Тёмный

ਦਲੇਰ ਕੁੜੀ ਨੇ ਸਾਹਮਣੇ ਰੱਖਿਆ ਸੱਚ | ਨਵੇਂ ਅਪਰਾਧਿਕ ਕਾਨੂੰਨਾਂ ਨਾਲ ਪੁਲਿਸ ਦੀਆਂ ਵਧੀਆਂ ਤਾਕਤਾਂ| New Criminal Laws 

Address it
Подписаться 69 тыс.
Просмотров 50 тыс.
50% 1

The three new criminal laws passed by Parliament in 2023, namely the Bharatiya Nyaya Sanhita (BNS), Bharatiya Nagarik Suraksha Sanhita (BNSS), and Bharatiya Sakshya Adhiniyam (BSA), will be effective from July 1, 2024. These laws, which replace the colonial-era Indian Penal Code, 1860 (IPC), Code of Criminal Procedure, 1973 (CrPC), and Indian Evidence Act, 1872 (IEA), received President Droupadi Murmu's approval on December 25, 2023.
Breaking News: New Criminal Laws Passed by Parliament in 2023!
July 1, 2024: Effective Date of Bharatiya Nyaya Sanhita (BNS) and More!
President Droupadi Murmu Approves Bharatiya Sakshya Adhiniyam (BSA) on December 25, 2023!

Опубликовано:

 

3 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 237   
@BalkarSingh-dc1oq
@BalkarSingh-dc1oq 3 месяца назад
ਅਮ੍ਰਿਤਪਾਲ ਸਿੰਘ ਜਿੰਦਾ ਬਾਦ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ
@harbanssingh7912
@harbanssingh7912 2 месяца назад
☬☬☬☬☬☬☬☬☬
@ਮਨਮੋਹਨਸਿੰਘ-ਨ2ਢ
@ਮਨਮੋਹਨਸਿੰਘ-ਨ2ਢ 3 месяца назад
ਬਹੁਤ ਸੋਹਣਾ ਬੋਲਿਆ। ਇਨੀ ਸਮਝ ਪੰਜਾਬ ਦੀ ਹਰ ਧੀ ਨੂੰ ਹੋਣੀ ਚਾਹੀਦੀ ਹੈ।
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ _____________________________ 🟥🟥🟥🟥🟥🟥🟥🟥🟥🟥🟥
@AmarSingh-vq9tx
@AmarSingh-vq9tx 3 месяца назад
ਮੈਨੂੰ ਲੱਗਦਾ ਇਹ ਕਾਨੂੰਨ ਪੰਜਾਬੀਆਂ ਦੇ ਕਤਲੇਆਮ ਕਰਨ ਵਾਸਤੇ ਬਣਾਏ ਨੇ
@sabi-mansa
@sabi-mansa 3 месяца назад
ਪੁਲਿਸ ਨੁ ਪਾਵਰ ਨੀ ਅਕਲ ਦੇਣੀ ਚਾਹੀਦੀ
@a.srandhawa3607
@a.srandhawa3607 3 месяца назад
ਸਰਕਾਰ ਤੇ ਪੁਲਸ ਰਲ ਕੇ ਕਿਸੇ ਵੀ ਆਮ ਇਨਸਾਨ ਨੂੰ ਜਦੋਂ ਦਿਲ ਕਰੇ ਮਰਵਾ ਸਕਦੀ ਹੈ।
@sabi-mansa
@sabi-mansa 3 месяца назад
AAP 🐒🐒 BJP murdabad
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ✅️ ਪੰਜਾਬ ਅਤੇ ਕਸ਼ਮੀਰ ਉੱਤੇ ਜ਼ੁਲਮ ਕਰ ਰਹੀ ਆ BJP
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ਸੈਂਟਰ ਦਾ ਚਮਚਾ ਭੰਡ, ਬੀਜੇਪੀ-RSS ਮੁਰਦਾਬਾਦ 🔥🔥🔥🔥🔥🔥🔥🔥🔥🔥🔥🔥🔥🔥
@kaurkharoud899
@kaurkharoud899 3 месяца назад
ਇਸਤਰਾਂ ਦੀਆਂ ਧੀਆਂ ਘਰ ਘਰ ਪੈਦਾ ਹੋਣ
@RanjeetsinghRanasandhu
