Тёмный
No video :(

ਤੈਨੂੰ ਬਾਪ ਕਿਵੇਂ ਆਖਾਂ (EP - 85) New Punjabi Movie 2024 • jatt Speed 

jatt speed
Подписаться 194 тыс.
Просмотров 245 тыс.
50% 1

#punjabishortmovies #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 85) New Punjabi Movie 2024 • jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New RU-vid Channel 👇
/ @gurivlogs47
Facebook👇
www.facebook.c...
Instagram 👇 ...

Опубликовано:

 

4 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 241   
@RamanGorayaRaman
@RamanGorayaRaman Месяц назад
ਬਹੁਤ ਵਧੀਆ ਵੀਡੀਓ ਹੈ ਬੱਬੂ ਤਾਂ ਸਿਰਾ ਕਰਦੀ ਹੈ 😂😂😂❤❤❤
@PanthGill-bv2qx
@PanthGill-bv2qx Месяц назад
Jj
@balbirkaur3940
@balbirkaur3940 Месяц назад
good g
@singhchannel9900
@singhchannel9900 Месяц назад
ਗੁਰੀ ਬਾਈ, ਵੀਡੀਓ ਤਾਂ ਠੀਕ ਪਰ ਲਗਦਾ ਵਕਤ ਟਪਾਇਆ ਗਿਆ ਹੈ।ਕਹਾਣੀ ਨੂੰ ਅੱਗੇ ਵੀ ਵਧਾਓ।ਅੱਜ ਅੱਧੇ ਘੰਟੇ ਵਿੱਚ ਸ਼ਿਕੰਜਵੀ ਪੀਤੀ ਜਾਂ ਪੰਜਾਹ ਹਜ਼ਾਰ ਰੁਪਏ ਹੀ ਲਏ ਦਿੱਤੇ ਨੇ...
@amreeksingh9244
@amreeksingh9244 Месяц назад
​@@PanthGill-bv2qxशं
@gurjindersingh3638
@gurjindersingh3638 Месяц назад
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬੱਬੂ ਹੁਣ ਕਮਾਲ ਕਰ ਤੀ ਆਲ ਟੀਮ ਗੁੱਡ 🙏🌿💛🌿👌 ਯਮੂਨਾ ਨਗਰ
@ArshdeepSingh-oh4qk
@ArshdeepSingh-oh4qk Месяц назад
ਮਾਈਆਂ ਰੱਬ ਰਜਾਈਆਂ। ਡਾਕਟਰ ਰਜਿੰਦਰ ਸਿੰਘ
@JaspreetSingh-wo4xr
@JaspreetSingh-wo4xr Месяц назад
ਬਹੁਤ ਘੈਂਟ ਵੀਡੀਓ ਬਾਈ ਜੀ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻🙏🏻🙏🏻🙏🏻🙏🏻
@nannimaa9505
@nannimaa9505 Месяц назад
25:53
@GajanSingh-df8lj
@GajanSingh-df8lj Месяц назад
❤❤❤¹🎉​@@nannimaa9505
@user-qs8tx3sp7h
@user-qs8tx3sp7h Месяц назад
😊l
@HarmeshSingh-ud6do
@HarmeshSingh-ud6do Месяц назад
HRalA❤🎉😮❤
@HarwinderSinghdhillon-vw9kv
@HarwinderSinghdhillon-vw9kv 15 дней назад
Ý❤❤ 1​@@HarmeshSingh-ud6do
@satnamkaur2435
@satnamkaur2435 Месяц назад
ਰਾਜ ਤਾ ਕਮੇਡੀਅਨ ਐ 😂😂😂😂
@championgamemap6485
@championgamemap6485 Месяц назад
❤ਬਹੁਤ ਘੈਟ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤
@GurnoorMalhi-pi8fq
