Тёмный

ਥਣ ਦੀ ਧਾਰ ਨੂੰ ਠੀਕ ਕਰਨ ਲਈ ਤੇ ਛੀਦੀ ਆਉਣ ਦੀ ਰੋਕਥਾਮ ਲਈ ਘਰੇਲੂ ਨੁਕਸਾ ।  

Gurlabh Singh Bathinda
Подписаться 7 тыс.
Просмотров 98 тыс.
50% 1

Sat Sri Akal Sab Nu Mere Walo,
Mera Name S.Gurlabh Singh Hai,
Kisi Ne Apni Majh Ga Sale Ya Purchesd Karni Howe Ta Mainu Is Number Te Call Kar Sakde O - 94173-06615

Животные

Опубликовано:

 

21 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 79   
@gurmilmaan9921
@gurmilmaan9921 2 дня назад
ਮੇਰੀ ਮੱਝ ਦੈ। ਥਣ ਵਿੱਚ ਨਾ ਤਾਂ ਗੰਢ ਹੈ ਨਾ ਹੀ ਕੋਈ ਨਾੜ ਪਰ ਉਸ ਦਾ ਲ਼ੈਵਾ ਉੱਚਾ ਨੀਵਾ। ਹੈ ਅਤੈ ਦੁੱਧ ਵੀ ਪਿੱਛਲੇ ਥਨ ਵਿੱਚੋ ਘੱਟ ਆਉਦਾ ਹੈ ਪਰ ਥਨ ਚੁਆਈ ਵਿੱਚ ਬਹੁਤ ਵਧੀਆ ਹੈ ਕੋਈ ਨੁਸਕਾ ਦੱਸੋ ਕੀ ਲੈਵਾ ਬਰਾਬਰ। ਹੋ ਜਾਵੇ
@GurlabhSinghBathinda
@GurlabhSinghBathinda День назад
ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ
@Arshdeep-ki3yy
@Arshdeep-ki3yy 23 часа назад
@@GurlabhSinghBathinda ਕਿਰਪਾ ਕਰਕੇ ਇਸਦਾ ਜਵਾਬ ਜ਼ਰੂਰ ਦਿੋਉ ਬਾਪੂ ਜੀ ਲੈਵਾ ਬਰਾਬਰ ਦਾ ਕਿਵੇਂ ਕਰਨਾ🙏
@jassJassal-jv9gs
@jassJassal-jv9gs 3 дня назад
ਬਾਬਾ ਜੀ ਗਾਂ ਦੇ ਇਕ ਥਣ ਵਿੱਚੋ ਦੁੱਧ ਘੱਟ ਆ ਰਿਹਾ ਹੈ ਕੀ ਕਰੀਏ ਦੱਸੋ,
@GurlabhSinghBathinda
@GurlabhSinghBathinda День назад
ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ
@Khalisderifarm
@Khalisderifarm 8 дней назад
Bapu ji Bhut bhut Dhanbad
@harjeetgrewal-se6df
@harjeetgrewal-se6df 8 дней назад
Very nice ji
@BalwantSingh-gz3kk
@BalwantSingh-gz3kk 8 дней назад
ਬਹੁਤ ਵਧੀਆ ਉਪਰਾਲਾ ਹੈ
@GurlabhSinghBathinda
@GurlabhSinghBathinda 7 дней назад
🙏🏻🙏🏻
@navneetsingh1167
@navneetsingh1167 8 дней назад
👍🏻👍🏻
@user-vd2lk4lp1o
@user-vd2lk4lp1o 3 дня назад
ਭਾਰ ਦੀ ਦੁਆਈ 100 ਗ੍ਮ ਗੂਂਦ 100 ਗ੍ਮ ਲੋਧ 100 ਗ੍ਮ ਕਮਰ ਕਸ ਤਿਨੇ ਪੀਸ ਕੇ ਤਿੰਨ ਖੁਰਕਾਂ ਬਣਾ ਕੇ ਤਿਨ ਦਿਨ ਦੇ ਦੇ ਬਾਈ ਨਿਰਨੇ ਕਾਲਜੇ ਮੈਂ ਇਹ ਤਰਿਕਾ ਆਪਣਾਇਆ ਜੀ
@GurlabhSinghBathinda
@GurlabhSinghBathinda День назад
ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ
@JaswantSingh-ed6vy
@JaswantSingh-ed6vy День назад
ਵੈਦ ਜੀ ਸਿਲਵਰ ਦਾ ਬੱਠਲ ਪਸ਼ੂ ਲਈ ਹਾਨੀਕਾਰਕ ਤਾਂ ਨਹੀਂ ਦਿੱਸੋ ਜਿਮੇਂ ਸਿਲਵਰ ਆਪਣੇ ਲਈ ਬਹੁਤ ਹਾਨੀਕਾਰਕ ਹੈ
@GurlabhSinghBathinda
@GurlabhSinghBathinda День назад
ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ
