Тёмный

ਦੁਬਈ ‘ਚ ਮੱਲਾਂ ਮਾਰਨ ਆਲੇ ਪੰਜਾਬੀ। Builders of Dubai। Gulf cycle tour। Ghudda। Day-44 

Ghudda Singh
Подписаться 172 тыс.
Просмотров 55 тыс.
50% 1

#punjabivideo #punjabivlog #ghuddasingh
Instagram- amritpalsinghghudda

Опубликовано:

 

9 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 445   
@AmritPalSinghGhudda
@AmritPalSinghGhudda 8 месяцев назад
ਸਤਿ ਸ੍ਰੀ ਅਕਾਲ ਸਾਰੇ ਬਾਈਆਂ ਬੀਬੀਆਂ ਨੂੰ। ਵੀਡਿੳ ਨੂੰ ਲਾਈਕ ਜ਼ਰੂਰ ਕਰਿਓ ਤੇ ਕਮੈਂਟ ਵੀ।
@punjabimusicpro
@punjabimusicpro 8 месяцев назад
ਸਤਿ ਸ੍ਰੀ ਅਕਾਲ , changi raati/raat (good night)
@ManpreetSingh-lz6gi
@ManpreetSingh-lz6gi 8 месяцев назад
❤❤ ਸਤਿ ਸ੍ਰੀ ਅਕਾਲ❤
@GauravKumar-to3wb
@GauravKumar-to3wb 8 месяцев назад
Veer g bht late vlog pon lag py
@user-bz4jl1xl7z
@user-bz4jl1xl7z 8 месяцев назад
❤❤
@kashishluthra6826
@kashishluthra6826 8 месяцев назад
Perfect driving, ❤❤❤❤beautiful vlog❤
@RajinderSingh-ds3mf
@RajinderSingh-ds3mf 8 месяцев назад
ਧੰਨ ਧੰਨ ਬਾਬਾ ਅਜੀਤ ਸਿੰਘ ਜੀ ਜੁਝਾਰ ਸਿੰਘ ਜੀ ਤੇ ਫਤਹਿ ਸਿੰਘ ਜੀ ਜ਼ੋਰਾਵਰ ਸਿੰਘ ਜੀ ਤੇ ਮਾਤਾ ਗੁਜਰੀ ਜੀ
@harvinderjattana
@harvinderjattana 8 месяцев назад
ਸਤਿ ਸ੍ਰੀ ਅਕਾਲ ਭਾਈ ਜੀ ❤❤❤❤ ਬਹੋਤ ਵਲੋਗਰ ਜਾਂਦੇ ਆ ਦੁਬਈ ਪਰ ਜੋ ਪਿਆਰ ਥੋਡੇ ਹਿੱਸ ਆਇਆ ਬਹੋਤ ਹੀ ਚੰਗਾ ਲੱਗਆ ਵੇਖ ਕ ਬਾਕੀ ਜੇਡੇ ਦੂਜੇ ਵਲੋਗਰ ਆ ਉਹ ਫੁਕਰਿਆ ਜਿਆਦ ਮਾਰਦੇ ਆ ।। ਥੋਡੇ ਵਲੋਗ ਪਰਿਵਾਰ ਚ ਬੈਠ ਕ ਵੇਖ ਦੇ ਆ ❤❤❤
@BalvirSingh-kz3uf
@BalvirSingh-kz3uf 8 месяцев назад
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁੱਜਰ ਕੋਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ਕਰਦਾ ਆ ਜੀ
@AvtarSingh-pw7fv
@AvtarSingh-pw7fv 8 месяцев назад
ਸਾਡੇ ਨਾਲ ਸੰਨ 1982 ਵਿੱਚ ਜੰਮੂ ਵਿਖੇ ਗੁਰਚਰਨ ਸਿੰਘ ਨਾਂ ਦਾ ਬੰਦਾ ਸਰਵਿਸ ਕਰਦਾ ਸੀ ਉਹ ਉਸ ਸਮਾਜ ਨਾਲ ਸੰਬਧਿਤ ਸੀ ਜਿਸਨੂੰ ਲੋਕ ਭਾਪੇ ਵੀ ਕਹਿ ਦਿੰਦੇ ਹਨ ਉਸਨੇ ਸਾਡੀਆਂ ਕਟੀਆਂ ਦਾਹੜੀਆਂ ਤੋਂ ਪ੍ਰਭਾਵਿਤ ਹੋਕੇ ਆਪਣੀ ਦਾਹੜੀ ਨੂੰ ਕੈਂਚੀ ਲਵਾ ਲਈ ਤੇ ਲੋਕਲ ਹੋਣ ਕਾਰਨ ਸ਼ਾਮ ਨੂੰ ਆਪਣੇ ਪਿੰਡ ਚੱਠੇ ਚਲਾ ਗਿਆ ਸਵੇਰੇ ਬਾਪ ਨੂੰ ਪਤਾ ਲੱਗਣ ਤੇ ਉਸਨੂੰ ਘਰੋਂ ਕੱਢ ਦਿੱਤਾ ਅਖੀਰ ਰਿਸ਼ਤੇਦਾਰਾਂ ਨੇ ਵਿੱਚ ਪੈਕੇ ਸਮਝੌਤਾ ਕਰਵਾਇਆ ਤੇ ਉਹ ਤਿੰਨ ਚਾਰ ਦਿਨ ਬਾਅਦ ਅੰਮ੍ਰਿਤਪਾਨ ਕਰਕੇ ਹੀ ਘਰ ਜਾ ਸਕਿਆ ਸੀ ਜਦਕਿ ਉਹ ਮਾਪਿਆਂ ਦੀ ਇਕਲੌਤੀ ਔਲਾਦ ਸੀ ਤੇ ਮੈਂ ਸੋਚ ਰਿਹਾ ਸੀ ਕਾਸ਼ ਸਾਡੇ ਮਾਪੇ ਸਾਨੂੰ ਭਾਪਿਆਂ ਦਾ ਪੰਜ ਪ੍ਰਤਿਸ਼ਤ ਵੀ ਸਿੱਖੀ ਨਾਲ ਜੋੜਨ ਵਿੱਚ ਕਾਮਯਾਬ ਹੋ ਜਾਂਦੇ ਤਾਂ ਪੰਜਾਬ ਦਾ ਐਨਾ ਬੁਰਾ ਹਾਲ ਨਾ ਹੁੰਦਾ ਤੇ ਅੱਜ ਤਾਂ ਉਸਤੋਂ ਹੋਰ ਬਹੁਤ ਜਿਆਦਾ ਬੁਰਾ ਹਾਲ ਹੈ ਤੇ ਮੇਰਾ ਇਹ ਕੂਮੈਂਟ ਖਾਸਕਰ ਦੇਵ ਬਾਈ ਲਈ ਹੈ ਜਿਸ ਨੇ ਆਪਣੇ ਬਲੌਗ ਵਿੱਚ ਭਾਪਿਆਂ ਬਾਰੇ ਕੁੱਝ ਗਲਤ ਲਿਖਿਆ ਦਿਖਾਇਆ ਸੀ ਜਦਕਿ ਬਲੌਗ ਵਿੱਚ ਉਸਨੂੰ ਉਹ ਦਿਖਾਉਣ ਦੀ ਬਿਲਕੁਲ ਲੋੜ ਨਹੀਂ ਸੀ