@GurnoorMalhi-pi8fq Месяц назад
Give me some more details
@GurmeetKaur-kl7zs
@GurmeetKaur-kl7zs Месяц назад
ਸੋਹਣੀ ਵੀਡੀਓ ਸੋਹਣੀ ਫੈਮਲੀ
@SukhwinderSingh-wq5ip
@SukhwinderSingh-wq5ip Месяц назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@davinderSingh-qu8qe
@davinderSingh-qu8qe Месяц назад
ਸੱਸ ਦੇ ਵਾਲ਼ ਕਾਲ਼ੇ ਨੂੰਹ ਦੇ ਵਾਲ ਚਿਟੇ"""" ਕੈਸੀ ਜਗਤ ਕੀ ਰੀਤ""""
@PawanGhan
@PawanGhan Месяц назад
Oh new lyi hoyi aa ta krke ne
@harrydhillon1178
@harrydhillon1178 Месяц назад
ਬੇਬੇ ਨੂੰ ਜੇਠਾਣੀ ਬਣਾਈ ਫਿਰਦੀਆਂ ਨੇ ਬੱਬੂ ਤੇ ਮੰਨੂ 😂😂😂😂😂😂😂😂
@harrydhillon1178
@harrydhillon1178 Месяц назад
ਭੈਣ ਭੈਣ ਕਰੀਂ ਜਾਂਦੀਆਂ ਨੇ 🤣🤣🤣
@user-ib7lm5rm4f
@user-ib7lm5rm4f Месяц назад
Video cute ji❤❤😊😊
@manjeetkaur949
@manjeetkaur949 Месяц назад
ਰਾਜ ਦੀ ਐਕਟਿੰਗ ਬਹੁਤ ਵਧੀਆ ❤❤❤❤❤ਮਨਜੀਤ ਕੌਰ ਘਨੌਰੀ ਕਲਾਂ 👍👍🧚‍♀️🧚‍♀️🧚‍♀️🧚‍♀️🧚‍♀️
@dude8225
@dude8225 Месяц назад
Babbu and Raj’s acting👌👌
@reetikabains6893
@reetikabains6893 Месяц назад
Very nice acting all team very nice video ❤
@ArshdeepSingh-oh4qk
@ArshdeepSingh-oh4qk Месяц назад
ਖੁਡੇ ਲਾਇਨ ਵਿੱਚ ਲਾਉਂਦੀ ਤੀਵੀਂ ਬੰਦੈ ਨੂੰ
@navdeepbhullar1388
@navdeepbhullar1388 Месяц назад
ਬਹੁਤ ਵਧੀਆ ਵਿਡੀਉ ਬੱਬੂ ਭੈਣ ਸਿਰਾ ਕਰਦੀ ਐ
@jaspalsingh394
@jaspalsingh394 Месяц назад
ਜਸਪਾਲ ਸਿੰਘ❤🙏🙏🙏🌹
@avdeepkaur4689
@avdeepkaur4689 Месяц назад
Babbu will finally play game with guri and family
@user-gj5wy9be8o
@user-gj5wy9be8o Месяц назад
Nice video
@ranjeetsinghbhourji422
@ranjeetsinghbhourji422 Месяц назад
Super hit gold medal awarded story video or sare team members di àcting outstanding h ji
@user-en4no9vu4l
@user-en4no9vu4l Месяц назад
ਬਹੁਤ ਖੂਬ ਕਹਾਣੀ ਹੈ 🎉🎉🎉🎉❤❤❤❤❤❤
@kulwinder169
@kulwinder169 Месяц назад
ਬਹੁਤ ਸੋਹਣੀ ਵੀਡੀਓ ਹੈ ਸੁਖਵੀਰ ਕੌਰ ਤਲਵੰਡੀ ਸਾਬੋ ਤੋ
@CopycatX01
@CopycatX01 Месяц назад
ਬਹੁਤ ਵਧੀਆ ਵੀਡੀਓ ਜੰਟ ਸਧੀਡ ਜੀ। 🎉 ਬੰਬੂ ਵੀ ਤੇ ਸਾਰੀ ਟੀਮ ਨੇ ਕਮਾਲ ਕਰ ਤੀ ਸਾਰੀ ਟੀਮ ਦਾ ਪਨਵਾਦ ਗੁਲਾਬ ਸਿੰਘ ਸੈਨੀ ਰਤਿਅ।
@SimranSingh-zx4wj
@SimranSingh-zx4wj Месяц назад
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤
