Тёмный

ਦਾਜ ਵਿੱਚ ਬੰਦੂਕਾਂ ਲੈਂਦੇ ਇਹ ਆਦਿ ਵਾਸੀ Africa Village life | Punjabi Travel Couple | Ripan Khushi 

Punjabi Travel Couple
Подписаться 837 тыс.
Просмотров 387 тыс.
50% 1

Опубликовано:

 

14 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 448   
@gurupreetraike8116
@gurupreetraike8116 8 месяцев назад
ਜਿੰਨੀ ਸੋਹਣੀ ਜੋੜੀ ਉਹਨੇਂ ‌ ਸੋਹਣੇਂ‌ ਦਿਲ‌ ਆ‌ ਦੋਵਾਂ ‌ ਦੇਂ‌ ❤️❤️❤️❤️❤️❤️🙏🙏🙏🙏
@HarpreetSingh-ux1ex
@HarpreetSingh-ux1ex 8 месяцев назад
ਅੱਜ ਦ ਵਲੋਗ ਪੜਾਕੂ ਹੋ ਰਹੇ ਕਬੀਲੇ ਦਾ ਬਹੁਤ ਵਧੀਆ ਲੱਗਿਆ ਸਤਿ ਸ੍ਰੀ ਆਕਾਲ ਜੀ ਪੰਜਾਬੀ ਟਰੈਵਲ ਕਪਲ ਪਰਿਵਾਰ ਨੂੰ 🙏
@maniii_burj6987
@maniii_burj6987 8 месяцев назад
ਇਹਨਾ ਦੇ ਘਰ ਤਾ ਛੋਟੇ ਨੇ ਕੋਲ ਮਹਿਗੀਆਂ ਗੰਨਾ ਨੇ 😬
@dalveersingh8192
@dalveersingh8192 8 месяцев назад
ਰਿਪਨ ਜੀ ਅਤੇ ਖੁਸ਼ੀ ਜੀ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਆਪ ਜੀ ਤੰਦਰੁਸਤੀ ਬਖਸ਼ਣ ਜੀ ਜੋ ਸਾਨੂ ਘਰ ਬੈਠਿਆਂ ਨੂੰ ਉਹ ਕੁਝ ਦਿਖਾ ਦਿੱਤਾ ਜੋ ਕਦੇ ਸੋਚਿਆ ਤੱਕ ਨਹੀਂ
@kashmirkaur6827
@kashmirkaur6827 8 месяцев назад
ਰਿਪਨ ਪੁੱਤਰ ਆਪ ਜੀ ਬਹੁਤ ਹੀ ਵਧੀਆ ਲਗੇ ਜਦੋਂ ਫਾਇਰ ਕੀਤਾ ਖੁਸ਼ੀ ਰਿਪਨ ਪੁੱਤਰ ਹਸਦੇ ਬਹੁਤ ਪਿਆਰੇ ਲਗਦੇ ਇੰਨਾ ਤੇ ਮੇਹਰ ਕਰੇ ਚੜਦੀ ਕਲਾ ਚ ਰਖੇ ਆਪ ਜੀ ਨੂੰ ਵਾਹਿਗੁਰੂ ਜੀ 👌👌🙏🏻🙏🏻❣️
@spsinghwarval9542
@spsinghwarval9542 8 месяцев назад
ਪੰਜਾਬੀ ਜੋੜੀ ਦੀ ਦੇਸ਼ਾਂ, ਵਿਦੇਸ਼ਾਂ ਵਿਚ ਬੱਲੇ ਬੱਲੇ ਹੋ ਚੁੱਕੀ ਹੈ ❤❤❤❤❤❤❤❤❤
@GURWINDERSINGH-bt1tf
@GURWINDERSINGH-bt1tf 8 месяцев назад
ਰਿਪੱਨ ਛੋਟੇ ਵੀਰ ਇਨ੍ਹਾਂ ਹਥਿਆਰਾਂ ਨਾਲ ਸਾਡਾ ਵਾਹ ਗੁਰੂ ਕਾਲ ਤੋਂ ਹੈ ਤੂੰ ਇਹ ਫਾਇਰ ਮਾਰ ਕੇ ਕੌਮ ਦਾ ਮਾਣ ਵਧਾਇਆ । ਸਲੂਟ
@ganjitsinghkaler3489
@ganjitsinghkaler3489 8 месяцев назад
Sai keha veer
@janakkumar3275
@janakkumar3275 8 месяцев назад
ਰਿਪਨ ਖੁਸ਼ੀ ਬਹੁਤ ਬਹੁਤ ਹੀ ਵਦੀਆਂ ਵਲੋਗ ਸਾਰੇ ਤੁਹਾਡੇ ਦੇਖ ਰਹੈ ਹਾਂ ਤੁਹਾਡੀ ਗੱਲ ਬਾਤ ਕਰਨ ਦਾ ਤਰੀਕਾ ਬਹੁਤ ਹੀ ਪਸੰਦ ਹੈ..ਇਹ ਲੋਕ ਵੀ ਬਹੁਤ ਚੰਗੇ ਹਨ ਆਪਣੀ ਦੁਨੀਆਂ ਵਿੱਚ ਮਸਤ ਹਨ.ਵਿਵਹਾਰ ਵੀ ਠੀਕ ਹੈ... ਪਰ ਫਿਰ ਵੀ ਵੀਰੇ ਬੜਾ ਧਿਆਨ ਰੱਖਣਾ ਅਤੇ ਆਪਣਾ ਬਚਾ ਰੱਖਣਾ.. ਕਿਉਂ ਕੀ ਭਾਰਤ ਤੋਂ ਬਹੁਤ ਦੂਰ ਹੋ ਠੀਕ ਹੈ ਪ੍ਰਮਾਤਮਾ ਭਲੀ ਕਰੇ....... ਰੱਬ ਰਾਖਾ.... I
@indersidhulehra2603
