Тёмный

ਹੁਣ ਲੋਕ ਕੈਨੇਡਾ ਦੀ ਨਾਗਰਿਕਤਾ ਕਿਉਂ ਨਹੀਂ ਲੈਂਦੇ ? | Immigration | Canadian Citizenship | RED FM Canada 

RED FM CANADA
Подписаться 254 тыс.
Просмотров 43 тыс.
50% 1

Why are people hesitating now in taking Canadian citizenship?
RED FM listeners share their opinions in this open line segment
Host: Harjinder Thind, RED FM
Follow us:
Website: www.redfm.ca
Vancouver:
Facebook: / redfmvancouver
Twitter: / redfmvancouver
Instagram: / redfmvancouver
Calgary:
Facebook: / redfm1067
Twitter: / redfmcalgary
Instagram: / redfmcalgary
Toronto:
Facebook: / redfmtoronto
Twitter: / redfmtoronto
Instagram: / redfmtoronto
RU-vid:
/ redfmcanada
#redfmcanada #canadaimmigration #immigrationcanada #canadiancitizenship #theharjinderthindshow #talkshow

Развлечения

Опубликовано:

 

31 янв 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 199   
@kirandeepdosanjh4672
@kirandeepdosanjh4672 5 месяцев назад
ਫੇਲ ਸਰਕਾਰ ਜ਼ਿੰਮੇਵਾਰ ਹੈ । ਪਹਿਲਾ ਆਪਣਾ (ਕਨੇਡਾ)ਘਰ ਸਵਾਰ ਲੈਣ ਫੇਰ ਹੋਰ ਦੇਸ਼ਾਂ ਦੀ ਮਦੱਦ ਕਰਨ
@aashuaggarwal241
@aashuaggarwal241 5 месяцев назад
Main canada rehna , hun india aye nu ek saal ho gya , log najare lainde hai ethe punjab ch ta. saaf g gal hai. maru maru ta nahi karde log punjab ch jina log maru maru canada kar rahe ne. Jina kama rahe ne punjab ch log santush te sabar hega ohna kol. Baaki har kise di avdi soch hai. Mainu pr hoye nu 5 saal ho gaye canada ch doctor nahi milda jado emergency jana hunda, ethe sarkari hospital jao punjab ch adhe ghante ch dr mil janda, farak boht jyada aa gya India ch. oh gallan nahi rahiya jo 20 saal pehla c india ch
@Kiranpal-Singh
@Kiranpal-Singh 5 месяцев назад
*ਕਨੇਡਾ (ਵਿਕਸਤ ਦੇਸ਼ਾਂ) ਵਿੱਚ ਮਿਹਨਤ ਦਾ ਮੁੱਲ ਮਿਲਦਾ ਹੈ* ਬੰਦਾ ਏਨਾ ਕੁ ਪੈਸਾ ਕਮਾ ਲੈਂਦਾ ਹੈ ਕੇ ਗੁਜਾਰਾ ਵਧੀਆ ਹੋ ਜਾਂਦਾ ਹੈ, ਪਿੱਛੇ ਵੀ ਮੱਦਦ ਕਰਦੇ ਹਨ, ਕਈ ਲੋਕਾਂ ਦੇ ਵੱਡੇ ਕਾਰੋਬਾਰ, ਚੰਗੀਆਂ ਨੌਕਰੀਆਂ ਹਨ, ਰਾਜਨੀਤੀ ਵਿੱਚ ਕਾਮਯਾਬ ਹਨ, ਕਈ ਵੈਨਕੂਵਰ ਵੱਲ ਖੇਤੀ ਵੀ ਕਰਦੇ ਹਨ, ਪੰਜਾਬ ਦੀ ਖੁਸ਼ਹਾਲੀ ਬਾਰੇ ਵੀ ਸੋਚਦੇ ਹਨ ! ਗੁਜਰਾਨ ਦੇ ਸਾਧਨ ਹਨ ਤਾਂ ਇੰਡੀਆ ਰਹੋ, ਸੌਖਾ ਹੈ, ਰੱਜ ਤਾਂ ਸੰਤੋਖ ਨਾਲ ਹੀ ਆਉਣਾ ਹੈ, ਜਿੰਦਗੀ ਦਾ ਮਨੋਰਥ ਨਾਮ-ਬਾਣੀ ਦਾ ਅਭਿਆਸ ਕਰਕੇ ਪ੍ਰਮਾਤਮਾ ਨਾਲ ਮਿਲਣਾ ਹੈ, ਆਤਮਾ ਦਾ ਪਰਮ-ਆਤਮਾ ਵਿੱਚ ਮਿਲਾਪ ਹੋਣਾ ਹੈ, *ਖੁਸ਼ੀ ਤਾਂ ਜਿਥੇ ਵੀ ਰਹੀਏ, ਸਾਡੀ ਸੋਚ ਤੇ ਨਿਰਭਰ ਹੈ*!
@james00777
@james00777 5 месяцев назад
But India ch Doctor bahut yaada a J tuci nhi v bimar paise de chakar ch dead bande nu v ventilator Lai rkhde jd tk paise ni mukde.
@Kiranpal-Singh
@Kiranpal-Singh 5 месяцев назад
@@james00777 ਪਰ ਕਈ ਸਚਾਈ ਮੰਨਣ ਵਿੱਚ ਬੇਇਜਤੀ ਮਹਿਸੂਸ ਕਰਦੇ ਹਨ, ਸਰਕਾਰ ਸਮੇਤ ਸਾਰਾ ਸਿਸਟਮ ਭ੍ਰਿਸ਼ਟ ਹੈ ! *ਜਿਦਣ ਨਾਲੋਂ ਜੇ ਮੰਨ ਲਈਏ ਕੇ ਇੰਡੀਆ ਹਾਲੇ ਵਿਕਾਸਸ਼ੀਲ ਦੇਸ਼ ਹੈ, ਕਨੇਡਾ-ਅਮਰੀਕਾ ਵਿਕਸਤ ਹਨ* ਇੰਡੀਆ ਤਰੱਕੀ ਕਰ ਰਿਹਾ, ਉਥੇ ਵੀ ਸਭ ਕੁਝ ਹੋ ਜਾਣਾ ਹੈ !
@Dsingh652
@Dsingh652 14 дней назад
ਵੀਰ ਵਥੇਰੇ ਬੇਸਬਰੇ ਪੰਜਾਬ ਚ ਵੀ ਵੇਖੇ ਐ..ਐਡਾ ਸਬਰ ਸੰਤੋਖ ਵੀ ਹੈਨੀ ਉਥੇ ਜਿੱਡਾ ਸਮਝੀ ਬੈਠੈਂ..ਤੇ ਨਾਂ ਹੀ ਐਨੀ ਮਰੂੰ ਮਰੂੰ ਕਨੇਡੇ ਐ..ਤੇਰਾ ਸਰਕਲ ਗਲਤ ਐ.
