Тёмный
No video :(

ਦੇਬੀ ਮਖਸੂਸਪੁਰੀ ਸਿਰਫ ਕਲਾਕਾਰ ਨਹੀਂ ਇੱਕ ਤੁਰਿਆ ਫਿਰਦਾ ਸਕੂਲ ਹੈ - ਇਹ ਦੁਨੀਆਂ ਸਾਡੇ ਲਈ ਫਿਟ ਨਹੀਂ - Radio Haanji 

Radio Haanji
Подписаться 37 тыс.
Просмотров 92 тыс.
50% 1

ਦੇਬੀ ਮਖਸੂਸਪੁਰੀ ਸਿਰਫ ਕਲਾਕਾਰ ਨਹੀਂ ਇੱਕ ਤੁਰਿਆ ਫਿਰਦਾ ਸਕੂਲ ਹੈ - ਇਹ ਦੁਨੀਆਂ ਸਾਡੇ ਲਈ ਫਿਟ ਨਹੀਂ - Radio Haanji
#debimakhsoospuri #DebiSong #PunjabiInterview #RadioHaanji #HaanjiInterview #HaanjiRadio
𝐃𝐨𝐰𝐧𝐥𝐨𝐚𝐝 𝐀𝐧𝐝𝐫𝐨𝐢𝐝 𝐀𝐩𝐩𝐬:
play.google.co...
𝐃𝐨𝐰𝐧𝐥𝐨𝐚𝐝 𝐢𝐎𝐬 𝐀𝐩𝐩:
apps.apple.com...
𝐖𝐞𝐛𝐬𝐢𝐭𝐞:
haanji.com.au
𝐒𝐩𝐨𝐭𝐢𝐟𝐲
open.spotify.c...
𝐆𝐨𝐨𝐠𝐥𝐞 𝐏𝐨𝐝𝐜𝐚𝐬𝐭
shorturl.at/achl1
𝑭𝙤𝒍𝙡𝒐𝙬 𝙪𝒔:
𝑭𝒂𝒄𝒆𝒃𝒐𝒐𝒌
/ radiohaanji
𝙔𝙤𝙪𝙩𝙪𝙗𝙚
/ @radiohaanji1674am
𝑰𝒏𝒔𝒕𝒂𝒈𝒓𝒂𝒎
/ radiohaanji
𝑻𝒘𝒊𝒕𝒕𝒆𝒓
/ radiohaanji

Опубликовано:

 

26 авг 2024

Поделиться:

Ссылка:

Скачать:

Готовим ссылку...

Добавить в:

Мой плейлист
Посмотреть позже
Комментарии : 165   
@BalwinderSingh-ov2wu
@BalwinderSingh-ov2wu 10 месяцев назад
ਦੇਬੀ ਰੱਬ ਤੇਰੀ ਉਮਰ ਲੰਮੀ ਕਰੇ
@dampysema5200
@dampysema5200 10 месяцев назад
ਦੇਬੀ ਬਾਬਾ ❤ ਵਰਦਾਨ ਆ ਸਾਡੀ ਪੰਜਾਬੀ ਮਾਂ-ਬੋਲੀ ਨੂੰ🙏🫂 ਨਿਰੀ ਮੁਹੱਬਤ❤
@johdabaaz2642
@johdabaaz2642 2 месяца назад
Ustaad ji ❤❤❤❤❤❤❤
@billa-yf2hy
@billa-yf2hy Месяц назад
@khsidhu
@khsidhu 7 месяцев назад
ਦੇਬੀ ਮਖ਼ਸੂਸਪੁਰੀ ਨੂੰ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ ਜਿੰਨ੍ਹੀ ਮਿੱਠੀ ਆਵਾਜ਼ ਹੈ ਉਸਤਾਦ ਦੀ ਉਸ ਤੋਂ ਵੀ ਮਿੱਠੀ ਲਿਖਤ ਹਮੇਸ਼ਾ ਪੇਸ਼ ਕਰ ‌ਦਿੰਦੇ ਹਨ। ❤️ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ 🙏
