Тёмный

ਦੇਖੋ ਕਿਵੇਂ ਪਾਣੀ ਵਿੱਚ ......ਗਿਆ ਸਾਰਾ ਪਰਿਵਾਰ !! ਵੀਡੀਓ ਮਹਾਰਾਸ਼ਟਰ ਦੇ ਲੋਨਾਵਾਲਾ ਦੇ ਭੂਸ਼ੀ ਡੈਮ ਦੀ !! 

PB-32 Nawanshahr
Подписаться 81 тыс.
Просмотров 300 тыс.
50% 1

ਦੇਖੋ ਕਿਵੇਂ ਪਾਣੀ ਵਿੱਚ ......ਗਿਆ ਸਾਰਾ ਪਰਿਵਾਰ !! ਵੀਡੀਓ ਮਹਾਰਾਸ਼ਟਰ ਦੇ ਲੋਨਾਵਾਲਾ ਦੇ ਭੂਸ਼ੀ ਡੈਮ ਦੀ !! ਤੁਸੀਂ ਵੀ ਬਰਸਾਤ ਦੇ ਮੌਸਮ ਚ' ਝਰਨੀਆ, ਦਰਿਆਵਾਂ ਵਿੱਚ ਨਹਾਉਣ ਤੋਂ ਕਰੋ ਪਰਹੇਜ਼।
New Entertainments ਵੀਡੀਓਜ਼ ਅਤੇ Nawanshahr ਦੀ ਹਰ ਇਕ ਖ਼ਬਰਸਾਰ ਹੁਣ PB-32 Nawanshahr ਚੈੱਨਲ ਤੇ ਦੇਖੋ। ਚੈਨਲ Subscribe ਜ਼ਰੂਰ ਕਰ ਲਯੋ ਸਾਰੇ ਤੇ 🔔 ਘੰਟੀ ਵਾਲਾ ਬਟਨ ON ਕਰ ਲਯੋ।
ਖ਼ਬਰ ਅਤੇ ਇਸ਼ਤਿਹਾਰ ਦੇਣ ਲਈ ਸੰਪਰਕ ਕਰੋ : 83601-01573 98784-43970
Email-- pb32nawanshahr@gmail.com
Subscribr Us On RU-vid :
/ @pb-32nawanshahr
Like Us On Facebook : / pb-32-nawanshahr-22034...
Follow Us On Instagram :
...

Опубликовано:

 

1 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 414   
@GurdevSingh-mh9ur
@GurdevSingh-mh9ur 3 месяца назад
ਪੰਜਾਬੀਆਂ ਜਿੰਨਾ ਜਿਗਰਾ ਨਹੀ ਕਿਸੇ ਕੋਲ ਐਵੇ ਫੋਕੀ ਫੜਾ ਜਿੰਨੀਆਂ ਮਰਜੀ ਮਾਰੀ ਜਾਣ
@JagdevSingh-zo9nd
@JagdevSingh-zo9nd 3 месяца назад
ਜੇਕਰ ਕੋਈ ਪੱਗ ਵਾਲਾ ਵੀਰ ਹੁੰਦਾ ਮੌਕੇ ਤੇ ਤਾਂ ਜਰੂਰ ਜਾਨਾਂ ਬਚ ਸਕਦੀਆਂ ਸੀ
@luckygrewal4421
@luckygrewal4421 3 месяца назад
Bilkul
@gurtejsinghdhillon8527
@gurtejsinghdhillon8527 3 месяца назад
ਬਿਲਕੁੱਲ ਜੀ 20 ਮਿੰਟ 15 ਜਣੇ ਕੋਲ ਖੜੇ ਤਮਾਸਾ ਦੇਖਦੇ ਰਹੇ ਬਹੁਤ ਟਾਈਮ ਜੀ ਜਾਨਾ ਬਚਾਉਣ ਲਈ
@Baljeet-b6g
@Baljeet-b6g 3 месяца назад
ਮਾੜੀ ਕਿਸਮਤ ਉਥੇ ਕੋਈ ਸਰਦਾਰ ਨਹੀਂ ਸੀ
@gurdevsingh5312
@gurdevsingh5312 3 месяца назад
Shi gal aa veer
@kuljitkaurkuljit7620
@kuljitkaurkuljit7620 3 месяца назад
ਬਿਲਕੁਲ ਠੀਕ
@beekeepinginpunjab4815
@beekeepinginpunjab4815 3 месяца назад
ਅਗਰ ਇੱਕ ਵੀ ਸਰਦਾਰ ਮੋਜੂਦ ਹੁੰਦਾ ਤਾਂ ਅਪਣੀ ਜਾਨ ਦੀ ਬਾਜ਼ੀ ਲਾ ਕਿ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ।
@NirmalSingh-bz3si
@NirmalSingh-bz3si 3 месяца назад
ਸਰਦਾਰਾਂ ਨੂੰ ਇਹ ਅੱਤਵਾਦੀ ਕਹਿੰਦੇ ਨੇ ?????
@Jassijalandharwala
@Jassijalandharwala 3 месяца назад
Sahi keha pji me v hunda ta turban la ke oder ladd karbdena c nal de sardar hunde hor v sare bach jnde​@@NirmalSingh-bz3si
@JagdevSingh-zo9nd
@JagdevSingh-zo9nd 3 месяца назад
ਬਿਲਕੁਲ ਸਹੀ ਗੱਲ ਆ ਜੀ 🙏 🙏
@Jassijalandharwala
@Jassijalandharwala 3 месяца назад
@@JagdevSingh-zo9nd waheguru bhalla kre
@baljinderkaur3083
@baljinderkaur3083 3 месяца назад
ਸਰਦਾਰ ਔਖੇ ਵੇਲੇ ਚੇਤੇ ਆਉਂਦੇ ਨੇ। ਅੱਗੋਂ ਪਿਛੋ ਤਾਂ ਸਰਦਾਰਾਂ ਨੂੰ ਅੱਤਵਾਦੀ ਕਹਿੰਦੇ ਨੇ।
@baljinderkaur3083
@baljinderkaur3083 3 месяца назад
ਜਿੰਨਾ ਸਿਖਾਂ ਨੂੰ ਅੱਤਵਾਦੀ ਕਹਿੰਦੇ ਨੇ ਜੇਉਹ ਹੁੰਦਾ ਤਾਂ ਜ਼ਰੂਰ ਬਚਾ ਲੈਣੇ ਸੀ। ਵੀਡੀਓ ਬਣਾਉਣ ਲਈ ਸਮਾਂ ਹੈ ਪਰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ
@aradhanasingh3029
@aradhanasingh3029 3 месяца назад
