Тёмный

ਦੁੱਖਦੇ ਗੋਡਿਆਂ ਨੂੰ ਕਿਵੇਂ ਠੀਕ ਕਰੀਏ ਤੇ ਗੋਡਾ ਬਦਲਵਾਉਣ ਤੋਂ ਬਚੀਏ !How to keep knees healthy 

DR. HARSHINDER KAUR PATIALA
Подписаться 43 тыс.
Просмотров 133 тыс.
50% 1

ਦੁੱਖਦੇ ਗੋਡਿਆਂ ਨੂੰ ਕਿਵੇਂ ਠੀਕ ਕਰੀਏ ਤੇ ਗੋਡਾ ਬਦਲਵਾਉਣ ਤੋਂ ਬਚੀਏ !How to keep knees healthy
#doctor #health #punjabi #naturalremedy #kneereplacement #healthyknees #kneepain

Опубликовано:

 

1 июн 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 203   
@harmeshmanavadvocate2639
@harmeshmanavadvocate2639 24 дня назад
ਦੋਵੇਂ ਡਾਕਟਰ ਸਾਹਿਬਾਨ ਦੀ ਚੰਗੀ ਸੋਚ ਅਤੇ ਸੁਰੀਲੀਆਂ ਅਵਾਜ਼ਾਂ ਹਨ। ਤੁਹਾਡੀ ਲੰਮੀ ਉਮਰ ਅਤੇ ਚੰਗੇ ਜੀਵਨ ਹੋਣ🙏🕊
@SurinderKaur-uo3uw
@SurinderKaur-uo3uw День назад
Vvv
@reshamjassal2651
@reshamjassal2651 День назад
ਆਪ ਜੀ ਦੋਵਾਂ ਦੀ ਗਲ ਬਾਤ ਲਾਜਵਾਬ ਹੈ ਏ.. ਵਾਹਿਗੁਰੂ ਮੇਹਰ ਕਰੇ ਅਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ ਆਪ ਸੱਭਨਾਂ ਨੂੰ ਜੀ 🌹🙏🌹
@raghveersingh153
@raghveersingh153 24 дня назад
ਕੌਮ ਸ਼ਾਨ ਦੀਦੀ ਹਰਸ਼ਿੰਦਰ ਅਤੇ ਜੀਜਾ ਸ਼੍ਰੀ ਨਮਸਕਾਰ
@santokhsinghbenipal8592
@santokhsinghbenipal8592 22 дня назад
ਵਾਹਿਗੁਰੂ ਜੀ ਦੋਵੇਂ ਡਾਕਟਰ ਸਾਹਿਬ ਜੀ ਨੂੰ ਚੜ੍ਹਦੀ ਕਲਾ ਤੰਦਰੁਸਤੀ ਲੰਬੀ ਉਮਰ ਬਖ਼ਸ਼ੇ
@JaswantSingh-hx4fb
@JaswantSingh-hx4fb 22 дня назад
ਦਰਗਾਹੋਂ ਬਖਸ਼ੀ ਜੋੜੀ ਹੈ ਜੀ। ਸਦਾ ਜੀਵੋ ਜੀ।
@prab438
@prab438 24 дня назад
ਸਰ ਜੀ ਤੇ ਮੈਡਮ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏🙏🙏🙏😊😊😊 ਬਹੁਤ ਬਹੁਤ ਮੁਬਾਰਕਾ ਜੀ ਤੁਸੀਂ ਖੁਦ ਦਾ ਚੈਨਲ ਬਨਾਏ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਾਦੀ ਕਲਾ ਚੋ ਰੱਖਣ ਤੇ ਹਮੇਸ਼ਾ ਤੁਹਾਡੇ ਚਿਹਰੇ ਤੇ ਹਾਸੀ ਇਸ ਤਰਾ ਹੀ ਕਾਇਮ ਰੱਖਣ 🙏🙏🙏🙏
@suchasinghsingh8514
@suchasinghsingh8514 День назад