@GurnamSingh-pj4pv
@GurnamSingh-pj4pv 7 дней назад
ਬਹੁਤ ਬਹੁਤ ਧੰਨਵਾਦ ਭਾਅ ਜੀਅ ।।
@GurlabhSinghBathinda
@GurlabhSinghBathinda 7 дней назад
👍🏻👍🏻
@JagdevSinghPannu-zx9dm
@JagdevSinghPannu-zx9dm 7 дней назад
ਬਹੁਤ ਵਧੀਆ ਜੀ
@GurlabhSinghBathinda
@GurlabhSinghBathinda 7 дней назад
🙏🏻🙏🏻
@naibsingh4789
@naibsingh4789 4 дня назад
Brother , Good information
@GurlabhSinghBathinda
@GurlabhSinghBathinda 2 дня назад
Dhanwaad ji Bhut Bhut
@user-co8iy4zg2z
@user-co8iy4zg2z День назад
❤❤❤
@GurlabhSinghBathinda
@GurlabhSinghBathinda День назад
🙏🏻🙏🏻
@HarbansSingh-lv3hy
@HarbansSingh-lv3hy 6 дней назад
Lajawab 👌👌👌👌👌
@GurlabhSinghBathinda
@GurlabhSinghBathinda 5 дней назад
🙏🏻🙏🏻
@harrymehat2932
@harrymehat2932 5 дней назад
Verry good 👍👍
@GurlabhSinghBathinda
@GurlabhSinghBathinda 5 дней назад
Dhanwaad ji Bhut Bhut thoda🙏🏻🙏🏻
@HarmeetGhuman-mv5uy
@HarmeetGhuman-mv5uy 7 дней назад
Very nice
@GurlabhSinghBathinda
@GurlabhSinghBathinda 7 дней назад
🙏🏻🙏🏻
@harpalhanda6261
@harpalhanda6261 7 дней назад
ਬਾਈ ਜੀ ਗਾਈ ਦਾ ਬੈਠਣ ਸਮੇ ਦੁਧ ਵਗਦਾ ਹੈ ਉਸ ਬਾਰੇ ਵੀ ਜਾਣਕਾਰੀ ਜਰੂਰ ਦਿਉ ਜੀ
@GurlabhSinghBathinda
@GurlabhSinghBathinda 7 дней назад
Thoda answer aj de live vich kita ji ik war live video zrur dekho ji...
@BituthahiWala
@BituthahiWala 4 дня назад
ਵੀਰ ਜੀ ਆਪਣਾ ਕਿਰਪਾ ਕਰਕੇ ਫੋਨ ਨੰ ਲਿਖੋ ਅਸੀ ਮੱਝ ਦੇ ਧਨਾ ਲਈ ਜਾਣਕਾਰੀ ਲੈਣੀ ਵੀਰ ਜੀ
@GurlabhSinghBathinda
@GurlabhSinghBathinda 4 дня назад
Waise ta sab video vich end ch number dine a ji...9417306115
@user-vv7xs6ki7y
@user-vv7xs6ki7y 4 часа назад
🙏🙏🙏👍🏻👍🏻👍🏻👍🏻
@GurlabhSinghBathinda
@GurlabhSinghBathinda 2 часа назад
🙏🏻🙏🏻
@JaswantSingh-rt2dz
@JaswantSingh-rt2dz 6 дней назад
ਗਾ ਦੇ ਥਣ ਵਿੱਚ ਸੋਜ ਆਉਦੀ ਹੈ ਅਆਪੇ ਉੱਤਰ ਜਾਂਦੀ ਹੈ ਦੁੱਧ ਸਹੀ ਆਉਂਦਾ ਹੈ
@GurlabhSinghBathinda
@GurlabhSinghBathinda 5 дней назад
Video vich jawab karde a ji iss da
@noobarsh119
@noobarsh119 8 дней назад
Sir g nibbo de bij pashu nu den to pehla nikal lo thanks
@GurlabhSinghBathinda
@GurlabhSinghBathinda 7 дней назад
Thoda answer aj de live vich kita ji ik war live video zrur dekho ji...