@RanjeetsinghRanasandhu 3 месяца назад
ਭਾਈ ਅ੍ਮਿੰਤਪਾਲ ਸਿੰਘ ਜੀ ਖਾਲਸਾ ਜਿੰਦਾਬਾਦ 🙏 🙏 ਪੰਜਾਬ ਦਾ ਐਮ ਪੀ ਭਾਈ ਅ੍ਮਿੰਤਪਾਲ ਸਿੰਘ ਜੀ ਨੂੰ ਰਿਹਾਅ ਕਰੋ
@JasmailSingh-z8f
@JasmailSingh-z8f 3 месяца назад
ਪੁਲਿਸ.ਕੁੱਝ.ਗਲਤ.ਕਰੇ.ਤਾ.ਉਹਨਾ.ਲੲਈ.ਕੀ.ਕਨੂੰਨ.ਬਣਾਇਆ
@GarryKochar
@GarryKochar 3 месяца назад
Onna layi Gandhi kanoon Banya paise do mazze lo
@thehunterking8711
@thehunterking8711 3 месяца назад
Kujh Nahi
@ਰਾਜਨਪ੍ਰੀਤਸਿੰਘ
ਲੱਖ ਦੀ ਲਾਹਨਤ ਇਹੋ ਜਿਹੇ ਭਾਰਤੀ ਨਿਜ਼ਾਮ ਦੇ
@C5Punjab
@C5Punjab 2 месяца назад
Brahmin nijam aa
@mehrjitindersinghbrar7557
@mehrjitindersinghbrar7557 3 месяца назад
ਇਸ ਬੇਟੀ ਨੂੰ ਸਲਾਮ ਹੈ ਜੀ ਕਿਉਕਿ ਬੇਟੀ ਨੇ ਬਹੁਤ ਬੇਬਾਕੀ ਨਾਲ ਨਵੇ ਕਾਨੂੰਨਾ ਬਾਰੇ ਆਪਣਾ ਪੱਖ ਰੱਖਿਆ ਹੈ ਇਸ ਤਰਾ ਸਾਰੀ ਨੌਜਵਾਨ ਪੀੜੀ ਨੂੰ ਵੀ ਅਜੇਹੇ ਕਾਨੂੰਨਾ ਦੇ ਖਿਲਾਫ ਉਠਣਾ ਚਾਹੀਦਾ ਹੈ ਜੀ
@thehunterking8711
@thehunterking8711 3 месяца назад
ਸੱਚ ਦੀ ਆਵਾਜ ਚੁੱਕਣ ਵਾਲੀ ਬਹੁਤ ਸਮਝਦਾਰ ਅਤੇ ਦਲੇਰ ਭੈਣ, ਇਹ ਆਪਣੇ ਕਿਸੇ ਨੀਜੀ ਹਿਤ ਲਈ ਪ੍ਰੋਟੈਸਟ ਨਹੀਂ ਕਰ ਰਹੇ ਸਾਰੇ ਪੰਜਾਬ ਲਈ ਹੈ ਇਸ ਕਰਕੇ ਸਾਰੇ ਪੰਜਾਬ ਨੂੰ ਇਕੱਠੇ ਹੋਕੇਇੰਨਾਂ ਦਾ ਸਾਥ ਦੇਣਾ ਚਾਹੀਦਾ ਹੈ
@RanjeetsinghRanasandhu
@RanjeetsinghRanasandhu 3 месяца назад
ਪੰਜਾਬ ਦੀ ਹਰ ਇੱਕ ਧੀ ਇੱਸ ਤਰ੍ਹਾਂ ਗੱਲ ਕਰਨ ਵਾਲੀ ਹੋਣੀ ਚਾਹੀਦੀ ਏਹੱਦ ਵੱਧ ਧੱਕਾ ਕੀਤਾ ਜਾ ਰਹਾ
@thehunterking8711
@thehunterking8711 3 месяца назад
ਬਾਪੂ ਬਲਕੌਰ ਸਿੰਘ ਮੂਸੇਵਾਲਾ ਦੇ ਦੱਸਣ ਮੁਤਾਬਕ ਗੁਜਰਾਤ ਜੇਲ੍ਹ ਵਿੱਚ ਜਿੱਥੇ ਲਾਰੇਂਸ ਵਿਸ਼ਨੋਈ ਆ ਉਸਨੂੰ ਪਰਾਹੁਣਿਆਂ ਵਾਂਗ ਰੱਖਿਆ ਜਾਂਦਾ ਹੈ ਜਿਸ ਘੁੰਮਣ ਵਾਲੀ ਕੁਰਸੀ ਉੱਤੇ ਉਹ ਬੈਠਦਾ ਉਸਦੇ ਅੱਗੇ ਮੇਜ ਉੱਤੇ 3-3 ਸਮਾਰਟਫੋਨ ਰੱਖੇ ਹੋਏ ਹੁੰਦੇ ਹਨ ਇਹ ਸਾਰੇ ਮੋਬਾਈਲ ਅਤੇ ਹੋਰ ਸਹੂਲਤਾਂ BJP ਸਰਕਾਰ ਵੱਲੋਂ ਦਿੱਤੀਆਂ ਗਈਆਂ ਹਨ, ਇਹ ਸੱਚ ਹੈ ਕਿ ਉਸ ਗੁੰਡੇ ਨੂੰ ਪਾਲਿਆ ਜਾ ਰਿਹਾ ਹੈ ਅਤੇ ਵਰਤਿਆ ਜਾ ਰਿਹਾ
@thehunterking8711
@thehunterking8711 3 месяца назад
ਅਸੀਂ ਸਿਰਫ ਕੁਮਿੰਟਾਂ ਵਿੱਚ ਹੀ ਨਹੀਂ ਅਸਲੀਅਤ ਵਿੱਚ ਵੀ ਪ੍ਰੋਟੈਸਟ ਵਿੱਚ ਡਟਕੇ ਖੜਾਂਗੇ, ਸਾਡੇ ਸਾਰੇ ਪੰਜਾਬ ਦੇ ਲੋਕਾਂ ਦਾ ਹੱਕ ਵੀ ਬਣਦਾ ਹੈ ਘਰਾਂ ਵਿੱਚ ਹੀ ਨਾਂ ਬੈਠੇ ਰਹੋ ਜੀ ●
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ✅️ ਚਮਚਾ-ਭੰਡ ਤੇ ਮੋਦੀ-ਸ਼ਾਹ ਮੁਰਦਾਬਾਦ ❌️
@user-Rashpalsohi55
@user-Rashpalsohi55 3 месяца назад
ਬਹੁਤ ਸਮਝਦਾਰ ਤੇ ਬਹੁਤ ਹੋਣਹਾਰ ਕੁੜੀ ਅਮਨ । ਯੂਨੀਵਰਸਿਟੀ ਦਾ ਜਾਂ ਕੋਈ ਪੰਜਾਬ ਦਾ ਮੁੱਦਾ ਬਹੁਤ ਬੇਬਾਕੀ ਤੇ ਜੁਰਤ ਨਾਲ ਬੋਲਦੀ। ਮੈਂ ਬਹੁਤ ਟਾਈਮ ਦਾ ਇਸਨੂੰ ਫੋਲੋ ਕਰਦਾ। ਲੀਡਰਾ ਨੂੰ ਤੇ ਇਹ ਡਿਬੇਟ ਵਿੱਚ ਬੋਲਣ ਨਾ ਦੇਵੇ। ਇੰਨੀ ਨੌਲੇਜ ਹੈ ਇਸਨੂੰ