Sikh c ya shaktiman Jena ne bacha Lena c 😂😂😂
@Khalsag.13_
@Khalsag.13_ 2 месяца назад
​@@aradhanasingh3029Guru di nidar kaun e shaktiman da ta ki mukabala asi ta tatiya tawi te Beth ke ni dole oh kaum ha jor har musibat ch khad de hn te langar lane hn
@manjeet-zn1rs
@manjeet-zn1rs 3 месяца назад
ਪੰਜਾਬੀ ਆਪਣੀ ਜਾਨ ਤੇ ਖੇਡ ਲੈਂਦਾ ਵੀਰੇ ਬਚਾ ਲੈਂਦਾ ਮੈਂ ਲਿਖ ਕੇ ਦੇ ਨਾਲ
@KulbirKaur-bz4go
@KulbirKaur-bz4go 3 месяца назад
ਬਚਾਇਆ ਜਾ ਸਕਦਾ ਸੀ ਸਭ ਤਮਾਸ਼ਾ ਦੇਖਣ ਵਾਲੇ ਸੀ 😢😢
@palwindersinghcheema6068
@palwindersinghcheema6068 3 месяца назад
Ohi ta me dekh reha yr.. sharm ni aondi befkoofa nu..😌
@funwithsehaj8245
@funwithsehaj8245 2 месяца назад
Hanji video te likes chahide Lokal nu
@GurdevSingh-vd5ie
@GurdevSingh-vd5ie 3 месяца назад
ਐਨਾਂ ਸਮਾਂ ਰੱਬ ਨੇ ਦਿੱਤਾ।।ਸਾਰੇ ਆਵਦੀਆਂ ਕਮੀਜ਼ਾਂ ਚੁੰਨੀਆਂ ਦੀ ਰਸਸੀ। ਬਣਾਂ ਲੈਂਦੇ।। ਔਰ ਇੱਕ ਦਰੱਖਤ ਦੇ ਨਾਲ ਬੰਨ੍ਹ ਦਿੰਦੇ।। ਦੁੱਜੇ ਪਾਸੇ ਚੁੰਨੀ ਦਾ ਸਿਰਾ।। ਐਨਾਂ ਨੂੰ ਫੜਾ ਦਿੰਦੇ।।ਬਚਣ ਦੀ ਉਮੀਦ ਨਭੈ ਪ੍ਰਸੈਂਟ ਹੋ ਜਾਣੀ ਸੀ।।😢ਇਸ ਤਰ੍ਹਾਂ ਦੀ ਜਗ੍ਹਾ ਤੇ ਜਾਊ।।ਰਸੇ ਜ਼ਰੂਰ ਲੈਕੇ ਜਾਊ।। ਔਰ ਅਗਰ ਰਸੇ ਚ ਕੁੰਡਾਂ ਲਗਾ ਜ਼ਰੂਰ ਹੋਣਾ ਚਾਹੀਦਾ ਹੈ।।😢ਕਿੰਨੀ ਮੰਦ ਭਾਗੀ ਘਟਨਾਂ ਹੈ।। ਛੋਟੇ ਬੱਚੇ ਵੀ ਸਨ।। ਮਾਂ ਪਿਓ ਦੀ ਅਕਲਮੰਦੀ ਵੇਖੋ।।😢😢😢😢😢 ਵਾਹਿਗੁਰੂ ਜੀ ਮਿਹਰ ਕਰੋ।।।😢
@gurtejsinghdhillon8527
@gurtejsinghdhillon8527 3 месяца назад
ਏਨਾ ਕੁੱਝ ਸਿਰਫ ਪੰਜਾਬੀ ਕਰ ਸਕਦਾ ਸੀ ਚਾਹੇ ਇਕੇਲਾ ਹੀ ਹੁੰਦਾਂ
@aatishdev5310
@aatishdev5310 3 месяца назад
Saare tamaasha dekh rahe they. Kisi ni akalmandi se koshish nahi ki😢. Khalsa hunda de bacha lene si
@GurdevSingh-vd5ie
@GurdevSingh-vd5ie 3 месяца назад
ਕੁਦਰਤੀ ਹੈ।। ਗੁਰੂ ਦਾ ਖਾਲਸਾ ਮੁਸਿਬਤ ਮੁਸ਼ਿਕਲ ਵੇਲੇ।। ਬਾਜ਼ ਚਿਤੇ ਵਰਗਾ।ਫੁਰਤਿਲਾ ਹੋ ਜਾਂਦਾ।।। ਕਾਸ਼ ਇਕ ਸਰਦਾਰ ਇਸ ਥਾਂ ਤੇ ਹੁੰਦਾ।। ਐਨਾਂ ਸਾਰੇਆਂ ਦਾ ਸਰਦਾਰ ਬਣਕੇ ਵਿਚਰਦਾ।।
@Kamalsingh-ee9uy
@Kamalsingh-ee9uy 3 месяца назад
ਕਿਸੇ ਨੇ ਵੀ ਚੁਣੀਆਂ ਦੁੱਪਟੇ ਬੰਨ ਕੇ ਬਚਾਣ ਦੀ ਕੋਸ਼ਿਸ਼ ਨੀ ਕੀਤੀ
@kaurmanjeet1724
@kaurmanjeet1724 3 месяца назад
Loka kol vdo bnaun to ilava koyi km nhi
@NirmalSingh-bz3si
@NirmalSingh-bz3si 3 месяца назад
ਇਹ ਸਿੱਖ ਨਹੀ ਪੱਗਾਂ ਐਵੇ ਨੀ ਦਸ਼ਵੇ ਪਾਤਸ਼ਾਹ ਨੇ ਬੰਨਾਈਆ??
@Gurrajbhagtanagaming7948
@Gurrajbhagtanagaming7948 3 месяца назад
ਗੁਰੂ ਸਾਹਿਬ ਨੇ ਦਸਤਾਰ ਕੋਈ ਵਜਾ ਸੀ ਤਾਈ ਬਕਸਿਸ ਕੀਤੀਆਂ ਇਥੇ ਸਿੱਖ ਹੋਂਦੇ ਜਰੂਰ ਬਚਾ ਹੋ ਜਾਣਾ ਸੀ
@baljitbai1569
@baljitbai1569 3 месяца назад
Veer video vich dekh ky lgda chunniya hai hi ni
@vedpartap
@vedpartap 3 месяца назад
ਜੇ ਚੁੰਨੀਆਂ ਹੋਣ
@jagdevkaur3144
@jagdevkaur3144 3 месяца назад
ਰੱਸੇ ਸਿੱਟ ਕੇ ਬਚਾਇਆ ਜਾ ਸਕਦਾ ਸੀ ਪੱਗ ਤਾਂ ਇਨ੍ਹਾਂ ਮੋਨਿਆਂ ਕੋਲ ਹੈ ਨਹੀਂ ਸੀ😮😮😮
@Gurrajbhagtanagaming7948
@Gurrajbhagtanagaming7948 3 месяца назад
ਜੇ ਪੰਜਾਬੀ ਹੁੰਦੇ 100% ਬਚਾ ਲੈਣਾ ਸੀ
@amriksinghamrik8902
@amriksinghamrik8902 3 месяца назад
Yes. You are. Right.