@HarminderSingh-wl9xk
@HarminderSingh-wl9xk 8 месяцев назад
ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ || ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਫ਼ਰਜ਼ੰਦਾਂ ਬਾਬਾ ਜ਼ੋਰਾਵਰ ਸਿੰਘ ਜੀ , ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਨ ਕੋਟ ਪ੍ਰਣਾਮ 🙏🙏
@user-th4tb7ch9l
@user-th4tb7ch9l 8 месяцев назад
ਸਤਿ ਸ੍ਰੀ ਅਕਾਲ ਬਾਈ ਜੀ ਸਿੱਖ ਕੌਮ ਦੇ ਸਾਰੇ ਸਹੀਦਾਂ ਨੂੰ ਕੋਟਿ ਕੋਟਿ ਪ੍ਨਾਮ 🙏🙏🙏
@daljitcheema838
@daljitcheema838 8 месяцев назад
ਪੁੱਤਰੋ ਸਤਿ-ਸਿਰੀ-ਅਕਾਲ ਤੇ ਦੋਵਾਂ ਸ਼ੇਰਾਂ-ਬੱਗਿਆਂ ਨੂੰ ਢੇਰ ਸਾਰਾ ਘੁੱਟ ਕੇ ਪਿਆਰ। ਬੱਚੂ ਤੁਸੀਂ ਨਵੀਆਂ ਥਾਵਾਂ ਦੀ ਸਿਰੇ ਦੀ ਜਾਣ-ਪਛਾਣ ਤਾਂ ਕਰਵਾ ਹੀ ਰਹੇ ਹੋਂ ਪਰ ਨਾਲ਼ ਨਾਲ਼ ਐਥੇ ਰਹਿੰਦੇ ਪੰਜਾਬੀ ਮੁੰਡਿਆ ਦੀ ਮਿਹਨਤ ਕਰ ਕੇ ਅਪਣੇ ਬਲਬੂਤੇ ਅੱਗੇ ਵਧਣ ਵਾਰੇ ਜਾਣਕੇ ਅੰਤਾਂ ਦੀ ਖੁਸ਼ੀ ਹੋਈ। ਤੁਸੀਂ ਪੰਜਾਬੀਅਤ ਤੇ ਸਿੱਖੀ ਦੇ ਪ੍ਰਚਾਰਕ ਤੇ ਰਾਜਦੂਤ ਦਾ ਰੋਲ ਵੀ ਅਦਾ ਕਰ ਰਹੇ ਹੋਂ।ਸ਼ਾਬਾਸ਼। ❤❤
@AmritPalSinghGhudda
@AmritPalSinghGhudda 8 месяцев назад
ਚੜ੍ਹਦੀ ਕਲਾ ਬਾਪੂ ਜੀ
@SinghJaswinder-xn8qw
@SinghJaswinder-xn8qw 8 месяцев назад
ਜਦੋਂ ਕੋਈ ਰੱਬ ਦਾ ਸ਼ੁਕਰ ਕਰਦਾ ਉਸ ਦਾ ਅਰਥ ਹੁੰਦਾ ਕਿ 👇 ਹੁਕਮਿ ਅੰਦਰਿ ਸਭੁ ਕੋ ਬਾਹਰਿ ਹੁਕਮਿ ਨ ਕੋਇ 👏
@RajbirSingh-ki8ro
@RajbirSingh-ki8ro 8 месяцев назад
ਸੱਤਿਸ੍ਅਕਾਲ ਦੋਵਾਂ ਵੀਰਾਂ ਨੂੰ ਅੰਮ੍ਰਿਤ ਵੀਰੇ ਜਿਸ ਦਿਨ ਤੁਸੀਂ ਉਮਾਨ ਮਾਸਕਟ ਪਹਿਲੇ ਦਿਨ ਏਅਰ ਪੋਟ ਤੇ ਉਤਰੇ ਸੀ ਤੁਹਾਡੇ ਚਿਹਰੇ ਤੇ ਡਰ ਜਿਹਾ ਮਹਿਸੂਸ ਹੋ ਰਿਹਾ ਪਰ ਅੱਜ ਤੁਹਾਡੇ ਚਿਹਰੇ ਤੇ ਖੁਸ਼ੀ ਦਾ ਮਹੌਲ ਹੈ ਇਸ ਦਾ ਕਾਰਨ ਇਹ ਹੈ ਕਿ ਤਹਾਨੂੰ ਸਾਰੇ ਆਪਣੇ ਮਿਲਗੇ ਤੇ ਆਪਣਿਆਂ ਨੇ ਤਹਾਨੂੰ ਸਭਾਲ ਲਿਆ ਧੰਨਵਾਦ ਜੀ ❤
@GurpreetSingh-se4wi
@GurpreetSingh-se4wi 8 месяцев назад
ਬਲਕਾਰ ਵੀਰ ਬਹੁਤ ਨਿੱਘੇ ਸੁਭਾਅ ਦਾ ਚੋਬਰ ਆ ਤੇ ਖੁਸ਼ੀ ਦੀ ਗੱਲ ਇਹ ਆ ਕਿ ਲੋਕ ਦੁਬਈ ਤੋਂ ਕੈਨੇਡਾ ਨੂੰ ਭੱਜੇ ਜਾ ਰਹੇ ਨੇ ਪਰ ਓਹ ਕੈਨੇਡਾ ਤੋਂ ਦੁਬਈ ਆ ਗਿਆ ।
@rajwindersingh518
@rajwindersingh518 8 месяцев назад
USA to Dubai soon bro with family
@harpreetkaur3434
@harpreetkaur3434 8 месяцев назад
ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ। ਸਦਾ ਅੰਗ ਸੰਗੇ। ਭੁਅੰਗਮ ਬਿਭੁਤੇ।