@gagandeepkaursandhu7999
@gagandeepkaursandhu7999 10 месяцев назад
ਵਾਹ ਜੀ ਵਾਹ ਮੈਂ ਹਮੇਸ਼ਾਂ ਹੀ ਕਹਿ ਦੀ ਆ ਸਾਡੇ ਦੇਬੀ ਵਾਲੀ ਰਾਤ ਹੋਰ ਕੋਈ ਨੀ ਜੰਮਿਆ ❤❤ ਮੈਂ ਤਾਂ ਕਈ ਕਈ ਘੰਟੇ ਦੇਬੀ ਜੀ ਨੂੰ ਸੁਣ ਦੀ ਰਹਿੰਨੀ ਆ ,ਸੁਣ ਕੇ ਦਿਲ ਹੋਲਾ ਜਿਹਾ ਹੋ ਜਾਂਦਾ ❤❤
@sarabjitdugg9376
@sarabjitdugg9376 10 месяцев назад
Same feel my self
@tajenderkala2566
@tajenderkala2566 10 месяцев назад
ਸਹੀ ਕਿਹਾ ਜੀ😊
@malkitsingh-cl3wb
@malkitsingh-cl3wb 10 месяцев назад
ਬੀਬਾ ਕਦੇ ਸਿੱਖ ਇਤਿਆਸ ਵੀ ਪੜ ਲਿਆ ਕਰ ।ਉਹ ਵੀ 18 ਵੀ ਸਦੀ ਦਾ ਜਾ 1982ਤੋ ਲੈ ਕੇ 1993ਤੱਕ ਦਾ
@gagandeepkaursandhu7999
@gagandeepkaursandhu7999 10 месяцев назад
@@malkitsingh-cl3wb ਧੰਨਵਾਦ ਜੀ ਗਿਆਨ ਦੇਣ ਲਈ ਮੈਂ ਆਪਣੇ ਸਿੱਖ ਕੌਮ ਦੇ ਇਤਿਹਾਸ ਤੋਂ ਵੀ ਚੰਗੀ ਤਰ੍ਹਾਂ ਜਾਣੂ ਹਾਂ
@kumarvirdi717
@kumarvirdi717 9 месяцев назад
@@malkitsingh-cl3wb Ehna kol ina time kithe ji
@SukhwinderSinghSukhwinde-tj6ij
@SukhwinderSinghSukhwinde-tj6ij 10 месяцев назад
21 ਵੀ ਸਦੀ ਦੇ ਮਹਾਨ ਗੀਤਕਾਰ ਤੇ ਗਾਇਕ ਦੇਬੀ ਮਖਸੂਸਪੁਰੀ ਸਾਬ ਜੀ ਤੁਹਾਨੂੰ ਕੋਟਨ ਕੋਟ ਨਮਸਕਾਰ 🙏❤🙏
@gagandhaliwal6200
@gagandhaliwal6200 10 месяцев назад
ਬਹੁਤ ਵਧੀਆ ਗੱਲਬਾਤ ਕਿਤਾਬਾਂ ਸਾਡੀਆਂ ਸੱਚੀਆਂ ਦੋਸਤ ਹਨ।
@chetanrajput3273
@chetanrajput3273 10 месяцев назад
ਰੱਬ ਦੇਬੀ ਬਾਈ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ❤
@TalwindersinghHeer
@TalwindersinghHeer 10 месяцев назад
ਦੁਆਬੇ ਦੇ ਮਾਣ,ਰੱਬ ਰੂਪ ਇਨਸਾਨ,ਸਰਬ ਸਤਿਕਾਰਯੋਗ ਵੀਰ ਦੇਬੀ ਮਖਸੂਸਪੁਰੀ ਜੀ ਦੀ ਉੱਚੀ ਸੁੱਚੀ ਸੋਚ ਤੇ ਲਿਖਤ ਨੂੰ ਸਲਾਮ...