@harmeetchand2842
@harmeetchand2842 3 месяца назад
ਇਹ ਸਾਰੇ ਨਾਮਰਦ ਖੜ੍ਹੇ ਤਮਾਸ਼ਾ ਤੱਕਦੇ ਇਸ ਨਾਲੋਂ ਤਾਂ ਇੱਕ ਸ਼ੇਰ ਪੰਜਾਬ ਦਾ ਸਰਦਾਰ ਹੁੰਦਾ ਤਾਂ ਕੋਸ਼ਿਸ਼ ਜ਼ਰੂਰ ਕਰਦਾ ਬਚਾਉਣ ਦੀ ਭਾਵੇਂ ਉਸ ਦੀ ਆਪਣੀ ਜਾਨ ਚਲੀ ਜਾਂਦੀ
@lakhilakhvirsingh9447
@lakhilakhvirsingh9447 3 месяца назад
ਮਰ ਜਦੋਂ ਡੁੱਬ ਕੇ ਬੱਚਿਆਂ ਤੇ ਤਰਸ ਖਾ ਲੈਂਦੇ 😢
@gurmailsingh-kl7ht
@gurmailsingh-kl7ht 3 месяца назад
ਗੁਰੂ ਫਤਿਹ ਜੀ ਸਾਡਾ ਗੁਰੂ ਸਾਡੇ ਨਾਲ ਹੈ ਜੇ ਸਾਡਾ ਗੁਰੂ ਦਾ ਸਿਘ ਹਾਜਰ ਹੁਦਾ ਤਾ ਇਹ ਸਾਰੇ ਬਚ ਜਾਦੇ ਸਾਨੂੰ। ਓ ਲੋਕਾ ਵਲ ਦੇਖ ਕੇ ਗੁਸਾ ਆ ਰਿਹਾ ਜੋ ਇਹਨਾ ਦੇਨਾਲ ਹੈ ਇਸ ਸਾਡੇ ਗੁਰੂ ਜੀ ਦਾ ਖੂਨ ਦਾ ਕਤਰਾ ਹਰ ਇਕ.ਸਿਖ ਦੀਅ ਰਗਾ ਵਿਚ ਹੈ ਇਹ ਲੋਕ ਗਿਦੜ ਤੇ। ਡਰਪੋਕ ਹੈ ਇਸ ਗੁਰੂ ਜੀ ਨੇ ਸਿਘ ਸਾਜਨਾ ਕੀਤੀ ਸੀ
@gurunanakdairyfarm517
@gurunanakdairyfarm517 3 месяца назад
ਇਹਨਾਂ ਦੀ ਵੀਡੀਓ ਬਣਾਉਣ ਵਾਲੇ ਵੀਰ ਵੀਡੀਓ ਨਾ ਬਣਾੳਦਾ ਸਭ ਆਪਣੀਆ ਸਲਟਾ ਕਮੀਜ ੳਤਾਰ ਕੇ ਜਾਨ ਬਚਾਉਦੇ ਤਾ ਵੀਡੀਓ ਤੇ। ਲੱਖਾ ਲੋਕ ਤੈਨੂੰ ਇਨਾਮ ਦੇਦੇ ਪਰ ਲੱਖ। ਲਾਹਣਤ ਹੁਣ ਤੈਨੂੰ ਤੂ ਜਾਨ ਨਹੀਂ ਬਚਾਈ
@SJSmusic_records
@SJSmusic_records 3 месяца назад
ਸੱਚੀ ਕੋਸ਼ਿਸ਼ ਨਹੀਂ ਕੀਤੀ ਬਚਾਉਣ ਦੀ ਕਿਸੇ ਨੇ ਪੰਜਾਬੀ ਹੁੰਦੇ ਤਾਂ ਜਾਨ ਤੇ ਖੇਡ ਜਾਂਦੇ 😢😢
@DeepGill-wg2ur
@DeepGill-wg2ur 3 месяца назад
ਖਾਲਿਸਤਾਨੀਆਂ ਬਿਨਾਂ ਜਿਗਰਾ ਕਿਸੇ ਕੋਲ ਨੀਂ
@tajwrsingh5990
@tajwrsingh5990 3 месяца назад
101% ਸੱਚ
@gsingh7605
@gsingh7605 3 месяца назад
Right bro
@gurtejsinghdhillon8527
@gurtejsinghdhillon8527 3 месяца назад
ਬਹੁਤ ਮੰਦਭਾਗੀ ਘਟਨਾ ਪਰ 15 ਜਣੇ ਕੋਲ਼ ਖੜ੍ਹੇ ਤਮਾਸ਼ਾ ਦੇਖਦੇ ਰਹੇ 20 ਮਿੰਟ ਦਾ ਬਹੁਤ ਟਾਈਮ ਸੀ ਜਾਨਾ ਬਚਾਉਣ ਲਈ ਜਾਨਾਂ ਬਚ ਸਕਦੀ ਆ ਸੀ ਇਕ ਵੀ ਪੰਜਾਬੀ ਹੁੰਦਾ ਕੋਲ ਫਿਰ ਵੀ ਬਚਾ ਲੈਂਦਾ ਕੋਈ ਜੁਗਾੜ ਲਾ ਕੇ
@Kuldeepsingh-ej2es
@Kuldeepsingh-ej2es 3 месяца назад
💯 sach 👍
@SamarSharma-c2c
@SamarSharma-c2c 2 месяца назад
Kidaa honslaa paya ohnaa da joo roordaa nu dakh raha mara ta videoo vakh ka buraa hal chota bachaya val😢 khosis ta kar sakda si kuj na kuj karka
@JagdevSingh-zo9nd
@JagdevSingh-zo9nd 3 месяца назад
ਦੇਖਣ ਵਾਲੇ ਸਾਰੇ ਲਾਹਨਤੀ ਸੀ 👎 👎👎👎👎👎👎👎
@JatinderSingh-yn6wj
@JatinderSingh-yn6wj 3 месяца назад
ਐਸੇ ਮੌਕੈ ਤੇ ਸਲਵਾਰਾਂ ਕਮੀਜ਼ਾਂ ਬੰਨ ਕੇ ਵੀ ਸੁੱਟੀਆਂ ਜਾ ਸਕਦੀਆਂ ਸਨ ਬਹੁਤ ਲੰਮੀਆਂ ਹੋ ਜਾਣੀਆਂ ਸਨ , ਕੱਪੜਿਆਂ ਨੂੰ ਗੰਡਾ ਬੰਨ ਕੇ ਇੱਕ ਜਣਾ ਅਸਾਨੀ ਨਾਲ ਵਿੱਚ ਵੜ ਸਕਦਾ ਸੀ ।
@user-ox1fw1rc9j
@user-ox1fw1rc9j 3 месяца назад
ਧਰਮ ਨਾਲ ਕੇਂਦਾ ਸੱਚੀ ਜੈ ਕੋਈ ਪੰਜਾਬ ਦਾ ਪੱਗ ਆਲਾ ਅਤਵਾਦੀ ਹੁੰਦਾ ਨਾ ਉਸ ਨੇ ਪੂਰੀ ਕੋਸ਼ਿਸ ਕਰਨੀ ਸੀ ਆਪਣੀ ਪੱਗ ਨਾਲ ਬਚਾਣ ਦਦਿ ਇਸ ਪਰਿਵਾਰ nu
@jobanpartapsingh
@jobanpartapsingh 3 месяца назад
No ਅਤਵਾਦੀ only. ਪੱਗ ਵਾਲੇ
@balwinderdhami5971
@balwinderdhami5971 3 месяца назад
ਇਹ ਤਾ ਤੁਹਾਡੀ ਸੋਚ ਆ ਤੁਸੀ ਕਿਦਾ ਸੋਚ ਦੇ ਹੋ
@user-ox1fw1rc9j
@user-ox1fw1rc9j 3 месяца назад
@@balwinderdhami5971 ਆਂ ਮੇਰੀ ਤੇ ਤੇਰੀ ਸੋਚ ਨੀਂ ਯਰ ਆਂ ਏਨਾ ਦੀ ਸੋਚ ਆਂ
@SinghGill7878
@SinghGill7878 3 месяца назад
ਕਿੰਨਾ ਟਾਈਮ ਵਿਚਾਰੇ ਫਸੇ ਖੜੇ ਰਹੇ ਕੋਈ ਰੱਸੇ ਦਾ ਇੰਤਜ਼ਾਮ ਕਰ ਸਕਦੇ ਸੀ ਤਮਾਸਾ ਦੇਖਦੇ ਰਹੇ ਸਭ 😢😢😢
@KulwantSingh-is2lf
@KulwantSingh-is2lf 3 месяца назад
