Тёмный

ਦੇਖੋ ਮਾਂ ਦੀ ਸ਼ਹਿ ਨੇ ਪੱਟਿਆ ਧੀ ਦਾ ਘਰ, ਕੈਨੇਡਾ ਜਾ ਮੁੱਕਰੀ ਅੱਲੜ੍ਹ ਮੁਟਿਆਰ JOGINDER BASSI SHOW TORONTO 

BASSI SHOW TORONTO
Подписаться 464 тыс.
Просмотров 57 тыс.
50% 1

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 69   
@Jimmy31555
@Jimmy31555 Год назад
Ehi jhiaa kudi di 20 rupe burger khaaam di aukaat ni punjab ch jo canada jaa k chaambal jandiaa ne Maade ghr diya kudiyaa khaa jandiyaa mundeya nu siyane shi khnde ne
@harjitsingh1581
@harjitsingh1581 Год назад
ਕੁੜੀ ਦਾ ਪਿਓ ਕਿੰਨਾਂ ਚਲਾਕ ਆ ਤੈਨੂੰ ਕਿਓ ਦੱਸਦਾ ਭਲਾ ਚਵਲ ਨੂੰ
@amriksingh9589
@amriksingh9589 Год назад
ਬਾਸੀ ਸਾਹਿਬ ਮੇਰੀ ਸੋਚ ਤਾ ਐ ਕਹਿਂਦੀ ਹੈ ਕਿ ਬੰਦਾ ਜਦੋ ਇਨੇ ਪੈਸੇ ਲਾਕੇ ਕੁੜੀ ਨੂੰ ਭੇਜਦਾ ਹੈ ਮਹੀਨੇ ਦੋ ਮਹੀਨੇ ਬਾਅਦ ਆਪਣਾ ਟੂ ਰੈਸਟ ਬੀਜਾ ਲਵਾ ਕੇ ਕੁੜੀ ਦੇ ਕੋਲ ਪਹੁੰਚ ਸਕਦਾਂ ਹੈ ਜਿਸ ਨਾਲ ਦੋਹਾ ਦਾ ਪਿਆਰ ਵੀ ਬਣਿਆ ਰਹੇ ਜਿਥੇ ਇਨੇ ਲੱਗੇ ਉਥੇ ਹੋਰ ਸਹੀ
@pammisingh6313
@pammisingh6313 Год назад
Bassi sieran bja bja k sabat ki Krna cahuda...
@TheGoldys86
@TheGoldys86 Год назад
Ah vich ghuggu jeha baja ke sari story da maza kharab kar dine...pls stop this nonsense
@gurksingh5721
@gurksingh5721 Год назад
Oh fraud kardai bassi kehnda sir dai taj
@talwindersingh7014
@talwindersingh7014 Год назад
oy Laudo SHO , SSP da name ta bahotea nu nai pta hunda
@HarjinderBhullar6076
@HarjinderBhullar6076 Год назад
ਅੱਜ ਪਹਿਲੀ ਵਾਰ ਸੁਣਿਆ ਭਾਣਜੀ ਦਾ ਸਕਾ ਮਾਮਾ ਸੱਚ ਬੋਲ ਰਿਹਾ ਵਧੀਆ ਸੋਚ ਆ, ਜਦੋਂ ਮਾਂ ਧੀ ਦੀਆਂ ਗੱਲਾਂ ਸੁਣ ਕੇ ਜਵਾਈ ਨੂੰ ਗਲਤ ਸਮਝੇ ਮਾਂ ਧੀ ਦਾ ਘਰ ਪੱਟਦੀ ਆ
@BillaRajput-vq8mi
@BillaRajput-vq8mi 10 месяцев назад
😊😊😊😊😊😊😊😊😊😊😊😊😊😊😊😊😊😊😊¹¹10
@stoneheartgame9520
@stoneheartgame9520 Год назад
ਸਿੱਧੂ..... ਰਜਿੰਦਰ ਜੀ ਤੁਹਾਡੀ ਲੜਕੀ ਲਾਈਨ ਤੇ ਆ ਗਈ ਆ ਜੀ.......