ਮੈਡਮ ਡਾਕਟਰ ਸਾਹਿਬ ਜੀ ਆਪ ਨੇ ਪਹਿਲਾਂ ਵੀ ਸੇਹਿਤ ਨੂੰ ਫਿੱਟ ਰੱਖਣ ਲਈ ਜਾਣਕਾਰੀਆਂ ਦਿੱਤੀਆਂ ਹਨ। ਹੁਣ ਗੋਡਿਆਂ ਨੂੰ ਠੀਕ ਕਰਨ ਜੋ ਜਾਣਕਾਰੀ ਦਿੱਤੀ ਬਹੁਤ ਵਧੀਆ ਦਿੱਤੀ ਹੈ। ਬਹੁਤ ਬਹੁਤ ਧੰਨਵਾਦ ਜੀ।
@bipusidhu4432
@bipusidhu4432 24 дня назад
ਡਾਕਟਰ ਹਰਸਿਦਰ ਕੌਰ ਤੁਹਾਡੇ ਤੇ ਮਾਣ ਹੈ ਕਿ ਤੁਹਾਡੇ ਵਰਗੀ ਸੋਚ ਸਾਰੇ ਡਾਕਟਰਾਂ ਦੀ ਹੋਵੇ ਤਾਂ ਕੁੱਲ ਸੁਧਾਰ ਜੇ ❤❤❤❤❤❤❤
@drdyalsaroop1
@drdyalsaroop1 9 дней назад
ਬਹੁਤ ਅੱਛੇ ਡਾਕਟਰ ਹਰਸ਼ਿੰਦਰ, ਡਾਕਟਰ ਗੁਰਪਾਲ, ਵਧੀਆ ਜਾਣਕਾਰੀ ਹੈ ਸੌਖੀ ਭਾਸ਼ਾ ਵਿੱਚ
@baldeepkaur9004
@baldeepkaur9004 23 дня назад
ਵਾਹ ਜੀ ਵੀਰੇ ਜੀ ਦੇ ਅੱਜ ਦਰਸ਼ਨ ਕੀਤੇ ਨੇ... ਸ਼ੁਕਰਾਨੇ ਜੀਉ 🙏❤️🎉
@singhmitter2139
@singhmitter2139 9 дней назад
ਬਹੁਤ ਹੀ ਵਧੀਆ ਜਾਣਕਾਰੀਆਂ ਦਿੱਤੀਆਂ ਆਪ ਜੀ ਦਾ ਬਹੁਤ ਧੰਨਵਾਦ ਜੀ ❤
@ranjitbrar2449
@ranjitbrar2449 24 дня назад
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਹਰਸ਼ਿੰਦਰ ਇਹ ਵੀ ਕਾਰਨ ਹੈ ਕਿ ਹੁਣ ਸਾਰਾ ਕੰਮ ਖੜਕੇ ਕਰਦੇ ਹਾਂ ਰਸੋਈ ਵਿੱਚ ਵੀ ਖੜਕੇ ਕੰਮ ਕਰਦੇ ਹਾਂ ਉਠਣ ਬੈਠਣ ਦਾ ਕੰਮ ਨਹੀਂ ਧੰਨਵਾਦ
@ministories_narinder_kaur
@ministories_narinder_kaur 24 дня назад
ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ
@yuvinderrmatta4217
@yuvinderrmatta4217 24 дня назад
Thanks for this episode on Knee arthritis. I to am a patient of ortho arthritis. Gud knowledge.
@sarbjitmangat4967
@sarbjitmangat4967 6 дней назад
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜਦੀ ਕਲਾ ਬਖ਼ਸੇ ਜੀ 🙏
@JaswinderKaur-nh8qk
@JaswinderKaur-nh8qk 9 дней назад
Dr Sahib ji sat Shri akal both of you waheguru tuhade jorhi nu lamia umra bakhse te tusi es Tara he sewa karde raho . Sadia asisa hamesa he tuhade nal ne ❤❤.
