Тёмный

ਦਾਦੀ ਪੋਤੀ ਦਾ ਮੋਹ | sanjha paiwar mansa | New Punjabi short movie 2023 | Pendu virsa@reetkaurmansa 

sanjha pariwar mansa
Подписаться 84 тыс.
Просмотров 184 тыс.
50% 1

#PunjabiMovie #Punjabifilm #penduvirsa
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
writen by taini kotkapura (9988105100)
kuldeep (8837512912)
@reetkaurmansa

Опубликовано:

 

7 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 293   
@gurdeepkaur341
@gurdeepkaur341 9 месяцев назад
ਬੱਚੀ ਦਾ ਰੋਲ ਬਹੁਤ ਹੀ ਜਿਆਦਾ ਸੋਹਣਾ ਵੀਡੀਓ ਵੀ ਬਹੁਤ ਸੋਹਣੀ ਸੀ ਦਾਦੀ ਪੋਤੀ ਦਾ ਪਿਆਰ ਇਸੇ ਤਰ੍ਹਾਂ ਹੀ ਰੱਬ ਕਰੇ ਤਰੱਕੀਆਂ ਮਾਣੋ ਮੇਰਾ ਨਾਮ ਸਹੀ ਲਿਆ ਕਰੋ g Simran boutique bathinda
@JaspreetKaur-yl9eb
@JaspreetKaur-yl9eb 9 месяцев назад
Very nice video. Choti guriya kinna pyara boldi a. Sari video ch ser te chunni lai ke rakhi bdi pyari lagdi c. God bless all team. 👍🏻👍🏻
@EkamjeetSingh-i6z
@EkamjeetSingh-i6z 9 месяцев назад
ਹਾਏ ਜੀ 🎉ਕਿੰਨੀ ਵਧੀਆ ਵੀਡਿਓ ਆ ਜੀ 🎉🎉 ਰੱਬ ❤ ਤਰੱਕੀਆਂ🎉🎉 😊ਬਖਸ਼ੇ ਕਿੰਨੀ ਪਿਆਰੀ ਕੁੜੀ ਹੈ 🎉 😊 ਇਸ ਨੂੰ ਹਰ ਇੱਕ ਵੀਡੀਓ ਵਿੱਚ ਲੈ ਕੇ ਆਇਆ ਕਰੋ ਜੀ 🎉🎉🎉❤
@Quickdealings
@Quickdealings 9 месяцев назад
😮Z3ázzß
@LakhwinderDhaliwal-b9j
@LakhwinderDhaliwal-b9j 9 месяцев назад
Beti de sirr te chuni bhut soni lagdi aa god beta love u putt
@rickyseerha5668
@rickyseerha5668 9 месяцев назад
ਬਹੁਤ ਵਧੀਆ ਵੀਡੀਓ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੁਖਦੇਵ ਕੌਰ ਫਤਿਹਗੜ੍ਹ ਸਾਹਿਬ
@sardarsingh4806
@sardarsingh4806 9 месяцев назад
ਬਹੁਤ ਵਧੀਆ ਕਹਾਣੀ ਸੀ। ਨਸ਼ਿਆਂ ਤੋਂ ਸਦਾ ਦੂਰ ਰਹੋ। ਚੰਗੀ ਸਿਹਤ ਲਈ ਸ਼ਰਾਬ ਤੋਂ ਇਲਾਵਾ ਹੋਰ ਬਹੁਤ ਕੁਝ ਆ ਖਾਣ-ਪੀਣ ਵਾਸਤੇ। ਉਨ੍ਹਾਂ ਪੈਸਿਆਂ ਨਾਲ ਸਾਰਾ ਪਰਿਵਾਰ ਇਕੱਠੇ ਬਹਿ ਕੇ ਕੋਈ ਚੰਗੀ ਚੀਜ ਖਾ ਲਉ ਤੇ ਨਾਲ਼ ਪਰਿਵਾਰ ਵਿਚ ਪਿਆਰ ਵਧੇਗਾ 👍 ਇਕ ਚੀਜ ਬਹੁਤ ਹੀ ਸੋਹਣੀ ਲੱਗੀ ਜਿਹੜਾ ਕਿ ਤੁਸੀਂ ਦਾਦੀ ਪੋਤੀ ਦੇ ਪਿਆਰ ਨੂੰ ਵਧੀਆ ਢੰਗ ਨਾਲ ਪੇਸ਼ ਕੀਤਾ ਆ। ਜੇ ਏਸੇ ਤਰ੍ਹਾਂ ਘਰਾਂ ਵਿਚ ਦਾਦੀ ਕੋਲੋਂ ਧੀਆਂ ਨੂੰ ਪਿਆਰ ਮਿਲ਼ੇ ਤਾਂ ਘਰ ਸਵਰਗ ਬਣ ਜਾਂਦਾ ਆ। ਬਾਕੀ ਪਰਨੀਤ ਧੀ ਨੇ ਵੀ ਕਿਰਦਾਰ ਬਾਖ਼ੂਬੀ ਨਿਭਾਇਆ 😘 ਖੁਸ਼ ਰਹੋ ਤੰਦਰੁਸਤ ਰਹੋ 😊 ਜਸਲੀਨ ਕੌਰ ਬਰਾੜ ਪਿੰਡ ਧੂਲਕੋਟ ਜ਼ਿਲ੍ਹਾ ਲੁਧਿਆਣਾ 🙏💝
