Тёмный

ਜਾਣੋ ਕਿਉਂ ਕਰਵਾਉਂਦੇ ਰਹੇ ਇਸ ਮਾਸੂਮ ਤੋਂ ਗੁਲਾਮੀ। Manukhta Di Sewa Society Ludhiana Punjab | MDSS 

Manukhta Di Sewa Society Ludhiana
Подписаться 1,1 млн
Просмотров 708 тыс.
50% 1

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to RU-vid ► / manukhtadisewasocietyl...
👉 Subscribe to RU-vid ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft...
📖 Click to save ''WhatsApp Contact'' directly to your phone book: 📲 wa.me/qr/EMNSU... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Опубликовано:

 

4 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 388   
@JagdishSingh-be7lc
@JagdishSingh-be7lc Год назад
ਮਿੰਟੂ ਬਾਈ ਵਰਗੇ ਇਨਸਾਨਾਂ ਨੂੰ ਵਾਹਿਗੁਰੂ ਆਪਣਾ ਬਲ ਬਖਸ਼ੇ ਤਾਂਕੇ ਮਾਂਪਿਆਂ ਤੋਂ ਵਿੱਛੜੇ ਬੱਚਿਆਂ ਨੂੰ ਦੁਬਾਰਾ ਮਾਂ ਪਿਉ ਮਿਲ ਸਕਣ ! ਮਨੁੱਖਤਾ ਦੀ ਸੇਵਾ ਜ਼ਿੰਦਾਬਾਦ ! ਰੱਬ ਰਾਖਾ
@GurwinderSingh-ys5ic
@GurwinderSingh-ys5ic Год назад
ਬਹੁਤ ਵਧੀਆ ਕੀਤਾ ਤੁਸੀ ਗੁਰਪ੍ਰੀਤ ਬਾਈ ਇਸ ਬੱਚੇ ਦਾ ਕੀਤੇ ਨਾ ਕਿਤੇ ਘਰ ਲੱਭ ਹੀ ਜਾਉਗਾ
@gurpalsingh5609
@gurpalsingh5609 Год назад
ਬੱਚੇ ਨੂੰ ਦੇਖਕੇ ਰੋਣਾ ਆਗਿਆ ਪਰਮਾਤਮਾ ਗੁਰਪ੍ਰੀਤ ਸਿੰਘ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@RamKumar-ib4hi
@RamKumar-ib4hi Год назад
Hanji Veer ji
@JkS-oc6ul
@JkS-oc6ul 5 месяцев назад
0​@@RamKumar-ib4hi😢😅ਖ😢😊
@sukhveersahota8213
@sukhveersahota8213 3 месяца назад
M​@@RamKumar-ib4hi😊 24:36
@JaswinderKaur-sr2me
@JaswinderKaur-sr2me 3 месяца назад
Qqwqwe qq 11❤❤rrrrr you hurt my r name ne na hello to hello to hello you to me so I will qqw1e1​@@RamKumar-ib4hi
@manurupal677
@manurupal677 Год назад
ਵਾਹਿਗੁਰੂ ਜੀ ਗੁਰਪ੍ਰੀਤ ਵੀਰ ਨੂੰ ਤੰਦਰੁਸਤੀ ਬਖ਼ਸ਼ੇ ਕਿਉਂਕਿ ਇਹ ਕੰਮ ਹੋਰ ਕੋਈ ਨਹੀਂ ਕਰ ਸਕਦਾ ਅਸੀਂ ਤਾਂ ਬੋਲਣ ਵਾਲੇ ਹਾ ਸੇਵਾ ਤਾਂ ਦੂਰ ਦੀ ਗੱਲ ਸਾਨੂੰ ਕਲਜੁਗੀ ਜੀਵਾਂ ਨੂੰ ਵੀ ਸਮੱਤ‌ ਬਖਸ਼ਿਸ਼ ਕਰੋ
@rajveerrori749
@rajveerrori749 Год назад
