Тёмный

ਤੈਨੂੰ ਬਾਪ ਕਿਵੇਂ ਆਖਾਂ (EP - 59) New Punjabi Movie 2024 • Jatt Speed 

jatt speed
Подписаться 201 тыс.
Просмотров 263 тыс.
50% 1

#punjabishortmovies #natak #jattspeed
ਤੈਨੂੰ ਬਾਪ ਕਿਵੇਂ ਆਖਾਂ (EP - 59) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
New RU-vid Channel 👇
/ @jattspeedvlog
Facebook👇
www.facebook.c...
Instagram 👇 ...

Опубликовано:

 

16 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 292   
@ckandanck6966
@ckandanck6966 5 месяцев назад
ਬੁੜਾ ਗ਼ਲਤ ਹੈ
@ckandanck6966
@ckandanck6966 5 месяцев назад
ਗੁਰੀ ਦੀ ਐਕਟਿੰਗ ਬਹੁਤ ਵਧੀਆ
@SukhwinderSingh-wq5ip
@SukhwinderSingh-wq5ip 5 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@sunitanagpal2203
@sunitanagpal2203 5 месяцев назад
Manu di acting kamaal di hai
@rsbrar7113
@rsbrar7113 5 месяцев назад
ਕਹਾਣੀ ਬਹੁਤ ਸੋਹਣੀ ਚੱਲ ਰਹੀ ਹ ਲੋਕਾਂ ਨੂੰ ਬਹੁਤ ਸੋਹਣੀ ਸਿੱਖਿਆ ਮਿਲ ਰਹੀ ਹੈ ਪਰ ਸਾਰਿਆਂ ਦਾ ਸੱਚ ਸਾਹਮਣੇ ਆਵੇ ਸਾਰੀ ਟੀਮ ਤੇ ਪਰਮਾਤਮਾ ਮਿਹਰ ਬਣਾਈ ਰੱਖੇ ਇਹੋ ਜਿਹੇ ਨਾਟਕ ਕਹਾਣੀਆਂ ਦੀ ਲੋੜ ਹੈ ਜੋ ਦੁਨੀਆਂ ਨੂੰ ਸਮਝ ਆ ਸਕੇ
@manpreet6353
@manpreet6353 5 месяцев назад
ਗੁਰੀ ਬਾਈ ਤੇ ਮਨੂ ਭੈਣ ਜੀ ਆਈ ਲਵ ਯੂ ਥੋਡੀਆ ਸਾਰੀਆਂ ਵੀਡੀਓ ਬਹੁਤ ਵਧੀਆ ਨੇ ਜੀ ❤❤❤ ਤਰਨਪ੍ਰੀਤ ਮਰਾੜੇ ਰਵਨੀਤ ਸਿੰਘ ਮਰਾੜੇ 🎉🎉🎉
@sandeepdhillon6719
@sandeepdhillon6719 5 месяцев назад
❤ ❤ ਬਹੁਤ ਵਧੀਆ ਜੀ ❤ ❤
@jagdevsingh8335
@jagdevsingh8335 5 месяцев назад
ਸੁਨੀਤਾ ਭੁਟਾਲ ਤੇਰੀ ਸੁਰਤ ਟਿਕਾਣੇ ਲਿਆ ਦੇਊਗਾ ਬੰਤਾ ਸਿੰਘ ਜਦੋਂ ਆਪਣੀ ਆਈ ਤੇ ਆ ਗਿਆ ਵੀਡੀਓ ਬਹੁਤ ਸੋਹਣੀ ਬਣੀ ਹੈ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਇੱਕ ਬੇਨਤੀ ਕੀਤੀ ਸੀ ਕਿ ਤੁਸੀਂ ਹਫਤੇ ਵਿੱਚ ਇੱਕ ਜਾਂ ਦੋ ਵੀਡੀਓ ਪਲੇਅ ਕਰਦੇ ਹੋ ਪਰ ਦੱਸਿਆ ਨਹੀਂ। ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ ਜਿ੍ਲਾ ਸੀ੍ ਮੁਕਤਸਰ ਸਾਹਿਬ 🙏🙏🙏🙏🙏
@jattspeed
@jattspeed 5 месяцев назад
ਹਫ਼ਤੇ ਵਿੱਚ ਦੋ ਵੀਡਿਓ upload ਕਰਦੇ ਹਾਂ ਜੀ, ਮੰਗਲਵਾਰ ਤੇ ਸ਼ਨੀਵਾਰ ਨੂੰ ਜੀ 🙏
