Тёмный

ਪਸੂਆ ਦਾ ਦੁੱਧ ਵਧਾਉਣ ਦਾ ਦੇਸੀ ਨੁਕਤਾ । ਬੇਸਣ, ਧਾਗਾ ਮਿਸ਼ਰੀ, ਪਾਣੀ ,ਸਰੋ ਦਾ ਤੇਲ ।  

Gurlabh Singh Bathinda
Подписаться 4,9 тыс.
Просмотров 45 тыс.
50% 1

Sat Sri Akal Sab Nu Mere Walo,
Mera Name S.Gurlabh Singh Hai,
Kisi Ne Apni Majh Ga Sale Ya Purchesd Karni Howe Ta Mainu Is Number Te Call Kar Sakde O - 94173-06615

Животные

Опубликовано:

 

22 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 55   
@mangatsingh9422
@mangatsingh9422 5 дней назад
ਸਤਿ ਸ੍ਰੀ ਅਕਾਲ ਬਾਬਾ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਬਹੁਤ ਬਹੁਤ ਧੰਨਵਾਦ ਤੁਸੀਂ ਜਾਣਕਾਰੀ ਦਿੱਤੀ ਆ ਮੈਂ ਨਿਸ਼ਾਨ ਸਿੰਘ ਤਰਨ ਤਾਰਨ
@GurlabhSinghBathinda
@GurlabhSinghBathinda 4 дня назад
Dhanwaad ji bhut bhut thoda
@santsingh-wz1oi
@santsingh-wz1oi 17 минут назад
Hu yhhbb. CFT in CT CT ni0: by56 m. Mk by😮😢😮😮😮😅 byy 😅​@@GurlabhSinghBathinda😅😅k 2:16 2:16
@sukhjinderjassar6780
@sukhjinderjassar6780 День назад
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਿਹ, ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਬਾਬਾ ਜੀ, ਬਹੁਤ ਬਹੁਤ ਧੰਨਵਾਦ ਜੀ।
@hardevsingh711
@hardevsingh711 4 дня назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਹਿਤੇ. ਬਾਬਾ ਜੀ ਬਹੁਤ ਹੀ ਵਧੀਆ ਜਾਣਕਾਰੀ ਆਪ ਜੀ ਨੇ ਦਿਤੀ,
@GurlabhSinghBathinda
@GurlabhSinghBathinda 3 дня назад
Dhanwaad ji Bhut Bhut
@gurtejsingh8504
@gurtejsingh8504 4 дня назад
ਰਾਅਟੈਰ ਹੋ ਕੇ ਗਿੱਲਪੱਤੀ ਇਹ ਵਾਦੀਆ ਕੰਮ ਆ ਬਾਈ ਲੋਕ ਸੇਵਾ 🙏
@GurlabhSinghBathinda
@GurlabhSinghBathinda 4 дня назад
Dhanwaad ji Bhut Bhut
@amritpalsinghsidhu814
@amritpalsinghsidhu814 5 дней назад
ਬਾਬਾ ਜੀ ਤੁਸੀਂ ਫਤਿਹ ਬਲਿਆ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।ਸੱਸਰੀ ਕਾਲ ਚੰਗਾ ਨਹੀਂ ਲੱਗਦਾ ਜੀ।
@GurlabhSinghBathinda
@GurlabhSinghBathinda 4 дня назад
Okay ji....
@GurjeetSingh-pu2zk
@GurjeetSingh-pu2zk День назад
ਬਹੁਤ ਵਧੀਆ ਫਾਰਮੂਲਾ ਦੱਸਿਆ ਬਾਬਾ ਜੀ ❤❤❤❤
@BituthahiWala
@BituthahiWala 3 дня назад
ਜੀ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਸੱਜਰ ਸੂਈ ਮੱਝ ਨੂੰ ਇਹ ਫਾਰਮੂਲਾ ਵਰਤ ਸਕਦੇ ਆ ਅੱਜ ਭਲਕ ਸੂਣ ਵਾਲੀ ਆ ਬਾਕੀ ਪਿਛਲੇ ਸੂਏ ਛੰਦੀਆ ਬਹੁਤ ਜਿਆਦਾ ਆਇਆ ਸੀ ਜਿਨੇ ਦਿਨ ਹੈਮੋਪੈਥੀ ਦਵਾਈ ਦਿੰਦੇ ਸੀ ਉਹਨੇ ਦਿਨ ਠੀਕ ਰਹਿੰਦੀਆਂ ਸੀ ਦੁਵਾਰਾ ਫੇਰ ਓਨੇ ਹੀ ਛੰਦੀਆ ਆਉਣ ਲੱਗ ਜਾਦੀਆਂ ਸੀ