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ ਰਿਹਾਅ ਕਰੋ ✅️ _______________________________ 🟥🟥🟥🟥🟥🟥🟥🟥🟥🟥🟥
@HarpreetKaur-yd4gb
@HarpreetKaur-yd4gb 3 месяца назад
ਦੇਸ਼ ਧ੍ਰੋਹ ਦਾ ਕਨੂੰਨ ਖਤਮ ਕੀਤਾ ਤੇ ਹੁਣ ਸਾਰੇ ਸਿੰਘ ਰਿਹਾ ਕਰਨ ਕਾਨੂੰਨ ਅਪੇ ਰੱਦ ਕੀਤਾ ਇੰਨਾ ਨੇ
@sabi-mansa
@sabi-mansa 3 месяца назад
🪯 Amritpal khalsa 🚩 AAP 🐒🐒BJP murdabad
@arshadkumar7055
@arshadkumar7055 3 месяца назад
Very good think
@thehunterking8711
@thehunterking8711 3 месяца назад
Bhai Amritpal Singh Rihaa Kro 🔥 Bhai Amritpal Singh Rihaa Kro 🔥 Bhai Amritpal Singh Rihaa Kro 🔥
@sabi-mansa
@sabi-mansa 3 месяца назад
🪯 ਅੰਮ੍ਰਿਤਪਾਲ ਖਾਲ਼ਸਾ 🚩 ਆਪ 🐒🐒 ਬੀਜੇਪੀ ਮੁਰਦਾਬਾਦ
@vishalsihna3226
@vishalsihna3226 3 месяца назад
ਭੈਣ ਤੁਹਾਡੀ ਦਲੇਰੀ ਵੇਖ ਕੇ ਮਨ ਖ਼ੁਸ਼ ਹੋ ਗਿਆ
@MaanSingh-rt6gt
@MaanSingh-rt6gt 3 месяца назад
ਭੈਣੇ ਕੀ ਇਹ ਸਵੈ ਨਿਰਣੇ ਦਾ ਹੱਕ ਇਕੱਲਾ ਕਸ਼ਮੀਰ ਨੂੰ ਹੋਣਾ ਚਾਹੀਦਾ ਯਾਂ ਪੰਜਾਬ ਨੂੰ ਵੀ ਹੋਣਾ ਚਾਹੀਦਾ
@BaljinderSingh-of6qj
@BaljinderSingh-of6qj 3 месяца назад
ਵਾਹ ਭੈਣ ਜੀ ❤❤ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਵਾਹਿਗੁਰੂ ਚੜਦੀਕਲਾ ਬਖਸ਼ੇ ❤❤
@Thenationpunjab-z2f
@Thenationpunjab-z2f 3 месяца назад
ਭਾਈ ਅੰਮ੍ਰਿਤਪਾਲ ਨੂੰ ਕੁਛ ਦੇਣਾ ਦਿਨਾਂ ਚ ਸਹੁੰ ਚੁਕਾਈ ਜਾਵੇਗੀ ਭਾਈ ਅੰਮ੍ਰਿਤਪਾਲ ਸਿੰਘ ਦੇ ਵਕੀਲ ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਨੇ ਕਿਹਾ ਕਿ ਹਰ ਹਾਲਤ ਚ ਭਾਈ ਅੰਮ੍ਰਿਤਪਾਲ ਸਿੰਘ ਨੂੰ 60 ਦਿਨਾਂ ਦੇ ਅੰਦਰ ਅੰਦਰ ਪਾਰਲੀਮੈਂਟ ਚ ਸਹੁੰ ਚੁਕਾਉਣੀ ਹੀ ਪਵੇਗੀ ਉਹਨਾਂ ਕਿਹਾ ਕਿ ਇਹ 60 ਦਿਨ 25 ਜੂਨ ਤੋਂ ਸ਼ੁਰੂ ਹੋ ਚੁੱਕੇ ਹਨ, ਇਸ ਲਈ ਜਲਦੀ ਹੀ ਭਾਈ ਅੰਮ੍ਰਿਤਪਾਲ ਸਿੰਘ ਪਾਰਲੀਮੈਂਟ ਵਿੱਚ ਸਹੁੰ ਚੁੱਕਣਗੇ ਉਹਨਾਂ ਕਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਖਿਲਾਫ ਐਨਐਸਏ ਪੰਜਾਬ ਸਰਕਾਰ ਨੇ ਲਾਈ ਹੈ ਜਦਕਿ ਅਬਦੁਲ ਰਸ਼ੀਦ ਖਿਲਾਫ ਐਨਆਈਏ ਕੇਂਦਰ ਸਰਕਾਰ ਨੇ ਲਾਈ ਹੈ ਉਹਨਾਂ ਕਿਹਾ ਕਿ ਅਬਦੁਲ ਰਸ਼ੀਦ ਦੇ ਮੁਕਾਬਲੇ ਭਾਈ ਅੰਮ੍ਰਿਤ ਪਾਲ ਦਾ ਜੁਰਮ ਕੁਝ ਵੀ ਨਹੀਂ ਹੈ ਭਾਈ ਅੰਮ੍ਰਿਤਪਾਲ ਦੀ ਰਿਹਾਈ ਅਤੇ ਸਹੁੰ ਚੁਕਣ ਦਾ ਫੈਸਲਾ ਸਿਆਸੀ ਤੌਰ ਤੇ ਹੋਣਾ ਹੈ ਜੇ ਜਰੂਰਤ ਪਈ ਤਾਂ ਅਦਾਲਤ ਰਾਹੀਂ ਤਾਂ ਸਹੁੰ ਹਰ ਹਾਲਤ ਚ ਚੁਕਾਉਣੀ ਹੀ ਪਾਏਗੀ , ਭਾਈ ਰਾਜਦੇਵ ਸਿੰਘ ਖਾਲਸਾ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀ ਅਕਾਲੀ ਆਗੂਆਂ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੋਈ ਸਪਸ਼ਟ ਸਟੈਂਡ ਨਹੀਂ ਲੈ ਸਕੇ ਇਹ ਉਹਨਾਂ ਦੀ ਕਮਜ਼ੋਰੀ ਸਿੱਧ ਹੁੰਦੀ ਹੈ ਅਤੇ ਸਬਸਕਰਾਈਬ ਤੇ ਸ਼ੇਅਰ ਤੇ ਲਾਇਕ ਜਰੂਰ ਕਰ ਦਿਓ ਜੀ