@user-bo8gc4ij1i
@user-bo8gc4ij1i 10 месяцев назад
ਦੇਬੀ ਜੀ ਇਨਸਾਕਲੋਪੀਡੀਆ of ਸਾਇਰੀ ਹਨ ਕਾਹਨ ਸਿਂਘ ਨਾਭਾ ਦੇ ਮਹਾਨ ਕੋਸ ਦੇ ਸਮਾਨ ਹਨ ਜੀ
@tarsemdhaliwal4088
@tarsemdhaliwal4088 10 месяцев назад
ਸਦਾਬਹਾਰ ਕਲਾਕਾਰ ਦੇਬੀ
@hardeepsingh3111
@hardeepsingh3111 10 месяцев назад
Host is perfect. So respectful, wonderful smile, his eyes tell he is listening and acknowledging the guest, facial expression tell he is interacting from his heart. Moreover, majhaili accent icing on the cake. Suggestion- instead of saying ਕਹਿ ਰਿਹਾ ਸੀ please say ਕਹਿਣ ਡਿਆ ਹੀ, will sound better and real
@JatinderSony-ny3pr
@JatinderSony-ny3pr 10 месяцев назад
ਭਾਨ ਦੇ ਵਾਂਗੂੰ ਜੇਬ ਚ ਯਾਦਾਂ ਖੜਕਦੀਆਂ ਮੇਰੇ ਬਹੁਤ ਨੇੜੇ ਆ❤❤🎉🎉😢😢
@GurpreetSingh-jo1hc
@GurpreetSingh-jo1hc 10 месяцев назад
ਹੁਣ ਸਾਨੂੰ ਨਹੀਂਓ ਚੱਜ ਨਾਲ ਬੁਲਾਉਂਦੇ ਜਦੋਂ ਦੇ ਓਹ ਸਟਾਰ ਹੋ ਗਏ ❤ਦੇਬੀ ਮਕਸੂਸਪੁਰੀ ਜੀ❤
@prabhjot638
@prabhjot638 10 месяцев назад
School study krde c jdo da Debi ji nu sunde aa rhe Haan ..Debi live da bhut intezar hunda c ..cycle utte school jande jande Debi de geet gungunaude rehnde ..bhut mis kr rhe Haan purane din....mohabbat kolo aakh bacha k aa gye Haan ...aakhan de vich jimevariya rarkhdiya ..joban rutte note ta sare kharch lye hun bhaan de vangu Jeb ch yaaddan kharkdiya
@parmvirsingh4422
@parmvirsingh4422 9 месяцев назад
ਦੇਵੀ ਨੂੰ ਸੁਣਨਾ ਇੰਜ ਲਗਦਾ ਜਿਵੇਂ ਕਿਸੇ ਸਮੁੰਦਰ ਨੂੰ ਸੁਣ ਰਹੇ ਹੋਈਏ ਤੇ ਦਿਲ ਕਰਦਾ ਵੀ ਇਸ ਵਿੱਚ ਹੀ ਕਿਤੇ ਗੁੰਮ ਹੋ ਜਾਈਏ
@AvtarSingh-hu1pk
@AvtarSingh-hu1pk 7 месяцев назад
ਬਹੁਤ ਵਧੀਆ ਬਾਈ ਜੀ ਦੇਬੀ ਬਾਈ ਕਲਾਕਾਰ ਤੇ ਗੀਤ ਕਾਰ ਅੱਤ
@jasvirbhatia9867
@jasvirbhatia9867 10 месяцев назад
ਦੇਬੀ ਵੀਰ ਤੁਹਡੀ ਕਲਮ ਨੂੰ ਤੁਹਾਡੀ ਸੋਚ ਨੂੰ ਤੇ ਤੁਹਾਡੀ ਸਾਡੀ ਮਾਂ ਬੋਲੀ ਨੂੰ ਕੋਟਿ ਕੋਟਿ ਪ੍ਰਣਾਮ ਵੀਰ
@user-dt4le5ce8p
@user-dt4le5ce8p 10 месяцев назад
ਦੇਬੀ ਦੀ ਸਦਾ ਬਹਾਰ ਸਾਇਰੀ ਨੂੰ ਸਮਝਣ ਵਾਲੇ ਲੋਕ ਸਤੁਸਟ ਨੇ ਜੀ
@sandeepkt7668
@sandeepkt7668 10 месяцев назад
ਦੇਬੀ ਭਾਜੀ ਬਹੁਤ ਪਿਆਰੇ ਇਨਸਾਨ ਨੇ🙏🙏🌹🌹
@narindersandhu9460
@narindersandhu9460 2 месяца назад
Very nice interview 👍. Debi Makhsuspoori all the time best.
