Тёмный

ਦੇਖਕੇ ਰੋਣਾ ਅਜਾਉ 30 ਸਾਲ ਬਾਦ ਸੇਮਾ ਮਿਲਿਆ ਆਪਣੇ ਪਰਿਵਾਰ ਨੂੰ 

Baba deep singh sewa dal Garhdiwala
Подписаться 120 тыс.
Просмотров 670 тыс.
50% 1

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 724   
@HansRaj-zg7hb
@HansRaj-zg7hb 2 года назад
ਮਰੀ ਜ਼ਮੀਰ ਵਾਲੇ ਲੋਕ ਕਿਵੇਂ ਨਿਮਾਣੇ ਨਿਤਾਣੇ ਮੰਦਬੁੱਧੀ ਬੱਚਿਆਂ ਨਾਲ ਕਿਵੇਂ ਜ਼ਿਆਦਤੀਆਂ ਕਰਦੇ ਹਨ ਰੱਬ ਦਾ ਭੋਰਾ ਵੀ ਡਰ ਨਹੀਂ ਮੰਨਦੇ, ਬਚਾਉਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂੰ ਸਦਾ ਚੱੜਦੀ ਕਲਾ ਬਖਸ਼ੇ
@lifeislife2281
@lifeislife2281 3 года назад
ਖਾਲਸਾ ਜੀ ਨੂੰ ਵੇਖ ਕੇ ਮਿਸਲਾਂ ਵਾਲੇ ਯੋਧੇ ਸਿੰਘਾਂ ਦਾ ਚੇਤਾ ਆ ਗਿਆ 🙏💐
@SatpalSingh-oi5sn
@SatpalSingh-oi5sn 3 года назад
ਬਾਈ ਸਰਦਾਸਰ ਸਾਬ ਤੁਹਾਡਾ ਧੰਨਵਾਦ ਕਰਨ ਨੂੰ ਕੋਈ ਸ਼ਬਦ ਨਹੀ ਮਿਲ ਰਿਹਾ ਬਹੁਤ ਸੋਚਣ ਤੋ ਬਾਦ ਵਾਹਿਗੁਰੂ ਚੜਦੀ ਕਲਾ ਬਖਸ਼ੇ ਮੇਰੇ ਭਰਾਵਾ ਨੂੰ
@harjindersingh4614
@harjindersingh4614 3 года назад
@Chaim Kobe 😂
@mandeepkumar6028
@mandeepkumar6028 3 года назад
Waheguru mehr kre sab te g
@chamar2548
@chamar2548 3 года назад
MashAllah.very.good
@sarabjitsanghera1439
@sarabjitsanghera1439 3 года назад
ਵਾਹਿਗੁਰੂ ਤੁਹਾਡੇ ਵੀਰਾਂ ਤੇ ਮੇਹਰ ਭਾਰਿਆ ਹੱਥ ਰੱਖਣ ਇੱਕ ਵੀਰ ਨੂੰ ਦੂੱਜੇ ਵੀਰ ਨਾਲ ਮਿਲਿਆ ਕੱਦੇ ਕੋੲੀ ਵੀ ਆਪਣੇ ਪਰਿਵਾਰ ਨਾਲੋ ਨਾ ਵਿੱਛੜੇ ਓੁਹਨਾ ਦੇ ਪਰਿਵਾਰ ਤੇ ਕੀ ਬੀਤੀ ਦੀ ਹੈ ਇਹ ਓੁਹ ਹੀ ਜਾਣੇ ਦਾ ਹੈ
@amritpal4851
@amritpal4851 3 года назад
ਬਾਬਾ ਦੀਪ ਸਿੰਘ ਸੇਵਾਦਲ ਤੇ ਆਪਣਾ ਫਰਜ ਸੁਸਾਇਟੀ ਇਹ ਸੰਸਥਾਵਾਂ ਬਹੁਤ ਚੰਗਾ ਕੰਮ ਕਰ ਰਹੀਆਂ ਨੇ ਵਾਹਿਗੁਰੂ ਜੀ ਕਿਰਪਾ ਕਰਨਾ ਇਹਨਾਂ ਵੀਰਾਂ ਤੇ 🙏❤️
@mankiratsingh7617
@mankiratsingh7617 3 года назад
ਵੀਰ ਜੀ ਪਰਮਾਤਮਾ ਤੁਹਾਨੂੰਚੜਦੀ ਕਲਾ ਚ ਰੱਖੈ ਵਾਹਿਗੁਰੂ ਜੀ
@sajidkashmala3458
@sajidkashmala3458 2 года назад
MashaAllah g Allàh pak ap ko lambi zandagi dey Ameen sum Ameen 🤲🤲
@amandeepsingh-yk4nt
