Тёмный

ਦਾਜ ਵਾਲੀ ਗੱਡੀ ਦੇ ਪੁਆੜੇ | daaj wali gaddi | new punjabi movies2024| ghar parivar 

Gharparivarvlogs
Подписаться 18 тыс.
Просмотров 125 тыс.
50% 1

#gharparivar #comedy #comedyvideos #funny #funnyshorts #punjabisong #gharpariwar #gharvali #funnyvideos #punjabientertainment #sarpanchni #sarpanch #sarpanchni #villagelife #villagelifestyle #jattlife #jattlifestyle #pindlifestyle #mansa #husbandwifecomedy #maa #mother #bebe #car #dowrycase #punjabicinema

Опубликовано:

 

10 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 246   
@SatyaPaul-im1bp
@SatyaPaul-im1bp Месяц назад
Real story and real acting. All played well but role played by lashi mother-in-law is appreciable.Its God gifted .I wish them all good health.
@samarsaini3323
@samarsaini3323 Месяц назад
ਪਰਮਜੀਤ ਬੇਬੇ ਵਰਗੀਆਂ ਮਾਵਾਂ ਤੇ ਸੱਸਾ ਘਰ ਘਰ ਹੋਣ
@ManjeetKaur-gy1yb
@ManjeetKaur-gy1yb Месяц назад
Bhute jyada 🌹 pyari hai 🌹 app di video
@SaroopsinghPadda-fp9vl
@SaroopsinghPadda-fp9vl 27 дней назад
ਆ।।।।। ​@@ManjeetKaur-gy1yb
@AmirSingh-n8v
@AmirSingh-n8v 22 дня назад
Hn k 😅😅​@@ManjeetKaur-gy1yb
@manjitkaur-wy1tg
@manjitkaur-wy1tg Месяц назад
ਮਾਂ ਤੇ ਸੱਸ ਦੋਨੋ ਦਾ ਰੋਲ ਅਤੇ ਬਾਕੀ ਸਾਰਿਆਂ ਦਾ ਰੋਲ ਵੀ ਬਹੁਤ ਬਹੁਤ ਵਧੀਆ 👌👌👍👍🙏🙏
@jaspalkaur4135
@jaspalkaur4135 Месяц назад
ਹਰ ਮਾਂ ਇਸ ਤਰਾਂ ਦੀ ਧੀ ਨੂੰ ਸਿੱਖਿਆ ਦੇਵੇ ਤਾਂ ਬਹੁਤ ਘਰ ਉਜੜਨ ਤੋਂ ਬਚ ਸਕਦੇ ਹਨ ਜਸਪਾਲ ਕੌਰ ਮਲੇਰਕੋਟਲਾ
@GurdeepSingh-jf5sx
@GurdeepSingh-jf5sx Месяц назад
ਮੇਰਾ ਨਾਮ ਤੋਂ ਬਿਨਾ ਹਾਂ ਜੀ ਹੈਲੋ ਤੁਹਾਡੀਆਂ ਵੀਡੀਓ ਬਹੁਤ ਹੀ ਜਿਆਦਾ ਵਧੀਆ ਹੁੰਦੀਆਂ ਹਨ ਕਿ ਹਰ ਇੱਕ ਵੀਡੀਓ ਦੇਖਦੇ ਹਾਂ ਸਾਡਾ ਵੀ ਨਾਮ ਬੋਲ ਦਿਓ ਆਕਾਸ਼ ਦੀਪ ਸਿੰਘ ਘਾਸੀਵਾਲ
@satinderkaur7687
@satinderkaur7687 Месяц назад
ਸਾਰਿਆਂ ਦੀ ਐਕਟਿੰਗ ਬਹੁਤ ਘੈਂਟ ਹੈ। ਨੰਬਰ ਇਕ concept ਹੈ। Perfect acting.