@indersidhulehra2603 7 месяцев назад
ਇਹ ਆਪਣੇ ਸਿੰਘਾਂ ਦੀ ਮਨਪਸੰਦ ਹੁੰਦੀ ਸੀ ak 47
@laddisingh2242
@laddisingh2242 8 месяцев назад
ਘਰ ਤਾ ਛੋਟੇ ਨੇ ਮਿੰਹਗੀਆਂ ਗੰਨਾਂ ਨੇ❤❤❤
@sandeepkaur-yn3lj
@sandeepkaur-yn3lj 8 месяцев назад
😅
@kamaljit9055
@kamaljit9055 8 месяцев назад
ਬਾੲਈ ਅਸਲ ਪੁਰਾਤਨ ਸੱਭਿਆਚਾਰ ੲਇਨਾ ਦਾ ਜਿਸ ਤਰਾ ਰਹਿਣ ਸਹਿਣ ਹੈ ੳਸ ਤਰਾ ਦਖਾ
@shawindersingh6931
@shawindersingh6931 8 месяцев назад
🌹ਪੰਜਾਬ ਦਾ ਸੱਭ ਤੋਂ ਵਧੀਆ ਵਲੋਗਰ ਰਿਪਨ ਖੁਸ਼ੀ🌹
@dullajatt3224
@dullajatt3224 6 месяцев назад
ਮੈਂ ਦੇਖਣਾ ਨੀ ਸੀ vlog ਪਰ 47 ਆਲ਼ੇ ਸੀਨ ਕਰਕੇ end ਤੱਕ ਦੇਖਿਆ। 4 ਕ ਹਜ਼ਾਰ ਦੇਕੇ 4-5 ਫੈਰ ਤਾਂ ਕੱਢ ਲੈਂਦਾ ਅਸਤਾਦ ਸਵਾਦ ਲੈਣਾ ਸੀ ਪੂਰਾ ਲੈਂਦਾ। ਬਾਕੀ vlog ਬਹੁਤ ਵਧੀਆ ਸੀ।
@sonasingh7271
@sonasingh7271 8 месяцев назад
ਰਿਪਨ ਖੁਸ਼ੀ ਦੀ ਜੋੜੀ ਨੂੰ ਰਬ ਚੜਦੀਕਲਾ ਵਿੱਚ ਰਖੇ❤❤
@kirpalkaur6398
@kirpalkaur6398 8 месяцев назад
ਰਿੱਪਨ ਇਹਨਾਂ ਨੂੰ ਇਹ ਵੀ ਪੁੱਛੋ ਕਿ ਆਪਸ ਵਿੱਚ ਲੜਕੇ ਤਾਂ ਨਹੀਂ ਇੱਕ ਦੂਜੇ ਤੇ ਏਕੇ-47 ਚਲਾਉਂਦੇ।
@sandeepkaur-yn3lj
@sandeepkaur-yn3lj 8 месяцев назад
Sahi gll aa 😅
@sukhwindersidhu9105
@sukhwindersidhu9105 8 месяцев назад
ਪਾਕਿਸਤਾਨ ਵਿੱਚੋਂ ਆ ਹੁਣ ਇਧਰ ਆ ਚਲੇ ਗਏ। ਬਹੁਤ ਵਧੀਆ ਜੀ
@ravisapkota6935
@ravisapkota6935 8 месяцев назад
ਰਿਪਨ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖਣ
@SandeepSingh11330
@SandeepSingh11330 8 месяцев назад
Waheguru ji kini sohni jodi..dil v shona shona❤❤
@gurvindersinghbawasran3336
@gurvindersinghbawasran3336 8 месяцев назад
ਰੀਪਨ ਵਧੀਆ ਬੰਦਾ ਜਿਹੜਾ ਦੂਜੇ ਖੁਸ਼ੀ ਵਿੱਚ ਆਪ ਖ਼ੁਸ਼ ਹੋ ਰਿਹਾ। ਨਹੀ ਬੰਦਾ ਆਪਣੀ ਖੁਸ਼ੀ ਬਾਰੇ ਸੋਚਦਾ ਹੈ।❤❤
@GoldyLightandsoundFaridkot
@GoldyLightandsoundFaridkot 8 месяцев назад
ਇਕ ਤੇਰੀ ਦੀਵਾਨਗੀ ਦੂਜਾ ਸ਼ੋਂਕ ਸਰਦਾਰੀ ਦਾ ਪਹਿਰਾ ਇਹ ਗਾਣਾ g
@mansimransingh6210
@mansimransingh6210 8 месяцев назад
ਰਿਪਨ ਖ਼ੁਸ਼ੀ ਸਾਨੂੰ ਤੁਹਾਡੇ ਅਫਰੀਕਾ ਵਾਲੇ ਸਾਰੇ ਵਲੋਗ ਬਹੁਤ ਚੰਗੇ ਲੱਗਦੇ ਹਨ। ਅਸੀਂ ਤੁਹਾਡੇ ਪਿਛਲੇ ਅਫਰੀਕਾ ਵਾਲੇ ਸਾਰੇ ਵਲੋਗ ਦੇਖੇ ਸਨ। ਸਾਨੂੰ ਤੁਹਾਡੇ ਅਫਰੀਕਾ ਵਾਲੇ ਵਲੋਗ ਦੇਖ ਕੇ ਬਹੁਤ ਚੰਗਾ ਲਗਦਾ ਹੈ।,❤️🌹🙏💐👌🏻🎉
@drramlal
@drramlal 8 месяцев назад