ਵੀਰੇ ਤੂਸੀ ਰਬ ਦਾ ਰੂਪ ਹੌ ਪਰਮਾਤਮਾ ਤੂਹਾਨੂੰ ਤੰਦ ਰੂਸਤੀ ਬਖਸ਼ੇ 🙏🙏🙏🙏
@sarbkaur5625
@sarbkaur5625 9 месяцев назад
ਬੱਚੇ ਨੂੰ ਵੇਖ ਕੇ ਰੋਣ ਆ ਗਿਆ ਵੀਰੇ,,ਵੀਰ ਜੀ ਰੱਬ ਵੀ ਇਨਸਾਨ ਵਿੱਚ 🙏🏼🙏🏼
@apexgaming1626
@apexgaming1626 9 месяцев назад
😂😂e🎉I 1q😂❤ 😢😂 3:09 ❤
@KaviSuman-dh5ke
@KaviSuman-dh5ke Год назад
ਵਧੀਆ ਕੰਮ ਕਰਨ ਲਈ ਪੰਜਾਬ ਪੁਲੀਸ ਨੂੰ ਨਾਲ ਲੈਕੇ ਜਾਣਾ ਬਹੁਤ ਵਧੀਆ ਉਪਰਾਲਾ ਪੰਜਾਬ ਪੁਲੀਸ ਅਤੇ ਸੰਸਥਾ ਦਾ ਬਹੁਤ ਬਹੁਤ ਧੰਨਵਾਦ ਜੀ।।ਵਾਹਿਗੁਰੂ ਜੀ
@lakhbirsingh2842
@lakhbirsingh2842 Год назад
ਵਾਹਿਗੁਰੂ ਜੀ ਘੰੜਮ ਚੋਧਰੀ ਲੋਕਾਂ ਨੂੰ ਮੱਤ ਬਖਸ਼ੇ 🙏
@harpreetbhagta6550
@harpreetbhagta6550 9 месяцев назад
ਨਹੀਂ ਰੀਸ ਕਰ ਸਕਦਾ ਕੋਈ ਬਾਈ ਗੁਰਪ੍ਰੀਤ ਸਿੰਘ ਮਿੰਟੂ ਵੀਰ ਦੀ❤
@AliAhmed-yr4dg
@AliAhmed-yr4dg 9 месяцев назад
I am pakistani 🇵🇰 ap bahi bht acha kam karta ho bahi meri dua hy ap ko allah khush rakha ❤❤❤
@bhanguacademy
@bhanguacademy 3 месяца назад
ਵਾਹਿਗੁਰੂ ਮਿੰਟੂ ਵੀਰ ਆਪ ਜੀ ਅਤੇ ਆਪ ਦੀ ਸਮੁੱਚੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ।
@Sanjeev-munna
@Sanjeev-munna 9 месяцев назад
नमन गुरु जी की निडर फौज की 🏆🙏🏻
@harnetchoudhary1782
@harnetchoudhary1782 Год назад
ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਗੁਰਪ੍ਰੀਤ ਵੀਰ ਸਾਰੇ ਭੈਣ ਭਰਾਵਾਂ ਜੀ ਤੇ ਸੁਪਨਿਆਂ ਦੇ ਪਰਿਵਾਰ ਮੈਂਬਰਾਂ ਜੀ ਤੇ ਛੋਟੇ ਬੱਚੇ ਤੇ ਸੁਪਨਿਆਂ ਦੇ ਘਰ ਦੀ ਸਹਾਇਤਾ ਕਰਨ ਵਾਲੇ ਸਾਰੇ ਭੈਣ ਭਰਾਵਾਂ ਜੀ ਤੇ ਬੱਚੇ ਦੀ ਮੱਦਦ ਕਰਨ ਵਾਲੇ ਵੀਰਾ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਿਓ ਜੀ ਲੰਮੀਆ ਉਮਰਾ ਬਖਸਿਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਆਕਾਲ ਜੀ
@HarjitSingh-nr1sc
@HarjitSingh-nr1sc Год назад
g x square
@sukhdevkaur9697
@sukhdevkaur9697 11 месяцев назад
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤❤❤🙏
@RAVISHARMA-iw1cv
@RAVISHARMA-iw1cv 9 месяцев назад
वाहेगुरु जी का खालसा वाहेगुरु जी की फतेह बहुत बहुत धन्यवाद भाई❤❤
@JagroopSingh-wf3nw