@vspjeet
@vspjeet 5 месяцев назад
ਆਪਣੇ ਘਰ ਨੂੰ ਪਰਤਣਾ ਫ਼ਸਲੀ ਬੇਟਰੇ ਨਹੀਂ ਹੁੰਦੇ
@cryptobeaster6385
@cryptobeaster6385 4 месяца назад
Sahi Kiha
@harbhajansingh8916
@harbhajansingh8916 3 месяца назад
ਪੁਰਾਣੇ ਲੋਕਾਂ ਦੀਆਂ ਜ਼ਮੀਰਾਂ ਮਰ ਗਿਆ ਪੁਰਾਣੇ ਲੋਕਾ ਦੀਆਂ ਕੁੜੀਆਂ ਕਾਲੇ ਪਸੰਦ ਕਰਦੀਆਂ ਸੀ ਇਹ ਲੋਕੀ ਕੁੱਛ ਨਹੀ ਬੋਲਦੇ ਸੀ ਨਵੇ ਲੋਕ ਇਹ ਵੇਖ ਸਕਦੇ ਆਹ ਗੱਲ ਤਾਂ ਅਸੀਂ ਨੂੰ ਬਟੇਰੇ ਬੋਲਦੇ ਜ਼ਮੀਰ ਨਾ ਮਰੇ ਅਸੀ ਬਟੇਰੇ ਠੀਕ ਆ ਪੁਰਾਣੇ ਲੋਕਾ ਇਹ ਆਮ ਗੱਲ ਲੱਗਦੀ
@nimratschannel2100
@nimratschannel2100 5 месяцев назад
Healthy conversation
@user-mq7ro4dz7r
@user-mq7ro4dz7r 5 месяцев назад
ਤੁਸੀਂ ਵੀ ਤਾਂ ਬਾਹਰ ਤੋਂ ਹੀ ਆਏ ਹੋ, ਤੁਸੀਂ ਤਾਂ ਇਸ ਤਰਾਂ ਗੱਲ ਕਰ ਰਹੇ ਓ, ਜਿਵੇਂ ਕੈਨੇਡਾ ਇਕੱਲਾ ਤੁਹਾਡਾ ਹੀ ਹੋਵੇ...
@sarabjeetsingh3795
@sarabjeetsingh3795 5 месяцев назад
Sat sri akal ji tind saad you doing best work in current thank you being there
@user-mq7ro4dz7r
@user-mq7ro4dz7r 5 месяцев назад
ਆਹ ਠੀਕ ਹੈ ਕੇ ਕੈਨੇਡਾ ਚ Dr. ਨਹੀਂ ਹਨ but ਉੱਥੇ ਬੇਈਮਾਨੀ ਨਹੀਂ ਹੈ ਇੰਡੀਆ ਪੰਜਾਬ ਚ curuption ਬਹੁਤ ਹੈ। justice ਬਿਲਕੁੱਲ ਨਹੀਂ ਹੈ
@allijwell
@allijwell 3 месяца назад
I have decided stay back in India and not come to Canada. Thanks for healthy session. Very helpful.
@nirmalparmar3648
@nirmalparmar3648 5 месяцев назад
There must be time limit to remain as pr After that time on this side or on that side
@singhkulvir81singh80
@singhkulvir81singh80 5 месяцев назад
Good work
@SunnyR-yi9te
@SunnyR-yi9te 5 месяцев назад
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
@ParkashSingh-hk4jz
@ParkashSingh-hk4jz 5 месяцев назад
Canadian government need to take care of its present citizens, PR, students facilities ( Health, housing, jobs, inflation, loan rates etc) rather than running behind refugees of other countries
@inderjitkaur9756
@inderjitkaur9756 5 месяцев назад
Good job
@SunnyR-yi9te
@SunnyR-yi9te 5 месяцев назад
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
@user-to8ri9py2p
@user-to8ri9py2p 5 месяцев назад
Thind saab was really good media person. Nowadays he just chilling and adding more fuel to issues by inviting cheap and bogus people
@skvirk2669
@skvirk2669 5 месяцев назад
Burner account like you doesn’t add any value as well.
@Harry-yx3ib
@Harry-yx3ib 5 месяцев назад
This all started when language tests became mandatory. Many PRs from rural India are not very good at English, and that's what many from rural.punjab told.me .
@balbirkaur8556
@balbirkaur8556 5 месяцев назад
right
@darshanbains2227
@darshanbains2227 5 месяцев назад
Canada is still good country .appreciate wherever you live pray for goodness thanks
@Punjabsports23
@Punjabsports23 5 месяцев назад
Appereciate to Punjab also jis di mitti sr te ethe tkk ayeo
@Kiranpal-Singh
@Kiranpal-Singh 5 месяцев назад
Canada is a good country to live !
@singhsaab20237
@singhsaab20237 5 месяцев назад
​@@Punjabsports23ehna di zameer marr gyi panjab toh murre canada rakhde eh lok
@malkeitkaur3046
@malkeitkaur3046 4 месяца назад
I agree Canada is good.
@janjuajeet3579
@janjuajeet3579 5 месяцев назад
ਪੈਸਾ ਕਮਾਓ ਵਾਪਸ ਪੰਜਾਬ ਪੈਸੇ ਲੈ ਕੇ ਆਓ ਵਧੀਆ ਕੰਮ ਸ਼ੁਰੂ ਕਰੋ।ਹੋਰਾਂ ਨੂੰ ਵੀ ਰੋਜ਼ਗਾਰ ਮਿਲੂ
@Davindergill1313
@Davindergill1313 4 месяца назад
101% ਸਹੀ ਪਰ debt ਦੇ Trap ਵਿਚ ਫਸਾ ਲੈਂਦੇ ਨੇ
@TheKimmyg
@TheKimmyg 5 месяцев назад
One of the reasons I think is that people don't prefer citizenship is because after getting that they need to get OCI card. And as an OCI you can not sell or buy property in India. People do not want that.
@skvirk2669
@skvirk2669 5 месяцев назад
You can’t buy agricultural land even with PR if you are away from your country more than 6 months.
@VastKn
@VastKn 5 месяцев назад
Who told you can't buy a property?? With OIC, you can do any financial transactions at par with Indian citizens. Only you can't vote and purchase agricultural land.
@TARUBALETIAUK
@TARUBALETIAUK 5 месяцев назад
Good. Advice
@Jotkhangura27101994
@Jotkhangura27101994 5 месяцев назад
If you are earning 50-60 thousand in India from agriculture or rental income then no need to come to Canada. I am thinking about going back once I setup same passive income in Punjab
@happyfamilyvlogs446
@happyfamilyvlogs446 5 месяцев назад
Discuss how to make old canada again
@user-to8ri9py2p
@user-to8ri9py2p 5 месяцев назад
Yes
@sarabjeetsingh3795
@sarabjeetsingh3795 5 месяцев назад
Ranjit maan ji 🙏🏻 is best describer
@kanwaljitsinghswani9818
@kanwaljitsinghswani9818 5 месяцев назад
citizenship charges are $ 345.00 at this time.