Good to. MEET CARO TRIBE..
@arpinderbatth6744
@arpinderbatth6744 5 месяцев назад
ਵਾਹਿਗੁਰੂ ਮੇਹਰ ਕਰਨ ਜੋੜੀ ਤੇ ਪੂਰੀ ਦੁਨੀਆ ਦੀ ਸੈਰ ਕਰਾ ਰਹੇ ਹੋ ਸਾਨੂੰ ਘਰ ਬੈਠਿਆਂ ਨੂੰ
@Harpreetsinghbhuuda
@Harpreetsinghbhuuda 7 месяцев назад
Mosse wale ਨੇ ਵੀ ਇਦਾ ਹੀ ਚਲਾਈ ਸੀ, India ਚ ਪਰਚਾ ਹੋ ਜਾਣਾ ਬਾਈ
@ShakeelHussainVlogs
@ShakeelHussainVlogs 8 месяцев назад
Love from wagha border village Lahore Punjab Pakistan🇵🇰❤
@paramjitsinghsingh251
@paramjitsinghsingh251 8 месяцев назад
ਰਿਪਨ ਦੇ ਨਾਲ 47 ਜੁੜ ਗਈ ❤❤❤❤
@manujip
@manujip 8 месяцев назад
kisan se nivedan hai pesticides kam istamal kare hamari health se na khele
@balvirkaur8787
@balvirkaur8787 7 месяцев назад
@rajwinderkaur3964
@rajwinderkaur3964 6 месяцев назад
😮😮 14:59 😅❤​
@rajwinderkaur3964
@rajwinderkaur3964 6 месяцев назад
9❤
@SukhwinderSingh-wq5ip
@SukhwinderSingh-wq5ip 8 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
@ganjitsinghkaler3489
@ganjitsinghkaler3489 8 месяцев назад
ਰਾਜਸਥਾਨ ਉਦੇਪੁਰ ਤੋਂ ਬਹੁਤ ਬਹੁਤ ਪਿਆਰ ਹੱਸਦੇ ਵੱਸਦੇ ਰਹੋ ਪੰਜਾਬੀਓ ਦਿੱਲੀ ਨੂੰ ਝਾਂਜਰ ਫਿਰ ਪਾਉਣੀ ਆ
@gurmeetdhaliwal287
@gurmeetdhaliwal287 6 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਸਿੰਘ ਜੀ ਬਹੁਤ ਵਧੀਆ ਕੰਮ ਕਰੋ ਧੰਨਵਾਦ ਪੱਗ ਨੂੰ ਹੋਰ ਸੰਨਮਾਨ ਦੇ ਕੇ ਨਾ ਰੋਸਨ ਕਰੋ ਵੀਰ ਜੀ ਵਾਹਿਗੁਰੂ ਰਾਖਾ ਸਭਨੀ ਥਾਂਈ ਭਾਈ ਅਮ੍ਹਰਤਪਾਲ ਸਿੰਘ ਜੀ ਦੇ ਨਾਲ ਹੀ ਪੰਜਾਬ ਦਾ ਰੱਬ ਰਾਖਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜਿੰਦਾ ਵਾਦ
@manjitsinghkandholavpobadh3753
@manjitsinghkandholavpobadh3753 8 месяцев назад
ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤
@PunjabBalarwal
@PunjabBalarwal 6 месяцев назад
ਸਾਨੂੰ ਵੀ ਲਿਆ ਦਿਓ ਇਧਰੋਂ ਅਸੀਂ ਪੰਜਾਬ ਦੇ ਪਾਪੀਆਂ ਦਾ ਕ ਸੋਦਾ ਲਾ ਦਈਏ
@canada7230
@canada7230 8 месяцев назад
ਅਸਲੀ ਅਜਾਦੀ ਇਹਨਾ ਕੋਲ ਹੈ
@Kanwarnau-nihal-singh70
@Kanwarnau-nihal-singh70 8 месяцев назад
ਬਿਲਕੁਲ ਠੀਕ ਕਿਹਾ, ਏਦਾਂ ਦੀ ਜਿੰਦਗੀ ਹੋਣੀ ਚਾਹੀਦੀ ਹੈ
@darasran556
@darasran556 8 месяцев назад