@parmindersinghgill6613
@parmindersinghgill6613 10 дней назад
ਡਾ:ਸਾਹਿਬਾਨ ਜੋੜੀ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ।
@tehalsinghguru3552
@tehalsinghguru3552 6 дней назад
DR Sahib ji Waheguru Long LiFe You DHAN vad
@Amrit-kf1xw
@Amrit-kf1xw 3 дня назад
God bless you beta ji ❤❤❤❤❤❤
@sarbjitdhillon9160
@sarbjitdhillon9160 24 дня назад
ਸਾਡੇ ਵਲੋਂ ਵੀ ਤਹਾਨੂੰ ਸ਼ੁਭ ਕਾਮਨਾਵਾਂ।
@yuvinderrmatta4217
@yuvinderrmatta4217 24 дня назад
Dr Harshinder ji, I have had TKR of left knee from Fortis. You have given very good tips. Very interesting episode on health issues
@satdevsharma7039
@satdevsharma7039 24 дня назад
Thanks , Both of you Respected Doctor. 🙏🙏🇺🇸
@harbanssingh5428
@harbanssingh5428 21 день назад
Very good talk far good helth doctor sahib very much thank you harbans singh sahabana
@ampmmehra9028
@ampmmehra9028 10 дней назад
राम राम जी धन्यवाद! आपको भी बहुत बहुत शुभकामनाएं 🙏💐😊
@banarsilal7275
@banarsilal7275 10 дней назад
Bahut vadhya program pesh kar rahe ho.well done ji.
@gurkirpaldhillon1157
@gurkirpaldhillon1157 8 дней назад
Thanku doctor sahib ji
@user-td5gu8gy6h
@user-td5gu8gy6h 8 дней назад
ਜਾਣਕਾਰੀ ਤਾ ਬਹੁਤ ਵਧੀਆ ਜੀ, ਕਈ ਸਾਲਾ ਤੋ ਤੁਹਾਡੀਆ ਵੀਡੀਓ ਦੇਖਦਾ ਆ ਰਿਹਾ ਹਾ , ਪਰ ਹੁਣ ਦੀਆ ਵੀਡੀਉਜ਼ ਵਿਚ ਡਾਕਟਰ ਸਰੋਤਿਆ ਵੱਲ ਘੱਟ ਸੰਬੋਧਿਤ ਹੁੰਦਾ , ਮੈਡਮ ਵੱਲ ਜਿਆਦਾ ਦੇਖਦਾ, ਮਾਫ ਕਰਨਾ ਗੁਸਾ ਨਾ ਕਰਿਓ, ਮੈਨੂੰ ਕੁਝ ਅਕਵਰਡ ਜਿਹਾ ਲੱਗਿਆ, ਸੋ ਲਿਖ ਦਿਤਾ। ਵੈਸੇ ਮੈਨੂੰ ਪਤਾ ਤਸੀ ਮੀਆ ਬੀਵੀ ਹੋ।
@bhaitejindersinghhazoorira9920
@bhaitejindersinghhazoorira9920 23 дня назад
ਬਹੁਤ ਵਧੀਆ ਜੀ
@jarnailsingh7120
@jarnailsingh7120 23 дня назад
ਡਾਕਟਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀਆਂ ਦਿੰਦੇ ਹੋ । ਤੁਹਾਡਾ ਜਾਣਕਾਰੀ ਦੇਣ ਦਾ ਤਰੀਕਾ ਬਹੁਤ ਹੀ ਵਧੀਆ ਹੁੰਦਾ ਹੈ । Rheumatoid arthritis ਬਾਰੇ ਵੀ ਜਾਣਕਾਰੀ ਸਾਂਝੀ ਕਰੋ ਜੀ ।
@kulwinderkaur1313
@kulwinderkaur1313 5 дней назад
Good information
@kkbhatia9648
@kkbhatia9648 21 день назад
ਧੰਨਵਾਦ ਜੀ 🙏
@varisdeepsingh7a462
@varisdeepsingh7a462 9 дней назад
God bless you my dear sis and bhaji
@kkbhatia9648
@kkbhatia9648 21 день назад
Bahut vadhiya jankari 🙏🙏
@harmindergill6488
@harmindergill6488 22 дня назад
Thank you. Doctor sahib
@sawarankaur6579
@sawarankaur6579 21 день назад
Bahut wadhia advice ji
@simarkaur7564
@simarkaur7564 6 дней назад
Good information, 👍 I m from California
@rajsharma_30
@rajsharma_30 24 дня назад
Thnx so much ji❤
@sangruriyehub143
@sangruriyehub143 24 дня назад
ryt bhut vdia dr. Ne
@diljeetmarar6366
@diljeetmarar6366 24 дня назад
Thanku Dr sahib God bless you always🙏
@jaswindercarativnature7187
@jaswindercarativnature7187 19 дней назад
Bought badiya advice🙏🙏
@ParamjeetKaur-tj2uu
@ParamjeetKaur-tj2uu 3 дня назад
Nice video
@tahiraahmad8467
@tahiraahmad8467 24 дня назад
Thank you so much.