@NaseebKaur-qs8zr
@NaseebKaur-qs8zr 9 месяцев назад
ft
@officialreet
@officialreet 9 месяцев назад
ਬਹੁਤ ਸੋਹਣੀ ਵੀਡਿਓ ਜੀ
@RavinderKaur12473
@RavinderKaur12473 9 месяцев назад
Very very nice good ghudani ਖੁਰਦ ਕੈਨੇਡਾ ਰਾਵਿੰਦਰ ਕੌਰ ਬੋਪਾਰਾਏ
@SimranSingh-zx4wj
@SimranSingh-zx4wj 9 месяцев назад
ਨਾਇਸ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ
@user-jasvirkaur677
@user-jasvirkaur677 9 месяцев назад
ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ❤❤
@sekhonpb31
@sekhonpb31 9 месяцев назад
ਰੀਤ ਮੈਰਾ ਪੁੱਤ ਬਹੁਤ ਸੋਹਣਾ
@gurpreetsinghgurpreetsingh4195
@gurpreetsinghgurpreetsingh4195 9 месяцев назад
ਰੀਤ ਦੀ ਐਕਟਿੰਗ ਬਹੁਤ ਹੀ ਵਧੀਆ ਹੈ👍👍👍👍
@gagudhaliwal6297
@gagudhaliwal6297 9 месяцев назад
Bua di bhatiji reet putt superb acting
@Apnavirsavlogs
@Apnavirsavlogs 9 месяцев назад
ਗੁੱਡੀਆਂ ਬਹੁਤ ਪਿਆਰੀ ਲਗ ਰਹੀ ਐ ਜੀ ਬਹੁਤ ਸੋਹਣੀ ਐਕਟਿੰਗ ਏ ਬੱਚੀ ਦੀ ਜੀ ਰੱਬ ਜੀ ਤਰੱਕੀਆਂ ਬਖਸ਼ਣ
@balwinderkaursembhi803
@balwinderkaursembhi803 9 месяцев назад
ਬਹੁਤ ਵਧੀਆ ਸਾਰਿਆਂ ਦੀ ਇਕਟਿਗ ਬਹੁਤ ਵਧੀਆ ਸਟੋਰੀ ਵਾਹਿਗੁਰੂ ਸਾਰੀ ਟੀਮ ਨੂੰ ਚੜਦੀ ਕੱਲਾ ਰੱਖੇ ਬਹੁਤ ਦੁੱਖ ਭਰੀ ਕਹਾਣੀ ਹੈ 👌👍⭐️❤️🙏🙏
@NaseebKaur-qs8zr
@NaseebKaur-qs8zr 9 месяцев назад
8 by by bio no "Ivy
@renuarora-sy4wj
@renuarora-sy4wj 9 месяцев назад
Bache ka Roll bot badhai laga l❤bache
@SukhwinderKaur-w5x
@SukhwinderKaur-w5x 9 месяцев назад
Ssaਬਹੁਤ ਸੋਹਣੀ ਵੀਡਿਓ ਜੀ ਬੱਚੀ ਤੇ ਰਾਣੀ ਭੈਣ ਨੂੰ ਜਰੂਰ ਲਿਆ ਕਰੋ
@sanjhapariwarmansa
@sanjhapariwarmansa 9 месяцев назад
ji jrur
@rachhpalsingh78466
@rachhpalsingh78466 9 месяцев назад
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ । ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
@sonysingh-sv2cr
@sonysingh-sv2cr 9 месяцев назад
ਸਵਰੀਤ ਦੀ ਐਕਟਿੰਗ ਬਹੁਤ ਵਧੀਆ ਹੈ ❤😊❤❤❤😊😊😊😊😊
@Broken_hearted-b5j
@Broken_hearted-b5j 9 месяцев назад
Your videos are very good and relatable ......thank u so much for makimg these videos
@sanjhapariwarmansa