@satnamkaur2435
@satnamkaur2435 Месяц назад
ਮਨੂ ਸੱਸ ਨੂੰ ਭੈਣ ਭੈਣ ਕਹਿੰਦੀ ਐ 😂😂😂😂😂❤❤
@SandeepKaur-zk3el
@SandeepKaur-zk3el Месяц назад
Manu di saas ni jathani lagdi e babbu
@amandhindsa6492
@amandhindsa6492 Месяц назад
Ssa nhi haigi Babu jaithani lgdi a bhain hi kho fr
@kewalkandharisharma7127
@kewalkandharisharma7127 Месяц назад
​@@SandeepKaur-zk3el18:38
@KirpalSingh-er7mh
@KirpalSingh-er7mh Месяц назад
​@@amandhindsa6492ਬੁੱਢੇ ਦੇ ਘਰਵਾਲੀ ਦੀ ਗੱਲ ਕਰਦਾ ਏ
@manvirkaur2047
@manvirkaur2047 Месяц назад
Bhout Vdia story aw❤️👌
@SandipDhillon-PB46Vall
@SandipDhillon-PB46Vall Месяц назад
❤❤ ਬਹੁਤ ਵਧੀਆ ਜੀ ❤❤
@jagdevsingh8335
@jagdevsingh8335 Месяц назад
ਜੱਟ ਸਪੀਡ ਚੈਨਲ ਵਾਲਿਓ ਤੁਹਾਡੀ ਵੀਡੀਓ ਮੰਗਲਵਾਰ ਅਤੇ ਸ਼ਨੀਵਾਰ ਨੂੰ ਆਉਣੀ ਕਰਕੇ ਬਹੁਤ ਉਡੀਕ ਰਹਿੰਦੀ ਹੈ ਕਿਉਂਕਿ ਤੁਹਾਡੀ ਵੀਡੀਓ ਵਿੱਚ ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਬਾਰੇ ਜਾਣਕਾਰੀ ਮਿਲਦੀ ਹੈ ਮੰਨ ਗਏ ਬੱਬੂ ਤੇਰੀ ਸਕੀਮ ਬੁੜੇ ਬੁੜੀ ਵਿੱਚ ਪਾ ਤਾ ਪੁਆੜਾ ਠੀਕ ਕੀਤਾ ਇੰਨੀ ਕਰਾਈ ਬਿਨਾਂ ਠੀਕ ਨਹੀਂ ਆਉਦੇ ਸੀ ਸ਼ਾਬਾਸ਼ ਬੱਬੂ ਸ਼ਾਬਸ਼ੇ ਤੇਰੇ ਤੂੰ ਹੀ ਠੀਕ ਕਰੇਗੀ ਬਾਹਲੇ ਚਾਂਬਲੇ ਫਿਰਦੇ ਸੀ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@satbirsingh5897
@satbirsingh5897 Месяц назад
ਹਾਏ ਕਿੰਨੀ ਸੋਹਣੀ ਹਵਾ ਨਿੰਮੀ ਨਿੰਮੀ ਬਹੁਤ ਵਧੀਆ
@SukhdevSingh-jz1ye
@SukhdevSingh-jz1ye Месяц назад
Very nice video aa guri ji
@rajwantgill8790
@rajwantgill8790 Месяц назад
❤❤❤
@rajkumarsaini3099
@rajkumarsaini3099 Месяц назад
Very nice video
@KuldeepSingh-qg4tj
@KuldeepSingh-qg4tj Месяц назад
Acting of all team members super duper superb 🎉❤.
@NamanGaming-uk5me
@NamanGaming-uk5me Месяц назад
Nice episode 😂😂 very good babbu and manu
@balveerkaur3010
@balveerkaur3010 Месяц назад
😂😂😂😂❤❤❤ ਬੱਬੂ ਦੀਦੀ ਬਹੁਤ ਵਧੀਆ ਵਧੀਆ ਐਕਟਿੰਗ
@bksashi2149
@bksashi2149 Месяц назад
ਰਾਜ funny ਆ 😂😂😂😂
@gurmalsingh3892
@gurmalsingh3892 Месяц назад