@samarsaini3323
@samarsaini3323 Месяц назад
ਪਰਮਜੀਤ ਬੇਬੇ I love you ❤❤❤❤
@BalveerkaurJaito
@BalveerkaurJaito Месяц назад
ਵੀਰਪਾਲ ਲਛਮਨ ਬੀਬੀ ਸਰਪੰਚਨੀ ਦੂਜੀ ਬੀਬੀ ਸਾਰਿਆਂ ਨੂੰ ਰੱਬ ਤੰਦਰੁਸਤੀ ਦੇਵੇ ਤੁਹਾਨੂੰ ਤਰੱਕੀਆਂ ਦੇਵੇ ਤੁਹਾਡੀ ਚੜਹਦੀ ਕਲਾ ਕਰੇ ਬਾਬਾ ਨਾਨਕ ਬੀਬੀ ਬਲਵੀਰ ਕੌਰ ਜੈਤੋ ਮੰਡੀ ਮੈਨੂੰ ਤੁਹਾਡੀ ਵੀਡੀਓ ਬਹੁਤ ਹੀ ਸੋਹਣੀ ਲੱਗਦੀ ਨਾਲੇ ਬੇਬੇ ਕੈਟ ਨਾਲੇ ਦੂਜੀ ਬੀਬੀ ਪਰਮਜੀਤ ਉਹ ਵੀ ਕੈਨੇਡਾ
@jagdevsingh8335
@jagdevsingh8335 Месяц назад
Very nice video i wish you teem ghar pariwar channel all members good and healthy life ਦੋਵੇਂ ਬੇਬੇ ਜੀ ਹੋਰਾਂ ਦੀ ਐਕਟਿੰਗ ਬਹੁਤ ਘੈਂਟ ਬਣੀ ਹੈ ਬੇਬੇ ਦਲਜੀਤ ਕੌਰ ਜੀ ਅਤੇ ਬੇਬੇ ਪਰਮਜੀਤ ਕੌਰ ਜੀ ਦੋਹਾਂ ਦਾ ਬੋਲਣ ਢੰਗ ਬਹੁਤ ਹਰਮਨ ਪਿਆਰਾ ਲਗਦਾ ਹੈ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਹਮੇਸ਼ਾ ਖੁਸ਼ ਰੱਖੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@jasjitkaur3925
@jasjitkaur3925 Месяц назад
ਦੋਵੇਂ ਬੇਬੇ ਦਾ ਰੋਲ ਬਹੁਤ ਵਧੀਆ ਹੈ ਮਾਂ ਤੇ ਸੱਸ ਦਾ ਰੋਲ ਸਹੀ ਨਿਭਾਇਆ ਬਾਕੀ ਸਾਰੀ ਟੀਮ ਮੈਂਬਰ ਨੇ ਵਧੀਆ ਕੰਮ ਕੀਤਾ ❤ ਜਸਮੀਤ ਕੌਰ ਢਿਲੋਂ ਫਾਜ਼ਿਲਕਾ
@ravi3814
@ravi3814 Месяц назад
ਦੋਹਾਂ ਬੀਬੀਆਂ ਦੀ ਐਕਟਿੰਗ ਬਹੁਤ ਵਧੀਆ 👏👏 ਰਵਿੰਦਰ ਸਿੰਘ ਆਸਟਰੇਲੀਆ
@BalvirKaur_Gill
@BalvirKaur_Gill Месяц назад
ਜੇ ਸਾਰੀਆਂ ਮਾਵਾਂ ਦੀ ਸੋਚ ਏਵੇਂ ਹੋਵੇ ਤਾਂ ਘਰਾਂ ਚੋਂ ਕਲੇਸ ਮੁੱਕ ਜਾਣ
@user-rh3uc9pn3k
@user-rh3uc9pn3k Месяц назад
ਬੇਬੇ ਤੇ ਹਾਸਾ ਆਉਦਾ ਕਹਿੰਦੀ ਤੇਰਾ ਵੀਰ ਕੰਪਨੀ ਦੇ ਪਾਉ ਟਾਇਰ ਬਹੁਤ ਬਹੁਤ ਮੁਬਾਰਕਾ
@mangat18
@mangat18 Месяц назад
😂😂😂
@sukhdeepkaur4114
@sukhdeepkaur4114 27 дней назад
Very nice
@bhupinderkaurgill1894
@bhupinderkaurgill1894 29 дней назад
Very nlce
@sukhbanspalsingh
@sukhbanspalsingh Месяц назад
Superb acting by all actors😊
@chanpreetshergill6875
@chanpreetshergill6875 Месяц назад
Good knowledge
@sukhwantsingh9467
@sukhwantsingh9467 Месяц назад
ਵਧੀਆ ਸਟੋਰੀ 👍🏻
@meetokaur6000
@meetokaur6000 28 дней назад
ਜੇਕਰ ਏਦਾਂ ਕੁੜੀਆਂ ਨੂੰ ਸਮਝਦੇ ਤਾ ਕਦੇ ਵੀ ਕੁੜੀਆਂ ਦਾ ਘਰ ਖ਼ਰਾਬ ਨਹੀਂ ਹੋ ਸਕਦਾ very nice video thanks 🌹2 uk
@user-cv6nf9vp2d
@user-cv6nf9vp2d Месяц назад
Very nice video Mandeep Kaur thethar kalan🎉🎉🎉🎉🎉🎉❤❤❤❤❤