@sahukaarkhetistore5640
@sahukaarkhetistore5640 Год назад
ਅੈਹੋ.ਜਹੀਅਾ ਚਵਲਾ ਕਰਕੇ ਬਾਕੀ.ਸਾਰੀਅਾ ਕੁੜੀਅਾ ਬਦਨਾਮ ਹੁੰਦੀਅਾ ਨੇ ਤੇ ਹੋਰਾ ਲੜਕੀਅਾ ਤੋ ਵੀ ਲੋਕਾ ਦਾ ਯਕੀਨ ੳੁਠ ਗਿਅਾ ਕਨੈਡਾ ਸਰਕਾਰ ਅੈਹੋ.ਜਹੀਅਾ ਚਵਲਾ ਨੂੰ ਸੁਟੇ ਿੲਡੀਅਾ ਹੀ. ੲੇਹੇ ਸਾਡੇ ਰਿਸਤੇਦਾਰ ਨੇ ਧਕਾ.ਹੋੲਿਅਾ ੲੇਨਾ.ਨਾਲ ਬੁਰਜ ਨਥੂ ਕਾ
@Jay-rz5cl
@Jay-rz5cl Год назад
ਹਰ ਇੱਕ ਦਾ ਇਲਾਕੇ ਚ ਸਤਿਕਾਰ ਵੀ ਪਤਾ ਕਰ ਲੈਂਦਾ ਚਾਹੇ ਬੰਦੇ ਦਾ ਨਾਂ ਪੰਜ ਮਿੰਟ ਬਾਦ ਪਤਾ ਲੱਗੇ। ਝੂਠਾ ਆਦਮੀ। 😂
@Jay-rz5cl
@Jay-rz5cl Год назад
ਪੈਸੇ ਲਵਾ ਕੇ ਕਨੇਡਾ ਗਈ ਕੁੜੀ ਨੇ ਵੀ ਫਰਾਡ ਕੀਤਾ ਤੇ ਨਪੈਥਰ ਮੁੰਡੇ ਨੂੰ ਕਿਸੇ ਦੀ ਧੀ ਦੇ ਰਾਹੀਂ ਬਾਹਰ ਭੇਜਣ ਆਲੇ ਮਾਪਿਆਂ ਤੇ ਸਾਊ ਪੁੱਤ ਨੇ ਵੀ ਫਰਾਡ ਕੀਤਾ। ਨਿਰਪੱਖ ਰਿਹਾ ਕਰੋ।
@harjitsingh1581
@harjitsingh1581 Год назад
ਕੁੜੀ ਦਾ ਮਾਮਾ ਸਹੀ ਆ ਕੁੜੀ ਦਾ ਪਿਓ ਚਲਾਕ ਆ ਉਨਾਂ ਦੀ ਮਿਲੀ ਭਗਤ ਆ
@allsalution1947
@allsalution1947 Год назад
ਸਮਝ ਤੋਂ ਬਾਹਰ ਹੈ,ਜਦੋਂ ਤੁਸੀ ਖਾਲੀ ਚੈੱਕ ਲੈ ਲਏ ਮਗਰ ਯਕੀਨ ਛਿੱਕੂ ਰਹਿ ਗਿਆ। ਐਡੇ ਕੱਚੇ ਵੀ ਨਹੀ ਲਗਦੇ ਤੁਸੀ ਜਿਹੜਾ 25 ਲੱਖ ਝੋਲੇ ਚ ਪਾਕੇ ਦੇ ਆਏ।
@Jay-rz5cl
@Jay-rz5cl Год назад
ਬਾਸੀ ਦੇ ਹਿਸਾਬ ਨਾਲ ਗੂਗਲ ਤੇ ਲਿਖੇ ਸਾਰੇ ਪੁਲਸ ਆਲੇ ਸੱਚੇ ਸੁੱਚੇ ਮਹਾਨ ਨੇ। ਹਰੇਕ ਨੂੰ ਸ਼ੂਗਰ ਕੋਟ ਕਰਦਾ ਜਰਨਲਿਸਟ। ਛਲੂਟ ਜੂ। 😂
@gandasa
@gandasa Год назад
ohi gal a normal bande ne police ale de naam janke amb laine ne kde ta munde di support krda kde kudi de ghardea di bassi bi kyi bar samj to bahar alia gallan krda
@Jay-rz5cl