26:51 ਬੱਬੂ ਦਾ ਚਕਰ ਚਲ ਗਿਆ ਬੁੜੇ ਬੁੜੀ ਤੇ ਪਾ ਦਿਤੀ ਲੜਾਈ ਰਾਜ ਸਨੀਤਾ ਤੋ ਬੱਬੂ ਨੇ ਸਾਰੀਆ ਕਰਤੂਤਾ ਬੁੜੇ ਦੀਆ ਪੁਛ ਲਈਆ ਵਡਿਆ ਕੇ ਸਨੀਤਾ ਚਲਾਕ ਬਣੀ ਫਿਰਦੀ ਸੀ ਪਰ ਬੱਬੂ ਅਗੇ ਕੋਈ ਚਲਾਕੀ ਨੀ ਚਲੀ ਮੰਨੂ ਸਸ ਨੂੰ ਹਰੇਕ ਗਲ ਤੇ ਲੈ ਭੈਣੇ ਕਹਿੰਦੀ ਹੈ ਸਸ ਦੇ ਸਿਰ ਦੇ ਵਾਲ ਕਾਲੇ ਨੂੰਹ ਦੇ ਵਾਲ ਚਿਟੇ ਨੇ ਹੁਣ ਤਾ ਪੰਜਾਹ ਹਜਾਰ ਮਿਲਗੇ ਬੁੜੇ ਤੋ ਸਨੀਤਾ ਨੂੰ ਬੱਬੂ ਨੂੰ ਤਾ ਮੋੜੇ ਨੀ ਆਪਦੀ ਭੈਣ ਕੋਲ ਜਮਾਂ ਕਰਵਾਉਣ ਚਲੀ ਗਈ ਬਹੁਤ ਚਲਾਕ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਹੈ ਵੀਡੀਓ ਬਹੁਤ ਵਧੀਆ ਹੈ ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ
@user-dv7qb8hp6n
@user-dv7qb8hp6n Месяц назад
ਬੱਬੂ ਦੀ ਐਕਟਿੰਗ ਬਹੁਤ ਹੀ ਵਧੀਆ ਹੁੰਦੀ ਹੈ ਕਿਉਂਕਿ ਇਸ
@MSG_GOD
@MSG_GOD Месяц назад
Very nice video wmk Kiran Jaito
@KulwinderKaur-ff3jf
@KulwinderKaur-ff3jf Месяц назад
ਬਹੁਤ ਵਧੀਆ 🎉🎉🎉ਵੀਡਿਓ ਜੀ ਸਾਰੇ ਪਾਤਰ ਬਹੁਤ ਵਧੀਆ ਹਨ
@sidhusiblings385
@sidhusiblings385 Месяц назад
ਬੁੜਾ ਹੁਣ ਫਸ ਗਿਆ ਜਿਹੜੀਆਂ ਕੀਤੀਆ ਹਥਾ ਦੀਆ ਗੰਠਾ ਮੂੰਹ ਨਾਲ ਖੋਲ ਗੁ,ਰੀ ਸਾਰੀ ਟੀਮ ਬਹੁਤ ਵਧੀਆ ਵਹਿਗੁਰੂ ਚੜਦੀਕਲਾ ਬਖ਼ਸ਼ੇ ਬਬੂ ਭੈਣ ਬਰਾਬਰ ਦਾ ਧੜਾ ਪਰ ਪਰਵਾਰ ਇਕ ਰਹੇ ਬਹੁਤ ਵਧੀਆ ਕਹਾਣੀ ਬਣਗੀ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
@baljitkaurjethar6975
@baljitkaurjethar6975 Месяц назад
ਰਾਜ ਦੀ ਐਕਟਿਗ ਬੁਹਤ 🙏♥️♥️♥️👍👍👌👌
@amarjitsingh1946
@amarjitsingh1946 Месяц назад
ਬਹੁਤ ਵਧੀਆ ਵੀਡਿਓ ਆ ਜੀ ਨਾਇਸ਼ ❤❤
@rachhpalsingh78466
@rachhpalsingh78466 Месяц назад
ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਅਗਲੇ ਭਾਗ ਦਾ ਇੰਤਜ਼ਾਰ ਰਹੇਗਾ ਜੀ ।
@GurwinderKaur-ky5uy
@GurwinderKaur-ky5uy Месяц назад
Ghaint video 📹 🎉❤❤❤
@user-im4gh7nt9o
@user-im4gh7nt9o Месяц назад
ਬਹੁਤ ਵਧੀਆ ਵੀਡੀਓ ਬੱਬੂ ਭੈਣ 😂😂😂😂
@ramandeeptiwana2778
@ramandeeptiwana2778 Месяц назад
ਸ਼ੁਕਰ ਐ ਮੰਨੂ ਨੇ ਅੱਜ ਸੂਟ ਨਾਲ ਦੀ ਚੁੰਨੀ ਲੈ ਲਈ
@HusanPreet-qy7fn
@HusanPreet-qy7fn Месяц назад
Nice video agla part jaldi karo very nice
@tejindersingh9676
@tejindersingh9676 Месяц назад
Verry ghent video Good acting babu and Raj di 🌼🌼🌼🌼💐💐💐💐💐🌷🌷🌷🌷🌷
@lakhveerdairyfarm3488
@lakhveerdairyfarm3488 Месяц назад
Raj &Babu dii acting super aa
@ArshdeepSingh-oh4qk
@ArshdeepSingh-oh4qk Месяц назад
ਬੱਬੂ ਭਾਰੀ ਪੈ ਗਈ ਹੁਣ
@jaseerdassnathdass8544
@jaseerdassnathdass8544 Месяц назад
Very nice video 👍