@mandeepsandhu3436
@mandeepsandhu3436 10 месяцев назад
ਦੇਬੀ ਵਰਗੇ ਸ਼ਾਇਰ ਅੱਜਕਲ੍ਹ ਪੰਜਾਬ ਚ ਪੈਦਾ ਕਿਉਂ ਨਹੀਂ ਹੁੰਦੇ❤
@SukhwinderSinghSukhwinde-tj6ij
@SukhwinderSinghSukhwinde-tj6ij 10 месяцев назад
ਦੇਬੀ ਸਾਬ ਜੀ ਵਰਗੇ ਲੇਖਕ ਸਦੀਆ ਬਾਹਦ ਹੀ ਪੈਦਾ ਹੁੰਦੇ ਹਨ। ਵਾਹਿਗੁਰੂ ਜੀ ਦੇਬੀ ਮਖਸੂਸਪੁਰੀ ਨੂੰ ਲੰਮੀ ਉਮਰ ਤੇ ਤੰਦਰੁਸਤੀ ਬਖਸਣ 🙏❤🙏
@sunilGujjar-yf9mk
@sunilGujjar-yf9mk 10 месяцев назад
ਅਸੀ ਪੰਜਾਬੀ ਭਾਸ਼ਾ ਨਾਲੋਂ ਟੁੱਟ ਰਹੇ ਹਾਂ ਸਭ ਤੋਂ ਵੱਡਾ ਕਾਰਣ ਵੀਰ ਜੀ
@gurmeetsingh-dh3ed
@gurmeetsingh-dh3ed 9 месяцев назад
ਦੇਬੀ ਵੀਰ ਤਾਂ ਦੂਸਰਾ ਸ਼ਿਵ ਬਟਾਲਵੀ ਹੈ
@sunnybajwa5514
@sunnybajwa5514 10 месяцев назад
ਦੇਬੀ ਬਾਈ ਦੀ ਤਰੀਫ਼ ਲਈ ਲਫ਼ਜ਼ ਨਹੀਂ ਹਨ 🙇🏻‍♂️
@veenakumari473
@veenakumari473 5 месяцев назад
ਸਾਨੂੰ ਲਗਦਾ ਸੀ ਕਿ ਦੇਬੀ ਨੂੰ ਕਿਸੇ ਕੁੜੀ ਨੇ ਧੋਖਾ ਦਿੱਤਾ ਤਾਂ ਹੀ ਲਾਰੇ ਗੀਤ ਗਾਇਆ precious writing & singing
@ManjitDeep-gg6th
@ManjitDeep-gg6th 19 дней назад
ਮੇਰੀ ਜਿੰਦਗੀ ਦੇਬੀ ਦੀਆ ਸ਼ੇਰਾਆਰਾ ਨਾਲ਼ ਚਲਦੀ ਆ
@pitanangalia1026
@pitanangalia1026 8 месяцев назад
ਰਾਹੇ ਰਾਹੇ ਜਾਣ ਵਾਲੀਏ,, ਤੇਰੇ ਇਸ਼ਕੇ ਦੀਆਂ ਸਿਲਾਈਆਂ ❤
@G_singh1
@G_singh1 10 месяцев назад
Debi bai - Maqbool shayar te insaan 🙏🙏🙏
@akaalustattv1313
@akaalustattv1313 9 месяцев назад
ਇਹ ਦੁਨੀਆ ਫਿੱਟ ਨਹੀਂ ਸਾਡੇ ਜਿਹੜੀ ਦੁਨੀਆ ਚ ਵਸਦੇ ਆਂ,,, ਲੋਕ ਸਾਡੇ ਤੇ ਹਸਦੇ ਅਸੀਂ ਲੋਕਾਂ ਤੇ ਹਸਦੇ ਆ ,,ਸਾਡੀ ਕਮਲਿਆ ਦੀ ਗੱਲ ਸਿਆਣਪ ਸਮਝ ਨਾ ਪਾਉਂਦੀ, ਇਹ ਦੁਨੀਆ ਜਖ਼ਮ ਦਿੰਦੀ ਏ ਕਦੇ ਮੱਲਮ ਨਾ ਲਾਉਂਦੀ,, ਦੇਬੀ ਮਖਸੂਸਪੁਰੀ 🥰
@HarpreetSingh-vr5hu
@HarpreetSingh-vr5hu 10 месяцев назад
Debi saab tuhade nme gane di oudeek hamesha rehndi aa ..Waheguru ji tuhanu sda sukh te lami oumer bakshe
@bhupindersingh7215
@bhupindersingh7215 10 месяцев назад
ਉਸਤਾਦ ਜੀ ਦੇ ਬੋਲ ਬੜੇ ਸੋਹਣੇ ਹੁੰਦੇ ਨੇ 🙏😘😘😘
@parminderkumar8052
@parminderkumar8052 10 месяцев назад
ਐਂਕਰ ਦੀ ਲਿਆਕਤ ਬਾਕਮਾਲ 🙏🙏
@malkitsinghmalkitsingh6952
@malkitsinghmalkitsingh6952 10 месяцев назад
ਬਾਈ ਨੇ ਕਾਲਜ਼ ਦੇ ਦਿਨ ਯਾਦ ਕਰਵਾ ਦਿੱਤੇ
@jaswantrai5840
@jaswantrai5840 10 месяцев назад
Debi mekhsuspuri very nice human being, very nice writer, down to earth insaan. Debi ne kujh geet sirf likhe he ne balke vadhia tareke nal gai ve han.