@gurjotbhinder6680
@gurjotbhinder6680 3 месяца назад
ਬਹੁਤ ਵਧੀਆ ਸਚ ਬੋਲਿਆ
@thehunterking8711
@thehunterking8711 3 месяца назад
Amritpal Rihaa Kro, Amritpal Riha Kro, Amritpal Rihaa Kro, Amritpal Rihaa Kro 🔥
@kuldeepsingh-cy8jt
@kuldeepsingh-cy8jt 2 месяца назад
ਵਾਹਿਗੁਰੂ ਜੀ ਸੱਚ,,ਵੋਲ,ਰਹੇ,ਆ,, ਬੇਟਾ,, ਜੀ
@thehunterking8711
@thehunterking8711 3 месяца назад
ਧਾੜਵੀ ਫੌਜਾਂ ਦੀ ਪਾ ਜੰਜੀਰ, ਜਬਰੀ ਦੱਬਿਆ ਹੈ ਕਸ਼ਮੀਰ ਆਹ ਕਸ਼ਮੀਰ ਕਸ਼ਮੀਰੀ ਲੋਕਾਂ ਦਾ, ਨਹੀਂ ਹਿੰਦ-ਪਾਕਿ ਦੀਆਂ ਜੋਕਾਂ ਦਾ
@thehunterking8711
@thehunterking8711 3 месяца назад
ਜੇਕਰ ਕਿਸੇ ਨਿਰਦੋਸ਼ ਨੂੰ 20-ਸਾਲ ਸਜ਼ਾ ਦੇ ਦਿੱਤੀ ਜਾਂਦੀ ਹੈ ਤਾਂ ਅਤੇ 20-ਸਾਲਾਂ ਬਾਅਦ ਜਦ ਉਹ ਬੇ-ਕਸੂਰ ਸਾਬਤ ਹੋ ਜਾਂਦਾ ਹੈ ਅਦਾਲਤ ਨੇ ਪੁਲਿਸ ਨੂੰ 100-ਰੁਪਏ ਜੁਰਮਾਨਾ ਅਤੇ ਸਿਰਫ 1-ਮਹੀਨੇ ਦੀ ਸਜ਼ਾ ਦਿੱਤੀ, ਪੁਲਿਸ ਵਾਲੇ ਨੂੰ ਤੁਰੰਤ ਜਮਾਨਤ ਮਿਲ ਜਾਂਦੀ ਹੈ, ਸਵਾਲ ਇਹ ਹੈ ਕਿ ਉਸਦੀ 20-ਸਾਲ ਖਰਾਬ ਹੋਈ ਜਿੰਦਗੀ ਕੀ❓️ ਇਹ ਸਾਫ ਹੈ ਕਿ BJP ਨਿੱਤ ਨਵੇਂ ਕਾਨੂੰਨ ਬਣਾਕੇ ਖਤਰਨਾਕ ਧਾਰਾਵਾਂ ਸੱਚ ਬੋਲਣ ਉੱਤੇ ਲਾਕੇ ਦੇਸ਼ ਦੇ ਲੋਕਾਂ ਮਾਰ ਰਹੀ ਹੈ
@Korwala
@Korwala 3 месяца назад
Pehli baar koi sherni punjabn dekhi ha Sade mansa wala jhote vang
@Deepdhaliwal789
@Deepdhaliwal789 2 месяца назад
ਕਾਨੂੰਨ ਪੰਜਾਬੀਆਂ ਨੂੰ ਦਬਾਉਣ ਲਈ ਬਣਾਏ ਜਾ ਰਹੇ,,
@SatnamSingh-su3kq
@SatnamSingh-su3kq 3 месяца назад
Very good
@thehunterking8711
@thehunterking8711 3 месяца назад
Bhai Amritpal Singh Zindabad Modi-Bhgao Desh-Bchao 👎🏻 👎🏻
@thehunterking8711
@thehunterking8711 3 месяца назад
ਭਾਈ ਅੰਮ੍ਰਿਤਪਾਲ ਸਿੰਘ & ਸਿੱਖ ✅️ ਚਮਚਾ-ਭੰਡ & ਮੋਦੀ-ਸ਼ਾਹ ਬੀਜੇਪੀ ❌️
@HarjitSingh-q1f
@HarjitSingh-q1f 2 месяца назад
ਮਸਲਾ ਬਹੁਤ ਗੰਭੀਰ ਹੈ ਵੀਰੌ ਬੱਚੇ ਰੋਲ ਦੇਣੈ ਇਹਣਾ ਸਰਕਾਰਾ ਨੇ।
@harpreetsinghhs986
@harpreetsinghhs986 2 месяца назад
ਕਹਿਣ ਦਾ ਮਤਲਬ ਇਹ ਹੈ, ਅਮਿਤ ਸ਼ਾਹ ਨੇ ਪੰਜਾਬ ਨੂੰ ਫਿਰ ਤੋਂ ਰਫਲਾਂ ਚੱਕਣ ਲਈ ਮਜਬੂਰ ਕਰ ਦੇਣਾ,
@SANDEEPSINGHBADESHA
@SANDEEPSINGHBADESHA 2 месяца назад
ਕਬੱਡੀ, ਫਿਲਮਾ,ਗਾਇਕ,ਰੇਤਾ ਬਜਰੀ,ਸ਼ਰਾਬ,ਠੇਕੇਦਾਰੀ,ਜੇਲਾ ਵਿਚ ਨਸਾ ਸਾਰਾ ਗੈਗਸਟਰਾ ਦੇ ਸਿਰ ਤੇ ਸਰਕਾਰਾ ਇੰਨਾ ਦੇ ਸਿਰ ਤੇ ,ਤੇ ਇਹ ਸਰਕਾਰਾ ਦੇ ਸਿਰ ਤੇ
@thehunterking8711
@thehunterking8711 3 месяца назад
Bhai Amritpal Singh Rihaa Kro ✅️✅️✅️✅️✅️✅️✅️✅️✅️✅️✅️✅️ ❤❤❤❤❤❤❤❤❤❤❤❤
@Deep-zy5uk
@Deep-zy5uk 2 месяца назад