@gurcharansingh-pe7fr
@gurcharansingh-pe7fr 5 месяцев назад
ਦਰਅਸਲ ਇਹ ਫ਼ਸਲੀ ਬਟੇਰੇ ਹਨ ਜੋ ਪੱਥਰ ਖਾਕੇ ਮੁੜਨਗੇ ਜਿਵੇਂ ਮੱਛੀ ਪੱਥਰ ਚੱਟਕੇ ਮੁੜਦੀ ਹੈ। ਬੁਰਾ ਨਾ ਮਨਾਇਉ ਸਾਡਾ ਹਾਲ ਇਹ ਬਣ ਰਿਹਾ ਜਿਵੇਂ “ਧੋਭੀ ਦੇ ਕੁੱਤੇ ਨਾ ਘਰਕੇ ਨਾ ਘਾਟਕੇ।” ਪੰਜਾਬ ਦਾ ਬੇੜਾ ਗ਼ਰਕ ਵੀ ਅਸੀਂ ਕੀਤਾ ਤੇ ਕੇਨੈਡਾ ਦਾ ਵੀ ਅਸੀਂ ਹੀ ਕੀਤਾ। ਕੇਨੈਡਾ ਦੇ ਸਿਟੀਜਨ ਹੁਣ ਇੰਡਿਆ ਦੀ ਓਸੀਆਈ ਜਾਂ ਵੀਜ਼ਾ ਲੈਕੇ ਦੇਖਣ , ਸੌਖਾ ਨਹੀਂ ਮਿਲੇਗਾ ਜਿੰਨੀ ਮਰਜ਼ੀ ਤਰਲੇ ਲਵੋ। ਅਮਰੀਕਾ ਕੇਨੈਡਾ ਦੇ ਸਿਟੀਜ਼ਨ ਸਾਰੀ ਦੁਨੀਆ ਦਾ ਵੀਜ਼ਾ ਲੈ ਸਕਦੇ ਹਨ ਪਰ ਇੰਡਿਆ ਦਾ ਵੀਜ਼ਾ ਲੈਣਾ ਔਖਾ ਹੋਵੇਗਾ। ਅਜੇ ਵੀ ਸੰਭਲ਼ ਜਾਓ।
@Kiranpal-Singh
@Kiranpal-Singh 5 месяцев назад
ਕੀ ਸੰਭਲਣਾ ਹੈ, ਖੁਸ਼ੀ ਤੁਹਾਡੀ ਸੋਚ ਤੇ ਨਿਰਭਰ ਹੈ, ਸਬਰ ਵਿੱਚ ਰਹਿਣਾ ਸਿੱਖੀਏ !
@allijwell
@allijwell 3 месяца назад
ਇਹ ਗੱਲ ਮੈਨੂੰ ਅੱਜ ਤੋਂ ਬਹੁਤ ਸਾਲ ਪਹਿਲਾਂ ਰਿਚਮੰਡ ਵੈਨਕੂਵਰ ਵਿੱਚ ਰਹਿਣ ਵਾਲੇ ਮੇਰੇ ਇੱਕ ਦੋਸਤ ਨੇ ਕਹੀ ਸੀ ਕਿ ਜੋ ਹਾਲਾਤ ਬਣ ਰਹੇ ਹਨ ਆਉਂਦਿਆਂ ਸਮਿਆਂ ਵਿੱਚ ਭਾਰਤ ਦਾ ਵੀਜ਼ਾ ਲੈਣਾ ਬਹੁਤ ਔਖਾ ਹੋਵੇਗਾ।
@Universe370
@Universe370 5 месяцев назад
In Canada, life is so superficial. One, especially new immigrant, is 'robotically' working round the clock to make ends meet. Social life is utterly materialistic and relationships are almost fully devoid of emotions, bonding, and love. Here in Canada, it is next to impossible to inculcate Sikh ethos and values in one's children. ਸਭ ਤੋਂ ਵੱਡੀ ਗੱਲ ਕਿ ਪੰਜਾਬ ਦੀ ਮਿੱਟੀ ਅਤੇ ਆਬੋ- ਹਵਾ 'ਚ ਗੁਰਬਾਣੀ ਦੀ ਮਹਿਕ ਹੈ। ਇਸ ਗੱਲ ਦਾ ਪੰਜਾਬ ਤੋਂ ਵਿਛੋੜਾ ਪੈਣ ਬਾਅਦ ਹੀ ਪਤਾ ਲਗਦਾ ਹੈ।
@Kiranpal-Singh
@Kiranpal-Singh 5 месяцев назад
It’s not true, no doubt life is faster than India, this is why less social life, we can practice Gurbani anywhere we live, this depends on our mindset. *ਕਿਰਤ ਕਰੋ-ਨਾਮ ਜਪੋ-ਵੰਡ ਛਕੋ* ਖੇਤੀ ਉੱਤਮ ਹੈ, ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਪਰ ਅਸੀਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਤੋਂ ਦੂਰ ਹਾਂ-ਮਿਹਨਤ ਤਿਆਗ ਦਿੱਤੀ, ਸਭ ਤੋਂ ਵੱਧ ਖੁਦਕੁਸ਼ੀਆਂ ਕਿਸਾਨ ਕਰ ਰਹੇ ਹਨ, ਨਸ਼ਾ ਅਤੇ ਸ਼ਰਾਬ ਸਭ ਤੋ ਵੱਧ ਕਿਸਾਨ ਪਰਿਵਾਰ ਜਾਂ ਬੱਚੇ ਵਰਤ ਰਹੇ ਹਨ, ਬੱਚੇ ਮਰ ਰਹੇ ਹਨ, ਭਾਵੇਂ ਕੇ ਨਸ਼ਾ ਸਾਰੇ ਸੰਸਾਰ ਵਿੱਚ ਹੈ, ਦਿਹਾੜੀਦਾਰ ਗਰੀਬਾਂ ਵਿੱਚ ਖੁਦਕਸ਼ੀਆਂ ਨਾ ਮਾਤਰ ਹਨ, ਅਸਲੀਅਤ ਨੂੰ ਪਹਿਚਾਣ ਕੇ, ਉਸਾਰੂ ਕਦਮ ਚੁੱਕੀਏ, ਕਿਤੇ ਵੀ ਰਹੀਏ ਨਾਮ-ਬਾਣੀ ਅਭਿਆਸ, ਵਿਚਾਰ ਨੂੰ ਜਿੰਦਗੀ ਦਾ ਅੰਗ ਬਣਾਈਏ !
@gurbinderdhugga4993
@gurbinderdhugga4993 5 месяцев назад
Eligible for pension only if u are Canadian citizen
@radiosukhmani6833
@radiosukhmani6833 5 месяцев назад
ਥਿੰਦ ਸਾਬ ਜੀ ਕਾਰਨ ਇੰਗਲਿਸ਼ ਦਾ ਹੈ ਚਾਰ ਬੈਂਡ ਲੈਣੇ ਪੈਂਦੇ ਨੇ ਫੇਰ ਹੀ ਅਪਲਾਈ ਕਰ ਸਕਦੇ ਹਾਂ ਸਿੱਟੀਜਨਸਿਪ
@mohansinghkundlas3482
@mohansinghkundlas3482 5 месяцев назад
Is there any country in the world which can be compared with Panjab? The people of Panjab should give a serious thought and start coming back to Panjab. They should work sincerely in Panjab.