@JaswinderSingh-ll3ix
@JaswinderSingh-ll3ix 5 месяцев назад
ਪਹਿਲਾਂ ਉਸ ਮੁੰਡੇ ਦਾ ਪਤਾ ਕਰਨਾ ਚਾਹਿਦਾ ਜਿਹੜਾ ਘਰ ਆਈਆਂ ਸੀ
@ManjitkaurBrar-l9t
@ManjitkaurBrar-l9t 6 месяцев назад
ਯੁਵੀ ਤਾਂ ਗੰਦ ਬਣਦਾ ਜਾ ਰਿਹਾ ਜੋ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ।
@VijayKumar-vk7nh
@VijayKumar-vk7nh 6 месяцев назад
0
@narindertiwana5758
@narindertiwana5758 5 месяцев назад
ਯੂਵੀ ਦੀ ਐਟਿੰਗ ਬਹੁਤ ਵਧੀਆ ਹੈ ਵੈਰੀ ਨਾਈਸ ਵੀਡੀਓ❤❤❤❤❤😂😂😂😂😂😂🎉🎉🎉🎉🎉🎉😢😢😢😢😢😢😢😮😮😮😮😮😮😮😅😅😅😅😅😊😊😊😊😊😊
@nachhattarkaur3115
@nachhattarkaur3115 5 месяцев назад
ਬੁੜਾਬਹੁਤ ਭਿਆਨਕ ਐ ਤਾਂ ਸਿਰਲੇਖ ਵੀ ਸਹੀ ਹੈ, ਜੇ ਪਿਉ ਇਹੋ ਜਿਹਾ ਹੋਵੇ ਤਾਂ ਉਹ ਪਿਉ ਕਹਾਉਣ ਦਾ ਹੱਕਦਾਰ ਨਹੀ
@Gagan12152
@Gagan12152 5 месяцев назад
Sab to vdia bnda uvi ta daddy aa ❤❤baki overall team very nice ❤👍
@harmangill4530
@harmangill4530 5 месяцев назад
Very nice video
@ReshamSingh-fs1lj
@ReshamSingh-fs1lj 5 месяцев назад
Mnnu di acting bohat vadia lagdi aa 😊😊😊very nice acting 👍🏻👍🏻👍🏻
@TalwinderKaur800
@TalwinderKaur800 6 месяцев назад
ਜਿੰਨਾ ਚਿਰ ਬਾਪੂ ਨਹੀਂ ਮਰਦਾ ਓਨਾ ਚਿਰ ਘਰ ਵਿੱਚ ਕਲੇਸ਼ ਹੀ ਰਹਿਣਾ
@channiverma176
@channiverma176 5 месяцев назад
Mnu te voht hasi aae.. Kehndi.. Bapu mera sala lgg. De😂😂😂😂
@GulabSingh-lg9vw
@GulabSingh-lg9vw 5 месяцев назад
ਬਹੁਤ ਵਧੀਆ ਵਿਡੀਉ ਜੀ ਗੁਲਾਬ ਸਿੰਘ ਪਿੰਡ ਘਰਿਆਲਾ ਤਰਨ ਤਾਰਨ ❤❤❤❤❤❤❤❤
@ajmer34singh75
@ajmer34singh75 5 месяцев назад
ਸਟੋਰੀ ਥੋੜੀ postive ਰੱਖੋ
@KamaljeetKaur-qe7gr
@KamaljeetKaur-qe7gr 6 месяцев назад
ਯੂਵੀ ਪੁੱਤਰ ਤੂੰਂ ਬੰਦਾ ਬਣ ਜਾ
@kamaljitkaur3477
@kamaljitkaur3477 5 месяцев назад
ਜਿਸ ਦਿਨ ਦਾ ਯੂਵੀ ਦਾ ਰਵੱਇਆ ਚੇਜ ਹੋਇਆ ਹੈ ਓਸ ਦਿਨ ਦਾ ਸੀਰੀਅਲ ਦੇਖਣ ਦਾ ਮਜ਼ਾ ਨਹੀਂ ਆਉਂਦਾ
@JaspreetSingh-wo4xr
@JaspreetSingh-wo4xr 5 месяцев назад
ਬਹੁਤ ਸਹੋਣੀਆਂ ਵੀਡੀਓ ਨੇਂ ਸਾਰੀਂ ਬਾਈ ਗੁਰੀ ਪ੍ਰਰਮਾਤਮਾਂ ਤਰੱਕੀਆਂ ਬਖਸ਼ੇ ਸਾਰੀਂ ਟੀਮ ਨੂੰ🙏🙏🙏🙏🙏🙏🙏🙏🙏🙏🙏