ਰਿਪਨ। ਖੁਸੀ।ਬਹੁਤ। ਵਧੀਆ। ਅਫਰੀਕਾ।ਦੇਖ।ਕੇ
@manjindersinghbhullar8221
@manjindersinghbhullar8221 8 месяцев назад
ਰਿਪਨ ਬਾਈ ਤੇ ਖੁਸ਼ੀ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻 ਰਿਪਨ ਬਾਈ ਬਹੁਤ ਵਧੀਆ ਕੰਮ ਕਰ ਰਹੇ ਹੋਂ ਰਿਪਨ ਤੇ ਖੁਸ਼ੀ ਜੀ ਤੁਹਾਨੂੰ ਬਹੁਤ ਬਹੁਤ ਪਿਆਰ ਸਤਿਕਾਰ ਜੀ
@ARUNDEEP..TOOR85
@ARUNDEEP..TOOR85 8 месяцев назад
ਅਫ਼ਰੀਕਾ ਚ ਪੰਜਾਬੀ ਬੋਹਤ ਪੁਰਾਣੇ ਰਹਿੰਦੇ
@GurmeetSingh-rt6or
@GurmeetSingh-rt6or 8 месяцев назад
ਸਤਿ ਸ੍ਰੀ ਅਕਾਲ ਰਿਪਨ ਵੀਰ💕💕💕💕💕💕💕💕💕
@bharatsidhu1879
@bharatsidhu1879 8 месяцев назад
ਬਹੁਤ ਹੀ ਡਰਾਵਨਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਧੰਨ ਨੇ ਕਬੀਲੇ ਲੋਕ ਜਿਹੜੇ ਅਸ ਤਰ੍ਹਾਂ ਰਿਹ ਰਹੇ ਨੇ ਵਾਹਿਗੁਰੂ ਮਿਹਰ ਕਰੇ ।
@rajpal448
@rajpal448 2 месяца назад
ਵੀਰ ਜੀ, ਇਹਨਾਂ ਨੂੰ ਡਿਪਲੋਮੈਂਟ ਵਾਰੇ ਵੀ ਜਾਗਰੂਕ ਕਰੋ।
@lakhbirsingh3301
@lakhbirsingh3301 7 месяцев назад
brother tusi husband wife boht ਜਿਗਰੇ ਵਾਲੇ ਹੋ ਇਹਨਾ ਲੋਕਾਂ ਨੂੰ ਤੇ ਵੇਖ ਕੇ ਦਰ ਲੱਗੀ ਜਾਂਦਾ 😮❤
@gurwinderbrar-g2o
@gurwinderbrar-g2o 8 месяцев назад
ਬਹੁਤ ਵਧੀਆ ਬਾਈ ਜੀ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਜੀ ਬਹੁਤ ਬਹੁਤ ਧੰਨਵਾਦ ਜੀ ❤❤❤❤
@bandnasidhu
@bandnasidhu 8 месяцев назад
GUIDE , IS VERY GOOD HUMAN , VERY HANDSOME , VERY GOERGEOUS PERSONALITY . SAY FAUJJA 🙏FROM CHARDA ( EAST PANJAB ) ,SHOW MY COMPLIMENT TO GUIDE JI. 🙏🙏🙏🙏🙏🙏🙏
@parvindersingh7603
@parvindersingh7603 8 месяцев назад
ਕਿਆ। ਬਾਤ ਏ ਕੇ ਸੰਤਾਲੀ ਚਲਾਉਣ ਦਾ ਬਾਈ ਪੇਂਟ ਨਾਲ ਸੋਹਣੇ ਲਗਦੇ ਹੋ
@Jass4404
@Jass4404 8 месяцев назад
ਬਹੂਤ ਘੈਟ ਹਥਿਆਰ ਆ ਇਹ AK-47 ਵਧਿਆ ਕਿਤਾ Try ਕਰਕੇ
@sukhrajbrarbrar7992
@sukhrajbrarbrar7992 8 месяцев назад
ਸਿੱਖਾ ਦੀ ਜਿੰਦ ਜਾਨ ਸੀ AK 47,ਬਸ ਸਰਕਾਰਾ ਦਾ ਬੇੜਾ ਗ਼ਰਕ ਹੋ ਗਿਆ।
@balkarchauhan
@balkarchauhan 8 месяцев назад
ਵੀਰ 47 ਵਾਲਾਂ ਤਾਂ ਪੰਜਾਬ ਵਿੱਚ ਚਾਹੀਦਾ ਹੈ ਬਿਣਾ ਪਾਸਪੋਰਟ ਤੋਂ ਤੇ ਬਿਣਾ ਐਂਡੀ ਤੋਂ ਇਦਾਂ ਹੋਣਾਂ ਚਾਹੀਦਾ ਪੰਜਾਬ
@JaspalSingh-jd5zg
@JaspalSingh-jd5zg 8 месяцев назад
ਰਿੱਪਨ ਖੁਸ਼ੀ ਜੀ,, ਸੱਭ ਤੋਂ ਵੱਡੀ ਗੱਲ ਕੇ ਤੁਸੀਂ ਪੰਜਾਬੀ ਹੋ,, ਸੱਭ ਕੁੱਝ ਬਹੁਤ ਵਧੀਆ ਤਰੀਕੇ ਨਾਲ ਸਮਝੋਂਦੇ ਹੋ.. ਵਾਹਿਗੁਰੂ ਮੇਹਰ ਕਰੇ..