@guggusharma4033
@guggusharma4033 10 месяцев назад
ਆਸ਼ਿਕਾਂ ਦਾ ਰੱਬ ਦੇਬੀ ਮਖ਼ਸੂਸਪੁਰੀ
@parminderkumar1384
@parminderkumar1384 9 месяцев назад
Hsde vsde rho debi y g rab meri umar b tuhanu de dewe ( pinder mahilpuria ))
@sangruriaPB_x3
@sangruriaPB_x3 9 месяцев назад
ਸਵਾਲ ਮੁੱਕ ਜਾਣੇ ਪਰ ਦੇਬੀ ਜੀ ਕੋਲੋਂ ਜਵਾਬ ਨੀ ਮੁੱਕਣੇ
@sajansanjeevraikoti2209
@sajansanjeevraikoti2209 10 месяцев назад
ਲਾ ਜਬਾਬ ਉਸਤਾਦ ਜੀ
@navreetbrar9637
@navreetbrar9637 22 дня назад
My all time favorite.
@gurmeetsingh3170
@gurmeetsingh3170 3 месяца назад
Ustad ji ❤❤
@Punjabisurma
@Punjabisurma 10 месяцев назад
ਦੇਬੀ ਮਖਸੂਸਪੁਰੀ ਬਾਈ ਜੀ ਬਹੁਤ ਵਧੀਆ ਇਮਾਨਦਾਰ ਇਨਸਾਨ ਸੋਣੀ ਸੋਚ ਦੇ ਮਾਲਕ
@Gill_0005
@Gill_0005 10 месяцев назад
ਸਾਡਾ ਰੱਬ❤
@deepsoni2208
@deepsoni2208 10 месяцев назад
Always salute great personality debi makhsoospuri Saab ❤❤❤❤❤❤❤❤❤❤
@armansamra1079
@armansamra1079 10 месяцев назад
Debi saab 💖💖💖💕💕
@SatpalSingh-lv2lv
@SatpalSingh-lv2lv Месяц назад
ਦੇਵੀ ਤੇਰੀਆ ਗੱਲਾਂ ਦਾ ਜਵਾਬ ਕੌਈ ਨਾ
@SatpalSingh-lv2lv
@SatpalSingh-lv2lv Месяц назад
ਸਾਰਾ ਕ। ਬ। ਗਿਆ
@Gurpreet_23-i8o
@Gurpreet_23-i8o 6 месяцев назад
Huge Respect bha g.. tuc podcast krde rho te sunde rhie... jeode wasde rho..