@swaranjitsingh8987
@swaranjitsingh8987 20 дней назад
Good information Dr.Sahib.God bless you.
@barinderdhillon3362
@barinderdhillon3362 24 дня назад
Great job.
@shivinderkaur4133
@shivinderkaur4133 23 дня назад
Gurfatehji. Very nice couple. Happy family.🙏
@user-jn3ls9yn2g
@user-jn3ls9yn2g 24 дня назад
Lovely pair,n healthy topic with joking tips.
@jashanjot6133
@jashanjot6133 21 день назад
Thanks ji God bless you sister ❤❤❤
@user-zn3ml7mh3e
@user-zn3ml7mh3e 24 дня назад
Thank you doctor ji
@roopsidhu4301
@roopsidhu4301 24 дня назад
ਸੁਕਰੀਆ ਡਾ ਸਾਹਿਬ
@dycmmsignal2928
@dycmmsignal2928 19 дней назад
ਜਨਾਨੀ ਵਲ ਘਟ ,ਤੇ ਪਬਲਿਕ ਤਰਫ ਜਿਆਦਾ ਦੇਖੋ
@dmann9072
@dmann9072 24 дня назад
Buhat Badeya ji god blass you 🙏
@harvinderkaursamby9866
@harvinderkaursamby9866 22 дня назад
Thanks a beautiful harshinderji for nice information
@kahansingh2348
@kahansingh2348 24 дня назад
Thanks ji 🙏
@davinderjit_kaur
@davinderjit_kaur 18 дней назад
Very helpful information! Keep it up! 🙏
@yadwinderkang3131
@yadwinderkang3131 24 дня назад
🙏🏻🙏🏻ji Dr sahib
@gurindergrewal5450
@gurindergrewal5450 24 дня назад
ਬਹੁਤ ਹੀ ਵਧੀਆ ਜਾਣਕਾਰੀ 🎉
@angrejparmar6637
@angrejparmar6637 11 дней назад
Thanks dr sahib
@user-bv6pv4wj5q
@user-bv6pv4wj5q 3 дня назад
Rab mehar kare
@user-ky3yv6sm7v
@user-ky3yv6sm7v 17 дней назад
Sukerya doctor sahab ji
@TaruBaletia
@TaruBaletia 15 дней назад
Good. Advice
@balwinderkaur9743
@balwinderkaur9743 День назад
Thanks dr sahib ji
@RupinderKaur-iu9sn
@RupinderKaur-iu9sn 12 дней назад
Doctor saheb good information very nice 👍
@VinodVerma-ik7vg
@VinodVerma-ik7vg 22 дня назад
Good Dr Vinod khatri
@kulwindertoorkulwinderkaur5030
@kulwindertoorkulwinderkaur5030 16 дней назад
Very helpful information. Keep it up 😍👍🏻👏🏻👏🏻
@suchasingh7365
@suchasingh7365 24 дня назад
Sucha singh ਹੁਸ਼ਿਆਰਪੁਰ ਘਰ ਵਿਚ ਵੀ ash Tara ਹੀ vidyia happy sappy &God bless you
@kulwinderkaur4586
@kulwinderkaur4586 23 дня назад
Good information 👍🙏
@kulwantkaur1993
@kulwantkaur1993 24 дня назад
Thank u very much mam ji sir ji 🙏🏻🌹🙏🏻🤗
@harjitlitt1375
@harjitlitt1375 24 дня назад
Very good video by couple Drs
@LakhwinderSingh-px1td
@LakhwinderSingh-px1td 19 дней назад
Very good Dr ji
@harbhajansoomal4709
@harbhajansoomal4709 7 дней назад
Very good Dr Saab ji
@HarjeetSingh-ph7hj
@HarjeetSingh-ph7hj 21 день назад
Good job 💯
@PargatSinghHalla
@PargatSinghHalla 15 дней назад
good information 👍
@balbirsingh4913
