ਨੂੰ ਭਾਰਤ ਦੇ kabze ਵਿੱਚੋਂ ਆਜ਼ਾਦ ਕਰਵਾਉਣ ਲਈ ਐਹੋ ਜਿਹੀਆਂ ਵੀਡੀਓ, ਸਾਡਾ ਮਨੋਬਲ ਉੱਚਾ ਕਰਦਿਆਂ ਨੇ, ਪੰਜਾਬ ਉਤੇ ਪਹਿਲਾਂ ਬ੍ਰਿਟੇਨ ਦਾ kabza ਸੀ ਅੱਜ ਭਾਰਤ ਦਾ, ਗੁਰੂ ਕਿਰਪਾ ਕਰਨ ਪੰਜਾਬ ਨੂੰ ਇੰਡੀਆ ਦੇ kabze ਵਿੱਚੋਂ ਅਜ਼ਾਦੀ ਮਿਲਏ
@jagirsingh7369
@jagirsingh7369 2 года назад
ੴਸਤਿਨਾਮੁਕਰਤਾਪੁਰਖੁਨਿਰਭਉਨਿਰਵੈਰੁ ਅਕਾਲਮੂਰਤਿਅਜੂਨੀਸੈਭੰਗੁਰਪ੍ਰਸਾਦਿ ।। ਧੰਨਗੁਰੂ ਨਾਨਕਗੋਬਿੰਦ ਸਿੰਘ ਸਾਹਿਬ
@himmatsingh9626
@himmatsingh9626 2 года назад
ਬਾ ਕਮਾਲ। ਬਹੁਤ ਵਧੀਆ ਜਾਣਕਾਰੀ ਅਤੇ ਬਹੁਤ ਸੋਹਣੀ ਪੇਸ਼ਕਾਰੀ। ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ਤੁਹਾਨੂੰ ਤੇ ਭਾਈ ਮੇਹਰ ਸਿੰਘ ਜੀ ਨੂੰ।
@simratpalsinghbrar5222
@simratpalsinghbrar5222 2 года назад
ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਬਹੁਤ ਬਹੁਤ ਧੰਨਵਾਦ
@balbirsinghpipli3456
@balbirsinghpipli3456 Год назад
ਜਿਉਂਦਾ ਰਹਿ ਅਜਮੇਰ ਸਿਆਂ
@harjeetkaur4043
@harjeetkaur4043 2 года назад
Very very informative, emotional and very heart breaking discussion ,Thanks a lot 🙏🙏🙏🙏🙏
@realtorsingh
@realtorsingh 2 года назад
ਸਤਿਗੁਰੂ ਸੁੱਤਿਆਂ ਨੂੰ ਬਾਹੌਂ ਫੜ ਕੇ ਜਗਾ ਲੂ ਆਪੇ । ਵਾਹਿਗੁਰੂ ਜੀ !!!!!
@manjitsmand9721
@manjitsmand9721 2 года назад
Salute to Sr. Ajmer Singh for ji this priceless research 👌 🙏
@simratpalsinghbrar5222
@simratpalsinghbrar5222 2 года назад
ਕੱਲੀ ਕੱਲੀ ਗੱਲ ਸੁਣਨ ਵਾਲੀ ਹੈ ਬਿਲਕੁਲ ਠੀਕ ਕਿਹਾ ਧੰਨਵਾਦ
@nishantsingh7988
@nishantsingh7988 2 года назад
ਕਰਤਾਰ ਸਿੰਘ ਸਰਾਭਾ ਸਿੱਖ ਕੌਮ ਦਾ ਹੀਰਾ
@OnkarSingh-pl5mm
@OnkarSingh-pl5mm 2 года назад
ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਨੂੰ ਪ੍ਰਣਾਮ ਐ 🙏🙏। ਪੰਜਾਬੀਆਂ ਦਾ ਦੁਸ਼ਮਣ ਵੀ ਪੰਜਾਬੀ ਹੀ ਸੀ, ਹੈ ਤੇ ਸਾਲੇ ਕੁੱਤੇ ਗੱਦਾਰ ਰਹਿਣਗੇ!😡😡
@satnampannu8168
@satnampannu8168 2 года назад
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ ਸਾਡਾ ਇਤਿਹਾਸ ਦਸਣ ਲਈ,
@jagbirsingh9900
@jagbirsingh9900 Год назад
Great knowledge
@Dilbagsingh-xw7by
@Dilbagsingh-xw7by 2 года назад
ਬਹੁਤ ਵਧੀਆ
@mohindersingh9263
@mohindersingh9263 4 месяца назад
ਬਾਪੂ ਜੀ ਕਿਰਪਾਲ ਸਿੰਘ ਗਦਾਰ ਬਾਰੇ ਪੂਰੀ ਜਾਣਕਾਰੀ ਦਿਉ
@amarjitsaini5425
@amarjitsaini5425 2 года назад
Dhan hai Sikhi💐💐💐🌹🌹🌹
@RavSingh538
@RavSingh538 2 года назад
Always waiting for new video.