ਸਾਡਾ ਸਵਿਧਾਨ ਤੇ ਤਾਂ ਵਿਸ਼ਵਾਸ਼ ਹੈ ,ਪ੍ਰ ਜਿਹੜੇ ਇਹਨਾ ਨੂੰ ਚਲਾ ਰਹੇ ਨੇ ,ਬੁੱਚੜ ਓਹਨਾ ਤੇ ਨਈ ਰਹਿਆ ,ਏਦਾ ਲਗਦਾ ਏ ਸਾਡੇ ਤੇ ਜੁਲਮ ਕਰਨ ਲਈ ਬਣੇ ਨੇ।
@jaspalkaur9146
@jaspalkaur9146 3 месяца назад
💯 Right
@BantSinghsidhu
@BantSinghsidhu 3 месяца назад
Good
@KawaljitKaur-fh9cx
@KawaljitKaur-fh9cx 2 месяца назад
ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਜਲਦੀ ਜੇਲ ਚੋਂ ਰਿਹਾਅ ਕੀਤਾ ਜਾਵੇ ਅਤੇ ਓਹਨਾ ਦੇ ਸਾਥੀਆਂ ਨੂੰ ਰਿਹਾਅ ਕਰੋ ਰਿਹਾਅ ਕਰੋ ਰਿਹਾਅ ਕਰੋ ਰਿਹਾਅ ਕਰੋ ਗੰਦੀਆਂ ਸਰਕਾਰਾਂ ਮੁਰਦਾਬਾਦ ਮੁਰਦਾਬਾਦ
@surindersinghfauji9141
@surindersinghfauji9141 2 месяца назад
ਅਸੀਂ ਇਸ ਬੱਚੀ ਦੇ ਨਾਲ ਹਾਂ। ਝੂਠੇ ਕੇਸ ਬਣਾਉਣੇ, ਫਰਜ਼ੀ ਮੁਕਾਬਲੇ ਦਸ ਕੇ ਬੰਦੇ ਮਾਰਨੇ ਬੰਦ ਕਰੋ। ਪੁਲਿਸ ਨੂੰ ਦਿਤੀਆਂ ਵੱਧ ਪਾਵਰਾਂ ਵਾਪਸ ਲਵੋ। ਸਰਕਾਰ ਲੋਕਾਂ ਵੱਲੋਂ ਚੁਣੀ ਹੋਈ ਹੈ ਇਹ ਗਲਤ ਹੁਕਮ ਦੇਣ ਤੋਂ ਬਾਜ਼ ਆਵੇ।
@singhsonu3057
@singhsonu3057 2 месяца назад
ਭਾਈ ਅੰਮ੍ਰਿਤਪਾਲ ਸਿੰਘ ਬੱਬਰ ਸ਼ੇਰ ਪੰਜਾਬ ਦਾ ਭਗਵੰਤ ਮਾਨ ਬੁੱਚੜ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ
@luciferrapzone8371
@luciferrapzone8371 3 месяца назад
Bilkul sahi
@rajindersinghraj5425
@rajindersinghraj5425 2 месяца назад
ਬਹੁਤ ਸੋਹਣੀ ਗੱਲ ਕੀਤੀ ਇਸ ਨੋਜੁਬਾਨ ਧੀ ਨੇ
@dharmveerdharma8289
@dharmveerdharma8289 2 месяца назад
ਬਹੁਤ ਵਧੀਆ ਹੈ ਕਾਨੂੰਨ ਹੋਰ ਵੀ ਜਿਆਦਾ ਸਖਤ ਹੋ ਜਾਣੇ ਚਾਹੀਦੇ ਨੇ ਵੈਸੇ ਤਾਂ ਮਨੂ ਸਿਮਰਤੀ ਹੀ ਲਾਗੂ ਹੋਣੀ ਚਾਹੀਦੀ ਹੈ ਕਿਉਂਕਿ ਗਰੀਬ ਦੀ ਤਾਂ ਪਹਿਲਾਂ ਵੀ ਨਹੀਂ ਸੁਣੀ ਜਾਂਦੀ ਸੀ ਅਤੇ ਹੁਣ ਵੀ ਨਹੀਂ ਸੁਣੀ ਜਾਏਗੀ ਗਰੀਬ ਤਾਂ ਪਹਿਲਾਂ ਵੀ ਜੇਲਾਂ ਵਿੱਚ ਹੀ ਸੜਦੇ ਸੀ ਅਤੇ ਪੁਲਿਸ ਕੋਲ ਇੰਨੇ ਅਧਿਕਾਰ ਆਉਣੇ ਚਾਹੀਦੇ ਨੇ ਕਿ ਜਿਹੜੇ ਧਨਾਢ ਲੋਕ ਨੇ ਉਹਨਾਂ ਦੀਆਂ ਤਜੋਰੀਆਂ ਤਾਂ ਕਮ ਸੇ ਕਮ ਖਾਲੀ ਹੋਣ ਵੈਸੇ ਤਾਂ ਪੁਲਿਸ ਕੋਲ ਆਨ ਦੀ ਸਪੋਰਟ ਗੋਲੀ ਸ਼ੂਟ ਦਾ ਆਰਡਰ ਹੋਣਾ ਚਾਹੀਦਾ ਹੈ ਕਿਉਂਕਿ ਗਰੀਬ ਬੰਦੇ ਜੇਲਾਂ ਵਿੱਚ ਤੜ ਤੜ ਕੇ ਮਰਦੇ ਨੇ ਉਹਦੇ ਨਾਲੋਂ ਗੋਲੀ ਨਾਲ ਜਾਣ ਤਾਂ ਸੌਖੀ ਨਿਕਲ ਜਾਏਗੀ ਨਾਲੇ ਪਿੱਛੋਂ ਪਰਿਵਾਰ ਵਾਲੇ ਜਲੀਲ ਨਾ ਹੋਣਗੇ
@nirankarsingh8884
@nirankarsingh8884 3 месяца назад
ਬਿਲਕੁਲ ਸਹੀ ਗੱਲ ਹੈ ਜੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਹਾਂ ਬੱਚੀ
@laxmansingh11
@laxmansingh11 2 месяца назад
ਭੈਣ ਜੀ ਤੁਸੀਂ ਜਿੰਦਾਬਾਦ ਹੋ ਜੀ ਵਾਹਿਗੁਰੂ ਜੀ ਆਪ ਚੱੜਦੀਕਲਾ ਕਰਨ ਜੀ
@GarryKochar
@GarryKochar 3 месяца назад
Police nu power nahi balki khaan da rasta de ditta wadh note chappo
@bikankalsi7860