@JagroopSingh-wf3nw 2 месяца назад
ਵਾਹਿਗੂਰੂ 😢😢😢😢😢😢ਗੁਰਪ੍ਰੀਤ ਵੀਰ ਜੀ ਤੈਨੂੰ ਪਰਮਾਤਮਾ ਬਹੁਤ ਜਿਆਦਾ ਤਰੱਕੀ ਬਖਸ਼ੇ😢😢😢😢
@amritpal3176
@amritpal3176 Год назад
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ
@baggasingh3256
@baggasingh3256 Месяц назад
ਗੁਰਪ੍ਰੀਤ ਸਿੰਘ ਵੀਰ ਜੀ ਤੁਹਾਡਾ ਜੀਵਨ ਸਫਲ ਆ ਬਹੁਤ ਵੱਡੀ ਸੇਵਾ ਕਰ ਰਹੇ ਹੋ । ਅੱਜ ਕਲਯੁਗ ਵਿਚ ਗੁਰਪ੍ਰੀਤ ਰੂਪੀ ਨੇਕ ਆਤਮਾ ਦੇ ਦਰਸ਼ਨ ਹੋਏ ਰੂਹ ਖੁਸ਼ ਹੋ ਗਈ। salute a bro luv u
@jaspalkaur3253
@jaspalkaur3253 Год назад
ਮੈਨੂੰ ਤਾਂ ਇੰਝ ਲੱਗਦਾ ਬਾਬਾ ਨਾਨਕ ਦੀ ਰੂਹ ਆਪ ਵਿੱਚ ਵੱਸਦੀ ਹੋਵੇ
@gaganmangla2204
@gaganmangla2204 11 месяцев назад
ਵੀਰ ਜੀ ਬਜੁਰਗਾ ਤੋਂ ਸੁਣਿਆ ਸੀ ਕਿ ਇਥੇ ਕੁਛ ਰੱਬ ਦੇ ਵੀ ਬੰਦੇ ਹੁੰਦੇ ਨੇ ਪਰ ਅਜ ਸੱਚੀ ਮੁਚੀ ਰੱਬ ਦੇ ਹੀ ਦਰਸ਼ਨ ਕਰ ਰਹਾ ਹਾਂ ਜੀ
@KulwinderSingh-dr9xg
@KulwinderSingh-dr9xg 9 месяцев назад
Pp0
@AmanDeep-hl8rr
@AmanDeep-hl8rr 8 месяцев назад
as question🙋 qqa😊
@majarsingh2278
@majarsingh2278 8 месяцев назад
。?DDVDRTHB 5*F X
@parveenkumari81
@parveenkumari81 8 месяцев назад
P) l❤❤❤❤❤❤❤​
@charanjitsingh4388
@charanjitsingh4388 4 месяца назад
ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੋ ਜੀ ।
@GurwinderSingh-xd6ow
@GurwinderSingh-xd6ow Год назад
God bless you ji,,🙏🙏Mantu Veer ji
@gshara1
@gshara1 Год назад
Waheguru ji mehar karo ji MANUKHTA DI SEWA SAB TON BADI SEWA PARIVAR TE. 🙏🏼
@dilbagsinghsarwara205
@dilbagsinghsarwara205 Год назад
Waheguru ji ka Khalsa waheguru ji ki Fateh ji 🙏🙏🙏🙏🙏
@giankaur3957
@giankaur3957 2 месяца назад
Waheguru ji
@vikaskunwarup6021
@vikaskunwarup6021 Год назад
Great humanity veer ji
@Sonu_kakkar591
@Sonu_kakkar591 Год назад
ਵਾਹਿਗੁਰੂ ਜੀ ਮਿਹਰ ਕਰੋ ਪਰਿਵਾਰ ਉੱਤੇ।
@bikramjitchahal6019
@bikramjitchahal6019 Год назад
real human ... gurpreet singh g .... salute you sir g...........................