@user-kh8we6yu8u
@user-kh8we6yu8u 26 дней назад
Very good job bebe ji
@manakegamerz3503
@manakegamerz3503 4 дня назад
ਸਾਰੀਆਂ da ਬਹੁਤ ਵਧੀਆ roll he ji
@sukhrajkaurgrewal3782
@sukhrajkaurgrewal3782 8 дней назад
ਬਹੁਤ ਵਧੀਆ ਵੀਡੀਓ ਹੈ ਜੀ ਭੈਣ ਪਰਮਜੀਤ ਨੇ ਤਾ ਕਮਾਲ ਹੀ ਕਰਤੀ ਮਾਮਾ ਹੋਣ ਤਾ ਇਹੋ ਜਿਹੀਆਂ ਫੇਰ ਤਾ ਧੀਆ ਦੇ ਘਰ ਨਾ ਟੁਟਣ
@GurpinderKaur-kx1vg
@GurpinderKaur-kx1vg Месяц назад
Bahut sohni video ji♥️♥️
@inderrandhawa1938
@inderrandhawa1938 Месяц назад
Very good babaji 🎄🎄🎄🎄🎄🎄🎆
@jagjitgill2867
@jagjitgill2867 Месяц назад
Very very nice video ❤❤
@jagpinderkharoud-mo7mx
@jagpinderkharoud-mo7mx Месяц назад
Bebe g her ik maa nu eve hi honi chahida gher ves jaan ge bohot sohni video aa ❤❤❤ Hardeep Kaur Kharoud punia khana
@AmarpalSingh-jg5yu
@AmarpalSingh-jg5yu Месяц назад
ਬਹੁਤ ਵਧੀਆ ❤ਵੀਡੀਓ ਆ ਜੀ ਗੁਰਪ੍ਰੀਤ ਕੌਰ ਮਾਣੂੰਕੇ ❤
@BaljitJhaloor-iy9ng
@BaljitJhaloor-iy9ng 23 дня назад
ਬਹੁਤ ਘੈਂਟ ਐਂ
@sukhpalhunjan8353
@sukhpalhunjan8353 Месяц назад
Parmjit bebe de acting excellent ❤❤
@user-oh7fz4il5c
@user-oh7fz4il5c 19 дней назад
Very nice ❤❤❤❤🎉🎉🎉
@user-pp1zt4gd9y
@user-pp1zt4gd9y 10 дней назад
I like it ☺️☺️
@zimmysandhu
@zimmysandhu Месяц назад
ਇਹੋ ਜਿਹੀ ਮਾ ਚਾਹੀਦੀ ਆ । ਜ਼ਿੰਮੀ ਬਾਬਰਪੁਰ ਨਾਭਾ।
@ramasaini4231
@ramasaini4231 8 дней назад
Veri nice story
@Karanvirdi-s9n
@Karanvirdi-s9n 28 дней назад
Bhut vadiaa video h je sariaa maava edaa di aa hon ta dheaa vigad hi nhi sakdiaa te apne sohre ghar vadiaa vasan 👌👌👌👍👍🙏🏻🙏🏻
@Gurwinder979
@Gurwinder979 27 дней назад
Hya raa na doyo😂😂😂
@neetugold6136
@neetugold6136 Месяц назад
Wah bebe wah।
@manjitkaur-uh1mi
@manjitkaur-uh1mi Месяц назад
Very nice massage ❤❤❤❤❤❤❤❤❤❤
@tarlochansingh7048
@tarlochansingh7048 15 дней назад
Bahut bahut wadia video bnai veerji dhanwad ji.👏
@Uljantania
@Uljantania Месяц назад
ਪਰਮਜੀਤ ਤੇ ਦਲਜੀਤ ਬੇਬੇ ਲੱਸੀ ਬਾਈ love you ਪੂਰੀ ਟੀਮ ਨੂੰ
@ishwarsingh-vh3sm
@ishwarsingh-vh3sm Месяц назад
