Тёмный

ਤੈਨੂੰ ਬਾਪ ਕਿਵੇਂ ਆਖਾਂ (EP - 57) New Punjabi Movie 2024 • Jatt Speed 

jatt speed
Подписаться 201 тыс.
Просмотров 253 тыс.
50% 1

#punjabishortmovies #punjabinatak #natak
ਤੈਨੂੰ ਬਾਪ ਕਿਵੇਂ ਆਖਾਂ (EP - 57) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
New RU-vid Channel 👇
/ @jattspeedvlog
Facebook👇
www.facebook.c...
Instagram 👇 ...

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 292   
@mandeepsinghchahal-vd6lr
@mandeepsinghchahal-vd6lr 6 месяцев назад
ਸਾਰੇ ਪਹਾੜੇ ਦੀ ਜੜ੍ਹ ਬੁੜਾ ਹੀ ਆ ਡਿੰਪਲ ਬਹੁਤ ਵਧੀਆ ਸੀ
@mukkomuhhar
@mukkomuhhar 6 месяцев назад
ਇਹ ਤਾ ਕੋਈ ਗੱਲ ਨੀ ਬਣੀ ਬੁੜਾ ਆਪਦੇ ਪੋਤੇ ਦਾ ਹੀ ਘਰ ਪੱਟੀ ਜਾਦਾ ਬਹੁਤ ਗਲਤ ਮੈਸਿਜ
@SurinderKaur-tg2bc
@SurinderKaur-tg2bc 6 месяцев назад
ਬਹੁਤ ਵਧੀਆ ਜੀ ਵਾਹਿਗੁਰੂ ਸਭ ਨੂੰ ਖੁਸ਼ ਰੱਖੇ ਵਿਸਾਖੀ ਦੀਆ ਸਭ ਨੂੰ ਬਹੁਤ ਬਹੁਤ ਵਧਾਈ ਹੋਵੇ ਸਭ ਨੂੰ ❤❤❤
@KulwinderKaur-e9b
@KulwinderKaur-e9b 6 месяцев назад
ਪੜ੍ਹੇ ਲਿਖੇ ਵਾਲੀ ਕੋਈ ਗੱਲ ਹੀ ਨਹੀਂ ਕਹਾਣੀ ਵਿਚ ਸਾਰੇ ਹੀ ਇਕ ਤੋਂ ਇਕ ਅਨਪੜ ਦਿਖਾਏ ਹੋਏ ਹੈ
@kamaljitgill8785
@kamaljitgill8785 6 месяцев назад
Tusi na dekho , bahut vadiya story.
@bikramsinghheer6611
@bikramsinghheer6611 6 месяцев назад
Ki gal parhe likhe ne edda krde Ja parhe likheiya de gar ahh kush ne hunda bahut vadia stori aa
@paramajeetkaur
@paramajeetkaur 6 месяцев назад
ਮੈਂ ਇਸ ਵੀਡਿਉ ਨੂੰ ਸਾਰੇ ਕੰਮ ਛੱਡ ਕੇ ਦੇਖ ਦੀ ਆ ਬਹੁਤ ਵਧੀਆਂ ਰੋਲ ਨਿਭਾ ਰਹੇ ਨੇ ਸਾਰਾ ਪਰਵਾਰ ਵਾਹਿਗੁਰੂ ਇਹਨਾ ਨੂੰ ਚੱੜਦੀ ਕਲਾ ਚ ਰੱਖੇ 🙏
@GurjinderSingh-p8m
@GurjinderSingh-p8m 6 месяцев назад
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਯੂਵੀਅਐਨਾਗੁਸਾਨੀਕਰੀਦਾ
@ArshdeepSingh-oh4qk
@ArshdeepSingh-oh4qk 6 месяцев назад
ਕਿਰਨਾਂ ਫੋਨ ਤਾਂ ਕਰਦੀ ਐ। ਗੜਬੜ ਹੈ
@SukhwinderSingh-wq5ip