@SukhwinderSingh-wq5ip
@SukhwinderSingh-wq5ip 8 месяцев назад
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਧੰਨ ਗੁਰੂ ਗੋਬਿੰਦ ਸਿੰਘ ਜੀ ਧੰਨ ਤੇਰੀ ਸਿੱਖੀ ❤❤❤
@sukhdebgill4016
@sukhdebgill4016 8 месяцев назад
ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਵੀਰ ❤❤
@user-ui2hs9fn3e
@user-ui2hs9fn3e 8 месяцев назад
ਸਤਿ ਸ੍ਰੀ ਅਕਾਲ ਘੁੱਦੇ ਬਾਈ ਦੇਵ ਬਾਈ &ਸਾਰੇ ਵੀਰਾਂ ਭੈਣਾਂ ਨੂੰ🙏 ਵਾਹਿਗੁਰੂ ਜੀ ਮੇਹਰ ਕਰਨ ਧੰਨ ਧੰਨ ਮਾਤਾ ਗੁਜਰ ਕੌਰ ਜੀ ਧੰਨ ਧੰਨ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਫਤਹਿ ਸਿੰਘ ਜੀ ਪੵਣਾਮ ਸ਼ਹੀਦਾਂ ਨੂੰ🙏❤❤❤
@SinghJaswinder-xn8qw
@SinghJaswinder-xn8qw 8 месяцев назад
ਆਰਥਿਕ ਤੌਰ ਤੇ ਉੱਚੇ ਹੋ ਕੇ ਸ਼ੁਕਰ ਵਿੱਚ ਕਿਵੇ ਰਹਿਣਾ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆ ਨੂੰ ਪੜ ਕੇ ਪਤਾ ਲੱਗਦਾ ਹੈ 👏
@HappyBrar22
@HappyBrar22 8 месяцев назад
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳
@kanwarjeetsingh3495
@kanwarjeetsingh3495 8 месяцев назад
ਸਤਿ ਸ੍ਰੀ ਅਕਾਲ ਜੀ ਮਾਤਾ ਗੁਜ਼ਰੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ ।
@HarpreetSingh-ux1ex
@HarpreetSingh-ux1ex 8 месяцев назад
ਘੁੱਦੇ ਵੀਰ ਬਲਕਾਰ ਨੂੰ ਦੇਖ ਲੈਫਟੀਨੈਂਟ ਸਿਮਰ ਵੀਰ ਦੀ ਯਾਦ ਆਈ ਉਸ ਤੋ ਬਾਅਦ ਤੂਸੀ ਵੀਡੀਓ ਵਿੱਚ ਜਿਕਰ ਕਰ ਦਿੱਤਾ ਦੋਨਾ ਛੋਟੇ ਭਰਾਵਾਂ ਦਾ ਸੁਭਾਅ ਸਰੀਰ ਡੀਲ ਡੋਲ ਮੇਲ ਖਾਂਦਾ ਵਾਹਿਗੁਰੂ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏
@Thefitnesspost
@Thefitnesspost 8 месяцев назад
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁੱਜਰ ਕੋਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ
@paulchahal3095
@paulchahal3095 8 часов назад
ਪਰਿਵਾਰ ਪੰਜਾਬ ਵਿੱਚ ਹਨ ਤਾਂ ਧਿਆਨ ਪਿਛੇ ਰਹਿਣਾ ਹੀ ਹੈ।
@satnamsinghsatta3464
@satnamsinghsatta3464 8 месяцев назад
ਬਹੁਤ ਚੰਗਾ ਲੱਗਦਾ ਜਦੋ ਆਪਣੇ ਲੋਕ ਬਾਹਰ ਲੈ ਮੁਲਕਾ ਵਿਚ ਤਰੱਕੀਆਂ ਕਰਦੇ ਹਨ ਪਿਆਰ ਨਾਲ ਰਹਿੰਦੇ ਹਨ ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋ❤❤
@baljitsinghbajwa7905
@baljitsinghbajwa7905 8 месяцев назад
11:38 ਤੇ ਬਹੁਤੀ ਅੱਤ ਕਰਤੀ ਵੀਰ ਜੀ। ਹਾ ਹਾ ਹਾ ❤ ਧੰਨਵਾਦ ਘੁੱਦੇ ਵੀਰ ਜੀ
@ranjitsinghdhillon2347
@ranjitsinghdhillon2347 8 месяцев назад