@sanjhapariwarmansa 9 месяцев назад
thanks
@kushkumar920
@kushkumar920 9 месяцев назад
Bhut. Badiya video lgi
@manjitkaur-uh1mi
@manjitkaur-uh1mi 9 месяцев назад
So nice video Parneet bety de acting ghant se
@gurjantsingh1408
@gurjantsingh1408 9 месяцев назад
ਰੀਤ ਤੇ ਸਭ ਨੇ ਬੁਹਤ ਵਧੀਆ ਕੰਮ ਕੀਤਾ ਹੈ 👍🏻
@ਆਪਣਾ_ਵਿਰਸਾ
@ਆਪਣਾ_ਵਿਰਸਾ 9 месяцев назад
ਬਹੁਤ ਸੋਹਣੀ ਵੀਡੀਓ ਬਣਾਈ ਵਾਈ
@gurpreetsingh-kn9so
@gurpreetsingh-kn9so 9 месяцев назад
Bhut vdiaa video aa
@mirze_wala4419
@mirze_wala4419 4 месяца назад
boht wdiya vdo c
@BimlaDevi-e7e5z
@BimlaDevi-e7e5z 9 месяцев назад
Bhut vadia video ji ... thoda aapas ch ki rista hai
@psomanphoolsingh
@psomanphoolsingh 9 месяцев назад
Aane Vala new saal di bedyiya Manphool Singh kalaramna from kathal
@Gurpreet-jk9os
@Gurpreet-jk9os 9 месяцев назад
Reet di acting bht vadia aa😊
@Hkgaming9599
@Hkgaming9599 9 месяцев назад
Kaithal sa
@shersinghchahal9041
@shersinghchahal9041 9 месяцев назад
Hayeee gudiya kinni pyari e kon e ji eh bachhi
@artmine78k8
@artmine78k8 9 месяцев назад
ਸਾਰਿਆਂ ਦੀ ਐਕਟਿੰਗ ਵਧੀਆ ਸੀ ਪਰ ਗੁੜਿਆ ਦੀ ਬਹੁਤ ਸੋਹਣੀ ਸੀ
@RajdeepSingh7438
@RajdeepSingh7438 9 месяцев назад
Rani ji badhi late aae
@KuldeepSingh-ff3zd
@KuldeepSingh-ff3zd 5 месяцев назад
😊😊p 0p
@gurpreetsingh-kn9so
@gurpreetsingh-kn9so 9 месяцев назад
Gudiaa bhut pyaarii aa
@gurdeepshokar9665
@gurdeepshokar9665 9 месяцев назад
ਬਹੁਤ ਬਹੁਤ ਵਧਾਈ ਵੀਡੀਓ
@sumanbala40
@sumanbala40 9 месяцев назад
Beti bohat pyari hy god bless
@navtejbrar1018
@navtejbrar1018 15 дней назад
Daddi potti da pyar Laajawwab aw kayya hi baattan ne sarre team mebara diyean
@gurpreetsingh-kn9so
@gurpreetsingh-kn9so 9 месяцев назад
Dadi potii bhut vdiaaa
@ekamdhaliwal6235
@ekamdhaliwal6235 9 месяцев назад
Very nice video JASDEEP Singh and pavandeep wander Moga
@sukhrajsingh6949
@sukhrajsingh6949 9 месяцев назад
Bhot vdia video g Sukhraj singh sarpanch pind Gobindpur