@baggubawa6993
@baggubawa6993 7 месяцев назад
Good debate devi bai ❤❤❤❤❤❤❤❤ Punjab nu Devi maksoospuri GOD GIFT
@user-yc8yu1ov7f
@user-yc8yu1ov7f 7 месяцев назад
ਸਤਿ ਸ਼੍ਰੀ ਅਕਾਲ ਭਾਜੀ ਬਹੁਤ ਖੁਸ਼ੀ ਹੋਈ ਜੀ ਦੇਖ਼ ਕੇ ਜੀ
@user-me7zq7nn3j
@user-me7zq7nn3j 10 месяцев назад
ਵਾਹ ਜੀ ਵਾਹ ਦੇਬੀ ਭਾ ਜੀ ਵਾਹ ਦਿਲ ਤੋ ਸਲਾਮ ਸਲਾਮ
@gurtejkuldeep7937
@gurtejkuldeep7937 7 месяцев назад
Devi Bai teria gala dil rula jandea
@RChhina
@RChhina 10 месяцев назад
ਕਯਾ ਬਾਤਾਂ ਨੇ 👌🏿👌🏿👌🏿
@user-ln4xv9jl7m
@user-ln4xv9jl7m 10 месяцев назад
ਸਮਝਿਆ ਨਾ ਮਖਸੂਸਪੁਰੀ ਤੇਰੇ ਚੁਸਤੀ ਵਾਲੇ ਗੇੜਾਂ ਨੂੰ ਛੱਡ ਪਰੇ ਹੁਣ ਭਰਨਾ ਨਹੀਂ ਰਿਸ਼ਤੇ ਵਿੱਚ ਆਈਆਂ ਤੇੜਾਂ ਨੂੰ ❤❤❤
@montymultani6201
@montymultani6201 10 месяцев назад
Debi paji je ho sakda te aj de punjab te vi kuch likho jo sun k aj di nojwani sidhe rahe pe sake. Tuhade jehe fankar vi bahut yogdaan pa sakde nashe te gangster life audaaran ch.sarkara ne ta apnia jeba pharnia te apne fayde chukne ne🙏🙏
@kulbirmaan7086
@kulbirmaan7086 10 месяцев назад
Debi ਉਸਤਾਦ ਜੀ
@user-fh4dn2qi5o
@user-fh4dn2qi5o 6 месяцев назад
ਗੁਰੂ ਜੀ ਸੱਤ ਸ੍ਰੀ ਅਕਾਲ ਜੀ,,,
@singhjagsir2464
@singhjagsir2464 Месяц назад
16:48
@DeepsinghDeepsingh-bo4ns
@DeepsinghDeepsingh-bo4ns 10 месяцев назад
ਦੇਬੀ ਸਾਹਿਬ ਕੋਈ , ਗੁਲਜ਼ਾਰ ਸਾਬ, ਜਵੇਦ ਅਖ਼ਤਰ, ਅਨੰਦ ਬਖਸ਼ੀ ਜੀ ਬਾਰੇ ਕੋਈ ਗੱਲ ਕਰੋ
@sanjeevmaheshwari8150
@sanjeevmaheshwari8150 10 месяцев назад
Sajjna lai Debi khad da 👌 bhave lakh buraia hon giya 🙏🙏
@baggubawa6993
@baggubawa6993 7 месяцев назад
Love you devi bai
@yadvindersingh4470
@yadvindersingh4470 10 месяцев назад
Bilkul ji .. nice conversation 🙏
@user-ly7xv9vo2c
@user-ly7xv9vo2c 28 дней назад
Debi❤🙏💎
@sunitarani3073
@sunitarani3073 4 месяца назад
Very nice brother 🙏🏽👍
@Bhangu7335
@Bhangu7335 10 месяцев назад
Gurpreet Sahota ਦਾ comment si jo viral Hoya si !
@amanmultani6465
@amanmultani6465 10 месяцев назад
Baba debi ❤❤
@ranjitbatth2
@ranjitbatth2 10 месяцев назад
Debi sahb and anchor bha ji jeeoo 💐🙏
@user-hw9mj8fp5x
@user-hw9mj8fp5x 10 месяцев назад
Debi shiab mey kala pind EAS pur Hoshiar pur aapa football apni ground bich ikhethey kheldey see mey Guna avtar goldi dev aapa sab football khelne hey
@sattavairowalia
@sattavairowalia 10 месяцев назад
Jodhe Bhaji! Mza aa gya gal baat da🙏 salute to Debi Bhaji
@gurjindersinghrurka6487
@gurjindersinghrurka6487 5 месяцев назад
Acha
@balkinderbhathal5273
@balkinderbhathal5273 10 месяцев назад
Dabi mukhsupri Saab Ji great personality ji
@user-we9qm9br8b
@user-we9qm9br8b 10 месяцев назад
Very Very Very nice Very great hai veer debi
@harinderrehal351
@harinderrehal351 10 месяцев назад
Debi bai ❤❤ love you
@ultimatefear
@ultimatefear 10 месяцев назад
Once i meet with Debi. HE IS AMAZING PERSON. BUT SHOCKING FACT. DEBI NEVER WRITE ON PAPER OR PHONES. HE MEMORIES WHAT HE WRITE.