@SukhwinderSingh-wq5ip 6 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@SarabjitDhiman-jc6tc
@SarabjitDhiman-jc6tc 6 месяцев назад
ਕੱਚੇ ਪਹੇ ਬਹੁਤ ਵਧੀਆ ਲਗਦੇ ਹਨ
@GurmeetKaur-kl7zs
@GurmeetKaur-kl7zs 6 месяцев назад
ਸੋਹਣੀ ਵੀਡੀਓ ਸੋਹਣੀ ਫੈਮਿਲੀ
@ckandanck6966
@ckandanck6966 6 месяцев назад
ਗੁਰੀ ਬਹੁਤ ਵਧੀਆ ਵਡੀੳ ਐ ਬੁੜੀ ਬੁੜਾ ਗ਼ਲਤ ਹੈ ਮੁਡੇ ਨੂੰ ਇਹਨਾਂ ਨੇ ਭੇਜਿਆ
@gulshanbutter813
@gulshanbutter813 6 месяцев назад
22 kiran v kise nu phone ta laonde aa
@sandeepdhillon6719
@sandeepdhillon6719 6 месяцев назад
❤ ❤ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ❤ ❤ ਪੀ ਬੀ 46 ਵਾਲੇ ਵੱਲੋਂ ❤ ❤
@SukhvirKaur-s5x
@SukhvirKaur-s5x 6 месяцев назад
🎉
@gurjindersingh3638
@gurjindersingh3638 6 месяцев назад
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸਪੀਡ ਜੀ 🙏 ਸਾਰਿਆਂ ਨੂੰ ਵਿਸਾਖੀ ਦੀਆਂ ਲੱਖ ਲੱਖ ਵਧਾਈ ਹੋਵੇ ਜੀ 🙏🥀💛🥀👌 ਯਮੂਨਾ ਨਗਰ
@GulabSingh-lg9vw
@GulabSingh-lg9vw 6 месяцев назад
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ
@jagdevsingh8335
@jagdevsingh8335 6 месяцев назад
ਸੁਨੀਤਾ ਭੁਟਾਲ ਨੂੰ ਕੀੜਿਆਂ ਵਾਲੀਆਂ ਗੋਲੀਆਂ ਵੀ ਲਿਆ ਦੇਣੀਆਂ ਚੌਵੀ ਘੰਟੇ ਖਾਣ ਦੀ ਰਹਿੰਦੀ ਹੈ ਕਿਸੇ ਨੂੰ ਕਾਸੇ ਦੀ ਕਿਸੇ ਨੂੰ ਕਾਸੇ ਦੀ ਸੁਨੀਤਾ ਭੁਟਾਲ ਨੂੰ ਆਪਣੇ ਢਿੱਡ ਦੀ ਹੈ ਸਾਰਾ ਦਿਨ ਖਾਣ ਦੀ ਰਹਿੰਦੀ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏🙏🙏
@BaldevSingh-sq4cr
@BaldevSingh-sq4cr 6 месяцев назад
ਉਹ ਮੁੰਡੇ ਨੂੰ ਸੋਡਾ ਬੁੜਾ ਹੀ ਲੈਕੇ ਆਇਆ
@gulshanbutter813
@gulshanbutter813 6 месяцев назад
22 kiran v phone laone hy kise nu
@DeepSidhu-re6tz
@DeepSidhu-re6tz 6 месяцев назад
ਯੂਵੀ ਘਰ ਆਇਆ ਦਾ ਸਤਿਕਾਰ ਕਰੀ ਦਾ
@nehagurpal274
@nehagurpal274 6 месяцев назад
Very nice video Guri veera 🙏
@Jaipeerji
@Jaipeerji 6 месяцев назад