@GurlabhSinghBathinda
@GurlabhSinghBathinda 2 дня назад
Iss da jawab aj sham di video vich dine a ji
@Foodie_.kitchen-1
@Foodie_.kitchen-1 4 дня назад
ਤੇਲ ਤੇ ਪਾਣੀ ਪਾਉਣ ਨਾਲ ਪਸ਼ੂ ਨੂੰ ਖੰਘ ਹੋ ਸਕਦੀ ਆ
@GurlabhSinghBathinda
@GurlabhSinghBathinda 3 дня назад
Nai ji kuch nai hoyee ga...
@JaswinderSingh-tp6me
@JaswinderSingh-tp6me 5 дней назад
ਬਾਬਾ ਜੀ ਗੁਰਲਾਬ ਸਿੰਘ ਪੂਰਾ ਨੇਮ ਬੋਲਿਆ ਕਰੋ ਜੀ ਸਤਸਰਿਆਕਾਲ ਜੀ vadyaਵੀਡਿਓ
@GurlabhSinghBathinda
@GurlabhSinghBathinda 4 дня назад
Okay ji... aon wali videos ch deyan rakha ga
@TaraDhillon
@TaraDhillon 5 дней назад
👍🏻👍🏻
@gurwindercheema4630
@gurwindercheema4630 День назад
🙏❤️
@GurlabhSinghBathinda
@GurlabhSinghBathinda День назад
🙏🏻🙏🏻
@Khalisderifarm
@Khalisderifarm 5 дней назад
Sat shiri akal Babu Ji
@SarwansinghSarwan-ik6og
@SarwansinghSarwan-ik6og 4 дня назад
Brother g very good miss g god bless you ❤❤
@GurlabhSinghBathinda
@GurlabhSinghBathinda 4 дня назад
🙏🏻🙏🏻🙏🏻
@jaswinderkaur9970
@jaswinderkaur9970 2 дня назад
Good information
@GurlabhSinghBathinda
@GurlabhSinghBathinda 2 дня назад
Dhanwaad ji🙏🏻🙏🏻
@IqbalSingh-ns2mb
@IqbalSingh-ns2mb 4 дня назад
Very good uncle ji 👍👍
@GurlabhSinghBathinda
@GurlabhSinghBathinda 4 дня назад
🙏🏻🙏🏻🙏🏻
@harjeetgrewal-se6df
@harjeetgrewal-se6df 4 дня назад
Very nice ji
@GurlabhSinghBathinda
@GurlabhSinghBathinda 4 дня назад
🙏🏻🙏🏻
@ManjitSingh-py5hq
@ManjitSingh-py5hq День назад
🙏
@GurlabhSinghBathinda
@GurlabhSinghBathinda 19 часов назад
🙏🏻🙏🏻🙏🏻🙏🏻
@PiaraSingh-ne7lb
@PiaraSingh-ne7lb День назад
ਬਾਪੂ ਜੀ ਇਹ ਨੁਸਖੇ ਗਾ ਤ੍ਹੇਬਰਤਸਟਦੇ ਹਾਜੀ
@birbalmaan9217
@birbalmaan9217 2 дня назад
🎉
@princekhangura2050
@princekhangura2050 3 дня назад
❤❤
@GurlabhSinghBathinda
@GurlabhSinghBathinda 3 дня назад
🙏🏻🙏🏻
@BansiSingh-vx7uo
@BansiSingh-vx7uo 3 дня назад
ਬਹੁਤ ਵਧੀਆਂ ਜੀ ❤❤❤❤
@GurlabhSinghBathinda
@GurlabhSinghBathinda 3 дня назад
🙏🏻🙏🏻🙏🏻🙏🏻
@mohinderkaur7746