@ranjeetsekhon3459
@ranjeetsekhon3459 3 дня назад
ਬਾਈ ਜੇ ਛਾੜ ਜਾ ਥੱਣ ਬੱਦ ਹੋਣ ਦੇ ਕੱਡੇ ਐ ਤਾ ਪਾਈਆ ਨੇਬੂ ਸੋਹ ਗ੍ਰਾਮ ਕੰੜੂ ਜਿਰਾ ਪਾਈਆ ਖੰਡ ਪਾਈਆ ਦੇਸੀ ਘਿਉ ਲੇ ਕੇ ਇਕ ਪਤੀਲੀ ਵਿੱਚ ਨੇਬੂ ਕੱਟ ਕੇ ਪਾਊ ਕਾੜਾ ਤਿਆਰ ਕਰਕੇ ਦੇਵੋ ਚਾਰ ਦਿਨ ਇਕ ਟੇਮ ਪਾਣੀ ਤੇ ਕੰਖ ਪੇਲਾ ਦੇ ਲੋ ਫੇਰ ਕਾੜਾ ਦੇਵੋ ਇਹ ਨੁਕਤਾ ਡੇਡ ਸੋ ਸਾਲ ਪਰਾਣਾ ਸਿਡੇ ਬਾਬੇ ਤੋ ਲੇਆ ਤੀ
@GurlabhSinghBathinda
@GurlabhSinghBathinda День назад
ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ
@punjabiweatherchannel
@punjabiweatherchannel 8 дней назад
💧💧💧💧💧💧💧⛈️⛈️⛈️⛈️
@Khalisderifarm
@Khalisderifarm 8 дней назад
Babu Ji mehnt kar La ge bas tusi khichi rakho kam
@manpreetsingh-zr4ye
@manpreetsingh-zr4ye День назад
Paji majj di taar bohat kardi hai ji koi hal dasso ji taar poli Karan vaste
@GurlabhSinghBathinda
@GurlabhSinghBathinda День назад
ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ
@user-oz4my3gh2x
@user-oz4my3gh2x 2 дня назад
ਭਾਜੀ ਆਪਣਾ ਨੰਬਰ ਜਰੂਰ ਲਿਖਿਆ ਕਰੋ ਤਾ ਕੋਈ ਵੀ ਜਾਣ ਕਾਰੀ ਲੈ ਸਕੇ
@GurlabhSinghBathinda
@GurlabhSinghBathinda 2 дня назад
Ji number video de end vich ditta janda hai... please puri video dekho ji ik war...
@AmandeepSingh-ze5fs
@AmandeepSingh-ze5fs 6 дней назад
Gabhan majh nu v de sakde ha sardar ji ?
@ShainDeo-mj9lw
@ShainDeo-mj9lw 6 дней назад
Hanji bai ji. De deo koi problm nhi
@GurlabhSinghBathinda
@GurlabhSinghBathinda 5 дней назад
Ager dudh dindi hai ta dedo ji nai rehn do
@jagbirsingh9609
@jagbirsingh9609 7 дней назад
ਬਾਬੇ ਥਣ ਚੋ ਦੁੱਧ ਘਟ ਗਿਆ ਉਹ ਪੁਰਾ ਹੋਜੋ ਇਸ ਨਾਲ
@GurlabhSinghBathinda
@GurlabhSinghBathinda 7 дней назад
Thoda answer aj de live vich kita ji ik war live video zrur dekho ji...