@gupstanigandhabharat6523
@gupstanigandhabharat6523 5 месяцев назад
Is Punjab a country?
@Kiranpal-Singh
@Kiranpal-Singh 5 месяцев назад
ਆਮਦਨ ਦੇ ਸਾਧਨ ਹਨ ਤਾਂ ਪੰਜਾਬ ਰਹੋ !
@factspk373
@factspk373 4 месяца назад
@@gupstanigandhabharat6523yes its
@kuttekhanispecialist2618
@kuttekhanispecialist2618 4 месяца назад
​@@gupstanigandhabharat6523punjab is a colony of India right now .punjab was country.now it's part of India as a colonization
@GoogleGulfdxb
@GoogleGulfdxb 4 месяца назад
​@@kuttekhanispecialist2618 khotta university da gyan apne kol rakh khoteya appa raj kr rhe punjabi vich puri respect saddi pehla tussi kanjra ne bhena naal viah kra k Canada visa lea😂 Hun bhen pesh India nu kr reha😂
@user-ut1ms3vm1v
@user-ut1ms3vm1v 3 месяца назад
Bhoot bad hall haA students da work permit nahe vadai rahaa Ji p r nahe kar rahaa ji
@udeshsharma-gn7xi
@udeshsharma-gn7xi 2 месяца назад
Note banao pb. Bachao
@JattSikh1984
@JattSikh1984 5 месяцев назад
Smart people move to tax free or low tax regime countries, like UAE, middle east, Singapore, Hong-Kong etc etc. Canadian passport holds barely any significance, if you are a successful person, any country will happily give u visa. Canada unfortunately has attracted more low quality students and workers in past decade or so and they are facing the consequences of rise in crime, joblessness etc.
@SunnyR-yi9te
@SunnyR-yi9te 5 месяцев назад
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
@Kenkalsi
@Kenkalsi 5 месяцев назад
90% of Canadian Sikhs only visit India even Canadian Passport can travel everywhere. I had traveled to Canada. CBD Toronto is like housing estate of HongKong. People who have not traveled to most of Asia only loves Canada. Asia has low crime rate. Asia is best.
@FoodTour106
@FoodTour106 5 месяцев назад
Due to arrival of more Punjabi bhyiiees population in Canada
@Kiranpal-Singh
@Kiranpal-Singh 5 месяцев назад
Don’t spread negativity, do these countries give PR or citizenship ? Due to covid and recession little hard for a year, otherwise Canada is nice country to live.
@JattSikh1984
@JattSikh1984 5 месяцев назад
@@Kiranpal-Singh They give long term visa (10 years or even retirement visa). But the kind of lifestyle that these countries offer (offcourse if you deserve it), cannot be matched by Canada atleast.
@balbirkaur8556
@balbirkaur8556 5 месяцев назад
ji vote jruer pani chahidi sokhi cityzen ship jaldy awey
@KIIXI
@KIIXI 3 месяца назад
Barnard nu koho callers nu sunn laveh saaabh pata laag ju
@user-tc7fb2pb6j
@user-tc7fb2pb6j 5 месяцев назад
Canada
@ranjitbrar2449
@ranjitbrar2449 5 месяцев назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹੁਣ ਕਨੇਡਾ ਪਹਿਲਾਂ ਵਾਲਾ ਨਹੀ ਰਿਹਾ ਕਿਉਂ ਕਿ ਸਹੂਲਤਾਂ ਵੀ ਖਤਮ ਹੋ ਰਹੀਆਂ ਨਸ਼ਾ ਬਹੁਤ ਹੋ ਗਿਆ ਹੈਲਥ ਸਹੂਲਤਾਂ ਘਟ ਗਈਆ ਬਾਕੀ ਸਿਟੀਜਨ ਇੰਡੀਆ ਵਿੱਚ ਜਮੀਨ ਨਹੀ ਖਰੀਦ ਸਕਦੇ ਕਨੇਡਾ ਬਹੁਤ ਸੋਹਣਾ ਔਰ ਚੰਗਾ ਮੁਲਕ ਸੀ ਬੜੀ ਟੌਰ ਸੀ ਬੇਟਾ ਕਨੇਡਾ ਨੂੰ ਫੇਰ ਉਸ ਤਰ੍ਹਾਂ ਬਣਾਓ ਜਿਸ ਤਰ੍ਹਾਂ ਪਹਿਲਾਂ ਸੀ ਧੰਨਵਾਦ
@Kiranpal-Singh
@Kiranpal-Singh 5 месяцев назад
ਹੁਣ ਵੀ ਠੀਕ ਹੈ !
@satinderdeepsingh72
@satinderdeepsingh72 5 месяцев назад
Hun ni bnda , hun punjab nu vdia bnavage asi pde likhe punjabi , rehnd khoond ( kooda karkat ) sab canada bhejta
@Kiranpal-Singh
@Kiranpal-Singh 5 месяцев назад
@@satinderdeepsingh72 ਅਪਣੇ ਲਿਖਣ ਢੰਗ ਵਿੱਚ ਸੁਧਾਰ ਕਰ, ਅਣਪੜ ਤਾਂ ਸਿਆਣੇ ਹੁੰਦੇ ਹਨ, ਬੋਲੀ ਭਾਵੇਂ ਸਿੱਧੀ ਹੋਵੇ ? *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* ! ਅਸੀਂ ਤਾਂ ਚਾਹੁੰਦੇ ਹਾਂ, ਪੰਜਾਬ ਕਨੇਡਾ ਨਾਲੋਂ ਵਧੀਆ ਬਣੇ, ਅਜੇ ਨਹੀਂ ਹੈ, ਸਰਕਾਰ ਸਮੇਤ ਹਰ ਮਹਿਕਮੇ ਵਿੱਚ ਰਿਸ਼ਵਤਖੋਰੀ ਹੈ !
@Kiranpal-Singh
@Kiranpal-Singh 5 месяцев назад
@@satinderdeepsingh72 ਆਪਣੇ ਕੂੜ-ਕਰਕਟ ਵਾਲੇ ਲਿਖਣ ਢੰਗ ਵਿੱਚ ਸੁਧਾਰ ਕਰ, ਅਣਪੜ ਤਾਂ ਸਿਆਣੇ ਹੁੰਦੇ ਹਨ, ਬੋਲੀ ਭਾਵੇਂ ਸਿੱਧੀ ਹੋਵੇ ? *ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਯੋਗਦਾਨ ਪਾਉਣਾ, ਸ਼ਲਾਘਾਯੋਗ ਕਦਮ ਹੈ* ! ਅਸੀਂ ਤਾਂ ਚਾਹੁੰਦੇ ਹਾਂ, ਪੰਜਾਬ ਕਨੇਡਾ ਨਾਲੋਂ ਵਧੀਆ ਬਣੇ, ਅਜੇ ਨਹੀਂ ਹੈ, ਸਰਕਾਰ ਸਮੇਤ ਹਰ ਮਹਿਕਮੇ ਵਿੱਚ ਰਿਸ਼ਵਤਖੋਰੀ ਹੈ !