ਦੋਨਾਂ ਵੀਰਾਂ ਨੂੰ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ,ਇਹ ਹੈ ਬਾਈ ਘੁੱਦਾ ਡਰੈਵਰ ਵੈਸੇ ਤਾਂ ਸਾਰਾ ਵਲੌਗ ਹੀ ਬਹੁਤ ਵਧੀਆ ਸੀ ਪਰ ਫੇਰ ਵੀ ਸਾਰੇ ਵਲੌਗ ਵਿੱਚ ਜਿਹੜੀ ਸੱਭ ਤੋ ਵਧੀਆ ਗੱਲ ਲੱਗੀ ਜਦੋ ਬਾਈ ਸਤਨਾਮ ਨੇ ਰੈਸਟੋਰੈਟ ਵਾਲੇ ਬਾਈ ਨੂੰ ਕਿਹਾ ਸੀ ਇਹਦਾ ਕਿ ਕੰਮ ਚੰਨੀ ਵਾਲਾ ਹੈ ਬਈ ਮੈਨੂੰ ਬਹੁਤ ਹਾਸਾ ਆਇਆ ਬਾਕੀ ਸਾਰੇ ਜਿਉਦੇ ਵਸਦੇ ਰਹੋ ਰੱਬ ਬਹੁਤ ਸਾਰੀਆਂ ਤਰੱਕੀਆਂ ਬਖਸ਼ੇ ਤੁਹਾਨੂੰ ਸੱਭ ਨੂੰ ਬੈਸ ।
@baljitkaur-dq6el
@baljitkaur-dq6el 8 месяцев назад
ਸਤਿ ਸ੍ਰੀ ਅਕਾਲ ,ਦੂਜੇ ਦੋਸ਼ਾਂ ਵਿਚ ਪੰਜਾਬੀਆਂ ਨੂੰ ਤਰੱਕੀ ਕਰਦਿਆਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ।
@kauripandher7433
@kauripandher7433 8 месяцев назад
ਬਲਕਾਰ ਵੀਰੇ ਦੀ ਗਲਬਾਤ ਤੋਂ ਪਤਾ ਲਗਦਾ ਕਿ ਬਲਕਾਰ ਦਿਲ ਦਾ ਹੀਰਾ ਬੰਦਾ ਬਲਕਾਰ ਸਿੰਘ
@parmjitkooner4582
@parmjitkooner4582 8 месяцев назад
ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਜੀ ਨੂੰ ਕੋਟਿ ਕੋਟਿ ਪ੍ਰਣਾਮ ☬☬☬☬
@MalkitSingh-od3nu
@MalkitSingh-od3nu 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
@harjindersingh3262
@harjindersingh3262 8 месяцев назад
Waheguru ji ka khalsa waheguru ji ki fateh #justice for sidhu moosewala
@mandeeppadda8248
@mandeeppadda8248 8 месяцев назад
ਸਤਿ ਸ਼੍ਰੀ ਅਕਾਲ ਵੀਰੋ! ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ
@avindersinghmann6601
@avindersinghmann6601 8 месяцев назад
ਸੇਖਾਂ ਦੇ ਮੁਲਕਾਂ ਦੀ ਧਰਤੀ ਦੀ ਸੈਰ ਕਰਵਾਏ ਲਈ ਧੰਨਵਾਦ। ਵਲੋਂ ਸੁਖਦੇਵ ਮਾਨ ਭਵਾਨੀਗੜ੍ਹ।
@GurmeetSingh-rt6or
@GurmeetSingh-rt6or 8 месяцев назад
ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ🙏🙏🙏🙏🙏🙏🙏❤❤❤❤❤❤❤❤❤❤❤❤❤❤❤❤❤❤❤❤❤❤❤❤
@mukulchoudhury
@mukulchoudhury 8 месяцев назад
Encountering these cyclists from Punjab in the UAE unveiled their remarkable Middle East journey. Sharing diverse experiences and praising UAE's hospitality, they eagerly anticipate exploring Saudi Arabia. Their expedition exemplifies an adventurous spirit, inspiring unconventional travel on two wheels.
@jasmersinghjassbrar3673
@jasmersinghjassbrar3673 8 месяцев назад
ਬਹੁਤ ਰੰਗ ਵਿਖਾਓਂਦੇ ਹੋ ਦੁਨੀਆ ਦੇ. ਅਸੀਂ ਧੰਨਵਾਦੀ ਹਾਂ ਘੁੱਦਾ ਥੋਡੇ ਦੋਹਾਂ ਦੇ ਦੇਵ ਨਾਲ ਵੀ ਚੰਗੀ ਰਚਕ ਬੈੰਹਦੀ ਐ ਪਰ ਦੇਵ ਆਵਦੀ ਵੀਡੀਓ ਚ ਜੋਕ ਘੱਟ ਮਾਰਦਾ ਪਰ ਤੇਰੇ ਨਾਲ ਬਹੁਤ. ਰੱਬ ਥੋਡੀ ਏਦਾਂ ਈ ਜੋੜੀ ਬਣਾਈ ਰੱਖੇ. ਮੇਹਰਬਾਨੀ.