ਬਹੁਤ ਸਮਾਂ ਸੀ ਕਿਸੇ ਨੇ ਹਿੰਤ ਨਹੀਂ ਕਿਤੀ ਬੱਸ ਵੀਡਿਓ ਹੀ ਬਣਾਈ ਬੱਚਿਆਂ ਬਾਰੇ ਸੋਚ ਲੈਂਦੇ ਵਾਹਿਗੁਰੂ ਦੀ ਕਿਰਪਾ ਨਾਲ ਮੈ ਕੋਲ ਹੁੰਦਾ ਤਾਂ ਬੱਚਾ ਲੈਂਦਾ ਜਾ ਉਹਨਾਂ ਨਾਲ ਹੀ ਰੁੜ ਜਾਂਦਾ ਆਖਰੀ ਦਮ ਤੱਕ ਬਚਾਉਣ ਦੀ ਕੋਸ਼ਿਸ਼ ਕਰਦਾ ਵਾਹਿਗੁਰੂ ਜੀ 😢
@lovepreetbhattiPB07
@lovepreetbhattiPB07 3 месяца назад
ਇਹ ਦੇਖ ਕੇ ਲੱਗਦਾ ਲੋਕਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਇਹੋ ਜਿਹੇ ਲੋਕ ਕਿਸੇ ਦੁਸ਼ਮਣ ਨੂੰ ਵੀ ਮਿਲਣ 😔😔😢😢
@harjitkaur8702
@harjitkaur8702 3 месяца назад
Right vedio bnan di pyi se una nu ta
@bksashi2149
@bksashi2149 3 месяца назад
ਇਹੋ ਜਿਹੀ ਜਗਹ ਤੇ ਧੱਕੇ ਖਾਣ ਲਈ ਗਏ ਹੋਏ ਸੀ ਲੋਕ ਪੰਗੇ ਲੈਂਦੇ ਹਨ ਲੋਕ ਪਾਣੀ ਵਿੱਚ ਕੀ ਕਰਨ ਗਏ ਸੀ ਇੰਝ ਨੀ ਕੋਈ ਦੂਸਰਾ ਆਵਦੀ ਜਾਨ ਜੋਖਮ ਵਿੱਚ ਪਾ ਸਕਦਾ
@lovepreetbhattiPB07
@lovepreetbhattiPB07 3 месяца назад
@@harjitkaur8702 jad apne dunia ton gaye fer pta lgu ehna nu g.. 😔😔
@baljitsinghbaljit2570
@baljitsinghbaljit2570 3 месяца назад
Kosis kiti jarur 2 3 mudiyan ne a kahna galatki kise ne madad ni kiti
@lovepreetbhattiPB07
@lovepreetbhattiPB07 3 месяца назад
@@bksashi2149 ਅੱਛਾ ਜੀ ਗ਼ਲਤੀ ਤਾਂ ਹੋ ਗਈ ਸੀ ਪਰ ਬਚਾ ਲੈਣਾ ਚਾਹੀਦਾ ਸੀ 😥😥
@Sandeepkaur-vu8sx
@Sandeepkaur-vu8sx 3 месяца назад
ਲੱਖ ਦੀ ਲਾਹਣਤ ਇਹ ਵੀਡੀਓ ਬਣਾਉਣ ਵਾਲੇ ਤੇ‌‌,,,, ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਤਾ ਬਚ ਜਾਂਦਾ ਸਾਰਾ ਪਰਿਵਾਰ
@vickychahal5384
@vickychahal5384 3 месяца назад
ਜੇ ਕਿਸੇ ਦੇ ਸਿਰ ਤੇ ਪੱਗ ਹੁੰਦੀ ਤਾਂ ਬਚਾ ਹੋ ਜਾਣਾ ਸੀ
@sonyvalu6137
@sonyvalu6137 3 месяца назад
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ🙏🙏🙏🙏🙏
@charanjitkaur9600
@charanjitkaur9600 3 месяца назад
ਵੀਡੀਓ ਬਣਾਉਣ ਦੀ ਅੱਗ ਲੱਗੀ ਹੋਈ ਹੈ ਪਰਿਵਾਰ ਬੱਚ ਸਕਦਾ ਸੀ
@gurdialsingh6843
@gurdialsingh6843 3 месяца назад
ਲੋਕਾਂ ਤੋਂ ਵੀ ਘਰੇ ਬੈਠਿਆਂ ਨਹੀਂ ਜਾਂਦਾ ਅਰਾਮ ਨਾਲ ਘੁੰਮਣ ਫਿਰਨ ਦੇ ਚਲੂਣੇ ਲੜਦੇ ਹੀ ਰਹਿੰਦੇ ਨੇ ਦਸੋ ਹੁਣ ਕੀ ਮਿਲਿਆ
@bhupinderkaur5848
@bhupinderkaur5848 3 месяца назад
ਆਪਣੇ ਆਪਣੇ ਕੱਪੜੇ ਖੋਲ ਕੇ ਬੰਨ ਲੈਦੇ ਤੇ ਸਟ ਦਿਦੇ
@dilveersingh2547
@dilveersingh2547 3 месяца назад
ਵੀਡੀਓ ਬਣਾ ਰਹੇ ਆ ਕਿਸੇ ਨੇ ਵੀ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ
@_Gurpreet__5911
@_Gurpreet__5911 3 месяца назад
ਚੁੰਨੀ ਹੁੰਦੀ ਕਿਸੇ ਕੋਲ ਫੇਰ ਬੀ ਬਚ ਜਾਂਦੇ
@SS-qz6zg
@SS-qz6zg 3 месяца назад
ਕਿਸੇ ਬਾਹਰ ਵਾਲੇ ਮੁਲਕ ਵਿੱਚ ਹੁੰਦੇ ਸਮੇਂ ਸਿਰ ਏਅਰ ਬੱਸ ਪਹੁੰਚ ਜਾਣੀ ਸੀ😢 ਇਹਨਾਂ ਦੀ ਜਾਨ ਬੱਚ ਜਾਣੀ ਸੀ
@gsingh7605
@gsingh7605 3 месяца назад
Right bro
@laadichouhan
@laadichouhan 3 месяца назад
ਸੌਂਹ ਖਾ ਕੇ ਕਹਿਨਾ ਕਿ ਜੇਕਰ ਇਕ ਵੀ ਸਰਦਾਰ ਹੁੰਦਾ ਜਿਨਾ ਨੂੰ ਸਰਕਾਰ ਅਤਵਾਦੀ ਕਹਿੰਦੀ ਆ ਇਹ 9 ਦੇ 9 ਜਣੇ ਜਿਊਂਦੇ ਜੀਅ ਬਾਹਰ ਕੱਢ ਲੈਣਾ ਸੀ ਇਥੇ ਇਹ ਭਈਏ ਖੜ੍ਹੇ ਅੱਧੇ ਤਮਾਸ਼ਾ ਦੇਖ ਰਹੇ ਨੇ ਕਿੰਨੀਆਂ ਔਰਤਾਂ ਖੜੀਆਂ ਨੇ ਜੇਕਰ ਸਾਰੀਆਂ ਦੀਆਂ ਚੂਨੀਆਂ ਬੰਨ ਲੈਂਦੇ ਕੋਈ ਛੋਟਾ ਜਿਹਾ ਪੱਥਰ ਸਿਰੇ ਤੇ ਬੰਨ ਕੇ ਉਹਨਾਂ ਕੋਲ ਸੁੱਟ ਦਿੰਦੇ ਘੱਟੋ ਘੱਟ ਰੋਕ ਕੇ ਰੱਖਿਆ ਜਾ ਸਕਦਾ ਸੀ ਇੰਨੇ ਨੂੰ ਪਾਣੀ ਦਾ ਵਹਾਅ ਵੀ ਘੱਟ ਜਾਂਦਾ ਜਾਂ ਫਿਰ ਕੋਈ ਹੋਰ ਪ੍ਰਬੰਧ ਹੋ ਜਾਂਦਾ
@Jassijalandharwala
@Jassijalandharwala 3 месяца назад
Mainu apne guru sahib ji di pagg yaad a rhi meri pagg ne bacha lene c sare kash 🥹🙏💔