@bikankalsi7860 3 месяца назад
Wah beta ji bohat vdiya
@JagsirSingh-ic8oj
@JagsirSingh-ic8oj 2 месяца назад
ਪੰਜਾਬੀਓ ਵੱਧ ਤੋਂ ਵੱਧ ਸ਼ੇਅਰ ਕਰੋ,, ਨਹੀਂ ਤਾਂ ਮਰੋਗੇ,,, ਤਿਆਰੀ ਰੱਖੋ
@thehunterking8711
@thehunterking8711 3 месяца назад
● ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ ● ਝਾੜੂ-ਕੰਪਨੀ, ਮੋਦੀ-ਸ਼ਾਹ ਬੀਜੇਪੀ-RSS ਮੁਰਦਾਬਾਦ |||||||||||||||||||||||||||||||||||||||||||||||||||||||||||||||||
@gurpreetsingh-wh8rv
@gurpreetsingh-wh8rv 2 месяца назад
ਸਰਕਾਰ ਤੇ ਪੰਜਾਬ ਪੁਲਿਸ ਰਲਕੇ ਵੀ ਆਮ ਇਨਸਾਨ ਨੂੰ ਜਦੋਂ ਵੀ ਦਿਲ ਕਰੇ ਮਰਵਾ ਸਕਦੀ ਹੈ।ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਸਤੇ ਮੈਨੂੰ ਲੱਗਦਾ ਇਹ ਪੰਜਾਬ ਵਿੱਚ ਕਨੂੰਨ ਪਜਾਬੀਆਂ ਦੇ ਕਤਲੇਆਮ ਕਰਨ ਵਾਸਤੇ ਬਣਾਏ ਗਏ ਹਨ। ਇਹ ਸੈਟਰ ਦੀ ਬੀਜੇਪੀ ਮੋਦੀ ਸਰਕਾਰ ਤੇ ਆਰ ਆਰ ਐੱਸ ਨੇ ਪੰਜਾਬ ਦਾ ਬੇੜਾ ਗਰਕ ਕਰਨਾ। ਲੱਖ ਦੀ ਲਾਹਨਤ ਆ ਭਾਰਤੀ ਇਹੋ ਜਿਹੇ ਕਨੂੰਨਾਂ ਦੇ ਤੇ ਨਿਜਮਾਂ ਦੇ ਕਨੂੰਨਾਂ ਪੰਜਾਬੀਆਂ ਨੂੰ ਦਬਾਉਂਣ ਲਈ ਸਭ ਕੁਝ ਅਮੀਤ ਸ਼ਾਹ ਤੇ ਮੋਦੀ ਸਰਕਾਰ ਕਰ ਰਹੀ ਹੈ। 👆👆👆👆👆
@bhagwantsinghdhillon9877
@bhagwantsinghdhillon9877 2 месяца назад
ਪੰਜਾਬੀ ਕਿਸੇ ਕੋਲੋਂ ਨਹੀਂ ਡਰਦਾ ਜੋ ਮਰਜੀ ਕਰ ਲੈਣ
@SukhpreetKaur-pn1be
@SukhpreetKaur-pn1be 2 месяца назад
ਵੋਟਾਂ ਪਾਉਣ ਮੌਕੇ ਲੋਕਾਂ ਨੂੰ ਸੋਚ ਲੈਣਾ ਚਾਹੀਦਾ ਹੈ ਕਿ ਸਰਕਾਰ ਕਿਸ ਦੇ ਪੱਖ ਵਿੱਚ ਹੈ ਸਰਕਾਰ ਤਾਂ ਆਪਣੇ ਕਾਨੂੰਨ ਬਣਾ ਕੇ ਆਪਣਾ ਹੀ ਕਾਨੂਨ ਚਲਾਵੇਗੀ ਲੋਕਾਂ ਦੇ ਉੱਤੇ ਤਸ਼ੱਦਦ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀ ਲੋਕਾਂ ਨੂੰ ਸੋਚ ਸਮਝ ਕੇ ਵੋਟ ਪਾਉਣੀ ਪਊਗੀ
@didarsinghdhallu2352
@didarsinghdhallu2352 3 месяца назад
Very good speech
@satnamsingh-re4hr
@satnamsingh-re4hr 2 месяца назад
ਇਹ ਤਿੰਨੋ ਕਾਨੂੰਨ ਦੀ ਬਾਈਕਾਟ ਕਰੋ ਇਹ ਕਾਨੂੰਨ ਤੇ ਸਾਨੂੰ ਬੋਲਣ ਤੱਕ ਵੀ ਨਹੀ ਦਿੰਦੇ ਨਾ ਇੱਕਠੇ ਹੋਣ ਦਿੰਦੇ। ਪੰਜਾਬੀਓ ਇਹਨਾਂ ਕਾਲੇ ਕਾਨੂੰਨਾ ਨੂੰ ਖਤਮ ਕਰਨ ਲਈ ਇੱਕਠੇ ਹੋਵੋ।
@thehunterking8711
@thehunterking8711 3 месяца назад
Bhai Amritpal Singh Aur Sikh ✅️ Chmcha-Bhand Aur Modi-Shah ❌️
@lakhvirjaid1745
@lakhvirjaid1745 2 месяца назад
ਇਹਦਾ ਹੱਲ ਪੁਲਿਸ ਪ੍ਰਾਈਵੇਟ ਕਰਨਾ ਹੀ ਹੈ
@akashdeepsingh7014
@akashdeepsingh7014 2 месяца назад
ਪੰਜਾਬ ਦੀ ਹਰ ਇਕ ਧੀ ਨੂੰ ਅਮਨਦੀਪ ਕੌਰ ਵਾਂਗ ਬਣਨਾ ਚਾਹੀਦਾ।।
@thehunterking8711
@thehunterking8711 3 месяца назад
Bhai Amritpal Singh Zindabad Bhaand, Modi-Shah Murdabad ...................................................