@satvinderkaur2556
@satvinderkaur2556 6 месяцев назад
ਯੁਵੀ ਦਾ ਰੋਲ ਬਹੁਤ ਹੀ ਘਟੀਆ ਕਿਸਮ ਦਾ ਹੈ ਇਸ ਨੂੰ ਲਾਈ ਲਗ ਜਿਹਾ ਨਹੀਂ ਬਣਨਾ ਚਾਹੀਦਾ
@amarjitkaur2833
@amarjitkaur2833 5 месяцев назад
😊
@radhikajoshi6431
@radhikajoshi6431 5 месяцев назад
😊
@ManjitKaur-d9c
@ManjitKaur-d9c 6 месяцев назад
ਸੁਨੀਤਾ ਤੈਨੂੰ ਗੱਡੀ ਚਾੜੂ ਬੰਤਾ 😅
@sukhdeepsidhu2342
@sukhdeepsidhu2342 6 месяцев назад
ਬਹੁਤ ਵਧੀਆ ਵੀਡੀਓ ਹੈ 🔥🌸🌹💐
@manvirkaur2047
@manvirkaur2047 5 месяцев назад
Nice video ❤️👌
@sewakgamer3604
@sewakgamer3604 5 месяцев назад
Nice video
@SumainpteetKour
@SumainpteetKour 6 месяцев назад
ਬਹੁਤ ਵਧੀਆ ਜੀ
@amarjitsingh1946
@amarjitsingh1946 6 месяцев назад
ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼
@JaspreetSingh-ow6vk
@JaspreetSingh-ow6vk 6 месяцев назад
ਜੂਵੀ ਦੇ ਘਰ ਵਾਲੀ ਜੇੜੇ ਮੁੰਡੇ ਨਾਲ ਗੱਲ ਕਰਦੀਆਂ ਉਹ ਵੀ ਸਾਹਮਣੇ ਆਵੇ
@ReshamSingh-fs1lj
@ReshamSingh-fs1lj 5 месяцев назад
Ha ha o vi samne ave
@hardeepkhangura5330
@hardeepkhangura5330 5 месяцев назад
Ha
@gurjindersingh3638
@gurjindersingh3638 6 месяцев назад
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਜਟ ਸਪੀਡ ਜੀ ਬਾਪੂ ਤੇ ਬੇਬੇ ਠੀਕ ਨਹੀਂ ਕਰ ਰਹੇ ਆਲ ਟੀਮ ਗੁੱਡ ਮੈਸਜ 🙏🥀💛🥀👌
@namankhalsa1466
@namankhalsa1466 6 месяцев назад
Sab to ghainnnnnt acting Guri di aa..... Awesome
@darshansingh5731
@darshansingh5731 5 месяцев назад
ਯੂ ਵੀ ਰੋਲ ਵਧੀਆ ਕਿਉ ਕਿ ਨਵੀ ਪੀੜੀ ਤੇ ਪ੍ਰਭਾਵ ਵਧੀਆ ਪੈਣਾ ਚਾਹੀਦਾ
@Sonysharma-q9r
@Sonysharma-q9r 5 месяцев назад
Very nice looking video
@HarpreetKaur-vy9ki
@HarpreetKaur-vy9ki 5 месяцев назад
ਬੁੱਢਿਆਂ ਸਾਰਾ ਕਲੇਸ਼ ਦੀ ਜੜ੍ਹ ਤੂ ਹੈ ਇੱਕ ਇਹ ਜਿਹੜੀ ਦੂਜੀ ਲਿਆਂਦੀ ਘਰੇ ਤੁਹਾਡੇ ਵਰਗੇ ਬੁੱਢੇ ਬੁਢੀਆਂ ਨੇ ਕੀ ਘਰ ਵਸਾਉਣੇ ਆਪਣੇ ਬੱਚਿਆਂ ਦੇ ਕੀ ਦਿਉਗੇ ਲੋਕਾਂ ਨੂੰ ਚੰਗੀ ਸਿਖਸ਼ਾ ਇਹੋ ਜਿਹੇ ਨਾਟਕ ਆਪਣੇ ਅਸਲੀ ਬੱਚਿਆਂ ਨਾਲ ਕਰੋ ਸੇਕ ਤਾਂ ਲੱਗੇ