@Jay-rz5cl Год назад
@@gandasa ਕਈ ਵਾਰ ਨਹੀ ਜੀ ਬਹੁਤੀ ਵਾਰ! 😂 ਪਰੋਗਰਾਮ ਦੌਰਾਨ ਜਿੱਧਰ ਨੂੰ ਸਰੋਤਿਆਂ ਦਾ ਝੁਕਾਅ ਹੋ ਜਾਂਦਾ ਕ’ਮਾਨ ਬੇਬੀ ਵੀ ਉਧਰ ਨੂੰ ਹੋ ਜਾਂਦਾ।
@Njmodelmaker
@Njmodelmaker Год назад
ਡੰਗਰ ਮਹਿਕਮਾ ਹੈ ਕੁੜੀ ਵਾਲੇ ਇਨਾ ਦੀ ਅਕਲ ਵੇਖ ਕੇ ਪਿੱਛੇ ਹੱਟ ਗਏ ਹਨ
@balvinderkaur8289
@balvinderkaur8289 Год назад
Eh +2 ta ker lende a per bolan vele lagda nhi eh munde khud kio nhi pad lende ? Mape jehda Paisa begania te lagonde a oh munde te v la sakde a . Ta eh din dekhne na pende .. odda kahinde rehnde kudia ch akal kut hundi a . Aj dekh lao Punjab de her gher di kahani ehi a .
@sonykhattra8923
@sonykhattra8923 Год назад
Manya Munde Thik Aai Nahi Iltes krde Pr fr Kudi Wale Kudian Nu Iltes kra kra k Vechan kyu lge Bs kudi Nu Iltes krao te Munde walea nu 20.25 lakh ch Vechke luttlo
@gurmeetgill1898
@gurmeetgill1898 Год назад
ਬਾਸੀ ਸਾਹਿਬ ਸਾਡੇ ਰਿਸ਼ਤੇਦਾਰ ਵੀ ਤਰਨ ਤਾਰਨ ਕੁੜੀ ਵਾਲਿਆਂ ਦੇ ਲਾਗੇ ਰਹਿਦੇ ਹਨ।ਕੁੜੀ ਵਾਲੇ ਤੇ ਕੁੜੀ ਬਿਲਕੁਲ ਝੂਠੇ ਹਨ।ਧਗਾਣੇ ਵੀ ਸਾਡੇ ਰਿਸ਼ਤੇਦਾਰ ਹਨ ਉਹਨਾਂ ਮੁਤਾਬਿਕ ਮੁੰਡੇ ਵਾਲੇ ਭਲੇ ਮਾਣਸ ਤੇ ਸੱਚੇ ਸੁੱਚੇ ਬੰਦੇ ਹਨ। ਲੜਕੀ ਦੀ ਮਦਰ ਬਹੁਤ ਚਲਾਕ ਚੁਸਤ ਹੈ ਜੀ ਬਾਸੀ ਸਾਹਿਬ ਜੀ ਮੁੰਡੇ ਵਾਲੇ ਦੀ ਠੋਕ ਵਜਾ ਕੇ ਸਹਾਇਤਾ ਕੀਤੀ ਜਾਵੇ। ਤੁਸੀਂ ਬਹੁਤ ਸੱਚੇ ਸੁੱਚੇ ਬੰਦੇ ਜੇ ਹਮੇਸ਼ਾ ਸੱਚ ਦਾ ਸਾਥ ਦਿੰਦੇ ਜੇ ਵਹਿਗੁਰੂ ਤਹਾਨੂੰ ਸਦਾ ਸੱਚ ਤੇ ਚੱਲਣ ਦਾ ਬਲ ਬਖਸ਼ਣ ਜੀ।।
@Kang_dulla.