@cricketexpert945
@cricketexpert945 8 месяцев назад
ਵੀਰ ਜੀ ਤੁਹਾਨੂੰ ਵੀ ਕਿਸਾਨੀ ਅੰਦੋਲਨ ਚ ਹਿੱਸਾ ਪਾਉਣਾ ਚਾਹੀਦਾ ਹੈ ਜੀ
@amandeepchohan1280
@amandeepchohan1280 8 месяцев назад
47 de fire nl mnu tuhade nalo b vdh khushi hoi🎉
@SukhjinderSingh-ti8vn
@SukhjinderSingh-ti8vn 8 месяцев назад
ਰਿਪਨ ਜੀ ਜਦੋਂ ਵੀ ਇਹੋ ਜਿਹਾ ਵੈਪਨ ਚਲਾਉਣਾ ਹੋਵੇ ਤਾਂ ਇਸ ਨੂੰ ਮੋਢੇ ਨਾਲ ਟਾਈਟ ਕਰਕੇ ਫੜਨੀ ਪੈਂਦੀ ਹੈ ਨਹੀਂ ਤਾਂ ਇਹ ਝਟਕਾ ਮਾਰਦੀ ਹੈ।
@AmarjeetSingh-nj3zt
@AmarjeetSingh-nj3zt 8 месяцев назад
ਤੁਹਾਡਾ ਗਾਈਡ ਬਹੁਤ ਵਧੀਆ ਹੈ ਉਹਦੀ smile is heart breaking ਹੈ Waheguru ji bless you all the happiness
@satveerchahal6166
@satveerchahal6166 8 месяцев назад
ਮਿੱਤਰਾਂ ਨੂੰ ਸ਼ੋਕ ਹਥਿਆਰਾਂ ਦਾ👍👌👌👌👌
@SurinderKaur-i8d
@SurinderKaur-i8d 8 месяцев назад
Mainu ta bahut hi mza as unda dekh k thuada dikun lai thanku
@jashan2391
@jashan2391 8 месяцев назад
ਵਾਹਿਗੁਰੂ ਜੀ ਮੇਹਰ ਕਰਨ ਸੱਬ ਤੈ ਜੀ
@hardipbansel9449
@hardipbansel9449 8 месяцев назад
Enjoyed the video - painted face suits you - 😀. Thank you both, also 👍to Deigu. Seen so much sitting at home! 🙏
@princesaab2759
@princesaab2759 8 месяцев назад
ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ vlog ਜੀ ❤💯
@kuldeepsinghsardarji8892
@kuldeepsinghsardarji8892 8 месяцев назад
ਰਿਪਨ ਤੇ ਖੁਸ਼ੀ ਜੀ ਅਜ ਵਾਲਾ ਬਲੌਗ ਬਹੁਤ ਹੀ ਵਧੀਆ ਰਿਹਾ ਜਿਉਂਦੇ ਰਹੋਂ ਸਦਾ ਖੁਸ਼ ਰਹੋ ਵਸਦੇ ਰਹੋ। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀਕਲਾ ਵਿਚ ਰੱਖਣ ਜੀ
@AmrjitKaur-y4f
@AmrjitKaur-y4f 5 месяцев назад
ਰਿਪਨ ਖੁਸੀ ਬੇਟਾ ਵਾਪਸ ਆਜਾਓ ੌਡਰ ਲਗਦੈ ਬੇਟਾ
@AmanSingh-ce6tz
@AmanSingh-ce6tz 2 месяца назад
Veer g attt karai hoi puri nice 🎉🎉🎉
@LakhwinderSingh-mu3ux
@LakhwinderSingh-mu3ux 8 месяцев назад
1500 ਲੇ ਲਈ 22 ਇੱਕ AK 47 ਲਿਆ ਦਈ 😂😂
@tejindersingh1640
@tejindersingh1640 8 месяцев назад
ਯਾਰ ਵੀਰੇ ਮੈਂ ਥੋਡੇ blog serial wise ਕਿਵੇਂ ਦੇਖਾਂ ਯਾਰ ਪਤਾ ਨੀ ਨੀ ਲਗਦਾ
@AhmadAli-h2u5d
@AhmadAli-h2u5d 8 месяцев назад