@dalvirsingh779
@dalvirsingh779 5 месяцев назад
Uve no marha boli jande ea jerha garh munda ahiea she o kesi no keho ne dekhida
@SahilKhan-xb6zd
@SahilKhan-xb6zd 5 месяцев назад
Super story 👌
@Surinderkaur-en4rx
@Surinderkaur-en4rx 6 месяцев назад
ਜੋ ਵੀ ਇਹੋ ਜਿਹਾ ਵਿਆਹ ਕਰਾਇਆ ਤੂੰ ਤਾਂ ਹੋਰ ਬਣ ਗਿਆ ਤੇਰੇ ਤਾਂ ਕਰਮਾਂ ਚ ਫਰਕ ਹੀ ਸੀ ਜਿਉਂ ਮਾਂ
@satvik-ffm-z1z
@satvik-ffm-z1z 5 месяцев назад
😊 bahut badhiya natak Hai Ji bahut badhiya😊😊😊🎉🎉🎉🎉🎉❤❤❤❤❤
@JyotiKumari-wz5we
@JyotiKumari-wz5we 5 месяцев назад
Very nice episode ❤❤❤❤
@SahibjotSingh-jc1yy
@SahibjotSingh-jc1yy 6 месяцев назад
Mannu di acting bahut sohni hundi aa 😂😂
@ManiKalyan-fx2iw
@ManiKalyan-fx2iw 6 месяцев назад
ਬੰਤਾ ਜਮਾਂ ਕਮਲਾ ਬੰਦਾ ਆ ਨਾਲੇ ਸੁਨੀਤਾ ਤੋਂ ਕੰਜ਼ਰ ਕਹਾਣੀ ਜਾਂਦਾ ਨਾਲ਼ੇ ਉਹਦੀ ਪੂਛ ਪੂਛ ਕਰਦਾ ਫਿਰੀ ਜਾਂਦਾ
@LovereetKaur-l2v
@LovereetKaur-l2v 6 месяцев назад
ਪੁਰਾਣੀ ਬੁੱਢੀ ਵਾਪਸ ਲੈ ਕੇ ਆੳ
@jaseerdassnathdass8544
@jaseerdassnathdass8544 5 месяцев назад
Very nice
@diljeetsingh7228
@diljeetsingh7228 5 месяцев назад
🎉🎉🎉🎉🎉❤❤❤❤❤❤
@JasvirKaur-dq1qh
@JasvirKaur-dq1qh 5 месяцев назад
Bhut vadiya acting krde aa sare❤
@hardeepkaur79861
@hardeepkaur79861 5 месяцев назад
😂Recharge 😂
@GurpreetSingh-fq7di
@GurpreetSingh-fq7di 5 месяцев назад
Very nice video brother Guri always your videos superb and your all team members work amazing 👍❤️🌹🙏🙏
@KulwinderKaur-e9b
@KulwinderKaur-e9b 6 месяцев назад
ਵੀਡੀਓ ਬਨਾਣ ਵਾਲ਼ਿਆਂ ਨੂੰ ਕੁਝ ਬਦਲਣਾ ਚਾਹੀਦਾ ਹੈ ਬੁੱਢੇ ਦੀ ਪਹਿਲੀ ਘਰ ਵਾਲੀ ਨੂੰ ਲਿਆਣਾ ਚਾਹੀਦਾ ਤਾਂ ਕੀ ਕੁਝ ਨਵਾ ਦੇਖਣ ਨੂੰ ਮਿਲੇ
@gurwinderkaurgill2802
@gurwinderkaurgill2802 5 месяцев назад
Hnji
@rachhpalsingh78466
@rachhpalsingh78466 5 месяцев назад
ਪਹਿਲੀਆਂ ਵੀ ਦੋ ਨੇ ਦੋਹਾਂ ਚ ਕਿਹੜੀ ? ਸ਼ਿੰਦਰਪਾਲ ਜਾਂ ਕੁਲਦੀਪ ਦੁਸਾਂਝ ਕੌਣ ?