@Dhillonharman1970
@Dhillonharman1970 9 месяцев назад
Very nice video sarbjit kaur dhillon deep dhillon chandigarh
@gurpreetsingh-kn9so
@gurpreetsingh-kn9so 9 месяцев назад
Bebe bhut vdiaa lgdi real acting
@jagseerchann1173
@jagseerchann1173 9 месяцев назад
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@Reetkhokhar
@Reetkhokhar 9 месяцев назад
Bott bdea video👌🏻👌🏻👌🏻👌🏻bache de acting bott nyc
@surindersharma9935
@surindersharma9935 9 месяцев назад
Sat shri akal Bibi ji and veerji funny video aa ji choti bache bahat acchi lage de hai role bahat vaidaya lage veerji es nu video ch lake aya Karo veerji ji wait for next part sangrur
@rachhpalsingh78466
@rachhpalsingh78466 9 месяцев назад
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਹੱਕਦਾਰ ਹੈ । ਬਹੁਤ ਹੀ ਵਧੀਆ ਲੱਗੀ ਜੀ ਇਹ ਕਹਾਣੀ ( ਰਛਪਾਲ ਸਿੰਘ , ਮਨਜੀਤ ਕੌਰ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )
@AmritArmaan-w3z
@AmritArmaan-w3z 9 месяцев назад
Bhot badhiya ❤❤❤❤
@hervibes._
@hervibes._ 9 месяцев назад
bht vdiya👍
@gurpreetsingh-kn9so
@gurpreetsingh-kn9so 9 месяцев назад
Good beti
@alonegaming90k45
@alonegaming90k45 9 месяцев назад
Mainu aapni dadi yaad aa gyi video dekh k jo mainu bhut pyar karde c mera rona aa gya
@BholaSingh-kz3fk
@BholaSingh-kz3fk 9 месяцев назад
Reet di acting boht vadia😊
@gaganchahal5
@gaganchahal5 9 месяцев назад
Bhut soni video ji
@Gurnoorbhangraman
@Gurnoorbhangraman 9 месяцев назад
Nic video
@mirze_wala4419
@mirze_wala4419 4 месяца назад
har acter da apna kirdar hunda ik member duje kise actr di ris krda apne kirdar hi wdiya lgda ji🙏
@RajinderKaur-gk9gi
@RajinderKaur-gk9gi 9 месяцев назад
Vadiya hai Rajinder Kaur Village ghudani khurd
@Bappiana
@Bappiana 9 месяцев назад
ਪਰਨੀਤ ਨੇ ਆਪਣਾ ਰੋਲ ਬਹੁਤ ਖੂਬ ਨਿਭਾਇਆ ❤
@gaggisekhon1774
@gaggisekhon1774 9 месяцев назад
Saadgi 👌
@BudhuggokeSingh-kd1db
@BudhuggokeSingh-kd1db 9 месяцев назад