@user-lj9ym9jt4w
@user-lj9ym9jt4w 8 месяцев назад
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏
@manpreetatwal6270
@manpreetatwal6270 7 месяцев назад
ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫ਼ਤਿਹ ਜੀ
@darasran556
@darasran556 8 месяцев назад
ਬਹੁਤ। ਵਧੀਆ। ਵਲੋਗ। ਘੁਦੇ।ਵੀਰ।ਜੀ
@harmandhaliwal3461
@harmandhaliwal3461 8 месяцев назад
ਵਹਿਗੁਰੂ ਜੀ ਦਾ ਖ਼ਾਲਸਾ ਵਹਿਗੁਰੂ ਜੀ ਦੀ ਫ਼ਤਿਹ
@uppal382
@uppal382 8 месяцев назад
Balkar bai bht milansaar bnda ghaint nature bai da
@amarjitsingh1946
@amarjitsingh1946 8 месяцев назад
ਸਤਿ ਸ੍ਰੀ ਅਕਾਲ ਵੀਰੋ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏💙
@IqbalSingh-nd8gm
@IqbalSingh-nd8gm 8 месяцев назад
ਪਰਨਾਮ ਸ਼ਹੀਦਾ ਨੂੰ ਅੱਜ ਸ਼ਹੀਦੀ ਦਿਹਾੜਾ ਛੌਟੇ ਸਾਹਿਬਜਾਦਿਆ ਦਾ ਜਗਤ ਮਾਤਾ ਗੁਜਰੀ ਜੀ ਦਾ 🙏🏻 ਬਾਕੀ ਬਹੁਤ ਸੋਹਣਾ ਮੁਲਕ use ਤੁਸੀ ਸਾਨੂੰ ਜਾਣਕਾਰੀ ਵੀ ਦਿੰਦੇ ਹੋ ਬਾਈ ਆਬੂਧਾਬੀ ਜਰੂਰ ਜਾ ਕੇ ਬਹੁਤ ਸੋਹਣਾ ਇਥੇ ਸੇਖ ਰਾਜਾ ਡੁਬਈ ਵਾਲੇ ਰਾਜਾ ਤੋ ਵੱਧ ਅਮੀਰ ਹੈ ਤੇ ਡੁਬਈ ਦੇ ਰਾਜੇ ਨੂੰ ਫਾਇਨਾਸ ਕਰਦਾ
@sukhdarshansingh6579
@sukhdarshansingh6579 8 месяцев назад
Parnam saheeda nu Dhan dhan baba joraver singh jee Dhan dhan Baba fateh singh jee Dhan dhan mata Gujri jee
@gurpreetkailay4451
@gurpreetkailay4451 8 месяцев назад
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ
@bittitalwandisabo5343
@bittitalwandisabo5343 8 месяцев назад
ਜਦੋਂ ਕੋਈ ਇਨਸਾਨ ਸੱਚੇ ਮਨ ਨਾਲ,, ਨੀਤ ਸਾਫ਼ ਰੱਖ ਕੇ ਓਸ ਪ੍ਰਮਾਤਮਾਂ ਨੂੰ ਯਾਦ ਕਰਦਾ ਹੈ,, ਦੋ ਵੇਲੇ ਓਹਦਾ ਨਾਮ ਧਿਆਉਂਦਾ ਹੈ ਤਾਂ ਫੇਰ ਸੱਚੇ ਪਾਤਸ਼ਾਹ ਓਸ ਬੰਦੇ ਤੋਂ ਕੁੱਝ ਵੀ ਲਕੋ ਕੇ ਨਹੀਂ ਰੱਖਦਾ,, ਜਿਹੜਾ ਬੰਦਾ ਸਰਬੱਤ ਦਾ ਭਲਾ ਮੰਗਦਾ ਹੈ,, ਵਾਹਿਗੁਰੂ ਓਹਦਾ ਕਦੇ ਵੀ ਬੁਰਾ ਨਹੀ ਹੋਣ ਦਿੰਦਾ 🙏 ਮੇਰਾ ਰੁੱਸੇ ਨਾ ਕਲਗੀਆ ਵਾਲਾ ਜੱਗ ਭਾਵੇਂ ਸਾਰਾ ਰੁੱਸ ਜੇ
@brarmogausa3415
@brarmogausa3415 8 месяцев назад
Veer ਬਲਦੇਵ ਦੀ cap ਅਤੇ ਕੱਪੜੇ change ਕਰਾ ਵੀਰ ਕਿਹ ਕੇ ਜਿਹਨੇ ਵਧੀਆ ਬੰਦਿਆ ਕੋਲ ਜਾਨੇ ਉਹਦਾ ਦੇ ਵਧੀਆ ਕੱਪੜੇ ਪਾ ਕੇ ਰੱਖੋ ਵੀਰ 😜🙏
@baljeetsinghchahal2799
@baljeetsinghchahal2799 8 месяцев назад
ਸਤਿ ਸ੍ਰੀ ਅਕਾਲ ਦੋਨਾ ਵੀਰਾਂ ਨੂੰ🙏👍
@harbhindersinghgill4484
@harbhindersinghgill4484 8 месяцев назад
ਮਾਤਾ ਗੁਜਰ ਕੌਰ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਸ਼ਹੀਦੀ ਦਿਵਸ ਤੇ ਕੋਟਿ ਕੋਟਿ ਪ੍ਰਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@khokharvlogs4732
@khokharvlogs4732 8 месяцев назад
ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
@bittitalwandisabo5343
@bittitalwandisabo5343 8 месяцев назад
ਬਾਈ ਹਰਪ੍ਰੀਤ ਸਿੰਘ ਕਾਹਲੋ ਹੋਰਾਂ ਦਾ ਧੰਨਵਾਦ ਕਰਨਾ ਬਣਦਾ 🙏 ਜਿਉਂਦੇ ਵਸਦੇ ਰਹੋ ਬਾਈ ਜੀ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ
@jyotigill1315
@jyotigill1315 8 месяцев назад
ਸਤਿ ਸ਼੍ਰੀ ਅਕਾਲ ਦੋਵਾ ਵੀਰਾ ਨੂੰ ...
