Тёмный

ਥੱਪੜ ਕਾਂਡ | Inside Story | Why Slapped Kangna | ਏਜੰਸੀਆਂ ਪ੍ਰੇਸ਼ਾਨ I 

Pno Media Group
Подписаться 155 тыс.
Просмотров 2,2 тыс.
50% 1

ਥੱਪੜ ਕਾਂਡ ਦੀ ਇਨਸਾਈਡ ਸਟੋਰੀ ! ਹੁਣ ਮੰਥਨ ਸੁਰੂ !
Free Download App
play.google.co....
Facebook
/ pno-media-group-104531116259545
/ sukhnaibsinghsidhu
/ @pnokids2847
RU-vid
/ @pnomediagroup
SLR Camera
amzn.to/2ABbznX
Twitter
Twitter
/ sukhnaibsidhu
INstagram
/ sukhnaibsidhu
Amazon
amzn.to/2hwIWVn
Flipcart
fkrt.it/VoQEbLuuuN
WebSite :
www. Punjabinewsonline.com
#pnomediagroup
#WhySlappedKangna
Who is CISF constable Kulwinder Kaur?
Kulwinder Kaur joined the CISF in 2009 and has been with the aviation security group of the force at the Chandigarh airport since 2021.
The 35-year-old Kulwinder Kaur is from Sultanpur Lodhi in Punjab.
She has been posted at Chandigarh Airport for the last two years.
Her husband is also a personnel with the CISF.
Her brother, Sher Singh, is a farmer leader and the organisation secretary of the Kisan Mazdoor Sangharsh Committee.
Kulwinder Kaur has two children.
She has had no vigilance inquiry or punishment against her in the force till now, officials said, adding her husband, too, is posted at the same airport.
Kulwinder Kaur, a woman CISF constable posted at the Chandigarh Airport, allegedly slapped Kangana Ranaut - a Bollywood actor and Bharatiya Janata Party MP-elect from Himachal Pradesh’s Mandi - on Thursday. Kulwinder Kaur, who appeared to be upset with Kangana Ranaut over her stance on the farmers' protests, has been suspended, and an FIR was lodged against her.
kulwinder kaur,kulwinder kaur news,who is kulwinder kaur cisf,kulwinder kaur slap kangana ranaut,kulwinder kaur punjab,kulwinder,kulwinder kaur kangna,kulvinder kaur,kulwinder kaur cisf slap,kulwinder kaur suspended,kulwinder kaur interview,kulwinder kaur punjab home,kulwinder kaur cisf family,kulwinder kaur cisf husband,kangana ranaut on kulwinder kaur cisf gaurd,kulwinder kaur mother fahter,kulwinder kaur cisf biography,kulwinder kaur cisf interview