​@@gaggisekhon177488iiuu77788888😊lk😊0
@JoginderKaur-bd9hr
@JoginderKaur-bd9hr 9 месяцев назад
​😊😊😊😊😊😊😊@@gaggisekhon1774
@diwansharma3261
@diwansharma3261 8 месяцев назад
🤨​@@gaggisekhon1774
@gursiratdhillon6618
@gursiratdhillon6618 5 месяцев назад
10:46 10:51
@vijayghai7929
@vijayghai7929 9 месяцев назад
Vijay Kuparthala nic moves
@hardevsingh8913
@hardevsingh8913 9 месяцев назад
Good acting reet❤❤❤❤❤Hardev singh Doda
@theofficialbajwa828
@theofficialbajwa828 9 месяцев назад
Very good parneet putt 👌👍
@noorsingh4236
@noorsingh4236 9 месяцев назад
. ਬਹੁਤ ਵਧੀਆ
@jagdevbrar9973
@jagdevbrar9973 9 месяцев назад
ਜਗਦੇਵ ਬਰਾੜ ਲਖਮੀਰੇਆਣਾ ਮੁਕਤਸਰ ਸਾਹਿਬ ਬਹੁਤ ਵਧੀਆ ਵੀਡੀਓ ਜੀ
@neetugold6136
@neetugold6136 9 месяцев назад
ਵਧੀਆ ਵੀਡੀਓ ਹੈ ਜੀ ।
@KuldeepKaur-xb6nh
@KuldeepKaur-xb6nh 9 месяцев назад
Very nice video
@GurmukhBrar-c7q
@GurmukhBrar-c7q 9 месяцев назад
ਬਹੁਤ ਹੀ ਵਧੀਆ ਹਮੇਸ਼ਾ ਵਾਂਗ
@KulwinderKaur-kj9rx
@KulwinderKaur-kj9rx 9 месяцев назад
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘🌴🌹💘
@rampalsingh6862
@rampalsingh6862 9 месяцев назад
Video uda boht vdia hai pr pls gaaala di vrto ghtt krea kro
@snehwardhanchawla5076
@snehwardhanchawla5076 9 месяцев назад
रिशते पुराणे निभानदे ने सयाणे दादी पोती इको जगा खलोती मोह ता वददा जानदा
@harmandeep8207
@harmandeep8207 9 месяцев назад
Boht vdhia g. Puri team bde vdhia treeke naal km. Krde o g. Amrik singh nawanshahr
@karamjeetkaur997
@karamjeetkaur997 9 месяцев назад
Nice Bebe g nice family bebe g waheguru ji mehar kara karmjeet shubhneet dharampura 🙏🏻👌👍🏻👍🏻❤❤❤❤❤❤❤❤❤❤❤❤❤❤❤❤❤❤❤❤❤❤
@BalwantSingh-n2q
@BalwantSingh-n2q 9 месяцев назад
Nice video
@ArshdeepSidhu-gk4wo
@ArshdeepSidhu-gk4wo 9 месяцев назад
Very nice 🎉🎉
@chamkaur4729
@chamkaur4729 9 месяцев назад
Nice 👍👍👍 video ji
@BabdilAjiz
@BabdilAjiz 9 месяцев назад
The best Ji. God bless you. Thana Spain Wala.