Ripan veere Khushi pen Rozana Ki Jin poot dikhande render O koi sohni ji Cheez vkha dyo😂.....pattoki Pakistan
@MAMTABains-hj6qg
@MAMTABains-hj6qg 4 месяца назад
Meri mummy thodi video bhut pasand krdi aa 😊
@simrangill6936
@simrangill6936 8 месяцев назад
God bless you guys 😊 stay strong and stay safe
@harseeratkaur1089
@harseeratkaur1089 8 месяцев назад
Bhut vadiya.... Ik eh v pushna c ke jado ina di health kharab hundi fir kida treatment karde eh. Eh v jaankari dena..
@swarnjitsingh3571
@swarnjitsingh3571 8 месяцев назад
enjoying the Ethiopian tribal life with Ripan & Khushi ji 💐💐
@amanbatthverka62
@amanbatthverka62 8 месяцев назад
ਭਾਉ ਜੀ ਸ਼ਸ਼ਤੱਰ ਨੂੰ ਚਲਾਉਣ ਤੋਂ ਪਹਿਲਾਂ ਸਿਰ ਝੁੱਕਾ ਕੇ ਮੱਥੇ ਨਾਲ ਲਾਉਣਾ ਚਾਹੀਦਾ. ਵੈਸੇ ਵੀ ਸ਼ਸ਼ਤਰ ਸਾਡੇ ਪੀਰ ਨੇ.
@pindersidhu803
@pindersidhu803 8 месяцев назад
ਵਾਹਿਗੁਰੂ ਭਲੀ ਕਰੇ
@narindersinghjattana3855
@narindersinghjattana3855 8 месяцев назад
ਗੱਬਰੂ ਦੇ ਨਾਮ ਨਾਲ 47 ਜੁੜ ਗੀ
@Harpreetsingh-jk7vl
@Harpreetsingh-jk7vl 8 месяцев назад
ਬਹੁਤ ਵਧੀਆ ਹੋ ਗਿਆ ਤਾਂ ਕਿ ਐਕਸਪੀਰੀਅਸ ਕਰਕੇ ਦੇਖਿਆ ਭਾਜੀ
@Searchboy77
@Searchboy77 8 месяцев назад
Waheguru ji 🙏 tuhanu hamesha kush rakhe ❤😊👩‍❤️‍👨🥰
@Kanwarnau-nihal-singh70
@Kanwarnau-nihal-singh70 8 месяцев назад
ਇਹਨਾਂ ਕੋਲ 315 ਵੀ ਹੈਗੀ, ਓਹ ਚਲਾਕੇ ਦੇਖਣੀ ਸੀ
@ranveersingh2268
@ranveersingh2268 8 месяцев назад
ਬਹੁਤ ਬਹੁਤ ਧੰਨਵਾਦ ਤੁਹਾਡਾ ਅਫਰੀਕਾ ਦੇ ਸੈਰ ਕਰਾਊਨ ਬਾਸਤੇ ਗੁੱਡਾ ਲਕ ❤️❤️👍🙏🙏
@Searchboy77
@Searchboy77 8 месяцев назад
Waheguru ji 🙏 mehar kare ❤😊🥰👩‍❤️‍👨
@KuldeepSingh-ug2di
@KuldeepSingh-ug2di 8 месяцев назад
🙏🏾🙏🏾🙏🏾🙏🏾🙏🏾ਸਤਿ ਸ੍ਰੀ ਅਕਾਲ ji ❤️❤️❤️❤️ਪਿੰਡ ਰਤਨ ਗੜ੍ਹ 🌹🌹🌹❤️❤️❤️ਅੰਮ੍ਰਿਤਸਰ
@god.is.one682
@god.is.one682 8 месяцев назад
Thoda guide bahut cute aa
@jasmelsingh1451
@jasmelsingh1451 8 месяцев назад
ਆਪਣੇ ਤੇ ਕਤ ਲਗ ਜਾਏ ਤਾਂ ਸੁਗਰ ਪਹਿਲਾ ਹੀ ਹੁੰਦੀ ਅ ਡਾ ਕਤਰ ਆਪਣੇ ਅਦਾ। ਬੰਦਾ ਓਦਾ ਹੀ ਵਡ ਕੇ ਰੱਖ ਦਿੰਦੇ ਆ
@kanwarjeetsingh3495
@kanwarjeetsingh3495 8 месяцев назад