kangana ranaut,kangana ranaut news,kangna ranaut,kangana ranaut interview,kangana ranaut latest news,kangana,kangana ranaut movies,kangana ranaut controversy,kangana ranaut bjp,kangana ranaut mandi,kangana ranaut speech,kangana ranaut slapped,kangana ranaut slap news,kangana ranaut roast,kangana ranaut movie,kangana ranaut video,kangana ranaut viral video,woman slapped kangana ranaut,kangana ranaut on rahul gandhi,kangana ranaut chandigarh airport

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 24   
@shivsandhu5144
@shivsandhu5144 3 месяца назад
ਕੁਲਵਿੰਦਰ ਕੌਰ ਨੇ ਮੁੰਡਿਆਂ ਤੋਂ ਜ਼ਿਆਦਾ ਬਹਾਦਰੀ ਆਲਾ ਕਾਰਨਾਮਾ ਕਰ ਕੇ ਦਿਖਾ ਦਿੱਤਾ✅ ਮਾਈ ਭਾਗੋ ਦੀ ਵਾਰਿਸ ਸਾਡੀ ਭੈਣ ਤੇ ਸਾਨੂੰ ਬੇਹੱਦ ਮਾਣ ਹੈ ✌️ ਸਾਨੂੰ ਸਾਰਿਆਂ ਨੂੰ ਇਸ ਭੈਣ ਦੀ ਹਰ ਤਰ੍ਹਾਂ ਨਾਲ ਫੁੱਲ ਸਪੋਰਟ ਕਰਨੀ ਚਾਹੀਦੀ ਹੈ, ਕਿਉੰਕਿ ਹੁਣ ਇਸ ਭੈਣ ਦੇ ਵਿਰੁੱਧ ਬਹੁਤ ਚਾਲਾਂ ਚੱਲੀਆਂ ਜਾਣਗੀਆਂ 👍 ਸੋ ਪੰਜਾਬੀਓ, ਸਾਰੇ ਪੂਰੀ ਦ੍ਰਿੜਤਾ ਨਾਲ ਇਸ ਭੈਣ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੀਏ ✌️✅
@sahibsinghcheema4151
@sahibsinghcheema4151 3 месяца назад
ਧੰਨਵਾਦ ਜੀ ਵਾਹਿਗੁਰੂ ❤
@ManjitSingh-nc7dy
@ManjitSingh-nc7dy 3 месяца назад
ਇਹ ਗੱਲ ਤਾਂ ਠੀਕ ਆ ਪੰਜਾਬ ਦੇ ਲੋਕਾਂ ਨੂੰ ਸਕਿਓਰਿਟੀ ਤਾਂ ਨਹੀ ਰੱਖਣਾ
@harbanssinghsidhu7037
@harbanssinghsidhu7037 3 месяца назад
❤good analysis 🎉
@sukhchaindhaliwal293
@sukhchaindhaliwal293 3 месяца назад
Sukhnaib sidhu saab right
@Bhangujatt3191
@Bhangujatt3191 3 месяца назад
ਇਹ ਭੈਣ ਦੀ ਵੱਧ ਤੋਂ ਵੱਧ ਸਪੋਟ ਕਰੋ ਜੀ
@ਅਵਤਾਰਸਿੰਘ-ਠ8ਵ
@ਅਵਤਾਰਸਿੰਘ-ਠ8ਵ 3 месяца назад
ਸੁਖਨੈਬ ਸਿੰਘ ਜੀ ਰਣਦੀਪ ਸਿੰਘ ਜੀ ਸਤਿ ਸ੍ਰੀ ਆਕਾਲ ਉਂਗਲ ਲੋਣ ਵਾਲੇ ਤੋਂ ਬਚ ਕੇ ਸੁਖਨੈਬ ਜੀ ❤❤❤❤❤
@JasvirDevgun-jc8li
@JasvirDevgun-jc8li 3 месяца назад
ਸਪੋਟ ਕਰੋ ਜੀ ਵੈਟੀ ਨੂੰ ਜੀ
@JasvirDevgun-jc8li
@JasvirDevgun-jc8li 3 месяца назад
ਵੈਟੀ ਨੂੰ ਸਪੋਟ ਕਰੋ ਜੀ
@jaswindergrewal4356
@jaswindergrewal4356 3 месяца назад
Sukhnaib jee kulwinder kaur kehndi main maria
@BahadurSingh-lu3dc
@BahadurSingh-lu3dc 3 месяца назад