@Poojarani-rb4sd
@Poojarani-rb4sd 9 месяцев назад
Bhot ਸੋਣੀ video ਬਣਾਈ ਹੈ ❤
@DavinderSingh-x8d
@DavinderSingh-x8d 9 месяцев назад
Very nice ❤
@amandeepkaurghatora2042
@amandeepkaurghatora2042 9 месяцев назад
Rani bhain always zindabaad
@daljeetjeeti383
@daljeetjeeti383 9 месяцев назад
ਦਲਜੀਤ ਸਿੰਘ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਸਾਝਾ ਪ੍ਰਵਾਰ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਸਾਰੀ ਟੀਮ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 17 / 12
@sanjhapariwarmansa
@sanjhapariwarmansa 9 месяцев назад
thank u so much
@paramjeetkor
@paramjeetkor 9 месяцев назад
Bhut pyari story c veer ji mera v aapni daddi naal edan hi pyar c 😢😢
@Bappiana
@Bappiana 9 месяцев назад
ਗੁੜੀਆ ਬਹੁਤ ਪਿਆਰੀ ਹੈ
@jasvirmangat8002
@jasvirmangat8002 9 месяцев назад
Very nice👍👍👍👍👍👍 video God bless you
@SukhwinderSingh-wq5ip
@SukhwinderSingh-wq5ip 9 месяцев назад
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@ranisidhu9760
@ranisidhu9760 9 месяцев назад
Very nice video ji
@virendrasabharwal2180
@virendrasabharwal2180 9 месяцев назад
Very nice program
@gurjantsinghgill7583
@gurjantsinghgill7583 6 месяцев назад
❤💯💯👌👌
@AmandeepKaur-eh5tt
@AmandeepKaur-eh5tt 9 месяцев назад
Mari poti v sanu sary nu bahut payri a
@neetuchauhan4769
@neetuchauhan4769 9 месяцев назад
Good message, well done parneet beta , we r proud of u
@gurdeepkaur3267
@gurdeepkaur3267 9 месяцев назад
ਬਹੁਤ ਵਧੀਆ ਵੀਡੀਓ 🎉🎉❤ਗੁਰਦੀਪ ਕੌਰ ਰਾਏਕੋਟ 🎉🎉🎉ਬਹੁਤ ਵਧਾਈਆ🎉🎉🎉
@inderjeet3625
@inderjeet3625 9 месяцев назад
Bahut hi vadiya subject 👌👌❤️ Duji bebe kitthe gaii Onanu v lae ke aao please Regards from Bangalore 💐
@gursewaksingh4395
@gursewaksingh4395 9 месяцев назад
🎉🎉
@rameshbansal1991
@rameshbansal1991 9 месяцев назад
ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ
@karamjitkaur3538
@karamjitkaur3538 9 месяцев назад
Parneet da Roll bahut vadia c
@Singh13-tf3lr
@Singh13-tf3lr 9 месяцев назад
ਬਹੁਤ ਵਧੀਆ ਕਹਾਣੀ
@baldevsidhu7719
@baldevsidhu7719 9 месяцев назад
ਦਾਦੀਆ ਨਾਨੀਆ ਨੂ ਸਾਰੇ like ਕਰਦੇ RU-vid ਇਨਾ ਦੇ ਸਿਰ ਤੇ ਚਲਦੇ 🇨🇦🙏❤️
@satnamkaur9618
@satnamkaur9618 9 месяцев назад
Waheguru ji very nice video ji Satnam Kaur rara sihb to Ji 🌹🙏🌹
@sukhpalhunjan8353
@sukhpalhunjan8353 9 месяцев назад
Very good message
@harpreetsharma4125
@harpreetsharma4125 9 месяцев назад
ਬਹੁਤ ਵਧੀਆ ਵੀਡੀਓ ਪਰਮਜੀਤ ਜਗਰਾਓਂ ❤❤
@sunny_am3737
@sunny_am3737 9 месяцев назад
Bohut vadiya video jee🙏🏻🙏🏻👍❤💯
@ਬੱਬਲਸਰੌਦੀਆ
@ਬੱਬਲਸਰੌਦੀਆ 9 месяцев назад
ਬਹੁਤ ਵਧੀਆ ਸਟੋਰੀ ਤੇ ਵਧੀਆ ਵੀਡੀਓ ( ਡਾਲੀ ਤੇ ਬੱਬਲ ਸਰੌਦੀਆ)
@ParamjeetSingh-je3gq
@ParamjeetSingh-je3gq 9 месяцев назад
Naranjan singh bara wala thank
@amrikdhiman7406
@amrikdhiman7406 9 месяцев назад
Very nice video 👍
Далее
@ItsMamix учу делать сигму😎
00:12
Просмотров 785 тыс.
Harley Quinn is amazing.  #cosplay #joker#Harriet Quinn
00:11
@ItsMamix учу делать сигму😎
00:12
Просмотров 785 тыс.