@rickyseerha5668
@rickyseerha5668 3 месяца назад
ਕਿਸੇ ਨੇ ਬਚ ਉਣ,ਦੀ,, ਕੋਸ਼ਿਸ਼,ਨਹੀਂ, ਕੀਤਾ
@dharmveershonki9344
@dharmveershonki9344 3 месяца назад
Tamasha dekhn wale jada c bachaun wala koi v nhi😢
@manmohankaur3376
@manmohankaur3376 3 месяца назад
Punjabi Sikh Veera nu Salam jo loka ne enna yaad kita es time sardaara nu comments rahi❤🙏🙏 baki hun kuch ni ho skda
@MeenaGeorge-mj8km
@MeenaGeorge-mj8km 3 месяца назад
,ਨਹੀ ਕੀਤੀ ਕੋਸ਼ਿਸ਼ 😢😢
@butasingh4752
@butasingh4752 3 месяца назад
ਸਾਰੇ ਦੇਖੀ ਜਾਦੇ ਹੈ ਕੋਈ ਰਸਾ ਵਗਰੇ ਲੈ ਆਉ ਦੇ ਸਾਰਾ ਪ੍ਰਵਾਰ ਹੀਮਾਰ ਦਿਤਾ ਕਿਸੇ ਨੇ ਨਹੀ ਬਚਾਇਆ ਹੁਣ ਆਉਦਾ ਪੰਜਾਬ ਧਾਦ ਅਸੀ ਨਹੀ ਸੀ ਮਰਣ ਦੇਣਾ
@G.S.Sandhu739
@G.S.Sandhu739 3 месяца назад
So sad ਬਹੁਤ ਹੀ ਭਿਆਨਕ ਸੀਨ ਹੈ। ਵਾਹਿਗੁਰੂ ਇਹ ਵੀਡੀਓ ਦੇਖਣ ਲਈ ਵੀ ਕਲੇਜਾ ਚਾਹੀਦਾ।
@SantoshKumari-ro9lt
@SantoshKumari-ro9lt 3 месяца назад
Ethey kum aondi aa sikh di dastar sikh bno 7meter di pag bani ih jindgi aa te loka di bavkoofi eney shote bachyia nu nal le k tej vha de vich vadh jandey aa
@Ajay..Sharma
@Ajay..Sharma 3 месяца назад
Penji sahi gal eya. 7 meter di pag sareya nu banni chahidi hai tahin bhala hona duniya da
@MrSaini12
@MrSaini12 3 месяца назад
Sahi khia meri sister nai
@sonyvalu6137
@sonyvalu6137 3 месяца назад
ਲੋਕ ਕਿੰਨੇ ਬੇਦਰਦੀ ਹੋ ਗਏ ਹਨ ਵੀਡੀਓ ਬਣਾ ਰਹੇ ਹਨ ਪਰ ਕਿਸੇ ਬਚਾ ਨਹੀਂ ਸਕਦੇ
@sdd2152
@sdd2152 3 месяца назад
ਵੀਡਿਓ ਬਨੋਨ ਲਈ time ਸੀ ਬਚਾ ਨੀ ਸਕੇ
@malkitghai4314
@malkitghai4314 3 месяца назад
ਬਹੁਤ ਦੁਖਦਾਈ ਘਟਨਾ ਹੋਈ ਹੈ,ਸਾਰੇ ਜੀਆਂ ਦਾ ਤੇਜ ਪਾਣੀ ਦੇ ਵਹਾਅ ਵੱਲ ਜਾਣਾ ਹੀ ਮੰਦਭਾਗਾ ਸੀ,ਇੰਨਾ ਵੱਡਾ ਰਿਸਕ ਕਿਉਂ ਲਿਆ, ਨਹੀਂ ਸੀ ਲੈਣਾ ਚਾਹੀਦਾ,ਪਿਛੇ ਲੋਕਾਂ ਨੂੰ ਸਾਵਧਾਨ ਕਰ ਗਏ, ਬਚੋ, ਬਚਾਅ ਵਿੱਚ ਹੀ ਬਚਾਅ ਹੈ,ਇਕ ਵੀ ਇਨਸਾਨ ਪਰਿਵਾਰ ਦੀ ਮਦਦ ਲਈ ਅੱਗੇ ਨਹੀਂ ਆਇਆ, ਬਹੁਤ ਵੱਡਾ ਕਲੰਕ ਹੈ,ਜੇਕਰ ਪੰਜਾਬ ਵਿੱਚ ਇਸ ਤਰਾਂ ਦੀ ਕਿਸੇ ਤੇ ਭੀੜ ਬਣ ਜਾਦੀਂ,ਇਕ ਵੀ ਜਾਨ ਨਾਂ ਜਾਦੀਂ,ਭਾਵੇਂ ਆਪ ਬਚਾਉਣ ਵਾਲੇ ਚਲੇ ਜਾਦੇਂ।
@baljitbai1569
@baljitbai1569 3 месяца назад
Manu ta maa di god vich chuke hoye bache Val dekh ky boht tars a reha ty rona v 😢😢😢
@Akaa93
@Akaa93 3 месяца назад
Same mnu v aida e
@rajbirkaur5073
@rajbirkaur5073 3 месяца назад
ਵਾਹਿਗੁਰੂ
@geetabansal5924
@geetabansal5924 3 месяца назад
ਬਹੁਤ ਮਾਰਾ ਹੋਇਆ, ਪਰੰਤੂ ਉਸ ਪਰੀਵਾਰ ਨੂੰ v ਐਨਾ ਰਿਸਕ ਨਹੀਂ ਲੈਣਾ ਚਾਹੀਦਾ ਸੀ
@SandeepKumar-vj1xy
@SandeepKumar-vj1xy 3 месяца назад
Bhchaya ja sakda c una nu
@HarkamalDhillon-tq2ii
@HarkamalDhillon-tq2ii 3 месяца назад
ਪੰਜਾਬੀ ਔਰਤਾਂ ਵੀ ਬਚਾ ਸਕਦੀਆ ਸੀ ਦੁਪੱਟੇ ਬੰਨ ਕੇ
@Malkeetsingh-b8w
@Malkeetsingh-b8w 3 месяца назад
Agar koi pagri wala hota to parivar ko bachaya ja sakta tha Ek pagri 8 meters ki hoti he
@JagdevSingh-zo9nd
@JagdevSingh-zo9nd 3 месяца назад
Bilkul sahi a g 🙏 🙏🙏🙏
@manbeersingh3421
@manbeersingh3421 3 месяца назад
ਸਾਰੇ ਕੰਜ਼ਰ ਤਮਾਸ਼ਾ ਵੇਖਣ ਵਾਲੇ 😡😡😡
@Sukhpalsingh-c5q
@Sukhpalsingh-c5q 3 месяца назад