@amandeepsingh-yk4nt 3 года назад
ਕਿੰਨਾ ਸਕੁੰਨ ਮਿਲਿਆ ਦਿਲ ਨੂੰ ਵੀਰ ਆਪਣੇ ਪਰਿਵਾਰ ਨੂੰ ਮਿਲ ਗਿਆ ਵਾਹੇਗੁਰੂ
@pushparani6526
@pushparani6526 2 года назад
V.V Thanks you veer
@shepatkaur5975
@shepatkaur5975 3 года назад
ਪਾਲ ਵੀਰੇ ਰੱਬ ਤੁਹਾਡੀ ਲੰਮੀ ਉਮਰ ਕਰੇ
@happyhayer868
@happyhayer868 3 года назад
ਇਹਨਾ ਦਾ ਨਾਮ ਪਾਲ ਖਰੌੜ ਨੀ ਇਹ ਤਾਂ ਮਨਜੋਤ ਵੀਰਾ ਆ ਗੜ੍ਹਦੀਵਾਲ ਤੋਂ
@mandeepkumar6028
@mandeepkumar6028 3 года назад
Waheguru g
@sahilsoni3446
@sahilsoni3446 3 года назад
@@happyhayer868 eh jwa pal veere wangu lgde hai
@sukhbedibedi643
@sukhbedibedi643 3 года назад
ਵੀਰ ਇਹ ਪਾਲ ਵੀਰ ਨਹੀ ਸ਼ਕਲ ਮਿਲਦੀ ਹੈ ਪਰ ਇਸ ਵੀਰ ਦੀ ਵੀ ਬਹੁਤ ਵਡੀ ਸੇਵਾ ਇਹ ਗੜਦੀਵਾਲ ਜਿਲ਼ਾ ਹੁਸ਼ਿਆਰਪੁਰ ਤੋ ਵੀਰ ਨੇ ਬਹੁਤ ਚੜ੍ਦੀਕਲਾ ਵਾਲੇ ਸਿੰਘ ਨੇ
@harmeetkharoud8994
@harmeetkharoud8994 2 года назад
ਵੀਰ ਜੀ ਪਰਮਾਤਮਾ ਜੀ ਤੁਹਾਨੂੰ ਅਤੇ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ਣ ਅਤੇ ਚੜਦੀ ਕਲਾ ਵਿੱਚ ਰੱਖਣ ਜੀ 🙏🙏🙏
@JAGDEEPSINGH-bz5qx
@JAGDEEPSINGH-bz5qx 3 года назад
ਬਹੁਤ ਬਹੁਤ ਧੰਨਵਾਦ ਜੀ ਭਾਜੀ ਤੁਹਾਡਾ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਸੇਵਾ ਦਲ ਨੂੰ ਤੇ ਸਾਰੇ ਵੀਰਾਂ ਨੂੰ ਚੱੜਦੀ ਕਲਾਂ ਵਿੱਚ ਰੱਖਣ
@rajinderpele3734
@rajinderpele3734 5 месяцев назад
Thanks so brother 🙏 Mr Pele ❤❤❤❤❤❤❤❤ God-bless you 🇬🇧
@dalwindersingh1028
@dalwindersingh1028 3 года назад
ਜਿਸ ਤਰਾਂ ਪਿੰਡ ਵਾਸੀਆਂ ਨੇ ਪਰਿਵਾਰ ਸਵਾਗਤ ਕੀਤਾ ਇਸੇ ਤਰਾਂ ਊਨਾ ਕੰਜਰ ਦੇ ਮਗਰ ਪੈ ਜਾਓ ਤੇ ਪਾਈ ਪਾਈ ਦਾ ਹਿਸਾਬ ਲਓ ਤੇ ਛਡਿਓ ਨਾ ਤਾ ਸਾਰੀਆਂ ਪਤਾ ਲੱਗ ਜਾਵੇ ਕਿਸੇ ਨੂੰ ਕਿਸ ਤਰਾਂ ਬੰਧੁ ਮਜਦੂਰ ਬਣਾ ਕੇ ਰੱਖੀਦਾ ਜੇ ਇਹ ਸਿੰਘ ਜਬਰ ਦਸਤੀ ਪੈਸੇ ਹੱਕ ਮੰਗਦੇ ਨੇ ਲੋਕਾਂ ਨੇ ਕਹਿਣਾ ਪੈਸਿਆਂ ਦੇ ਲਾਲਚ ਨੂੰ ਫਿਰਦੇ ਪਿੰਡ ਵਾਲਿਆਂ ਜਰੂਰੀ ਜਰੂਰੀ ਬੇਨਤੀ ਹੈ ਇਕ ਵੀ ਪੇਸ਼ ਛਡਿਓ ਨਾ ਭਾਵੇ ਬਾਬਾ ਦੀਪ ਸਿੰਘ ਸੁਸਾਇਟੀ ਦੀ ਸੇਵਾ ਚ ਲਾ ਦੀਓ ਪਰ ਛਡੀਓ ਨਾ ਜਿਨਾਂ ਇਸ ਬੰਦੇ ਦੀ ਜੰਗੀ ਬਰਬਾਦ ਕੀਤੀ ਬੇਨਤੀ ਹੈ ਪਿੰਡ ਵਾਲਿਓ