@rachhpalsingh78466
@rachhpalsingh78466 5 месяцев назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@rachhpalsingh78466
@rachhpalsingh78466 5 месяцев назад
ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
@paramjitkaur561
@paramjitkaur561 5 месяцев назад
manu de dialouges bahut hi Vadia. 👌👌Maza aa janda sun ke.
@ManjeepSingh
@ManjeepSingh 5 месяцев назад
ਆਹ ਜਿਹੜੀ ਬੰਦੇ ਵਰਗੀ ਤੀਵੀਂ ਆ ਇਹਦਾ ਕੰਜਰ ਤੋਂ ਸਵਾਹ ਕੁੰਦੀ ਨਹੀਂ ਬੁੱਢੇ ਨੂੰ😮😮
@harpreetkaur-dp5gn
@harpreetkaur-dp5gn 5 месяцев назад
Mannu di acting siraaaa aaaa
@AnM-g5h
@AnM-g5h 5 месяцев назад
Very nice❤🎉
@kamlarani8052
@kamlarani8052 6 месяцев назад
Very very nice episode God bless you Guri brow🎉🎉🎉🎉🎉❤❤❤❤❤
@HarwinderKaur-ew6xw
@HarwinderKaur-ew6xw 5 месяцев назад
Nic
@rsbrar7113
@rsbrar7113 5 месяцев назад
ਲੋਕਾਂ ਨੂੰ ਸਮਝਾਉਣ ਵਾਲੀ ਕਹਾਣੀ ਨਾਟਕ ਜੋ ਵੀ ਹੁੰਦੀ ਹੈ ਉਹ ਬਹੁਤ ਲੋਕੀ ਵੇਖਦੇ ਆ
@harman1084
@harman1084 5 месяцев назад
Agla part bnao g 👌👌
@rajabai7757
@rajabai7757 6 месяцев назад
ਯਰ ਮਾੜੀ ਮੋਟੀ ਵੀੜਿੳਓ ਬਦਲੋ ਬੱਸ ਬੇਬੇ ਪਾਪੂ ਲੲਈ ਫਿਰਦੇ
@amandeepkaur9868
@amandeepkaur9868 5 месяцев назад
❤❤❤❤❤🎉🎉🎉🎉🎉
@AjayKumar-o8n3y
@AjayKumar-o8n3y 5 месяцев назад
Mnu very very good
@boharsingh7725
@boharsingh7725 6 месяцев назад
ਬਹੁਤ ਹੀ ਵਧੀਆ ਬਾਈ 👌👌👌👌👌
@jasjitkaur3925
@jasjitkaur3925 6 месяцев назад
Pora apisode nahi dekhn nu Dil karda hun bauat din ho gye gande jihe apisode dikha rahe oo
@gaganthanksdeep5910
@gaganthanksdeep5910 5 месяцев назад
Agla part ਜਲਦੀ
@JasnoorKaur-uu1yw
@JasnoorKaur-uu1yw 5 месяцев назад
Very nice and very beautiful natak
@hardeepkaur79861
@hardeepkaur79861 5 месяцев назад
😂hrami a bapu Ena da😂😅
@shaminderkaursandhu9747
@shaminderkaursandhu9747 5 месяцев назад
Good job all team nice story aa
@balbirkaur7696
@balbirkaur7696 6 месяцев назад
ਬੁੜ੍ਹੇ ਦੀ ਜ਼ਮੀਨ ਜਾਇਦਾਦ ਚੰਗੀ ਲੱਗਦੀ
@manjeetkaur949
@manjeetkaur949 6 месяцев назад
