Тёмный

ਦਿੱਲੀ ਵਾਲਿਆਂ ਦੱਬ ਲਿਆ CM ਮਾਨ ਯਾਰ ,ਅਮ੍ਰਿਤਪਾਲ ਨੇ ਚੁੱਕਿਆ ਝੰਡਾ, ਬੀਜੇਪੀ ਦੇ ਖਿਲਾਰੇ ਕਾਂਗਰਸ ਦੇ ਬਾਰੇ ਨਿਆਰੇ 

Tiwana Radio
Подписаться 118 тыс.
Просмотров 6 тыс.
50% 1

Опубликовано:

 

5 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 41   
@rajindermittal2744
@rajindermittal2744 2 часа назад
ਟਿਵਾਣਾ ਜੀ ਸੇਖੋ ਸਾਹਿਬ ਦੀ ਗੱਲ ਬਿਲਕੁਲ ਸਦਰੁਸਤ ਹੈ ਹੁਣ ਡੇਰੇ ਦੇ ਜਿਹੜੇ ਪ੍ਰਬੰਧਕ ਨੇ ਉਹ ਵਿਕਦੇ ਨੇ ਸੰਗਤ ਸਮਝ ਚੁੱਕੀ ਆ 90% ਸੰਗਤ ਇਹਨਾਂ ਦੇ ਕਹਿਣ ਦੇ ਵਿੱਚ ਨਹੀਂ
@shallysingh829
@shallysingh829 5 часов назад
ਭਰਭੂਰ ਜਾਣਕਾਰੀਆਂ ਦੇਣ ਲਈ ਅਤੇ ਸੁਚੱਜੇ ਢੰਗ ਨਾਲ ਸਵਾਲ ਪੁੱਛਣ ਅਤੇ ਬੇਹਤਰੀਨ ਤਰੀਕੇ ਨਾਲ ਜੁਆਬ ਦੇਣ ਲਈ ਸਤਿਕਾਰਯੋਗ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ 👍
@rajindercheema4985
@rajindercheema4985 5 часов назад
ਸਤਿ ਸ੍ਰੀ ਅਕਾਲ ਟਿਵਾਣਾ ਸ੍ਹਾਬ ਸੇਖੋਂ ਸ੍ਹਾਬ ਸਮੂਹ ਦਰਸ਼ਕਾਂ ਨੂੰ ਬਹੁਤ ਹੀ ਸਨੇਹ ਤੇ ਸਤਿਕਾਰ ਸਹਿਤ 🙏🏻🙏🏻👍👍👌👌🌹🌹🙏🏻🌹🙏🏻🌹🙏🏻🌹🙏🏻🌹🙏🏻🌹ਬਹੁਤ ਵਧੀਆ ਉਪਰਾਲਾ ਧੰਨਵਾਦ
@sohansinghsandhu4025
@sohansinghsandhu4025 3 часа назад
ਟਿਵਾਨਾ ਸਾਹਿਬ ''ਸ਼ੇਖੋਂ ਸਾਹਿਬ ਮਹਿਲਾ ਕਲੀਨਕਾਂ ਦੇ ਬਹਾਨੇ ਕੇਜਰੀਵਾਲ ਨੇ ਲਖਾਂ ਰੁਪਿਏ ਖੁਰਦ ਬੁਰਦ ਹੀ ਕੀਤੇ ।
@mukaddarsingh5917
@mukaddarsingh5917 5 часов назад
ਸਤਿ ਸ੍ਰੀ ਅਕਾਲ ਜੀ ਟਿਵਾਣਾ ਰੇਡੀਓ ਪਰਿਵਾਰ ਦੇ ਸਾਰੇ ਸਤਿਕਾਰਯੋਗ ਸੱਜਣਾਂ ਨੂੰ ਅਤੇ ਪ੍ਰੋਫੈਸਰ ਸੇਖੋ ਸਾਹਿਬ 🙏🏿👌🏿👍🏿🇮🇳🌷
@harjinderkaur99
@harjinderkaur99 5 часов назад
ਸਤਿ ਸ਼੍ਰੀ ਅਕਾਲ ਦੋਹਾ ਵੀਰਾ ਤੇ ਸਾਰੇ ਟਿਵਾਣਾ ਰੇਡੀਉ ਦੇ ਸੁਨਣ ਵਾਲਿਆ ਨੂੰ। ਮੈ ਤੁਹਾਡਾ ਪ੍ਰੋਗਰਾਮ ਹਰ ਰੋਜ ਜਦੋ ਵੀ ਟਾਈਮ ਲੱਗੇ ਸੁਣਦੀ ਆ।
@GurnamSingh-ll5xp
@GurnamSingh-ll5xp 2 часа назад
ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਮੁਹੱਲਾ ਕਲੀਨਿਕ ਬਣਾਂ ਦਿੱਤੇ ਗਏ ਜਦੋਂ ਕਿ ਇਹਨਾ ਨੂੰ ਸਿਵਲ ਹਸਪਤਾਲਾ ਵਿੱਚ ਤਬਦੀਲੀ ਹੋਣੀ ਚਾਹੀਦੀ ਸੀ
@GurnekSingh-l6c
@GurnekSingh-l6c 6 часов назад
16ਵਾਂ ਲਾਇਕ 🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਟਿਵਾਣਾ ਵੀਰ ਤੇ ਡਾਕਟਰ ਜਗਰੂਪ ਸਿੰਘ ਸੇਖੋਂ ਜੀ ਅਤੇ ਸਾਰੇ ਟਿਵਾਣਾ ਰੇਡੀਓ ਸੁਰੋਤਿਆਂ ਨੂੰ ਵੀ 💚👏👏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️✍️✍️💯