@prabh.deep0001
@prabh.deep0001 3 года назад
ਬਹੁਤ ਹੀ ਵਧੀਆ ਕੰਮ ਕੀਤਾ ਬਾਈ ਜੀ ਤੁਹਾਡਾ ਜਿੰਨ੍ਹਾਂ ਧੰਨਵਾਦ ਕੀਤਾ ਜਾਵੇ ਘੱਟ ਆ ।ਜਿਉਂਦਾ ਰਹਿ ਵੀਰ ਪਰਮਾਤਮਾ ਹਰ ਖੁਸ਼ੀ ਬਖਸ਼ੇ ਤੁਹਾਨੂੰ
@rajveerrori749
@rajveerrori749 Год назад
ਵੀਰੇ ਪਰਮਾਤਮਾ ਤੂਹਾਨੂੰ ਚੜਾਈ ਕਲਾ ਵਖਸ਼ੇ 🙏🙏🙏🙏
@BalochiPimpin
@BalochiPimpin 3 года назад
ਬਹੁਤ ਵਧੀਆ ਵੀਰ ਜੀ ਤੁਸੀਂ ਕਾਰਜ ਕਰ ਰਹੇ ਹੋ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵਾਹਿਗੁਰੂ ਜੀਓ ਅੰਗ ਸੰਗ ਸਹਾਈ ਹੋਣ
@ramkumar690
@ramkumar690 3 года назад
ਪਰਮਾਤਮਾ ਤੁਹਾਨੂੰ ਖੂਸ. ਰਖੇ
@karanbir9779
@karanbir9779 3 года назад
Singha di personality alag hi ae dunia ch Singh is king ♥️👑
@SukhpalDhaliwal-j1g
@SukhpalDhaliwal-j1g 2 месяца назад
ਬਾਈ ਜੀ ਪਾਲ ਰੰਬ ਹੈ ਬਹੁਤ ਬੰਡੀ ਸੇਵਾ ਹੈ ਪਾਲ ਖਰੋੜ ਰੰਬ ਹੈ ਵਾਹਿਗੁਰੂ ਜੀ 🙏🙏🙏🙏🙏🙏👍👍👌👌👌🌹🚗🚗🚗🚜🚜🚜🚜🚴🏽‍♀️🚲🚴🏼🏍️🌺🌺🌹
@chandansandhu5855
@chandansandhu5855 2 года назад
ਧੰਨਵਾਦ ,ਖਾਲਸਾ ਜੀ , ਸੱਤਿਗੁਰ ਚੜ੍ਹਦੀਕਲਾ ਬਖਸ਼ਣ ਜੀ
@veersingh9257
@veersingh9257 3 года назад
ਵੀਰ ਜੀ ਮੇਰੇ ਕੋਲ ਕੋਈ ਲਫਜ ਨਹੀਂ ਜਿਸ ਨਾਲ ਆਪ ਜੀ ਦਾ ਧੰਨਵਾਦ ਕਰ ਸਕੀਏ .ਸਾਚੀ ਦਿਲ ਭਰ ਆਇਆ ਵੀਡੀਓ ਵੇਖ ਕੇ ਧਨ ਹੋ ਤੁਸੀਂ ਵੀਰ ਜੀ ਧਨ ਹੋ ਤੁਸੀਂ 🙏
@dr.ranjitsinghpoppyflower3566
@dr.ranjitsinghpoppyflower3566 3 года назад
ਵਹਿਗੁਰੂ ਚੜਦੀਕਲਾ ਵਿਚ ਰੱਖੇ ਇਹ ਯੋਧੇਆ ਨੂੰ
@RavinderSingh-ve5hr
@RavinderSingh-ve5hr 3 года назад
ਵਾਹਿਗੁਰੂ ਤੁਹਡੇ ਤੇ ਮਿਹਰ ਰੱਖੇ ਵੀਰ ਜੀਉ
@amandeepsingh-yk4nt
@amandeepsingh-yk4nt 3 года назад
ਬੇਨਤੀ ਆ ਜੀ ਸਭ ਨੂੰ🙏 ਕਿ ਦਿਲ ਚ ਰਹਿਮ ਰੱਖਿਆ ਕਰੋ ਜੀ ਕਠੋਰ ਦਿਲ ਨਾਂ ਬਣਿਓ ਜੀ ਵਾਹਿਗੁਰੂ ਸਭ ਤੇ ਮਿਹਰ ਕਰਨ🙏🙏🙏🙏🙏🙏
@sajidkashmala3458
@sajidkashmala3458 2 года назад
Ya Allah tera shuker he😭😭is Kay gir walay mil gae he.good job 🇵🇰🇵🇰🇵🇰😢😢
@seemabhatia208