@sohanramgharia5377
@sohanramgharia5377 2 года назад
Thanks veer
@sohanramgharia5377
@sohanramgharia5377 2 года назад
Thanks sir
@leviparrish4109
@leviparrish4109 2 года назад
SAT SHRI AKAAL G GOD BLESS BOTH.
@pardeepsinghbains
@pardeepsinghbains 2 года назад
Thanks for uploading. Please update new episode as soon as possible.
@9463650132
@9463650132 2 года назад
Main bahut shukar-guzaar aa bhai sahib da. Ikko benti aa v likhnaa dobara shuru kro .... asi bahut kujh sikhnaa hje tuhadiyaa likhtaaa to ...
@jagsirgill1285
@jagsirgill1285 2 года назад
Bahut vadiya vichaar ji
@GurwinderSingh-fp8ul
@GurwinderSingh-fp8ul 2 года назад
Bahut khoob babu ji
@JatinderSingh-eu3mp
@JatinderSingh-eu3mp 2 года назад
Please, One request make an introductory or detailed video on Babbar Akalis and Babbar Khalsa Jathebandi.🙏🙏
@mukhtiarsingh9746
@mukhtiarsingh9746 2 года назад
Awesome
@punjabihistory9637
@punjabihistory9637 2 года назад
Great info
@GurpreetSingh-vk5vv
@GurpreetSingh-vk5vv 2 года назад
Waheguru ggg
@JatinderSingh-eu3mp
@JatinderSingh-eu3mp 2 года назад
Last minutes made me cry.
@satnampannu8168
@satnampannu8168 2 года назад
ਖ਼ਾਲਸੇ ਦੀ ਸ਼ਾਨ ਵੱਖਰੀ,
@AshishSingh-ux2em
@AshishSingh-ux2em 2 года назад
Veer ji.. Please do add the video description in English also ji.... I can verbally understand punjabi but can't read and write..... Would be thankful for this kind deeds of yours....
@satvirsingh7553
@satvirsingh7553 2 года назад
ਸੇਵਾ ਦੇਸ਼ ਦੀ ਜਿੰਦੜੀਏ ਬੜੀ ਅੋਖੀ।
@jagdeeshbrar1689
@jagdeeshbrar1689 2 года назад
Waheguru ji 🙏
@bittusinghmiana5576
@bittusinghmiana5576 2 года назад
WAHEGURU Ji 🙏💖
@Sing-ek2ed
@Sing-ek2ed 2 года назад
Kartar Singh saraba, kashi ran madhauli, Arjun Singh khukhrala 🙏
@jaswantgill8350
@jaswantgill8350 2 года назад
DHANVAAD ji
@AmarjitSingh-oz4jh
@AmarjitSingh-oz4jh 2 года назад
Waheguru ji
@harjeetmann5770
@harjeetmann5770 2 года назад
We want to know about Sikh struggle after 1984.Pls explain what we done right n where we struggle.