@Kang_dulla. Год назад
Bai ji tusi dekho Ini ke zakin reh gya.. just IELST KARKE FRUED KARN DA LICENSE MIL JANDA.. Yar 25 ..30 lakh leva ke FER JAWAB de Dena.. koi na koi bahana lake.. Yar jide nal dhoka hunda oh kiniya vaad sisa denda hona.. kal nu second husband kida da milu .. bache born hone ina dhoka karke bache ida ho gye FER .. sari umar da rona palle pye Jana.. haje umar ki a kuri de ..
@Avtar-xu1dd
@Avtar-xu1dd 7 месяцев назад
ਫਿੱਟੇ ਮੂੰਹ ਤੇਰੇ ਇਹੋ ਜਿਹੇ ਬਾਪ ਦੇ ਪੈਸੇ ਲੈ ਕੇ ਜੁਆਈ ਤੋਂ ਬਲੌਕ ਕਰ ਦਿੱਤਾ ਤੂੰ ?
@kakasingh1405
@kakasingh1405 10 месяцев назад
ਮਾਮਾ ਰੱਬ ਦਾ ਰੂਪ ਹੈ,,, ਜਮੀਰ ਜਾਗਦੀ ਮਿਸਾਲ ਹੈ,,,
@Avtar-xu1dd
@Avtar-xu1dd 7 месяцев назад
ਤੈਨੂੰ ਦੱਸ ਕੇ ਕੀ ਕਰਦਾ ਤੂੰ ਆਪਣੀ ਕੁੜੀ ਦੀ ਵੀ ਗੱਲ ਕਰ ਜਿਹੜੀ ਬਲੋਕ ਕਰੀ ਬੈਠੀ ਸੀ ?
@Hrmnsingh_47
@Hrmnsingh_47 Год назад
Munda sai aa
@Avtar-xu1dd
@Avtar-xu1dd 7 месяцев назад
ਕੁੜੀ ਦਾ ਬਾਪ ਇਹ ਨਹੀਂ ਕਹਿੰਦਾ ਕਿ ਮੇਰੀ ਕੁੜੀ ਨੇ ਨੰਬਰ ਬਲੌਕ ਕੀਤਾ ਸੀ ?
@wsos5031
@wsos5031 3 месяца назад
Jido tuci munda da 35 lakh le leya ta after this tuci munde di disrespect krde ho te munda kyu thude nll sidd muh gall krr
@harrymani4154
@harrymani4154 2 месяца назад
Paji me janda ae kudi nu manpreet kaur nu chnagi tra
@ProPlayer-su9cj
@ProPlayer-su9cj Год назад
ਕੂੜੀ ਦਾ ਮਾਮਾ ਸਹੀ ਬੋਲ ਰਿਹਾ❤ਬਾਸੀ ਜੀ
@sukhwantkaur2906
@sukhwantkaur2906 5 дней назад
ਬਾ਼ਸ਼ੀ ਜੀ ਇਹ ਮੇਰਾ ਏਰੀਆ ਤਸ੍ਰੀਲ ਪੱਟੀ ਜ੍ਹਿਲਾ ਤਰਨ ਤਾਰਨ
@amriksingh9589
@amriksingh9589 Год назад
ਵੀਰ ਜੀ ਪਹਿਲਾਂ ਆਉਂਦੇ ਨੇ ਬੈਡ ਫਿਰ ਵਾਜਾ ਵੱਜਦਾ ਹੈ ਵਿਆਹ ਤੋ ਚਾਰ ਮਹੀਨੇ ਬਾਅਦ ਫਿਰ ਵਿਚੋਲਾ ਭੱਜਦਾ ਏ
@Avtar-xu1dd
@Avtar-xu1dd 7 месяцев назад
ਮਾਮਾ ਜੀ ਸਿਆਣੀ ਗੱਲ ਕਰਦਾ ਹੈ ਜੀ
@jordansandhu520
@jordansandhu520 Год назад
Kudi te ohde maa peo thug ne thugi Mari aa pehla baap kehnda dsea nhi Jan da Hun kehnda flight da time nhi dsea mame ne sari GL sachi dsti hoya dhokha munde nal
@bhagatsinghfans2115
@bhagatsinghfans2115 Год назад
Kinnia ku manpreeta eho jihia
@vikramjeet8198
@vikramjeet8198 Год назад
Kudi da mama Hira banda
@sharannarwal666
@sharannarwal666 Год назад
Jdo teri kudi ne block kita phir kive dsda apni galti nhi disdi uncle nu ohdiya das reha
@madanbassi4847
@madanbassi4847 9 месяцев назад
Do not make community fool. You are bring uneducated person story.