@seemabhatia208 2 года назад
Malik thuda bhala kare 😢😢😢😢😢😢😢😧😧😧😧😧😭😭😭😭😭😭🌷🌷🌷🌷🌷🌷🌷🌷🌷🌷🌷🌷🌷🌷
@waqatkaparindausa7469
@waqatkaparindausa7469 3 года назад
Kinna khus aa baba ji ghar vekh ke apna aa gye ghar apne yeah
@pollywood1
@pollywood1 3 года назад
...Rooh Nu skoon aa gya eh video dekh ke .. Rabb Tuhanu Chardi klaa ch rakhe ..🙏🏻
@simranjitkaur4683
@simranjitkaur4683 3 года назад
Veere tuci bht vadhya keeta..waheguru ji tuhade te mehra bharea hath rakhn
@sureshthakur-wi2zs
@sureshthakur-wi2zs 3 года назад
Bahut Shukeriya Dil khush ho gya Akhaa bhar aayeeiin
@gopinaffri1640
@gopinaffri1640 3 года назад
Bahut bahut Dhanyavad veer ji Parmatma Nu Chardi Kala vakshn
@hartejsinghkalkat2342
@hartejsinghkalkat2342 3 года назад
How sweet 👍👏👏👏👏👏dekh k akhan he bhar aaiya god bless him 🙏good job bana deep Singh g sewadar staff nu 🙏
@harpreetkaur5022
@harpreetkaur5022 3 года назад
ਰੋਂਦਾ ਦੇਖ ਬਹੁਤ ਰੋਣਾ ਆਇਆ
@LOvEpREEtSINGH-uz4gg
@LOvEpREEtSINGH-uz4gg 2 года назад
Very good ਸਰਦਾਰ ਜੀ
@siratkoursandhu1465
@siratkoursandhu1465 2 года назад
Bohat Bohat Jyadaa Khushii hoyii Ji...Eh video dekh....Pehli vaar aisa pariwar dekehya Jihnaa Ne Enha Sohnaa Swagat kitta....Apne Pariwar de Member Miln te......Dilon dhanwaad And Salute aa Ji Pind wasiasn da jihnaa ne enhii khushi anai....Pehli waar aisa pariwaar and Pind dekheya.....Baba Deep Singh Sewa Dal u Kot Kot Parmam...bohat Shukrana...Waheguru Ji Ang Sang Sahai Hunde Ne Jdo Assi Inhaa Sohnaa Uprala krde haan.....Eh uprala Bohat Vadda hai🙏🙏🙏🙏🙏
@ashmitghuman8887
@ashmitghuman8887 3 года назад