@sultansingh7138
@sultansingh7138 11 месяцев назад
ਅਨੁਰਾਗ ਬੱਚੇ ਲਈ ਗੁਰਪ੍ਰੀਤ ਸਿੰਘ ਜੀ ਰੱਬ ਬਣਕੇ ਆਗੇ ਵਾਹਿਗੁਰੂ ਜੀ ਏਨਾ ਦੀ ਪੂਰੀ ਟੀਮ ਤੇ ਮੇਹਰ ਭਰੀਆਂ ਹੱਥ ਰੱਖਣ 🙏❤️
@kiranpal3847
@kiranpal3847 Год назад
Gupeert sangh munt god job 😊😊😊😊😊😊 wahe gurua ji
@piararam7662
@piararam7662 Год назад
ਸਿੱਖੀ ਦੇ ਵਾਰਿਸ ਭਾਈ ਗੁਰਪ੍ਰੀਤ ਸਿੰਘ ਜੀ। ਲੱਖ ਲੱਖ ਪ੍ਣਾਮ।
@RupinderKaur-it9qi
@RupinderKaur-it9qi Год назад
Bahut vadia km a veer ji rabb tuhanu khus rakhe
@voiceofPakistan39
@voiceofPakistan39 Год назад
Great job Sardar ji love from Pakistan 🇵🇰
@jasleensandhu2791
@jasleensandhu2791 Год назад
Thanks our brother, much appreciation from Punjab india
@merapedmerishan
@merapedmerishan Год назад
Love from Haryana IND (Pak+IND)
@gurjitdhanoa3917
@gurjitdhanoa3917 5 месяцев назад
Love from Jalandhar💕
@amoniBohemian
@amoniBohemian 5 месяцев назад
Bhagwan ❤apko Bahoot ar sab kuch De..❤taki apki sewa sabko milti rahe ar apke upar guru g ka bhi hath rahe ❤❤😢😢❤
@MohanSingh-mv6es
@MohanSingh-mv6es Год назад
Waheguru ji 🙏
@JaswinderSingh-il8xp
@JaswinderSingh-il8xp 9 месяцев назад
Mintu veer ❤❤app ke liye koi sabad nahi hai 🙏🙏waheguru ji🙏🙏
@jaskaransingh8130
@jaskaransingh8130 Месяц назад
Minttu vire de roop ch rabb app aa gea dharti te❤
@rajinderkumarverma5771
@rajinderkumarverma5771 Год назад
U R GREAT BHAJI,GOD BLESS YOU,RAB NE TUHANOO CHUNYA JI ISS KAM BAASTE ,KEEP IT ON BRO,🙏🙏🙏🙏🙏🙏
@augustineraj7282
@augustineraj7282 Год назад
Great sardarji indian army soldier i salute you protect the child
@ranjitathwal3891
@ranjitathwal3891 Год назад
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@pavitarsingh389
@pavitarsingh389 Месяц назад
💖🙏SATNAAM SHRI WAHEGURU JI🙏💖
@neelamdhiman6440
@neelamdhiman6440 Год назад
Great humanity work 🙏
@paramjeetKaur-xd2mn
@paramjeetKaur-xd2mn 2 месяца назад
ਵਾਹਿਗੁਰੂ ਜੀ ਸ਼ਬਦ ਵੀ ਮੁਕ ਜਾਦੇ ਨੇ ਵੀਰ ਦੀ ਕੀ ਤਾਰੀਫ਼ ਕਰੀਏ ਵਹਿਗੁਰੂ ਜੀ ਖੁਹ ਰੱਖੇ ਵੀਰ ਨੂੰ
@hansrajmanda4957
@hansrajmanda4957 11 месяцев назад
Manavta ki seva karne Wale veeron ko lakh lakh Salam
@ohijeet4938
@ohijeet4938 Год назад
Rabb kithe rbb ehhiaa sab to vadi insniyat 🙏🙏
@tarlochansinghmanku3815
@tarlochansinghmanku3815 10 месяцев назад