ਬਹੁਤ ਵਧੀਆ ਕਹਾਣੀ ਹੈ ਮਨਜੀਤ ਕੌਰ ਘਨੌਰੀ ਕਲਾਂ
@prabhsimrangrewal3351
@prabhsimrangrewal3351 5 месяцев назад
Mera nanka pind aa ghanuri kalan 😄
@anmolpreetsinghmaan270
@anmolpreetsinghmaan270 5 месяцев назад
Bura hun koi nva jbb shedu
@tejinderkaur5820
@tejinderkaur5820 5 месяцев назад
Indian Punjabi village look so nice 👍 But family life is tension
@jashubhullar
@jashubhullar 5 месяцев назад
mannu vi sirraa hi londi aa😅😅😅😅
@kamalbhagat4464
@kamalbhagat4464 6 месяцев назад
Manu di activity bhout vadiya hundi hai
@PalSingh-jo2lf
@PalSingh-jo2lf 6 месяцев назад
Very nice vedio
@KhushiShergill-y2o
@KhushiShergill-y2o 5 месяцев назад
Yr Kiran da sach vi shmne auna chaida aa kini chlak aa eh
@sukhpalsingh8637
@sukhpalsingh8637 5 месяцев назад
ਮਾਤਾ ਪਿਤਾ ਵੀ ਅੜਬਾਈ ਵਿੱਚ ਹੀ ਗੱਲ ਕਰਦੇ ਹਨ ਆਰਾਮ ਨਾਲ ਬੋਲ ਕੇ ਸਮਝਾਉਣਾ ਚਾਹੀਦਾ
@KhushpreetkaurKhushi-g4h
@KhushpreetkaurKhushi-g4h 5 месяцев назад
Nice❤❤
@ManjitKaur-d9c
@ManjitKaur-d9c 6 месяцев назад
ਬੰਤਾ ਵਿੱਚ ਭੂਤਾਂ ਆ ਗਈਆਂ 😅😅
@enokumari6699
@enokumari6699 6 месяцев назад
🤣😂
@seemabansal1671
@seemabansal1671 6 месяцев назад
🌹 Jai 💐 mata 💐 di 🌹 Jai 💐 mata 🌹 di 🌹💐💐🌹💐🌹💐🌹🌹💐🌹🌹💐
@SIMRAN_FF-c1r
@SIMRAN_FF-c1r 5 месяцев назад
😂😂😂😂😂😂😂😂😂
@shind8262
@shind8262 5 месяцев назад
ਯੁਵੀ ਲਾਈ ਲੱਗ ਕੇ ਦਾਦੇ ਦੇ ਮਾਗਰ ਲੱਗਦਾ 😊
@Surinderkaur-en4rx
@Surinderkaur-en4rx 6 месяцев назад
ਮਨੂ ਕਿਤੇ ਜੂਵੀ ਨੂੰ ਚਾਹ ਰੋਟੀ ਵੀ ਪੁੱਛ ਲਿਆ ਕਰ ਸਾਰਾ ਦਿਨ ਲੜਾਈ ਰੱਖਦੀ
@sarwandassmehton3421
@sarwandassmehton3421 6 месяцев назад
Ohhhhhhhhhhhhhhhhhhhhhhhhhh Bhai Banta Sehan siyana ban siyana Qyoooooooooooooon kalesh Paya hoyeyaaaaaaaaaaa aaaaa aaaaaaaaaaaaaaaaaaaaaaaaaa Ji Chah Pani pee Lavo ji agge thodiiiiiiiiiiiiiiiiiiiiiiiiiiiiiiiiiiiiiiiii marji ❤❤❤❤❤❤❤❤❤❤❤
@harjotbuttar3103
@harjotbuttar3103 6 месяцев назад
Siraa br0
@kulwantkaur4451
@kulwantkaur4451 6 месяцев назад