ਲੋਕ ਡਰਾਉਣੇ ਲੱਗਦੇ ਨੇ ਪਰ ਫਰੈਂਡਲੀ ਬਹੁਤ ਨੇ।
@harindersingh1622
@harindersingh1622 8 месяцев назад
ਜਿਉਂਦੇ ਰਹੋ ਜੀ ... ਵਿਆਹ ਬਾਰੇ ਜਾਣਕਾਰੀ ਮਿਲ ਗਈ ਐ ਔ ਪਲੀਜ਼ ਇਹਨਾਂ ਦੇ ਜੰਮਣ ਔਰ ਮਰਨ ਉਪਰੰਤ ਕੀ ਰਿਵਾਜ਼ ਐ ਜਰੂਰ ਦੱਸਿਓ.. ਜੇ ਸੰਭਵ ਹੋਵੇ.. ਧੰਨਵਾਦ
@navjotkaurjassar707
@navjotkaurjassar707 8 месяцев назад
Mai puchna c v pregnant lady di delivery khud hi kr lende hone eh
@teachercouple36
@teachercouple36 8 месяцев назад
ਬਹੁਤ ਵਧੀਆ ਵਲੌਗ ❤
@TarsemSingh-st1vw
@TarsemSingh-st1vw 8 месяцев назад
Ripan te khushi beta ji Bahut bahut piar very nice vlog beta ji tuhade naal assi v bahut enjoy kita bahut bahut dhanbad sab kujh dikhaoun laye keep it up beta ji god bless both of you lot's if wishes From Lakhwinder Kaur Gurdaspur 🙏🙏🙏🙏🙏🙏🙏🙏🙏🙏🙏🙏
@TarsemSingh-st1vw
@TarsemSingh-st1vw 8 месяцев назад
Thanks both of you putter ji god bless both of you👍👍👍👍 🙏🙏🙏🙏🙏🙏🙏🙏🙏🙏
@KamalSingh-dl6yc
@KamalSingh-dl6yc 8 месяцев назад
ਸਤਿ ਸ੍ਰੀ ਆਕਾਲ ਜੀ ਰਿਪਨ ਖੁਸ਼ੀ ji, ਬਹੁਤ ਵਧੀਆ ਵਲੌਗ ji
@kamalpreet6111
@kamalpreet6111 8 месяцев назад
ਮੌਤ ਤੋਂ ਬਾਅਦ ਇਹ ਦਫ਼ਨਾਉਂਦੇ ਆ ਜਾਂ ਕੋਈ ਹੋਰ ਰੀਤੀ ਰਿਵਾਜ ਆ ਇਹਨਾਂ ਦੇ ਬਾਈ ਜ਼ਰੂਰ ਦੱਸੇਓ
@jasmelsingh1451
@jasmelsingh1451 8 месяцев назад
ਬਾਈ ਠੀਕ ਆ ਵੈਸੇ ਸੜਕਾਂ ਤੋਂ ਬਿਨਾ ਕੁਸ਼ ਨਹੀ ਵਿਖਾ ਰਹੇ ਬਾਈ ਪਿੰਡਾ ਗਰਾਊਂਡ ਕੇਵਲ ਤੋ ਕੁਸ਼ ਜਿੰਦਗੀ ਵਿਖਾਓ ਵਿਰੇ
@lovedhot7168
@lovedhot7168 8 месяцев назад
ਰਿਪਨ ਤੇ ਖੁਸ਼ੀ ਨੂੰ ਰੱਬ ਚੜਦੀ ਕਲਾ ਵਿੱਚ ਰੱਖੇ
@darshansinghsingh9
@darshansinghsingh9 8 месяцев назад
Bhut shoni duniya hai Mekup v bahut badhiya kita hai
@Balbirsinghusa
@Balbirsinghusa 8 месяцев назад
ਜਦੋਂ ਦੂਰੋਂ ਵੇਖੋ ਖਤਰਨਾਕ ਲੱਗਦੇ ਆ।ਆਪਾਂ ਪਿਛਲੇ ਤੀ ਸਾਲਾਂ ਤੋਂ ਇਹਨਾ ਵਿੱਚ ਹੀ ਕੰਮ ਕਰਦੇ ਆਂ।ਵੇਖਣ ਨੂੰ ਲੱਗਦੇ ਪਰ ਸਾਊ ਹੁੰਦੇ ਆ।ਥੋੜੇ ਬਾਹਲ਼ੇ ਮਾੜੇ ਲੋਕ ਤਾਂ ਹਰ ਥਾਂ ਹੁੰਦੇ ਆ।ਸਾਡੇ ਵੀ ਅਫਰੀਕਨ ਲੋਕ ਗਾਹਕ ਆ।ਬੜੇ ਵਧੀਆ ਆ।ਜਿੱਥੇ ਮੈਂ ਕੰਮ ਕਰਦਾਂ ਉੱਥੇ ਸੱਤਰ ਪਰਸਿੰਟ ਕਾਲ਼ੇ ਈ ਆਉਂਦੇ ਆ।ਚੜਦੀ ਕਲਾ ਵਿੱਚ ਰਹੋ ਭਾਈ ਨਾਮ ਜਰੂਰ ਜਪਿਆ ਕਰੋ।
@labh-d3i
@labh-d3i 8 месяцев назад