Very nice and your team member are doing good job and for helping to all people
@krishu1354
@krishu1354 Год назад
ਵਾਹਿਗੁਰੂ ਜੀ 🙏 ਵੀਰ ਦੀ ਉਮਰ ਲੰਮੀ ਕਰੇਂ
@danysidhu4621
@danysidhu4621 10 месяцев назад
ਵਾਹਿਗੁਰੂ,ਸਾਹਿਬ,ਜੀ,ਏਹਨਾਂ,ਲੋਕਾਂ,ਨੂੰ,ਸੁਮੱਤ,ਬਖਸੋ,ਜੀ
@gurdeepkaur2506
@gurdeepkaur2506 8 месяцев назад
ਜੁੱਗ ਜੁੱਗ ਜੀਓ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਸਾਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ
@santoshraniarora5026
@santoshraniarora5026 Год назад
Waheguru ji 🙏 gud job
@kulvinderkour3925
@kulvinderkour3925 Месяц назад
God bless you brother
@mankiratshergill296
@mankiratshergill296 Год назад
Weheguru ji mehar krn sab te 🙏🙏
@ParamjitKaur-fj9zm
@ParamjitKaur-fj9zm 26 дней назад
Waheguru ji mehar kriyo ji
@kaptansingh627
@kaptansingh627 Год назад
Waheguru ji ka khalsa waheguru ji ki Fateh
@ravindergill2180
@ravindergill2180 4 месяца назад
Waheguru waheguru waheguru waheguru waheguru waheguru waheguru waheguru 🙏
@ErCjf
@ErCjf 9 месяцев назад
❤❤❤ gurpreet veer aap ji bhuat hi change insaan ho ji ❤❤❤🙏🙏
@RickySingh-h4x
@RickySingh-h4x 9 месяцев назад
sat,nam,waiguru,ji❤❤❤❤❤❤😢love,you,bai,,ji
@vinodkumar-od5rv
@vinodkumar-od5rv 19 дней назад
Baba nanak g mehar kare ❤
@jaskarnbawa898
@jaskarnbawa898 3 месяца назад
Vir g waheguru ji hamesha chaddi Kala ch Rakhe 🙏🏻🙏🏻
@tajindersingh7130
@tajindersingh7130 Год назад
Gurpreet veer thanks to help kid god bless you thanks again
@gurkiratkaurnatt7065
@gurkiratkaurnatt7065 Год назад
ਸਤਨਾਮ ਵਾਹਿਗੁਰੂ
@babyagamvlogger4891
@babyagamvlogger4891 Год назад
Gurpreet paji waheguru tuhade lambe umer kray
@FatehsandhuSand-c1b
@FatehsandhuSand-c1b Месяц назад
Rab ta nhai dekhya par rab de rup ch ajj thaanu dekh liya ,wahegru ji mintu bai ji parmatma thaanu hamesha chardikla ch rakhan 🙏
@SukhbalwinderSingh
@SukhbalwinderSingh 6 месяцев назад
Gurpreet veer g very thanks your good Service God bless you always good health 🙏🙏
@shivangisharma4406
@shivangisharma4406 Год назад
Thankyou thankyou 👍
@SandeepKaur0n
@SandeepKaur0n Год назад
Waheguru ji mehar kro ji 🙏
@lakshyasharma8519
@lakshyasharma8519 Год назад
waheguru ji. Paaji bahut bahut dhanyawaad aapka.