ਬਹੁਤ ਵਧੀਆ ਏ ਵੀਡੀਓ
@amandeepkaur9868
@amandeepkaur9868 5 месяцев назад
ਡਿੰਪਲ ਨੇ ਇਸ ਤਰ੍ਹਾਂ ਦੀ ਮੱਤ ਤਾ ਨੀ ਦਿੱਤੀ ਸੀ ਯੂਵੀ ਨੂੰ ਜਿਨ੍ਹਾਂ ਗਲਤ ਬੋਲਦਾ
@deepsaini929
@deepsaini929 5 месяцев назад
ਜੂਵੀ ਪਿਛੇ ਹੀ ਲੱਗੇ ਰਹਿੰਦੇ ਹਨ ਉਸ ਦੀ ਘਰ ਵਾਲੀ ਗਲਤ ਹੈ ਸੱਚਮੁਚ ਕਿਸੇ ਹੋਰ ਨਾਲ ਗੱਲਾਂ ਕਰਦੀ ਹੈ ਪਰ ਸਤੀਸਵਿਤਰੀ ਬਣ ਕੇ ਵਿਖਾ ਰਹੀ ਹੈ ਉਸ ਨੂੰ ਕੋਈ ਕੁਝ ਕਹਿੰਦਾ ਹੀ ਨਹੀਂ😅
@SarabjitKaur-l2v
@SarabjitKaur-l2v 5 месяцев назад
Sarb jit kaur vill Tt Patti ❤
@akashsidhu289
@akashsidhu289 6 месяцев назад
ਵੋਤ ਵਧੀਆ ਸਟੋਰੀ ਜੀ👌👍👍👍👍
@AnshumanBajaj-b2u
@AnshumanBajaj-b2u 6 месяцев назад
Fifty seven thousand views. Wonderful
@ramandeeptiwana2778
@ramandeeptiwana2778 5 месяцев назад
ਯੂਵੀ ਦੇ ਰੋਲ ਲਈ ਕੋਈ ਹੋਰ ਮੁੰਡਾ ਲੱਭੋ
@gurminderdhaliwal9700
@gurminderdhaliwal9700 5 месяцев назад
ਪਹਿਲਾਵਾਲੀ ਬੇਬੇ ਤੇ ਡਿਮਲ ਲੈ ਕੇ ਆਓ
@chamkaur4729
@chamkaur4729 6 месяцев назад
Nice video ji ❤❤❤
@ranjeetsekhon765
@ranjeetsekhon765 6 месяцев назад
Very nice ji god bless u ❤❤❤
@ManjitkaurBrar-l9t
@ManjitkaurBrar-l9t 6 месяцев назад
ਮੈਂ ਤਾਂ ਐ ਹੈਰਾਨ ਕਿ ਬੁੜਾ ਤੇ ਵੱਡੀ ਬੇਬੇ ਕੇਸ ਕਿਉਂ ਨੀ ਕਰਦੀ ਬੇਈਮਾਨ ਬੁੜਾ ਸਕੀਮਾਂ ਘੜਦਾ ਰਹਿੰਦਾ ਕੰਜਰ।
@TalwinderKaur800
@TalwinderKaur800 6 месяцев назад
ਬਿਲਕੁੱਲ ਸਹੀ ਕਿਹਾ 😂😂😂
@ReshamSingh-fs1lj
@ReshamSingh-fs1lj 5 месяцев назад
Sahi kiha
@nachhattarkaur3115
@nachhattarkaur3115 5 месяцев назад
ਕਲੇਸ ਦੀ ਜੜ ਤਾਂਬੁੜਿਆ ਤੂੰ ਆਪ ਹੀ ਐ
@jattsabbjattsabb94
@jattsabbjattsabb94 6 месяцев назад
NYC video juvii Vere Rabb thonu tarakiyan bakshe❤❤❤❤❤❤❤❤❤
@manpreetsingh4300
@manpreetsingh4300 6 месяцев назад
Nice video ❤
@gurmeetsidhu3205
@gurmeetsidhu3205 5 месяцев назад
🙏🙏👍❤
@RajwantSingh-qh4qn
@RajwantSingh-qh4qn 6 месяцев назад
Very nice derba mandi
@manjindersingh1822
@manjindersingh1822 6 месяцев назад
Very nice video ji
Далее
Mübariz İbrahimovun atası vəfat etdi
00:14
Просмотров 114 тыс.
Mübariz İbrahimovun atası vəfat etdi
00:14
Просмотров 114 тыс.