dhan dhan baba deep singh ji shaheed mehar krn tuhade te👏🏻👏🏻👏🏻❤️❤️❤️
@surinderjaisheerramsingh2585
@surinderjaisheerramsingh2585 3 года назад
Very nice work sir Wahegru ji ap ko chardi kla rakhey
@ਘਰਪਰਿਵਾਰਚੈਨਲਰਮਨਸਿੱਧੂ
ਸੰਚੀ ਰੋਣਾ ਆ ਗਿਆ 🤧🤧🤧
@craftwithpreet2232
@craftwithpreet2232 2 года назад
Waheguru ji Waheguru ji Waheguru ji Waheguru ji Waheguru ji Waheguru ji 🙏 🙏🙏🙏🙏🙏🙏
@grish316
@grish316 3 года назад
Duniya kaa sabse mahaan kaam karte sir aap log. bhagwan kaa dusra roop ho aap
@Sakshamplayzz617
@Sakshamplayzz617 2 года назад
Mere ta ankha vich hanju aa gaye baba Nanak tuhanu hamesha khush rakhe tussi veerji bada vadiya uprala kita Waheguruji 🙏🏻🙏🏻
@veersingh7729
@veersingh7729 3 года назад
Wahe Guru sodi sari teem te mehiar kare
@GurpreetSingh-nw3sc
@GurpreetSingh-nw3sc 3 года назад
APNE PARIWAR NU MILNA ES TO WADDI KOI KHUSHI NHI HO SAKDI 🙏
@jatin123singh
@jatin123singh 3 года назад
Salute veer g..tuhade warge dunia te koi chand ku bnde honge..jinna kr k dharti khari aa..waheguru chardi kla bakshan..thanwaad🙏
@jagopunjabiojagopunjabivlo2054
@jagopunjabiojagopunjabivlo2054 3 года назад
Sahi kiyah veer ji
@jagopunjabiojagopunjabivlo2054
@jagopunjabiojagopunjabivlo2054 3 года назад
Ehna di videos nu share karya karo veer ji..Taki zaada help ho sake is Society di 🙏🏻
@sukhisandhu1500
@sukhisandhu1500 2 года назад
Dhan O baba ji Dhan o tuc Waheguru sode Ang sang ne Veera Ji Bhout Reej a Veera Ji sonu milan dyi Waheguru sode Face to face Darshn jaldi krwa dain 🙏🏻😊
@tawanna7323
@tawanna7323 Год назад
May God bless you and your team with good health.