@pymkaur9519
@pymkaur9519 8 месяцев назад
Very informative video. Very happy to see such successful our Sikh brothers in foreign countries thanks for introducing our brothers in your video. Safe riding.
@jagroopsingh5686
@jagroopsingh5686 8 месяцев назад
ਬਹੁਤ ਵਧੀਅਾ ਵੀਰ
@user-no5gi9pm5p
@user-no5gi9pm5p 8 месяцев назад
ਅੰਮ੍ਰਿਤ ਵੀਰ ਜੀ ਤੇ ਦੇਵ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ ਆਪ ਜੀ ਦਾ ਇਹ ਸਫ਼ਰ ਵੇਖਿਆ ਬਹੁਤ ਵਧੀਆ ਲੱਗਿਆ ਅੰਮਾ ਡਬਲਮ
@GurpreetSingh-kp1xf
@GurpreetSingh-kp1xf 8 месяцев назад
ਸਤਿਸੀ੍ ਅਕਾਲ ਸਾਰੇ ਹੀ ਵੀਰਾਂ ਨੂੰ ਬਹੁਤ ਹੀ ਸੋਹਣਾ ਵੀਰ ਜੀ 👌👍🙏
@amriksingh6828
@amriksingh6828 8 месяцев назад
ਵਧੀਆ ਵੀਡੀਓ ਵਧੀਆ ਲੋਕ ਟਰੱਕ ਦੀ ਟਰਾਈ ਸਫ਼ਲ ਕਾਰੋਬਾਰੀ ਪ੍ਰਰਾਉਣਚਾਰੀ ਵਧੀਆ
@bittitalwandisabo5343
@bittitalwandisabo5343 8 месяцев назад
ਸਿਟੀ ਸੈਂਟਰ ਮਾਲ ਅਜ਼ਮਾਨ ਸਤਿੰਦਰ ਸਿੰਘ ਹੋਰਾਂ ਨਾਲ ਮੇਲੇ ਗੇਲੇ ਬਿਲਡਰ,, ਜਿਉਂਦੇ ਰਹੋ ਬਾਈ ਬਲਕਾਰ ਸਿੰਘ ਹੋਰਾਂ ਦੇ ਬਾਪੂ ਜੀ ਨਾਲ ਗੱਲਾਂ ਬਾਤਾਂ ਹੋਈਆਂ,, ਚਾਹ ਪਾਣੀ ਪੀਤਾ ਗਿਆ
@user-hd3ce7gf5m
@user-hd3ce7gf5m 8 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤
@vakeelsingh2728
@vakeelsingh2728 8 месяцев назад
ਬਾਈ ਘੁੱਦੇ ਤੇ ਬਾਈ ਬਲਦੇਵ ਤੁਹਾਡੇ ਬਲੋਗ ਬਹੁਤ ਹੀ ਵੱਧੀਆ ਪਰਿਵਾਰ ਦੇ ਵਿੱਚ ਵੇਖਣ ਵਾਲੇ ਤੇ ਚੱਗਾ ਸਨੇਹਾ ਮਿਲਦਾ ਬਲੋਗ ਵੇਖ ਕੇ ਗੁਰੂ ਸਾਹਿਬ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜਿੰਨਾ ਪਿਆਰ ਚੜਦੇ ਤੇ ਲੈਂਦੇ ਪੰਜਾਬ ਵਾਲੇ ਵੀਰ ਕਰ ਰਹੇ ਆ ਆਪਣਿਆਂ ਨੂੰ ਆਪਣੇ ਭੈਣ ਭਰਾ ਮਿਲਜਾਨ ਤਾਂ ਸ਼ੇਰ ਖੂਨ ਵੱਧ ਜਾਦਾ
@yadwindersingh-rw2de
@yadwindersingh-rw2de 8 месяцев назад
ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।❤❤
@kartarsingh7308
@kartarsingh7308 8 месяцев назад
ਪਰਮਾਤਮਾਂ ਅਗੇ ਅਰਦਾਸ. ਹੈ ਦੋਮੇ ਬੱਚੇ ਚੜਦੀਕਲਾ ਵਿੱਚ ਰਹੋਂ ਸਫਰਾਂ ਦੀਆਂ ਯਾਦਾਂ ਲਿਖਦੇ ਰਹੋ ਤਾ ਕਿ ਬਾਅਦ. ਵਿੱਚ ਜਿੰਦਗੀ ਦਾ ਸਫਰਨਾਮਾ ਲਿੱਖੀਆ. ਜਾ ਸਕੇ ਕਰਤਾਰ ਸਿੰਘ. ਕਨੇਡਾ
@bittitalwandisabo5343
@bittitalwandisabo5343 8 месяцев назад
ਗੁਰਦਾਸਪੁਰ ਵਾਲਾ ਵੀਰ ਅਤੇ ਬਾਈ ਬਲਕਾਰ ਨੇ ਟਰੱਕਾਂ ਦੇ ਕੰਮਕਾਰ ਵਾਰੇ,, ਨਿਯਮਾਂ ਵਾਰੇ ਵਧੀਆ ਜਾਣਕਾਰੀ ਦਿੱਤੀ ਘੁੱਦੇ ਬਾਈ ਸਿਆਂ
@bittitalwandisabo5343
@bittitalwandisabo5343 8 месяцев назад
ਧੰਨਵਾਦ ਘੁੱਦੇ ਬਾਈ ਸ਼ੁਕਰੀਆ ਦੇਵ ਬਾਈ ਤੁਹਾਡੇ ਦੋਵਾਂ ਭਰਾਵਾਂ ਦੇ ਸਹਿਯੋਗ ਨਾਲ ਮੈਂ ਘਰੇ ਬੈਠ ਓਹ ਸਭ ਦੇਖ ਰਿਹਾ ਹਾਂ ਜੋ ਕਦੇ ਸੁਪਨੇ ਵਿੱਚ ਵੀ ਨਹੀ ਸੋਚਿਆ ਸੀ,, ਜਿਉਂਦੇ ਵੱਸਦੇ ਰਹੋ ਬਾਈ ਸਿਆਂ
@Supinderkahlon
@Supinderkahlon 8 месяцев назад
ਪ੍ਰਣਾਮ ਸ਼ਹੀਦਾਂ ਨੂੰ।
@parvindersingh7603
@parvindersingh7603 8 месяцев назад
