Тёмный

ਆਹ ਦੇਖਲੋ, ਸੱਸ ਨੂੰਹ ਲਾਈਵ ਸ਼ੋ ਤੇ ਹੀ ਹੋਗੀਆਂ ਗਰਮ, ਰੱਬ ਈ ਰਾਖਾ  

BASSI SHOW TORONTO
Подписаться 464 тыс.
Просмотров 47 тыс.
50% 1

#JOGINDERBASSI #BASSISHOW #GAUNDAPUNJAB
#CANADAELECTION #JUSTINTRUDEAU #RUBYDHALLA #BASSISHOW
#ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
ਜਾਂ ਫਿਰ ਕਾਲ ਕਰੋ 905 799 4744
FOLLOW US ON FACEBOOK - / bassishow
FOLLOW US ON Instagram - / thebassishow1610
Bassi Show Toronto most popular Radio & TV in Canada
GAUNDA PUNJAB
Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
You can participate in daily LIVE SHOW by dialing 905 799 4744, 416 785 0680
Advertise any kind of business with us and feel the difference.
Bassi Broadcasting Corporation (BBC) | Not affiliated with any other media in the world.

Опубликовано:

 

29 сен 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 98   
@worldpeace5725
@worldpeace5725 Год назад
a ghar ta ni basda hun😂😂😂 Bassi ne ghar patn da hi kam kita aj tak
@BalbirKaurLally
@BalbirKaurLally 9 месяцев назад
Girl very cleaver Nonesense
@deeprataindia1170
@deeprataindia1170 Год назад
ਇਹਨਾ ਦੀ ਆਪਣੀ ਧੀ ਘਰ ਬੈਠ ਗਈ ਹੈ ਇਹ ਸਜਾ ਮਿਲੀ ਹੈ ਬੇਗਾਨੀ ਧੀ ਨੂੰ ਤੰਗ ਕਰਨ ਕਰਕੇ ਅਜੇ ਵੀ ਅਕਲ ਨਹੀਂ ਆ ਰਹੀ। ਸੱਸਾਂ ਸੁੱਖ ਭਲਦੀਆ ਪਰ ਨੂੰਹ ਨੂੰ ਬੇਗਾਨੀ ਸਮਜਦੇ।ਆਪਣੀ ਧੀ ਸਮਜੋ। ,,Ballu ਰਟੈਂਡਾ,,
@mohinderkaur5457
@mohinderkaur5457 Год назад
Sidhu Veerji glti mundey di hai j oh chnga hunda apni wife di care krda ta ih Siapa na panda
@AvtarSingh-pw7fv
@AvtarSingh-pw7fv Год назад
ਕਪੁੱਤੀ ਭਾਵੇਂ ਨੂੰਹ ਹੋਵੇ ਭਾਵੇਂ ਸੱਸ ਇਹ ਦੋਵੇਂ ਹੀ ਉਸ ਘਰ ਦੇ ਭਵਿਖ ਲਈ ਠੀਕ ਨਹੀਂ
@GurpreetSingh-jd6of
@GurpreetSingh-jd6of Год назад
Fr tere ghr de thik ne bolda bot ha jo a k ethe
@AvtarSingh-pw7fv
@AvtarSingh-pw7fv Год назад
ਸਾਡੀ ਰਿਸ਼ਤੇਦਾਰੀ ਵਿਚੋਂ ਇਕ ਮੁੰਡਾ ਨੌਂ ਸਾਲ ਦਾ ਇੰਗਲੈਂਡ ਜਾ ਕੇ ਵਾਪਿਸ ਨਹੀਂ ਆਇਆ ਪਰ ਬਹੂ ਸੱਸ ਸਹੁਰੇ ਦੀ ਆਪਣੇ ਮਾਂ ਬਾਪ ਵਾਂਗ ਸੇਵਾ ਕਰ ਰਹੀ ਹੈ ਤੇ ਸੱਸ ਸਹੁਰਾ ਵੀ ਉਸਨੂੰ ਆਪਣੀ ਹੀ ਧੀ ਸਮਝਦੇ ਹਨ ਤੇ ਸਾਰੇ ਘਰ ਦੀ ਮੁਖਤਿਆਰ ਬਹੂ ਹੀ ਹੈ
@kangsukh2151
@kangsukh2151 Год назад
Oh fer ida de nhi honi
@Fhgfujhgyiijggg
@Fhgfujhgyiijggg Год назад
Meri wife menu bahout kutdi aa I want divorce 😥😥
@sukhchainsinghsandhu788
@sukhchainsinghsandhu788 Год назад
@@Fhgfujhgyiijggg Jnani Too Kut kahe Jana, Tu service krde apde Jnanu di. TARE TO KUCH NE HUNDA
@deepagill8393
@deepagill8393 Год назад
@@Fhgfujhgyiijggg Manisha Gulati naal samparak karke Galbaat Karo Vr..hall ho jau masla...