@shamverinderpaul9492
@shamverinderpaul9492 Год назад
Wah gurpreet ji wehguru ap ji ayu lambi karen 🙏🙏🙏🙏🙏🙏
@neetukapoor4774
@neetukapoor4774 Год назад
Dhan ho tusi veer ji
@sukhdhaliwal3135
@sukhdhaliwal3135 6 месяцев назад
waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@JagseerSingh-uh5fe
@JagseerSingh-uh5fe Год назад
Bhot. Payer. Bica. G. 22 good. Ram. G bull kara
@sarbjeetkaur1179
@sarbjeetkaur1179 Год назад
Waheguru ji gurpreet veer nu chad di kla vich rkhn 😊
@BalkarSingh-dc1oq
@BalkarSingh-dc1oq 8 месяцев назад
ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@vaidtarloksingh8385
@vaidtarloksingh8385 Год назад
Waheguru Ji Mehar karo❤
@nirmalsinghmaan2695
@nirmalsinghmaan2695 Год назад
Bai Sonu asi thanu Dil tho salute aa
@harjinderkaur8841
@harjinderkaur8841 Год назад
ਬੱਹੋਤ,ਪਿਆਰਾ,ਬੱਚਾ,ਵੀਰਜੀ,ਕਿਰਪਾ,ਕੱਰਕੇ,ਇਨੁੰ,ਪੱੜਾਲੱਉ,ਕਿਸੇ,ਚੱਗੇ,ਸਕੁਲ,ਜਾ,ਹੋਸਟੱਲ,ਚ,ਪਾਦੱਉ,
@GarandeepKaur-dp4qo
@GarandeepKaur-dp4qo Год назад
Satnam waheguru ji
@GurnamSingh-wk5fe
@GurnamSingh-wk5fe Год назад
ਭਾਈ ਸਾਹਿਬ ਜੀ ਤੁਸੀ ਬਹੁਤ ਹੀ ਸ਼ਲਾਘਾਯੋਗ ਕੰਮ ਕਰ ਰਹੇ ਹੋ।ਇਹ ਬੱਚਾ ਕੁਝ ਸਬਦ ਰਾਜਸਥਾਨ ਦੀ ਬੋਲੀ ਦੇ ਬੋਲ ਰਿਹਾ ਹੈ। ਵਾਹਿਗੁਰੂ ਜੀ ਇਸ ਦਾ ਘਰ ਲਬ ਜਾਵੇ।
@FatehsandhuSand-c1b
@FatehsandhuSand-c1b Месяц назад
Gore bai jine jine bache di help keti video bana ke dillo dhanyawad karda
@gurpalsingh5634
@gurpalsingh5634 9 месяцев назад
Mnukhta. Di. Sewa. Zindabad
@Gulabsingh12345
@Gulabsingh12345 Год назад
ਵਾਹਿਗੁਰੂ
@ManpeetManpeet-qt6rj
@ManpeetManpeet-qt6rj Год назад
Waheguru ji es bache da parivar mil jave
@KrishanGopalChopra
@KrishanGopalChopra Год назад
Nirankar apko bhut shkti de
@harjinderkaur8841
@harjinderkaur8841 Год назад
ਵੀਰ,ਜੀ,ਤੁੱਸੀ,ਲੋਕਾਦੀ,ਬਹੋਤਾ,ਸੇਵਾਕੱਰਦੇਉ,ਇਸ,ਬੱਚੇਨੁੰ,ਕਿਸ,ਚੱਗੇ,ਸਕੁਲ,ਜਾ,ਹੋਸਟਲ,ਚ,ਪਾਦੱਉ,ਵੀਰਜੀ,ਇਸਨੁੰ,ਪੁੱਰਾਨੀ,ਜਿੰਦਗੀ,ਭੁੱਲ,ਜਾਏ,
@sandeepkhattra9298
@sandeepkhattra9298 Год назад
ਵਾਹਿਗੁਰੂ ਜੀ ਤੁਹਾਨੂੰ ਸਾਰੇ ਵੀਰਾਂ ਨੂੰ ਤੰਦਰੁਸਤੀ ਬਖ਼ਸ਼ਣ 🙏🙏🙏