@MehakMaan-te6so
@MehakMaan-te6so 7 дней назад
ਪਹਿਲਾਂ ਸੂਆ ਝੋਟੀ ਆ ਜੀ 4 ਮਹੀਨੇ ਸੂਣ ਦੇ ਰਹਿਦੇ ਨੇ ਭਾਰ ਦੀ ਪ੍ਰੌਬਲਮ ਆ ਜੀ ਤਿਨ ਦਿਨਾਂ ਤੋਂ ਡਾਕਟਰ ਕਿਹਦਾ ਟੱਕਾ ਲਾਉਣਾ ਪੈਣਾ
@ShainDeo-mj9lw
@ShainDeo-mj9lw 6 дней назад
Bai ji bhang nu mixi ch pa k pest bna lao te braber matra ch dhage wali mishri pa ke deo dupaher time. Ik war nal he frk pwega. Tin char war deo. Mud k kdi eh problem nhi awegi
@GurlabhSinghBathinda
@GurlabhSinghBathinda 5 дней назад
Iss da reply 9417306115 phone te de dine a ji
@user-nd7kg5co7m
@user-nd7kg5co7m 6 дней назад
Soon ton phela de sakde haan ja nahi
@GurlabhSinghBathinda
@GurlabhSinghBathinda 5 дней назад
Je koi than di problem hai ta de sakde o nai ta nai ji
@user-nd7kg5co7m
@user-nd7kg5co7m 5 дней назад
@@GurlabhSinghBathinda cow ik thann vich milk ghat onda c hun soon vich 25 day baki aa
@zaildarcheema106
@zaildarcheema106 2 дня назад
ਮੱਝ ਦੇ ਇੱਕ ਥਣ ਵਿੱਚੋਂ ਦੁੱਧ ਘੱਟ ਆਉਂਦਾ ਹੈ
@GurlabhSinghBathinda
@GurlabhSinghBathinda День назад
ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ
@Updatekabaddi
@Updatekabaddi 8 дней назад
ਬਾਈ ਜੀ ਆਪਣੀ ਛੋਟੀ ਵੱਛੀ ਆ ਉਸ ਦੇ ਵਾਲ ਬਹੁਤ ਝੜ ਰਹੇ ਤੇ ਕਮਜੋਰ ਵੀ ਬਹੁਤ
@GurlabhSinghBathinda
@GurlabhSinghBathinda 7 дней назад
Thoda answer aj de live vich kita ji ik war live video zrur dekho ji...
@aulakhaulakh5996
@aulakhaulakh5996 7 дней назад
ਬਾਈ ਜੀ ਪਹਿਲਣ ਬੱਸੀ ਸੂਣ ਚੌ ਦੋ ਮਹੀਨੇ ਰਹਿਦੇ ਆ ਦੇਵੇ ਦੇ ਇੱਕ ਪਾਸੇ ਸੋਜ ਆ ਦਵਾਈ ਦੱਸਿਉ
@GurlabhSinghBathinda
@GurlabhSinghBathinda 7 дней назад
Thoda answer aj de live vich kita ji ik war live video zrur dekho ji...