@pargatsingh183
@pargatsingh183 2 года назад
Plz read sikh history books written by Khushwant Singh ji
@TheRealtyAgent
@TheRealtyAgent 2 года назад
ਕਰਤਾਰ ਸਿੰਘ ਸਰਾਭਾ ਦੀ ਭਾਈ ਰਣਧੀਰ ਸਿੰਘ ਜੀ ਨਾਲ ਮੀਟਿੰਗ ਬਾਰੇ ਦੁਬਾਰਾ ਕਲੀਅਰ ਕਰਨਾ ਜੀ ਕਿ ਅਖੰਡ ਪਾਠ ਵਾਲੇ ਘਰ ਵਿੱਚ ਹੋਈ ਕਿ ਢੰਡਾਰੀ ਕਲਾਂ ਵਾਲੇ ਪੁੱਲ ਉੱਤੇ? ਇਸ ਬਾਰੇ ਤੁਸੀਂ ਦੋ ਥਾਂਵਾਂ ਬਾਰੇ ਜ਼ਿਕਰ ਕਿੱਤਾ ਹੈ।
@KuldeepSingh-hg7yn
@KuldeepSingh-hg7yn 2 года назад
ਛੇਤੀ ਪਾਓ ਵੀਡੀਓ ,,,,ਅਸੀ ਇੰਤਜਾਰ ਕਰ ਰਹੇ ਹਾਂ
@velli307
@velli307 Год назад
@harjapsingh3288
@harjapsingh3288 2 года назад
Comrades ne prachar hi inna kita pta ni hor mere vrgey kinney loka nu ahi lggi jana c v Sarabha tey baba sohn sikh bhakhna v comrades c, hun pta lga eh ta kidnap kri firdey a sade soormya nu🙏🏼
@gurdevsinghladdie9803
@gurdevsinghladdie9803 Год назад
🙏🙏
@lovepreetjhattu3623
@lovepreetjhattu3623 2 года назад
Baba ji 4 part ne mil reha
@velli307
@velli307 2 года назад
🙏
@singh3100
@singh3100 2 года назад
🙏Waheguru
@shahdevsingh7951
@shahdevsingh7951 2 года назад
Waheguru Waheguru Waheguru ji
@gurdeephayer7886
@gurdeephayer7886 2 года назад
Jyonda reh bapu
@amarjitbrar3901
@amarjitbrar3901 2 года назад
How can we buy all the books written by S. Ajmer Singh ji, thanks.
@Ursmeharsingh
@Ursmeharsingh 2 года назад
Sikh siyasat ਦੇ ਫੇਸਬੁੱਕ ਪੰਨੇ ਤੇ ਜਾ ਕੇ ਮੰਗਵਾ ਸਕਦੇ ਹੋਤ
@Sing-ek2ed
@Sing-ek2ed 2 года назад
Sawaad ah geya 🙏
@bhupindersidhu2156
@bhupindersidhu2156 2 года назад
Online book post kr sakhde o..ma Dubai a ja ki process a
@Ursmeharsingh
@Ursmeharsingh 2 года назад
ਸਿੱਖ ਸਿਆਸਤ ਦੇ ਫੇਸਬੁੱਕ ਪੰਨੇ ਤੇ ਜਾ ਕੇ ਮੰਗਵਾ ਸਕਦੇ ਹੋ ਜੀ
@KuldeepSingh-hg7yn
@KuldeepSingh-hg7yn 2 года назад
Historian sahab j patiala da koi program howe plz dass dena
@mander2005
@mander2005 2 года назад
🙏🏻
@realtorsingh
@realtorsingh 2 года назад
🙏🙏🙏🙏🙏🙏🙏🙏
@sagarkaplish8591
@sagarkaplish8591 2 года назад
Loohkanda khada ho gea bapu ji khatm hunde hunde 🙌🙌🙏
@harpreetbrar933
@harpreetbrar933 2 года назад
Ajmar singh Bapu. g. wahegru thodi. chaddikala rhaka🙏🏻🙏🏻
@jeet428
@jeet428 2 года назад
ਕਾਮਰੇਡ ਤੇ ਰਾਸਟਰਵਾਦੀ ਕਤੀੜਾ ਨੇ ਕਿੰਨਾ ਕੁਫਰ ਤੋਲਿਆ ਗਦਰ ਇਤਿਹਾਸ ਵਾਰੇ
@kamaljeetsingh8919
@kamaljeetsingh8919 Год назад
ਕੂੜ ਨਿਖੁਟੈ ਨਾਨਕਾ ਓੜਕ ਸੱਚ ਰਹੀ
@happysharon1938
@happysharon1938 2 года назад
Khalistan bnn lain do Singh ji... Sadde shaeeda nu sanmaan dvva ge tanka nll, Hindushaitania ne kdde v asli sikha da zikar te respect ni krni
@mohindersingh9263
@mohindersingh9263 4 месяца назад
ਬਾਪੂ ਜੀ ਕਿਰਪਾਲ ਸਿੰਘ ਗਦਾਰ ਬਾਰੇ ਪੂਰੀ ਜਾਣਕਾਰੀ ਦਿਉ
@jagdeeshbrar1689
@jagdeeshbrar1689 2 года назад
Waheguru ji 🙏
@informationworldwide1585
@informationworldwide1585 2 года назад
🙏🙏🙏
Далее