@Jay-rz5cl
@Jay-rz5cl Год назад
@@deepagill8393 ਮਨੀਸ਼ਾ ਗੁਲਾਟੀ ਕੋਲ ਕੋਈ ਪਾਵਰ ਨਹੀ। ਬਾਸੀ ਜੀ ਨਹੀ ਮੰਨਦੇ ਉਹਨੂੰ। ਲੰਦਨ ਆਲੇ ਬਾਈ ਖਾਈ ਜਾ ਕੁੱਟ, ਜੇ ਇੰਗਲੈਂਡ ਚ ਵੀ ਤੂੰ ਕੁੱਟ ਖਾ ਰਿਹੈ ਤਾਂ ਤੇਰਾ ਔਖਾ ਵਾ। 😂
@Dosanjh84
@Dosanjh84 Год назад
ਮੈਂ ਸਿੱਧੂ ਬਾਈ ਦੀ ਗੱਲ ਨਾਲ 100% ਸਹਿਮਤ ਹਾਂ ਪਤਲਾ ਬੰਦਾ ਫੁਰਤੀਲਾ ਹੁੰਦਾ।
@Dosanjh84
@Dosanjh84 Год назад
ਮਿਸ਼ੀਗਨ ਵਾਲੀ ਬੀਬੀ ਆਪ ਸ਼ਿਫ਼ਟਾਂ ਚ ਕੰਮ ਕਰਦੀ ਹੋਣੀ ਦੂਜੇ ਪਾਸੇ ਘਰ ਦੇ ਕੰਮ ਨੂੰ ਕਰਨ ਨੂੰ ਨੌਕਰ ਸਮਝਦੀ ਆ।
@tractorandfarmingvlogs8931
@tractorandfarmingvlogs8931 Год назад
😂😂. Ae bahar waaliya bibiya boht natak baaz ne. Ghar kutta nahi pusshda te Bassi show te slaha den aa jaandiya ne
@sunnyverma4718
@sunnyverma4718 Год назад
kudian kyon sehan. they’re more educated than boys these days
@HarjinderBhullar6076
@HarjinderBhullar6076 Год назад
ਸ਼ਿਵਾਨੀ ਤੀਵੀਂ ਸਿਰੇ ਦੀ ਲੁੱਚੀ ਤੀਵੀਂ ਆ ਬਹੁਤ ਬੋਲਦੀ ਆ, ਸ਼ਿਵਾਨੀ ਚਾਲੂ ਤੀਵੀਂ ਲੱਗਦੀ ਆ
@KuldipSingh-jr4bb
@KuldipSingh-jr4bb Год назад
Phone ne duniya de garh Patt dite. Kuriyna di mavna phone nhi chadiyna
@KuldipSingh-jr4bb
@KuldipSingh-jr4bb Год назад
Kuriyna aj kl bahut clever han
@kashmirkaur7746
@kashmirkaur7746 Год назад
ਸਤਿ ਸ੍ਰੀ ਅਕਾਲ ਬਾਸੀ ਜੀ ਸਿੱਧੂ ਵੀਰੇ ਇਹ ਕੁੜੀ ਬਹੁਤ ਤੇਜ ਆ ਸਾਰੇ ਘਰਾਂ ਵਿੱਚ ਛੋਟੀਆਂ ਮੋਟੀਆਂ ਗਲਾਂ ਹੁੰਦੀਆਂ ਹਨ। ਮੁੰਡੇ ਦੀ ਸਾਰੀ ਗਲਤੀਆ ਅੱਜਕਲ ਕੁੜੀਆਂ ਵਿੱਚ ਸਵਰ ਨਹੀ ਹੈ। ਅੱਜ ਦੇ ਟਾਇਮ ਵਿੱਚ ਜਿਆਦਾ ਸੱਸ ਸਹੋਰੇ ਨੁੰਹਾਂ ਡਰਦੇਆ ਬਈ ਕੁੜੀ ਮੁੰਡਾ ਖੁਸ਼ ਰਹਿਣ ਬਾਕੀ ਸਾਰੇ ਬਰਾਬਰ ਨਹੀਂ ਹੁੰਦੇ। ਫੋਨ ਤੇ ਆਕੇ ਲੋਕੀ ਆਪਣੇ ਵਿਚਾਰ ਦੱਸੀ ਜਾਂਦੀ ਹੈ। ਕੀਸੇ ਨੂੰ ਕੁੱਝ ਨਹੀਂ ਪਤਾ ਉਹਨਾਂ ਦੇ ਘਰ ਵਿਚ ਕੀ ਚਲਦਾ। ਲਾਸਟ ਵਾਲੀ ਬਿਬੀ ਸਹੀ ਗੱਲ ਕਰਦੀਆ। ਬਾਸੀ ਜੀ ਕੁੜੀਆਂ ਅੱਜ-ਕੱਲ੍ਹ ਕੁਝ ਵੀ ਕਰ ਸਕਦੀਆਂ ਹਨ। ਪਰ ਸਾਰਿਆਂ ਨਹੀਂ ।ਅਸੀਂ ਵੀ ਇੰਗਲੈਂਡ ਤੋਂ ਆਂ 🙏
@aartideep7965
@aartideep7965 Год назад
Sass sore pind de a mevi ik nuh pind di mevi katt rehi a panj sala di me smjh skdi a kudi da dukh
@babbugill5184
@babbugill5184 Год назад
Gl tan koi khas hai ni awin pani ch madani payi baithi aaah ne ......