@Sidhumoosewalashub
@Sidhumoosewalashub 2 месяца назад
ਪੁਲਿਸ ਤਾਂ ਡਰਦੀ ਆ ਗੈਂਗਸਟਰ ਤੋਂ ਜਿਨ੍ਹਾਂ ਨੇ ਸਿੱਧੂ ਨੂੰ ਮਰਤਾ ਐਨੀ security ਹੁੰਦੇ ਹੋਏ ਪੁਲੀਸ ਦੀ ਹੈਲਪ ਕਰਨ ਵਾਲਾ ਕੋਈ ਨੂੰ ਸਿੱਧੂ ਨਾਲ਼ ਤਾਂ ਸਾਰੀ ਦੁਨੀਆ ਖੜੀ ਸੀ
@ravneetsinghmiglani4200
@ravneetsinghmiglani4200 3 месяца назад
Sister you are right ✅️
@kaurbalvir7269
@kaurbalvir7269 2 месяца назад
ਹੁਣ ਲੋਕਾਂ ਨੂੰ ਸਾਰੀ ਸਮਝ ਆ ਗਈ ਹੈ ਜੇ ਚੰਗਾ ਬੰਦਾ ਨੂੰ ਪਸਾਣਾ ਹੋਵੇ ਤਾਂ ਸਾਰਾ ਮੀਡੀਆ ਇਕੱਠਾ ਹੋ ਜਾਂਦਾ ਹੈ ਜੇ ਕੋਈ ਗੁੰਡੇ ਅੰਦਰ ਜੇਲਾਂ ਦੇ ਵਿੱਚ ਪੂਰੀ ਸਿਕਿਉਰਟੀ ਨਾਲ ਬੈਠੇ ਹਨ ਜੇਕਰ ਐਮਪੀ ਬਣਨ ਤੇ ਵੀ ਭਾਈ ਅੰਮ੍ਰਿਤ ਪਾਲ ਜੀ ਨੂੰ ਬਾਹਰ ਨਹੀਂ ਆਉਣ ਦਿੱਤਾ ਸਰਕਾਰਾਂ ਹੀ ਚਾਹੁੰਦੀਆਂ ਹਨ ਜਾਣਬੂਝ ਕੇ ਚਾਲਾਂ ਖੇਡਦੀਆਂ ਹਨ ਪਹਿਲਾਂ ਬੰਦੇ ਨੂੰ ਬਦਨਾਮ ਕਰ ਦੇਣਾ ਤਾਂ ਇਸੇ ਤਰ੍ਹਾਂ ਇਹਨਾਂ ਨੇ ਦੀਪ ਸਿੱਧੂ ਨਾਲ ਕੀਤਾ ਉਸ ਦਾ ਵਿਚਾਰੇ ਦਾ ਲੋਕਾਂ ਨੇ ਪਹਿਲਾਂ ਪੂਰਾ ਵਿਰੋਧ ਕਰਿਆ ਇਹ ਜੀ ਆਰਐਸਐਸ ਦਾ ਬੰਦਾ ਹੈ ਸਰਕਾਰ ਨਾਲ ਮਿਲਿਆ ਹੈ ਇਸ ਦੇ ਕਰਕੇ ਧਰਨਾ ਖਰਾਬ ਕਰਨਾ ਚਾਹੁੰਦਾ ਹਨ ਪਤਾ ਨਹੀਂ ਕੀ ਕੀ ਬੋਲਿਆ ਪਰ ਮੇਰਾ ਦਿਲ ਉਦੋਂ ਵੀ ਉਸ ਨੂੰ ਚੰਗਾ ਹੀ ਸਮਝਦਾ ਸੀ ਤੇ ਹੁਣ ਭਾਈ ਅੰਮ੍ਰਿਤ ਪਾਲ ਜੀ ਦਾ ਵੀ ਕਿਰਪਾ ਕਰਕੇ ਸਾਥ ਦੇਣਾ ਚਾਹੀਦਾ ਹੈ ਮੈਂ ਤਾਂ ਸਵੇਰੇ ਉੱਠ ਕੇ ਵਾਹਿਗੁਰੂ ਅੱਗੇ ਹੀ ਅਰਦਾਸ ਕਰਦੀ ਹਾਂ ਸੱਚੇ ਪਾਤਸ਼ਾਹ ਜੀ ਹਮੇਸ਼ਾ ਸੱਚ ਦੀ ਹੀ ਜਿੱਤ ਹੋਵੇ ਸਾਡੇ ਬੰਦੀ ਸਿੰਘ ਵੀਰ ਬਿਨਾਂ ਕਿਸੇ ਜੁਰਮ ਤੋਂ ਜੇਲਾਂ ਕੱਟ ਰਹੇ ਹਨ ਅਤੇ ਜੋ ਡਿੱਬੜੂਗੜ ਭੇਜੇ ਹਨ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਪਤਾ ਨਹੀਂ ਕੀ ਕਾਰਨ ਹੈ ਨਾ ਕੁਝ ਪਤਾ ਲੱਗਦਾ ਹੈ ਪਰਮਾਤਮਾ ਸੱਚੇ ਪਾਤਸ਼ਾਹ ਹਮੇਸ਼ਾ ਚੜਦੀ ਕਲਾ ਬਖਸ਼ਣਾ ਸਿੱਖਾਂ ਨੂੰ ਅਤੇ ਸਰਕਾਰਾਂ ਦੇ ਦਿਲ ਚ ਰਹਿਮ ਆ ਜਾਵੇ ਤਾਂ ਕਿ ਪੰਜਾਬ ਦਾ ਵੀ ਭਲਾ ਹੋ ਸਕੇ 😢😢🙏🙏
@diljeetsingh83
@diljeetsingh83 2 месяца назад
ਬਧੀਆ ਵਿਚਾਰ ਬੀਬਾ ਦੇ ਸ਼ੁਕਰੀਆ
@sarojrani1048
@sarojrani1048 3 месяца назад
Indirectly emergency.
@dhattsaab-911
@dhattsaab-911 3 месяца назад
Modi.Shah nu moorakh lok vota pa k kaamyaab karday.hun aap de manmarji karangay.