ਬਚਾਇਆ ਜਾ ਸਕਦਾ ਸੀ ਕੋਈ ਰੱਸੇ ਦਾ ਇੰਤਜ਼ਾਮ ਕਰ ਸਕਦੇ ਸੀ
@MandeepKaur-wi5sm
@MandeepKaur-wi5sm 3 месяца назад
ਕੋਸ਼ਿਸ਼ ਕਰਨ ਲਈ ਜਿਗਰਾ ਚਾਹੀਦਾ ਹੁੰਦਾ।
@kulbirsingh4238
@kulbirsingh4238 3 месяца назад
ਚੁੰਨੀ ਕਿਸੇ ਇਕ ਨੇ ਭੁੱਲ ਭੁਲੇਖ਼ੇ ਲਈ ਹੋਊ ਬਾਕੀ ਤਾਂ ਕਿਸੇ ਨਹੀਂ ਲਈ ਲਗਦੀ ਸੈਲਫੀ ਲੈ ਲਈ ਇਹਨਾਂ ਨੇ ਵੇਖੀ ਪਰ ਲੋਕਾਂ ਵੇਖ ਲਈ ਉਹ ਵੀ ਮੌਤ ਦੀ ਸੈਲਫੀ ਮੂਰਖ ਲੋਕ ਨੇ ਪਹਿਲੀ ਗੱਲ ਜੇ ਖਤਰਨਾਕ ਜਗ੍ਹਾ ਹੈ ਤੇ ਇਥੇ ਕੋਈ ਸਿਕਿਉਰਟੀ ਹੋਣੀ ਚਾਹੀਦੀ ਆ ਕਿਸੇ ਨੂੰ ਜਾਣਾ ਅਲਾਉਡ ਹੀ ਨਹੀਂ ਹੋਣਾ ਚਾਹੀਦਾ ਦੂਸਰਾ ਜੇਕਰ ਪਤਾ ਹੀ ਹੈ ਕਿ ਇਥੇ ਕਦੀ ਵੀ ਇਸ ਤਰਾਂ ਪਾਣੀ ਆ ਸਕਦਾ ਇਨਾ ਵਹਾ ਤੇਜ ਹੋ ਸਕਦਾ ਬੱਚੇ ਵੀ ਨਾਲ ਲੈ ਕੇ ਵਿੱਚ ਜਾਣ ਦੀ ਕੀ ਲੋੜ ਪਈ ਸੀ ਸੈਲਫੀਆਂ ਹੋਰ ਕਿਤੇ ਨਹੀਂ ਹੋ ਸਕਦੀਆਂ ਪਾਣੀ ਵਿੱਚ ਹੀ ਖਲੋ ਕੇ ਅੱਗੇ ਵੀ ਇਸ ਤਰ੍ਹਾਂ ਦੇ ਕਈ ਖਤਰਨਾਕ ਹਾਦਸੇ ਹੋਏ ਨੇ ਭਿਆਨਕ ਹਾਦਸੇ ਹੋਏ ਨੇ ਸੋ ਬੱਚੇ ਕਿਵੇਂ ਕੁਰਲਾ ਰਹੇ ਵਿਚਾਰੇ ਵੀ ਸਾਨੂੰ ਬਚਾਇਆ ਜਾ ਸਕੇ ਲੇਕਿਨ ਇਹਨਾਂ ਵਿੱਚ ਕੋਈ ਵੀ ਸਿਆਣਾ ਬੰਦਾ ਨਹੀਂ ਸੀ ਹੈਗਾ ਜਿਹੜਾ ਇਸ ਚੀਜ਼ ਤੋਂ ਪਹਿਲਾਂ ਤਾਂ ਉਹਨਾਂ ਨੂੰ ਜਾਣ ਹੀ ਨਾ ਦਿੰਦਾ ਦੂਸਰਾ ਅਗਰ ਇੰਜ ਦਾ ਹਾਦਸਾ ਉਹ ਵੀ ਰਿਹਾ ਸੀ ਪਿੱਛੋਂ ਕੋਈ ਦੇਖ ਲੈਂਦਾ ਥੋੜਾ ਬਹੁਤਾ ਪਾਣੀ ਆਉਂਦਾ ਉਸੇ ਵੇਲੇ ਦੌੜ ਭੱਜ ਕਰਕੇ ਦੋ ਚਾਰਾਂ ਵੀ ਨਾ ਬਚਦੀਆਂ ਭਜ ਦੌੜ ਕਰਕੇ ਇਧਰ ਉਧਰ ਕਿਸੇ ਕੋਲ ਜਾਓ ਕਿਸੇ ਨੂੰ ਦਸੋ ਦੋ ਚਾਰ ਜਾਣੇ ਕੋਲ ਵੀ ਰਹੋ ਕੱਪੜਿਆਂ ਨੂੰ ਇਕੱਠੇ ਗੰਢਾ ਮਾਰ ਕੇ ਬੰਨੋ ਬੀਬੀਆਂ ਵੀ ਸਾਰੀਆਂ ਕਿਹੜੀਆਂ ਇਹਨਾਂ ਦੀਆਂ ਚੁੰਨੀਆਂ ਲੈ ਕੇ ਜਾਂਦੀਆਂ ਨੇ ਬਹੁਤ ਵੱਡੇ ਵੱਡੇ ਕੱਪੜੇ ਹੁੰਦੇ ਉਹਨਾਂ ਨੂੰ ਫੜਦੀ ਜਾਂ ਇਹਨਾਂ ਵਿੱਚੋਂ ਇੱਕ ਅੱਧਾ ਬੰਦਾ ਜਾ ਕੇ ਕਿਸੇ ਮੇਨ ਹੈਡ ਕੋਲ ਜਾਂਦਾ ਵੀ ਸਾਡੇ ਕੋਲ ਆਹ ਕੰਮ ਹੋ ਗਿਆ ਹੋ ਸਕਦਾ ਵਿਚਾਰੇ ਬਚ ਜਾਂਦੇ ਸਾਰੇ ਤਮਾਸ਼ਾ ਵੀ ਦੇਖਦੇ ਰਹੇ ਨਾ ਬਚਾਇਆ ਜਾ ਸਕਦਾ ਸੀ ਦੋ ਚਾਰ ਜਾਣਿਆਂ ਨੂੰ ਬਹੁਤ ਜਿਆਦਾ ਦੁੱਖ ਲੱਗਾ ਵੀਡੀਓ ਵੇਖ ਕੇ ਤੇ ਉਹਨਾਂ ਦੀ ਮੂਰਖਤਾ ਦੇ ਉੱਤੇ ਵੀ ਬਹੁਤ ਅਫਸੋਸ ਹੋਇਆ ਵੀ ਇੰਨੇ ਵੱਡੇ ਮੂਰਖ ਲੋਕ ਦੇਖੋ ਸੈਲਫੀ ਕਿਦਾਂ ਬਣੀ ਲੇਕਿਨ ਲੋਕਾਂ ਨੇ ਵੇਖੀ ਤੇ ਉਹਨਾਂ ਨੇ ਵੇਖੀ ਨਹੀਂ ਲੋਕ ਅੰਨੇ ਹੋ ਗਏ ਮੋਬਾਇਲ ਦੇ ਵਿੱਚ ਪਤਾ ਹੀ ਨਹੀਂ ਲੋਕਾਂ ਨੂੰ ਵੀ ਪਿੱਛੇ ਅੱਗੇ ਕੀ ਹੋ ਰਿਹਾ ਆ ਕੀਮਤੀ ਜਾਨਾ ਇਕ ਸੈਲਫੀ ਦੇ ਲਾਲਚ ਵਿੱਚ ਆ ਕੇ ਤੇ ਮੌਤ ਦੇ ਮੂੰਹ ਚਲੇ ਗਈਆਂ ਬੱਚਿਆਂ ਦੀਆਂ ਚੀਕਾਂ ਕੰਨਾਂ ਚ ਪੈ ਰਹੀਆਂ ਬਹੁਤ ਦੁੱਖ ਹੋ ਰਿਹਾ ਬਹੁਤ ਜਿਆਦਾ
@HardeepSingh-rj8es
@HardeepSingh-rj8es 3 месяца назад
Waheguru ji
@bhartikisanunianeaktaugrah6642
@bhartikisanunianeaktaugrah6642 3 месяца назад
ਹਿਮਾਚਲ ਵਾਲਿਆ ਤੁਸੀ ਸਿਰਫ ਗੁੰਡਾ ਗਰਦੀ ਕਰ ਸਕਦੇ ਹੋ ਭੱਲਾ ਕਰਨਾ ਸਿੱਖਾਂ ਤੋਂ ਸਿੱਖੋ ਬਾਜਾ ਵਾਲ਼ੇ ਨੇ ਸਾਰਾ ਕੁੱਝ ਵਾਰ ਕੇ ਸਿੱਖ ਕੌਮ ਪੈਦਾ ਕੀਤੀ ਇਕ ਵੀ ਸਰਦਾਰ ਹੁੰਦਾ ਤਾਂ ਹੌਸਲਾ ਦੇਕੇ ਅੱਗੇ ਵੱਲ ਤੋਰੀ ਜਾਂਦਾ। ਤੁਹਾਡੇ ਵਾਗੂੰ ਰੁਕਣ ਵਾਸਤੇ ਨਾ ਕਹਿੰਦਾ ਆਪਣੀ ਪਗੜੀ ਲਾਹ ਕੇ ਅੱਗੇ ਹੋ ਜਾਂਦਾ। ਸਰਦਾਰ ਸਰਦਾਰ ਹੀ ਹੁੰਦਾ ਹੈ। ਅਫਸੋਸ ਤੁਹਾਡੇ 5ਕਰਕੇ ਪ੍ਰਵਾਰ ਮੌਤ ਦੇ ਮੂੰਹ ਚਲਾ ਗਿਆ।
@LakhwinderSingh-ei3lw
@LakhwinderSingh-ei3lw 3 месяца назад
ਕਿਸੇ ਨੇ ਕੋਸ਼ਿਸ਼ ਕੀਤੀ ਨਹੀਂ ਸਬ ਦੀ ਜਾਨ ਬਚ ਸਕਦੀ ਸੀ ਸਹੀ ਆ ਕੋਈ ਕਿਸੇ ਦਾ ਨਹੀਂ ਸਬ ਡਰਪੋਕ ਭਈਏ ਸਾਰੇ ਪੱਗ ਕਿਸੇ ਨੇ ਨਹੀਂ ਬੱਨੀ ਪਹਿਲੇ ਪਾਣੀ ਥੋੜਾ ਸੀ ਵਾਹਿਗੁਰੂ ਜੀ ਰੂਹਾਂ ਨੂੰ ਚਰਨਾਂ ਨਾਲ ਲਾਇਓ
@rocktalwandi2271
@rocktalwandi2271 3 месяца назад
ਹਿੰਦੋਸਤਾਨ ਸਰਕਾਰ ਕੋਲ ਕੋਈ ਵੀ ਪਰਬੰਦ ਨੀ
@SanjeevSingh-mb3uy
@SanjeevSingh-mb3uy 2 месяца назад
ਫਿਟੇ ਮੂੰਹ ਇਹੇ ਜਿਹੇ ਲੋਕਾ ਦਾ ਜਿਹੜੇ ਬਚਾਉਣ ਲਈ ਨਹੀ ਗਏ ਲਖ ਲਾਹਨਤ ਇਨਾ ਲੋਕਾ ਦਾ
@rameshchander2747