@Dsingh652
@Dsingh652 14 дней назад
⁠@@satinderdeepsingh72 ਤੂੰ ਤਾਂ ਸੱਤੇ ਕਿਤੇ ਕੁਸ ਹੋਰ ਨਾਂ ਕਰਦੇਂ..ਸਾਲਾ ਪੜੇ ਲਿਖੇ ਦਾ..ਨਾਂ ਅੰਗ੍ਰੇਜੀ ਲਿਖਣੀ ਆਵੇ ਨਾਂ ਪੰਜਾਬੀ.
@harpsandhu37
@harpsandhu37 5 месяцев назад
ਕੈਨੇਡਾ ਵਿਚ ਪੰਜਾਬੀ MLA ਪੰਜਾਬੀ MPs ਫਿਰ ਲੋਕ ਸੋਚਦੇ ਇਨਾ ਨੇ ਪੰਜਾਬ ਤਾ ਬਣਾ ਦਿੱਤਾ || ਹਜੇ ਥੋੜੇ ਹੋਰ ਦੇਸੀ ਜਿੱਤ ਜਾਣ ਦਿਓ ਚੰਗ੍ਹੀ ਤਰਾਂ ਬੇੜਾ ਗਰਕ ਹੋਊ | ਫਿਰ ਤੁਸੀਂ ਸਿਟੀਜ਼ਨ ਦੀ ਗੱਲ ਕਰਦੇ ਹੋ, ਲੋਕਾ ਦੇ ਹੋਰ ਦੇਸ਼ਾ ਵਿਚ ਭੱਜਣਾ ||
@samans4202
@samans4202 5 месяцев назад
Hnji . Punjabi lok (chahe oh Indian hon chahe Pakistani hon) duniya de manne hoye beiman , lalchi , hainkadbaaz , Jaat abhimani te hankare hoye lok han . Eh duniya vich jithe vi gaye han ehna ne har jagah gund hi paya hai .
@Kiranpal-Singh
@Kiranpal-Singh 5 месяцев назад
ਉਸਾਰੂ ਸੋਚ ਰੱਖੋ, ਸਾਰੇ ਬੇਈਮਾਨ ਨਹੀਂ ਹੁੰਦੇ !
@harpsandhu37
@harpsandhu37 5 месяцев назад
@@Kiranpal-Singh ਸਹੀ ਗੱਲ ਹੈ | ਅਗਲੀ ਵਾਰੀ ਜਗਮੀਤ ਸਿੰਘ ਨੂੰ PM ਬਣਾਓ 🤣🤣
@harpsandhu37
@harpsandhu37 5 месяцев назад
@@Kiranpal-Singh ਦੰਦਾ ਦਾ ਮੁਫ਼ਤ ਇਲਾਜ਼ ਬਿਲਕੁਲ ਘੱਟ ਇਨਕਮ ਵਾਲੇ ਲਈ | ਜਿਸ ਵਿੱਚ ਸਿੰਗਲ ਪੈਰੇਂਟ ਜਾ ਹੌਮੇਲੇਸ ਵੇਹਲੜ੍ਹ ਹੀ ਆਉਂਦੇ || ਲਗਦਾ ਤੁਹਾਨੂੰ ਇਸ ਦਾ ਫਾਇਦਾ ਜਰੂਰ ਹੋਇਆ ਹੋਵੇਗਾ ||
@Kiranpal-Singh
@Kiranpal-Singh 5 месяцев назад
@@harpsandhu37 ਕਿਸਨੇ ਬਣਨਾ ਇਹ ਲੋਕ ਫੈਸਲਾ ਕਰਨਗੇ, ਪਰ ਗੋਰਿਆਂ ਦੀ ਬਹੁ ਗਿਣਤੀ ਵਾਲੇ ਦੇਸ਼ ਵਿੱਚ, ਘੱਟ ਗਿਣਤੀ ਵਿੱਚੋਂ ਕਿਸੇ ਪਾਰਟੀ ਦਾ ਮੁੱਖੀ ਬਣਨਾ ਆਸਾਨ ਨਹੀਂ ਹੈ, ਆਪਣੀ ਸੋਚ ਬਦਲੋ, ਹੁਣੇ ਟਰੂਡੋ ਤੋਂ NDP ਨੇ 18 ਸਾਲ ਤੋਂ ਘੱਟ ਅਤੇ 65 ਸਾਲ ਤੋਂ ਉੱਪਰ ਦੰਦਾਂ ਦਾ ਇਲਾਜ ਮੁਫਤ ਕਰਵਾਇਆ, be serious, it’s due to capability not a joke !
@karamjeetkaur6517
@karamjeetkaur6517 5 месяцев назад
Bhai ji what improvement u talking abt. Ofcourse that guy call 911 in punjab.. 😂
@balbirkaur8556
@balbirkaur8556 5 месяцев назад
65 sal da hon to bad khera kam ker sakda why 10 year after pention jd 65 da ho jwy ohnu money d indy ukrean nu money dendy ho loka nu kio nahi who live in canda plese send this message P M
@tejindersoor6180
@tejindersoor6180 5 месяцев назад
Sir I born in Chandigarh India. Now I am Canadian citizen. Now Canada could not maintain good status. I feel I am living in backwards country. Canada is now not Canada.
@Kiranpal-Singh
@Kiranpal-Singh 5 месяцев назад
That’s your thinking but not reality, due to covid and recession hardship is all over the world, in a year it will be better.
@balpreets1ngh
@balpreets1ngh 5 месяцев назад
Roni surta de phone bohat aunde a😂
@kulbirdhillon243
@kulbirdhillon243 5 месяцев назад
Who are luke me gettung pensions due to be a indian citizen are in the fear of loosing it, more ever present ultranational government can make sny tule
@rahulbajaj92
@rahulbajaj92 5 месяцев назад
Well Only One Reason Lack of Medical Facilities compared to INDIA.
@Kiranpal-Singh
@Kiranpal-Singh 5 месяцев назад
It’s not true
@viren1707
@viren1707 3 месяца назад
Indian municipal commissioner holds better knowledge and understanding about administration than Canadian ministers. Sometimes, I look the parliamentary debates, it seems they don’t even understand the public problems
@komalsworld8608
@komalsworld8608 5 месяцев назад
Lolz fees inni ku hai asin v pay kiti si
@user-ut1ms3vm1v
@user-ut1ms3vm1v 3 месяца назад
Hanji students da burs hall haA ji
@rajkahlon8254
@rajkahlon8254 Месяц назад
Worldwide most of the politicians are corrupt and liar. India 🇮🇳 can be one of the best country in the world. India 🇮🇳 need honest politicians with a good plan and a good vision for long-term future.