@gurmeetmangat279
@gurmeetmangat279 3 года назад
ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੱਚ ਦੱਸਾਂ ਵੀਡੀਓ ਦੇਖ ਕੇ ਰੋਣਾ ਆਗਿਆ ਜੀ
@jagdishvirk4129
@jagdishvirk4129 3 года назад
Shei gul aa bro
@ਕਿਸਾਨਮਜ਼ਦੂਰਏਕਤਾਜਿੰਦਾਬਾਦ-ਹ5ਰ
ਬਾਬਾ ਨਾਨਕ ਵੀਰ ਦੀ ਲੰਬੀ ਉਮਰ ਕਰੇ ਬਾਬਾ ਨਾਨਕ ਮੇਰੀ ਵੀ ਉਮਰ ਵੀਰ ਨੂੰ ਲਾ ਦੇਵੇ ਮੈਂ ਵੈਸੇ ਵੀ ਜਿਉਂ ਕਿ ਕਿ ਕਰਨਾੳ
@mahingasingh4610
@mahingasingh4610 3 года назад
ਰੱਬ ਮੇਹਰ ਕਰੇ
@aliza767
@aliza767 3 года назад
Bas eho keh sakda sardaar ji always great. Love you
@jagtarsingh778
@jagtarsingh778 3 года назад
Good work
@pritig4948
@pritig4948 3 года назад
Kamal aa eh seva vashedea nu mela de guru de seva
@jagopunjabiojagopunjabivlo2054
@jagopunjabiojagopunjabivlo2054 3 года назад
Oh rabba Tera Shukar a Tusi Es veer nu is Duniya ch bhejya 🙏🏻
@SandeepKaur-hi8wi
@SandeepKaur-hi8wi 6 месяцев назад
Waheguru ji Mahar Kara manjot vir ta
@sukhbedibedi643
@sukhbedibedi643 3 года назад
ਵੀਰ ਜੀ ਬਹੁਤ ਵਡੀ ਸੇਵਾ ਤੁਹਾਡੀ ਵਾਹਿਗੁਰੂ ਜੀ ਚੜਦੀਕਲਾ ਚ ਰਖੇ ਸਚੇ ਪਾਤਸ਼ਾਹ ਕਿਨਾ ਖੁਸ਼ ਆ ਅਪਨੇ ਪਰਿਵਾਰ ਨੁ ਮਿਲਕੇ
@irfansalmani1334
@irfansalmani1334 3 года назад
Allah se dil se duaa hai aapke liye allah aapko aise hi logo ko milwane ki taqat de
@gopigurpreet2263
@gopigurpreet2263 6 месяцев назад
ਰੱਬ ਮਿਹਰ ਕਰੇ ਜੀ
@jatinderkaur3141
@jatinderkaur3141 3 года назад
Veere waheguru tohanu chardi klaa vich rekhe
@pirtpalsingh994
@pirtpalsingh994 2 года назад
ਵਾਹਿਗੁਰੂ ਵਾਹਿਗੁਰੂ ਜੀ
@jaggisandhu8928
@jaggisandhu8928 3 года назад
GURU DA BANDA 🙏🙏🙏🙏 Veer ji app ji di sewa bahut vadi aa Wahegur app ji te mehar karn
@sajidkashmala3458
@sajidkashmala3458 2 года назад
Allah hu Akbar. Allah sub se barah he
@kissanektazindabaad5987
@kissanektazindabaad5987 3 года назад
Wah ji wah Singh sahib 🙏
@sharanjitr3446
@sharanjitr3446 3 года назад
ਵੀਰ ਜੀ ਟੈਲੀਫੋਨ ਨੰਬਰ ਲਿਖਿਆ ਕਰੋ ਜੀ। ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਪਰ ਇੱਕ ਗੱਲ ਆ ਜਿੰਨਾ 30 ਸਾਲ ਬੰਦਾ ਰੱਖਿਆ ਕੰਮ ਕਰਾਉਦੇ ਰਹੇ ਉਹਨਾਂ ਨੂੰ ਕਿ ਸਜ਼ਾ ਮਿਲੀ। ਅੱਜ ਬੰਦਾ ਕਾਮਾ ਮਿਲਦਾ ਨਹੀਂ। ਪਲੀਜ਼ ਉਹਦਾ ਵਿਚਾਰੇ ਹੱਕ ਦਿਵਾਉ ਜੀ। ਮੇਹਰਬਾਨੀ ਤੁਹਾਡੇ ਵਰਗੇ ਅਗਰ ਸਾਰੇ ਹੋ ਜਾਣ ਤਾਂ ਸਤਿਯੁਗ ਆ ਜਾਵੇ।
@surendervloger6552
@surendervloger6552 3 года назад