ਸੰਭਵ ਹੈ ਕੰਗਨਾ ਨੇ ਹਾਲਾਤ ਇਹੋ ਜਿਹੇ ਬਣਾ ਦਿੱਤੇ ਹੋਣ ਕਿ ਕੁਲਵਿੰਦਰ ਕੌਰ ਦਾ ਹੱਥ ਉੱਠ ਗਿਆ। ਆਖਰ ਵਰਦੀ ਹੇਠਾਂ ਵੀ ਇਨਸਾਨ ਹੀ ਹੁੰਦਾ ਹੈ ਤੇ ਉਸਦੇ ਬਰਦਾਸ਼ਤ ਦੀ ਵੀ ਹੱਦ ਹੁੰਦੀ ਹੈ। ਸਭ ਤੋਂ ਵੱਧ ਤਾਂ ਕੁਲਵਿੰਦਰ ਕੌਰ ਨੂੰ ਹੀ ਪਤਾ ਹੈ ਕਿ ਉਸਨੇ ਨੌਕਰੀ ਖਤਰੇ 'ਚ ਕਿਉਂ ਪਾਈ। ਇਹ ਤਾਂ ਸ਼ਪੱਸ਼ਟ ਐ ਕਿ ਕੰਗਨਾ ਨੇ ਧੌਂਸ ਦਿਖਾਈ ਹੋਊ ਜਿਵੇਂ ਉਸਦਾ ਸੁਭਾਅ ਐ। ਪਰ ਜਦੋਂ ਕੋਈ ਕਾਨੂੰਨ ਦੀ ਉਲੰਘਣਾ ਕਰਕੇ ਨਾਕੇ ਵਾਲੇ ਪੁਲਸ ਮੁਲਾਜ਼ਮਾਂ ਤੇ ਧੌਂਸ ਜਮਾਉਂਦਾ ਥੱਪੜ ਖਾ ਬਹਿੰਦਾ ਐ ਤਾਂ ਇਹੋ ਲੋਕ ਪੁਲਸ ਨੂੰ ਗਾਲਾਂ ਕੱਢਣ ਲੱਗ ਜਾਂਦੇ ਨੇ ਜਿਹੜੇ ਹੁਣ ਕੁਲਵਿੰਦਰ ਨੂੰ ਸ਼ਾਬਾਸ਼ ਦੇ ਰਹੇ ਨੇ।
@rajplsingh1309
@rajplsingh1309 3 месяца назад
ਪਾਕਿਸਤਾਨ ਤਾਂ ਆਪ ਈ ਭੁੱਖਾ ਮਰਦੈ, ਓਸਨੇਂ ਕੀ ਕਰਨੈਂ। ਏਹੇ ਲੋਕ ਤਾਂ ਰਾਜ ਕਰਨ ਵਾਸਤੇ ਪਾਕਿਸਤਾਨ ਦਾ ਨਾਂ ਵਰਤਦੇ ਐ
@rajplsingh1309
@rajplsingh1309 3 месяца назад
ਲੋਕ ਵੀ ਨੀਂ ਬੋਲਦੇ,ਵੀ ਅਸੀਂ ਕੋਈ ਚੁਟਕਲੇ ਸੁਣਨ ਨੀਂ ਆਏ
@nirmalmann438
@nirmalmann438 3 месяца назад
ਕੰਗਨਾ ਨੇ ਆਪਣੇ ਬੰਦੇ ਕੋਲੋ ਆਪ ਜਾਣ ਬੁੱਝ ਕੇ ਵੀਡੀੳ ਬਣਵਾਈ । ਇਹ ਚਰਚਾ ,ਚ ਰਹਿਣਾ ਚਾਹੁੰਦੀ ਹੈ
@pritvirk1
@pritvirk1 3 месяца назад
ਸਤਿ ਸ੍ਰੀ ਆਕਾਲ ਜੀਉ
@rajplsingh1309
@rajplsingh1309 3 месяца назад
ਕੇਜਰੀਵਾਲ ਦੇ ਵੀ ਥੱਪੜ ਪਿਆ ਸੀ। ਫੇਰ ਸਿਆਹੀ ਵੀ ਡੋਲੀ ਸੀ
@dilrajdhillon289
@dilrajdhillon289 3 месяца назад
ਬਿਲਕੁਲ ਕੁੱਲ ਸਿੱਧੂ ਸਾਬ੍ਹ ਹੁੰਣ ਆਪਣੀ ਰਾਹ ਜਾਂਦੀਆਂ ਕਿਸੇ ਨਾਲ ਜਿਦਾਈ ਨਾ ਕਰੋ, ਉਮਰ ਦਾ ਇਕ ਪੜਾ ਇਹੋ ਜਿਹਾ ਹੁੰਦਾ ਜਿਥੇ ਬੰਦੇ ਨੂੰ ਚੁੱਪ ਚਾਪ ਲੰਘਣਾ ਹੀ ਸਮਝਦਾਰੀ ਹੁੰਦੀ ਹੈ 🙏
@SurjeetSingh-be2yq
@SurjeetSingh-be2yq 3 месяца назад
ਉਗਲਾਂ ਲਾਉਣ ਵਾਲੇ ਇਹ ਥੋੜਾ ਸੋਚਣਾ ਪਿਛੇ ਕੀ ਬਣਦਾ
@jaswindergrewal4356
@jaswindergrewal4356 3 месяца назад
Kulwinder kaur kehndi main maria sukhnaib man da da nahi
@rajplsingh1309
@rajplsingh1309 3 месяца назад
ਸਿੱਧ ਸਾਹਿਬ ਸਾਨੂੰ ਕੋਈ ਚੀਜ਼ ਫ੍ਰੀ ਨਹੀਂ ਚਾਹੀਦੀ,ਅਗਰ ਦੇਣਾਂ ਹੈ ਤਾਂ ਰੇਟ ਥੋੜਾ ਘੱਟ ਕਰ ਦੇਵੋ ਰਹੀ ਗੱਲ ਬਠਿੰਡਾ ਦੀ ਸੀਟ ਦੀ,ਓਹੋ ਸੰਗਰੂਰ ਵਾਲੀ ਸੀਟ ਨਾਲ ਵੋਟ ਸ਼ੇਅਰ ਕੀਤੀ ਗਈ ਹੈ। ਪਬਲਿਕ ਦੇ ਕੰਮ ਕਰੋ, ਥੋਨੂੰ ਰੈਲੀਆਂ ਕਰਨ ਦੀ ਲੋੜ ਨਹੀਂ।
@dilrajdhillon289
@dilrajdhillon289 3 месяца назад
ਟੋਲ ਪਲਾਜ਼ੇ ਦੀ ਪਰਚੀ ਗੁਮ ਹੋ ਗਈ ਸੀ
@inderjit748
@inderjit748 3 месяца назад
HARYANA WICH TAA VEER B J P DE SARKAR AA TUSI KEH RAHE HO KE CONGRESS DE AA
@dilrajdhillon289
@dilrajdhillon289 3 месяца назад
ਨਿਸ਼ਾਨ ਸਵਾਰ ਕੇ ਛਾਪ ਦਿਤਾ ਬੀਬੀ ਨੇ, ਇਹ ਸੱਚ ਹੈ ਉਮਰ ਦੇ ਥਾਪੇੜਿਆ ਦੇ ਅਸਰ ਨਾਲ ਬੇਬੇ ਕੁੱਬੀ ਹੋ ਚੁੱਕੀ ਮਾਤਾ ਨੂੰ 200₹ ਦਿਹਾੜੀ ਤੇ ਆਈ ਦੱਸਦੇ ਸੀ
Далее
Dharmendra Deol ਨਾਲ Super Exclusive Interview
24:38
Лиса🦊 УЖЕ НА ВСЕХ ПЛОЩАДКАХ!
00:24