@rajaabdul124
@rajaabdul124 4 месяца назад
We should be proud to be Canadian citizens but does the government ever listen to our grievance
@kumarsahani1514
@kumarsahani1514 21 день назад
Sir you are wrong. There is no comparison between USA 🇺🇸 and Canada . An America has no alternative . It’s the best country in the world 🌎
@GurmitBSingh
@GurmitBSingh 5 месяцев назад
Only Hoshey suspected of crap cult?
@laughtherapy1102
@laughtherapy1102 5 месяцев назад
Come back to India 😂will you?
@Worldwidevirk
@Worldwidevirk 5 месяцев назад
Mrig trishna! Will never let them come back
@robbyaujla2201
@robbyaujla2201 3 месяца назад
Citizen fees da ki masla ji,,,, har saal paise dene painde ja har mahiney, citizen hon toh baad vi otthe rehan de paise lagde ne
@Young.man.
@Young.man. 3 месяца назад
One time fee a
@robbyaujla2201
@robbyaujla2201 3 месяца назад
@@Young.man. One time month,,,,ya... One time year
@Pindadistory1982
@Pindadistory1982 23 дня назад
canada nu sab to pehla ta lon dine band kar dine chaye de han kyu ki lon le ke lok trip vich fass jande aa
@neensatya4
@neensatya4 4 месяца назад
Politicians and their punjabi alliances are only only responsible for decline in almost all fields in canada
@jaysin5800
@jaysin5800 4 месяца назад
Citizenship fees should never be free. It is a privilege and not a right.
@Australianvlog101
@Australianvlog101 5 месяцев назад
Canada Italy, canada Italy Canada Italy, ajjo ajjo bhai ajjo uddan khatola tyar ae … 😂😂😂Italy Chal jo canada chal jo ikko e mulak ae bhai 😂😂😂
@rajkahlon8254
@rajkahlon8254 5 месяцев назад
Be loyal to your country.
@SunnyR-yi9te
@SunnyR-yi9te 5 месяцев назад
JUSTIN T is worse PM of Canada . Home crisis is gift by liberals . Only International Students and Refugee are dominate in Canada . MLA & MP need to resign along with Justin T .
@user-to8ri9py2p
@user-to8ri9py2p 5 месяцев назад
End of Canada Era
@Kenkalsi
@Kenkalsi 5 месяцев назад
Dead Body of non Indian cannot be shipped to India. In Hong Kong old ppl don't take citizenship because they want to get Antim Sanskar in their own village when dead.
@subhashchandar3548
@subhashchandar3548 5 месяцев назад
Students who were to shine become labour in canada India is better I have come back ignoring my pr
@Kiranpal-Singh
@Kiranpal-Singh 5 месяцев назад
Good luck
@udeshsharma-gn7xi
@udeshsharma-gn7xi 2 месяца назад
Bhai sahib canada reh ke karna vi ki hey note kamao pb. Bachao
@avtarsingh4870
@avtarsingh4870 5 месяцев назад
Medical system da haal b bhuta chnga ni reha.
@balbirkaur8556
@balbirkaur8556 5 месяцев назад
sab ahi chuhnedy ki 65 to jruer den money
@gurmail669
@gurmail669 5 месяцев назад
Dikkat Punjabia de Subhah di hai, Uh Canada chale Jaan chahe Moon te v chale jaan, Eh sukhi ni ho sakde ate na hi horan nu sukhi rahan dinde ne, Ehna Ne Bharat da v ese taran Naas paria pia hai
@DJ-oj4dy
@DJ-oj4dy 5 месяцев назад
India ch improvement hahah kithy I spent 1 month bura haal hai eh 22 lagda pada k torey hun Canada is paradise it will remain a paradise jina nu takleef hai o jao
@prithivipal2264
@prithivipal2264 5 месяцев назад
India janab bahut best ka khana Pina hai khule khule Hain
@jagarsingh4787
@jagarsingh4787 5 месяцев назад
Fer Banda kre ta ki kre g
@Kiranpal-Singh
@Kiranpal-Singh 5 месяцев назад
ਜਿਥੇ ਹੋ ਖੁਸ਼ ਰਹੋ !
@Kiranpal-Singh
@Kiranpal-Singh 5 месяцев назад
ਕਨੇਡਾ ਦੀ ਤੁਲਨਾ ਇੰਡੀਆ ਨਾਲ ਕਰਨਾ ਕਿਵੇਂ ਵਾਜਿਬ ਹੈ ? ਐਵੇਂ ਗੱਲਾਂ ਦਾ ਕੜਾਹ ਬਣਾਈ ਜਾਂਦੇ ਹੋ !
@Young.man.
@Young.man. 3 месяца назад
Canada bhagat spotted
@Kiranpal-Singh
@Kiranpal-Singh 3 месяца назад
@@Young.man. ਕਨੇਡਾ ਵਿਕਸਤ ਦੇਸ਼ ਤੇ ਇੰਡੀਆ ਵਿਕਾਸਸ਼ੀਲ, ਤੁਲਨਾ ਤੋਂ ਬਿਨਾ, ਜਨਮ ਭੂਮੀ ਤੇ ਕਰਮ ਭੂਮੀ ਦੋਨੋਂ ਵਧੀਆ ਹਨ !
@user-mq7ro4dz7r
@user-mq7ro4dz7r 5 месяцев назад
ਕੈਨੇਡਾ ਨਾਗਰਿਕਤਾ ਦਿੰਦਾ ਹੀ ਨਹੀਂ
@happyfamilyvlogs446
@happyfamilyvlogs446 5 месяцев назад
Stop student visa 💯
@ms0161
@ms0161 5 месяцев назад
As well as stopped choosing Indian/Desi politicians.
@happyfamilyvlogs446
@happyfamilyvlogs446 5 месяцев назад
Correct
@harmindersingh2992
@harmindersingh2992 5 месяцев назад
Stop listening to Negative people, Canada, UK, Australia, Germany Norway, Australia, Beautiful country to live
@Kiranpal-Singh
@Kiranpal-Singh 5 месяцев назад
You are right
@sulakhansinghgosal1874
@sulakhansinghgosal1874 5 месяцев назад
So what about the tex buddy that you are paying here in canada?
@Kiranpal-Singh
@Kiranpal-Singh 5 месяцев назад
@@sulakhansinghgosal1874 Every country you have to pay taxes, not only in Canada, India too.
@harvindergill1184
@harvindergill1184 5 месяцев назад
Ranjit maan 🎉 jahaja walia nu mauja lgia paia😂
@karamjitkaur3559
@karamjitkaur3559 5 месяцев назад
I am agree Desi politicians nhin elect hone chahide
@Kiranpal-Singh
@Kiranpal-Singh 5 месяцев назад
Why ?
@karamjitkaur3559
@karamjitkaur3559 5 месяцев назад
Ehna ne India vala system hi bna ditta je Indian politicians honest hunde public da khyal rakhde tn ethe aun di ki lor si , ethe de desi politions ve same way kam krde ne
@bsingh4881
@bsingh4881 4 месяца назад
Indian unfit went abroad.