@thehunterking8711
@thehunterking8711 3 месяца назад
ਤੂੰ ਤਾਂ ਨਹੀਂ ਪਾਈ ਕਿਤੇ❓️ਲਗਦਾ ਤਾਂ ਬੰਦਾ ਸਿਆਣਾ ਏਂ
@balvirsingh5810
@balvirsingh5810 2 месяца назад
ਅੰਮ੍ਰਿਤ ਪਾਲ ਸਿੰਘ ਖਾਲਸਾ ਲਈ ਅਸੀ ਜਾਂਨਾਂ ਦੇ ਦੇਵਾਂ ਗੇ ਕਾਨੂੰਨ ਕਿਆ
@kasmirsingh8865
@kasmirsingh8865 2 месяца назад
ਕਿਉਂ ਆਉਂਦੇ ਨੇ ਜਦੋਂ ਬੱਚੇ ਚੰਗਾ ਪੜਦੇ ਲਿਖਦੇ ਨੇ ਸੁਝਾ ਚੰਗਾ ਬੇਟਾ ਪਹਿਲਾਂ ਤਾਂ ਤੈਨੂੰ ਸਤਿ ਸ੍ਰੀ ਅਕਾਲ ਉਹ ਤੇਰੀ ਮਾਂ ਨੂੰ ਵੀ ਧੰਨਵਾਦ ਉਹਦਾ ਵੀ ਜਿੰਨੇ ਤੈਨੂੰ ਦੁੱਧ ਚੰਗਾਇਆ ਔਰ ਤੂੰ ਦੀ ਲਾਜ ਰੱਖੀ ਮਾਪਿਆਂ ਦਾ ਬੜਾ ਫਰਕ ਹੁੰਦਾ ਤੂੰ ਪੜ ਲਿਖ ਕੇ ਕਾਲਜ ਗਈ ਕਾਲਜ ਤੋਂ ਗਏ ਤੇਰੀ ਵਿਦਿਆ ਜਿਹੜੀ ਤੂੰ ਅੱਜ ਇੰਟਰਵਿਊ ਦੇ ਰਹੀ ਹ ਪੱਤਰਕਾਰ ਨੂੰ ਬਹੁਤ ਸੋਹਣੀ ਕਿਉਂ ਇਹੀ ਜੇ ਬੱਚੇ ਸਾਰੇ ਸੋਝੀ ਰੱਖਦੇ ਹੋਣ ਉਹਨਾਂ ਨੂੰ ਬਿਆਨ ਮਿਲਦਾ ਹੈ ਸੋਝੀ ਮਿਲਦੀ ਹੈ ਆਪਣੇ ਬਾਰੇ ਆਲੇ ਦੁਆਲੇ ਦੇ ਬਾਰੇ
@BashiraKaur
@BashiraKaur 3 месяца назад
Very good answer
@jatinderbhinder4360
@jatinderbhinder4360 2 месяца назад
ਬਹੁਤ ਵਧੀਆ ਪੈਣ ਜਿਉਂਦੀ ਵਸਦੀ ਰਹਿ
@GurveerSinghhappy
@GurveerSinghhappy 2 месяца назад
ਤੇਰੇ ਵਰਗੀ ਕੁੜੀ ਤਾਂ ਮੇਰੀ ਭੈਣ ਰੱਬ ਮੈਨੂੰ ਦੇ ਦਿੰਦਾ
@maninderdodewal830
@maninderdodewal830 2 месяца назад
ਭੈਣ ਮੇਰੀਏ, ਇਕੋ ਹੱਲ ਆ ਖਾਲਸਾ ਰਾਜ।। 🙏🙏
@TarveenThakur
@TarveenThakur 3 месяца назад
Bilkul sahi knoon hai Punjab bich attbadi bahut tezi naal badh rahe hn iss krke ihna nu problem ho rahi hai
@satinderpalsingh6055
@satinderpalsingh6055 3 месяца назад
Bhai amrit pal singh ji khalsa zindabad
@AmandeepKaur-nl8dm
@AmandeepKaur-nl8dm 3 месяца назад
❤❤❤
@OfficialCricket967
@OfficialCricket967 2 месяца назад
ਅਮਿਰੰਤਪਾਲ ਖਾਲਸਾ ਨੂੰ ਰਿਹਾਅ ਕਰੋ
@khudkibat
@khudkibat 3 месяца назад
Vry good 😊❤grilss
@hatttereki
@hatttereki 2 месяца назад
ਅਸੀਂ ਤਾਂ ਦਿਆਂਗੇ ਸਾਥ ਪੁਲਿਸ ਤੇ ਸ਼ਰਾਬੀ ਗਏ ਭੈਣ ਕਢਾਉਣ ਆਪਣੀ
@balbirSingh-hp5hn
@balbirSingh-hp5hn 3 месяца назад
Verygoodspece
@gurwinderkaurgill2802
@gurwinderkaurgill2802 2 месяца назад
ਬਿਲਕੁੱਲ ਸਹੀ🙏
@satindrapaulsingh9329
@satindrapaulsingh9329 3 месяца назад
New laws are draconian.
@jasssingh8807
@jasssingh8807 Месяц назад
ਕ੍ਰਾਇਮ ਤਦ ਹੀ ਘਟਣ ਗਏ
@GurdhirSingh-f8i
@GurdhirSingh-f8i 2 месяца назад
ਕੰਜਰਾਂ 🐕‍🦺🐕‍🦺🐕‍🦺ਦੀ ਸਰਕਾਰ ਆ
@GurdhirSingh-f8i
@GurdhirSingh-f8i 2 месяца назад
ਬਹੁਤ ਵਧੀਆ ਕਹਿਆ ਭੈਣੇ
@butasingh4607
@butasingh4607 2 месяца назад
ਵਾਹਿਗੁਰੂ ਜੀ
@JarnelSingh-b9g
@JarnelSingh-b9g 3 месяца назад
Sab nu ikathe ho ke in kanoona da Virodh karna chahida.. garibon te julam wadega..e galat kanoon ne..
@dhimandhiman2142
@dhimandhiman2142 3 месяца назад
Very nice beba
@darbarasingh1704
@darbarasingh1704 2 месяца назад
ਬਹੁਤ ਵਧੀਆ👍💯
@surinderpalsingh2855
@surinderpalsingh2855 3 месяца назад
Eh kanoon sirf minioryies nu dabaon layi a
@Jassijalandharwala
@Jassijalandharwala 3 месяца назад
@abhijeetsingh4553
@abhijeetsingh4553 2 месяца назад
Right Viro jago sath deo amritpal de bhra da
@harjindersandhu2433
@harjindersandhu2433 3 месяца назад
Mam j Sach bol ray
@netumehta5000
@netumehta5000 2 месяца назад
Punjab ke naujawan apni padhaai chhodkar dharne mein jyada Ruchi Lene Lage Hain aur Bihar ke naujawan padhaai Karke IPS aur aur Afsar Ban rahe hain
@jasmine2345
@jasmine2345 2 месяца назад
ਗਡਡ
Далее
Kanwar Grewal Live || Mast Bna Den Ge Biba || Doaba Tv
10:16