ਬਹੁਤ ਵਧੀਆ ਕੰਮ ਹੈ ਵਾਹਿਗੁਰੂ ਜੀ ਸਾਰੀ ਟੀਮ ਚੜਦੀਕਲਾ ਵਿਚਿ ਰਾਖੇ ❤❤
@BaljeetKaur-t6y
@BaljeetKaur-t6y 6 месяцев назад
ਜੇ ਦਾਜ ਦਾ ਕੇਸ ਕਰਤਾ ਕੁੜੀ ਵਾਲਿਆਂ ਨੇ ਤਾਂ ਸਾਰੇ ਜੇਲ੍ਹ ਜਾਣਾ ਪੈ ਸਕਦਾ
@satbirsingh5897
@satbirsingh5897 6 месяцев назад
ਜਿਨ੍ਹਾਂ ਚੰਗਾ ਸੀ ਯੁਵੀ ਉਨ੍ਹਾਂ ਮਾੜਾ ਨਿਕਲਿਆ 😮
@rachhpalsingh78466
@rachhpalsingh78466 6 месяцев назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@sarbjitleelan6344
@sarbjitleelan6344 6 месяцев назад
ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ ਵਾਹਿਗੁਰੂ ਤਹਾਨੂੰ ਹਮੇਸ਼ਾ ਖੁਸ਼ ਰੱਖੇ 🙏🙏🙏🙏🙏ਵੀਡੀਓ ਬਹੁਤ ਸੋਹਣੀ ਹੁੰਦੀ ਆ ਅਸੀਂ ਸਾਰਾ ਪਰਿਵਾਰ ਵੇਖਦੇ ਆ👌👌
@jyotiverma4062
@jyotiverma4062 6 месяцев назад
happy visakhi
@narinderkaur8862
@narinderkaur8862 6 месяцев назад
ਸਾਰੇ ਪੁਆੜਿਆਂ ਦੀ ਜੜ ਇਹ ਬੁੜਾ ਹੈ
@ManjitKaur-d9c
@ManjitKaur-d9c 6 месяцев назад
Vasakhi diya lakh lakh vadaia ji sari teem nu ji ❤❤🥰🥰
@sandeepdhillon6719
@sandeepdhillon6719 6 месяцев назад
❤ ❤ ਬਹੁਤ ਵਧੀਆ ਜੀ ❤ ❤
@ManjeetKaur-lf4ws
@ManjeetKaur-lf4ws 6 месяцев назад
Very nice video Manu ta bahut Vadhiya gallan kardi hai. Yuvi ta kise di gall nahi sunanda
@rachhpalsingh78466
@rachhpalsingh78466 6 месяцев назад
ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
@HarpreetKaur-vy9ki
@HarpreetKaur-vy9ki 6 месяцев назад
ਬੁਢੇ ਦੇ ਕੰਢੇ ਬੀਜੇ ਇਸ ਮੁੰਡੇ ਨੂ ਸਮਝ ਨਹੀਂ ਆਉਂਦੀ ਆਪਣਾ ਘਰ ਪੱਟਣ ਲੱਗਾ ਚੱਕ ਪੱਥਰ ਪਾੜ ਦਿੰਦੀ ਹੈ ਪੜਦਾ ਪਿਆ ਇਸ ਮੁੰਡੇ ਦੀਆਂ ਅੱਖਾਂ ਤੇ
@paramajeetkaur
@paramajeetkaur 6 месяцев назад
ਵਿਸਾਖੀ ਦੇ ਦਿਹਾੜੇ ਦੀਆ ਬਹੁਤ ਬਹੁਤ ਵਧਾਈਆਂ ਸਾਰੀ ਟੀਮ ਨੂੰ ਮੇਰੇ ਵੱਲੋਂ
@ujjagargrewal4084
@ujjagargrewal4084 6 месяцев назад
ਸਾਰੇ ਪਰਿਵਾਰ ਕੋਲ ਕੋਈ ਅਕਲ ਵਾਲੀ ਗੱਲ ਹੀ ਨਹੀ
@BaljeetKaur-t6y