ਅਮੀਰ ਅਤੇ ਸੋਹਣੇ ਦੇਸ਼ ਹੈ ਬਾਈ ਜੀ ਬਲਕਾਰ ਬਹੁਤ ਹਸਮੁੱਖ ਸੁਭਾਅ ਦਾ ਮਾਲਕ ਹੈ
@user-oz4cg1pi6q
@user-oz4cg1pi6q 8 месяцев назад
ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਏਦਾਂ ਹੀ ਬਣੇ ਰਹੇ ❤❤❤❤❤❤ ਨਾਲ਼ੇ ਬਾਈ ਕੋਚ ਸਾਬ ਦੀ ਲੋਰ ਤੇ ਕਪੜੇ ਬਦਲਾ ਦੇ 😂😂
@swaransingh483
@swaransingh483 8 месяцев назад
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਾਈ ਜੀ
@jagpalsingh3422
@jagpalsingh3422 8 месяцев назад
Bhut vadhiya jaankari aa...chardikla ch ne punjabi veer god bless you
@bittitalwandisabo5343
@bittitalwandisabo5343 8 месяцев назад
Zorah ਸੋਹਣਾ ਇਲਾਕਾ ਲੱਗਦਾ ਵੇਖਣ ਨੂੰ ਘੁੱਦੇ ਬਾਈ ਜੀ ਸਾਂਤ ਮਹੌਲ ਹੈ
@BaljinderSingh-ms1hn
@BaljinderSingh-ms1hn 8 месяцев назад
ਗੁੱਡ ❤
@parkashsingh337
@parkashsingh337 8 месяцев назад
Ghudda akkha bhari firda pra sukh a😊 21:21
@bittitalwandisabo5343
@bittitalwandisabo5343 8 месяцев назад
ਬਾਈ ਸਤਨਾਮ ਸਿੰਘ ਹੋਰਾਂ ਨਾਲ ਇੱਕ ਵਾਰ ਫਿਰ ਤੋਂ ਮੇਲੇ ਗੇਲੇ,, ਬਾਈ ਦੀ ਕੰਪਨੀ ਨੂੰ ਕਾਰੋਬਾਰ ਨੂੰ ਬਾਬਾ ਹੋਰ ਤਰੱਕੀ ਬਖਸ਼ੇ,, ਮਿਹਨਤ ਸਦਕਾ ਚੰਗਾ ਕੰਮਕਾਰ ਚਲਾ ਰੱਖਿਆ ਬਾਈ ਹੋਰਾਂ ਨੇ
@khushsekhon1363
@khushsekhon1363 8 месяцев назад
ਵਾਹਿਗੁਰੂ ਜੀ ਕਾ ਖਾਲਸਾ || ਵਾਹਿਗੁਰੂ ਜੀ ਕੀ ਫਤਹਿ ||
@rickgill160
@rickgill160 8 месяцев назад
Dev don’t correct him “ਘੁਦਾ ਜੀ ਜਾਣੀ ਜਾਣ ਨੇ” 16:30 😊
@manjindersinghsidhu1275
@manjindersinghsidhu1275 8 месяцев назад
Sat sri akal dona veeran nu
@bittitalwandisabo5343
@bittitalwandisabo5343 8 месяцев назад
ਇੱਕ ਵਾਰ ਫਿਰ ਤੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਬਾਈਆਂ ਨੂੰ,, ਜਿਉਂਦੇ ਵਸਦੇ ਰਹੋ
@BalwinderSingh-kk8fe
@BalwinderSingh-kk8fe 8 месяцев назад
Bahut changa lagda jad top di jindagi ji rahey Punjabi bharava nu vekh day ha
@kaurmal8791
@kaurmal8791 8 месяцев назад
Very good to support Punjab farmers waheguru Ji Mehar Karan
@vickyasr
@vickyasr 8 месяцев назад
🙏🙏🙏🚴🏿‍♂️🚴🏿‍♂️👍👍🥳ਪੰਜਾਬੀ ਪੰਜਾਬੀਅਤ ਜਿੰਦਾਬਾਦ।💪 😊ਅੰਬਰਸਰੀਆ😊
@bittitalwandisabo5343
@bittitalwandisabo5343 8 месяцев назад
ਬਾਈ ਬਲਕਾਰ ਸਿੰਘ ਹੋਰਾਂ ਨਾਲ ਮੇਲੇ ਗੇਲੇ ਦੁਆਬਾ ਇਲਾਕਾ ਪੰਜਾਬ ਤੋਂ
@jaswindersingh2928
@jaswindersingh2928 8 месяцев назад
ਬਹੁਤ ਵਧੀਆ ਗੱਲਾਂ ਬਾਤਾਂ । ਬਹੁਤ ਵਧੀਆ👍💯👍💯👍💯👍💯👍💯👍💯
@Hanjikiddasare
@Hanjikiddasare 8 месяцев назад
❤ ਬੁਹਤ ਵਧੀਆ ਸਫ਼ਰ ਜਾਰੀ ਰੱਖੋ ❤
@karampreetsandhu2126
@karampreetsandhu2126 7 месяцев назад