@rameshchander2747 3 месяца назад
ਬਹੁਤ ਹੀ ਮੰਦਭਾਗੀ ਘਟਨਾ ਏ, ਰੱਬ ਦੀ ਕੁਦਰਤ ਦੇਖਣ ਜਾਓ, ਉਸਨੂੰ ਸੁਰੱਖਿਅਤ ਤਰੀਕੇ ਨਾਲ ਅਪਣਾਓ, ਅਨੰਦ ਮਾਣੋ, ਪਰ ਉਸਨੂੰ ਲਲਕਾਰੋ ਨ, ਸਿਰਫ ਪਿਆਰ ਕਰੋ, ਨਹੀ ਤਾਂ ਇਹੋ ਜਿਹੇ ਅੰਜਾਮ ਭੁਕਤਨ ਨੂੰ ਤਿਆਰ ਰਹੋ, ਰੱਬ ਮਿਹਰ ਕਰੇ 🙏
@dearex2853
@dearex2853 3 месяца назад
Agar koi punjabi hunda ta a sab bach jane c
@DilsherSingh-sherry
@DilsherSingh-sherry 3 месяца назад
ਕਿੰਨੀਆ ਜਨਾਨੀਆ ਸੀ ਸਾਰੀਆ ਆਪਣੀਆਂ ਚੁੰਨੀਆ ਦਾ ਰੱਸਾ ਬਨੋਂਦੀਆ ਕਿੰਨੀ ਦੇਰ ਵਿਚਾਰੇ wait ਕਰਦੇ rae ਖਲੋਤੇ ਰਾਏ
@kamladevi-rd9qn
@kamladevi-rd9qn 3 месяца назад
Waheguru ji mehr kro
@premsingh993
@premsingh993 3 месяца назад
Punjabiyan jina bda jigra kise kol v nahi hega
@MahaKaalDP1199
@MahaKaalDP1199 3 месяца назад
Jihna Punjabiya te sikha nu India le lok Aatankwadi kehde aa, jekar ethe ehi 1 v Khalistani Attwadi hunda ta koyi v nhi dubna c, ik gall ta jaroor kehda ha ke marn valiya ne v us time Sardara, sikha nu jroor yaad kita hona aa, k jekr ik v Singh hunda ta asi bach jana c. ਖਾਲਸਾ ਪੰਥ ਜ਼ਿੰਦਾਬਾਦ 🙏🏻🙏🏻🙏🏻
@gurdavsingh6174
@gurdavsingh6174 3 месяца назад
Sardaar hunda koi paag bni ohne koshish jarur kr leni c 🙏
@SunitaRani-d9v
@SunitaRani-d9v 3 месяца назад
Kitni dunia tmasha dekh rhi he lahnt he ese logo pr
@kulwantsingh-xl7tb
@kulwantsingh-xl7tb 3 месяца назад
ਇਸ ਪਰਿਵਾਰ ਅੱਖਾਂ ਸਾਹਮਣੇ ਕਿੰਨਾ ਦੇਰ ਤੱਕ ਮੌਤ ਦੇਖੀ
@YaadBrar-u8u
@YaadBrar-u8u 3 месяца назад
बड़ा दुख, लगा पंजाबी हुंदे,सौ, जुगाड करदे मण,च, बड़ा,कुछ,चल, रिहा सि,पर,दुर,सी
@thar.......
@thar....... 3 месяца назад
Na mard sare dekh rahe
@MandeepSandhu-qf1wg
@MandeepSandhu-qf1wg 3 месяца назад
Jehrhe vekhde si sare mar jan
@JasdipSingh-rw4ei
@JasdipSingh-rw4ei 3 месяца назад
J koi sadar veer hunda ta sab jana bacch jania c
@PINDWALIMASTI
@PINDWALIMASTI 3 месяца назад
Waheguru ji Waheguru ji Waheguru ji Waheguru ji Waheguru ji 🙏
@SandeepKaur-bq2rd
@SandeepKaur-bq2rd 3 месяца назад
Sare lok tmasha dekh rehe ne kise ne kosish ne kite agar koi uthe sardar hunda apni dastar nal jrur bacha lenda
@Ritu-vy4do
@Ritu-vy4do 3 месяца назад
Apna Punjabi sardar na ta kdo da baca lana se
@SiraaStudio
@SiraaStudio 2 месяца назад
ਸਭ ਤੋਂ ਪਹਿਲਾਂ ਤਾਂ ਬਹੁਤ ਹੀ ਮਾੜਾ ਹੋਇਆ ਵਾਹਿਗੁਰੂ ਮਿਹਰ ਉਹਨਾਂ ਸਾਰਿਆਂ ਤੇ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ 🙏🏻ਬਾਕੀ ਜਿੱਥੇ ਹੋਣੀ ਆ ਗਈ ਉੱਥੇ ਕੋਈ ਨੀ ਬਚਾ ਸਕਦਾ ਪਰ ਇਹ ਗੱਲ ਜਰੂਰ ਏ ਕੋਸ਼ਿਸ਼ ਸਹੀ ਢੰਗ ਨਾਲ ਨਹੀ ਹੋਈ ਨਹੀ ਵਾਹਿਗੁਰੂ ਦੀ ਕਿਰਪਾ ਨਾਲ ਬਚ ਜਾਣਾ ਸੀ 😢
@shivanisharma5562
@shivanisharma5562 3 месяца назад
ਇਹ ਪਾਣੀਂ ਵਿੱਚ ਕੀ ਕਰਨ ਗੲਏ ਹਨ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@KulwantSingh-is2lf
@KulwantSingh-is2lf 3 месяца назад
ਤੂੰ ਆਵਦਾ ਰੋਣਾ ਰੌ ਲਾ ਵੀਰ
@Jaggi-c3m
@Jaggi-c3m 3 месяца назад
Gll shi kehi aa .. ahna ne..jdo pta v khtra hai..fr ethe kyu ghr bnondr ne..