@BaljeetKaur-t6y 6 месяцев назад
ਪਿੰਡ ਦੇ ਸਰਪੰਚ ਦੇ ਸਾਹਮਣੇ ਇੱਦਾ ਨਹੀਂ ਸੀ ਬੋਲਣਾ ਚਾਹੀਦਾ ਯੂਵੀ ਨੂੰ ਪੰਚਾਇਤ ਦੀ ਇੱਜ਼ਤ ਕਰਨੀ ਚਾਹੀਦੀ ਹੈ
@gurnoorsekhon2376
@gurnoorsekhon2376 6 месяцев назад
ਇਸ ਪਰਵਾਰ ਵਿੱਚ ਕੋਈ ਸਮਝਦਾਰ ਨਹੀਂ ਕੋਈ ਇੱਕ ਦੂਜੇ ਨੂੰ ਸਿੱਧੇ ਮੂੰਹ ਨਾਲ ਨਹੀਂ ਬੋਲਦਾ
@komalsharma5344
@komalsharma5344 4 месяца назад
Bahut wadiya story hai iam so exited
@manjitkaur1070
@manjitkaur1070 6 месяцев назад
ਨਹੀ ਜੀ ਕੁੜੀ ਤਾਂ ਫ਼ੋਨ ਤੇ ਕੇਹਿਦੀ ਸੀ ਕੇ ਕੀ ਮਿਲਿਆ ਤੈਨੂੰ ਮੇਰਾ ‌ਘਰ ਖਰਾਬ ਕਰਕੇ
@harbanssingh7374
@harbanssingh7374 6 месяцев назад
ਯੁਵੀ ਦਾ ਰੋਲ ਬਿਲਕੁਲ ਬੇਕਾਰ
@GurmeetSingh-vb5rh
@GurmeetSingh-vb5rh 6 месяцев назад
ਬਈ ਕੁਜ ਰੋਲ ਲਈ ਬੰਦੇ ਦੀ ਇਮੇਜ ਇਹੋ ਜੇਹੀ ਬਣੋਣੀ ਪੈਂਦੀ ਆ
@sonysony903
@sonysony903 6 месяцев назад
He's right
@amandhindsa6492
@amandhindsa6492 6 месяцев назад
ਯੁਬੀ tn lailg aa os dai apna dimaag nhi
@anshveersingh6003
@anshveersingh6003 6 месяцев назад
❤​
@rajveerkaur4440
@rajveerkaur4440 6 месяцев назад
Yes
@gurminderdhaliwal9700
@gurminderdhaliwal9700 6 месяцев назад
ਕਿਰਨ ਦੇ ਪਾਪਾ ਏਨਾਨੂੰ ਦੱਸੋ ਕੇ ਨਸ਼ੇ ਦੀ ਗੱਲ ਜੁਵੀ ਦੇ ਦਾਦੇ ਨੇ ਦੱਸੀ
@shind8262
@shind8262 6 месяцев назад
ਯੁਵੀ ਬਹੁਤ ਗਲਤ ਬੋਲਦਾ 😊
@ShimlaKamboj-os9uu
@ShimlaKamboj-os9uu 6 месяцев назад
Jlde liyo Agla bhag nice stoy
@aslamkhan-ye7jk
@aslamkhan-ye7jk 6 месяцев назад
Very nice video guri veere ❤❤❤❤❤❤❤❤❤❤❤❤❤❤❤
@manjeetkaur949
@manjeetkaur949 6 месяцев назад
ਬਹੁਤ ਵਧੀਆ ਜੀ 🎉ਮਨਜੀਤ ਕੌਰ ਆਸਟ ਘਨੌਰੀ ਕਲਾਂ
@gurvinderkullar5431
@gurvinderkullar5431 6 месяцев назад
❤ਬਹੁਤ ਵਧੀਆ ਵੀਡੀਓ ਹੈ ਜੀ👍👍❤
@JagseerSingh-je3cx
@JagseerSingh-je3cx 6 месяцев назад
ਬਹੁਤ ਵਧੀਆ ਵੀ ਡੀੳ
@namanjotkaur101
@namanjotkaur101 6 месяцев назад