@balbirsingh4913 24 дня назад
Very good 7
@BalwinderSingh-ug2mf
@BalwinderSingh-ug2mf 21 день назад
Very nice information Dr sahab thanks very nice couple
@RavinderKaur-yw1zg
@RavinderKaur-yw1zg 7 дней назад
Very nice Dr Sahib
@pindadalifestyle682
@pindadalifestyle682 24 дня назад
ਬਹੁਤ ਤਕਲੀਫ ਆ
@gurwinderwahla5098
@gurwinderwahla5098 11 дней назад
May God bless you both
@user-ze8gv9yp7n
@user-ze8gv9yp7n 21 день назад
Thx sir
@kirnadevi9543
@kirnadevi9543 8 дней назад
Very good Dr ji 🙏🙏
@Knitwell_India
@Knitwell_India 23 дня назад
Thank you
@chandeepsingh9273
@chandeepsingh9273 24 дня назад
Waheguru tuhanoo hamesha khush te tandrusat rakhe
@user-ih9cd9zw3c
@user-ih9cd9zw3c 12 дней назад
Good nature Dr
@TaruBaletia
@TaruBaletia 15 дней назад
Good. Job
@MandeepSingh-sn2ip
@MandeepSingh-sn2ip 24 дня назад
Ba Khooooobbbbbbb, God bless you
@darshansinghbrar-oy1kb
@darshansinghbrar-oy1kb 15 дней назад
Good ..jankari 2:09 2:09
@gurmukhsingh3457
@gurmukhsingh3457 24 дня назад
Excellent programme.Pl carry on your mission vigorously.It is a pressing need of the hour.Well begun is half done.
@mandpsvlogs
@mandpsvlogs 24 дня назад
❤❤❤❤good👍
@HardeepSingh-yg1im
@HardeepSingh-yg1im 24 дня назад
Waheguru ji 🙏🙏
@user-xi1fj6jr8z
@user-xi1fj6jr8z 24 дня назад
Nice video 🙏🙏🙏🙏🙏♥️
@HarpreetKaur-dd4wq
@HarpreetKaur-dd4wq 13 дней назад
Thank u
@pritpalkaur9046
@pritpalkaur9046 24 дня назад
Tusi bhut vadia imfamasn dade ho 🙏🙏👌👌👍👍wheguru ji tudi lambi omr Kate I love you ❤❤❤❤❤
@rupindersinghmohali.4193
@rupindersinghmohali.4193 21 день назад
Good.
@Kuljeet710
@Kuljeet710 24 дня назад
Very nice Veer ji
@harbhajansuman9082
@harbhajansuman9082 23 дня назад
Thank you. Good advice.
@drharshinder
@drharshinder 7 дней назад
Glad it was helpful!
@balwinderkaur5631
@balwinderkaur5631 21 день назад
Very nice video thanks g Dr. Sahib ji
@drharshinder
@drharshinder 7 дней назад
So nice of you
@daljitkaur9000
@daljitkaur9000 24 дня назад
Very nice 🙏🏽🌹🙏🏽🌹
@sukhpalsinghjawanda3854
@sukhpalsinghjawanda3854 24 дня назад
Waheguru. Ji
@roshanasija2504
@roshanasija2504 24 дня назад
Very Nice Ji
@harwindergill1333
@harwindergill1333 20 дней назад
Very nice 🎉
@NarinderSingh-kt8qq
@NarinderSingh-kt8qq 23 дня назад
👌🙏❤️ very nice vlog Dr sahib ji ❤️🙏🙏❤️
@user-cm1uo7if3i
@user-cm1uo7if3i 24 дня назад
Nice
Далее
Кошка-ГОНЧАР #шортс #shorts
00:28
Просмотров 797 тыс.
Кошка-ГОНЧАР #шортс #shorts
00:28
Просмотров 797 тыс.