Тёмный

ਦੇਖੋ ਪਿੰਡ ਹਰੀਗੜ੍ਹ ਜਿਲਾ ਬਰਨਾਲੇ ਦਾ ਦ੍ਰਿਸ਼ 😊🙏 

Writer kewal harigarh
Подписаться 114 тыс.
Просмотров 4,9 тыс.
50% 1

ਦੇਖੋ ਪਿੰਡ ਹਰੀਗੜ੍ਹ ਜਿਲਾ ਬਰਨਾਲਾ ਵਿੱਚ ਕੀ ਕੁਝ ਹੈ ਖਾਸ । 😊❤🙏
Writer, Voice and Editing By:- Kewal Harigarh
D.O.P & Director :- Simmi Harigarh
Sharry Harigarh
Sanamjot Harigarh
Sukhpreet Harigarh
#punjab #punjabvillagelife #punjabi #viral #best #gurdassandhu #video #youtube #yourubeshorts #tiktok #motivation #viralvideo #nocopyrightmusic #music #punjabisinger

Опубликовано:

 

8 окт 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 10   
@preetgursharan2981
@preetgursharan2981 2 года назад
Ghaint bro ♥️
@sandeepsidhu2879
@sandeepsidhu2879 2 года назад
Sirraa aa y
@navdeepsinghartchannel8832
@navdeepsinghartchannel8832 2 года назад
Nice veer ji
@AnuuSharma-xb1ob
@AnuuSharma-xb1ob 4 месяца назад
Nice
@kulwindersidhu5900
@kulwindersidhu5900 2 года назад
Nice 👍
@bittustudio754
@bittustudio754 Год назад
ਸਿਰਾ
@arshdeepsiingh822
@arshdeepsiingh822 2 года назад
Meri te mama g di pic ni lgayi
@writerkewalharigarh
@writerkewalharigarh 2 года назад
ਮਾਫੀ ਵੀਰੇ ,,, ਅਸਲ ਚ ਜਿੰਨੇ ਕੁ ਚੇਤੇ ਜੇ ਆਏ ਉਨੇ ਦੀ ਫੋਟੋ ਲਾਈ ਬਾਈ। ਬਹੁਤਿਆ ਨੂੰ ਕਿਹਾ ਕਿਸੇ ਨੇ ਕਿਹਾ ਫਿਰ ਭੇਜਦਾ ਕੋਈ ਬਿਜੀ ਸੀ ਕਿਸੇ ਨੇ ਫੋਨ ਨੀ ਚੱਕਿਆ। ਅੱਧੇ ਕਹਿੰਦੇ ਤੈਂ ਕੀ ਕਰਨੀ ਆ ਫੋਟੋ,,, ਫਿਰ ਮੈਨੂੰ ਫੇਸਬੁੱਕ ਤੇ ਜਿੰਨੇ ਕੁ ਯਾਦ ਆਈ ਉਥੋ ਡਾਉਨਲੋਡ ਕਰਕੇ ਲਾਈਆ ਇਹ ਫੋਟੋਆ। ਬਾਕੀ ਆਪ ਈ ਬਣਾਉਣੀ, ਲਿਖਣੀ, ਜੋੜਨੀ, ਪਾਉਣੀ, ਆਈਫੋਨ ਮੰਗਣਾ, ਕਿਸੇ ਦਾ ਮਾਇਕ ਮੰਗਣਾ, ਕਿਸੇ ਦਾ ਲੈਪਟੋਪ ਮੰਗਣਾ। ਉਈ ਅੱਕ ਜਾਦਾ ਬੰਦਾ। ਅੱਧਾ ਕੁਸ਼ ਭੁੱਲ ਜਾਦਾ।
@eakamjotsingh4579
@eakamjotsingh4579 2 года назад
ਵੀਰ ਜੀ ਇਹ ਮੇਰਾ ਨਾਨਕਾ ਪਿੰਡ ਹੈ ਜਦੋਂ ਇਥੇ ਪਾਣੀ ਵਾਲੀਆਂ ਹਲਟੀਆ ਚਲਦੀਆਂ ਹੁੰਦੀਆਂ ਸੀ ਉਸ ਵੇਲੇ ਅਸੀਂ ਸਾਰੇ ਹੀ ਨਾਉਣ ਜਾਂਦੇ ਸੀ ਫਿਰ ਗੱਲ ਹੋਰ ਹੁੰਦੀ ਸੀ 1987 88 ਬੱਸ ਅੱਡਾ ਨਹਿਰ ਦੇ ਪੁਲ ਤੇ ਹੁੰਦਾ ਜਿਸ ਪੁਲ ਦੇ ਕਿਨਾਰੇ ਤੇ ਤੁਸੀਂ ਬੈਠੇ ਹੋਏ ਸੀ ਉਸ ਅੱਡੇ ਦੇ ਪੁਲ ਤੋਂ ਤੁਰ ਕੇ ਆਉਂਦੇ ਸੀ ਵੀਰ ਵੀਡੀਓ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵੀਰ ਸਾਨੂੰ ਆਪਣਾ ਬਚਪਨ ਦੀਆਂ ਯਾਦਾਂ ਯਾਦ ਕਰਵਾਤਿਆ ਜੀ 🙏
@sandeeppb0335
@sandeeppb0335 2 года назад
Nice
Далее
🤔Угадай постройку | WICSUR #shorts
00:59
🤔Угадай постройку | WICSUR #shorts
00:59