ਬਹੁਤ ਵਧੀਆ ਵੀਡੀਓ ਹੁੰਦਿਆ ਬਾਈ ਅਸੀ ਸਾਰਾ ਪਰਿਵਾਰ ਇਕੱਠੇ ਬੈਠ ਕੇ ਦੇਖਦੇ ਆ
@laddisingh3763
@laddisingh3763 Месяц назад
Very nice video bebe da roll bhut Sana c
@rupinderbal1114
@rupinderbal1114 Месяц назад
Wah vadhia story v no 1 acting v kmaal dono bebe bouth kmaal rab lambia umera kare
@user-ox6oz6fc3x
@user-ox6oz6fc3x Месяц назад
Nice. G❤jasvinder. Akalgarh. Sudhar❤❤
@Ghulam.rasoolBhatti
@Ghulam.rasoolBhatti 21 день назад
Ghualm.rasool.bhatti Muscat Oman say❤❤❤❤❤🎉🎉🎉🎉🎉🎉🎉🎉😅😅😅😅😅😅😅😅😅😅😅
@turks8020
@turks8020 18 дней назад
Very nice video
@rajwinderchahal233
@rajwinderchahal233 21 день назад
Bahut vadiaa
@hamirsinghsingh8102
@hamirsinghsingh8102 29 дней назад
Very very nice video Hamir Singh New Delhi
@user-do8yz7jr1y
@user-do8yz7jr1y Месяц назад
Bhut vdia video ❤
@JasnoorSingh-l9r
@JasnoorSingh-l9r Месяц назад
Dono bebe amazing
@JagdeepKaur-yn6oi
@JagdeepKaur-yn6oi Месяц назад
Verynicevideo
@Karmjit448
@Karmjit448 Месяц назад
ਬਹੁਤ ਸੋਹਣੀ ਵੀਡੀਓ ਆ।ਇਸ ਵੀਡੀਓ ਵਿੱਚ ਮਾਂ ਦਾ ਰੋਲ ਬਹੁਤ ਵਧੀਆ ਨਿਭਾਇਆ। ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਇ੍ਹਨੀ ਗਰਮੀ ਵਿੱਚ ਵੀਡੀਓ ਬਣਾਉਣ ਵਾਸਤੇ। ਅੱਗੇ ਮੈਂ ਸੁਖਵਿੰਦਰ ਸੇਖੋ ਦੀ ਐਡੀ ਤੋਂ ਵੀਡੀਓ ਦੇਖਦੀ ਹੁੰਦੀ ਆ ਮੇਰਾ ਫੋਨ ਖਰਾਬ ਹੋ ਗਿਆ ਇਸ ਕਰਕੇ ਅੱਜ ਇਹ ਫੋਨ ਮੈਂ ਸਪੈਸ਼ਲ ਵੀਡੀਓ ਦੀ ਖਾਤਰ ਘਰੇ ਰੱਖਿਆ।😂❤❤❤❤
@ManpreetKaur18062
@ManpreetKaur18062 Месяц назад
🤣🤣🤣🤣🤣 end was hilarious
@user-ze5yi4ln1b
@user-ze5yi4ln1b Месяц назад
ਬਹੁਤ ਵਧੀਆ ਵੀਡਿਓ ਮੱਖਨ ਸਿੰਘ ਬੀਰੋਕੇ ਖੁਰਦ
@vijayghai7929
@vijayghai7929 Месяц назад
Vijay kuparthala nic moves
@BoharDhillon-hw3uc
@BoharDhillon-hw3uc Месяц назад
Very Very nice video ji 👍👍👍👍👍 👌👌👌👌👌
@sukhdialtakhar7948
@sukhdialtakhar7948 Месяц назад
Very good very nice very
@muhammadshafiq1971
@muhammadshafiq1971 Месяц назад
Good vedio nice character nice story
@dayemkiamman
@dayemkiamman Месяц назад
Bohat bohat wdiya topic.... ..maan howay tay aisy.....👍👍👍...very good , excellent......from Lahore.