@BaldevSran-ne8ki
@BaldevSran-ne8ki 5 месяцев назад
ਸਿਟੀਜਨ ਸ਼ਿਪ ਨਾ ਲੈਣ ਦੀ ਮੁੱਖ ਕਾਰਨ ਵਿੱਦਿਅਕ ਪ੍ਰਣਾਲੀ ਅਤੇ ਸਿਹਤ ਪੱਖੀ ਅਦਾਰਿਆਂ ਦੀ ਅਸਫਲਤਾ ਹੈ ਜੀ 🙏
@Kiranpal-Singh
@Kiranpal-Singh 5 месяцев назад
ਗਲਤ
@yuvrajathi5089
@yuvrajathi5089 5 месяцев назад
satyanas kar dita iss country da trudue ne
@Young.man.
@Young.man. 3 месяца назад
Ahh thind app citizen aa, tahi ehnu gallan psand ni aa rhiaa lokkaa dia
@gurkiratbhinder5005
@gurkiratbhinder5005 5 месяцев назад
Ranjeet mann depression di patient hai . Ehnu pm bnao
@user-to8ri9py2p
@user-to8ri9py2p 5 месяцев назад
Kiunke Criminal bula laye saare Canada ne
@bsingh4881
@bsingh4881 4 месяца назад
India vale moj karde.
@TheTruthAlways
@TheTruthAlways 5 месяцев назад
Thank Trudeau's incompetence
@yuvrajathi5089
@yuvrajathi5089 5 месяцев назад
trudue did his job very perfectly
@Kiranpal-Singh
@Kiranpal-Singh 5 месяцев назад
Due to covid and recession hardship is all over the world, in a year it will be better.
@jashanpreetsran8218
@jashanpreetsran8218 5 месяцев назад
Canada standard gets too lower in past 6 years.
@Kiranpal-Singh
@Kiranpal-Singh 5 месяцев назад
It’s due to covid and recession, that’s all over the world, otherwise okay !
@neensatya4
@neensatya4 5 месяцев назад
Politician alliances paise kha rhe bs...
@neetikaptan1343
@neetikaptan1343 5 месяцев назад
Canada had no standards left unfortunately
@Narpinder-th9ed
@Narpinder-th9ed 5 месяцев назад
ਬਟੇਰੇ ਨਾ ਦੱਸੋ ਤੁਸੀਂ ਸੱਚ ਬੋਲੋ ਯੂਕਰੇਨ ਤੋਂ ਕਮਿਸ਼ਨ ਲੈ ਕੇ ਪੈਸਾ ਦਿੱਤਾ ਜਾਂਦਾ ਜਿੰਨਾ ਚਿਰ ਟਰੋਡੋ ਸਰਕਾਰ ਕਨੇਡਾ ਫੇਲ ਹੁੰਦਾ ਰਾਹੇਂਗਾ ਕਨੇਡਾ ਦੁਨੀਆ ਸਭ ਤੋਂ ਫੇਲ ਦੇਸ਼ ਹੈ ਜਦ ਤੋਂ ਟਾਰੋਡੋ ਸਰਕਾਰ ਆਈ ਹੈ ਆਣ ਵਾਲੇ ਸਮੇਂ ਵਿੱਚ ਇਹ ਭੁੱਖੇ ਤੇ ਨੰਗੀਆਂ ਦਾ ਮੁਲਕ ਬਣ ਕੇ ਰੀਹ ਜਾਵੇਗਾ ਜੋ ਹੈ ਇੱਥੇ ਵੀਹ ਸ਼ਾਲਾਂ ਦਾ ਕੁਝ ਨਹੀਂ ਬਦਲੀਆਂ
@Kiranpal-Singh
@Kiranpal-Singh 5 месяцев назад
ਬੰਦਾ ਖੁਸ਼ ਨਹੀਂ ਹੁੰਦਾ, ਕੋਵਿਡ-ਮੰਦਾ ਕਰਕੇ ਮੁਸ਼ਕਲ ਬਣੀ ਹੈ, ਨਹੀਂ ਤਾਂ ਵਧੀਆ ਹੈ !
@Narpinder-th9ed
@Narpinder-th9ed 5 месяцев назад
@@Kiranpal-Singh ਜੇ ਬੰਦਾ ਖੁਸ਼ ਹੁੰਦਾ ਤਾਂ ਕਨੇਡਾ ਨਾ ਜਾਂਦਾ ਤਾਂ ਇੰਡੀਆ ਹੀ ਰਹੀਦਾ ਤੇ ਤੁਸੀਂ ਖੁਸ਼ ਨਹੀਂ ਲੱਗਦੇ
@Kiranpal-Singh
@Kiranpal-Singh 5 месяцев назад
@@Narpinder-th9ed ਖੁਸ਼ ਰਹਿਣ ਵਾਲੇ ਦੁਨੀਆਂ ਵਿੱਚ ਕਿਤੇ ਵੀ ਹੋਣ, ਖੁਸ਼ ਰਹਿੰਦੇ ਹਨ, *ਮਾਨਸਿਕ ਸੋਚ ਤੇ ਨਿਰਭਰ ਹੈ* ਰੋਣ ਵਾਲਿਆਂ ਨੇ ਰੋਈ ਜਾਣਾ, ਭਾਵੇਂ ਇੰਡੀਆ ਹੋਣ ਜਾਂ ਕਨੇਡਾ, ਤੇਰੇ ਕਹਿਣ ਨਾਲ ਕਨੇਡਾ ਨੰਗ ਨਹੀਂ ਹੋ ਜਾਣਾ, ਜੇ ਅਜਿਹਾ ਹੋਵੇ ਤਾਂ ਲੋਕ ਲੱਖਾਂ ਖਰਚ ਕੇ ਕਨੇਡਾ ਨਾ ਆਉਣ !