@HarjinderBhullar6076
@HarjinderBhullar6076 Год назад
ਸ਼ਿਵਾਨੀ ਤੂੰ ਆਪਣੇ ਸੱਸ ਸਹੁਰੇ ਨੂੰ ਆਖਦੀ ਆ ਸਰ ਇਹਨੂੰ ਨੂੰ ਬੋਲਣ ਦਾ ਪਤਾ ਨੀ, ਸ਼ਿਵਾਨੀ ਬੋਲਣ ਦੀ ਅਕਲ ਤੈਨੂੰ ਵੀ ਨੀ, ਸ਼ਿਵਾਨੀ ਤੀਵੀਂ ਕਿੰਨਾ ਬੋਲਦੀ ਆ ਸਿਰੇ ਦੀ ਲੁੱਚੀ ਤੀਵੀਂ ਆ
@sharanjitkaur1745
@sharanjitkaur1745 Год назад
O my god kise de sunde nehi 2 side
@garchajatt759
@garchajatt759 Год назад
Kudi boht tej lgdi aa
@mohinderkaur5457
@mohinderkaur5457 Год назад
Jis tn lge so hi Jane manu puchho merenal Ki Ki kita mere bête an ne te bahuan ne jd khud bahu c sohrian ne rulaia jd sass bni ta bête bahuan ne kuppst bête ne bahuan ne ta faida uthona
@Jay-rz5cl
@Jay-rz5cl Год назад
ਸਿੱਧੂ ਘਰ ਵੱਸ ਜਾਣਗੇ। ਜੇ ਤੁਸੀ ਦੋਹੇ ਉੰਗਲਾਂ ਨਾ ਕਰੋ।
@DavinderSingh-xw4qm
@DavinderSingh-xw4qm Год назад
BAssi ssa. Da jwaab kyu ni dinda
@KuldeepKaur-oc8cn
@KuldeepKaur-oc8cn 3 месяца назад
Munda and Munday Di Ma Da Ksur Ha Sahura V Budi Dia Gla Vich Aiya Hoiya Ha
@KuldeepKaur-oc8cn
@KuldeepKaur-oc8cn 3 месяца назад
Budi Daay Ki Hath Pair Nhi Chalday Ki Budi Cha Nhi Bna Skdi
@Sonivibez
@Sonivibez 5 месяцев назад
Jis Dr zubaan. Ehni husband da ki haal Kardi honi
@KirandeepKaur-qu2ys
@KirandeepKaur-qu2ys Год назад
ਨੂੰਹ ਤੋਂ ਉਮੀਦ ਕਰਦੇ ਕਿ ਸੱਸ ਸਹੁਰੇ ਨੂੰ ਪੁੱਛੇ ,ਤੇ ਧੀ ਦੇ ਸਹੁਰਿਆ ਤੋਂ ਉਮੀਦ ਕੇ ਉਸਦਾ ਸੱਸ ਅਤੇ ਸਹੁਰਾ ਸਾਡੀ ਧੀ ਨੂੰ ਪੁੱਛੇ॥ ਵਾਹ ਏ ਦੁਨੀਆ🙏🏻
@gagansidhu3587
@gagansidhu3587 Год назад
Right bro🙏
@jeetsingh1051
@jeetsingh1051 Год назад
Sahi keha tusi.