@jeetdeol8590
@jeetdeol8590 Месяц назад
❤❤❤❤❤ nicely
@JasveerKaur-qn2jz
@JasveerKaur-qn2jz Месяц назад
Very very nice video ❤❤❤😂
@Surinderkaur-en4rx
@Surinderkaur-en4rx Месяц назад
ਓਏ ਭਾਈ ਤੁਸੀਂ ਕਹਿੰਦੇ ਹੋ ਨਾ ਸੱਸ ਦੇ ਵਾਲ ਕਾਲੇ ਤੇ ਨੂੰਹ ਦੇ ਵਾਲ ਚਿੱਟੇ ਅੱਜ ਕਲ ਦੀਆਂ ਨੂਹਾਂ ਧੀਆਂ ਦੇ ਦਬਾਲ ਉਹਦੀ ਚਿੱਟੇ ਹੋ ਜਾਂਦੇ ਆ ਅੱਗੇ ਆਲੀ ਗੱਲ ਨਹੀਂ ਛੇ ਤੂ ਹੀ ਬੁੜੀਆਂ ਹੋ ਜਾਂਦੀਆਂ
@channiverma176
@channiverma176 Месяц назад
Babu hi thik kru sareyaan nu😂😂😂😂😂
@user-ml4hg5kq4s
@user-ml4hg5kq4s Месяц назад
Very nice
@simargill345
@simargill345 Месяц назад
Raj di acting Good aa
@user-im4gh7nt9o
@user-im4gh7nt9o Месяц назад
ਮੰਨੂ ਭੈਣ ਤੁਸੀਂ ਵਾਲ ਚਿੱਟੇ ਨਾ ਕਰਿਆ ਕਰੋਂ ਥੋਡੇ ਨਾਲੋਂ ਤਾਂ। ਥੋਡੀ ਸੱਸ ਦੇ ਵਾਲ ਕਾਲੇ ਆ ❤❤❤❤❤❤
@sarojgrewal4201
@sarojgrewal4201 Месяц назад
Raj ki acting बहुत ही अच्छी है
@panjabirecipiesfood
@panjabirecipiesfood Месяц назад
👍👍❤❤🤗💯
@panjabirecipiesfood
@panjabirecipiesfood Месяц назад
Guri Bhai g 💓 support me 🙏
@kim_r_v
@kim_r_v Месяц назад
🙏🙏🙏🙏😎😎
@user-gg2kb7ee2c
@user-gg2kb7ee2c Месяц назад
very nice vide😅😅😅😅
@ManrajSingh-jh9lq
@ManrajSingh-jh9lq Месяц назад
Very nice episode jaldi la k ayeo 86
@manjindersingh1822
@manjindersingh1822 Месяц назад
Very nice video ji waheguru bless u all team members ji
@Paramjitnoor
@Paramjitnoor Месяц назад
Very good episode nd be interesting all team members good acting.
@simranjeetkaur642
@simranjeetkaur642 Месяц назад
Ajj taa manu ne apni daddi sus di chunni vi le lyi😂
@GurpreetSingh-fq7di
@GurpreetSingh-fq7di Месяц назад
Very nice video brother Guri always your videos superb and your all team members work awesome 👍🌹❤️🙏🙏
@sidhusiblings385
@sidhusiblings385 Месяц назад
ਮਾਤਾ ਜਦੋ ਹਾਏ ਮੈ ਮਰਜਾ ਇਹ ਡਾਇਲਾਗ ਬਹੁਤ ਬਹੁਤ ਵਧੀਆ ਲਫਜ ਬੋਲਦੀਆਂ ਐਨੀ ਚੰਗਾ ਬੋਲਦੀ ਹੈ good good very good
@user-en4no9vu4l
@user-en4no9vu4l Месяц назад
ਬਹੁਤ ਵਧੀਆ ਕਹਾਣੀ ਹੈ
@ManjeetKaur-lf4ws
@ManjeetKaur-lf4ws Месяц назад
Very nice video. Hun mazza aa reha.