@BhupinderKaur-r6g
@BhupinderKaur-r6g Месяц назад
ਬਹੁਤ ਵਧੀਆ ਵੀਡੀਓ ਹੈ।ਵੀਰਪਾਲ ਨੂੰ ਬਹੁਤ ਹੰਕਾਰ ਹੈ।ਪਰਮਜੀਤ ਕੌਰ ਬਹੁਤ ਵਧੀਆ ਰੋਲ ਹੈ ।
@user-bx1hf3wt4d
@user-bx1hf3wt4d Месяц назад
Bhut badiya har ek Kudi de maa je eda de soch de hove har ek ghar khushal hove sade sare family thude vedios dekh a ji thank you so much ghar parivar 🙏🏻🙏🏻🙏🏻😊😊jaskaran Singh Canada 🇨🇦
@binderkaur2453
@binderkaur2453 Месяц назад
😮😮😮😮😮😮
@user-zi8bb8or6d
@user-zi8bb8or6d 27 дней назад
Very good
@HACK_USER738
@HACK_USER738 Месяц назад
Very nice video ❤❤📸
@renukaur817
@renukaur817 Месяц назад
ਛੋਟੀ ਮਾਤਾ ਜੀ ਨੇ ਸਿਰਾ krata
@harpreetsharma4125
@harpreetsharma4125 Месяц назад
ਬਹੁਤ ਵਧੀਆ ਵੀਡੀਓ ਹੈ ਪਰਮਜੀਤ ਬੇਬੇ ਵਰਗੀ ਸੱਸ ਮਾਂ ਹੋਣੀ ਚਾਹੀਦੀ ਹੈ ❤❤
@anmolbrar7784
@anmolbrar7784 Месяц назад
Very nice Video very nice Family ❤❤
@bobyraja7870
@bobyraja7870 Месяц назад
Very very nice video Hong Kong
@nachtersingh2077
@nachtersingh2077 Месяц назад
Nice👍
@narendermadaan2179
@narendermadaan2179 20 дней назад
Nice ❤
@sukhjeetkaur68
@sukhjeetkaur68 Месяц назад
Bhot buot buot sohni video ❤❤❤❤
@ushachugh3211
@ushachugh3211 Месяц назад
Usha faridabad bhuat soni video
@RishavHarika
@RishavHarika Месяц назад
❤❤❤❤❤
@GurpreetSingh-fy1ws
@GurpreetSingh-fy1ws Месяц назад
Very nice video 😂😂
@ranisidhu9760
@ranisidhu9760 Месяц назад
Very nice video ji 🙏
@user-hy7ch7jw6t
@user-hy7ch7jw6t Месяц назад
Bahut vadyia video🙏🙏
@armaanpreetsingh6567
@armaanpreetsingh6567 Месяц назад
Eh story sab to sohni a dono bebe bhot ashe a love you both of you
@JassBrar-kf4ff
@JassBrar-kf4ff Месяц назад
Very nice video Didi ji
@GurkaranRanu-l6r
@GurkaranRanu-l6r Месяц назад
Very very nice video bebe ji God bless you all family members love you so much 💓💓💓
@gurmeetkaur9773
@gurmeetkaur9773 Месяц назад
Very nice video ji 🙏 🎉❤
@laddisingh3763
@laddisingh3763 Месяц назад
God bless you bebe paramjit or sari teem nu God bless you
@motivationvideo8135
@motivationvideo8135 Месяц назад