@amriksingh8773
@amriksingh8773 5 месяцев назад
People are followings the double standards in life,
@KuldipSingh-jr4bb
@KuldipSingh-jr4bb Год назад
Shawani bahut bakwas krdiya
@sharanjitkaur1745
@sharanjitkaur1745 Год назад
Bassi nu eh problem ona de ghar ja ke solve kerni chide phone te aukha kise de sunde nehi
@RAMNIKK
@RAMNIKK Год назад
🤣🤣🤣🤣🤣
@mohinderkaur5457
@mohinderkaur5457 Год назад
Bassi g manuta dono parties apni tha te sahi lgdi an ne
@HMT5911di
@HMT5911di 2 месяца назад
ਬਕਵਾਸ
@KuldipSingh-jr4bb
@KuldipSingh-jr4bb Год назад
Kuriyna ajadi da najaj faida chakdiyna
@kangsukh2151
@kangsukh2151 Год назад
Bai ji sahi gal a..bhote jada najej faida chak dya ...PHELAN kade suneya c ..bhote katt c ..par social media karke bhote seape a ghara ch..duja vlogs ne bhote divorce kera te ..duje passe apne vlogs de 3..4 de apne divorce hoye..pyar bhote jada dekhonde vlogs ch par sach hor hunda
@SohansinghBhinder
@SohansinghBhinder Месяц назад
Munde wale da koi kasoor
@talwinderghuman9230
@talwinderghuman9230 Год назад
Munde de galti aa bassi sab sanu sab peta
@talwinderghuman9230
@talwinderghuman9230 Год назад
Munde de galti aa bassi sab sanu sab peta
@KuldipSingh-jr4bb
@KuldipSingh-jr4bb Год назад
Sas vichari budhi a te eh jwan sharm ka shwani
@HarjinderBhullar6076
@HarjinderBhullar6076 Год назад
ਸਿਵਾਨੀ ਬਹੁਤ ਤੇਜ ਤੀਵੀਂ ਆ, ਬਹੁਤ ਬੋਲਦੀ ਆ,ਸਿਵਾਨੀ ਕਹਿੰਦੀ ਮੈਂ ਸਰ ਪ੍ਰਾਹੁਣੇ ਤੋਂ ਬਿਨਾਂ ਜੀਅ ਨੀ ਲੱਗਦਾ, ਜਦੋਂ ਆ ਗਿਆ,ਸਾਰੀ ਰਾਤ ਨੀ ਛੱਡਣਾ ਚੂੰਬੜ ਜਾਉ
@DESIAVIATIONDEEP
@DESIAVIATIONDEEP Год назад
Chai bhenchoda Teri bhen v ida hi kardi huni Loka nal bhen da loda
@KuldeepKaur-oc8cn
@KuldeepKaur-oc8cn 3 месяца назад
Budi Bahut Taj Ha
@serjitgill3405
@serjitgill3405 Год назад
Its not funny
@rajrani8172
@rajrani8172 Год назад
Kurbal Kurbal hoi jandi kuch pta nhi lgda
@amandeepsharma3593
@amandeepsharma3593 Год назад
Dono side Di gl sunni chahidi a EDA nhi ho skda ki kudi Di glti na hovo bhut clever lgdi eh mainu lgda eh aapne in laws nu TNG krdi huni Kini btmizi naal bol rhi a besharm ta eh lgdi jina ne vsnaa hunda oh kudia social media te nhi lyk aundia aapne in laws nu ghr baith k aaps Ch gl nu solve krde izdaar kudia EDA nhi krdia bhut ghtia kudi lgdi hai na aapni izdaar log e smjhde duje Di izat jis di aapni koi izat nhi ohne dujy ki rehn deni idiot girl
@serjitgill3405
@serjitgill3405 Год назад
Pleaeeease can u all talk one by one
@mohinderkaur5457
@mohinderkaur5457 Год назад
Begani dhee te ilzam apne dhee da drd
@sunnymall1051
@sunnymall1051 Год назад
ਜ਼ੁਬਾਨ ਕਿੰਨੀ ਲੰਬੀ ਆ ਉਹ ਵੀ ਦੇਖ ਲੋ
@mohinderkaur5457
@mohinderkaur5457 Год назад