@satnamkaur2435
@satnamkaur2435 Месяц назад
ਬੱਬੂ ਨੇ ਸਿਰਾ ਸਟੋਰੀ ਬਣਾਤੀ 😂😂❤❤
@JASVIRSINGH-ls5xh
@JASVIRSINGH-ls5xh Месяц назад
Thanks for all team. Good work.
@aman-preet-creactions
@aman-preet-creactions Месяц назад
👌👌👌🤗💓
@balbirsingh4913
@balbirsingh4913 Месяц назад
Very nice This Movie 👍
@kinnidhillon1299
@kinnidhillon1299 Месяц назад
Very nice story ❤🙏🙏💗
@rachhpalsingh78466
@rachhpalsingh78466 Месяц назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ ।
@kuldeepkaur2465
@kuldeepkaur2465 Месяц назад
ਸੱਸ ਦੇ ਵਾਲ ਕਾਲੇ ਨੂੰਹ ਦੇ ਚਿੱਟੇ
@reenakashap133
@reenakashap133 Месяц назад
Very very nice episode guri Veer ji Babu didi g di acting very nice
@gurmeetsinghmaan-wr6gp
@gurmeetsinghmaan-wr6gp Месяц назад
Very nice 🎉🎉🎉
@narangsingh8329
@narangsingh8329 Месяц назад
Boht wadia vedio 👌👌
@paramjitkaur561
@paramjitkaur561 Месяц назад
Agar Sunita Ser ha tan Babbu nd Mannu Sava Ser ho gaiyan 😂😂
@VeersinghDhaliwal-nu4nr
@VeersinghDhaliwal-nu4nr Месяц назад
Very nice video Manu didi ji ❤❤❤🎉🎉🎉😊
@anitaarora1162
@anitaarora1162 Месяц назад
Very nice episode ❤
@baljeet4959
@baljeet4959 Месяц назад
Bht sohni acting aa saarya di
@Dhimaan123
@Dhimaan123 Месяц назад
Bahut interesting story aa
@RituSharma-nn9bq
@RituSharma-nn9bq Месяц назад
Very nice video Ji👍👍
@soniuppal161
@soniuppal161 Месяц назад
Kaint video
@user-dz9mx8bq4r
@user-dz9mx8bq4r Месяц назад
Very nice video ❤
@ramandeepkaur7769
@ramandeepkaur7769 Месяц назад
ਬਹੁਤ ਵਧੀਆ ਵੀਡੀਓ ਬਣਾਈ ਆ ਜੀ ❤ ਰਮਨਦੀਪ ਕੌਰ ਪਿੰਡ ਗਹਿਲ ਜ਼ਿਲ੍ਹਾ ਬਰਨਾਲਾ
@JasdeepSingh-nv1rk
@JasdeepSingh-nv1rk Месяц назад
❤❤❤ very very nice story ji 🎉🎉🎉
@beantkaurgill3609
@beantkaurgill3609 Месяц назад
Bahut mitthian ne Babu te Manu😅😅😅
@ranirehal5319
@ranirehal5319 Месяц назад
Bohat vadhiyaaa videos
@kaurbrar5463
@kaurbrar5463 Месяц назад
Super fantastic ❤
@user-tu4od7uc1t
@user-tu4od7uc1t Месяц назад
Very very very nice ❤❤❤❤❤
@Jaggichhabra431
@Jaggichhabra431 Месяц назад
ਬੋਤ ਵਧੀਆ ਜੀ ਜਗੀ ਸਾਦਕ ਫਰੀਦਕੋਟ ❤❤❤❤❤
@user-wc2mq4mp7z
@user-wc2mq4mp7z Месяц назад
Babu. Good. Job.
@user-ky6cj6ne2c
@user-ky6cj6ne2c Месяц назад
ਸਸ ਨੂੰ ਭੈਣ ਕਿਹਾ ਰਹੀਆ
@SarwanDass-qp1pi
@SarwanDass-qp1pi Месяц назад
Haanji ki Haal ehh ji thodaaaaaaaaaaaaaaaa Jatt Speed team waleyo Sat Sri Akal Ji SareyaaaaaaaaaaaaaaaaaaaaaaaaN nu jiyunde Basde Raho Malwiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏
@Anitarani.........
@Anitarani......... Месяц назад
Very nice Babu g
Далее