@harindergrewal535
@harindergrewal535 2 часа назад
*Prof Dr.JagroopSinghSekhon Zindabad.ਰੱਬ ਚੜ੍ਹਦੀ ਕਲਾ ਬਕਸ਼ੇ।(HSGrewal/ਰਹੌਣੀਆਂ)Khanna.PB.🙏*
@harjeetsra320
@harjeetsra320 6 часов назад
ਸਤਿ ਸ੍ਰੀ ਆਕਾਲ ਦੋਹਾਂ ਵੀਰਾਂ ਨੂੰ
@kamaljeetsidhu3060
@kamaljeetsidhu3060 3 часа назад
ਟਿਵਾਣਾ ਸਾਹਿਬ ਵੀਰ ਜੀ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ।
@sangrurtoday4771
@sangrurtoday4771 5 часов назад
ਦਿੱਲੀ ਵਾਲਿਆਂ ਨੇ ਚਾਰੋਂ ਪਾਸਿਓਂ ਦੱਬ ਰੱਖੇ ਨੇ ਤੇ ਸਲਾਹਕਾਰ ਜੀ ਪੋਸਟ ਪਾ ਰਹੇ ਨੇ ਕਿ ਦੱਬਦਾ ਕਿੱਥੇ ਆ
@rajindermittal2744
@rajindermittal2744 2 часа назад
ਟਵਾਣਾ ਜੀ ਇਹਨਾਂ ਦੇ ਐਮਐਲਏ ਨੂੰ ਪਤਾ ਕਿ ਅਸੀਂ ਅੱਗੇ ਨੂੰ ਬਣ ਨਹੀਂ ਸਕਦੇ ਇਸ ਕਰਕੇ ਕਈ ਐਮਐਲਏ ਆਪਣੇ ਭਰਾਵਾਂ ਨੂੰ ਸਰਪੰਚ ਬਣਾ ਰਹੇ ਨੇ
@pargatbal1065
@pargatbal1065 2 часа назад
❤❤❤❤ਸਤਿ ਸ੍ਰੀ ਅਕਾਲ ਸਤਿਨਾਮ ਵਾਹਿਗੁਰੂ ਧੰਨਵਾਦ ❤❤❤❤🎉.
@rajindermittal2744
@rajindermittal2744 3 часа назад
ਸਤਿ ਸ੍ਰੀ ਅਕਾਲ ਜੀ ਸਭ ਭਰਾਵਾਂ ਨੂੰ
@TheSadhaura
@TheSadhaura 2 часа назад
Good discussion.keep it up.Waheguru bless you.
@JeetKaur-k9k
@JeetKaur-k9k 5 минут назад
ਸਤਿ ਸ੍ਰੀ ਆਕਾਲ ਦੋਵੇਂ ਭਾਈ ਨੂ ਜੀ ਸਰਬ ਬਰਾੜ ਵੱਲੋਂ 🙏🙏
@happyvaid478
@happyvaid478 6 часов назад
ਸਤਿ ਸ੍ਰੀ ਆਕਾਲ ਜੀ
@NeerajSaini-ex9xg
@NeerajSaini-ex9xg 5 часов назад
SSA ji tiwana radio de sare mambera te sarotia nu ji 60 no like ji
@butasingh6312
@butasingh6312 6 часов назад
Good
@Gurmit800
@Gurmit800 2 часа назад
SSA Tiwana ji everyone Tiwana Radio Family🙏🙏
@JSingh-q3r
@JSingh-q3r 2 часа назад
ਸਤਿ ਸ੍ਰੀ ਆਕਾਲ ਟਿਵਾਣਾ ਰੇਡੀਓ ਟੀਮ
@sukhwindersinghkhalsa7074
@sukhwindersinghkhalsa7074 58 секунд назад
ਸੱਭ ਤੋਂ ਵੱਡਾ ਕਾਰਨ ਇਹੀ ਹੈ ਕਿ ਫਲਾਣਾ ਵੀ ਚੱਲ ਗਿਆ abc ਵੀ ਚੱਲ ਗਿਆ, ਮੈ ਇਥੇ ਹੀ ਰਹ ਗਿਆ, ਮੈ ਵੀ ਦਰੱਖਤਾਂ ਤੋਂ ਡਾਲਰ ਤੋੜਨੇ ਨੇ ਮੈਨੂੰ ਵੀ ਭੇਜੋ ਬਾਹਰ,
@rambawasidhu8909
@rambawasidhu8909 4 часа назад
ਧੰਨਵਾਦ