सत नाम श्री वाहेगुरु शुक्र है इस मतलबी दुनियां विच तवाड़े वरगें वीर अज वी है ने जिन्हा कोलो मजबूर लाचारा दा दुख देखया नही जादा और इस नेक कम दे रास्ते ते चल रहे ने और इस कम नु तवानु ते तवाड़े वरगें मेरे सारे वीरा नु उस सचे पातशाह ने चुणया है जो बोले सो निहाल सत श्री आकाल
@harpreetsingh402
@harpreetsingh402 3 года назад
Proud of you veere pure world nu tuhade te proud aa waheguru ji mehar Karn
@kabelsingh713
@kabelsingh713 3 года назад
WAHEGURU JI SARBAT DA BHALA KAREO Ji🙏🙏
@neelamverma2231
@neelamverma2231 3 года назад
Baradhr Thanks🌹🌹🙏🙏💁‍♂️💁🙇‍♀️👌👌👌👌👌👌👌👌👌
@doabewale940
@doabewale940 3 года назад
So sad and Very emotional WAHEGURU ji kirpa krn. Salut
@mang283
@mang283 3 года назад
Jo banda baba ji de prosa rkhda oo daa kade mada nhi ho skda y kade v waheguru ji sonu sodi team nu hor himt baksn
@anandbose864
@anandbose864 3 года назад
Bhai sahib aap bahut acha kam kar rahe ho aap aadmi ke roop me bhagwan ho
@lallysingh8063
@lallysingh8063 3 года назад
Lakh lakh dil ton dua a tahnu veer g🙏
@charanjitsingh4388
@charanjitsingh4388 2 года назад
ਵਹਿਗੁਰੂ ਜੀ ਮੇਹਰ ਕਰੋ ਜੀ
@AkshayKumar-mt8dr
@AkshayKumar-mt8dr 3 года назад
Sache patshah ji veera te mehar kareyo ji
@JasbirKaur-nj3sr
@JasbirKaur-nj3sr Год назад
Waheguru ji aap sab nu chardi kala vich rakhan🙏🙏🙏
@pinkykaur-my2bv
@pinkykaur-my2bv Год назад
🥺🥺 Waheguru ji 🙏🙏🙏🙏
@jindersinghjindersingh2237
@jindersinghjindersingh2237 3 года назад
Good job khalsa ji
@pinkidhindsa
@pinkidhindsa 2 года назад
Please sari family poori sewa krio …. Sema Di bahut dukh dekhia ehne
@jashansharma691
@jashansharma691 3 года назад
Waheguru waheguru waheguru waheguru waheguru waheguru
@deepsingh4409
@deepsingh4409 3 года назад
Bot he jada dil nu Khushi meli baba ji 🙏🙏🙏🙏 waheguru ji
@Sh_nasir
@Sh_nasir 2 года назад
Good sardar g sh nasir thoha khalsa pak
@damanpunjabi7146
@damanpunjabi7146 2 года назад
Bai g swad agya bss hun tak de best video...baba g mehar karan sabb te
@jotjot4244
@jotjot4244 3 года назад
Waheguru ji har khushi dve ji
@Maninder_Chauhan15
@Maninder_Chauhan15 3 года назад
Parmatma🙏tuhanu hmesha khush rkhe veer🙏🙏🙏
@Sa-qm6jh
@Sa-qm6jh 3 года назад
rabb radi umar lmbi kre bhaji tuc dujya de priwar nu khushi dinde ho rabb tde priwaar ch hmesha khushi rakhe 🙏wmk