ਬੁੱਢਾ ਬਹੁਤ ਸ਼ਾਤਰ ਬੰਦਾ ਹੈ ਗੁੰਡਾ ਲੱਗਦਾ
@buntysingh5872
@buntysingh5872 6 месяцев назад
ਯੁਵੀ ਦਾ ਰੋਲ ਬਿਲਕੁਲ ਸਹੀ ਹੈ
@RamandeepKaur-m8b
@RamandeepKaur-m8b 6 месяцев назад
ਯੂਵੀ ਗਲਤ ਬੋਲਦਾ ਹੈ
@boharsingh7725
@boharsingh7725 6 месяцев назад
ਬਹੁਤ ਹੀ ਵਧੀਆ ਬਾਈ 👌👌👌👌👌
@Harvinder-n6e
@Harvinder-n6e 6 месяцев назад
Gy
@AmrikSingh-h1r3f
@AmrikSingh-h1r3f 6 месяцев назад
Very nice bedio god bless you all teem
@KartikSingh-pm5zk
@KartikSingh-pm5zk 6 месяцев назад
ਗੂਰੀ ਬਾਈ ਨਾਈਸ
@kamlarani8052
@kamlarani8052 6 месяцев назад
Very nice episode God bless you all members🎉🎉🎉🎉🎉❤❤❤❤❤
@ujjagargrewal4084
@ujjagargrewal4084 6 месяцев назад
ਯੂਨੀਅਨ ਕੋਲ ਕੋਈ ਅਕਲ ਵਾਲੀ ਗੱਲ ਨਹੀ
@vaneetsohal6280
@vaneetsohal6280 6 месяцев назад
Pio ne dujja viah kraeya , daade ne kra leya , hun yubi v dujja krau😂😂
@kaurbrar5463
@kaurbrar5463 6 месяцев назад
Happy vaisakhi congratulations 🎊
@DeepakVerma-b3l
@DeepakVerma-b3l 6 месяцев назад
ਪਲੀਜ਼ ਇਸ ਕਹਾਣੀ ਨੂੰ ਬਹੁਤਾ ਲੰਮਾ ਨਾ ਖਿੱਚੋ ਇੰਸਟੋਮੈਟ ਖ਼ਤਮ ਹੋ ਰਿਹਾ ਹੈ
@rajendralamba8380
@rajendralamba8380 6 месяцев назад
Yuvi sahi aa
@JaismeenSara
@JaismeenSara 4 месяца назад
Best video 😁😁😁❤
@bikramsinghheer6611
@bikramsinghheer6611 6 месяцев назад
Sach dekha Rahe aa bahut vadia stori aa
@OfficialAnandi
@OfficialAnandi 6 месяцев назад
ਓ ਆਸ਼ਿਕ ਨੂੰ ਲੱਭੋ 😅😅😅 ਓਦੇ ਲਾਓ ਲਾਂਬੂ 😅😅😅😅
@lakhvirsingh7671
@lakhvirsingh7671 6 месяцев назад
ਯੁਵੀ ਬਾਈ ਸਾਰਾ ਦਮਾਗ ਤੇਰੇ ਦਾਦੇ ਦਾ
@hardeepkaur79861
@hardeepkaur79861 6 месяцев назад
😂fr mill gya ohi munda😅
@JASVIRSINGH-ls5xh
@JASVIRSINGH-ls5xh 6 месяцев назад
NANAK NAAM CHARDIKLA TERE BHAANE SARBAT DA BHALA. HAPPY VAISAKHI ALL TEAM.