@nirmalakumari1382
@nirmalakumari1382 Год назад
😢w0
@NaveenSiwan-r8c
@NaveenSiwan-r8c Год назад
​@@nirmalakumari1382❤❤❤😊😅😮😢🎉😂
@balvirsinghrftdryfoolproof525
​@@nirmalakumari1382😊❤
@JaswinderKaur-k2e2l
@JaswinderKaur-k2e2l 6 месяцев назад
P Bi of gay in n business bra hug​@@balvirsinghrftdryfoolproof525
@happymanki7881
@happymanki7881 Год назад
Dhan seva veere mintu
@surinderkaur8001
@surinderkaur8001 9 месяцев назад
waheguru ji chardikla ch rakhn mnukhta di seva sab to vadi seva gurpreet veer ji
@kyabaatkyabaat123
@kyabaatkyabaat123 Год назад
Bchy di jindgi swr gi jii 🙏
@SANTOKHSINGH-io3qo
@SANTOKHSINGH-io3qo Год назад
Waheguru ji Mehar Karo veer Gurpreet g upar
@HimanshuSharma-is4iy
@HimanshuSharma-is4iy Год назад
Waheguru ji kirpa karu ji
@gillsaab217
@gillsaab217 9 месяцев назад
ਹਰ ਹਰ ਵਿੱਚ ਸੂਰਤ ਰੱਬ ਦੀ ਏ ਕੋਈ ਰੱਬ ਦੀ ਸੂਰਤ ਹੋਰ ਨਹੀਂ
@rajuarora3163
@rajuarora3163 Год назад
ਵਾਹਿਗੁਰੂ 😢😢
@jasskaur6634
@jasskaur6634 Год назад
Waheguru ji waheguru ji 🙏🙏🙏🙏🙏🙏🙏🙏
@mukeshsudan7636
@mukeshsudan7636 5 месяцев назад
Gurupret bhai tusi mahan ho
@gurveerkaur-wm1tk
@gurveerkaur-wm1tk Год назад
Good job 22Gurpreet Singh ji ❤❤❤
@sandeeproyal8792
@sandeeproyal8792 3 месяца назад
Good work pa g🙏
@resham.sukhi.resham.3601
@resham.sukhi.resham.3601 9 месяцев назад
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@manibrar4148
@manibrar4148 Год назад
Waheguru ji Waheguru ji
@gurdevkaur4691
@gurdevkaur4691 9 месяцев назад
ਵਾਹਿਗਰੂ ਜੀ ਜੈ ਕਿਤੇ ਗੁਰਪ੍ਰੀਤ ਵਰਗੀ ਨਿਮਰਤਾ ਅਤੇ ਸਮਝ ਅਜ ਦਿੱਲੀ ਅਤੇ ਪੰਜਾਬ ਮੰਤਰੀਆਂ ਵਿਚ ਹੂੰਦੀ ਤੇ ਸਤਿਜੁਗ ਹੁੰਦਾ ਗੁਰੂ ਸਾਹਿਬ ਗੁਰਪ੍ਰੀਤ ਹੋਰ ਵੀ ਕਿਰਪਾ ਕਰਨ ਹੋਰ ਹਿੰਮਤ ਅਤੇ ਬਲ ਦੇਣ
@SonuKumar-sm2mp
@SonuKumar-sm2mp 4 месяца назад
Baba nank ji maher kreo verr ji tye 👏👏🏻🙏🏻🙏🏻🙏🏻🙏🏻
@JaiKishan-kq4jw
@JaiKishan-kq4jw 2 месяца назад
WAheguru. WAheguru. WAheguru.❤❤❤😮😮
Далее
This mother's baby is too unreliable.
00:13
Просмотров 7 млн