Deep japtewala
@dhillon711
@dhillon711 Месяц назад
90 nahi 100 percent true stories hundiya ne veer.bhut vadia acting ha sare characters di.. Navjot Dhillon pind Leel
@gurfatehaulakh3402
@gurfatehaulakh3402 Месяц назад
@user-kh8we6yu8u
@user-kh8we6yu8u 24 дня назад
Bhut vadiya video
@sidhu4385
@sidhu4385 Месяц назад
Ik hor bhut sohni story ❤❤❤❤ Jaspreet Canada
@harjitkaur8357
@harjitkaur8357 27 дней назад
Very nice video ❤Harjit kaur from ludhiana
@RajniRajwat
@RajniRajwat Месяц назад
Very good story and nice acting all characters
@happyjoshi5426
@happyjoshi5426 Месяц назад
Parmjeet bebe ji da roll very nice ❤❤
@hardeepsinghsivia3373
@hardeepsinghsivia3373 27 дней назад
ਮਾਤਾ ਹਰੇਕ ਮੂਵੀ ਵਿੱਚ ਓਕ ਨਾਲ ਪਾਣੀ ਪੀਦੀ ਹੈ ਵਧੀਆ ਲੱਗਦਾ
@aonshah9966
@aonshah9966 Месяц назад
Next part please from Pakistan panjab ❤❤❤❤❤❤❤❤😂
@ChahalPreet-u6v
@ChahalPreet-u6v 12 дней назад
Nyc vdo 👌
@sonoffarmer6701
@sonoffarmer6701 8 дней назад
ਬਹੁਤ ਵਧੀਆ ਲੱਗੀ ਮੈ ਮਲਕੀਤ ਕੌਰ❤
@anmolanmol9687
@anmolanmol9687 Месяц назад
Behut sohni acting dono bebe ji dii😂
@jaismeenkaursandhu993
@jaismeenkaursandhu993 Месяц назад
Bakmaal..❤❤
@SummiyaSummiya-tu4rb
@SummiyaSummiya-tu4rb Месяц назад
Es tarah di kudiya di bebe honi chaidi a v nice
@JasnoorSingh-l9r
@JasnoorSingh-l9r Месяц назад
Very nice video plz Aman nu wapis Le ke aao
@nirmalkaur4798
@nirmalkaur4798 Месяц назад
Nice video 🎉🎉🎉🎉 Nirmal Kumar nawan shaher
@narinderpal1854
@narinderpal1854 Месяц назад
ਮੈਂਬਰਾਂ ਦੀ ਜਾਣ ਪਹਿਚਾਣ vlog ਬਣਾਓ। ਮੈਨੂੰ ਪਰਵਿੰਦਰ ਤੇ ਕਮਲ,,, ਦੋਨੋ ਰਾਜ ਦੇ ਸਕੇ ਭੈਣ ਭਰਾ ਲਗਦੇ ਨੇ ਤੇ ਲੱਛੀ ਦਲਜੀਤ ਕੌਰ ਦਾ ਮੁੰਡਾ ਲਗਦਾ। ਵੀਰ ਪਾਲ ਤੇ ਪਰਮਜੀਤ ਦਾ ਵੀ ਦੱਸੋ। ਅਮਨ ਤੇ Happy ਕਿੱਥੇ ਗਏ।
@JasbirSingh-nm4fm
@JasbirSingh-nm4fm Месяц назад
ਪੰਜਾਹ ਵਾਰੀ ਕਮੇਂਟ ਕੀਤਾ ਅਮਨ ਕਿਉਂ ਕੱਢੀ ,ਜਵਾਬ ਹੀ ਨਹੀਂ ਦਿੰਦੇ
@parmjitpal7759
@parmjitpal7759 11 дней назад
Pta ni kyu ni jwab dinde darde ne
@jatinderpalsinghkhera1176
@jatinderpalsinghkhera1176 10 дней назад
👍
Далее
Презентация iPhone 16 за 4 минуты
04:00