@PalSingh-jo2lf
@PalSingh-jo2lf 6 месяцев назад
Very nice vedio
@ShamsherSingh-r7m
@ShamsherSingh-r7m 6 месяцев назад
ਅਗਲਾ ਪਾਰਟ ਜਲਦੀ ਭੇਜੋ
@ranjeetsekhon765
@ranjeetsekhon765 6 месяцев назад
Very nice ji god bless u ❤❤❤
@jeetdeol8590
@jeetdeol8590 6 месяцев назад
Man le yuvi maa peo di❤❤❤❤❤
@BoharDhillon-hw3uc
@BoharDhillon-hw3uc 6 месяцев назад
Very nice ✌️✌️✌️✌️✌️ 👍👍👍👍👍
@darshansingh5731
@darshansingh5731 6 месяцев назад
ਗੁਰੀ ਬਾਈ ਰਾਜ ਦੇ ਚਿਤੜ ਕੁੱਟ ਸਮਾਰ ਕੇ ਭਾਵੇ ਪੰਜ ਦਸ ਹਜਾਰ ਲੱਗ ਜੇ ਬੁੜੀ ਆਪੇ ਪਾਸਾ ਵੱਟੂ
@AmanMittal-ci4bz
@AmanMittal-ci4bz 6 месяцев назад
Very nice video shimla rampura
@ManjitkaurBrar-l9t
@ManjitkaurBrar-l9t 6 месяцев назад
ਯੁਵੀ ਦਾ ਰੋਲ ਬੇਵਕੂਫ ਹੈ।
@IQBALBHATTI-l8n
@IQBALBHATTI-l8n 6 месяцев назад
Boht acha drama ji ❤from lahore pakistan IQBAL bhatti
@jaseerdassnathdass8544
@jaseerdassnathdass8544 6 месяцев назад
Very nice
@dr.bhupinderchadha9116
@dr.bhupinderchadha9116 6 месяцев назад
Role of Uvi father is too good
@ckandanck6966
@ckandanck6966 6 месяцев назад
ਗੁਰੀ ਦੀ ਐਕਟਿੰਗ ਬਹੁਤ ਵਧੀਆ
@YouTubertacochanle
@YouTubertacochanle 6 месяцев назад
Nice video
@veerpalsidhu8745
@veerpalsidhu8745 6 месяцев назад
ਲੱਖ ਲੱਖ ਵਧਾਈਆਂ ਵਿਸਾਖੀ ਦੀਆਂ ❤❤❤😂
@kksingh5977
@kksingh5977 6 месяцев назад
Yuvi very rude
@kksingh5977
@kksingh5977 6 месяцев назад
Yuvi has no respect for elders only under influence of cunning dada and his wife
@Pindha
@Pindha 6 месяцев назад
Nice❤
@baljithkaur1177
@baljithkaur1177 6 месяцев назад
Sare team nu sat sri akaal n vasakhi di lakh lakh vadaii
@sarwandassmehton3421
@sarwandassmehton3421 6 месяцев назад
Haanji ki Haal ehh ji thodaaaaaaaaaaaaaaaaaaaaaaaa Gurriiiiiiiiiiiiiiiiiiiiiiiiiiiiiiiiiiiiiiiiiiiiii Gurpyar Singh ji Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless you all your team members long term relationship always thanks 🎉🎉🎉🎉🎉🎉🎉🎉🎉🎉🎉
@Gagan12152
@Gagan12152 6 месяцев назад
Nice Episode ❤️
@Surinderkaur-en4rx
@Surinderkaur-en4rx 6 месяцев назад
ਯੇ
@gurmeetsidhu3205
@gurmeetsidhu3205 6 месяцев назад
Very nyc stori🙏🙏❤
@KuldeepKaurGill-v4p
@KuldeepKaurGill-v4p 6 месяцев назад
Very nice ❤❤❤