@coemsmafaka3883
@coemsmafaka3883 11 месяцев назад
Bassi saab crime stopper great job
@jassaimmortal..6772
@jassaimmortal..6772 Год назад
ਏਹ ਬੰਦਾ ਗਲਤ ਹੇ ਏਹ ਪੰਜਾਬੀ ਲੋਕਾ ਦੇ ਬੇਇਜ਼ਤੀ ਕਰਦਾ ਬੀ ਜੇ ਪੀ ਦੀ ਫੁਲ ਸਪੋਟ ਆ ਏਸ ਨੁ ।
@jassagrewal8000
@jassagrewal8000 Год назад
Right
@MehardeepSingh-k5g
@MehardeepSingh-k5g 3 месяца назад
Un pad munda Punjab da 25 lac. Yar tuci padda kao nee
@madhuthapar6738
@madhuthapar6738 Год назад
No respect for her parents at all that’s why she is not willing to talk
@pankajarora191
@pankajarora191 Год назад
Oh veer yes no kujh v kri chall I think BASSI ji kujh ni kr sakde yes no ask kr sakde A
@sachindhiman96
@sachindhiman96 Год назад
Kudi nu gulla chahida hun nvaa😂
@pardeepsinghsingh7928
@pardeepsinghsingh7928 Год назад
Bassi Saab je waheguru je Mehar karan 💞💞💞💞💞🙏
@maan.9899
@maan.9899 Год назад
Y munde balia de galte aa jdo beaah ho geaa fer chaik kahde Laete
@khehrakhehra2744
@khehrakhehra2744 Год назад
Bassi saab ji meri age 63 years aa p.p choki mere hom to 500. Gz aa mainu kise v mulajam de name da nhi pta
@gurjitkaur5250
@gurjitkaur5250 Год назад
Jehre ene paise kese kudi te lone aa ohe paise monda apne te la k uk Portugal Holland Italy kete v ja skda c hun ta without ielts uk v ja skde o
@madhuthapar6738
@madhuthapar6738 Год назад
Good job Mr Bassi ji
@madhuthapar6738
@madhuthapar6738 Год назад
They are thinking Canada is easy place to go
@bhagatsinghfans2115
@bhagatsinghfans2115 Год назад
Sale kudi de parents v uho j ne
@bhagatsinghfans2115
@bhagatsinghfans2115 Год назад
Cheque khaali laye aa ta laa dio vekhde ki o
@gurmitsingh3787
@gurmitsingh3787 Год назад
😊
@mahirajput8230
@mahirajput8230 Год назад
waheguru ji hamesha sareya ta apna mehar phreya hath rakhn ji
@Njmodelmaker
@Njmodelmaker Год назад
ਬਾਸੀ ਪੁਲੀਸ ਅੱਗੇ ਕੁੱਤੇ ਵਾਂਗੂੰ ਪੂਛ ਹਿਲਾਉਂਦਾ ਹੈ
@gurmeetgill1898
@gurmeetgill1898 Год назад
ਸੰਧੂ ਸਾਹਿਬ ਬਹੁਤ ਹੀ ਸਿਆਣੇ ਤੇ ਸੁਝਵਾਨ ਬੰਦੇ ਹਨ।।
@babbugill6366
@babbugill6366 Год назад
Yr daily video aundiaaa hatde fer nhi marriage tan tu v Benda naal kitti c ......
Далее
▼ КАПИТАН НАШЁЛ НЕФТЬ В 🍑
33:40
Просмотров 346 тыс.
▼ КАПИТАН НАШЁЛ НЕФТЬ В 🍑
33:40
Просмотров 346 тыс.