@Eknoor_singh_dhanoa
@Eknoor_singh_dhanoa 3 месяца назад
Har video ch esda e hi Rona hai
@shivanisharma5562
@shivanisharma5562 3 месяца назад
@@Eknoor_singh_dhanoa ਪਿਛਲੀ ਵਿਡੀਔ ਵਿੱਚ ਮੈਂ ਇਹ ਗੱਲ ਨਹੀ ਲਿਖੀ ਇਹ ਪਾਣੀ ਵਿੱਚ ਕੀ ਕਰਨ ਗਏ ਸੀ,
@shivanisharma5562
@shivanisharma5562 3 месяца назад
ਸਿਰਫ਼ ਇੱਕ ਇਨਸਾਨ ਹੈ ਦੂਨੀਆਂ ਵਿਚ ਜੋਂ ਰੱਬ ਦੇ ਲਾਏ,ਸੰਗਲ ਖੋਲ੍ਹ ਸਕਦਾ ਹੈ, ਮੇਰਾ ਵੀਰ ਲੂਧਿਆਣਾ ਵਾਲਾ ਗੂਰਪਰੀਤ ਸਿੰਘ ਮਿਟੁ, ਮਨੁੱਖ ਤਾਂ ਦੀ ਸੇਵਾ ਸੰਭਾਲ ਵਾਲਾ
@harrydeol2339
@harrydeol2339 3 месяца назад
Pagg nhi,to saree to hogi kisi k pass,bcha nhi ske
@GurjeetKaur-k8e
@GurjeetKaur-k8e 3 месяца назад
Waheguru ji je pagg Bala koi hunda ,ta pagg pakrh k nikal jana c.
@ManpreetTeji-mt5pu
@ManpreetTeji-mt5pu 3 месяца назад
Eh lok app mout nu massi kende ah panni da ki pata kado jadda ho jana
@AmritSingh-lu2iz
@AmritSingh-lu2iz 3 месяца назад
ठीक है सरदार जी
@vickychahal5384
@vickychahal5384 3 месяца назад
Agr koi pagdi wala sikh sardar paji hote to bacha ho sakta tha... Sabhi ko pagdi pehnni chahiye
@rangpunjabde652
@rangpunjabde652 2 месяца назад
ਦੇਖਣ ਵਾਲੇ ਸੀ ਸਾਰੇ ਚੁਣੀਆਂ ਦੁਪੱਟੇ ਕਮੀਜ਼ਾਂ ਬਣਾਕੇ ਵੀ ਬਚਾ ਸਕਦੇ ਸੀ ਜੇ ਕੋਈ ਸਰਦਾਰ ਨੀ ਸੀ ਕੋਲ ਤਾਂ
@chamanlal3937
@chamanlal3937 3 месяца назад
ਇਹ ਦੇਖ ਕੇ ਕਿੰਨੇ ਜਾਣੇ ਅਕਲ ਕਰਨਗੇ?? ਸਵਾਲ ਤਾਂ ਇਹ ਹੈ। ਨਹੀਂ ਤਾਂ ਇਹ ਸਿਰਫ ਮਨੋਰੰਜਨ ਹੈ
@jaswantsingh-rk6fm
@jaswantsingh-rk6fm 3 месяца назад
Waheguru ji ne ne bohot time ditta par je koi sardaar hunda te ek pag 24 fut toh v wd hundi je waheguru ji nu manjur hove ta
@Baljit-e1q
@Baljit-e1q 3 месяца назад
ਰੱਬ ਦਾ ਕਹੇਰ ਘਰੇ ਨਹੀਂ ਬੈਠਾ ਜਾਂਦਾ ਵਾਹਿਗੁਰੂ ਰਾਖਾ😭😮🙏🏻
@RoopKaur-x5k
@RoopKaur-x5k 3 месяца назад
, ਕੋਈ ਰੱਸਾ ਨਹੀਂ ਹੈਗਾ
@SoniapressReporterSohni
@SoniapressReporterSohni 3 месяца назад
O my God
@Vvipc
@Vvipc 3 месяца назад
Lakh lanta inha loka ta jahda khada tamasha dekh rah se kisa na be inha nu bachan di koshish nahi kiti insaaniyat saramsar dil dukhaya a video dekh ka lanat ha inha saraya ta pura pariwar dub gaya inha gatiya bandaya kar ka agar a kosis karda ta a pariwar bach sakda se
@kauritalyton8560
@kauritalyton8560 2 месяца назад
ਬਸ ਆਹੀ ਹਾਲ ਇਡੀਆ ਚ ਵਿਡਿੳ ਬਣਾਣਾ ਦਾ ਜਿਦਗੀ ਦਿ ਕੀਮਤ ਨਿ ਵਿਡਿੳ ਬਣਾਣ ਦਿ ਵੇਲਯੁ ਆ ਅੋਖਾ😢😢
@gokalpixllights2706
@gokalpixllights2706 3 месяца назад
Please Waheguru ji 🙏🏻🙏🏻 God bless you 🙏🏻🙏🏻
@D.lubana
@D.lubana 3 месяца назад
Aurata v kiniya se chunniya banke kuch ta karde kini der vichare khade rahe kese ne nhi bachaya ehna nu 😢😢
@JasdipSingh-rw4ei
@JasdipSingh-rw4ei 3 месяца назад
Ladi ki chuni ko use kr lete anpro
@harjinderkaurghumman7771
@harjinderkaurghumman7771 3 месяца назад
ਅਰਾਮ ਨਾਲ ਵੀਡੀਓ ਬਣਾ ਰਹੇ ਨੇ ਬਚਾਇਆ ਕਿਸੇ ਨਹੀ ਜੇ ਪੰਜਾਬੀ ਹੁੰਦੇ ਤਾ ਪੱਕਾ ਬਚ ਜਾਣੇ ਸੀ ਸਾਰੇ
@SumanSumanthakur-ce4qy
@SumanSumanthakur-ce4qy 3 месяца назад
Fathemuh lokka da dikhde rahe khd ke
@KaurHarjit-o8k
@KaurHarjit-o8k 3 месяца назад
ਸਾੜੀਆਂ ਵਾਲੀਆਂ ਸਾੜੀ ਓਤਾਰ ਲੈਂਦੀਆਂ ਭਲਾ
@AmandeepKaur-nl8dm
@AmandeepKaur-nl8dm 3 месяца назад
Vedio banaon te roula paoun to Bina hor koi koshish kar laide
@TC_JOT
@TC_JOT 3 месяца назад
Asi punjabi hunde kive rud janda privar 😢
@Drprerry
@Drprerry 3 месяца назад
Sare pagg bania kro .... Muskal vele kamm aa jandi a
@gurdeepkaur4259
@gurdeepkaur4259 3 месяца назад
Fitumuh tuhada duptte kmij lah k jor jor k rassa vatt lainde ene cher nu Jaana bchaian ja sakdia c
@motivationalvideos1499
@motivationalvideos1499 3 месяца назад
Jina ne sarees payiya si uh utar ke chuniya nal bn ke jaan bachayi ja sakdi si😮😮Waheguruji meher karo parivaar te
@rajbirkaur5073
@rajbirkaur5073 3 месяца назад
ਏਸ ਜਗਾ ਅਜੇ ਵੀ ਜਾਲੀ ਵਗੈਰਾ ਬੰਨ ਦੇਣੀ ਚਾਹੀਦੀ ਜੋ ਦੋਨੋ ਤਰਫ਼ ਮਜ਼ਬੂਤੀ ਨਾਲ ਬੱਝੀ ਹੋਵੇ ਤਾਂ ਕੇ ਦੁਬਾਰਾ ਕੋਈ ਏਹੋ ਜੀ ਘਟਨਾ ਨਾ ਹੋਵੇ ਲੋਕ ਹਟਦੇ ਤਾਂ ਹੈ ਨਹੀ ਜਾਣੋ
@NarinderKaur-pb9ze
@NarinderKaur-pb9ze 3 месяца назад
Pani ch gae ki karn c
Далее
ХОМЯК ВСЕХ КИНУЛ
10:23
Просмотров 635 тыс.
When Goalkeepers Get Bored 🤯 #3
00:27
Просмотров 1,1 млн
Army Footage: Gujjar Family Rescue in Jammu Floods
8:39
ХОМЯК ВСЕХ КИНУЛ
10:23
Просмотров 635 тыс.