@chamkaur4729
@chamkaur4729 6 месяцев назад
Nice video ji ❤❤❤❤❤❤❤❤❤❤❤
@SukhdevSingh-jz1ye
@SukhdevSingh-jz1ye 6 месяцев назад
Very nice video ji
@kksingh5977
@kksingh5977 6 месяцев назад
Yuvi father and mother good
@seemabansal1671
@seemabansal1671 6 месяцев назад
🌹 Jai 💐 mata 💐 di 🌹💐💐💐🌹💐🌹🌹💐🌹🌹💐🌹
@prabhgaming7801
@prabhgaming7801 6 месяцев назад
Nice❤
@JassuDhillon-i3s
@JassuDhillon-i3s 6 месяцев назад
❤❤❤❤❤
@amankour678
@amankour678 6 месяцев назад
Nice👍
@mohtamsingh5114
@mohtamsingh5114 6 месяцев назад
Very nice video ❤❤❤❤❤❤❤❤
@JaspinderkaurSandhu-sh5nm
@JaspinderkaurSandhu-sh5nm 6 месяцев назад
Guri aap nu ap di👪 family nu vish.... Dea vadiea🌹🌹
@badrinath960
@badrinath960 6 месяцев назад
nice video❤❤❤
@manjitkaur1070
@manjitkaur1070 6 месяцев назад
ਮੰਨੂੰ ਤੇਰੀ ਗੁੜੀਆ ਕਿਥੇ ਪੜਨ ਗੀੲ‌ਏ‌ ਉਸ ਨੂੰ ਪਤਾ ਨੀ ਲੱਗਿਆ ਕੇ ਯੂਵੀ ਦਾ‌ ਵਿਹਾ ਹੋਗਿਆ
@SarabjitKaur-mw4gg
@SarabjitKaur-mw4gg 6 месяцев назад
ਜੁਵੀ ਦੀ ਮਾ ਏਨੀ ਲੜਾਕੀ ਬੋਲਣ ਦਾ ਈ ਨਹੀਂ ਪਤਾ
@Raman_jatt1
@Raman_jatt1 6 месяцев назад
Nice 🎉
@jagdevsingh8335
@jagdevsingh8335 6 месяцев назад
ਜੱਟ ਸਪੀਡ ਚੈਨਲ ਵਾਲਿਓ ਤੁਹਾਡੀ ਵੀਡੀਓ ਬਹੁਤ ਠੀਕ ਬਣੀ ਹੈ ਪਰ ਯੂਵੀ ਦਾ ਬੋਲਣ ਦਾ ਢੰਗ ਮੈਨੂੰ ਠੀਕ ਨਹੀਂ ਲੱਗਾ ਸਰਪੰਚ ਨਾਲ ਗ਼ਲਤ ਰਵੀਆ ਕੀਤਾ ਹੈ ਇੱਕ ਜਿਹੜਾ ਹੇਅਰ ਸਟਾਈਲ ਬਹੁਤ ਹੀ ਘਟੀਆ ਕਿਸਮ ਦਾ ਹੈ ਸਭ ਨੇ ਬਹੁਤ ਵਧੀਆ ਰੋਲ ਅਦਾ ਕੀਤਾ ਹੈ ਇੱਕ ਯੂਵੀ ਨੂੰ ਛੱਡ ਕੇ ਪ੍ਰਮਾਤਮਾ ਤੁਹਾਨੂੰ ਸਾਰਿਆਂ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰਹੋ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏
@JasdeepSingh-nv1rk
@JasdeepSingh-nv1rk 6 месяцев назад
Very nice ✌️✌️✌️✌️✌️✌️✌️✌️✌️👍👍👍👍👍👍
@SandeepSingh-ld4cm
@SandeepSingh-ld4cm 6 месяцев назад
nice ji nice ji ❤❤❤❤❤❤
@AbiJotsingh-t4d
@AbiJotsingh-t4d 6 месяцев назад
❤nice
@sarbjeetgill1735
@sarbjeetgill1735 6 месяцев назад
ਮੁੰਡੇ ਦੀ ਕੀ ਗਲ਼ਤੀ ਹੈ ਓਹ ਤਾਂ ਆਪਣਾ ਡੋਪ ਟੈਸਟ ਕਰਵੋਣ ਨੂੰ ਤਿਆਰ ਹੈ ਕੁੜੀ ਦਾ ਪਿਉ ਵੀ ਪੁੱਛੇ ਓਹ ਮੁੰਡਾ ਕੋਣ ਸੀ
@JaspalSingh-lc7vw
@JaspalSingh-lc7vw 6 месяцев назад
O ta vadh 2 k bolda budkda firda
@darshansingh5731
@darshansingh5731 6 месяцев назад
ਯੂ ਵੀ ਤੇਰੇ ਸੋਹਰੇ ਨੂੰ ਦੂਕੀ ਦੀ ਅਕਲ ਨੀ ਬੋਲਨ ਦੀ ਜਮਾਈ ਭਾਈ ਨੂੰ ਨੱ ੨ ਯੂ ਵੀ ਦਾ ਰੋਲ ਜੀਰੋ ਮੋਟਰਸਾਇਕਲ ਉਸੇ ਵਕਤ ਖਰਾਬ ਹੋਣਾ ਸੀ ਖੜੇ ਨੂੰ। ਨੀ ਫੜ ਸਕਿਆ ਗੱਲਾ ਕਰਦਾ ਕਚਿਹਰੀਆ ਦੀਆ
Далее