@baljindersingh7970
@baljindersingh7970 7 дней назад
Pashu nu heat voch lane da video banao uncle ji
@GurlabhSinghBathinda
@GurlabhSinghBathinda 6 дней назад
Zrur ji aone wale kuch dina ch leke awa ge
@guraishbrar
@guraishbrar 5 дней назад
baba mai Nad bni v than chlaea
@GurlabhSinghBathinda
@GurlabhSinghBathinda 5 дней назад
👍🏻👍🏻👍🏻👍🏻
@rachhpalsingh4261
@rachhpalsingh4261 3 дня назад
ਕਿਦਾਂ
@user-uq2iu9nr2s
@user-uq2iu9nr2s День назад
ਮੇਰੀ ਬੱਕਰੀ ਦਾ ਇਕ ਥਨ ਛੋਟਾ ਹੋ ਗਿਆ ਕੀ ਕਰੀਏ ਕੋਈ ਹੱਲ ਦੱਸੋ
@GurlabhSinghBathinda
@GurlabhSinghBathinda День назад
ਮੇਰਾ ਵੱਲੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਹਾਡੇ ਸਵਾਲ ਦਾ ਜਵਾਬ ਅੱਜ ਦੇ ਲਾਈਵ ਵਿੱਚ ਦਿੱਤਾ ਜਾਵੇਗਾ ਜੀ । ਸਮਾ 1.15 ਤੋ 2.00 ਵਜੇ ਦੁਪਹਿਰੇ ਦਿੱਤਾ ਜਾਵੇਗਾ
@indersvlog
@indersvlog 8 дней назад
ਬਾਪੂ ਜੀ ਹਰਨੀਆ ਦਾ ਇਲਾਜ ਦੱਸਿਓ ਵੱਛੀ ਨੂੰ ਹਰਨੀਆ ਹੋਇਆ
@GurlabhSinghBathinda
@GurlabhSinghBathinda 7 дней назад
Thoda answer aj de live vich kita ji ik war live video zrur dekho ji...
@user-bi9ko8st6w
@user-bi9ko8st6w 7 дней назад
गऊ का दू द सगना केरने का बताय
@GurlabhSinghBathinda
@GurlabhSinghBathinda 7 дней назад
Thoda answer aj de live vich kita ji ik war live video zrur dekho ji...
@DarshanSingh-jc8vj
@DarshanSingh-jc8vj 5 дней назад
ਥਣ ਤੇ ਜਦੋਂ ਵਿਆਈ ਆਵੇ ਤਾਂ ਕੀ ਇਲਾਜ ਕੀਤਾ ਜਾਵੇ ਜੀ
@GurlabhSinghBathinda
@GurlabhSinghBathinda 5 дней назад
Is uper video upload hai jake dekho ji ik war akhbar wali
@daljitsingh8832
@daljitsingh8832 День назад
ਬਾਈ ਜੀ ਜਿਨਾਂ ਦੇ ਪਸ਼ੂਆਂ ਦੇ ਥਣਾਂ ਦੇ ਵਿੱਚ ਖੁਸਕੀ ਕਾਰਨ ਤੇੜਾਂ ਪੱਟਦੀਆਂ ਹਨ ਉਨਾਂ ਪਸ਼ੂਆਂ ਨੂੰ ਸਰੋਂ ਦੀ ਖਲ ਪਾਓ ਇਹਨਾਂ ਦੇ ਪਸ਼ੂ ਸਰੋਂ ਦੀ ਖਲ ਨਹੀਂ ਖਾਂਦੇ ਉਹ ਫੀੜ ਜਾਂ ਦਾਣੇ ਦੇ ਵਿੱਚ ਅਧੋ ਅੱਧ ਰਲਾ ਕੇ ਪਾਓ ਥਣ ਦੇ ਵਿੱਚ ਬਹੁਤ ਨਰਮਾਈ ਮੁਲਾਇਮ ਹਫਤਾ ਦਸ ਦਿਨ ਪਾਓ ਥਣ ਬਹੁਤ ਨਰਮ ਮਲਾਈ ਵਰਗੇ ਹੋ ਜਾਣਗੇ
@user-hh9bz5gp6z
@user-hh9bz5gp6z 7 дней назад
ਇੱਕ ਥਣ ਵਿਚ ਦੁੱਧ ਆਪਣੇ ਆਪ ਵਗਦਾ ਰਹਿੰਦਾ। ਉਸ ਦਾ ਇਲਾਜ ਦੱਸੋ ਜੀ
@GurlabhSinghBathinda
@GurlabhSinghBathinda 7 дней назад
Iss da reply apa aj di live video vich kita hai ji ik oh video zrur dekho...
Далее
Ummmm We "HAIR" You!
00:59
Просмотров 13 млн
НЕ ПОКУПАЙТЕ ЭТО!
00:29
Просмотров 42 тыс.
Mama Bear Helps Babies Across Road
0:30
Просмотров 3,7 млн
самый крутой кот #cat #funny #memes
0:15