@@sunnymall1051 zuban ta dono sides ton chli apni apni dsi dono sahi lge parents apni jgah sahi.Diane kahnde ja vah Pia Jane ja rah Pia Jane sach kiha jo bhugtda ohnu pta dekhn wale ta apni apni rai denge.ih kurhi ta sohre kahnde boldi Boht c pr meri nuhn boldi nhi km v krdia pr jd akrhdia Fer Ghune vang khandi aa dil nu.glti sadi apni aulad a
@mohinderkaur5457
@mohinderkaur5457 Год назад
@@sunnymall1051 sadi v dekhn nu 14ku Sal di lgdia pr 26di a
@sunnyverma4718
@sunnyverma4718 Год назад
mata apni bahu nu ta clean chit de ti, te dooje di bahu nu galat keh ta. WOW
@deepagill8393
@deepagill8393 Год назад
ਜਦੋਂ ਤੱਕ ਕੁੜੀਆਂ ਪੇਕਿਆਂ ਦਾ ਮੋਹ ਛੱਡ ਕੇ ਸੋਹਰਿਆਂ ਨੂੰ ਇਜ਼ੱਤ ਨਹੀਂ ਦੇਣਗੀਆਂ ਉਦੋਂ ਤੱਕ ਕੁੜੀਆਂ ਦੇ ਘਰ ਨਹੀਂ ਵਸਣੇ... ਕੁੜੀਆਂ ਪੇਕਿਆਂ ਦੇ ਰਿਮੋਟ ਕੰਟਰੋਲ ਤੇ ਚਲਣਾ ਛੱਡਣ ਜੀ 🙏 ਸਭ ਕੁਝ ਠੀਕ ਹੋ ਜਾਵੇਗਾ
@jaswindergalib
@jaswindergalib Год назад
This girl is so smart nd lier her mother in law is so innocent
@Lipstic450
@Lipstic450 Год назад
😃😃😃😃😃😃😃😃😁😁😁😁😁😁😘😘😘😘😘💋💋💋💋💋💋💋🙏🙏🙏🙏👍👍👍👍👍👍🤒🤒🤒🙏
@serjitgill3405
@serjitgill3405 Год назад
Baasi g don't u have gutts toshut them up
@Jay-rz5cl
@Jay-rz5cl Год назад
ਡਿਸਲਾਈਕ ਰੇਸ਼ੋ ਕਿਉ ਲੁਕੋਈ ਆ? 😂
@Pendutravel
@Pendutravel Год назад
munde ale galat a bassi saab
@sunnyverma4718
@sunnyverma4718 Год назад
2nd caller is fudu banda
@kamaljitkaur6509
@kamaljitkaur6509 Год назад
This girl is so selfish and Cleaver she admitted she was fighting with her sister in law this reason parents married her kickout her from there home
@Fhgfujhgyiijggg
@Fhgfujhgyiijggg Год назад
Kamal can we be a friends please 🙏
@Dhdnsjximdnxn
@Dhdnsjximdnxn Год назад
hahaha hahaha fu.... m....
@Sonivibez
@Sonivibez 5 месяцев назад
Dekho caller si call nal rona shuru .. aa caller fudu ek no da
@serjitgill3405
@serjitgill3405 Год назад
Fish market
@kamalsahotakamalsahota9106
@kamalsahotakamalsahota9106 Год назад
Besharam log
@kiranpal3847
@kiranpal3847 Год назад
Good morning sid sotry 😊😊😊😊😊😊😊😊😊
@lovechohan3185
@lovechohan3185 Год назад
Bassi sir love u soo much realy respect for uuu
@mundakuwaitdinarwarga2188
@mundakuwaitdinarwarga2188 Год назад
ਲੜਾਈਆਂ ਘਰਾਂ ਦੇ ਵਿੱਚ ਪਹਿਲਾਂ ਵੀ ਹੁੰਦੀਆਂ ਸੀ ਪਰ ਅੱਜ ਕੱਲ੍ਹ ਦੀਆਂ ਲੜਾਈਆਂ TV SHOW ਤੇ ਲਾਈਵ ਆਉਣ ਲੱਗ ਪਈਆਂ ਰੱਬ ਭਲਾ ਕਰੇ
@tractorandfarmingvlogs8931
@tractorandfarmingvlogs8931 Год назад
Shivani di galti aa ke ohne azadi da njayaj fayda chukya. Munda paise bhejda c te Shivani aapne pekke ghar nu oh paise de aundi c te sass Sohre nu jutti te samjhadi c
@amandeepsharma3593
@amandeepsharma3593 Год назад
Absolutely ryt I'm agree u girl is so clever too much rubbish she speaking their in laws r wrong bt I think about her mistak
@amandeepsharma3593
@amandeepsharma3593 Год назад
She say that she is gud they r wrong bt she is totally wrong Nd speaking lie everything she is a big liar don't trust her
@Sonivibez
@Sonivibez 5 месяцев назад
She was greedy dog
Далее
КАК БОМЖУ ЗАРАБОТАТЬ НА ТАЧКУ
1:36:32