ਸਾਡਾ ਦੋਆਬਾ ਜਲੰਧਰ ਹੁਸ਼ਿਆਰਪੁਰ ਸ਼ਾਹਕੋਟ❤
@bittitalwandisabo5343
@bittitalwandisabo5343 8 месяцев назад
ਬਾਈ ਰਵਿੰਦਰ ਕੁਰਕਸ਼ੇਤਰ ਤੋਂ ਧੰਨਵਾਦ ਬਾਈ ਦਾ ਸਤਿ ਸ੍ਰੀ ਆਕਾਲ ਗੱਡੀ ਸੋਹਣੀ ਆਂ ਬਾਈ ਦੀ
@bittitalwandisabo5343
@bittitalwandisabo5343 8 месяцев назад
ਮੋਬਾਈਲ ਰੀਚਾਰਜ ਕਰਨ ਵਾਲੀ ਮਸ਼ੀਨ ਪਹਿਲੀ ਵਾਰ ਦੇਖੀ ਆ ਬਾਈ ਘੁੱਦੇ,, ਸ਼ੁਕਰਾਨ
@randhirsingh2337
@randhirsingh2337 8 месяцев назад
ਬਹੁਤ ਵਧੀਆ ਜੀ, ਬਲਕਾਰ ਸਿੰਘ ਦਾ ਸਭਾਓ ਬਹੁਤ ਵਧੀਆ ਜੀ।
@rupindersingh3413
@rupindersingh3413 8 месяцев назад
Ssakaal AMRIT y ji dona bharava nu 🙏🙏
@gurpreetsinghanimalslovers8268
@gurpreetsinghanimalslovers8268 8 месяцев назад
ਸਤਿ ਸ੍ਰੀ ਆਕਾਲ ਪਾਜੀ ਜੀ ਦੋਨਾ ਵੀਰਾਂ ਨੂੰ ਜੀ ❤
@rajwantdhandwar9698
@rajwantdhandwar9698 8 месяцев назад
ਸਤਿ ਸ਼੍ਰੀ ਅਕਾਲ ਵੀਰ ਨੂੰ very informative and love from Vancouver 🙏🥰
@sushilgarggarg1478
@sushilgarggarg1478 8 месяцев назад
Enjoy a gulf cycle 🚲 tour U.A.E. 🇿🇦 ❤❤❤❤
@hardeepsinghkhatra4270
@hardeepsinghkhatra4270 8 месяцев назад
ਬਹੁਤ ਵਧੀਆ ਵੀਡੀਓ ਹੈ ਵੱਖਰੇ ਵੱਖਰੇ ਵਿਅਕਤੀਆ ਨਾਲ ਗੱਲਾਂ ਬਾਤਾ ਕਰਦਿਆਂ ਕਾਫ਼ੀ ਜਾਣਕਾਰੀ ਮਿਲਦੀ ਹੈ 🚲🚲🙏
@user-jp5sp4dr9b
@user-jp5sp4dr9b 8 месяцев назад
🙏🏻🌹ਸਤਿ ਸ੍ਰੀ ਆਕਾਲ ਸਾਰੇ ਵੀਰਾਂ ਨੂੰ 🙏🏻🌹🙏🏻🌹
@ArjunSingh-zw6ce
@ArjunSingh-zw6ce 8 месяцев назад
Sat sri akaal bai ji🙏 bohot shandaar vlog 👍 kachhe tel, vaare vadiya jaankari diti... Bohot sohna vlog👍
@kauripandher7433
@kauripandher7433 8 месяцев назад
ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ
@jarnail0007
@jarnail0007 8 месяцев назад
Car di baari wala seen bhut wadia c😃😃😃
@ManpreetSingh-ht1yw
@ManpreetSingh-ht1yw 8 месяцев назад
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@youtubegurman1260
@youtubegurman1260 8 месяцев назад
Verre ik gall aa jini ijat thinu ਮਿਲਦੀ ਆ ਮੈਨੂੰ ਲਗਦਾ ਵਾਂ ਓਨੀ ਇੱਜਤ ਮੋਦੀ ਨੂੰ ਨੀ ਮਿਲਦੀ ਹੋਨੀ ਮਾਣ ਆ ਵੀਰ ਥੋਡੇ ਤੇ love you truck 🚛🚛🚛 bharr k
@gurpindersingh6031
@gurpindersingh6031 8 месяцев назад
Bro doing well keep it on god bless you
@sukhjindersingh1119
@sukhjindersingh1119 8 месяцев назад
Ghudda ji dubai bich trala bichala ta eh punjabi bharawa da piar thanks
@manderjassal4890
@manderjassal4890 8 месяцев назад
ਸਸਤੇ ਸੈਲੀਬ੍ਰਿਟੀ //ਅਮੁੱਲੇ//
@rinkubains9443
@rinkubains9443 8 месяцев назад
ਗੁਰੂ ਗੋਬਿੰਦ ਸਿੰਘ ਦੇ ਲਾਲਾਂ ਨੂੰ ਕੋਟਿ ਕੋਟਿ ਪ੍ਰਣਾਮ
Далее