@satinderdeepsingh72
@satinderdeepsingh72 5 месяцев назад
​@@Kiranpal-Singh covid ekalla canada ch aea kite puttar , japan ch hr saal bhuchaal aunde , j eda hunda japan ta fr sabto gareeb country hundi but nhi otho di technology di rees kon krlu , uthna penda hunda museebata to , te hun canada da era gea , hun asian countries da era start ho reha , wait and watch
@Kiranpal-Singh
@Kiranpal-Singh 5 месяцев назад
@@satinderdeepsingh72 *ਕਨੇਡਾ ਨੇ ਕਿਹੜਾ ਹੱਥ ਖੜੇ ਕਰ ਦਿੱਤੇ* ? ਸਰਕਾਰ ਨੇ ਕੋਵਿਡ ਸਮੇਂ ਘਰ ਬੈਠਿਆ ਪੈਸੇ ਦੇ ਕੇ ਮੱਦਦ ਕੀਤੀ, ਮਹਿੰਗਾਈ ਕਰਕੇ ਅਲੱਗ ਪੈਸੇ ਦਿੱਤੇ, ਕਾਰੋਬਾਰੀਆਂ ਦੀ ਮੱਦਦ ਕੀਤੀ ਹੈ ! ਫਿਰ ਸਭ ਠੀਕ ਹੋ ਜਾਵੇਗਾ, ਤੇਰੇ ਕਹਿਣ ਨਾਲ ਦੇਸ਼ ਚੰਗਾ-ਮਾੜਾ ਨਹੀਂ ਬਣ ਜਾਣਾ ? *ਜਿਦਣ ਨਾਲੋਂ ਜੇ ਮੰਨ ਲਈਏ ਕੇ ਇੰਡੀਆ ਹਾਲੇ ਵਿਕਾਸਸ਼ੀਲ ਦੇਸ਼ ਹੈ, ਕਨੇਡਾ-ਅਮਰੀਕਾ ਵਿਕਸਤ ਹਨ* ਇੰਡੀਆ ਤਰੱਕੀ ਕਰ ਰਿਹਾ, ਉਥੇ ਵੀ ਸਭ ਕੁਝ ਹੋ ਜਾਣਾ ਹੈ ! ਅਸੀਂ ਤਾਂ ਚਾਹੁੰਦੇ ਹਾਂ ਪੰਜਾਬ-ਇੰਡੀਆ, ਕਨੇਡਾ ਨਾਲੋਂ ਬਿਹਤਰ ਬਣੇ, ਪਰ ਅਜੇ ਨਹੀਂ ਹੈ, ਜਦੋਂ ਹੋਵੇਗਾ ਬਿਲਕੁਲ ਮੰਨਾਂਗੇ !
@khairajatt2678
@khairajatt2678 5 месяцев назад
India 150 crode loka nu sab reha canda to 3 crode lok ni lot aunde canda nalo india bohut better aa
@vishavjeetsingh6883
@vishavjeetsingh6883 5 месяцев назад
Bterean🐦 de aapne daane khoo le inna faslan ne. You can't trust govt here they can put all their saving back to the banks by raising intrest rates. no law on bank. They will keep you poor. wrong people are in power.
@sikander2520
@sikander2520 5 месяцев назад
Trudeau kud ik changa insan ai jis na pura Punjab nu cochan lai majbur kar dita dusra usa oh ve 2-4 din vich khatam, uk da The end. Jo log na ah kisa hor country's da vich chala jan'gaa
@tejindersoor6180
@tejindersoor6180 5 месяцев назад
Remove Liberal and save Canada. Support to Conservative Party than save Canada.
@Kiranpal-Singh
@Kiranpal-Singh 5 месяцев назад
Next government will be conservative, Liberal is ok but already more than two terms in power.
@Calgary-Business-and-info
@Calgary-Business-and-info 4 месяца назад
In Canada, there is thinking tank that makes the policies, not Gov't. Student system, point system, work permit all are policies start in Conservative Government. Let see in next 10 years, Canada will be worse country bcz they don't have anything to boost economy. Canada is totally depends on US. If you want to invest money and wants good quality of life than Mauritius is best option.
@gurmejsinghdhillon3233
@gurmejsinghdhillon3233 5 месяцев назад
ਕਿਓ ਝੂਠ ਬੋਲਦੇ ਹੋ ਭਾਰਤ ਬਹੁਤ ਪਿਛੇ ਹੈ
@Kiranpal-Singh
@Kiranpal-Singh 5 месяцев назад
ਬਿਲਕੁਲ ਸਹੀ
@jaysingh2433
@jaysingh2433 5 месяцев назад
Where do you get this data from Indian government govar media channels? Most people want to go back or go back belongs to Eastern European countries because they don't like fast-paced life in North America. Asian, South American, Africans are ready to die for entry. Some are going back because they were denied residency but are telling lying they don't like to be in Western countries.
@OlllOHD
@OlllOHD 5 месяцев назад
India is moving forward,rather very quickly. Canada has shown me nothing new but a degenerating lifestyle by the minute.
@Kiranpal-Singh
@Kiranpal-Singh 5 месяцев назад
But system and politicians are corrupt, very hard for poor people.
@OlllOHD
@OlllOHD 5 месяцев назад
@@Kiranpal-Singh a lot of govt office related tasks can be accomplished now online & at suvidha kendra, so there is no chance of corruption.Now, what you are describing is merely an excuse but Yes, it'll take time for things to further improve.
@satinderdeepsingh72
@satinderdeepsingh72 5 месяцев назад
​@@Kiranpal-Singhits depends upon mentality , corruption and crime is also in canada , canada is on 2nd number in terms of drug addicted people .
@Kiranpal-Singh
@Kiranpal-Singh 5 месяцев назад
@@satinderdeepsingh72 *ਜਿਦਣ ਨਾਲੋਂ ਜੇ ਮੰਨ ਲਈਏ ਕੇ ਇੰਡੀਆ ਹਾਲੇ ਵਿਕਾਸਸ਼ੀਲ ਦੇਸ਼ ਹੈ, ਕਨੇਡਾ-ਅਮਰੀਕਾ ਵਿਕਸਤ ਹਨ* ਇੰਡੀਆ ਤਰੱਕੀ ਕਰ ਰਿਹਾ, ਉਥੇ ਵੀ ਸਭ ਕੁਝ ਹੋ ਜਾਣਾ ਹੈ !
@samans4202
@samans4202 5 месяцев назад
Lok Canada di nindya ta is tarah kar rahe han jive eh aap koi bahute dudh dhote te imandar hon . Punjab nu ujadan ton baad hun eh Canada nu vi fail karan te lagge hoye ne . Ehna nu aini chheti citizenship deni vi nahi chahidi .
@samans4202
@samans4202 5 месяцев назад
Beiman , hankare hoye , akirtghan te bujhad loka nu citizenship deni vi nahi chahidi .
@Kiranpal-Singh
@Kiranpal-Singh 5 месяцев назад
How you will check this ?
@h.s3223
@h.s3223 5 месяцев назад
Keep voting liberal 😂
@Kiranpal-Singh
@Kiranpal-Singh 5 месяцев назад
Vote any party, not big difference
@h.s3223
@h.s3223 5 месяцев назад
Dont ever compare shitty canada to the United States 😅
@user-to8ri9py2p
@user-to8ri9py2p 5 месяцев назад
US is big heart, Canada is cheap fox
@Kiranpal-Singh
@Kiranpal-Singh 5 месяцев назад
Both are good
@singhsaab20237
@singhsaab20237 5 месяцев назад
What so special about usa we dont know??? From Aus
@user-to8ri9py2p
@user-to8ri9py2p 5 месяцев назад
@@singhsaab20237 food shelter cloth in budget
@singhsaab20237
@singhsaab20237 5 месяцев назад
@@user-to8ri9py2p Then why 7lakh american citizen left country & move down to Australia??? 12lakh british aswell at the moment?
Далее
когда мучает жажда // EVA mash
00:58
Просмотров 819 тыс.
Incredible magic 🤯✨
0:53
Просмотров 58 млн
Будет весело…
1:01
Просмотров 1,9 млн
Попалась за конфету 🍭🙃
0:20
Просмотров 1,2 млн
Happy 4th of July 😂
0:12
Просмотров 47 млн