@narindernanua9870
@narindernanua9870 3 года назад
ਵੀਰ ਜੀ ਵੀਹਗੂਰ ਤੈਨੂੰਅ ਚੜ੍ਹਦੀ ਕਲਾ ਰੱਖੇ ਤੁਸੀਂ ਇਤਨੀ ਸੇਵਾ ਕਰਦੇ ਹੋ
@vikasrai6080
@vikasrai6080 3 года назад
Bohat jada vadiya km kita sachi rona anda tuc rabb ho🙏🏻🙏🏻🙏🏻🙏🏻🙏🏻
@beauty5878
@beauty5878 2 года назад
Waheguru veer ji thanu sada kush rakhy great
@BaljitKaur-zg4gq
@BaljitKaur-zg4gq 3 года назад
ਵਾਹਿਗੁਰੂ ਜੀ
@GurpreetSingh-vr4rg
@GurpreetSingh-vr4rg 3 года назад
Wahaguru veer nu himmat dyo
@jatindersingh5069
@jatindersingh5069 3 года назад
ਬਾਈ ਤੁਹਾਡੇ ਆਹ ਕੰਮ ਲਈ ਕੋਈ ਸ਼ਬਦ ਨੀ ਬਸ ਰੱਬ ਸਦਾ ਤੁਹਾਨੂੰ ਸਦਾ ਚੜਦੀ ਕਲਾ ਚ ਰੱਖੇ ਵਾਹਿਗੁਰੂ ਜੀ ਮੇਹਰ ਕਰੇ
@suchitragaat3881
@suchitragaat3881 3 года назад
Aap jio hajaro saal 🙏
@rajubakshi5148
@rajubakshi5148 2 года назад
Waheguru ji tahanu khush rakhe
@aashusharma8287
@aashusharma8287 3 года назад
I'm so happy to see them happy 😊
@krishanahuja3606
@krishanahuja3606 3 года назад
Unbelievable. Thank you for such work. God bless you
@harjitgillgill7215
@harjitgillgill7215 3 года назад
ਰਬ ਤੁਹਾਨੂੰ ਹਮੇਸ਼ਾ ਖੁਸ ਰਖੇ ਵੀਰ ਜੀ
@kabelsingh713
@kabelsingh713 3 года назад
WAHEGURU JI DHAN DHAN BABA DEEP SINGH JI SAHEED SANSTHA GARDIWAL WALE VEERAN DA BHALA KAREO JI🙏🙏
@anonymousboy610
@anonymousboy610 3 года назад
ਬਹੁਤ ਵਧੀਆ ਕੰਮ ਕੀਤਾ ਵੀਰ ਜੀ ਤੁਸੀ , ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰਨ।🙏
@amanbassi2198
@amanbassi2198 3 года назад
Wow bless his family for showing so much love. Thanks to the whole team for doing such a wonderful job. May waheguru keep u guys healthy and happy..
@mumtazkhawaja6111
@mumtazkhawaja6111 3 года назад
Tears in my eyes
@sonamchoudhary9390
@sonamchoudhary9390 3 года назад
My also
@HardeepSingh-hr9tz
@HardeepSingh-hr9tz 2 года назад
God bless u good work
@singlehonestboy5526
@singlehonestboy5526 3 года назад
ਆ ਤਾ ਜੀ ਪੁੰਨ ਈ ਕੀਤਾ
@lakhvirsinghgurna4818
@lakhvirsinghgurna4818 3 года назад
G ood khalsaji
@KulwantSingh-ff4ju
@KulwantSingh-ff4ju 3 года назад
ਉਹਨਾਂ ਦੁਸ਼ਟਾ ਤੇ ਪਰਚਾ ਦਰਜ਼ ਹੋਣਾ ਚਾਹੀਦਾ
Далее
Китайка стучится Домой😂😆
00:18
Living life on the edge 😳 #wrc
00:17
Просмотров 4,8 млн
TRENDNI BOMBASI💣🔥 LADA
00:28
Просмотров 680 тыс.
Китайка стучится Домой😂😆
00:18