ਰਿਪਨ ਕਿਆ ਇਹਨਾ ਦੇ ਘਰ ਮੀੰਹ ਵਿੱਚ ਚੋਂਦੇ ਨੀ ਹੋਣੇ ਤੇ ਨਾਲੇ ਅੰਦਰ ਠੰਡ ਵੀ ਬਹੁੱਤ ਲੱਗਦੀ ਹੋਣੀ ਜਿਹੜੀਆ ਲੱਕੜਾ ਘਰ ਵਿੱਚ ਲਾਈਆਂ ਹੋਈਆਂ ਨੇ ਉਹਨਾ ਵਿੱਚੋਂ ਹਵਾ ਬਹੁੱਤ ਆਉਦੀ ਹੋਣੀ ?🙏🙏
@tejindersingh9310
@tejindersingh9310 8 месяцев назад
ਹੁਣ ਕਾਫੀ ਸੁਧਾਰ ਹੋਇਆ
@JashanSingh-y2j
@JashanSingh-y2j 8 месяцев назад
Good bai ji from moga punjab Ajit pal singh thanks very much
@DavinderSingh-w2h
@DavinderSingh-w2h 8 месяцев назад
ਵਾਹਿਗੁਰੂ ਜੀ
@Sandhu2222Ale
@Sandhu2222Ale 8 месяцев назад
Gaint gal baat Ripan ਦੀ ਫੁੱਲ ਝੜਾਈ Wow
@muhammadashrafkhan5533
@muhammadashrafkhan5533 8 месяцев назад
SsA ji very sweet couple ji Rab mahr kara
@abnashbhullar3715
@abnashbhullar3715 8 месяцев назад
Thanks Ripan and Khushi bete for showing Ethopia. (Afarica. ). villages and tribes this is new experience when we were younger we read in history now looking by you you are so great it was nice to become like the tribe you happy and people.happy you done a good Job thanks a lot❤️❤️
@sushilgarggarg1478
@sushilgarggarg1478 8 месяцев назад
Enjoy a tour of Ethiopia 🇪🇹 ❤❤❤❤❤
@harjaapsingh7268
@harjaapsingh7268 8 месяцев назад
ਬਹੁਤ ਸੋਹਣਾ ❤❤❤
@jsjsdjdjjd6286
@jsjsdjdjjd6286 8 месяцев назад
Bai 24:00 ehde lod shambu board te ha nal la ayi
@kamaljit9055
@kamaljit9055 8 месяцев назад
ਸਚ ਬੁਗੇ ਅਔਫ ਕੈਮਰਾ ਖੁਸ਼ੀ ਨੇ ਨੀ ਪੰਗਾ ਨਾ ਲਿਆ ਹੋਇਆ ਹੋਵੇ
@preetbhatia8786
@preetbhatia8786 8 месяцев назад
Ripan veerji thoda carefull rehna ehna loka to mnu dar jha lgda
@LovepreetSingh-uv9cr
@LovepreetSingh-uv9cr 7 месяцев назад
ਰਿਪਨ ਦੇ ਨਾ ਨਾਲ 47 ਜੂੜਗੀ
@Harsh_Ramgarhia07
@Harsh_Ramgarhia07 8 месяцев назад
Dekhlo yr duniya ch kuj ehda de loka ne 70 year tu pehla ali zindagi ji rahe ne dekhlo Alag zindagi ehna di vi
@jaswinderkaur-lt8ix
@jaswinderkaur-lt8ix 8 месяцев назад
Veer g jado a bimaar hunde koi hospital ja medicine kive krde ne dassyo pls
Далее