@ManjitSingh-vv9hj
@ManjitSingh-vv9hj 3 месяца назад
Baba ji ek Punjabi song gurdas maan ji awaz ch likeya Debi ji da
@mastershort1068
@mastershort1068 9 месяцев назад
Debi ❤
@mindagill5615
@mindagill5615 10 месяцев назад
Debi Bai♥️♥️
@user-il3nr2ne1y
@user-il3nr2ne1y 10 месяцев назад
God bless you always enjoy good time Dil ton salute a tuhadi ✍️ nu
@balkaransinghvairoke8593
@balkaransinghvairoke8593 10 месяцев назад
Wah debi saab❤️
@imperialtravel103
@imperialtravel103 10 месяцев назад
Too miss 22 g.....Devi 22 superb ❤
@rameshbhogalaps1782
@rameshbhogalaps1782 10 месяцев назад
Nyc jo
@sodhikhangura9505
@sodhikhangura9505 8 месяцев назад
ਨਹੀਂ ਰੀਸਾਂ ਦੇਥੀ ਮਖਸੂਸਪੁਰੀ ਸਾਹਿਬ ਦੀਆਂ !🙏
@bobbyhothian2495
@bobbyhothian2495 10 месяцев назад
❤❤ debi ❤❤
@nareshsidhu5987
@nareshsidhu5987 2 месяца назад
Dabi bai
@prof.kuldeepsinghhappydhad5939
@prof.kuldeepsinghhappydhad5939 10 месяцев назад
Great ❤❤❤❤❤❤
@billa-yf2hy
@billa-yf2hy Месяц назад
❤❤❤❤❤
@HarwinderBugga-io7hi
@HarwinderBugga-io7hi 10 месяцев назад
Good 👍
@ishqpura0783
@ishqpura0783 10 месяцев назад
ਰੱਬੀ ਰੂਹ
@lovehumanity57
@lovehumanity57 10 месяцев назад
His is punjabi picsaso of shayari
@Gurpreet280
@Gurpreet280 10 месяцев назад
Debi saab ❤❤❤
@shal708
@shal708 10 месяцев назад
Waah !!
@thewriteunitemusic
@thewriteunitemusic 10 месяцев назад
ਮੇਰੇ ਮੁਰਸ਼ਦ ❤️
@kumarvaran759
@kumarvaran759 10 месяцев назад
Debi makhsoospuri ji God bless you
@DisguisedDudeProductions
@DisguisedDudeProductions 10 месяцев назад
LOVE YOU DEBI VEERJI
@kuldeepmaan1143
@kuldeepmaan1143 9 месяцев назад
25:00
@user-kx4pm8ng8b
@user-kx4pm8ng8b 5 месяцев назад
Debi kde v shiv kumar batalvi di gall nhi karoga.. kyo
@user-ly7xv9vo2c
@user-ly7xv9vo2c 28 дней назад
Debi ji Meri v ik hygi c o ta Meri jaan c PR Mai us Lai Kuch😢v Ni c
@devbrar7668
@devbrar7668 9 месяцев назад
""""::Muhabbat""" hans raj hans ne gaaya c..dunia te ajj tak ohda koi mukabla nhi kr skda..
@ManjitSingh-vv9hj
@ManjitSingh-vv9hj 3 месяца назад
Doaba de Shan baba ji
@kuldeepmaan1143
@kuldeepmaan1143 9 месяцев назад
45:00
@MasterG13
@MasterG13 5 месяцев назад
Master g 13 ,,paz,, kontent❤ panjabi ❤
@preetsukh5294
@preetsukh5294 10 месяцев назад
ਦੇਬੀ ਸਾिਹਬ ਨਈ िਕਸੇ ਨੇ ਬਣ ਜਾਣਾ ਘਰਘਰ ਪੁॅਤ ਜੰਮਦੇ
@user-gurpreetdhillon
@user-gurpreetdhillon 10 месяцев назад
👍
Далее
Punjabi Podcast - Sangtar and Debi Makhsoospuri (EP20)
33:21