@mohinderkaur7746 4 дня назад
Nice
@GurlabhSinghBathinda
@GurlabhSinghBathinda 4 дня назад
🙏🏻🙏🏻
@BhullarSaab-fu4wc
@BhullarSaab-fu4wc 4 дня назад
Tokar majh nu farmula shi a
@GurlabhSinghBathinda
@GurlabhSinghBathinda 3 дня назад
Kine month di tokar a ji.?
@IqbalSingh-ns2mb
@IqbalSingh-ns2mb 4 дня назад
Gabban Pashu nu vi de sakde ha?
@GurlabhSinghBathinda
@GurlabhSinghBathinda 3 дня назад
Je problem hai ta dedo ji... nai ta ji 1 mahina pehla hi dao
@KaurGill-lr2hh
@KaurGill-lr2hh 3 дня назад
2mhene rhide whed de pa skde a ji
@GurlabhSinghBathinda
@GurlabhSinghBathinda 3 дня назад
De sakde o ji
@jagdishsingh9965
@jagdishsingh9965 4 дня назад
ਬਾਬਾ, ਜੀ ਸਤਿ ਸ੍ਰੀ ਅਕਾਲ,,ਬਾਬਾ ਜੀ ਇਹ ਫਾਰਮੂਲਾ, 5,,6,, ਮਹੀਨੇ ਦੀ ਗੱਭਣ ਗਾਂ ਜਾ ਮੱਝ ਨੂੰ ਪਾ ਸਕਦੇ ਹਾ, ਮੇਰੇ ਕੋਲ ਆਪ ਜੀ ਦਾ ਫੋਨ ਨੰਬਰ ਨਹੀ ਹੈ
@GurlabhSinghBathinda
@GurlabhSinghBathinda 4 дня назад
Sat shri akal ji 9417306115 waise asi video vich v number de dine a end ch ji
@PunjabiVlogs-xb8zg
@PunjabiVlogs-xb8zg 4 дня назад
Bohat vadeya ji 🎉🎉🎉🎉
@makhansingh3002
@makhansingh3002 2 дня назад
ਅੰਕਲ ਜੀ ਫੋਨ ਨੰਬਰ ਮਿਲ ਸਕਦਾ
@GurdeepSingh-jt5xc
@GurdeepSingh-jt5xc 2 дня назад
Uncle ji 9 month de ਗੱਬਣ mjj ne da sakde aa ji
@user-je2sb5jh6j
@user-je2sb5jh6j 3 дня назад
4-5 month de gaban animal nu b de sakde uncle ji jehre dud de rahiya gava
@GurlabhSinghBathinda
@GurlabhSinghBathinda 3 дня назад
Nai ji 1 month pehla de dayio hle rokk jo
@Raja-tt5zt
@Raja-tt5zt 18 часов назад
Bakri nu de skde aaa sir ji
@jajveersidhu6100
@jajveersidhu6100 День назад
6 ਮਹੀਨੇ ਦੇ ਗਬਨ ਪਸ਼ੂ ਨੂੰ ਦੇ ਸਕਦੇ ਆ ਕੇ ਨਹੀਂ
@user-ex2sj7fh6c
@user-ex2sj7fh6c 20 часов назад
ਅੰਕਲ ਜੀ ਗਾਂ ਨੂੰ ਇੱਕ ਮਹੀਨਾ ਸੂਈ ਨੂੰ ਹੋ ਗਿਆ ਹੈ ਇਸ ਬੇਸਣ ਤੇਲ ਮਿਸਰੀ ਪਾਣੀ ਤੋ ਦੁੱਧ ਵੱਧ ਸਕਦਾ ਹੈ
Далее
Stray Kids <ATE> UNVEIL : TRACK "MOUNTAINS"
00:59
Просмотров 949 тыс.
Recycled Car Tyres Get a Second Life! ♻️
00:58
Просмотров 3,5 млн
С Анджилишей на тусе💃
00:15
Просмотров 139 тыс.
Mama Bear Helps Babies Across Road
0:30
Просмотров 2,7 млн