@Gurlalsinghkang
@Gurlalsinghkang 6 часов назад
Good 👍
@harjeetsra320
@harjeetsra320 6 часов назад
4ਵਾ ਲਾਈਕ 👍
@kulwantkhanna6899
@kulwantkhanna6899 6 часов назад
ਸਾਰੇ ਟਿਵਾਣਾ ਰੇਡੀਓ ਪ੍ਰੀਵਾਰ ਨੂੰ ਸਤਿ ਸ਼੍ਰੀ ਆਕਾਲ ਜੀਓ 🙏❤️💐🌹💕
@rajansaini6557
@rajansaini6557 3 минуты назад
302 no like g SSA🙏🙏🙏 Ji
@shallysingh829
@shallysingh829 6 часов назад
🙏🙏🙏🙏👍
@harbakhashsingh6131
@harbakhashsingh6131 2 часа назад
Eh ਸੀਟਾਂ ਕੌਮrade jittange ji.
@GurwbinderSingh-uq7dc
@GurwbinderSingh-uq7dc 35 минут назад
Sekhon sab India aa gy ji
@aroraglass
@aroraglass 2 часа назад
Baniye ne Jaat dub liya
@rajindermittal2744
@rajindermittal2744 2 часа назад
ਟਿਵਾਣਾ ਜੀ ਜਾਖੜ ਸਾਹਿਬ ਇੱਕ ਗੇਮ ਖੇਡ ਰਹੇ ਨੇ ਇਹ ਆਉਣ ਵਾਲੇ ਪੰਜਾਬ ਦੇ ਮੁੱਖ ਮੰਤਰੀ ਬਣਨਗੇ ਹੁਣ ਇਹ ਜੱਟਾਂ ਦੀ ਵੋਟ ਲੈਣ ਵਾਸਤੇ ਸੈਂਟਰ ਤੋਂ ਪੰਜਾਬ ਵਾਸਤੇ ਕੁਝ ਨਾ ਕੁਝ ਲੈਣਗੇ ਤੇ ਸੈਂਟਰ ਵੀ ਦੇਊਗਾ ਕੁਝ ਨਾ ਕੁਝ
@sohansinghsandhu4025
@sohansinghsandhu4025 3 часа назад
ਕੇਜਰੀਵਾਲ ਨੇ ਯੋਗ'ਸਚੇ ਕੁੰਵਰ ਵਿਜੇ ਪਰਤਾਪ ਸਿੰਘ ਨੂੰ ਮੰਤਰੀ ਤਾਂ ਨਹੀਂ ਬਣਾਇਆ ਕਿ ਜੇ ਮੰਤਰੀ ਬਣ ਗਿਆ ਤਾਂ ਉਸ ਨੇ ਪੰਜਾਬ ਦਾ ਖਜਾਨੇ ਦੀ ਲੁਟ ਨਹੀਂ ਕਰਨ ਦੇਣੀ ਸੀ?"ਉਹ ਪੰਜਾਬੀ ਲੋਕਾਂ ਦੇ ਹਕ ਦੀ ਗਲ ਕਰਦਾ ।
@jugsingh2006
@jugsingh2006 Час назад
Promise and performance ch farq hunda.Dekh hi lia AAP sarkar nu.
@aroraglass
@aroraglass 2 часа назад
Votan paun Wale sochde ki eh sale paise pichhe kise de vi thalle pe sakde hai
@sukhvinderkaur3432
@sukhvinderkaur3432 Час назад
2 Vira na Sare galbat buhat he badea kite Par ak gal galat kitea Oh ah ha Ka AKALI SARDAR OH ce JO PARE HATH LONDA NHI CE Dilhe da LoVONDA ci Dilhe tu SAD jindabad L. S. P. S. B JI Jindabad
@karamjitsinghsidhu4587
@karamjitsinghsidhu4587 6 часов назад
ਸਤਿ ਸ੍ਰੀ ਆਕਾਲ ਜੀ
Далее
would you eat this? #shorts
00:13
Просмотров 470 тыс.
would you eat this? #shorts
00:13
Просмотров 470 тыс.